ไม่สามารถเล่นวิดีโอนี้
ขออภัยในความไม่สะดวก
ਤੋਤਾਪੁਰੀ ਜਮੁਨਾਪੁਰੀ ਅੰਮ੍ਰਿਤਸਰੀ ਤੇ ਬੀਟਲ ਨਸਲ ਕੀ ਫਰਕ ਹੁੰਦਾ ਏ,, ਸਿੱਖੋ ਬੱਕਰੀਆਂ ਦੀਆਂ ਨਸਲਾਂ ਦੀ ਪਹਿਚਾਣ
ฝัง
- เผยแพร่เมื่อ 6 ส.ค. 2021
- #goat_lover
h
#animal_lovers
#animal_lover
#horse_fair
#horse_lovers
#sukhjinder_lopon
#horse #horses #horsesofinstagram #equestrian #horseriding #pony #equine #pferd #equestrianlife #dressage #horselove #instahorse #love #horselover #showjumping #cheval #photography #horselife #caballo #horseofinstagram #nature #pferde #caballos #riding #cavalo #horsebackriding #horsephotography #cavalos #instagram #bhfyp
Horse lovers,horse information,top breed horse,top breed animal,cheep cost animal,top cost animal,top animal of punjab,horse race,horse funny video,funny horse,funny horses,funny horse videos,cute animals,funny dogs,cute,funny dog,funny puppy,cute puppy,funny video,horse videos,cute moment of the horses,Soo Cute,menggambar,warna warni,menggambar dan mewarnai,mewarnai,horse painting
ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਬਾਈ
ਤੁਸੀਂ ਤਿੰਨੇ ਹੀ ਕਿੱਸਾਕਾਰ ਖੁਸ਼ ਦਿਲ ਬੰਦੇ ਐ ਬਾਈ
ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸੇ
P
ਮੈਂ ਜਿੰਨੇ ਵੀ ਬੱਕਰੀਆਂ ਵਾਲਿਆਂ ਨੂੰ ਮਿਲਿਆ ਇਹ ਬੰਦੇ ਪੂਰੇ ਜਿੰਦਗੀ ਦੇ ਨਜਾਰੇ ਲੈਂਦੇ ਆਮ ਲੋਕਾਂ ਵਾਗੂੰ ਵਾਧੂ ਦੀਆਂ ਟੈਨਸ਼ਨਾ ਨਹੀਂ ਪਾਲਦੇ
Ya 😂😂
Apa ver g. Apnia kartoota krkr tension ch rehnde a. Jayda sochde a. Aon wali generation de tension lende a
Bahut vadya Dhanda a 22 firde Vala, 👍👍👍👍👍👍👍👍
balle 22 g good information
👍👍👍👍👍💯
So nice 👌
ਘੈਂਟ ਵੀਰ ਜੀ
Very good 👍
Very good vedio bye ji
👍👍👍👌👌
Thanks bro.
Baht vadhia veer
👌👌👌
Bhut vdia
Very nice video bai ji
Mere kol y 1 shonk di Ambersri bakri rakhi hoi a., 👌👌👍👍
ਸਾਰੀ ਜਾਣਕਾਰੀ ਗਲਤ
😍😍😍😍😍
👌🏼👌🏼👌🏼👌🏼👌🏼👌🏼
Sirra 💯✔🐶👌👌
Nice bro
Very nice video
th-cam.com/video/GYXH6PIHvII/w-d-xo.html
Good job
ਬਾਈ ਜੀ ਤ
Nice
Bhai gi amarsari te vedio banao
very nice
Very nice
Wow
Sukhjinder bi good
Thanku vre dimand puri krn lai
ਅਫਰੀਕਨ ਬੋਰ ਨਸਲ ਤੇ ਵੀ ਵੀਡਿਉ ਬਣਾਉ ਬਾਈ ਜੀ
ਅਵਾਜ ਘੱਟ ਹੈ ਵੀਡਿਓ ਦੀ
👍👍👍👍🙏🙏
th-cam.com/video/GYXH6PIHvII/w-d-xo.html
👍👍👍👍👍👍
Good job bye
th-cam.com/video/GYXH6PIHvII/w-d-xo.html
Good
ਅਮਲੀਆਂ ਦੇ ਗਪੌੜ ਸੁਨਦੇ ਸੁਨਦੇ ਬਾਈ ਦਾ ਵੀ ਹਾਸਾ ਨਿਕਲ ਗਿਆ ਸੀ ਨਾਲੇ ਵੀਰ ਨਸਲਾਂ ਨੂੰ ਤਾਂ ਧਰਮਾਂ ਉਲਟ ਪੁਲਟ ਹੀ ਕਰ ਗਿਆ
Shi gll
Tu apna dop tast kaa tay mai aavda chal chlane aa tanu
PB 32 super 👍🏻
ਵੀਰ ਜੀ ਅਮ੍ਰਿਤਸਰ ਹੀ ਬੀਟਲ ਹੈ ਪੂਰਾ ਨਾਮ ਅਿਮ੍ਰਤਸਰੀ ਬੀਟਲ ੲਿੳਦੇ ਸਿੰਗ ਪੂਰੇ ਪਿਛੇ ਸਿਰ ਦੇ ਨਾਲ ਜੁੜੇ ਹੁੰਦੇ ਕੰਨ ਵੱਡੇ ਪੂਸ ਦੂਸਰੀਅਾ ਬਕਰੀਅਾ ਮੁਕਾਬਲੇ ਥੋੜੀ ਲੰਬੀ. ਤੋਤਾ ਪਰੀ ਦਾ ਨੱਕ ਬੀਟਲ ਨਾਲੋ ਜਿਆਦਾ ਕੁੱਡਾ ਹੁੰਦਾ ਪਰ ਦੁੱਧ ਨੂੰ ਇਕ ਨੰਬਰ ਬੀਟਲ ਹੁੰਦੀ ਅਾ ਬਾੲੀ ਜੀ
Hor video
ਗੁਁਡ 👌👌👌
ਖੜੇ ਕਣਾ ਆਲੀ ਬਰਬਰੀ ਹੋਂਦੀ ਬਾਈ 😂😂
ਹਾ। ਹੁੰਦੀ ਆ। ਬਾਈ। ਹੱਸਣ ਵਾਲੀ ਕੋਈ। ਗੱਲ। ਨੀਂ। ਪਹਾੜੀ ਬਕਰੀ
Chaman lal Sri muktsar sahib
Bakri da te bahut faida je jado koi ristedar aunda te dudh na hove udho he Bakri nu latt fad ke chak lende ne jado marji cho lavo ieh te iek tra da farijj je
Aha aha👌👌
ਬਾਈ ਲਓ ਪੁਰੀ ਜਣਕਾਰੀ ਤੇ ਕਰੋ ਤਜਰਬਾ ਤੇ ਸਾਨੂੰ ਵੀ ਦੱਸੋ ਅਸੀਂ ਵੀ ਰੱਖੀਏ ਫੇਰ
22 g patiale tharo ghorian da farm ohde Ch pure Punjabi breed de 10 ghore ghorian hehe aa ohte visit Karo jrur
Nice veer ji
ਸਾਰੀ ਜਾਣ ਕਾਰੀ ਗਲਤ ਹੈ ਬਾਈ ਜੀ
Tu das de y g j tenu Jade pata
Beetal
Jamanapuri
Barbari
Tootapuri(mawati)
Barbari
Hydrabadi ablak
Hydrabadi nasii
Sojat
Hypat (hydrabadi×patira)
Patira
Sirohi
Usmanabadi
Blackbangal
Veer ji , tuhadi vlog ch" awaj bahut ghat aundi aaa,, plz dhiyan deo....🙏🙏
ਅਮ੍ਰਿਤਸਰੀ ਬੱਕਰੀ ਵੀ ਨਹੀਂ ਦਖਾਈ ਜੀ ਕੋਈ ਨਸ਼ਲ ਨਹੀਂ ਦਖਾਈ ਯਾਰ ਬੈਠਕੇ ਗੱਲਬਾਤ ਕਰਨ ਨਾਲ ਬੱਕਰੀਆ ਵੀ ਦਖਾਉਣੀਆ ਚਾਹੀਦੀ ਆ ਸੀ,,
Paji jypur boar got te video bano
Bai. Lagda. Rakha. K. Hatooge. Bakria
ਲੋਪੋ ਬੱਕਰੀਆਂ ਵਾਲਾ
2
PB 0 2vali👌
Bi bakria wale raje hunde a dil de
Jioda vasda re vire
bai jhede pind ch pashu marde aa jake video bnayo jrur
Bai ji satsiriakal ji veere veer da edresh te naber vi dea kro ji
💯
😂😂😂😂
Kamma lopo and jupa minian
Barbre, betal, totapure, sojat, jmana pare, bor, ambarsirre, ablak,
Players
ਤਜ਼ਰਬਾ . ਕਾਫੀ ਆ 22 ਨੂੰ
Bai ji, ho sakda Amritsari nu hi english vich Bittal kehnde hon, bai hori dasde si show judo de chule hai udo di bittal jada mashor hoi hai, show vich doctor padelikhe jug sehban honde hai oh asli na jo kagjit turike nal honda lende hon, han oh v Amritsari, dhanyavaad
Nice 22ji p t o ਵਾਲੀ ਟਰਾਲੀ ਦੀ ਪੂਰੀ ਜਾਣ ਕਾਰੀ ਦਿਓ 22 ਜੀ ਬਾਕੀ ਮੇਨ ਗੱਲ ਆਂ ਉਸ ਦੀ ਹੱਬ ਜਿਸ ਨੂੰ ਧੁਰਾ ਕਿਹਾ ਜਾਦਾ ਉਸ ਦੀ ਕਿਸੇ ਨੇ ਪੂਰੀ ਜਾਨ ਕਾਰੀ ਨਹੀਂ ਦਿਤੀ ਤੇ ਕਿੰਨਾ ਰੇਟ ਆਂ ਵੀਰ ਜੀ
cach u
Beetel te ambersari iko breed de 2 nam ne
Y ji ssa ji.....y ji ...j tuc ehh msg dekhde o ..te ...jroori rply kriyeo.....mehraj pind ikk munde kol bhut vdiya nasl aw bakriya di...ohdi interview jroor kro.......munda jattan da ohh...te....km ehh nl nl krda.....ohdi sari life bdal gai ehna nl...gyor jroor kriyeo gll te
lolo pin tika lagaoo bai
Bakrian alle gallan ch tah rang bann dainde a
Main v sochaan v kite bai ne galt likhtaa, Bakki di thaa bakri likh ditta 😆
Hadrabadi galbi chamdi also hunda aa
Aslsm o Alikum Bhai Me pakistan se hun Hum muslims Mein Hamary Nabi Pak Hazrat Mohammad SAW ka Farman hy K agar tum Gani(Ameer) dolat mand hona chahty to bakri Palo
Kmandli haigi sade veer tusi kehnde o hundi ni
ਖੜੇ ਕੰਨਾ ਵਾਲੀ ਬਰਾਬਰੀ ਨਸਲ ਦੀ ਬੱਕਰੀ ਹੁੰਦੀਆ
Asi pitaala to y g
ਬਾੲੀ ਕਮਾੲੀ ਦੇ ਨਾਲ ਨਾਲ ਮਜਾ ਵੀ ਅਾ , ੲਿਕ ਦੁੱਧ ਵੇਚੇਗਾ ਮਹਿੰਗਾ ਵਿਕਦਾ , ਦੂਜਾ ਬਰੀਡਿੰਗ ਤੋ ਕਮਾੲੀ ਤੀਜਾ ਮੀਟ ਤੋ ਕਮਾੲੀ ਤੇ ਲਾਸਟ ਚ ਚੋਥਾ ਅੈਹਮ ਚੀਜ ਬੲੀ ਤੇਰਾ ਰਾਤ ਬਰਾਤੇ ਡੰਗ ਟਪਾ ਦਿਅਾ ਕਰੂ ਤੇਰਾ ਮਤਲਬ ਗਾਂਧੀ ਅਾਲਾ ਸਿਸਟਮ ,, ਘੋੜੀ ੳੁੱਚੀ ਹੁੰਦੀ ਅਾ ਟੋਚਨ ਨੀ ਪੈਂਦਾ ਹੋਣਾ ਤੇਰਾ ੳੁਤੋ ਸੁਖ ਨਾਲ ਕੱਦ ਵੀ ਠੀਕ ਠਾਕ ਤੇਰਾ ,, ਹਾਂ ਬਕਰੀ ਤੇਰੇ ਪੜਤੇ ਅਾਲਾ ਕੰਮ ਅਾ , ਸੋਨੇ ਤੇ ਸੁਹਾਗਾ ਹੋਜੂ ਨਾਲੇ ਰਪੲੀਏ ਨਾਲੇ ਸਵਾਦ ,, ਕਰਦੇ ਸ਼ੇਰਾ ਕੰਮ ਏਵੀ ਸ਼ੁਰੂ ੲਿਕ ਅੱਧੀ ਵੀਡੀਓ ਵੀ ਪਾਦੀ ਬਕਰੀ ਨਾਲ ਅਾਵਦੀ ਰਾਤ ਬਰਾਤੇ ਅਾਲੀ ਵੇਖੀ ਵਿੳੂ ਅੋਂਦੇ ,,,😂😂😂😂😂😂😂😂😂😂😂😂😂😂
ਸਾਲਾ ਕੱਤਾ ਸਂਰਮ ਕਰ ਦੱਲਾ
@@parmmall5561 😂😂😂😂ਤੇਰੀ ਪੂੰਛ ਤੇ ਪੈਰ ਅਾ ਗਿਅਾ , ਕਲਪੋ😁😁😁😁😁
ਜਿਹੜੀ ਭੋਡੀ ਹੋਵੇ ੳੁਹ ਨਗੋਰੀ ਭਾਵੇ ਕਿਸੇ ਵੀ ਰੰਗ ਵਿਚ ਹੋਵੇ
ਪੰਤਦਰ ਬਰਬਰੀ ਨੁ ਹੈਦਰਾਬਾਦੀ ਹੀ ਦਸਿ ਜਾਂਦਾ
Y tusi v karo gye kam y g
12 to 14 mother de 2daat hunda
Kabooter bazz di interview kro g top player di Kabooter di parkh pushoo g points pusyo g
👎👎kam
Tara deon 😎😎
Amabarsari te beetal iko chij a
Barbari nu soda pio ginooga
ਨਸਲਾਂ ਤੇ ਬਹੁਤ ਨੇ ਭਾਰਤ ਵਿਚ ਪਰ ਰਜਿਸਟਰ ਡ
ਨਸਲਾਂ 26 ਨੇ ਭਾਰਤ ਵਿਚ
Ghar vich barbri hundi aa
Uncle g bakria ch bhot sariya nasla hundia ne
Jiwa betal,srohi,barbari, American boar, Hyderabadi,sajad, dasi etc etc
ਦਿਲ ਦੇ ਰਾਜੇ ਬੰਦੇ
Koi fada ne koi Kam Karo me 12 sal rakhi
22 dharme daa vi mobile de Dena c ,,,,,,,,,fir ki aa saadaa te simple aa
ਖੜ੍ਹੇ ਕੰਨਾ ਵਾਲੀ ਬੜਬੜੀ ਹੁੰਦੀ ਹੈ ਅਮ੍ਰਿਤਸਰੀ ਬੀਟਲ ਹੁੰਦੀ ਆ ਤੋਤਾ ਪਰੀ ਦਾ ਨੱਕ ਦਾ ਫਰਕ ਹੁੰਦਾ ਹੈ
cahdare bano
Bittal ta ambarsari ek hi aa
aamull cahaa
22 yaar channel subscribe kar va do