ਨਾਟਕ ਡਰਾਮਾ ਭਗਤ ਪੂਰਨ, ਸਵ ਮਲੂਕ ਚੰਦ ਪਾਰਟੀ ਜਾਡਲਾ, ਪਿੰਡ ਖੇੜੀ ਕਲਾਂ ਮਿਤੀ 19 10 2019

แชร์
ฝัง
  • เผยแพร่เมื่อ 18 ต.ค. 2021
  • ਪਿੰਡ ਖੇੜੀ ਕਲਾਂ ਮਿਤੀ 18.10.2019 ਨੂੰ ਹੋਏ ਇਸ ਨਾਟਕ (ਡਰਾਮਾ) ਵਿੱਚ
    ਪਹਿਲਾਂ ਗੁਰੂ ਰਵਿਦਾਸ ਜੀ ਦੀ ਆਰਤੀ ਉਪਰੰਤ ਮਨੇਜਰ ਪ੍ਰੇਮ ਪਾਲ ਭਾਟੀਆ ਜੀ
    (ਭਤੀਜੇ ਸਵ. ਮਾਸਟਰ ਮਲੂਕ ਚੰਦ)ਨੇ ਬਹੁਤ ਰੰਗ ਬੰਨਿਆ।
    See All Video Click Here : • Playlist
    ਇਹ ਡਰਾਮਾ ਦੋ ਦਿਨ ਤੱਕ ਚੱਲਿਆ। ਇਸ ਡਰਾਮੇ ਦੇ ਚਾਰ ਭਾਗ (part ) ਹਨ।
    ਪ੍ਰੇਮ ਨਾਲ ਅਨੰਦ ਮਾਨੋ frist ਭਾਗ ਦਾ। ਅਸੀ ਅਗਲੇ ਭਾਗ (part) ਜਲਦ ਹੀ
    ਅਪਲੋਡ ਕਰਾਗੇ। ਧੰਨਵਾਦ
    ਜੇਕਰ ਕੋੇਈ ਸੁਝਾਵ ਜਾਂ ਕੋਈ ਸਿਕਾਇਤ ਹੈ, ਤਾਂ ਕੁਮੈਟ ਕਰਕੇ ਜਰੂਰ ਦੱਸਿਆ ਜਾਵੇ।
    ਧੰਨਵਾਦ
    Please
    Like Comment share
    Thank you

ความคิดเห็น • 2