Noshki Balochistan Punjabiyan Da Qatal | Zaibi Hanjra , Nasir Dhillon, Anjum Saroya

แชร์
ฝัง
  • เผยแพร่เมื่อ 28 พ.ย. 2024

ความคิดเห็น • 885

  • @RahmanGulJahani
    @RahmanGulJahani 7 หลายเดือนก่อน +41

    سو فیصد درست ہے ایک پٹھان ہوں پنجابی بھائیوں کے دل بہت بڑے ہے مگر یہ بھائی جو بول رہا ہے بلکل سچ کہتا ہے ۔

  • @javedhassan555
    @javedhassan555 7 หลายเดือนก่อน +78

    بات بلکل حق ہے ۔۔پنجابیوں نے سب کو خیر مقدم کیا اپنے علاقے میں ۔۔میں مقبوضہ سے ہوں ۔۔آپ لوگ مہمان نواز ہیں

    • @virendertomarji
      @virendertomarji 7 หลายเดือนก่อน +1

      Islam ne insaniyat nu khatam kar diya pahle Hindu nu mara sikho nu mara ek duje nu mara rehe hai .

    • @chidrees9465
      @chidrees9465 7 หลายเดือนก่อน

      ❤❤❤❤

    • @QaisarAbbas-w4x
      @QaisarAbbas-w4x 7 หลายเดือนก่อน

    • @Sardarsahib-rl7gu
      @Sardarsahib-rl7gu 7 หลายเดือนก่อน

      Islam tu sikhaya hi Pyar hai​@@virendertomarji

    • @QaisarAbbas-w4x
      @QaisarAbbas-w4x 6 หลายเดือนก่อน

      Love u sir

  • @Jaswantsingh-qz5pv
    @Jaswantsingh-qz5pv 7 หลายเดือนก่อน +27

    ਚੜਦੇ ਪੰਜਾਬ ਵਿੱਚ ਵੀ ਇਹ ਹੀ ਹਾਲ ਹੈ ਪੰਜਾਬੀਆਂ ਨੂੰ ਹਰ ਸਟੇਟ ਦੇ ਪੰਜਾਬੀਆ ਦੇ ਗਲ ਪੈਂਦੇ ਹਨ

    • @beimaan6888
      @beimaan6888 หลายเดือนก่อน

      Virre mnu ek banda dasde jide goli mari hove koi case tan das bai eve pump chadan nalo gal ni banni bai apdi thali ch gyo ghat hi lagda hunda

  • @jasantoor5038
    @jasantoor5038 7 หลายเดือนก่อน +31

    ਪੰਜਾਬ ਇੱਕ ਹੀ ਹੈ ਇਹਨੂੰ ਉਜਾੜਨ ਵਾਲੇ ਖੁਦ ਹੀ ਉਜੜ ਗਏ ਪੰਜਾਬ ਗੁਰੂਆਂ ਦੀ ਕਿਰਪਾ ਦੇ ਨਾਲ ਵਸਦਾ ਏ

  • @IftkharAhmad-tu4gm
    @IftkharAhmad-tu4gm 7 หลายเดือนก่อน +26

    بڑے افسوس کی بات ہے جو یہ واقعہ ہوا ہم سب صوبوں کو مل جل کر رہنا چاہیے پاکستانوں کی طرح ہم سب پاکستانی ہیں

  • @sunnysingh-sk9tl
    @sunnysingh-sk9tl 7 หลายเดือนก่อน +27

    ਜਦੋਂ ਪਾਕਿਸਤਾਨ ਬਣਿਆ ਸੀ, ਉਸ ਵਕਤ ਸ਼ਾਇਦ ਪੰਜਾਬ ਇੱਕ ਵਖਰਾ ਦੇਸ਼ ਬਣ ਜਾਂਦਾ। ਜੇਕਰ ਪੰਜਾਬੀ ਧਰਮਾਂ ਦੇ ਨਾਂਅ ਤੇ ਨਾ ਲੜਦੇ।

    • @gurmitsingh4004
      @gurmitsingh4004 7 หลายเดือนก่อน +6

      ਪੰਜਾਬੀ ਧਰਮਾਂ ਦੇ ਨਾਂਅ ਤੇ ਲੜੇ ਹੀ ਨਹੀਂ। ਸਿਰਫ਼ ਗੰਦੀਆਂ ਸਰਕਾਰਾਂ ਪੰਜਾਬੀਆਂ ਨੂੰ ਧਰਮਾਂ ਦੇ ਖਿਲਾਫ ਪੜਾਉਂਦੀ ਆ ਨੇ।
      ਪੰਜਾਬ ਦੀ ਵੰਡ ਵਾਲੇ, ਗਾਂਧੀ, ਨਹਿਰੂ, ਪਟੇਲ,ਜਿਨਾਹ, ਅਤੇ ਅੰਗਰੇਜ਼,ਕੋਈ ਵੀ ਪੰਜਾਬੀ ਨਹੀਂ ਸੀ।
      ਪੰਜਾਬ ਨੂੰ ਖੁਸ਼ਹਾਲ ਸਿਰਫ਼ ਸਿੱਖ ਕੌਮ ਨੇ ਅਗਵਾਈ ਕਰਕੇ
      ਬਣਾਇਆ ਸੀ, ਖਾਲਸਾ ਰਾਜ ਵੇਲੇ
      ਹੁਣ ਵੀ ਦੋਹਾਂ ਪੰਜਾਬਾਂ ਦੀ ਅਤੇ, ਹਰਿਆਣਾ, ਰਾਜਸਥਾਨ,ਗੰਗ ਦੁਆਬ,ਕੱਛ ਭੁਜ, ਜੰਮੂ ਕਸ਼ਮੀਰ ਦਾ ਵੱਖਰਾ ਚਾਹੀਦਾ ਹੈ।

  • @Secretvibes555
    @Secretvibes555 7 หลายเดือนก่อน +13

    ਆਪਣਾ ਪੰਜਾਬ ਇਕ ਮੁਲਕ ਹੋਣਾ ਚਾਹੀਦਾ ਏ, ਸਾਰੇ ਮਸਲੇ ਹੱਲ ਹੋ ਜਾਣਗੇ

  • @gurwantsingh5068
    @gurwantsingh5068 7 หลายเดือนก่อน +8

    Sun k Bahut Dukh hoya, Jaan ton Jaan waleyan nu Allah Pak Zannat Atta Farmaye, Dhillon Saab, Zaibi Hanjra Paji, Saroya Paji India ch Punjaban nu Khash kar k Sikhan nu Jagha - jagha Maarya janda hai Maarya ja reha hai, Aap jee ne Apne Paravan de gal keti Afsoos Jataaya Bahut Shukriya, Good Job 👍👍
    from - Uttarakhand (India)

    • @GJ-yx1nb
      @GJ-yx1nb 7 หลายเดือนก่อน

      Kehra marya ja reha tussi jara naa te daso

  • @MadeinPanjab1699
    @MadeinPanjab1699 7 หลายเดือนก่อน +33

    ਪੰਜਾਬੀ ਹੀ ਕਮਲੇ ਆ ਬਾਈ ਤੇ ਲਾਈ ਲੱਗ ਆ ਗੈਰਾਂ ਮਗਰ ਲੱਗਕੇ ਪੰਜਾਬੀਆਂ ਨੇ ਹੀ ਆਪਣਾ ਪੰਜਾਬ ਤੋੜ ਲਿਆ ਤੇ ਅੱਜ ਦੋ ਦੇਸ਼ਾਂ ਤੋਂ ਜੁੱਤੀਆਂ ਖਾ ਰਹੇ ਏਧਰ ਸਾਡੇ ਭਾਰਤ ਤੇ ਓਧਰ ਏਹਨਾਂ ਦੇ ਪਾਕਸਤਾਨ
    ਬੜੇ ਸੋਹਣੇ ਅਸੀਂ ਇਕੱਠੇ ਪਿਆਰ ਨਾਲ਼ ਰਹਿੰਦੇ ਸਾਂ ਯੂਪੀ ਦੇ ਮੁਸਲਮ ਲੀਗੀਆਂ ਨੇ ਆਪਣਾ ਫ਼ਾਇਦਾ ਲੈਣ ਲਈ ਸਾਡੇ ਮੁਸਲਮਾਨਾਂ ਦੇ ਉਂਗਲ਼ ਲਾ ਦਿੱਤੀ ਤੇ ਯੂਪੀ ਦੇ ਹੀ ਆਰੀਆ ਸਮਾਜੀਆਂ ਮਗ਼ਰ ਪੰਜਾਬ ਦੇ ਹਿੰਦੂ ਓਦੋਂ ਤੋਂ ਅੱਜਤਕ ਲੱਗੇ ਹੋਏ ਆ ਸਿਰਫ਼ ਇੱਕ ਸਿੱਖ ਆ ਜੋ ਹਮੇਸ਼ਾ ਪੰਜਾਬ ਦਾ ਭਲਾ ਚਾਹੁੰਦੇ ਆ ਤੇ ਮੁੜ ਪੰਜਾਬ ਨੂੰ ਦਿੱਲੀਓਂ ਲਹੌਰ ਪਿਸ਼ੌਰ ਤੱਕ ਇੱਕ ਦੇਖਣਾ ਚਾਹੁੰਦੇ ਆ
    ਪਰ ਅੱਜ ਵੀ ਕਦੇ ਪੰਜਾਬੀ ਮੁਸਲਮਾਨ ਪਾਕਿਸਤਾਨ ਦੇ ਅਤੇ ਪੰਜਾਬੀ ਹਿੰਦੂ ਭਾਰਤ ਦੇ ਬੁੰਡ ਚ ਵੜਿਆ ਬੈਠਾ
    ਪੰਜਾਬੀ ਹਮੇਸ਼ਾ ਛਿੱਤਰ ਏਸ ਕਾਰਨ ਖਾਂਦੇ ਕੇ ਪੰਜਾਬੀ ਆਪਣੇ ਦੇਸ ਪੰਜਾਬ ਦੀ ਗੱਲ ਨੀ ਕਰਦਾ ਸਗੋਂ ਗ਼ੈਰਾਂ ਨੂੰ ਖੁਸ਼ ਕਰਨ ਬੈਠ ਜਾਂਦਾ ਪਰ ਅਗਲੇ ਜੁੱਤੀਆਂ ਮਾਰਦੇ

    • @MadeinPanjab1699
      @MadeinPanjab1699 7 หลายเดือนก่อน +1

      ਪੰਜਾਬੀ ਹੀ ਕਮਲੇ ਆ ਬਾਈ ਤੇ ਲਾਈ ਲੱਗ ਆ ਗੈਰਾਂ ਮਗਰ ਲੱਗਕੇ ਪੰਜਾਬੀਆਂ ਨੇ ਹੀ ਆਪਣਾ ਪੰਜਾਬ ਤੋੜ ਲਿਆ ਤੇ ਅੱਜ ਦੋ ਦੇਸ਼ਾਂ ਤੋਂ ਜੁੱਤੀਆਂ ਖਾ ਰਹੇ ਏਧਰ ਸਾਡੇ ਭਾਰਤ ਤੇ ਓਧਰ ਏਹਨਾਂ ਦੇ ਪਾਕਸਤਾਨ ਤੋਂ
      ਬੜੇ ਸੋਹਣੇ ਅਸੀਂ ਇਕੱਠੇ ਪਿਆਰ ਨਾਲ਼ ਰਹਿੰਦੇ ਸਾਂ ਯੂਪੀ ਦੇ ਮੁਸਲਮ ਲੀਗੀਆਂ ਨੇ ਆਪਣਾ ਫ਼ਾਇਦਾ ਲੈਣ ਲਈ ਸਾਡੇ ਮੁਸਲਮਾਨਾਂ ਦੇ ਉਂਗਲ਼ ਲਾ ਦਿੱਤੀ ਤੇ ਯੂਪੀ ਦੇ ਹੀ ਆਰੀਆ ਸਮਾਜੀਆਂ ਮਗ਼ਰ ਪੰਜਾਬ ਦੇ ਹਿੰਦੂ ਓਦੋਂ ਤੋਂ ਅੱਜਤਕ ਲੱਗੇ ਹੋਏ ਆ ਸਿਰਫ਼ ਇੱਕ ਸਿੱਖ ਆ ਜੋ ਹਮੇਸ਼ਾ ਪੰਜਾਬ ਦਾ ਭਲਾ ਚਾਹੁੰਦੇ ਆ ਤੇ ਮੁੜ ਪੰਜਾਬ ਨੂੰ ਦਿੱਲੀਓਂ ਲਹੌਰ ਪਿਸ਼ੌਰ ਤੱਕ ਇੱਕ ਦੇਖਣਾ ਚਾਹੁੰਦੇ ਆ
      ਪਰ ਅੱਜ ਵੀ ਕਦੇ ਪੰਜਾਬੀ ਮੁਸਲਮਾਨ ਪਾਕਿਸਤਾਨ ਦੇ ਅਤੇ ਪੰਜਾਬੀ ਹਿੰਦੂ ਭਾਰਤ ਦੇ ਬੁੰਡ ਚ ਵੜਿਆ ਬੈਠਾ
      ਪੰਜਾਬੀ ਹਮੇਸ਼ਾ ਛਿੱਤਰ ਏਸ ਕਾਰਨ ਖਾਂਦੇ ਕੇ ਪੰਜਾਬੀ ਆਪਣੇ ਦੇਸ ਪੰਜਾਬ ਦੀ ਗੱਲ ਨੀ ਕਰਦਾ ਸਗੋਂ ਗ਼ੈਰਾਂ ਨੂੰ ਖੁਸ਼ ਕਰਨ ਬੈਠ ਜਾਂਦਾ ਪਰ ਅਗਲੇ ਜੁੱਤੀਆਂ ਮਾਰਦੇ ਤੇ ਫ਼ੇਰ ਸਾਨੂੰ ਆਪਣੇ ਮਤਲਬ ਲਈ ਪਤਿਆ ਕੇ ਆਪੋ ਵਿਚੀ ਲੜਵਾ ਵੀ ਦਿੰਦੇ ਹਰ ਪਾਸਿਓਂ ਨੁਕਸਾਨ ਪੰਜਾਬੀਆਂ ਦਾ ਭੈਣਚੋ ਅਸੀਂ ਅੱਜ ਨੂੰ ਪੂਰੀ ਦੁਨੀਆ ਚ ਇੱਕ ਕਾਮਯਾਬ ਕੌਮ (ਨਸਲ) ਹੋਣਾ ਸੀ ਜੇਕਰ ਆਪਣਾ ਦੇਸ ਇੱਕ ਕਰਕੇ ਕਾਇਮ ਕੀਤਾ ਹੁੰਦਾ ਕਸ਼ਮੀਰ ਤੋਂ ਮੁਲਤਾਨ ਬੀਕਾਨੇਰ ਤੋਂ ਬਲਤੀਸਤਾਂ ਗੰਗਾ ਤੋਂ ਕਾਬਲ ਦਰਿਆ ਹਿਮਾਲਿਆ ਤੋਂ ਕੋਹੇ ਸੁਲੇਮਾਨ ਤੱਕ ਪੰਜਾਬ ਆ ਦਿੱਲੀਓਂ ਪਾਰ ਭਰਤਪੁਰ ਧੌਲਪੁਰ ਤੱਕ ਪੰਜਾਬੀ ਨਸਲ ਦੇ jat ਬੈਠੇ ਰਾਜੇ ਸੂਰਜਮੱਲ ਦੇ ਵਾਰਸ ਗੰਗਾ ਦੋਆਬ ਦਾ ਇਲਾਕਾ ਇਸਤੋਂ ਪਾਰ ਦਾ ਇਲਾਕਾ ਸਭ ਪੀਲੀਭੀਤ ਤੱਕ ਜੱਟ ਬੈਠੇ ਪੰਜਾਬੀਓ ਆਪਣੇ ਦਿਲਾਂ ਚ ਆਪਣੀ ਨਸਲ ਦਾ ਰਾਜ ਕਾਇਮ ਕਰੋ ਫ਼ੇਰ ਇੱਕਤਰ ਹੋਵੋ ਹਰ ਪੰਜਾਬੀ ਦੂਜੇ ਪੰਜਾਬੀ ਨੂੰ ਅਪਣਾ ਸਮਝੇ ਧਰਮ ਆਪੋ ਆਪਣੀ ਜਗ੍ਹਾ ਤੇ ਨਾ ਸਾਡੇ ਧਰਮ ਆਪੋ ਵਿੱਚ ਸਾਨੂੰ ਲੜਨਾ ਹੀ ਸਿਖਾਉਂਦੇ ਸਗੋਂ ਪਿਆਰ ਤੇ ਹੱਕ ਸੱਚ ਸਿਖਾਉਂਦੇ ਮਰਜੋ ਯਾਰੋ ਆਪਣਾ ਦੇਸ ਬਣਾ ਲਵੋ ਜੇਕਰ ਬਚਣਾ ਤੁਹਾਨੂੰ ਗ਼ੈਰਾਂ ਨੇ ਕੱਖ ਨੀ ਦੇਣਾ ਕਿਸੇ ਨੇ ਨੀ ਝੱਲਣਾ ਸਗੋਂ ਅਗਲੇ ਵੀ ਆਪਣਾ ਦੇਸ ਕਾਇਮ ਕਰਨ ਨੂੰ ਹੀ ਫ਼ਿਰਦੇ ਤੇ ਜੇਸ ਦਿਨ ਓਹਨਾਂ ਦਾ ਸੂਤ ਲੱਗ ਗਿਆ ਓਹਨੀ ਆਪਣੇ ਦੇਸ ਬਣਾ ਵੀ ਲੈਣੇ ਪਰ ਅਸੀਂ ਮੂਰਖ਼ ਕਦੇ ਭਾਰਤ ਪਾਕ ਦੇ ਮਗਰ ਲੱਗਕੇ ਕਦੇ ਗ਼ੈਰਾਂ ਮਗਰ ਲੱਗਕੇ ਇਕਦੂਜੇ ਨਾਲ਼ ਲੜੀ ਜਾ ਰਹੇ

    • @MadeinPanjab1699
      @MadeinPanjab1699 7 หลายเดือนก่อน +3

      ਕਾਸ਼ ਮੁੜ ਮਹਾਰਾਜਾ ਆਜੇ

    • @JohnyWickerson
      @JohnyWickerson 7 หลายเดือนก่อน +2

      @@MadeinPanjab1699acha nehru jinnah te gandhi punjabi san ya gujju si

    • @JohnyWickerson
      @JohnyWickerson 7 หลายเดือนก่อน +4

      @@MadeinPanjab1699up Bihar aalea ne zyada vote paya muslim league nu vese punjabi musalman bohot change san

    • @MadeinPanjab1699
      @MadeinPanjab1699 7 หลายเดือนก่อน +2

      @@JohnyWickerson oh Panjabi nhi sn moorkha

  • @kashmirsingh6991
    @kashmirsingh6991 7 หลายเดือนก่อน +96

    ਪੰਜਾਬੀਆਂ ਨੂੰ ਜਿੰਨਾ ਚਿਰ ਮਹਾਰਾਜਾ ਰਣਜੀਤ ਸਿੰਘ ਵਰਗਾ ਆਗੂ ਨਹੀ ਮਿਲਦਾ ਉਨ੍ਹਾਂ ਚਿਰ ਪੰਜਾਬੀਆਂ ਦਾ ਇਹੀ ਹਾਲ ਰਹਿਣਾ

    • @kamalsingh-dc1vs
      @kamalsingh-dc1vs 7 หลายเดือนก่อน

      ਸਿਆਲੀ ਵਿਆਹ ਕਰਵਾਏ ਸਨ ਉਸਨੇ ਸ਼ਰਾਬ ਪੀਣ ਦਾ ਆਦੀ ਸੀ ਉਹ ਜੱਟ ਸੀ ਤਾਂਹੀ ਜੱਟ ਉਸਨੂੰ ਮਸ਼ਹੂਰ ਕਰ ਰਹੇ ਹਨ ਇਹ ਚਾਲ ਸਮਝੋਂ ਦਿਮਾਗ ਵਰਤੋਂ

    • @jasha9sandhu
      @jasha9sandhu 7 หลายเดือนก่อน +5

      ਬਲੋਚ ਵੀ ਕਹਿੰਦੇ ਸਾਨੂੰ ਇਨਸਾਫ਼ ਦਿਓ - ਪਾਕਿਸਤਾਨੀ ਪੰਜਾਬੀ ਫੌਜ਼ ਨੇ ਲੱਖਾਂ ਬਲੋਚ ਮਾਰੇ, ਹਜ਼ਾਰਾਂ ਗਾਇਬ ਕਰ ਤੇ।
      ਕਹਿੰਦੇ ਉਹਨਾਂ ਦਾ ਮੁਲਕ ਵੀ ਓਹਨਾਂ ਨੂੰ ਅਜ਼ਾਦ ਚਾਹੀਦਾ ਜਿਵੇਂ 47 ਤੋਂ ਪਹਿਲਾਂ ਸੀ।
      ਫ਼ਿਰ ਵੀ ਆਮ ਅਵਾਮ ਨੂੰ ਮਾਰਨਾ ਬਹੁਤ ਮਾੜੀ ਗੱਲ ਆ।
      ਬਲੋਚ ਵੀ ਇਹ ਕਹਿੰਦੇ " ਯੇਹ ਜੋ ਦਹਿਸ਼ਤਗਰਦੀ ਹੈ, ਇਸ ਕੇ ਪੀਛੇ ਵਰਦੀ ਹੈ" ।
      ਰਹੀ ਗੱਲ ਕੱਟੜਤਾ ਦੀ, ਪਾਕਿਸਤਾਨੀ ਪੰਜਾਬੀ establishment ਨੇ ਹੀ ਮਦਰੱਸਿਆਂ ਰਾਹੀਂ ਪੂਰੇ ਪਾਕਿਸਤਾਨ ਵਿਚ ਕੱਟੜਤਾ ਫ਼ੈਲਾਈ।
      ਮਸਲੇ ਦੇ ਸਾਰੇ ਪਹਿਲੂ ਦੇਖਣੇ ਚਾਹੀਦੇ।

    • @Junaid-Jutt236
      @Junaid-Jutt236 7 หลายเดือนก่อน +1

      ​@@jasha9sandhubro sb propaganda hy agar kl nu india di kisi vi state dy kuch hazar loog azadi mangn laag jaan ty ki twadi army ody khilaf war nhi kary gye dasu menu tusi kashmir wich ki kr rey oo

    • @harshithmt7787
      @harshithmt7787 7 หลายเดือนก่อน +1

      Dhillllon mera Mama ka surname h. Jatt sirf India m baqi sab Naqli. Pathan original h quam h

    • @kamalsingh-dc1vs
      @kamalsingh-dc1vs 7 หลายเดือนก่อน +1

      @@harshithmt7787 🤣🤣

  • @pachitarsingh9580
    @pachitarsingh9580 7 หลายเดือนก่อน +22

    Punjab Punjabi Punjabiyaat zindabaad 👌🏻👌🏻👌🏻👌🏻👌🏻

  • @arifnoor100
    @arifnoor100 7 หลายเดือนก่อน +35

    Punjab sada wada Pra hay ga۔۔۔۔Pashtoon from South Waziristan Agency

    • @ZezoneSay
      @ZezoneSay 6 หลายเดือนก่อน +3

      Ye he chahiye payaar allah razi ho ap se❤

    • @QaisarAbbas-w4x
      @QaisarAbbas-w4x 6 หลายเดือนก่อน

      Love u Bhai
      Proud of u

    • @amirsaeed9025
      @amirsaeed9025 13 วันที่ผ่านมา

      Dera manana ror Jana
      JazakAllah

  • @Chahal197
    @Chahal197 7 หลายเดือนก่อน +10

    ਢਿੱਲੋਂ ਸਾਂਬ ਗੱਲ ਸੁਣ ਕੇ ਬਹੁਤ ਹੀ ਦੁੱਖ ਹੋਇਆ ਬਾਬਾ ਨਾਨਕ ਮੇਹਰ ਕਰੇ ਸਾਡੇ ਪੰਜਾਬੀ ਵੀਰਾਂ ਤੇ

  • @AKBARKHAN-fu4yp
    @AKBARKHAN-fu4yp 7 หลายเดือนก่อน +75

    Salaam , sir ,m khud Pathan hon lekin Meri pedaish Punjab ki ha , I love my Punjab ,lekin sir ye Jo balouch logo m se Jo thore se dehshart Grrd hn wo ye kam kr re hn ,baki koi aam Pathan ya koi Baloch esa ni kr sktaaa , Punjab m koi tasub ni ha I love my Punjab ❤️❤️🙏🙏 Great program sir always

    • @Aneel_Bishnoii
      @Aneel_Bishnoii 7 หลายเดือนก่อน +5

      Agar tu punjabi aa te fer punjabi ch gall kar, mainu pata tusi nahi smajhdey punjabi taa tere layi roman hindi ch gall likh reha va
      Baluchistan se jo bhi madaniyaat nikalti hai wo baloch ko nahi milti lekin punjab ke gaon gaon tak pahunch jaati hai. Punjab ne balocho ki sui gass jala kar khtam kar di lekin kisi balouch ke ghar me gass nahi gayi wo aaj bhi lakddi jala kar chulah garam kartey hai, bloch regiment to naam rakh diya lekin oos regiment me koi baloch nahi hai. Agar koi baloch swal puchhta hai toh wo gayab ho jaata hai ya uski bori band lash helicopter se uskey ghar fenk di jaati hai, Baluchistan me ek bhi dhang ki university nahi hai, punjab ke gaon gaon tak bijli or sadak pahuncha di lekin baloch aaj bhi laalten use kar rahey hai, baluchistan ki jameen or samunder china ko bech diye ab china waley wahan sharab ki factory chala rahey hai or balocho ko unkey apney samunder me machhli pakddney ki azadi nahi hai kyonki saari machhliya ab china ja rahi hai ya china dusrey mulqo ko export kar raha hai
      Shaikh mujib ur rahman ka wo tarikhi fiqra aaz bhi bilkul satik baith raha hai ki
      " islamabad ki sadko se mujhey patsan ki khusboo aati hai,, or bangal alag ho gaya or aaz ek khushal mulq hai kisi se bheekh nahi maang raha.
      Balocho se sath jo bhi lootpaat 75 saal me huyi hai jitni unki laashey giri hai jitney unkey bachhey aaz bhi laapta hai punjab eska direct beneficiary hai, 75 saal se pakistan baloch bachho ki roti chheen kar punjabi bachho ko khilata aa raha hai, hisab to hoga bhai, bangaliyo ne bhi hisab liya tha bhaley hi tumney unkey 30 lakh log maar diye 5 lakh khwateen ko beaabru kiya, tum unki nasal badalney waaley they
      Kabhi tum bangaliyo ko bukha nanga bangali kahtey thhey aaz tum khud bheekhari ban chukey ho, poori duniya me maangtey feertey ho
      Tumharey punjabi prime minister ka wo fiqra "" mai maangney nahi aaya hu, majboori hai,, rah rah kar yaad aata hai
      Zara socho mere bhai 75 saal punjabiyo ne kya kiya ( dehsatgardi or maangney ke alawa )

    • @RazaJamali-urdad
      @RazaJamali-urdad 7 หลายเดือนก่อน +3

      Love from Punjab

    • @QaisarAbbas-w4x
      @QaisarAbbas-w4x 7 หลายเดือนก่อน +3

      Love u Bhai

    • @QaisarAbbas-w4x
      @QaisarAbbas-w4x 7 หลายเดือนก่อน +2

      AP ne Punjab SE love show kia
      Thank bro

    • @MuhammadAsad-v5s
      @MuhammadAsad-v5s 7 หลายเดือนก่อน

      وسلام❤ bahi hum ko ya baat samaj lani chia Ka hum Sab sa Pala Muslims ha hum Last Prophet Hazrat Muhammad
      SW❤❤Ka Aummati ha Par hum Pakistani ha Hum ko Quaid-e-Azam Muhammad Ali Jinnah Ka Farman ko Yaad rakna chia Ka hum ko Punjabi Sindhi Balti Balochi Kashmiri Pushtu sa Balatar ho Kar sochna chia Ka hum Pakistani Muslman ha Hum Pakistani ha Punjab Sindh Kabarpaktunkhawa Gillget Baltastan Kashmir Balochistan Sara Pakistan ha hum Sab ko Apas ma Payar sa Mohabat sa rana chia hamara dushman India Afghanistan America Israel ha hum ko Apna Religion Islam or Apna Dash Pakistan sa love Karna chia❤❤❤ Islam Zindabad Pakistan Zindabad 🇵🇰🇵🇰🇵🇰 Long Live Pakistan❤❤❤❤

  • @Waqar-qn4nu
    @Waqar-qn4nu 7 หลายเดือนก่อน +9

    Me pashtoon ho ..or punjab sa be intiha pyr krta ho ..love punjab from London

    • @3dvisionstudio833
      @3dvisionstudio833 6 หลายเดือนก่อน

      th-cam.com/video/WELShggM3_Y/w-d-xo.html

  • @Waqar-qn4nu
    @Waqar-qn4nu 7 หลายเดือนก่อน +8

    Iam pashtoon ..bt i love punjab...very nice people i love my punjabi brother and sistr ...from london

  • @tabeebfahad146
    @tabeebfahad146 7 หลายเดือนก่อน +10

    Punjab Walon Ki Qurbaniyan Qiyun Nahi Dikhtin
    Punjabi Apni Mehnat Koshish Aur Qurbaniyun Se Aage Jate Hain
    Love You Punjab
    Love You Punjabi
    Love You Punjabistan

  • @muhammadarfan3565
    @muhammadarfan3565 7 หลายเดือนก่อน +21

    پنجابی دی وی کوئی آواز ہونی چاہیدی آ بہت ودیا لگا تہاڈیاں گلاں سن کے میں تہاڈے نال آں سدا سلامت رہو

    • @wanderer09091
      @wanderer09091 7 หลายเดือนก่อน

      Poori foj aur establishment AAP ki hai... Saray soobay pasmanda hain... AAP ka Punjab to phir bhi khushal hai

    • @HussainLatif-z4m
      @HussainLatif-z4m 7 หลายเดือนก่อน

      ​@@wanderer09091
      کے پی میں 10 سال نیازی خان کی حکومت رھی اس نے ایک ارب روپے سے میٹرو کے علاوہ اور کیا بنایا ھے کسی نے احتجاج کیا کہ 18 کڑوڑ والی میٹرو ایک ارب تک کیسے پہنچ گئی اور صوبے کی ترقی کے لئے کے پی حکومت نے کیا کیا ھے؟

    • @khanhassan9402
      @khanhassan9402 7 หลายเดือนก่อน

      @@wanderer09091JISNE AIK BEGUNAH KO QATAL KIYA GOYA USNE POORI INSANIYAT KA QATAL KIYA TUM NAHI JANTE KYA YA MUSALAMAN NAHI HO

    • @HarpreetSingh-gb8wu
      @HarpreetSingh-gb8wu 4 หลายเดือนก่อน

      @@wanderer09091 fir bhi punjabi maare jaate hain

  • @MubashirHussain-r5p
    @MubashirHussain-r5p 7 หลายเดือนก่อน +8

    اسی آج تک اس طرح نہی کیتا
    الحمدللہ پنجابی

  • @arifnoor100
    @arifnoor100 7 หลายเดือนก่อน +35

    I am Pashtoon ۔۔۔I Love My punjabi Brothers and Sisters

    • @MuhammadAli-hj2fe
      @MuhammadAli-hj2fe 7 หลายเดือนก่อน +1

      😂😂😂😂

    • @3dvisionstudio833
      @3dvisionstudio833 6 หลายเดือนก่อน

      th-cam.com/video/WELShggM3_Y/w-d-xo.html

    • @QaisarAbbas-w4x
      @QaisarAbbas-w4x 6 หลายเดือนก่อน

      Love u jnab
      We also love all Pakistani

    • @gagandhillon8974
      @gagandhillon8974 2 หลายเดือนก่อน

      @@MuhammadAli-hj2feTenu Ki hoya

  • @gurbhejsingh-jd7no
    @gurbhejsingh-jd7no 7 หลายเดือนก่อน +30

    Veera same story India punjab de❤❤❤

    • @QaisarAbbas-w4x
      @QaisarAbbas-w4x 7 หลายเดือนก่อน

      Waha b zulam hy kia AP logo k sath

  • @ahmedchaudharynaushahrofer5365
    @ahmedchaudharynaushahrofer5365 7 หลายเดือนก่อน +11

    Tuseen perfect gallan kitian
    I m punjabi from sindh .
    Khuda di qasam punjabian te bera zulm wa ithe

  • @jashpalsingh1875
    @jashpalsingh1875 7 หลายเดือนก่อน +5

    Akhri hal maha panjab hi hai❤❤

  • @alisethi7505
    @alisethi7505 7 หลายเดือนก่อน +14

    Broo I live in uk But i am from Sialkot i believed that we need a Strong Punjabi leader

    • @MuhammadAli-hj2fe
      @MuhammadAli-hj2fe 7 หลายเดือนก่อน +2

      I'm from Sialkot also asi lagau dey aa kam karan Punjabi nationalism tay

    • @Hobbit_2024
      @Hobbit_2024 3 หลายเดือนก่อน

      Khatri sethi❤

  • @khurramshahzad2204
    @khurramshahzad2204 6 หลายเดือนก่อน +1

    ناصر بھائی ، امجد بھائی اپ کا بہت بہت شکریہ کہ اپ لوگ ہم پنجابیوں کی اواز بنے ہیں۔

  • @mehrankhan4255
    @mehrankhan4255 7 หลายเดือนก่อน +24

    Boht dukh howa gareeb mazdoro aur logon ko shaheed kr diya Allah pak unke wursa ko sabar de Sindhi bhai apke sath han

  • @SS-ct4hv
    @SS-ct4hv 7 หลายเดือนก่อน +30

    PUNJABI MAA BOLI ZINDABAAD 💪💪💪

  • @swarnsingh6145
    @swarnsingh6145 7 หลายเดือนก่อน +7

    ਹਾਏ ਉ ਰੱਬਾ। ਏਦਰ ਪੰਜਾਬੀਆਂ ਦੇ ਵੀ ਉਹ ਹਾਲ ਉਧਰ ਪੰਜਾਬੀਆਂ ਦੇ ਵੀ ਉਹ ਹਾਲ ਼਼਼ਕੀ ਲਿਆ ਪੰਜਾਬੀਆਂ ਦੇਸ ਅਜਾਦ ਕਰਾ ਕੇ ਵੰਡੇ ਗਏ ਲੁੱਟੇ ਗਏ। ਕੁਰਬਾਨੀਆਂ ਦਿੱਤੀਆਂ ਸਭ ਤੋਂ ਵੱਧ ਅੰਗਰੇਜ਼ਾਂ ਨੂੰ ਕੱਡਣ ਲਈ ਲੁੱਟੇ ਗਏ। ਕੁਰਬਾਨੀਆਂ ਜੇਲਾ ਸਹੀਦੀਆ ਕਾਲੇ ਪਾਣੀ। ਫਾਂਸੀ। ਘਰਾ ਦੀਆ ਇੱਜਤਾ। ਜਮੀਨ ਜਾਇਦਾਦ ਲੁਟੀ ਗਈ। ਪੱਲੇ ਕੀ ਰਿਹਾ ਪੰਜਾਬੀਆਂ ਦੇ ਼਼ਨਾ ਏਧਰ ਨਾ ਉਧਰ। ਼਼਼਼

  • @NASASpaOfficial2024
    @NASASpaOfficial2024 7 หลายเดือนก่อน +3

    Slaam Punjabi ❤❤

  • @user755b
    @user755b 7 หลายเดือนก่อน +8

    All communities from different parts of Pakistan are living in Punjab peacefully and with harmony, studying in universities, working in different fields. Punjabis call them Khan sahib which is equal to Chaudhry sahib or sardar sahib (but no one call them khan sahib in their own area as most of them come from very humble families). Punjab is a peace loving and caring land.

  • @SS-ct4hv
    @SS-ct4hv 7 หลายเดือนก่อน +21

    😢😢😢😢😢😢BOHOT DUKH DI GAL AA..... HAR JAGAH PUNJABI NU HI TARGET KEETA JANDA😢😢

  • @Harkeshsinghplumber4814
    @Harkeshsinghplumber4814 7 หลายเดือนก่อน +4

    ਬਾਈ ਜੀ ਪੰਜਾਬ ਨੂੰ ਇਸ ਕਰਕੇ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ ਕੇ ਪੰਜਾਬੀ ਖਤਮ ਹੋ ਜਾਣ ਕਾਰਨ ਇਹ ਹੈ ਕਿ ਪੰਜਾਬੀ ਕੌਮ ਦਾ ਭਵਿੱਖ ਖਤਮ ਹੋ ਜਾਵੇ

  • @Dhillonjatt13
    @Dhillonjatt13 7 หลายเดือนก่อน +63

    Har Thaa Te Sade Panjabi Veera Nal E Kyu Ena Dhakka Ho Raha Kyu Sanu Bina Gal Toh Marya Janda 🪯☪️ Waheguru Ji Sade Panjab Nu Hamsha Chardikalan Vich Rakhna Ji

    • @abubakarmubarak1684
      @abubakarmubarak1684 7 หลายเดือนก่อน +2

      ❤❤

    • @whatwillyousay3705
      @whatwillyousay3705 7 หลายเดือนก่อน +2

      Ameen

    • @iftakharahmedkhan7255
      @iftakharahmedkhan7255 7 หลายเดือนก่อน +3

      Min 2010,2011 min UN mition libaria Africa min tha from pak Army, wahan per crpf ki larki thi woh MP ki thi Meri us say dosti Jo Gai , woh mughy say pochti thi Keh ager Tum India jany Ka moqa Mily TU kea dakho gay, min kahta tha min India Punjab dakhna chahon ga , TU woh heran rah jati usy samgh na ATI Keh kahti thi Punjab min kea rakha hy, min usy kaisy samghata Keh min Punjab say hon aur mery ley Punjab kea hy??????

    • @Dhillonjatt13
      @Dhillonjatt13 7 หลายเดือนก่อน

      @@iftakharahmedkhan7255 Veere Tusi Kite India Aye Tuhda Wel Come Krn Asi Wahga Bordar Te Hova Ge Wagha Borbar Mere Pind Toh Koi 19.20Km Door Hunna Te Nasir Dhillon Da Pajwar Pind Mere Pind toh 4.5km Door Va Tnu Oh V Dekhava Ge

    • @Dhillonjatt13
      @Dhillonjatt13 4 หลายเดือนก่อน

      @@iftakharahmedkhan7255 😍😍😍

  • @RajinderSingh-cw9wu
    @RajinderSingh-cw9wu 7 หลายเดือนก่อน +18

    ਢਿਲੋਂ ਸਾਹਿਬ ਸਾਡੇ ਪੰਜਾਬ ਨੂੰ ਦੋ ਹਿਸਿਆਂ ਵਿੱਚ ਵੰਡਕੇ ਸਾਨੂੰ ਕਮਜੋਰ ਕੀਤਾ ਤੇ ਅੱਜ ਹਰ ਕੋਈ ਪੰਜਾਬ ਨੂੰ ਮਾੜਾ ਕਿਹਕੇ ਮਾਰਨ ਤੇ ਤੁਲਿਆ ਪਿਆ ਗੁਰੂ ਨਾਨਕ ਸਾਹਿਬ ਕਿਰਪਾ ਕਰਨ

  • @jassi03purewal40
    @jassi03purewal40 7 หลายเดือนก่อน +3

    ਵੀਰੋ ਬਹੁਤ ਦੁੱਖ ਹੋਇਆ ਸਾਰੇ ਪਾਸੇ ਧੱਕਾ ਕਰ ਰਹੇ ਵਾਹਿਗੁਰੂ ਜੀ ਸੁਮੱਤ ਬਖਸ਼ੋ ਇਹੋ ਜਿਹੇ ਲੋਕਾਂ ਨੂੰ। ਅਜੇ ਉਹ ਅਲਾਹ ਦੇ ਪਿਆਰ ਤੋਂ ਸਖਣੇ ਹਨ

  • @shahidhakeem9424
    @shahidhakeem9424 7 หลายเดือนก่อน +34

    اسلام وعلیکم بھائی سزا آپ کی بات سو فیصد درست ہے پنجاب سے دوسرے صوبوں کے لوگ زیادہ تر نفرت ہی کرتے ہیں اور اس کے ذمہ دار ہم خود ہیں کیونکہ اپنے کاروبار کو ہم نے دوسرے صوبوں سے آئے لوگوں کے حوالے کر دیا کپڑے کے کاروبار سے لیکر بوٹ پالش تک قسطوں پر سامان دینے والے یا موٹرسائیکل قسطوں پر سب جگہ تو دوسرے صوبوں کے لوگ قابض ہیں ایک بات اور ان لوگوں کا آپس میں اتفاق بہت ہے کسی ایک کو کچھ کہہ کر دیکھیں آن کی آن میں سب اکٹھے ہو جائیں گے اس بات کا پنجاب کے لوگوں میں فقدان ہے ج طرح ان لوگوں نے پنجاب میں کاروبار اور جائدادیں بنا لی ہیں یہ پنجاب اور پنجاب کے کلچر کے لیے موزوں نہیں

    • @thelighthouse3548
      @thelighthouse3548 7 หลายเดือนก่อน +3

      Tuhadi gal bilkul sahi aa ena ne punjabiya nu majbur kita ja ta tusi bahar jao ja fouj vich jao te punjab vich sarkari nokri bahar walea nu dinde ne mada time aun wala aa apa nu samajna pena aa eh sab chal kitho reha aa

    • @AzmatAli-yn8xd
      @AzmatAli-yn8xd 7 หลายเดือนก่อน +3

      100% right

    • @QaisarAbbas-w4x
      @QaisarAbbas-w4x 7 หลายเดือนก่อน +1

      Ye bat sab punjabion ko samjhana party ga bhai

  • @PunjabiMuslim510
    @PunjabiMuslim510 7 หลายเดือนก่อน +11

    Inshallah jido tak asi Zinda wah Punjab hasda wasda rawve Punjab Zindabad Punjabiyat Zindabad 🇵🇰

  • @junaidimtiaz395
    @junaidimtiaz395 7 หลายเดือนก่อน +3

    Bus paa g aisay wastay Allah nay Punjab tay Rehmat rakhi aye ... Assi khullay dil walay aan.

  • @satindersingh2706
    @satindersingh2706 7 หลายเดือนก่อน +11

    Aksar jina de dil saaf hundeya dhakka v ohna naal hi hunda dona punjaba naal hor pta ni kdo tak eh kuz hona waheguru mehar krye👏🏼

    • @satindersingh2706
      @satindersingh2706 4 หลายเดือนก่อน

      Galln ta boht ne per dil camera agye kise kise da hi khulda tuc vdia kam kr raheo sanu lagda hi ni tuc alag desh alag relegion de oh dhillon y ji di v boht respect krdea sada bhra ne oh

  • @asghargujjar8323
    @asghargujjar8323 7 หลายเดือนก่อน +16

    آپ تینوں نے بہت اچھی بات کی ھے محمد اصغر گجر کراچی

  • @amrindersinghmander6458
    @amrindersinghmander6458 7 หลายเดือนก่อน +74

    ਏਧਰ ਪੰਜਾਬ ਨੂੰ ਦਿੱਲੀ ਮਾਰੀਂ ਜਾਂਦੀ ਐ,
    ਰੱਬ ਕਰੇ ਪੰਜਾਬ ਮੁੜ ਤੋਂ ਇੱਕ ਦੇਸ ਬਣ ਜਾਵੇ

    • @kashmirsingh6991
      @kashmirsingh6991 7 หลายเดือนก่อน +8

      ਵੀਰ ਜੀ ਬਿਲਕੁਲ ਸਹੀ✅

    • @kamalsingh-dc1vs
      @kamalsingh-dc1vs 7 หลายเดือนก่อน +6

      ਜੱਟ ਕੌਮ ਮਾਰ ਰਹੀ ਹੈ ਪੰਜਾਬ ਨੂੰ

    • @amrindersinghmander6458
      @amrindersinghmander6458 7 หลายเดือนก่อน +9

      @@kamalsingh-dc1vs ਆਹੋ ਸ਼ਹਿਰੀ ਬਾਹਮਣ ਬਾਣੀਏ ਜਿਹੜੇ ਹਿੰਦੀ ਬੋਲਦੇ ਨੇ ਓਹ ਬਚਾਅ ਰਹੇ ਨੇ ਪੰਜਾਬ ਨੂੰ

    • @kamalsingh-dc1vs
      @kamalsingh-dc1vs 7 หลายเดือนก่อน +4

      @@amrindersinghmander6458 ਉਹ ਅੱਤਵਾਦੀ ਨਹੀਂ ਹਨ ਫੁਕਰੇ ਲੋਕ ਜੱਟਾ ਵਾਂਗੂੰ

    • @amrindersinghmander6458
      @amrindersinghmander6458 7 หลายเดือนก่อน +6

      @@kamalsingh-dc1vs ਥੋਡਾ ਢਿੱਡ ਭਰਦਾ ਨਾ ਮੁਫਤ ਚ, ਤਾਹੀਂ ਅੱਤਵਾਦੀ ਲਗਦੇ ਨੇ ਜੱਟ
      ਮੋਦੀ ਦੇ ਹਿੰਦੂ-ਰਾਸ਼ਟਰ ਚ ਖਾ ਲਿਓ ਗੁਲਗੁਲੇ

  • @kawan5851
    @kawan5851 7 หลายเดือนก่อน +11

    Valid points. Real issue is that there is no political party that is representing Punjabis even in Punjab. Launch a local party and that is the only solution.

    • @QaisarAbbas-w4x
      @QaisarAbbas-w4x 7 หลายเดือนก่อน +1

      Good suggestion bro

  • @NasirRajut804
    @NasirRajut804 7 หลายเดือนก่อน +3

    Love You all Mere Panjabi Veero I'm from Mandi Bahauddin Bohat hi Zulam hoya ShukriAa Bohat Bohat tusa jedhi Ae Video Bnai Aa Bohat Bohat ShukriAa Sab Panjabi Veera da ❤️ 🙌 🙌

  • @Zee_Sylvie
    @Zee_Sylvie 7 หลายเดือนก่อน +8

    Punjab Zindabaad! 👍🏼
    I love Punjab! 💚

  • @dilpreet6835
    @dilpreet6835 7 หลายเดือนก่อน +26

    Nasir Bai eder v sirf Punjab de nojwan marde ahh ehh mada system sirf Punjab nu khatam krna chonde ahh waheguru ji mehar karan thuade sare veer te Jo punjab da dukh rakhde ah

    • @MeenaMalhotra-yu4jb
      @MeenaMalhotra-yu4jb 7 หลายเดือนก่อน

      Bai thonu pka pta k pak ch punjabi Mr rya,, Bai thonu ehna pta pak sirf or sirf Punjab nu hi apna desh bnai baithe ne..... Baki saare ta dhrne te hi rehnde aa...

    • @dilpreet6835
      @dilpreet6835 7 หลายเดือนก่อน

      @@MeenaMalhotra-yu4jb haa mainu pata ahh kioke kafi frend mere lehnde punjab ch Jo Dubai ch 5 sall ikthe rehe ahh te ajj v hall chall phushde ahh te dasde ahh baki jina chir Modi di gandi sarkar ahh ohna time punjab da khuj ni ho sakda modi bare keha Bai gussa ta ni aia je aia fer indi jaswal dekh lami thanks

    • @sureshgera3995
      @sureshgera3995 7 หลายเดือนก่อน

      Modi ji respect all punjabi

    • @MeenaMalhotra-yu4jb
      @MeenaMalhotra-yu4jb 7 หลายเดือนก่อน

      @@dilpreet6835 bai modi kehra mera sala lgda jehra gussa ayu,,, but bai jo schai aa mai o ds rya c.. J mai juth bol rya ta bai ds de,,, fact de adar te..

  • @KuldeepSingh-pc2zq
    @KuldeepSingh-pc2zq 7 หลายเดือนก่อน +6

    ਇੱਕੋ ਹੀ ਹੱਲ ਸਾਰਾ ਹੀ ਪੰਜਾਬ ਵੱਖਰਾ ਦੇਸ਼

  • @prabhjinderbhullar4549
    @prabhjinderbhullar4549 7 หลายเดือนก่อน +1

    🙏ਵਾਹਿਗੁਰੂ ਸੱਚੇ ਪਾਤਸ਼ਾਹ ਮੇਹਿਰ ਕਰਨ ਜੀ ਸਾਰੇ ਪੰਜਾਬੀਆਂ ਤੇ

  • @chidrees9465
    @chidrees9465 7 หลายเดือนก่อน +6

    Pore punjab de awaaz bnan lae me tawanu salute ada krnaa

  • @sunnyzafar858
    @sunnyzafar858 7 หลายเดือนก่อน +7

    Bilkul sai bol rahy o Paji God bless you ❤

  • @gurdavsingh874
    @gurdavsingh874 7 หลายเดือนก่อน +6

    ਪੰਜਾਬ ਪੰਜਾਬੀਅਤ ਜ਼ਿੰਦਾਬਾਦ Punjab punjabiat zindabad 💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯

    • @QaisarAbbas-w4x
      @QaisarAbbas-w4x 7 หลายเดือนก่อน

      Love u all Punjabi Pakistani Punjabi and indian Punjabi love u all

  • @samiashabbir7265
    @samiashabbir7265 7 หลายเดือนก่อน +3

    Bht hi qabil e afsoos...Allah jan walyan di rooh no skoon de...or sanu sb no hidayat ata frmae....bilkul shi kha bhai tussiiii sb ne....

  • @jagdeepwaraich3131
    @jagdeepwaraich3131 7 หลายเดือนก่อน +10

    Iko hall dovo punjab ekathe hon te sher e punjab da sanjha punjab bne🙏🏻

  • @AvtarSingh-rh1zt
    @AvtarSingh-rh1zt 7 หลายเดือนก่อน +11

    Punjabi di sari Dunia vari a

  • @GurmailSingh-ge4yk
    @GurmailSingh-ge4yk 7 หลายเดือนก่อน +3

    ਪੰਜਾਬ ਭਾਵੇ ਚੜਦਾ ਹੋਵੇ ਭਾਵੇ ਲਹਿਦਾ ਪੰਜਾਬ ਹੋਵੇ ਹਮੇਸ਼ਾ ਧੱਕਾ ਹੁਦਾ ਅੈ ।

  • @rajvinderaujla5191
    @rajvinderaujla5191 7 หลายเดือนก่อน +5

    ਪੰਜਾਬ ਸਭ ਦਾ ਸੋਚਦਾ
    ਪਰ ਪੰਜਾਬ ਦਾ ਕੋਈ ਸਕਾ ਨਹੀਂ
    ਸਾਰੇ ਪੰਜਾਬ ਦਾ ਇਹੋ ਹਾਲ ਹੈ

  • @shawindersingh6931
    @shawindersingh6931 7 หลายเดือนก่อน +1

    ਨਾਸਰ ਬਾਈ ਜੀ ਪੰਜਾਬੀਆਂ ਨਾਲ ਹਮੇਸ਼ਾ ਧੱਕਾ ਹੀ ਹੁੰਦਾ ਆਇਆ ਪਹਿਲਾਂ ਤੋਂ ਹੀ l ਚੜ੍ਹਦੇ ਪੰਜਾਬ ਵਿੱਚ ਵੀ ਸ਼ਹੀਦੀਆਂ ਦੇਣ ਵੇਲੇ ਪੰਜਾਬ ਅੱਗੇ ਜਦੋਂ ਕੁਸ਼ ਸਰਕਾਰ ਨੇ ਦੇਣਾ ਹੁੰਦਾ ਉਦੋਂ ਪੰਜਾਬ ਪਿਛੇ l

  • @muhammadarshadjaved4415
    @muhammadarshadjaved4415 7 หลายเดือนก่อน +2

    شاباش شیرو حق سچ گل کیتی اے

  • @gsidhuvlogs4203
    @gsidhuvlogs4203 7 หลายเดือนก่อน +18

    Kash kite koi camatkar Howe te sada Sanja punjab 1 howe Waheguru ji 🙏 wmk

  • @narinderdeepsingh5942
    @narinderdeepsingh5942 7 หลายเดือนก่อน +10

    J Punjab ek ho gya ta kise di v himmat ni honi Punjabiya nu kuch v kehn di. Punjab Jindabad.

    • @YasirGujjjar
      @YasirGujjjar 7 หลายเดือนก่อน

      Veer himat hon v koi ni..oh taa Musafir Honde jinna kol.kuch v ni honda una nu rook lende

  • @HarpreetSingh-ux1ex
    @HarpreetSingh-ux1ex 7 หลายเดือนก่อน +4

    ਸੇਰੇ ਪੰਜਾਬ ਮਹਾਰਾਜਾ ਸਰਦਾਰ ਰਣਜੀਤ ਸਿੰਘ ਜੀ ਦੇ ਜਾਣ ਮਗਰੋਂ ਸਾਰਿਆਂ ਰਲਕੇ ਪੰਜਾਬ ਦੀ ਵੰਡ ਕੀਤੀ ਭਰਾਵਾਂ ਤੋ ਭਰਾਵਾਂ ਨੂੰ ਕਤਲ ਕਰਵਾਇਆ ਦੋਨਾਂ ਪੰਜਾਬਾ ਨਾਲ ਇਹੋ ਹਾਲ ਹੋ ਰਿਹਾ ਆਜ਼ਾਦੀ ਤੋ ਪਹਿਲਾਂ ਪੰਜਾਬੀ ਲੜੇ ਆਜ਼ਾਦੀ ਲਈ ਸਭ ਤੋਂ ਵੱਧ ਪੰਜਾਬੀ ਅੱਜ ਵੀ ਹਰ ਪਾਸਿਓਂ ਪੰਜਾਬੀ ਮਰਦੇ ਕਦਰ ਕੋਈ ਨੀ ਅਸੀ ਇਨਸਾਨੀਅਤ ਦੇ ਪੁਜਾਰੀ ਸਰਬੱਤ ਦਾ ਭਲਾ ਮੰਗਦੇ ਹਾ ਰੱਬਾ ਤੂੰ ਹੀ ਨੇੜੇ ਹੋ ਪੰਜਾਬ ਦੇ ਦੁੱਖਾਂ ਨੂੰ ਖਤਮ‌ ਕਰਦੇ ਲੀਡਰਾਂ ਤੇ ਭਰੋਸਾ ਨਹੀਂ

  • @user-YouTube.creation
    @user-YouTube.creation 7 หลายเดือนก่อน +2

    ਵਾਹਿਗੁਰੂ ਪੰਜਾਬੀਆਂ ਤੇ ਮਿਹਰ ਕਰੋ 🙏

  • @Sindhabadforever
    @Sindhabadforever 6 หลายเดือนก่อน +2

    i m sindhi and love punjabis❤❤❤

  • @chamkaur_sher_gill
    @chamkaur_sher_gill 7 หลายเดือนก่อน +3

    ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ ਜਿਉਦੇ ਵਸਦੇ ਰਹੋ ਵਰੋ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @yousafsardar8411
      @yousafsardar8411 6 หลายเดือนก่อน

      wow you have beautiful name where are you from

  • @Sukhrajjs
    @Sukhrajjs 7 หลายเดือนก่อน +7

    Lov punjabi punjab from tarntaran chrda

  • @shahnawazhanjra6531
    @shahnawazhanjra6531 7 หลายเดือนก่อน +5

    Hanjara sahab ne buht zabardasht baat ki hai , ‘

  • @kulwinderjittiwana9857
    @kulwinderjittiwana9857 7 หลายเดือนก่อน +5

    ਪੰਜਾਬੀਆ ਨੂੰ ਇੱਕਜੁੱਟ ਹੋਣਾ ਪਵੇਗਾ

  • @pcheekupadda
    @pcheekupadda 7 หลายเดือนก่อน +12

    🇵🇰 🇮🇳 Love you PUNJAB ❤❤❤❤❤❤❤❤❤❤❤❤

  • @SukhchainsinghSSA
    @SukhchainsinghSSA 7 หลายเดือนก่อน +9

    Sanja PUNJAB ZINDABAD Zindabad ❤

  • @kahlsa4309
    @kahlsa4309 7 หลายเดือนก่อน +17

    Har time punjabia nal hi kyu discrimination hunda. Request to all punjabi come together about this issue

  • @SarbjitSingh-vg3kv
    @SarbjitSingh-vg3kv 6 หลายเดือนก่อน +2

    Punabio Punjab te Punjabi nu agge rakho baki alla rehem karega Punjab Punjabi te Punjabiat jindabaad

  • @RashidJMir
    @RashidJMir 7 หลายเดือนก่อน +11

    Yes Zaibi is right Punjab is more welcoming for all other provinces .

  • @amritpalkaur1822
    @amritpalkaur1822 7 หลายเดือนก่อน +3

    ਸਾਡਾ ਵੀ ਇਹੀ ਹਾਲ ਹੈਂ ਪੁੱਤ 😢

  • @gurdavsingh874
    @gurdavsingh874 7 หลายเดือนก่อน +2

    ਪੰਜਾਬ ਦਾ ਬੰਦਾ ਪੰਜਾਬੀ 💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯

  • @Aarv_virkk
    @Aarv_virkk 7 หลายเดือนก่อน +10

    Bahut dukh de gal weguru mehar kre

  • @afzalsamad8519
    @afzalsamad8519 7 หลายเดือนก่อน +4

    Punjab ,haamaaray Moooolk ka aek ahaaam Province haa, Allah Punjab aur Pakistan k Awaam ke madad aur hefazat frmae Aameen from Dr Afzal Samad Karachi Pakistan.

  • @sarabjitsingh6188
    @sarabjitsingh6188 7 หลายเดือนก่อน +2

    Nasir bhaji alaahh tuhanu umardraz kare tusi bahut vadyea sewa kar rahe ho proud to be punjabi

  • @narinderwaraich7442
    @narinderwaraich7442 7 หลายเดือนก่อน +24

    ਜਿੰਨਾ ਚਿਰ ਚੜਦਾ ਲਹਿੰਦਾ ਪੰਜਾਬ ਇੱਕ ਅਜ਼ਾਦ ਦੇਸ਼ ਨਹੀਂ ਬਣਦਾ ਓਨਾ ਚਿਰ ਅਸੀਂ ਜੁੱਤੀਆਂ ਈ ਖਾਨਿਆ

    • @kamalsingh-dc1vs
      @kamalsingh-dc1vs 7 หลายเดือนก่อน +1

      ਇਹ ਜੱਟ ਸੋਚ ਹੈ ਤੇਰੀ ਗ਼ਲਤ ਗੱਲ ਕਰਦਾ ਹੈ ਤੂੰ

    • @Dosanjh84
      @Dosanjh84 7 หลายเดือนก่อน +2

      ​​@@kamalsingh-dc1vs, ਵਜ੍ਹਾ, ਜੱਟ ਸੋਚ ਦੰਦੀਆਂ ਵੱਢਦੀ ਆ ਤੇਰੇ।

    • @kamalsingh-dc1vs
      @kamalsingh-dc1vs 7 หลายเดือนก่อน +3

      @@Dosanjh84 ਫਿਰ ਕਿਉਂ ਐਵੇਂ ਜੱਟਾ ਨੂੰ ਹੀ ਝੂਠ ਬੋਲ ਕੇ ਹਰੇਕ ਪਾਸੇ ਮੋਹਰੀ ਬਣਾਈ ਜਾਂਦੇ ਹੋ

    • @gurmitsingh4004
      @gurmitsingh4004 7 หลายเดือนก่อน +2

      ​@@kamalsingh-dc1vsਅਸਲੀ ਜੱਟ ਹੀ ਦੋਹਾਂ ਪੰਜਾਬਾਂ ਨੂੰ ਬਚਾ ਸਕਦੇ ਨੇ, ਤਾਂ ਹੀ ਪੰਜਾਬੀ ਵਿਰੋਧੀ
      ਜੱਟ ਕੌਮ ਨੂੰ ਬਦਨਾਮ ਕਰਾ ਰਹੇ ਨੇ, ਜੱਟ ਕੌਮ ਕਰਕੇ ਹੀ ਸਾਰੇ ਸੁਰਖਿਅਤ ਨੇ। ਨਹੀਂ ਤਾਂ ਬਿਹਾਰ ਦੀਆਂ ਖਬਰਾਂ ਵੇਖ ਲਿਆ ਕਰਨ ਜਿੰਨਾ ਨੂੰ ਜੱਟਾਂ ਦੀ ਢਿੱਡ ਪੀੜ ਹੈ

    • @sattibains4818
      @sattibains4818 7 หลายเดือนก่อน

      ​@kamalsingh-dc1vs tu ki chaona ki honna chahida

  • @arifnoor100
    @arifnoor100 7 หลายเดือนก่อน +3

    I am a Pashtoon rooted from South Waziristan Agency but raised and living in Lahore ۔۔۔۔Actually these are some Limited Elements who are funded by Enemies to spread Hatred

  • @bsingh7247
    @bsingh7247 7 หลายเดือนก่อน +6

    ਬਹੁਤ ਦੁੱਖ ਹੋਇਆ ਜੀ ਜੋ ਸਾਡੇ ਪੰਜਾਬ ਦੇ ਪੁੱਤ ਮਾਰ ਦਿੱਤੇ ਅਸੀ ਪੰਜਾਬੀ ਹਰੇਕ ਬੰਦੇ ਨੂੰ ਜੀ ਆਇਆ ਕਹਿੰਦੇ ਹਾ ਪਰ ਸਾਡੇ ਨਾਲ ਇੰਜ ਕਿਓ ਉਹ ਚਾਹੇ ਚੜਦੇ ਪੰਜਾਬ ਜਾਂ ਲਹਿੰਦੇ ਪੰਜਾਬ ਵਿੱਚ ਹੋਵੇ 🙏🙏😚

  • @amanchauke2499
    @amanchauke2499 7 หลายเดือนก่อน +11

    ਬਾਈ ਜੀ ਆਪਣੀ ਆ ਸਰਕਾਰਾਂ ਮਾੜੀਆ ਨੇ ਆਪਣੇ ਚੜਦੇ ਵਿਚ ਵੀ ਇਹੋ ਹਾਲ ਹੈ

  • @sahamsaham9766
    @sahamsaham9766 7 หลายเดือนก่อน +5

    Love you Punjabi layer i am form mandi bhudine salam sir

  • @malikawan5685
    @malikawan5685 7 หลายเดือนก่อน +4

    Hum Punjabion ko buhut dukh aur gussa h es waqia par...... Hum Har qoum ki izzat karte h.... Un ko Punjab m welcome karty h..... Magar baqi log hamaray sath yeh zulum karty h😠

  • @mohsinaziz2246
    @mohsinaziz2246 7 หลายเดือนก่อน +3

    long live punjab. but punjabis should show unity from pothohar region to sindh border punjab is united.

  • @mannusandhu3637
    @mannusandhu3637 7 หลายเดือนก่อน +2

    Pyar Mohabbat Zindabad 🙏🙏
    Insan Zindabad Insaniyat Zindabad 🙏🙏
    Punjab Aukhe time aage hunda???
    Punjab chardi kallan ch Rehna Bai g

  • @mandeepsandhu3436
    @mandeepsandhu3436 7 หลายเดือนก่อน +4

    ਪੰਜਾਬੀਅਤ ਜ਼ਿੰਦਾਬਾਦ 🦅

  • @goharkhan4201
    @goharkhan4201 7 หลายเดือนก่อน +6

    Am Pathan butt me kabi kisi Punjabi say nafrt nhi ke bhi jo log ya karty hn wo bagrt hn shameful 😢😢😢

  • @hanstv9184
    @hanstv9184 7 หลายเดือนก่อน +6

    Ye jo log kehty hain na hamn punjab kha gya humm inse kehty hen ap log hamari jan chordo aur phr dekho hmm tarqi kesy krty hain.Mn Lahore se hun , Lahore k ak ak bazar ak ak university ak ak college ak ak hospital ja kr dekh lo kitny pushtoon kitny baloch r kitny sindhi hain aur Alhamdullillah we treat them as a brother! Yahi surat e hal indian Punjab ki hy...baqi sab apny province ki baat krty hain aur hm Pakistan ki baat krty haib

  • @chamkaur_sher_gill
    @chamkaur_sher_gill 7 หลายเดือนก่อน +1

    ਚੜਦਾ ਲਹਿੰਦਾ ਪੰਜਾਬ ਜਿਦਾਬਾਦ ਪੰਜਾਬ ਪੰਜਾਬੀਅਤ ਜਿੰਦਾਬਾਦ ਦੇਸ ਪੰਜਾਬ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @khushpalsingh1654
    @khushpalsingh1654 7 หลายเดือนก่อน +3

    punjab should be united.

  • @atharsayambaloch6432
    @atharsayambaloch6432 6 หลายเดือนก่อน +3

    Love from Baloch to my Punjabi brothers. Yeh Sara masla hamri harami establishment ka hai. Inhon ny bhaiyon ko apas larwaya Howa hai. Company sarkar partition k bad b divide and rule ki policy apnae Howe hai

    • @Omar-er3ni
      @Omar-er3ni 6 หลายเดือนก่อน

      😂😂😂

    • @Omar-er3ni
      @Omar-er3ni 6 หลายเดือนก่อน +1

      پنجابی مرده باد بلوچستان زنده باد

  • @KidsToy22
    @KidsToy22 7 หลายเดือนก่อน +3

    Ager dono punjab ek hote toh aaj ye din na dekhna parhta.

  • @pinderbuttar6593
    @pinderbuttar6593 7 หลายเดือนก่อน +9

    Both Punjab do make a one Country

  • @Dhillonjatt13
    @Dhillonjatt13 7 หลายเดือนก่อน +6

    Sukar Va Praa Vlog Aya Shuba Di Waitt Kari Janda C kdo Vlog Aye

  • @MudassirSandhu
    @MudassirSandhu 7 หลายเดือนก่อน +8

    Bilkul sai gal hai 👍

  • @ਰਾਜਨਪ੍ਰੀਤਸਿੰਘ
    @ਰਾਜਨਪ੍ਰੀਤਸਿੰਘ 7 หลายเดือนก่อน +67

    ਚੜਦੇ ਪੰਜਾਬ ਵਿੱਚ ਵੀ ਇਹ ਹਾਲ ਹੈ

    • @sandeepzaildar1236
      @sandeepzaildar1236 7 หลายเดือนก่อน +7

      Sade nal v ehi kush ho reya punjab vich Bhai Amripal Singh khalsa ji di misaal lailo

    • @jasha9sandhu
      @jasha9sandhu 7 หลายเดือนก่อน +8

      ਬਲੋਚ ਵੀ ਕਹਿੰਦੇ ਸਾਨੂੰ ਇਨਸਾਫ਼ ਦਿਓ - ਪਾਕਿਸਤਾਨੀ ਪੰਜਾਬੀ ਫੌਜ਼ ਨੇ ਲੱਖਾਂ ਬਲੋਚ ਮਾਰੇ, ਹਜ਼ਾਰਾਂ ਗਾਇਬ ਕਰ ਤੇ।
      ਕਹਿੰਦੇ ਉਹਨਾਂ ਦਾ ਮੁਲਕ ਵੀ ਓਹਨਾਂ ਨੂੰ ਅਜ਼ਾਦ ਚਾਹੀਦਾ ਜਿਵੇਂ 47 ਤੋਂ ਪਹਿਲਾਂ ਸੀ।
      ਫ਼ਿਰ ਵੀ ਆਮ ਅਵਾਮ ਨੂੰ ਮਾਰਨਾ ਬਹੁਤ ਮਾੜੀ ਗੱਲ ਆ।
      ਬਲੋਚ ਵੀ ਇਹ ਕਹਿੰਦੇ " ਯੇਹ ਜੋ ਦਹਿਸ਼ਤਗਰਦੀ ਹੈ, ਇਸ ਕੇ ਪੀਛੇ ਵਰਦੀ ਹੈ" ।
      ਰਹੀ ਗੱਲ ਕੱਟੜਤਾ ਦੀ, ਪਾਕਿਸਤਾਨੀ ਪੰਜਾਬੀ establishment ਨੇ ਹੀ ਮਦਰੱਸਿਆਂ ਰਾਹੀਂ ਪੂਰੇ ਪਾਕਿਸਤਾਨ ਵਿਚ ਕੱਟੜਤਾ ਫ਼ੈਲਾਈ।
      ਮਸਲੇ ਦੇ ਸਾਰੇ ਪਹਿਲੂ ਦੇਖਣੇ ਚਾਹੀਦੇ।

    • @Aneel_Bishnoii
      @Aneel_Bishnoii 7 หลายเดือนก่อน +7

      ​@@sandeepzaildar1236amritpal kahinda si mai mulq toddna te khalistan bnaona. Koi lahndey punjab ch kah ke vekh lavey ki mai pakistan toddna te punjab vakhra mulq bnaona, fer vekhi ohdi nasla vi nahi sadhann giyan

    • @Aneel_Bishnoii
      @Aneel_Bishnoii 7 หลายเดือนก่อน +5

      ​@@sandeepzaildar1236Aam punjabiya nu kon maarda india de punjab ch, pakistan ch punjabiya nu baloch freedom fightera ne maarya, india de har state ch punjabi rahnda te mouz karda koi hath nahi la sakda unhanu, ulta punjab ch majdoor up, bihar ton aundey tusi onha nu bhaiya kahkey gaala kadhdey maardey ho ohna nu, tusi yaar thoddey din pakistani bann ke pakistan ch rah ke vekh lao tuhada saara bhullekha nikall juga, sirf 3000 sikh bachey ne pakistan ch jeddey 47 ch taqreeban 50 hazar sigey

    • @tariqameer8729
      @tariqameer8729 7 หลายเดือนก่อน +2

      ​@@Aneel_BishnoiiPakistan me serdaro se bahot pyar kia jata he jo yahan se jate bhi hain Woh ache future ke lye India jate hain aor tum log baat ke kabil nahi jitne serdar Pakistan me rehte hain itne tum logo ne dili me mar dye the yad he ya nahi.

  • @ParkashBrar-o4m
    @ParkashBrar-o4m 7 หลายเดือนก่อน +5

    ਚੜਦੇ ਪੰਜਾਬ ਵਿੱਚ ਵੀ ਬਹੁਤ ਮਾੜਾ ਹਾਲ ਹੈ ਬਾਈ ਜੀ

  • @Attractiveview07
    @Attractiveview07 7 หลายเดือนก่อน +9

    Veri good ji Veri good😢😢😢jaag Punjabi jaag😢😢💔💔

  • @punjabson5991
    @punjabson5991 7 หลายเดือนก่อน +2

    ਢਿੱਲੋਂ ਸਾਥ, ਸਿਰੋਆ ਜੀ , ਹੰਝਰਾ ਸਾਬ ਤੇ ਹੋਰ ਪੰਜਾਬੀ ਵੀਰੋ ! ਇੱਕ ਹਿਸਾਬ ਰੱਖੋ ਕਿ ਜਦੋਂ ਕਿਸੇ ਕੌਮ ਨੂੰ ਖਤਮ ਕਰਨਾ ਹੋਵੇ ਤਾਂ ਪਹਿਲਾਂ ਉਸਦੀ ਮਾਂ ਬੋਲੀ ਨੂੰ ਖ਼ਤਮ ਕੀਤਾ ਜਾਂਦਾ ਹੈ , ਤੁਹਾਡੇ ਸਾਡੇ ਨਾਲ ਇਹੀ ਹੋ ਰਿਹਾ ਹੈ। ਇਸ ਤਰ੍ਹਾਂ ਹੀ ਕੀਤਾ ਜਾਵੇਗਾ ਜੇ ਚੁੱਪ ਰਹੇ ਆਪਾਂ। ਇੱਕ ਪੱਕਾ ਕੀਤਾ ਜਾਵੇ ਕਿ ਅਸੀਂ ਪੰਜਾਬੀ ਨੂੰ ਹੀ ਪ੍ਰਮੋਟ ਕਰਨਾ ਹੈ ਬਾਕੀ ਆਪਣੇ ਆਪ ਠੀਕ ਹੋ ਜਾਵੇਗਾ। ਇਹ ਨਾ ਹੋਵੇ ਕਿ ਤੁਹਾਡੇ ਲੀਡਰ ਉਰਦੂ ਬੋਲਣ ਪੰਜਾਬ ਵਿੱਚ, ਤੁਹਾਡੇ ਪਿੰਡਾਂ ਵਿੱਚ ਕੇਵਲ ਪੰਜਾਬੀ ਮਾਂ ਬੋਲੀ ਹੀ ਬੋਲੀ ਜਾਵੇ

    • @khanibn-fj7jb
      @khanibn-fj7jb 7 หลายเดือนก่อน

      Sir saday Wal punjabi end ho Rahi a .Gul bulcul sahi keeti

    • @khanibn-fj7jb
      @khanibn-fj7jb 7 หลายเดือนก่อน

      Ahday wach saday punjabi da kasur a

    • @Think4Grow
      @Think4Grow 7 หลายเดือนก่อน

      blkul ji

  • @salmanrahim3850
    @salmanrahim3850 7 หลายเดือนก่อน +6

    Allah hadayt daway blochan nu

  • @WOW__BRO...
    @WOW__BRO... 7 หลายเดือนก่อน +1

    Bhut bhut bhut bhut bhut vadiya discuss bro, sanu v refugee ja lahoriye keha janda , punjabi hona taa govt nu raas nhi onda