ਕਬਜ ਕਿਵੇ ਕਰੀਏ ਸਦਾ ਲਈ ਠੀਕ ( Constipation 100% Problem Solved ) By Dr. Ranjit Singh Pannu

แชร์
ฝัง
  • เผยแพร่เมื่อ 28 ก.ย. 2024
  • #Chajjdigal #chajdigall #Drsardar #Health #RanjitSinghPannu #Care #Healthcare
    Video Credits :
    Video Rights : Dr. Ranjit Singh pannu
    Video Editing : Yogesh Kumar
    Channel Management : Yogesh Kumar
    For Any Kind Of Medical Service : Call On ( 9417021516 )

ความคิดเห็น • 192

  • @bhaimohindersingh7839
    @bhaimohindersingh7839 10 หลายเดือนก่อน +31

    ਡਾ: ਸਾਹਿਬ ਜੀ
    ਸਤਿਸਰੀਅਕਾਲ।
    ਮੈਨੂੰ 20-25 ਸਾਲ ਤੋਂ ਕਬਜੇ ਦੀ ਸ਼ਿਕਾਇਤ ਹੈ
    ਮੈਂ ਕਦੇ ਵੀ ਬਜਾਰੀ ਚੀਜ਼ ਜਾਂ ਸਿਹਤ ਨੂੰ ਖਰਾਬ ਕਰਨ ਵਾਲੀ ਕਦੇ ਕੋਈ ਚੀਜ਼ ਨਹੀਂ ਖਾਧੀ।ਪਰ ਕਬਜ਼ ਹਾਏ ਰੱਬਾ।ਪਾਣੀ ਘੱਟ ਵਰਤਦਾ ਹਾਂ ਜੀ।ਪਰ ਅੱਜ ਵੀਡੀਓ ਵਿੱਚ ਮੈਨੂੰ ਬਹੁਤ ਕੁਝ ਨਵਾਂ ਮੰਨਣ ਲਈ ਮਿਲਿਆ।
    ਅਕਸਰ ਹੀ ਮੈਂ ਤੁਹਾਡੀ ਹਰ ਵੀਡੀਓ ਵੇਖਦਾ ਸੁਣਦਾ ਹਾਂ ਬਹੁਤ ਕੁੱਝ ਹਾਸਲ ਹੁੰਦਾ ਹੈ।
    ਵਾਹਿਗੁਰੂ ਤੁਹਾਡੀ ਲੰਬੀ ਉਮਰਾਂ ਕਰੇ ਜੀ।
    ❤❤❤❤❤❤❤❤

  • @SukhmanderSingh-uy3xc
    @SukhmanderSingh-uy3xc 10 หลายเดือนก่อน +9

    ਜੋ ਡਾਕਟਰ ਸਾਬ ਨੇ ਦੱਸਿਆਂ ਉਸ ਗੱਲਾਂ ਤੇ ਅਮਲ ਕਰੋ ।ਸ ਸ ੍੍ਹਬਾਠਿੰਡਾ 🎉🎉🎉🎉🎉

  • @GurmeetKaur-iz1sk
    @GurmeetKaur-iz1sk 9 หลายเดือนก่อน +11

    ਸਰ, ਜੀ ਜਿਨਾਂ ਨੂੰ ਕਣਕ ਦੀ ਰੋਟੀ ਤੋਂ ਅਲਰਜੀ ਹੈ ਉਹਨਾਂ ਵਾਸਤੇ ਇੱਕ ਵੀਡੀਓ ਬਣਾਓ ਜੀ ਉਹਨਾਂ ਨੂੰ ਕਿਹੜੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਤੇ ਕਿਹੜੀਆਂ ਬੰਦ ਕਰਨੀਆਂ ਚਾਹੀਦੀਆਂ ਧੰਨਵਾਦ ਜੀ❤❤

  • @ramanlakhian7141
    @ramanlakhian7141 10 หลายเดือนก่อน +7

    Tuhada ena vadiya chanel Start kern lai bhot bhoot dilon Dhanbad

    • @chajdigal
      @chajdigal  10 หลายเดือนก่อน

      Tuhada v dhanvad

  • @Parivarak_connection9195
    @Parivarak_connection9195 5 หลายเดือนก่อน +1

    ਡਾਕਟਰ ਸਾਹਿਬ ਜੀ thank you ❤❤❤❤❤❤waheguru ji tera shukar hai 🙏 ❤❤❤❤❤❤❤❤❤❤❤❤❤❤❤❤

  • @santokhsinghbenipal8592
    @santokhsinghbenipal8592 10 หลายเดือนก่อน +4

    ਬਹੁਤ ਧੰਨਵਾਦ

  • @rachsaysvainday9872
    @rachsaysvainday9872 7 หลายเดือนก่อน

    ਜਾਣਕਾਰੀ ਵਧੀਆਂ ਹੈ ਜੀ ।
    ਬਹੁਤ ਬਹੁਤ ਧੰਨਵਾਦ ।
    ਜਸਵੀਰ ਕੌਰ NZ

  • @ManjitKaur-wr2vz
    @ManjitKaur-wr2vz 8 หลายเดือนก่อน +2

    All right your all thinker views thanks

  • @UnnatAnoopkiduniya...
    @UnnatAnoopkiduniya... 4 หลายเดือนก่อน

    Bohat vadia treeka a sir tuhada samjhaun da.... Thanwad sir 🙏🙏🙏🙏🙏

  • @princemehra2445
    @princemehra2445 9 หลายเดือนก่อน +6

    Waheguru ji waheguru ji 🙏

  • @joginderkassana-to2do
    @joginderkassana-to2do 7 หลายเดือนก่อน

    ਬਹੁਤ ਵਧੀਆ ਜਾਣਕਾਰੀ

  • @pbx-preetsingh295
    @pbx-preetsingh295 9 หลายเดือนก่อน +4

    ਟੌਨਸਿਲ ਤੇ ਵੀ ਵੀਡੀਓ ਬਣਾਓ,ਕਿਵੇਂ ਠੀਕ ਹੋਣਗੇ,🙏🙏🙏

  • @harinkaur6900
    @harinkaur6900 10 หลายเดือนก่อน +2

    Bahut wadhiya, Bilkul theek kiha ji 🙏🏻🙏🏻

  • @DHILODHSAAB1257
    @DHILODHSAAB1257 18 วันที่ผ่านมา

    ਧੰਨਵਾਦ ਜੀ

  • @NarinderSingh-kt8qq
    @NarinderSingh-kt8qq 2 หลายเดือนก่อน

    Very nice msg 👌👌❤️👍 Thank you ji ❤

  • @Balbirsingh-sj7lf
    @Balbirsingh-sj7lf 9 หลายเดือนก่อน +2

    Dhanwad Dr Saab

  • @rajnikhurana4263
    @rajnikhurana4263 9 หลายเดือนก่อน +3

    Dr sahib namskar knees pain da treatment kya hai.videos bahut vadiya lagde hai.

  • @lovedhillon498
    @lovedhillon498 9 หลายเดือนก่อน +3

    Thanks Dr s

  • @balwinderkaur7716
    @balwinderkaur7716 8 หลายเดือนก่อน +4

    Dr ਸਾਹਿਬ ਮੇਰੇ ਹੱਥ ਕੰਬਦੇ ਹਨ ਕਦੇ ਕਦੇ legs ਵੀ ਕੰਬਦੀਆਂ ਹਨ ਮੈਨੂੰ ਕੋਈ ਇਲਾਜ ਦਸੋ

  • @GurcharanSandhu-gf4yc
    @GurcharanSandhu-gf4yc 10 หลายเดือนก่อน +9

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

    • @chajdigal
      @chajdigal  10 หลายเดือนก่อน

      🙏

  • @GurpreetKaur-pc3lu
    @GurpreetKaur-pc3lu 10 หลายเดือนก่อน +6

    ਡਾਕਟਰ ਸਾਹਿਬ ਕੁਝ ਲੋਕ ਕਹਿੰਦੇ ਨੇ ਸਲਾਦ ਰੋਟੀ ਦੇ ਨਾਲ ਨਹੀਂ ਖਾਣਾ ਚਾਹੀਦਾ ਪਹਿਲਾਂ ਜਾਂ ਬਾਅਦ ਵਿੱਚ ਖਾਣਾ ਚਾਹੀਦਾ ਜਰੂਰ ਦੱਸਣਾ ਜੀ ਧੰਨਵਾਦ

    • @harmankaur1857
      @harmankaur1857 5 หลายเดือนก่อน +1

      ਹਾਂਜੀ ਪਿਛਲੀ ਵੀਡੀਓ ਚ ਦੱਸਿਆ ਸੀ ਵੀ ਪਹਿਲਾਂ ਖਾਣਾ ਚਾਹੀਦਾ

    • @upkarkaur6038
      @upkarkaur6038 หลายเดือนก่อน +1

      ਰੋਟੀ ਤੋਂ ਅੱਧਾ ਘੰਟਾ ਪਹਿਲਾਂ ਖਾਓ ਸਲਾਦ #|

  • @RamandeepSingh-bo5rb
    @RamandeepSingh-bo5rb หลายเดือนก่อน +2

    ਚੋਕਰ ਤਾਂ ਚੱਕੀ ਵਾਲੇ ਪਹਿਲਾਂ ਹੀ ਕੱਢ ਲੈਂਦੇ ਹਨ। ਉਸਨੂੰ ਅਲੱਗ ਵੇਚਦੇ ਹਨ।

  • @bhupinder9954
    @bhupinder9954 หลายเดือนก่อน

    Doctor sahab ji very very thanks ji

  • @varinderkumar6468
    @varinderkumar6468 8 หลายเดือนก่อน +2

    Very good information

  • @harpinderjitkaurgoraya934
    @harpinderjitkaurgoraya934 9 หลายเดือนก่อน +4

    Vaheguru Vaheguru Vaheguru Vaheguru Vaheguru ji

  • @kapildev6091
    @kapildev6091 9 หลายเดือนก่อน +2

    Waheguru mehar kare g

  • @avtarsingh9723
    @avtarsingh9723 3 หลายเดือนก่อน

    waheguru ji bless you Dr sahib ji

  • @ramanlakhian7141
    @ramanlakhian7141 10 หลายเดือนก่อน +2

    Dr. Sabh is tra diya video tusi ho bnade reho please 😊

  • @kulbirkaurkaur7277
    @kulbirkaurkaur7277 10 หลายเดือนก่อน +2

    Thanks dr sahib

  • @JkHundal
    @JkHundal 3 หลายเดือนก่อน +4

    ਸੂੜਾ + ਘਿਓ heart ਮਰੀਜ਼ ਨੂੰ ਕਿਵੇਂ ਦੇਣਾ ਜੀ??

  • @karamjeetkaurguddi4284
    @karamjeetkaurguddi4284 10 หลายเดือนก่อน +5

    ਵਾਹਿਗੁਰੂਜੀ🎉🎉🎉😮😊ਧੰਨਵਾਦਜੁ

  • @KuldeepSingh-nn1ye
    @KuldeepSingh-nn1ye 6 หลายเดือนก่อน +1

    Thanks veer ji

  • @rajinderkour8814
    @rajinderkour8814 5 หลายเดือนก่อน

    waheguru ji🙏🏻🙏🏻

  • @JkHundal
    @JkHundal 10 หลายเดือนก่อน +76

    ਡਾਕਟਰ ਸਾਹਿਬ ਮੇਰੀ ਮਾਤਾ ਜੀ ਬਹੁਤ ਪਰਹੇਜ਼ ਰਖਦੇ ਨੇ, ਪੇਟ ਸਫਾ ਚੂਰਨ ਨਾਲ ਪੇਟ ਸਾਫ ਹੁੰਦਾ ਹੈ,,, ਬਜ਼ੁਰਗਾਂ ਲਈ ਕੋਈ ਕਬਜ਼ ਦਾ ਇਲਾਜ ਦਸਣਾ ਜੀ

  • @parmparmjeet4435
    @parmparmjeet4435 6 หลายเดือนก่อน

    Waheguru mehar kari❤

  • @hemachowdry3722
    @hemachowdry3722 3 หลายเดือนก่อน

    V v nice advice

  • @SabarnjitKaur-mh2rs
    @SabarnjitKaur-mh2rs 5 หลายเดือนก่อน

    God bless you

  • @mukeshkumar-vn5ye
    @mukeshkumar-vn5ye 10 หลายเดือนก่อน +2

    Right

  • @HardipsinghChahal-qh8ez
    @HardipsinghChahal-qh8ez 6 หลายเดือนก่อน

    93 years old Mata ji .after 5 days Souch jate hi.kastrel de 3. Spoon. Tu. Bad. Souch gaeehi..koi Zareena daso ji

  • @baljeetkaurarora1827
    @baljeetkaurarora1827 8 หลายเดือนก่อน

    Automune disease wich raw salad nahi kha sakde te vaise v mainu arthritis hon jar k dryness d problem hai te iss lai bahut sarisn cheejan mana hun so mai salad nahi kha sakdi. Mai millets khane shuru keete c uss time ton hee mainu constipation d problem ho gayi hai. Iss d solution dassan d kirpalta karni g

  • @hillclimbgamer325
    @hillclimbgamer325 8 หลายเดือนก่อน +2

    Only syrup Lactolose

  • @makhnasingh9209
    @makhnasingh9209 10 หลายเดือนก่อน +2

    👍👍

  • @kuldipsingh2959
    @kuldipsingh2959 7 หลายเดือนก่อน

    Thank you

  • @SantokhSingh-xv1gy
    @SantokhSingh-xv1gy 3 หลายเดือนก่อน

    Thanks d.r s❤

  • @Gurinder1707
    @Gurinder1707 9 หลายเดือนก่อน

    Tnxx bjurga lai dso sir

  • @kkpunjabpolice89
    @kkpunjabpolice89 10 หลายเดือนก่อน +1

    🙏🙏

  • @manishajassal5145
    @manishajassal5145 3 หลายเดือนก่อน

    Sir 1.5 saal da baby a mera usnu kabj rehndi hai boht jada koi solution daso ji bache layi

  • @harihar3194
    @harihar3194 4 หลายเดือนก่อน

    Moti roti khaan naal bahut farq painda a. Patli roti naal kamzori aundi a.

  • @SarabjitkaurKular
    @SarabjitkaurKular 9 หลายเดือนก่อน +1

    🙏🙏❤❤

  • @jarnailsingh9916
    @jarnailsingh9916 7 หลายเดือนก่อน

    Vadia nuksan dhawad

  • @GurpreetKaur-kg6ow
    @GurpreetKaur-kg6ow 10 หลายเดือนก่อน

    Thxx sir g

    • @chajdigal
      @chajdigal  10 หลายเดือนก่อน

      Welcome

  • @sukhbirkaur4116
    @sukhbirkaur4116 5 หลายเดือนก่อน

    Khoon ptla krn da nukhsa dsso g

  • @JagjitKaurWalia
    @JagjitKaurWalia 7 หลายเดือนก่อน

    🙏🙏💯✨

  • @kulwantsingh3183
    @kulwantsingh3183 6 หลายเดือนก่อน +1

    ਰੂਲੇ ਵਾਲਾ ਆਟਾ ਵੀ ਕਬਜ਼ ਕਰਦਾ ਹੈ ਅੱਧਾ ਬਾਜਰਾ ਅਤੇ ਅੱਧੀ ਕਣਕ ਪੀਸ ਰੋਟੀ ਖਾਉ ਕਬਜ ਨਹੀਂ ਹੋਵੇਗੀ ਜੀ ਵਾਹਿਗੁਰੂ ਸਾਹਿਬ ਜੀ

  • @dollysingh3907
    @dollysingh3907 3 หลายเดือนก่อน

    Sura ki hunda?

    • @ravipal9719
      @ravipal9719 2 หลายเดือนก่อน +1

      Aaate da Boora

  • @mohinderkucku6369
    @mohinderkucku6369 10 หลายเดือนก่อน +4

    ਡਾਕਟਰ ਸਾਬ੍ਹ ਜੀ, ਸਤਿ ਸ੍ਰੀ ਆਕਾਲ ਜੀ 🙏।
    ਤੁਸੀਂ ਜਿਹੜਾ ਮੋਬਾਇਲ ਨੰਬਰ ਦਿੱਤਾ ਹੈ ਉਸਤੇ ਆਪ ਜੀ ਦੀ ਫੋਟੋ ਨਹੀਂ ਸ਼ੋ ਹੁੰਦੀ, ਮੈਂ ਵਟਸਐਪ ਤੇ ਗੱਲ ਕਰਨੀ ਚਾਹੁੰਦਾ ਹਾਂ ਜੀ.
    .... , ਕਿਰਪਾ ਆਪਣਾ ਐਡਰੈੱਸ ਹੀ ਦੱਸ ਦੇਵੋ ਤਾਂ ਕਿ ਮੈਂ ਗੱਲ ਕਰ ਸਕਾਂ

    • @chajdigal
      @chajdigal  10 หลายเดือนก่อน +2

      Sardarpura near Abohar

    • @chajdigal
      @chajdigal  10 หลายเดือนก่อน +2

      Nomber ohi ha ji WhatsApp msg dio ji

    • @ashwanigupta3093
      @ashwanigupta3093 10 หลายเดือนก่อน

      Distg familiar.

  • @heerasingh7844
    @heerasingh7844 9 หลายเดือนก่อน +1

    ✌️✌️✌️👍👍👍👍👏👏👏👏👏

  • @sabhiajay
    @sabhiajay 10 หลายเดือนก่อน

    Pet baredaso

    • @chajdigal
      @chajdigal  10 หลายเดือนก่อน

      Vedeo uploaded

  • @amirchand5552
    @amirchand5552 9 หลายเดือนก่อน +9

    ਡਾ਼ ਸਾਹਿਬ ਬਹੁਤ ਵਧੀਆ ਦਸਿਆ ਹੈ।

  • @ਸਾਹਿਤਿਕਫੁਲਵਾੜੀ
    @ਸਾਹਿਤਿਕਫੁਲਵਾੜੀ 8 หลายเดือนก่อน +15

    ਸੇਹਤ ਸਬੰਧੀ ਵਧੀਆ ਜਾਣਕਾਰੀ ਦੇਣ ਲਈ, ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ।...

  • @manjitmann7943
    @manjitmann7943 10 หลายเดือนก่อน +5

    ਬਹੁਤ ਬਹੁਤ ਧੰਨਵਾਦ ਜੀ God bless you

  • @manjeetsinghuppal5980
    @manjeetsinghuppal5980 10 หลายเดือนก่อน +5

    ਬਿਲਕੁਲ ਠੀਕ ਦੱਸਿਆ ਜੀ ਧੰਨਵਾਦ

  • @chamkaursingh5203
    @chamkaursingh5203 10 หลายเดือนก่อน +5

    ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਮਿਲੀ ਹੈ।

  • @jaswantsingh997
    @jaswantsingh997 8 หลายเดือนก่อน +2

    ਨਸਾਂ ਦੀ ਬਿਮਾਰੀ ਹੋ ਗਈ ਸੀ ਇਸ ਕਰਕੇ ਪੇਟ ਵਿੱਚ ਕੋਈ ਵੀ ਫਰਕ ਨਹੀਂ ਪੈਂਦਾ ਪਿਆ

  • @JkHundal
    @JkHundal 3 หลายเดือนก่อน +1

    ਆਟਾ ਮੋਟੀ ਛਾਨਣੀ ਨਾਲ ਛਾਣ ਲੈਣਾ ਚਾਹੀਦਾ ,,, ਕੋਈ ਕੰਕਰੀਟ ,,, ਵਾਲ ਜਾਂ ਕੋਈ ਹੋਰ ਚੀਜ ਆਟਾ ਚ ਦੇਖਣੀ ਪੈਂਦੀ 🙏

  • @SandyDosanjh-g5l
    @SandyDosanjh-g5l 10 หลายเดือนก่อน +5

    Very nice thanks

  • @bikkersingh9437
    @bikkersingh9437 8 หลายเดือนก่อน +1

    ਵੀਰ ਜੀ ਅਪਣਾ ਅਡਰੈਸ ਦੇ ਦੇਣਾ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ ਜੀ ਕਿਉਂ ਕਿ ਫੋਨ ਤੇ ਚੰਗੀ ਤਰ੍ਹਾਂ ਗਲ ਨਹੀਂ ਹੁੰਦੀ ਜੀ

  • @ashwanigupta3093
    @ashwanigupta3093 10 หลายเดือนก่อน +5

    NICE INFORMATION DR.SAHIB JI

  • @eshakevlog568
    @eshakevlog568 หลายเดือนก่อน

    ਵਜਰ ਆਸਨ ਕਰੋ

  • @sachinmall7811
    @sachinmall7811 9 หลายเดือนก่อน +4

    Thanks Dr

  • @sarwansingh6636
    @sarwansingh6636 9 หลายเดือนก่อน +4

    Great miss sir g god blass you ❤❤

  • @rasanbilling8044
    @rasanbilling8044 หลายเดือนก่อน

    15-20 din lagataar har roj khaana eh chokar Dr Sahab?

  • @jaswantsingh997
    @jaswantsingh997 8 หลายเดือนก่อน +1

    ਪੇਟ ਵਿੱਚ ਮੋਰ ਨਹੀਂ ਉਠਦਾ

  • @mohinderkaur8568
    @mohinderkaur8568 9 หลายเดือนก่อน +2

    Very good remedy you shars.thanks a lot. By mohinder k aur.

  • @JaspreetSingh-e8d
    @JaspreetSingh-e8d 2 หลายเดือนก่อน

    Dr saab phulvaarie da koi ilaaz daso

  • @meharsinghlochav3768
    @meharsinghlochav3768 7 หลายเดือนก่อน +1

    ਸਲਾਦ ਖਾਣਾ ਸਹੀ ਸਲਾਹ ਹੈ ਮੈ ਆਪ ਅਜਮਾਇਆ ਹੈ

  • @JasvirKaur-n4c
    @JasvirKaur-n4c 10 หลายเดือนก่อน +2

    Thanks dr.sahib i watch your video in u.s.a.so nuska the khiall rakhena kai nhi milldian.

  • @karmjitkaur1767
    @karmjitkaur1767 9 หลายเดือนก่อน +3

    Very very good👍👍

  • @harsimrankaur8468
    @harsimrankaur8468 10 หลายเดือนก่อน +3

    Bohut jyada vadhiya samjhaya hai tusi 🙏

  • @jeetsingh865
    @jeetsingh865 10 หลายเดือนก่อน +2

    Bahut hee vadhia video hai
    Jo dekh rahe hai laabh Lain ge

  • @chamanlal3160
    @chamanlal3160 10 หลายเดือนก่อน +3

    dr.sahibe thanks g

  • @sukhwinderkaur6743
    @sukhwinderkaur6743 9 หลายเดือนก่อน +2

    Bhut vdiya jankari hai waheguru mehar kre tuhade te

  • @its_84
    @its_84 9 หลายเดือนก่อน +1

    I am effect.from constipation and RA factor please.tell us something about it thanks

  • @baljitkaurcanada
    @baljitkaurcanada 10 หลายเดือนก่อน +3

    THANKS Dr.Sahib

  • @baljeetkauraulakh4883
    @baljeetkauraulakh4883 8 หลายเดือนก่อน +2

    thanks 🙏🙏🙏

  • @ashadevi1746
    @ashadevi1746 8 หลายเดือนก่อน +2

    Very nice ❤

  • @sukhdeepsinghclass-7broll-442
    @sukhdeepsinghclass-7broll-442 9 หลายเดือนก่อน +2

    Bahut badhiya ji

  • @davindarkour4825
    @davindarkour4825 9 หลายเดือนก่อน +2

    nice information

  • @paramjitkaur6791
    @paramjitkaur6791 9 หลายเดือนก่อน +2

    Very nice

  • @meenusingh954
    @meenusingh954 10 หลายเดือนก่อน +2

    Txcx doc saheb

  • @pinderbajwa25
    @pinderbajwa25 10 หลายเดือนก่อน +2

    Hlo sir mera bacha 3year da ohno kabj di bhot problem aa koi solution dss do plz

    • @chajdigal
      @chajdigal  10 หลายเดือนก่อน +2

      Choker na kado ate cho fruits khilao mash karke

    • @ramanlakhian7141
      @ramanlakhian7141 10 หลายเดือนก่อน +1

      Daber,vali company da apni bache no hajmola daily ikk ja 2 goli khan lai dio,kabj nahi raho gi,te je bacha goli nahi khanda ta osno ikk chamch vich ghol ke daily pio ji te nall thoda kosa pani pila do ji, mere bete di vi umer tinn sal hi a,isto mere bete no bohot faida hoya a, tusi jaror vert ke dekheo ji te desio vi

  • @brarsinghbrar-zq1ku
    @brarsinghbrar-zq1ku 10 หลายเดือนก่อน +2

    👏👏

  • @ravinderrehsi4858
    @ravinderrehsi4858 10 หลายเดือนก่อน +5

    ਬਹੁਤ ਵਧੀਆ ਜਾਣਕਾਰੀ

  • @JkHundal
    @JkHundal 3 หลายเดือนก่อน

    ਬਜੁਰਗਾਂ ਦੇ ਅਮਰੂਦ ਦੇ ਬੀਜ ਚੁਭਦਾ ਨੇ

  • @shardaanand6100
    @shardaanand6100 3 หลายเดือนก่อน

    सब ठीक बोला है पर असीम ही ठीक नही न कहना मंदे हां God bless you 🙏🏽🙏🏽🙏🏽🙏🏽🙏🏽🙏🏽🙏🏽🙏🏽🙏🙏🙏🙏🙏🙏🙏

  • @balbirkaur4961
    @balbirkaur4961 8 หลายเดือนก่อน +1

    Bhout wadhia vichar docter ji thanks🙏🏼

  • @jobanveersingh1421
    @jobanveersingh1421 10 หลายเดือนก่อน +2

    🎉thanks dr sab

  • @jaswantsingh997
    @jaswantsingh997 8 หลายเดือนก่อน

    ਨਸਾਂ ਦੀ ਬਿਮਾਰੀ ਹੋ ਗਈ ਸੀ ਪੇਟ ਵਿੱਚ ਕੋਈ ਵੀ ਫਰਕ ਨਹੀਂ ਪੈਂਦਾ

  • @JagdevCheema-ok7nf
    @JagdevCheema-ok7nf 3 หลายเดือนก่อน

    ਡਾ ਸਾਹਿਬ ਕਬਜ ਬਹੁਤ ਰਹਿੰਦੀ ਆ

  • @somadevi1570
    @somadevi1570 10 หลายเดือนก่อน +12

    ਬਹੁਤ ਹੀ ਸਹੀ ਕਹਿ ਰਹੇ ਹੋ ਵੀਰ ਜੀ
    ਬਸ ਪਰਮਾਤਮਾ ਹੀ ਸਭ ਨੂੰ ਸੁੰਨਤ ਦੇਵੇ, ਜੀਭ ਤੇ ਕੰਟਰੋਲ ਰੱਖ ਸਕਣ। ਸਰੀਰਕ ਤੌਰ ਤੇ ਮਿਹਨਤ ਕਰਨ ਦਾ ਬਲ ਦੇਵੇ।

    • @DavinderSingh-pw8nx
      @DavinderSingh-pw8nx 9 หลายเดือนก่อน +3

      ਸੁੰਨਤ ਨਹੀ ਸੁਮੱਤ