ความคิดเห็น •

  • @goramann376
    @goramann376 ปีที่แล้ว +21

    ਬਹੁਤ ਵਧੀਆ ਵੀਡੀਓਜ਼ ਆ ਤਹਾਡੀਆ ਵੀਡੀਓ ਵੇਖ ਕੇ ਮਨ ਖੂਸ ਹੋ ਗਿਆ ਜੀ ਪਰਮਾਤਮਾ ਤਹਾਨੂੰ ਤਰੱਕੀ ਬਕਸੇ ਜੀ ਭੈਣ ਜੀ 🙏🏻🙏🏻🙏🏻👍👍

  • @parmanent9931
    @parmanent9931 ปีที่แล้ว +17

    ਚਾਚਾ ਤਾਂ ਚਾਚਾ ਹੀ ਹੁੰਦਾ
    ਸ਼ਰੀਕ ਤਾਂ ਮਿੱਟੀ ਦਾ ਮਾਨ ਨੀ ਹੁੰਦਾ ਉਹ ਵੀ ਚਾਚੀ ਨਾਲ ਰਲਿਆ ਹੋਇਆ ਹੈ ♥️♥️♥️♥️
    ਸ਼ਰਨਜੀਤ ਕੌਰ

    • @dhundle_Sitare
      @dhundle_Sitare ปีที่แล้ว

      Thank You so much Ji for comment 🙏😊❤️

  • @baljitkaur6940
    @baljitkaur6940 ปีที่แล้ว +5

    Eh ajj de time di sachai aa.rishte sirf apne matlab de reh gye ne.koi kise da nhi

  • @baljitjaguuvarpal9105
    @baljitjaguuvarpal9105 ปีที่แล้ว +8

    ਬਹੁਤ ਬਹੁਤ ਹੀ ਵਧੀਆ ਵੀਡੀਓ ਹੈ ਜੀ । ਸਾਰੇ ਵੀਰਾਂ ਭੈਣਾਂ ਦੀ ਐਕਟਿੰਗ ਬਹੁਤ ਹੀ ਸੋਹਣੀ ਹੈ । ਪਰਮਾਤਮਾ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ ।

  • @aminkhan7449
    @aminkhan7449 ปีที่แล้ว +2

    Beautiful Amazing God Bless U All 👍👍👍👍

  • @kiratsingh8044
    @kiratsingh8044 ปีที่แล้ว +5

    ਰਾਜ ਵੀਰ ਜਿਉਂਦਾ ਰਹਿ ਵੀਰ ਬਹੁਤ ਵਧੀਆ ਵੀਡੀਓ

  • @kamaljeet8881
    @kamaljeet8881 ปีที่แล้ว +2

    ਬਹੁਤ ਵਧੀਆ ਵੀਡੀਓ ਤੁਹਾਡੀਆਂ ਵੀਡੀਓ ਦੇ ਖ ਕੇ ਮਨ ਬਹੁਤ ਖੁਸ਼ ਹੁੰਦਾ

  • @AmrikSingh-cl7cp
    @AmrikSingh-cl7cp ปีที่แล้ว +2

    Boht vadiya waheguru tune khus rake aman didi god blessed you all family members

  • @AmritpalSingh-vt9sy
    @AmritpalSingh-vt9sy ปีที่แล้ว +3

    Very nice video Raj 22 andਅਮਨ didi god bless 🥰🥰🥰❤❤

  • @reetarani3692
    @reetarani3692 ปีที่แล้ว +4

    ਚੁਗਲੀਆਂ ਦੀ ਪੰਡ ਨਾਲ ਹੀ ਲਈ ਫਿਰਦੀ ਘਰ ਕੋਈ ਕੰਮ ਨਹੀਂ ਕਰ ਸਕਦੀ ਘਰੇ ਤਾਂ ਹਰਦੀਪ ਵੀਰਾ ਭੁੱਖਾ ਮਰਦਾ ਮੇਰਾ ਰਾਜ ਵੀਰਾਂ ਤਾ ਬਹੁਤ ਨਰਮ ਹੈਂ ਮੇਰੇ ਰਾਜ ਵੀਰੇ ਦੀ ਕੋਈ ਰੀਸ ਕਰ ਸਕਦਾ ❤❤❤❤❤❤❤❤❤❤❤

    • @amandhillon
      @amandhillon ปีที่แล้ว +1

      Thanks ji 🙏🙏🙏

  • @talwinderkaur2287
    @talwinderkaur2287 ปีที่แล้ว +12

    ਸ਼ਿੰਦਰ ਪਾਲ ਤਾਂ ਕਮਾਲ ਕਰੀ ਜਾਂਦੀ ਹੈ ਨੈਕ ਟਿਵ ਰੋਲ ਬਦੀਆ ਕਰਦੀ

    • @SinderpalSony
      @SinderpalSony ปีที่แล้ว

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

    • @baljitjaguuvarpal9105
      @baljitjaguuvarpal9105 ปีที่แล้ว

      ਤੁਸੀਂ ਬਿਲਕੁਲ ਠੀਕ ਕਿਹਾ ਹੈ ।

    • @HarishKumar-cl6sy
      @HarishKumar-cl6sy ปีที่แล้ว

      Sahi gll aa.

  • @sukhmindersivia158
    @sukhmindersivia158 ปีที่แล้ว +1

    Very nice video aman dii g Waheguru trki baksh hmesha next part jaldi ly k ao di g❤️

  • @gurpreetbrar3284
    @gurpreetbrar3284 ปีที่แล้ว +8

    ਸੋਨੀਆ ਭੈਣ ਨੂੰ ਹੋਰ ਕੋਈ ਕੰਮ ਨਹੀਂ ਸਾਰਾ ਦਿਨ ਚੁਗਲੀਆਂ ਕਰਦੀ ਹੈ

  • @naibsinghbhullar3284
    @naibsinghbhullar3284 ปีที่แล้ว +3

    Bhut vadia video aa ji 🥰🥰all team good work

  • @DavinderSingh-vw6qj
    @DavinderSingh-vw6qj ปีที่แล้ว +1

    ❤❤very nice 👌 episode 👌 ❤❤ sachi jama ehi haal aa sareyan ghara ch..bilkul dhukvi behndi aa sariyan gallan..mooh te mitthe..te dilan vich inna jeher rakhde ne...banda jave kithe te kide te yakin kariye....kujh ni samjh aunda hunda hai...ajj de time ch...WAHEGURUJI meher karn 🙏🏻🙏🏻

  • @jaspreetkaur3441
    @jaspreetkaur3441 ปีที่แล้ว +5

    God bless you ji 🙏🙏🙏🙏🙏🙏

  • @TanveerkaurTanveerkaur-pg6dn
    @TanveerkaurTanveerkaur-pg6dn ปีที่แล้ว +2

    God bless you all family members 🙏🙏❣️❣️

  • @MandeepKaur-nc5dm
    @MandeepKaur-nc5dm ปีที่แล้ว +4

    Very good story all family members are good acting God bless you 🙏 👍

  • @user-hx4nf8yw9p
    @user-hx4nf8yw9p ปีที่แล้ว +1

    ਬਹੁਤ ਵਧੀਆ ਵੀਡੀਓ ਬਣੀ ਆ❤❤❤❤

  • @kaursukhidhillon9272
    @kaursukhidhillon9272 ปีที่แล้ว +4

    ਬਹੁਤ ਵਧੀਆ ਵੀਡੀਓ ਅਮਨ ਦੀਦੀ 👌👌👌❤❤

  • @kuldeepsinghkuldeepsingh6010
    @kuldeepsinghkuldeepsingh6010 ปีที่แล้ว +3

    Chacha v rl gya nl hun ta😱😏
    Nice video👌🏻👌🏻🌺🌺God Bless You all members 🙏🏻🙏🏻

  • @sukhwantsingh9433
    @sukhwantsingh9433 ปีที่แล้ว

    Very nice 👍 hai g all family members God bless you all family ❤❤ karmveer g

  • @babybansal7679
    @babybansal7679 ปีที่แล้ว

    Bhut vadia video aa nest video jaldi aawaye

  • @shamsundar9131
    @shamsundar9131 ปีที่แล้ว +1

    Very very nice video next part 🙂☺️☺️☺️☺️☺️☺️ Ritu Sharma Inasn bathinda 👍😘❤️😍😘💕😘😘

  • @SimranSingh-zx4wj
    @SimranSingh-zx4wj 4 หลายเดือนก่อน

    ਨਾਈਸ ਵੀਡਿਉ

  • @boharsingh7725
    @boharsingh7725 ปีที่แล้ว +2

    ਬਹੁਤ ਵਧੀਆ ਬਾਈ
    👍👍👍👍👍

  • @gurjindersingh3638
    @gurjindersingh3638 ปีที่แล้ว +4

    Sari team nu sat Shri akal amandhillon and Raj g 🙏 bahut vadia episode all team nu very salute g 🙏🥀💙🥀👌

    • @dhundle_Sitare
      @dhundle_Sitare ปีที่แล้ว

      Thank You so much Ji 🙏😊❤️

  • @avtarsinghsidhu2525
    @avtarsinghsidhu2525 ปีที่แล้ว +3

    ਸਤਿ ਸ੍ਰੀ ਅਕਾਲ ਵੀਰ ਜੀ 🙏

  • @gurjeetkaran-4037
    @gurjeetkaran-4037 ปีที่แล้ว +2

    Always waiting 👌👌God bless you for all family members ❤❤

  • @jasdeepsingh2684
    @jasdeepsingh2684 ปีที่แล้ว +1

    Very nice video ji 💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞

  • @dulaybainsdulay3413
    @dulaybainsdulay3413 ปีที่แล้ว +1

    Very nice video 👍👍👍 and God bless you to the whole family and team 🙏🙏🙏😇😇😇😇

  • @talwinderkaur2287
    @talwinderkaur2287 ปีที่แล้ว

    ਦੂਸਰੇ ਦਾ ਬੁਰਾ ਕਰਨਾ ਆਪਣੇਂ ਨਾਲ ਹੀ ਹੁੰਦਾ ਮਾੜਾ ਕਰੋਗੇ ਮਾੜਾ ਹੀ ਹੋਊ ਬਹੁਤ ਗ਼ਲਤ ਹੈ ਚਾਹੇ ਕਹਾਣੀ ਹੀ ਹੈ

  • @goramann376
    @goramann376 ปีที่แล้ว +1

    Very nice video bro and sister ji tusi beautiful video banody ho ji parmatama tahnu tarky bakhy ji sat shri akl ji 🙏🏻🙏🏻🙏🏻👍

  • @balwantsingh-sm6be
    @balwantsingh-sm6be ปีที่แล้ว +4

    Very nice Social video,story of families acting of team looks real God bless👍❤️

    • @amandhillon
      @amandhillon ปีที่แล้ว +2

      Thank you so much

    • @dhundle_Sitare
      @dhundle_Sitare ปีที่แล้ว +1

      Thank you so much Ji 🙏😊❤️

  • @Harpreetkaur-lk9lq
    @Harpreetkaur-lk9lq ปีที่แล้ว +5

    Bhut vdea didi ,chacha v avde munde vrgha e niklea

    • @dhundle_Sitare
      @dhundle_Sitare ปีที่แล้ว +1

      Thanks ji for comment 🙏😊❤️

  • @KuldeepKaur-dy2xz
    @KuldeepKaur-dy2xz ปีที่แล้ว

    ਸ਼ਾਰੇ।ਵੀਰਾਂ। ਭੈਣਾਂ। ਪਰਮਾਤਮਾ। ਤਰੱਕੀ। ਬਖਸ਼ੇ।ਵਧੀਆ। ਵੀਡੀਓ 😅😅😅😅😅😅😅

  • @sukhdeepsidhu2342
    @sukhdeepsidhu2342 ปีที่แล้ว +8

    ਅਮਨ ਢਿੱਲੋਂ ਭੈਣ, ਰਾਜਵੀਰ ਢਿੱਲੋਂ ਵੀਰ ਬਹੁਤ ਵਧੀਆ ਵੀਡੀਓ ਹੈ ਜੀ 👍👍👍👍👌👌👌👌🎉🎉🎉🎉🌿🌿🌿

    • @dhillonmansawala
      @dhillonmansawala ปีที่แล้ว +1

      ਦਿਲੌ ਧੰਨਵਾਦ ਬਾਈ ਜੀ

  • @HarishKumar-cl6sy
    @HarishKumar-cl6sy ปีที่แล้ว

    Ghar ghar di kahani. Great 👍

  • @sushmaarora5628
    @sushmaarora5628 10 หลายเดือนก่อน

    Nice & emotional story

  • @HarpreetKaur-ju9oe
    @HarpreetKaur-ju9oe ปีที่แล้ว +1

    Very nic 🎉 vidio aman sis g

  • @GurpreetKaur-jr7wv
    @GurpreetKaur-jr7wv ปีที่แล้ว

    Bahut vadhia storyline.tuhada har video bahut enjoy karde haan ji

  • @user-ku7up3hb2p
    @user-ku7up3hb2p ปีที่แล้ว +1

    Very nice video Aman di😊😊

  • @parvinderkaur-fl1ke
    @parvinderkaur-fl1ke ปีที่แล้ว

    Nice lagi video Aman di God bless you 👌🙏

  • @sarbjitkaur9202
    @sarbjitkaur9202 ปีที่แล้ว +2

    God bless you all family 🙏🙏💗💗

  • @channiverma176
    @channiverma176 ปีที่แล้ว

    Le dss hardeep veere nu sariaa ghrr waliaan ldakiaan hi mildiaa ne😂😂😂😂😂

  • @kuldeeppatto1865
    @kuldeeppatto1865 ปีที่แล้ว +7

    ਅਮਨ ਭੈਣ ਤੇ ਰਾਜ ਵੀਰ ਤੁਹਾਡੀ ਹਰ ਵੀਡੀਓ ਬਹੁਤ ਵਧੀਆ ਹੁੰਦੀਆਂ ਜਿੰਨਾ ਟਾਇਮ ਤੁਹਾਡੀ ਵੀਡੀਓ ਨਾਂ ਦੇਖ ਲਈਏ ਉਨ੍ਹਾਂ ਟਾਇਮ ਸਬਰ ਜਿਹਾਂ ਨਹੀਂ ਆਉਂਦਾ ❤❤

  • @jasmeetkaur4051
    @jasmeetkaur4051 ปีที่แล้ว +1

    Bahut vadia story

  • @BalbirSingh-ji6vv
    @BalbirSingh-ji6vv ปีที่แล้ว +1

    ਬਹੁਤ ਹੀ ਵਧੀਆ ਵੀਡੀਓ ਹੈ ਜੀ । ਸ਼ਰੀਕ ਤਾਂ ਮਿੱਟੀ ਦਾ ਨੀ ਮਾਣ ਹੁੰਦਾ। ਇਹ ਤਾਂ ਫਿਰ ਵੀ ਤਿੰਨ ਦੀ ਤਿੱਕੜੀ ਇਕੱਠੀ ਹੋ ਰਹੀ ਹੈ। ਅੱਜ ਦੇ ਸਮੇਂ ਸਭ ਤੋਂ ਵੱਧ ਖ਼ਤਰਾ ਆਪਣਿਆਂ ਤੋਂ ਹੈ ।

    • @dhundle_Sitare
      @dhundle_Sitare ปีที่แล้ว

      ਸਹੀ ਗੱਲ ਹੈ ਜੀ ਥੋਡੀ 👍🙏😊

  • @user-ms9id4pm1y
    @user-ms9id4pm1y ปีที่แล้ว

    Aman Didi tuhadeea videos bahut sohneea hundreds jado ek var dekhan lag Jana a dekhan vich Ena mast ho Jared's eu lagda jee tuhadeea video hamesha her Charlee Jan Tae eh Jada v khatam na hon tuhada role Sanu bahut her Vader's Laga jee. May God bless you.

  • @ashmanjamalwala8304
    @ashmanjamalwala8304 ปีที่แล้ว +1

    Nice video gagan de God bless you rub tanu hamsha khuse rakhe

  • @VijayKumar-hd7yw
    @VijayKumar-hd7yw ปีที่แล้ว +2

    Both vadia video🎥
    Super acting all members

  • @jagtarmalaysia9666
    @jagtarmalaysia9666 ปีที่แล้ว +1

    Very nice story 🙏🙏

  • @gurteshwarsingh4885
    @gurteshwarsingh4885 ปีที่แล้ว +1

    V v nice video and good acting ❤❤

  • @Jass_pbo3
    @Jass_pbo3 ปีที่แล้ว +1

    Bhot vdhia

  • @jaspreetkaur3441
    @jaspreetkaur3441 ปีที่แล้ว +4

    My first comment 😍😍

  • @gagandeepkaur-ll4hg
    @gagandeepkaur-ll4hg ปีที่แล้ว

    Buth vadia video a aman ਦੀਦੀ ji wmk ❤❤

  • @smilepreetsingh4534
    @smilepreetsingh4534 ปีที่แล้ว +3

    ਅਸੀ ਤਾਂ ਚਾਚਾ ਜੀ ਨੂੰ ਬਹੁਤ ਸਿਆਣਾ ਸਮਝਦੇ ਸੀ ਪਰ ਉਹ ਵੀ ਚਾਚੀ ਨਾਲ ਹੀ ਮਿਲਿਆ ਹੋਇਆ। ਸ਼ਰੀਕ ਤਾਂ ਸ਼ਰੀਕ ਹੁੰਦੇ ਸਿਆਣੇ ਕਹਿੰਦੇ ਹੁੰਦੇ ਕਿ ਸ਼ਰੀਕ ਇਕ ਸਿਹਰਾ ਲਾ ਕੇ ਨੀਂ ਢੁੱਕਦੇ ਬਾਕੀ ਕੋਈ ਕਸਰ ਨਹੀਂ ਛੱਡਦੇ। ਇੱਧਰ ਚੁਗਲੋ ਸੋਨੀਆ ਘਰ ਪੱਟਦੀ ਫਿਰਦੀ।ਇਧਰ ਦੀਆਂ ਉਧਰ ਤੇ ਉਧਰ ਦੀਆਂ ਇਧਰ ਵਧਾ ਚੜਾ ਕੇ ਗੱਲਾਂ ਦੱਸਦੀ। ਮਨਪ੍ਰੀਤ ਨੇ ਗੱਲਾਂ ਹੀ ਗੱਲਾਂ ਵਿੱਚ ਬੇਜ਼ਤੀ ਕਰਤੀ ਚੁਗਲੋ ਦੀ। ਮਨਪ੍ਰੀਤ ਦੀਦੀ ਗਲ ਮੂੰਹ ਤੇ ਕਰਦੇ ਆ ਚਾਹੇ ਕਿਸੇ ਨੂੰ ਕੌੜੀ ਹੀ ਲੱਗੇ। ਅਵਾਜ਼ ਬੁਹਤ ਸੋਹਣੀ ਆ ਮਨਪ੍ਰੀਤ ਦੀਦੀ ਦੀ ❤️👍 ਚਾਚੀ ਨੂੰ ਕੀ ਮਿਲਣਾ ਰਾਜ ਵੀਰੇ ਤੇ ਮਨਪ੍ਰੀਤ ਦੀਦੀ ਨੂੰ ਘਰੋਂ ਕੱਢ ਕੇ ਜੋ ਇਹ ਬੋਲੀਆਂ ਪਾ ਰਹੇ ਆ।। ਅਮਨ ਦੀਦੀ ਜੀ ਅਗਲਾ ਭਾਗ ਜਲਦੀ ਲੈਕੇ ਆਇਓ ❤️ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਸਾਰੀ ਟੀਮ ਨੂੰ ❤️👍

    • @amandhillon
      @amandhillon ปีที่แล้ว +1

      ਬਹੁਤ ਬਹੁਤ ਧੰਨਵਾਦ ਬਾਈ ਜੀ 🙏🙏🙏

    • @smilepreetsingh4534
      @smilepreetsingh4534 ปีที่แล้ว +1

      @@amandhillon ❤️😊🙏

    • @manpreetbrar8102
      @manpreetbrar8102 ปีที่แล้ว +1

      😅😅shi a g thank u

    • @smilepreetsingh4534
      @smilepreetsingh4534 ปีที่แล้ว

      @@manpreetbrar8102 😊❤️🙏

    • @dhundle_Sitare
      @dhundle_Sitare ปีที่แล้ว +1

      ਧਨਵਾਦ ਜੀ 🙏😊❤️

  • @ks4761
    @ks4761 ปีที่แล้ว +1

    Soni didi ke acting bahut majha aata hai deakh kr from delhi 😀😁

  • @gurjitsingh2744
    @gurjitsingh2744 ปีที่แล้ว +1

    very nice video good acting🎉❤❤❤❤

  • @ShwetaSharma-fi1wy
    @ShwetaSharma-fi1wy ปีที่แล้ว +1

    God bless u Aman didi

  • @neeelamkaur71
    @neeelamkaur71 ปีที่แล้ว +1

    Very nice video Aman and Raj veer ji ❤🎉🎉

  • @GurinderSingh-ow5wl
    @GurinderSingh-ow5wl ปีที่แล้ว +1

    Bht vadiya g

  • @jashan.pb51
    @jashan.pb51 ปีที่แล้ว +1

    Good bless you ❤❤❤❤❤❤❤🎉🎉🎉

  • @harpreetsinghsra7253
    @harpreetsinghsra7253 ปีที่แล้ว

    ਬਹੁਤ ਵਧੀਆ ਵੀਡਿਓ ਜੀ

  • @MP-ys5fo
    @MP-ys5fo ปีที่แล้ว

    Bhut vdia 🎉good team work

    • @vijaykumari3183
      @vijaykumari3183 ปีที่แล้ว

      Very.nice.video👌👌very.god.acting👍👍god.bless.all.team.radhe.radhe.g.🙏🙏♥️ ambala

  • @tanukaur10
    @tanukaur10 ปีที่แล้ว

    Very Very nice video ji

  • @gurjeetkaurdhaliwal3559
    @gurjeetkaurdhaliwal3559 ปีที่แล้ว

    Very nice video Aman didi 👌🏻👌🏻God bless you 🙏🙏🙏🙏🙏🙏

  • @amninderkundal6549
    @amninderkundal6549 ปีที่แล้ว

    Buhat vadiya video

  • @JagjeetSingh-bq4og
    @JagjeetSingh-bq4og ปีที่แล้ว

    ਬਹੁਤ ਵਧੀਆ ਵੀਡੀਓ ਹੈ

  • @sarbisarbi6356
    @sarbisarbi6356 ปีที่แล้ว

    Aman bhene bhut vdiya video puone o tusi 🙏🙏

  • @goramann376
    @goramann376 ปีที่แล้ว +1

    Very nice video 🙏🏻🙏🏻🙏🏻👍

  • @happychatta5807
    @happychatta5807 ปีที่แล้ว

    Sirra. Video bhaut shoni aa g

  • @tradingvideospb13wale
    @tradingvideospb13wale ปีที่แล้ว

    Very nice video best of luck all'teem

  • @jaanjaan7857
    @jaanjaan7857 ปีที่แล้ว +1

    God bless u Sis

  • @BalrajSingh-uy4um
    @BalrajSingh-uy4um ปีที่แล้ว

    Very Very nice 👌 video aman dhillon and raj veer ji

  • @bhupindergaddu4562
    @bhupindergaddu4562 ปีที่แล้ว +2

    Fantastic job team ❤ why are people so matlabi?

  • @kulwindersingh-ro5wc
    @kulwindersingh-ro5wc ปีที่แล้ว

    Very nic vedio h ji

  • @bipandhaliwal3025
    @bipandhaliwal3025 ปีที่แล้ว +2

    Very nice video aa veer g 👌 ਇਹ ਵੀਡੀਓ ਤਾ ਖੂਹ ਵਾਲੇ ਕਿੱਲੇ ਵਾਲੇ ਈ ਰੋਲ ਲੱਗਦਾ ਸਿੰਦਰਪਾਲ ਦਾ

  • @charanjeetKaur123
    @charanjeetKaur123 ปีที่แล้ว

    Very nice video sis nd raj bai 👍👍👍

  • @malkeetdhillon4755
    @malkeetdhillon4755 ปีที่แล้ว

    ਬਹੁਤ ਵਧੀਆ ਵੀਡੀਓ ਜੀ

  • @babybansal7679
    @babybansal7679 ปีที่แล้ว +1

    God bless you all team members

    • @dhundle_Sitare
      @dhundle_Sitare ปีที่แล้ว

      Thank you so much Ji 🙏😊❤️

  • @Ritu__2412
    @Ritu__2412 5 หลายเดือนก่อน

    Very nice video ❤

  • @palwinderkaur5461
    @palwinderkaur5461 ปีที่แล้ว +3

    Excellent work all team members

  • @palwinderkaur5461
    @palwinderkaur5461 ปีที่แล้ว

    Bahout vadia story

  • @user-el2id8en3t
    @user-el2id8en3t ปีที่แล้ว +1

    Asi thodiia saria videos dekhde an dii bche v roj khnge dekhlo aman d video n aii koi😊bhut wdiia hundiia

  • @somasharma6373
    @somasharma6373 ปีที่แล้ว +1

    Kise uper ki vishvaas kro. Rishtedari kinni chust hundi like karamjit samra g. Ghaint acting of whole team. Good entertainment entertainment

    • @dhundle_Sitare
      @dhundle_Sitare ปีที่แล้ว

      Thank You so much Ji 🙏😊❤️

  • @neetugold6136
    @neetugold6136 ปีที่แล้ว

    ਵਧੀਆ ਵੀਡੀਓ ਹੈ ਜੀ

  • @surinderkaur9156
    @surinderkaur9156 ปีที่แล้ว +1

    Chhinder pal doing very good acting I really like her you all doing so good I watch all your videos everyday I am from UK 🇬🇧

  • @gurusran838
    @gurusran838 ปีที่แล้ว +3

    ਚਾਚਾ ਤਾਂ ਚਾਚਾ ਹੀ ਹੁੰਦਾ ਪਰ ਕਿਸੇ ਨਾਲ ਤੋਖਾ ਕਰਣਾ ਬਹੁਤ ਮਾੜਾ ਹੁੰਦਾ ਕਿਸੇ ਦਾ ਮਾੜਾ ਕਰਣਾ ਤਾਂ ਉਸ ਦਾ ਨਤੀਜ਼ਾ ਬਹੁਤ ਹੀ ਮਾੜਾ ਹੁੰਦਾ ਹੈ ਜੀ ਉਤੇ ਪਰਮਾਤਮਾ ਦੇਖਦਾ ਹੈ

    • @dhundle_Sitare
      @dhundle_Sitare ปีที่แล้ว

      ਸਹੀ ਕਿਹਾ ਜੀ ਤੁਸੀ 🙏😊❤️

  • @paramjeetkaurkhurmi4451
    @paramjeetkaurkhurmi4451 ปีที่แล้ว

    Sari teem bahut vdia km kar rahi h god bless you

    • @amandhillon
      @amandhillon ปีที่แล้ว

      Thanks ji 🙏🙏

  • @manjeetkaur4056
    @manjeetkaur4056 ปีที่แล้ว

    Best video g ♥️♥️👍👍

  • @babybansal7679
    @babybansal7679 ปีที่แล้ว

    Good job

  • @davinderdhillon7116
    @davinderdhillon7116 ปีที่แล้ว +1

    very great message g❤❤❤ God bless your team

    • @dhundle_Sitare
      @dhundle_Sitare ปีที่แล้ว

      Thank you so much Ji 🙏😊❤️

  • @AmritpalSingh-ei8mg
    @AmritpalSingh-ei8mg ปีที่แล้ว

    Sirra video didi jii🙏🙏🙏🙏🙏 jaspal Kaur gamiwala 👌👌👌👌👌👌

  • @kbosss109
    @kbosss109 ปีที่แล้ว

    Shinder soni g boht vdy Role karde ne

  • @CopycatX01
    @CopycatX01 ปีที่แล้ว +3

    ਬਹੁਤ ਵਧੀਆ ਵੀਡੀਓ ਆ ਬਈ ਜੀ ਵਾਹਿਗੁਰੂ ਚੱਤ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਗੂਲਾਬ ਸਿੰਘ ਰਭਿਆ ਪਭੇਵਬਾਦ ਵੱਲੋਂ

    • @dhundle_Sitare
      @dhundle_Sitare ปีที่แล้ว

      ਧੰਨਵਾਦ ਜੀ 🙏😊❤️

  • @sunnybagri1818
    @sunnybagri1818 ปีที่แล้ว

    Very. Nice. ❤❤❤

  • @karanveer8119
    @karanveer8119 ปีที่แล้ว

    Very nice video

  • @gaganbilling5152
    @gaganbilling5152 ปีที่แล้ว +1

    Nice video ji 🎉

  • @SumanSharma-cr3zt
    @SumanSharma-cr3zt ปีที่แล้ว

    Very nice video dear sister and brother👌👌👌👌👌👌👌👌👌👌👌👌👌👌👌