ਲੱਖਾ ਸਿਧਾਣਾ ਤੇ ਅਮਿਤੋਜ ਮਾਨ ਦੇ ਡਾਂਗ ਫੇਰ ਕੇ ਅੰਦਰ ਕਰੋ

แชร์
ฝัง
  • เผยแพร่เมื่อ 10 ธ.ค. 2024
  • ਲੱਖਾ ਸਿਧਾਣਾ ਤੇ ਅਮਿਤੋਜ ਮਾਨ ਦੇ ਡਾਂਗ ਫੇਰ ਕੇ ਅੰਦਰ ਕਰੋ
    #Smtvpunjab #Lakhasidhan #amitojmann #PunjabNews #Budhanala

ความคิดเห็น • 298

  • @pawandeepkaur10000
    @pawandeepkaur10000 8 วันที่ผ่านมา +124

    ਹਿਮਾਚਲ ਵਾਲ਼ਾ ਕਾਨੂੰਨ ਪੰਜਾਬ ਵਿੱਚ ਵੀ ਲਾਗੂ ਕੀਤਾ ਜਾਵੇ

  • @GurpreetSingh-uq3ju
    @GurpreetSingh-uq3ju 8 วันที่ผ่านมา +184

    ਲੱਖਾ ਸਿਧਾਣਾ ਦੇ ਨਾਲ ਖੜਨਾ ਚਾਹੀਦਾ ਸਾਰਿਆ ਨੂੰ

  • @randhirkaur4086
    @randhirkaur4086 7 วันที่ผ่านมา +24

    ਲੱਖਾ ਸਿਧਾਣਾ ਤੇ ਅਮਿਤੋਜ ਮਾਨ ਹੀ ਪੰਜਾਬ ਦੇ ਅਸਲੀ ਯੋਧੇ ਨੇ ਪੁੱਤਰ ਜੀ ਅਸੀਂ ਇਹਨਾਂ ਦੇ ਨਾਲ ਹਾਂ

  • @harcharansinghmaan2624
    @harcharansinghmaan2624 8 วันที่ผ่านมา +109

    ਅਮਿਤੋਜ ਮਾਨ ਬਹੁਤ ਵਧੀਆ ਇਨਸਾਨ ਐ

  • @akshaykumar555
    @akshaykumar555 8 วันที่ผ่านมา +117

    ਹੁਣ singers ਕਿੱਥੇ ਮਰ ਗਏ ਕੀ ਇਹਨਾਂ ਨੂੰ ਇਸਦੇ ਵਿੱਚੋਂ ਕੋਈ ਫਾਇਦਾ ਨਹੀਂ ਦਿਸਦਾ

    • @DHALIWAL-rs
      @DHALIWAL-rs 8 วันที่ผ่านมา +2

      o apne naal hi hunde a.

    • @lakhycheema7566
      @lakhycheema7566 8 วันที่ผ่านมา +2

      Ohhh ਤਾਂ ਸੰਦ ਅ ਯਰ ਕਿ ਘੁਸਿਆ ਦੀ ਗੱਲ ਕਰਨੀ

    • @AmandeepDeep-ww1qi
      @AmandeepDeep-ww1qi 5 วันที่ผ่านมา

      Babbu Maan de gal krda sida

    • @baljitsingh-yf8iy
      @baljitsingh-yf8iy 3 วันที่ผ่านมา

      har gal tu gaya veer oothe har gal dujje te sutt do

  • @NarinderSingh-od9kr
    @NarinderSingh-od9kr 8 วันที่ผ่านมา +133

    ਸਿੰਗਰ ਲਾਣਾ ਕਿੱਥੇ ਹੈ.....????? ਗਾਣੇ ਤਾਂ ਗਾ ਲਏ ਪਾਣੀਆਂ ਦੇ ਬਹੁਤ

    • @DHALIWAL-rs
      @DHALIWAL-rs 8 วันที่ผ่านมา +4

      22 o looka naal hi hunde a. har jagah nai a sakde.

    • @GurdevSingh-vd5ie
      @GurdevSingh-vd5ie 8 วันที่ผ่านมา

      ਔਏ ਅਸਲ ਪੰਜਾਬੀ ਉ ਡਾਕਟਰ ਭੀਮ ਰਾਓ ਅੰਬੇਦਕਰ ਦੇ ਜੀਵਨ ਗਯਾਨੰ ਨੂੰ ਵੇਖ ਲੈਂਦੇ 😢 ਅੰਗਰੇਜ਼ ਮਾੜੇ ਯਾਂ ਕਾਲੇ ਅੰਗਰੇਜਾਂ 😢 ਜਦੋਂ ਲਾਲਾ ਲਾਜਪਤ ਰਾਏ ਨੇ ਪੁੱਛਿਆ ਕਿ ਤੂੰ ਆਜ਼ਾਦੀ ਦੀ ਲ੍ੜਾਈ ਹਿਸਾ ਲੈ।ਉਸਨੇ ਮਨਾਂ ਕਰ ਤਾ।।😢 ਘੱਟੋ ਘੱਟ ਭੀਮ ਰਾਓ ਅੰਬੇਦਕਰ ਨਾਲ ਮਿਲ ਤਾਂ ਲੈਂਦੇ ਪਤਾ ਲੱਗ ਜਾਂਦਾ।।😢ਆ ਹੁੰਣ ਬਾਦਲ ਪਰਿਵਾਰ ਅਤੇ ਪੂਜਾਰੀ ਵਾਦ ਦਾ ਡਰਾਮਾਂ ਵੇਖ ਲਓ 😢ਸਿਰੇ ਦੀਆਂ ਗਦਾਰਿਆ ਕਰ ਰਹੇ ਨੇ। ਮਿਲਕੇ।ਅਖੇ ਮਾਫੀ ਦਿਉ।।ਏ ਸਾਰੀ ਸਕ੍ਰਿਪਟ।ਉਤੇ ਬੈਠੇ ਛਕੁਨੀਆ ਨੇ ਲਿਖੀਂ ਹੈ 😢 ਗਯਾਨੰ ਵਾਨ ਨੂੰ ਸਮਝ ਆ ਰੇਹਾ ਹੈ ਕਿ ਡੋਗਰਿਆਂ ਅਤੇ ਕਾਲੇ ਅੰਗਰੇਜਾਂ ਦਾ ਮਿਲਨ ਅਤੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਖ਼ਾਤਮਾ ਕਾਲ ਹੋ😂ਰੇਹਾ ਹੈ 😢ਔਣ ਵਾਲਾ ਸਮਾਂ ਪੰਜਾਬ ਤੇ ਬਹੁਤ ਭਾਰੀ ਹੋਉ 😢ਇਸ ਲਈ ਕਹਿੰਦਾ ਹਾਂ।।ਜੇੜੇ ਸਰਕਾਰੇ ਦਰਬਾਰੇ ਚੰਮਲਾਏ ਹੋਏ। ਮੋਡਿਆਂ ਨੂੰ ਗਦਾਰ ਬਣਾ ਪਿੰਡਾਂ ਚ ਸਰਪੰਚੀ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਮੈਂਬਰ ਬਣਾਏ ਨੇ 😢ਫੋਰਨ ਇਹ ਹਟ ਜਾਣ ਅਸਲੀ ਗਯਾਨੰ ਵਾਨ ਜੋ ਸਾਹਾਂ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜੀਉਣਾਂ ਕਰਨਾਂ ਜਾਣਦੇ ਹਨ।ਔਨਾ ਨੂੰ ਅੱਗੇ ਕਰੋਂ 😮ਬਚ ਜਾਉਂਗੇ 😢ਕਯੋਕਿ ਔਨਾ ਕੋਲ ਵਿਯੂਤ ਹੈ।।ਲਾਲਚ ਬਿਰਤੀ ਨਹੀਂ ਹੈ ਗਦਾਰੀ ਨਹੀ 😢 ਗੁਰੂ ਪ੍ਰਤੀ ਗੁਰੂ ਦੀ ਕੋਮ ਪ੍ਰਤੀ ਵਫ਼ਾਦਾਰ ਨੇ 🎉ਜੇ ਬਚੋਣਾ ਪੰਜਾਬ ਪੰਜਾਬੀਆਂ ਨੂੰ।।🎉

    • @Gogi2233
      @Gogi2233 8 วันที่ผ่านมา

      Tu Gaya c bro?

    • @KarmanPreet-y6m
      @KarmanPreet-y6m 8 วันที่ผ่านมา +1

      Singer te lun farn lo o kera panjab vich renda a tuci loka ne sirr Autha charke ke rakha

    • @Outoftheblue-99
      @Outoftheblue-99 8 วันที่ผ่านมา

      @@KarmanPreet-y6mkyon kisaan andolan ch kon aya c Ludhiana wale lok lun far ke baithe uhna nu ni pata kale singran ne theka lita te amitoj maan kon fir

  • @manjitkaur2362
    @manjitkaur2362 8 วันที่ผ่านมา +93

    ਲੱਖਾ ਸਾਧਨਾਂ ਅਤੇ ਅਮਤਿੋਜ ਮਾਨ ਜਿੰਦਾਬਾਦ

  • @gurcharansingh7094
    @gurcharansingh7094 8 วันที่ผ่านมา +30

    ਪੰਜਾਬ ਨਾਲੋਂ ਵੱਧ ਅੱਧਾ ਰਾਜਸਥਾਨ ਇਹ ਪਾਣੀ ਪੀ ਰਿਹਾ।ਕੋਈ ਨਹੀਂ ਬੋਲ ਰਿਹਾ ਕਿ ਇਸ ਜ਼ਹਿਰ ਦੇ ਖਿਲਾਫ। ਸਭ ਆਪੋ ਆਪਣੀ ਪਰਟੀ ਦੀ ਪੂਛ ਫੜੀ ਬੈਠੇ ਹਨ।

  • @honeyhoney1297
    @honeyhoney1297 8 วันที่ผ่านมา +101

    ਭਗਵੰਤ ਮਾਨ ਚਾਹੁੰਦਾ ਹੈ ਕੇ ਪੰਜਾਬ ਵਿੱਚ ਦੰਗੇ ਹੋਣ

  • @Jaas13
    @Jaas13 8 วันที่ผ่านมา +59

    ਲੱਖਾ ਸਿਧਾਣਾ ਬਹੁਤ ਵਧੀਆ ਕੰਮ ਕਰ ਰਿਹਾ ਹੈ ਤੇ ਹੋਰ ਵੀ ਕ੍ਈ ਇਸ ਕਾਰਜ ਵਿੱਚ ਲੱਗੇ ਹੋਏ ਵੀਰਾ ਨੂੰ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ।
    ਬਾਕੀ ਅਸਲ ਹੱਲ ਵਾ ਖਾਲਿਸਤਾਨ
    ਇਹਨਾ ਹਿੰਦ ਸਰਕਾਰਾ ਨੇ ਸਾਡੀ ਗੱਲ ਨੀ ਸੁਣਨੀ

  • @honeyhoney1297
    @honeyhoney1297 8 วันที่ผ่านมา +23

    ਕਾਲਾ ਪਾਣੀ ਬੰਦ ਕਰੋ

  • @laddi512
    @laddi512 7 วันที่ผ่านมา +7

    ਜਦੋਂ ਆਮ ਲੋਕ ਆਪਣੇ ਹੱਕਾਂ ਲਈ ਸੜਕਾਂ ਤੇ ਆਂਦੇ ਨੇ ਤਾਂ ਸਰਕਾਰਾਂ ਨੂੰ ਤਕਲੀਫ ਕਿਉਂ ਹੁੰਦੀ ਹੈ ਜਦ ਕੇ ਇਹਨਾਂ ਨੂੰ ਸਿਰਫ ਵੋਟਾਂ ਤੱਕ ਹੀ ਮਤਲਬ ਹੈ

  • @surindercheema2150
    @surindercheema2150 6 วันที่ผ่านมา +5

    ਲੋਕੋ ਏਕ੍ਕਾ ਕਰਕੇ ਸਰਕਾਰਾ ਨੂੰ ਸਬਕ sikho ਲੱਖੇ ਤੇ ਅਮਿਤੋਜ ਮਾਨ ਦਾ ਸਾਥ ਦੇਵੋ

  • @rajucheema-wr4xj
    @rajucheema-wr4xj 8 วันที่ผ่านมา +58

    ਸੰਤ ਸਮਾਜ, ਜਥੇਦਾਰ, ਗੁਰਦੁਆਰਾ ਕਮੇਟੀਆਂ ਪ੍ਰਧਾਨ ਜਿਹੜੇ ਕੌਮ ਦੇ ਪੈਸੇ ਨਾਲ ਪਲਦੇ ਹਨ ਉਨ੍ਹਾਂ ਨੂੰ ਅੱਗੇ ਆਉਣਾ ਚਾਹੀਦਾ ਹੈ

    • @Expo-v8r
      @Expo-v8r 8 วันที่ผ่านมา +4

      ਉਹ ਸਾਰੇ ਦੱਲੇ ਹਨ , ਸਭ ਦਾ ਸੈਂਟਰ ਨਾਲ ਸਬੰਧ ਹੈ ।

    • @kaurR8
      @kaurR8 7 วันที่ผ่านมา

      Ohna theka lea hindu margye bander sena wale wale tusi khud pauche oo ke nahi

  • @sukhbhullarfzk3012
    @sukhbhullarfzk3012 7 วันที่ผ่านมา +6

    ਭਗਵੰਤ ਮਾਨ ਦਾ ਬਿਆਨ ਜਮਾ ਨਹੀਂ ਆ ਰਿਹਾ ਵੀ ਸਾਡੇ ਪੰਜਾਬੀਆਂ ਵੀਰਾਂ ਨੂੰ ਪੁਲਿਸ ਕਿਉਂ ਕੁੱਟ ਰਹੀ

  • @user-lt2rs1fp1j
    @user-lt2rs1fp1j 8 วันที่ผ่านมา +23

    ਜਿਵੇਂ ਇੱਕ ਵਾਰ ਭਗਵੰਤ ਮਾਨ ਨੇਂ ਸੀਚੇਵਾਲ ਦੇ ਹੱਥੋਂ ਸੀਚੇਵਾਲ ਜਾ ਕੇ ਪਾਣੀ ਪੀਤਾ ਸੀ। ਤੇ ਆਖਦਾ ਸੀ ਪਵਨ ਗੁਰੂ ਪਾਣੀ ਪਿਤਾ।। ਮਾਤਾ ਧਰਤਿ ਮਹਤੁ।।
    ਹੁਣ ਭਗਵੰਤ ਮਾਨ ਬੁੱਢੇ ਨਾਲੇ ਦਾ ਪਾਣੀ ਪੀ ਕੇ ਵਿਖਾਵੇ ਓਦਾਂ ਈ।
    ਓਦੋਂ ਕਿਓਂ ਵਿਖਾਵਾ ਕਰਦਾ ਸੀ 😡

  • @magersingh1960
    @magersingh1960 7 วันที่ผ่านมา +5

    ਭੰਡ ਪਰਵਾਸੀ ਸਰਕਾਰ ਫੇਲ

  • @jagmaanbrar9090
    @jagmaanbrar9090 8 วันที่ผ่านมา +22

    ਵੀਰ ਜੀ ਦੁਨੀਆਂ ਮਤਲਬ ਦੀ ਹੈ ਕਲਜੁਗ ਆ ਸਹੀ ਕੰਮ ਲਈ ਕੋਈ ਨਹੀਂ ਖੜਦਾ

  • @KULDEEPSINGHTHINDMOHIE
    @KULDEEPSINGHTHINDMOHIE 8 วันที่ผ่านมา +36

    ਮੱਕੜ ਸਾਹਿਬ ਧੰਨਵਾਦ

    • @GurdevSingh-vd5ie
      @GurdevSingh-vd5ie 8 วันที่ผ่านมา +2

      ਆਹੀ ਕਰੀ ਜਾਏਉ ਮੱਕੜ ਜ਼ਿੰਦਾਬਾਦ।ਭਗਤਮਾਣ ਮੁਰਦਾ ਬਾਦ 😢

  • @abhaysran537
    @abhaysran537 8 วันที่ผ่านมา +27

    ਲੱਖਾਂ ਸਿਧਾਣਾ ਜ਼ਿੰਦਾਬਾਦ

  • @SukhdavSingh-w7p
    @SukhdavSingh-w7p 8 วันที่ผ่านมา +9

    ਲੱਖੇ ਅਤੇ ਅਮਤੋਜ ਵੈਰੀ ਨਾੲਸ

  • @RajinderGill-ls3qz
    @RajinderGill-ls3qz 6 วันที่ผ่านมา +4

    ਬਾਈ ਸਹੀ ਕਹਿ ਰਿਹਾ ਹੈ ਸਾਡੇ ਲੱਛਣ ਹ ਇਹ ਹੈ ਅਸੀਂ ਤਾਂ ਬਸ ਸਿਆਸੀ ਪਾਰਟੀਆਂ ਵਾਲਿਆਂ ਨੂੰ ਤਾਂ ਵੋਟਾਂ ਚਾਹੀਦੀਆਂ ਹਨ ਉਹ ਵੀ ਝੂਠ ਬੋਲ ਕੇ ਬਸ ਜਿੱਤ ਗਏ ਕੁਰਸੀ ਤੇ ਬੈਠ ਗਏ ਫਿਰ ਲੋਕ ਕੋਈ ਮੰਗ ਕਰੋ ਤਾਂ ਡਾਂਗਾਂ ਨਾਲ ਕੁਟਾਪਾ ਚਾੜ੍ਹਿਆ ਜਾਂਦਾ ਹੈ ਗਿਰਫ਼ਤਾਰ ਕੀਤਾ ਜਾਂਦਾ ਹੈ।

  • @paramjeetKaur-xd2mn
    @paramjeetKaur-xd2mn 8 วันที่ผ่านมา +12

    ਵਾਹਿਗੁਰੂ ਜੀ ਮੇਹਰ ਕਰੋ

  • @sarabjeetsingh8232
    @sarabjeetsingh8232 8 วันที่ผ่านมา +7

    ਲੱਖਾਂ ਬਾਈ ਜ਼ਿੰਦਾਬਾਦ

  • @sundeepsingh6127
    @sundeepsingh6127 7 วันที่ผ่านมา +4

    ਲੱਖਾ ਸਿਧਾਣਾ ਬਿਲਕੁਲ ਸਹੀ ਹੈ

  • @kuldeepsandhu4224
    @kuldeepsandhu4224 7 วันที่ผ่านมา +5

    Lakha sidana jindabad

  • @ikbalsingh7962
    @ikbalsingh7962 6 วันที่ผ่านมา +3

    Kejriwal ਕਰਕੇ punjab ch ਭੱਈਏ ਆਏ

  • @honeyhoney1297
    @honeyhoney1297 8 วันที่ผ่านมา +66

    ਭਗਵੰਤ ਮਾਨ ਮੁਰਦਾਬਾਦ

  • @singhdeep0792
    @singhdeep0792 7 วันที่ผ่านมา +2

    ਲੱਖੇ ਬਾਈ ਨਾਲ ਸਾਰੇ ਆ ਪਰ ਵੋਟਾ ਜਿਤਾਉ ਕਿਉਂ ਨੀ ਉਹ ਕੋਈ ਮਾੜਾ ਕੰਮ ਕਰਦਾ ਮੇਰੀ ਫੁੱਲ ਸਪੋਟ

  • @bhagwantsingh2037
    @bhagwantsingh2037 5 วันที่ผ่านมา

    ਬਹੁਤ ਵਧੀਆ ਵਿਸ਼ਲੇਸ਼ਣ ਕੀਤਾ ਹੈ ਜੀ

  • @NachhattarSingh-q5q
    @NachhattarSingh-q5q 8 วันที่ผ่านมา +26

    ਗੁਲਾਮੀ ਦੀ ਤਸਵੀਰ ਅੱਜ ਪੰਜਾਬ ਦੀ ਅਜ਼ਾਦੀ ਹੱਲ

  • @Gursharanpreet133
    @Gursharanpreet133 8 วันที่ผ่านมา +4

    ਬਿਲਕੁਲ ਸਹੀ ਕਿਹਾ ਮੱਕੜ ਸਾਹਬ

  • @AmandeepSingh-bu4wn
    @AmandeepSingh-bu4wn 8 วันที่ผ่านมา +6

    ਲੱਖ ਲਾਹਨਤ ਸਰਕਾਰ ਏ

  • @NirmalSingh-bz3si
    @NirmalSingh-bz3si 8 วันที่ผ่านมา +30

    ਮੱਕੜ ਸਾਹਿਬ ਸਾਰੇ ਪੰਜਾਬੀ ਪਤਰਕਾਰ ਪੰਜਾਬ ਦੇ ਹੱਕ ਵਿੱਚ ਬੋਲੋ ਅਤੇ ਲਿਖੋ ,,ਪੰਜਾਬੀਅਤ ਜਿੰਦਾਬਾਦ,,

  • @KapilKumar-wd7eo
    @KapilKumar-wd7eo 8 วันที่ผ่านมา +10

    Lahka❤❤❤

  • @dalbirminhas7078
    @dalbirminhas7078 8 วันที่ผ่านมา +7

    amitoj Maan zindabad zindabad ❤️❤️👍🏼👍🏼

  • @JasbirSingh-is5rl
    @JasbirSingh-is5rl 7 วันที่ผ่านมา +2

    ਸਿਆਸਤ ਇਕ ਮਾਇਆ ਹੈ, ਇਹ ਕੋਈ ਵੀ ਰੂਪ ਅਪਣਾ ਸਕਦੀ ਹੈ, ਇਸ ਕਰਕੇ ਹੀ ਲੋਕ ਠੱਗੇ ਜਾਦੇ ਹਨ

  • @BalvirDhaliwal-f5u
    @BalvirDhaliwal-f5u 5 วันที่ผ่านมา

    ਬਿਲਕੁੱਲ ਸਹੀ ਕਿਹਾ ਮੱਕੜ ਬਾਈ ਜੀ ਤੁਸੀਂ।

  • @ranjivkumar1354
    @ranjivkumar1354 6 วันที่ผ่านมา +1

    Lakha sadana jindbaad❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @sukhdebgill4016
    @sukhdebgill4016 6 วันที่ผ่านมา

    ਮੱਕੜ ਵੀਰੇ ਤੂੰ ਸੱਚ ਦਿਖਾਉਨਾ ਪਰ ਆ ਜਿਹੜੀ ਵੀਡੀਓ ਦੇ ਸਟਾਰਟ ਵਿੱਚ ਲੱਖੇ ਸਧਾਣੇ ਤੇ ਅਮਤੋਜ ਮਾਨ ਬਾਰੇ ਬੋਲਦਾ ਕਿਤੇ ਕੱਟ ਕੇ ਕਲਿਪ ਨਾ ਪਾ ਦੇਣ ਲੋਕ ਮੱਕੜ ਵੀਰੇ ਸਾਡੇ ਲੋਕ ਨਾ ਛਿੱਤਰ ਖਾਣ ਦੇ ਅੱਗੇ ਆਦੀ ਹੋ ਗਏ ਲੱਖਾ ਸਧਾਣਾ ਅਮਤੋਜ ਮਾਨ ਭਾਨਾ ਸਿੱਧੂ ਤੇ ਉਹਨਾਂ ਦੀ ਸਾਰੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਆ ਉਹਨਾਂ ਦਾ ਸਾਥ ਦੇਣ ਦੀ ਲੋੜ ਹੈ ਕਿਸੇ ਦਾਣੇ ਦਾ ਤੇ ਮੱਕੜ ਵੀਰੇ ਤੇਰਾ ਧੰਨਵਾਦ ਤੂੰ ਖਬਰ ਬਹੁਤ ਵਧੀਆ ਲਾਈ ਆ

  • @dalbirminhas7078
    @dalbirminhas7078 8 วันที่ผ่านมา +4

    Lakha Bhai zindabad zindabad ❤️❤️👍🏼👍🏼

  • @kulwinderjatana8745
    @kulwinderjatana8745 8 วันที่ผ่านมา +4

    ਬਾੲੀ ਜੀ ਕਾਗਰਸੀਅਾ ਨੇ ਪੰਜਾਬ ਚ ਨੀ ਰिਹਣਾ ਕਾਲੀਅਾ ਦੀ ਹੁਣ ਮਾ ਮਰਗੀ िਵੰਗ ਤिੜੰਗ िਕਥੇ ਹੁਣ

  • @jasdhaliwal6618
    @jasdhaliwal6618 8 วันที่ผ่านมา +15

    Laka zindabad

  • @AmandeepSingh-pw7ht
    @AmandeepSingh-pw7ht 2 วันที่ผ่านมา

    ਬਾਈ ਪੰਜਾਬ ਚ ਸਾਰੀਆਂ ਫੈਕ੍ਟਰੀਆ ਬੰਦ ਕਰੋ ਤੇ ਬਾਦ ਚ ਸਰਕਾਰ ਨਾਲ ਬਹਿ ਕੇ ਕਮਾਈ ਪੁਛੋ ਪੰਜਾਬ ਦੀ ਕੀ ਆ ਤੇ ਕਹੋ ਜੇ ਕੋਈ ਸਹੂਲਤ ਨਹੀਂ ਮਿਲਦੀ ਨਾ ਮਿਲੇ ਨਾ ਸੈਂਟਰ ਤੋਂ ਮੰਗਣ ਜਾਓ ਉਸ ਨਾਲ ਹੀ ਸਾਰਨ ਗੇ ਲੋਕ

  • @harmeshsingh4041
    @harmeshsingh4041 8 วันที่ผ่านมา +11

    ਦੁਵਾਰਾ ਫੇਰ ਚੱਕਣੀ ਪਉ ‌! Ak

    • @PKBharti29
      @PKBharti29 8 วันที่ผ่านมา

      Nahi veer,eh chahunde hi eho ne.

    • @GurdevSingh-vd5ie
      @GurdevSingh-vd5ie 8 วันที่ผ่านมา

      ਭਰਾਵੋ ਗਯਾਨੰ ਗੁਰੂ ਦੇ ਵਲ ਜਾਉ 🎉ਸਾਰਾ ਮਾਜ਼ਰਾ ਸਮਝ ਆ ਜਾਉ।। ਵਿਚਾਰਾਂ ਨਾਲ ਕ੍ਰਾਂਤੀ ਲਿਆਉ। ਕਯੋਂ ਕਿ ਵਿਚਾਰਾਂ ਦਾ ਯੁੱਗ ਹੈ ਇਹ 🎉 ਸਭਤੋਂ ਪਹਿਲਾਂ। ਪਿੰਡਾਂ ਥਾਈ ਜੇੜੇ ਪ੍ਰਧਾਨ ਮੈਂਬਰ ਕਮੇਟੀਆਂ ਨੇ।।ਐਥੇ ਗਯਾਨੰ ਵਾਨ ਸਿਖਾਂ ਨੂੰ ਅੱਗੇ ਸੇਵਾ ਸੰਭਾਲ ਦਾ ਮੋਕਾ ਦਿਉ 🎉ਹਰ ਕੰਮ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਜੀਵਨ ਜਾਂਚ ਬਣਾ ਦਿਉ 🎉 ਬਣਾਂ ਲਊ 🎉ਫੇਰ ਹੀ ਐਨਾਂ ਡੋਗਰਿਆਂ ਛਕੂਨੀਆਂ ਨੂੰ ਨਥ ਪਊ 🎉 ਵਿਚਾਰਾਂ ਦੇ ਇਸ ਯੁੱਗ ਚ।।ਅਪਣੇ ਕੋਲ। ਵਿਚਾਰਾਂ ਗੁਰੂ ਮਹਾਰਾਜ ਜੀ ਦੀ ਬਾਣੀ ਤੋ 🎉 ਵਫ਼ਾਦਾਰੀ ਗੁਰੂ ਅਤੇ ਗੁਰੂ ਦੀ ਸੰਗਤ ਤੱਕ 🎉

    • @GurdevSingh-vd5ie
      @GurdevSingh-vd5ie 8 วันที่ผ่านมา

      ਹਰ ਮੋਹਲੇ ਹਰ ਪਿੰਡ ਚ ਐਨਾ ਦੇ ਮੋਹਰੇ ਗਦਾਰ ਬੈਠੇ ਨੇ। ਜਿੰਨਾ ਨੂੰ ਲਾਲਚ ਦੀ ਬੁਰਕੀ ਸਮੇਂ ਸਮੇਂ ਤੇ ਖਵਾਈ ਜਾਂਦੀ ਹੈ 😢ਇਹ ਸਬ ਕਮਰ ਤੋੜ ਰਹੇ ਨੇ ਪੰਜਾਬ ਦੀ 😢 ਏਨਾਂ ਚ ਸਰਪੰਚ 😢 ਗੁਰੂ ਘਰ ਦੇ ਪ੍ਰਧਾਨ ਮੈਂਬਰ।ਅਤੇ ਵਖ ਵਖ ਡੇਰੇਦਾਰ ਦੇ ਚੇਲੇ ਚਪਾਟੇ।ਵਖ ਵਖ ਪਾਰਟੀਆਂ ਦੇ ਮੋਹਰੇ ਪਿੰਡਾਂ ਦੇ।।।

  • @hardeep.s.k
    @hardeep.s.k 7 วันที่ผ่านมา +1

    Nice 🙏😀

  • @AmandeepSingh-eb6wp
    @AmandeepSingh-eb6wp 7 วันที่ผ่านมา +2

    Lakha sidana jindabaad, Aamtoz maan jindabaad

  • @LakhasinghSingh-r7y
    @LakhasinghSingh-r7y 8 วันที่ผ่านมา +2

    Very good news bro Waheguru Waheguru Waheguru ❤❤❤❤❤

  • @GurpreetMann-w6l
    @GurpreetMann-w6l 8 วันที่ผ่านมา +6

    Lakha y zindabad

  • @Kent12178
    @Kent12178 8 วันที่ผ่านมา +6

    Lakha Sidhana Zindabad

  • @ikbalsingh7962
    @ikbalsingh7962 6 วันที่ผ่านมา +1

    Ik moka kejriwal nu ਏਹ galti ਹੋ ਗਈ

  • @NavdeepSingh-nk6rj
    @NavdeepSingh-nk6rj 8 วันที่ผ่านมา +2

    Bilkul sahi

  • @kuwat3525
    @kuwat3525 8 วันที่ผ่านมา +3

    Sab Punjab de lok ho jao 🙏🙏

  • @sadiqmasih3215
    @sadiqmasih3215 7 วันที่ผ่านมา

    Very Good reporting Makkar sahib.

  • @rajpalkaur7592
    @rajpalkaur7592 7 วันที่ผ่านมา +1

    Lakha zindabad

  • @sandhugoldy-o2r
    @sandhugoldy-o2r 8 วันที่ผ่านมา +3

    very good

  • @SukhjinderSingh-h4f
    @SukhjinderSingh-h4f 8 วันที่ผ่านมา +2

    Nice 👍👍👍👍👍

  • @SurinderKaur-ui4by
    @SurinderKaur-ui4by 8 วันที่ผ่านมา +2

    Verynice

  • @amandeepgoyal9955
    @amandeepgoyal9955 5 วันที่ผ่านมา

    Amitoj mann and lakha sidhana da sath kisana nu dena chahida

  • @majorsingh1124
    @majorsingh1124 8 วันที่ผ่านมา +1

    Lakkha sadana bhai jindabad jindabad jindabad jindabad jindabad jindabad jindabad

  • @dhimandhiman2142
    @dhimandhiman2142 8 วันที่ผ่านมา +5

    ਆਮ ਆਦਮੀ ਪਾਰਟੀ ਪੰਜਾਬ ਲਈ ਇਕ ਕਲੰਕ ਬਣ ਗਈ

    • @prabhjotsinghalok2249
      @prabhjotsinghalok2249 8 วันที่ผ่านมา

      Akali dal congress o ki aa eh v ds deo nal ee😅

  • @mangatsingh9454
    @mangatsingh9454 6 วันที่ผ่านมา

    You right 100

  • @pamajawadha5325
    @pamajawadha5325 8 วันที่ผ่านมา +2

    Good makad sab ji lakha sidhna Amtoj mann Sukvider singh pp and party jindabad

  • @jasdeepsingh7745
    @jasdeepsingh7745 8 วันที่ผ่านมา +9

    Bhiaaa nu Punjab vicho kadna chinda ha

  • @bains6218
    @bains6218 8 วันที่ผ่านมา +1

    ਪੰਜਾਬ ਨੂੰ ਖਤਮ ਕਰਨ ਲਈ ਲੰਮੇ ਸਮੇ ਤੋਂ ਕੰਮ ਚੱਲ ਰਿਹਾ ਜਿਸ ਵਿੱਚ ਬਹੁਤ ਹੱਦ ਤੱਕ ਸਰਕਾਰਾ ਕਾਮਯਾਬ ਹੋ ਗਈਆ ਅਤੇ ਆਉਣ ਵਾਲੇ ਸਮੇ ਵਿੱਚ ਪੰਜਾਬ ਪੰਜਾਬੀ ਮੁਕਤ ਹੋ ਜਾਵੇਗਾ

  • @AmandeepSingh-eb6wp
    @AmandeepSingh-eb6wp 7 วันที่ผ่านมา +1

    Maked saab teh la diti good veer

  • @LakhbirSingh-kq5lz
    @LakhbirSingh-kq5lz 8 วันที่ผ่านมา +1

    Gooooood. Makkar. Saab. Very. Nice.

  • @HarpreetSingh-cy5uu
    @HarpreetSingh-cy5uu 6 วันที่ผ่านมา

    A hundi patarkari good

  • @karamjitsinghsalana4648
    @karamjitsinghsalana4648 8 วันที่ผ่านมา +1

    ❤❤❤salute veer

  • @Issa._.jatt01736
    @Issa._.jatt01736 7 วันที่ผ่านมา

    ਜਿਹੜੇ ਵੀ ਚੈਨਲ ਜਾ ਪੇਜਾਂ ਆਲੇ ਇਸ ਮੁੱਦੇ ਤੇ ਚੁੱਪ ਰਹੇ ਉਨ੍ਹਾਂ ਦਾ ਬਾਈਕਾਟ ਕਰੋ ਉਨ੍ਹਾਂ ਨੂੰ ਸਵਾਲ ਕੀਤਾ ਜਾਣਾ ਚਾਹੀਦਾ

  • @videoeditor2966
    @videoeditor2966 7 วันที่ผ่านมา +1

    ਸੰਤ ਸੀਚੇ ਵਾਲਾ ਕਿਤੇ ਹੈ

    • @JASWINDERSINGH-ez8eo
      @JASWINDERSINGH-ez8eo 6 วันที่ผ่านมา

      ਗੂੰਗਾ ਕਰ ਕੇ ਬੈਠਾ ਦਿੱਤਾ ਅਮਲੀ ਨੇ ਕੰਜਰੀਵਾਲ ਨੇ

  • @Bakhshishsingh-sn6hh
    @Bakhshishsingh-sn6hh 8 วันที่ผ่านมา +1

    Makkar. Ji. Punhab. Vichon. Parvasi. Lokan. Nu. Nagrikta. Deni. Punjab. Nu. Proske. Bhai ye. Nu. Punjab. De. Dena. Ha. Sade. Punjab
    Vich. Sare. Kam. Bhaiye. Sambhal. Rahe. Han. Makjar. Ji. Tohada. Dhanvad

  • @ManpreetSingh-rq7yd
    @ManpreetSingh-rq7yd 6 วันที่ผ่านมา

    ❤❤❤❤❤❤❤❤❤❤❤❤❤

  • @BalwinderSingh-vh6gk
    @BalwinderSingh-vh6gk 7 วันที่ผ่านมา

    Agla mukhmantri huna chaiye ❤❤❤❤❤❤

  • @gurindersohi6314
    @gurindersohi6314 8 วันที่ผ่านมา +1

    Very Good Makar Sahib Ji

  • @rajanarora1110
    @rajanarora1110 8 วันที่ผ่านมา +5

    ਕੁਛ ਨੀ ਹੈਗਾ ਇਹ ਸਭ govt krwa rahi hai...ਲੋਕਾਂ ਨੂੰ ਸਮਝਣਾ ਪਏਗਾ...Govt MP election ਵਿੱਚ ਲੁਧਿਆਣਾ ਤੋਂ ਹਾਰੀ ਸੀ...ਹੁਣ ਲੱਖੇ ਵਰਗੇ ਲੁਧਿਆਣਾ ਦੇ industrialist ਖ਼ਿਲਾਫ਼ ਬੋਲਣਗੇ ਤੇ ਸਰਕਾਰ ਲੁਧਿਆਣਾ ਵਾਲਿਆਂ ਦੇ ਨਾਲ ਖੜੀ ਹੋਏਗੀ...ਤੇ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਵਿੱਚ ਲੁਧਿਆਣੇ ਦੇ ਲੋਕ govt nu ਵੋਟਾਂ ਪਾਉਣਗੇ...ਇਹ ਸਭ politics hai...ਐਵੇਂ ਨਾ ਸਿਰ ਖਪਾਈ ਕਰੀ ਜਾਓ...ਇਹ ਜਿੰਨੇ ਵੀ ਸਮਾਜਸੇਵੀ ਹੁੰਦੇ ਨੇ ਇਹਨਾਂ ਨੂੰ ਸਰਕਾਰਾਂ ਹੀ ਪੈਸੇ ਦਿੰਦੀਆਂ ਨੇ...ਤਾਂ ਕਿ ਲੋੜ ਅਨੁਸਾਰ ਇਹਨਾਂ ਨੂੰ ਵਰਤਿਆ ਜਾ ਸਕੇ

    • @LovepreetSingh-ue7ii
      @LovepreetSingh-ue7ii 8 วันที่ผ่านมา

      E sb ho skda k sai hove.. pr eda mtlb e nai k satluj da pani ganda ni e..ode nal cancer ho rea..tusi 10 mint satluj de lage ni khde ho skde ena ganda pani anda os vaste kise nu ta khde hona pvega.

    • @rajanarora1110
      @rajanarora1110 7 วันที่ผ่านมา

      ​​@@LovepreetSingh-ue7ii ਪੰਜਾਬ ਵਿੱਚੋਂ ਇੰਡਸਟਰੀ ਨੂੰ ਖਤਮ ਹੀ ਕਰਨਾ ਇਕੋ ਇੱਕ ਹੱਲ ਹੈ ਕਿਉਂਕਿ pollution board ਸਿਰੇ ਦਾ corrupt ਮਹਿਕਮਾ ਹੈ

  • @shamsamra988
    @shamsamra988 7 วันที่ผ่านมา +1

    Where sechewal

  • @europian_
    @europian_ 8 วันที่ผ่านมา +4

    Makkar saab ludhiana pahocho

  • @fojinagra5501
    @fojinagra5501 8 วันที่ผ่านมา +1

    ਵੈਰੀ ਗੁਡ ਵੈਰੀ ਗੁਡ ਮੱਕੜ ਸਾਹਿਬ ਵੈਰੀ ਗੁਡ ਮੱਕੜ ਸਾਹਿਬ

  • @DharampalMahmi
    @DharampalMahmi 3 วันที่ผ่านมา

    Lakha sidahna amitoj maan jindabad

  • @jaganlahoriya5273
    @jaganlahoriya5273 7 วันที่ผ่านมา

    ਬੱਲੇ ਉਹ ਮਕਰਾ ❤

  • @varunsharma3532
    @varunsharma3532 5 วันที่ผ่านมา

    9:56 👏👏👏

  • @BrarSandhu-i8e
    @BrarSandhu-i8e 6 วันที่ผ่านมา

    Nice Bai ji

  • @LakhbirSingh-kq5lz
    @LakhbirSingh-kq5lz 8 วันที่ผ่านมา +1

    Sabash. Makkar. Saab. Lakhe. Da. Sath. Deo

  • @gurpreetsinghgurpreetsingh2828
    @gurpreetsinghgurpreetsingh2828 7 วันที่ผ่านมา

  • @RajinderSingh-fo6er
    @RajinderSingh-fo6er 8 วันที่ผ่านมา +1

    Very.good.makar.sahab.

  • @DaljitSingh-ci6fy
    @DaljitSingh-ci6fy 7 วันที่ผ่านมา

    Sasri akal paji 🙏kank vich spr chawl vich spr frut vich spr.herek chig khan vali spr nal peda ho ri a.🙏

  • @amrinderkumar3919
    @amrinderkumar3919 8 วันที่ผ่านมา +1

    Amitojmaan good bnda aa

  • @BalbirSingh-jv8un
    @BalbirSingh-jv8un 8 วันที่ผ่านมา +2

    SIMRANJOT MAKKAR SACH KH RAHEYA HAI
    LAKKHA SIDHANA AMITOJ MAAN NU SEYLUT HAI 🙏

  • @GurmeetsinghSingh-s2t
    @GurmeetsinghSingh-s2t 8 วันที่ผ่านมา +1

    ❤❤

  • @JaspalSingh-uw8cx
    @JaspalSingh-uw8cx 7 วันที่ผ่านมา

    Lakha lakha he he jindabad hai yaar cm Maan koe chup he

  • @ikbalsingh7962
    @ikbalsingh7962 6 วันที่ผ่านมา

    G for ਗੋਲ ਗੱਪੇ

  • @ndndjdwn12
    @ndndjdwn12 8 วันที่ผ่านมา +6

    ​​kahlistan only solution

    • @Shivram-c3r
      @Shivram-c3r 2 วันที่ผ่านมา

      Bhai ji je khalistan ban gya ta patna sahib Bihar chh hai oda ki hal how

    • @kaurprem3817
      @kaurprem3817 2 วันที่ผ่านมา

      ​@@Shivram-c3r Ptna shin bachan vasta pura panjab barbad kar diya?

  • @ManpreetSingh-qq5de
    @ManpreetSingh-qq5de 6 วันที่ผ่านมา

    ਭਗਵੰਤ ਮਾਨ ਨੂੰ ਤਾਂ ਵੋਟਾਂ ਪਾ ਕੇ ਲੋਕ ਪਛਤਾ ਰਹੇ ਨੇ ਲੋਕਾਂ ਨੇ ਮੈਸੇਜ ਅਤੇ ਗੁੰਡਾਗਰਦੀ ਵਾਸਤੇ ਵੋਟਾਂ ਨਹੀਂ ਤੈਨੂੰ ਪਾਈਆਂ

  • @SatwantSingh-y6b
    @SatwantSingh-y6b 8 วันที่ผ่านมา +1

    Very goodmakkar ji Ghar ghar makker verge bache hon

  • @varunsharma3532
    @varunsharma3532 5 วันที่ผ่านมา

    8:04 Aum Namah Shivaaya

  • @NarinderpalsinghSingh-s1q
    @NarinderpalsinghSingh-s1q 8 วันที่ผ่านมา

    Very good makkar saheb

  • @BhinderSingh-rw3zy
    @BhinderSingh-rw3zy 8 วันที่ผ่านมา

    Very good makr shaa

  • @youtubeshorts-sq1kg
    @youtubeshorts-sq1kg 7 วันที่ผ่านมา

    Amitoj veer jindabad jindabad

  • @RajanSingh-kw2nt
    @RajanSingh-kw2nt 8 วันที่ผ่านมา +3

    Can someone please answer this question?
    Ki Punjab de paani, environment and Punjabi boli nu bachaan di zimmewari sirf 1 community di hai?