BREAKING | Khadoor Sahib ਦੇ MP ਨੂੰ ਲੈ ਕੇ ਆਈ ਵੱਡੀ ਖ਼ਬਰ | THE KHALAS TV

แชร์
ฝัง
  • เผยแพร่เมื่อ 1 ต.ค. 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

ความคิดเห็น • 42

  • @SukhwinderSingh-fm7xh
    @SukhwinderSingh-fm7xh 3 หลายเดือนก่อน +38

    ਵੋਟਰਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਮਿਤਪਾਲ ਸਿੰਘ ਨੂੰ ਸਹੁੰ ਚੁਕਾਈ ਜਾਣੀਂ ਚਾਹੀਦੀ ਹੈ

  • @ArshdeepSingh-oh4qk
    @ArshdeepSingh-oh4qk 3 หลายเดือนก่อน +21

    ਅਗਰ ਨਾ ਛੱਡਿਆ ਤਾਂ ਆਜੀਂ ਵੋਟਾਂ ਮੰਗਣ ਮਲੰਗ

  • @karamjeetkaur5153
    @karamjeetkaur5153 3 หลายเดือนก่อน +26

    ਸਰਾਸਰ ਧੱਕਾ ਘੱਟ ਗਿਣਤੀਆਂ ਨਾਲ
    ਪੰਜਾਬ ਸਰਕਾਰ ਦੀ ਦੋਗਲੀ ਨੀਤ

  • @MakhanSingh-zv6wr
    @MakhanSingh-zv6wr 3 หลายเดือนก่อน +23

    ਪੰਜਾਬ ਦਾ ਅਗਲਾ ਮੰਤਰੀ ਅ,ਮਿੰਤਪਾਲ ਸਿੰਘ ਹੋਵੇਗਾ

  • @HarjinderSingh-eg8hw
    @HarjinderSingh-eg8hw 3 หลายเดือนก่อน +31

    ਬੁਚੜ ਪੰਜਾਬ ਸਰਕਾਰ।

  • @ramanmaan5317
    @ramanmaan5317 3 หลายเดือนก่อน +15

    ਅਗਲੇ ਮੁੱਖ ਮੰਤਰੀ ਪੰਜਾਬ ਦੇ ਭਾਈ ਅੰਮ੍ਰਿਤਪਾਲ ਸਿੰਘ ਹੋਣਗੇ ਜੀ

  • @ranjeetkhanna3993
    @ranjeetkhanna3993 3 หลายเดือนก่อน +43

    ਮਾਨ ਅਗਲਾ ਮੁੰਖ ਮਾਤਰੀ ਨਹੀ ਅਗਲਾ ਮੁੰਖ ਮਾਤਰੀ ਪੰਜਾਬ ਭਾਈ ਅਮਿੰਤਪਾਲ ਸਿੰਘ ਖਾਲਸਾ🦁

  • @karamjitsingh8628
    @karamjitsingh8628 3 หลายเดือนก่อน +22

    , ਭੰਡ ਸਰਕਾਰ ਮੁਰਦਾਬਾਦ

  • @KulwinderKaur-wy6iw
    @KulwinderKaur-wy6iw 3 หลายเดือนก่อน +11

    Punjab sarkar murdabad

  • @BinderSinghkhalsa1987
    @BinderSinghkhalsa1987 3 หลายเดือนก่อน +12

    Amritpal khlsa zindabad

  • @jatinderdeol6942
    @jatinderdeol6942 3 หลายเดือนก่อน +5

    Release ਅਮ੍ਰਿਤਪਾਲ ਸਿੰਘ ਖਾਲਸਾ।

  • @BalwantsinghDhillon-t7p
    @BalwantsinghDhillon-t7p 3 หลายเดือนก่อน +5

    Bhagwant cm ik funda te neech admi.aam admi party da bicot kro

  • @ksdhaliwal3670
    @ksdhaliwal3670 3 หลายเดือนก่อน +6

    ਹਾਈ ਕੋਰਟ ਵਿੱਚ ਰਿਟ ਪਾਉਣੀ ਚਾਹੀਦੀ ਹੈ।

    • @JagroshanSingh-yj9gt
      @JagroshanSingh-yj9gt 3 หลายเดือนก่อน +1

      ਹਾਈ ਕੋਰਟ ਵੀ ਏਨਾ ਦੀ ਹੈ

  • @lakhwinderkaur8326
    @lakhwinderkaur8326 3 หลายเดือนก่อน +3

    ਅਗਲਾ ਸੀ ਐਮ ਪੰਜਾਬ....... ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ

  • @omkardeol8189
    @omkardeol8189 3 หลายเดือนก่อน +3

    Whaguru je Amrtpal Singh Khalsa jandawad

  • @KartarSingh-k8y
    @KartarSingh-k8y 3 หลายเดือนก่อน +6

    Ledar bar ni nikalan dinde ji baki Sikh ve ledar nal kuj mile ho ne ji

  • @HarkeshSingh-br7ld
    @HarkeshSingh-br7ld 3 หลายเดือนก่อน +2

    NSA must be removed for Amritpal singh abd and others..
    Why extended...
    They are not criminals..
    Both Government must take decision in the favour of A. S
    As he is elected by public..

  • @KartarSingh-k8y
    @KartarSingh-k8y 3 หลายเดือนก่อน +4

    Man ve Delhi nal ral ke galat cam kra riha man ji na kro panjab di gal kro tahanu ve Punjab ne man bakesea he

  • @GurjantSingh-kj2jt
    @GurjantSingh-kj2jt 3 หลายเดือนก่อน +2

    ਸਾਰੇ ਹੀ ਲੋਕ ਜੈਲ ਜਾਉ ਅਤੇ ਬੋਟਾਂ ਵਿੱਚ ਖੜੋ

    • @MandeepKaur-vy7cb
      @MandeepKaur-vy7cb 3 หลายเดือนก่อน

      ਤੂੰ ਵੀ ਖੜ ਕੇ ਵੇਖ ਲੈ ਕਿਵੇਂ ਖੜ੍ਹੀ ਦਾਂ ਹੁੰਦਾ

    • @MandeepKaur-vy7cb
      @MandeepKaur-vy7cb 3 หลายเดือนก่อน

      ਤੂੰ ਜਾਂ ਜੇਲ੍ਹ ਫਿਰ ਦਿਖਾਈ ਖੜ ਕੇ ਹੋਰ ਤੇਰੇ ਵਰਗੇ ਬਥੇਰੇ ਬੈਠੇ ਹੈਂ ਜੇਲਾਂ ਵਿੱਚ

  • @TarsemSingh-tv8sm
    @TarsemSingh-tv8sm 3 หลายเดือนก่อน +2

    Koi letter nahi bheja sarabi joth bolda

  • @MandeepKaur-vy7cb
    @MandeepKaur-vy7cb 3 หลายเดือนก่อน

    ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਕੌਮ ਦਾ ਹੀਰੋ ਹੈਂ ਚਿੱਟਾ ਦੁੱਧ ਵਰਗਾ ਹੀਰਾ ਹੈ ਰੱਤੀ ਭਰ ਵੀ ਨੁਕਸ਼ ਨਹੀਂ ਹੈ ਉਸ ਜੋਹਦੇ ਵਿੱਚ ਲੱਖਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਅੰਮ੍ਰਿਤਧਾਰੀ ਸਿੱਖ ਬਣਾਏ ਹੈਂ ਜਿਸ ਵਿਚ ਸਾਡੇ ਬੱਚੇ ਵੀ ਹੈ ਬਹੁਤ ਲੜਕੀਆਂ ਨੇ ਵੀ ਨਸ਼ਾ ਛੱਡਿਆਂ ਹੈ ਸਾਡੇ ਸਾਹਮਣੇ ਭਾਈ ਅਮਿਰਤਪਾਲ ਸਿੰਘ ਤੋਂ ਜਨਤਾ ਨੂੰ ਕੋਈ ਵੀ ਖਤਰਾਂ ਨਹੀਂ ਹੈ ਜਨਤਾ ਚਾਹੁੰਦੀ ਹੈ ਭਾਈ ਸਾਹਿਬ ਜਲਦੀ ਰਿਹਾਅ ਹੋਣ ਭਾਈ ਅਮਿਰਤਪਾਲ ਸਿੰਘ ਤੋਂ ਖਤਰਾ ਸਿਰਫ਼ ਭਗਵੰਤ ਮਾਨ ਤੇ ਬੀਜੇਪੀ ਨੂੰ ਹੈ ਭਾਈ ਸਾਹਿਬ ਨੂੰ ਅੱਗੇ ਨਹੀਂ ਆਉਣ ਦੇਣਾ ਚਾਹੁੰਦੇ ਇਹਨਾਂ ਨੂੰ ਖਤਰਾ ਹੈ ਹੋਰ ਕਿਸੇ ਨੂੰ ਕੋਈ ਵੀ ਖਤਰਾਂ ਨਹੀਂ ਹੈ ਇਹ ਸਰਕਾਰਾਂ ਗ਼ਲਤ ਨਫ਼ਰਤ ਫੈਲਾ ਰਹੀਆਂ ਹੈਂ ਭਾਈ ਅਮਿਰਤਪਾਲ ਸਿੰਘ ਨੂੰ ਬਦਨਾਮ ਕਰਨ ਲਈ ਜਗ੍ਹਾ ਜਗ੍ਹਾ ਆਪਣੇ ਬੰਦੇ ਛੱਡੇਂ ਹੋਏ ਹੈਂ ਸੋਸ਼ਲ ਮੀਡੀਆ ਤੇ ਫੇਂਕ ਵੀਡੀਓ ਆਡੀਓ ਫੋਟੋ ਲਗਾ ਕੇ ਭਾਈ ਅਮਿਰਤਪਾਲ ਸਿੰਘ ਨੂੰ ਬਦਨਾਮ ਕਰਨ ਲਈ

  • @paramjitsinghkaily5500
    @paramjitsinghkaily5500 3 หลายเดือนก่อน +1

    Amritpal singh MP legal team buy out by gov. Because they know if they going supreemcourt amritpal singh right way take oath but why delayed his oath only his advocate responcibal.

  • @KishanSingh-xg6vi
    @KishanSingh-xg6vi 3 หลายเดือนก่อน

    2027 CM Punjab bhai Amritpal Singh Ji
    AAP da namo nishan nahi rahega Punjab vich

  • @jashan_gamer_1_2_35
    @jashan_gamer_1_2_35 3 หลายเดือนก่อน

    ਪਰਲ ਕੰਪਨੀ ਵਿਚ ਲੋਕ ਪੈਸ ਫਿਸਆ ਹੋਇਆ ਹਲ ਕੋਰ ਮੁੱਖ

  • @Jaapsahib1430Khalsa
    @Jaapsahib1430Khalsa 3 หลายเดือนก่อน +1

    bheji hi nahi chithi sikho bhagwant nath dhokha kr reha

  • @prmjeetkaurghumaan
    @prmjeetkaurghumaan 3 หลายเดือนก่อน +2

    ਪੰਜਾਬ ਦੇ ਅਗਲੇ ਮੁੱਖ ਮੰਤਰੀ ਭਾਈ ਸਾਹਿਬ ਅਮ੍ਰਤੀਪਾਲ ਸਿੰਘ ਖ਼ਾਲਸਾ ਜੀ ਹੋਣਗੇ ਬਾਬਾ ਨਾਨਕ ਜੀ ਕਹਿੰਦੇ ਸੀ ਮਰਦਾਨੇ ਰੰਗ ਕਰਤਾਰ ਦੇ ਆਪੇ ਹੁਣ ਖਤਮ ਹੋਣ ਹੋ ਜਾਂਣ ਗੇ ਜਿਹੜੇ ਸੱਚ ਨੂੰ ਸੀ ਮਾਰਦੇ ਵਾਹਿਗੁਰੂ ਜੀ ਮਹਿਰ ਕਰੀਓ 🙏🏻❤️

  • @paramjitsinghgill2677
    @paramjitsinghgill2677 3 หลายเดือนก่อน

    Waheguru ji waheguru ji 🙏🙏

  • @AmarjeetSingh-jv5dt
    @AmarjeetSingh-jv5dt 3 หลายเดือนก่อน

    Very Very Good C M (Bhagwant Mann Sahib jee)

    • @MandeepKaur-vy7cb
      @MandeepKaur-vy7cb 3 หลายเดือนก่อน

      ਕੀ ਕਰ ਦਿੱਤਾ ਵੈਰੀ ਗੁੱਡ ਨੇਂ ਪੰਜਾਬੀ ਤਾਂ ਲਿਖਣੀਂ ਨਹੀਂ ਆਉਂਦੀ ਸਿਰਫ ਪੈਗ ਦੇ ਅੱਖਰ ਜਾਣਦਾ ਹੈ ਤੇਰੇ ਸਾਹਿਬ ਦਾਂ ਭੋਗ ਪੈ ਗਿਆ ਹੈ ਬੱਸ ਅੰਤਿਮ ਅਰਦਾਸ ਹੋਣੀ ਬਾਕੀ ਹੈ

  • @MuskanSingh-cu6so
    @MuskanSingh-cu6so 3 หลายเดือนก่อน

    Agla cm amritpal singh ji

  • @HariSingh-sn2nh
    @HariSingh-sn2nh 3 หลายเดือนก่อน

    5 july nu soh chuka ga

  • @JasvirSingh-kk6ds
    @JasvirSingh-kk6ds 3 หลายเดือนก่อน +2

    ਆਮ ਆਦਮੀ ਪਾਰਟੀ ਜ਼ਿੰਦਾਬਾਦ ਮਾਨ ਸਾਹਿਬ ਜ਼ਿੰਦਾਬਾਦ

    • @MandeepKaur-vy7cb
      @MandeepKaur-vy7cb 3 หลายเดือนก่อน

      ਭਗਵੰਤ ਬੁੱਚੜ ਸ਼ਰਾਬੀ ਮੁਰਦਾਬਾਦ ਭੋਗ ਪੈ ਗਿਆ ਬੱਸ ਅੰਤਿਮ ਅਰਦਾਸ ਹੋਣੀ ਬਾਕੀ ਹੈ 2027 ਵਿੱਚ ਖੇਲ ਖ਼ਤਮ ਹੋ ਜਾਣਾਂ ਹੈ

    • @MandeepKaur-vy7cb
      @MandeepKaur-vy7cb 3 หลายเดือนก่อน

      ਆਮ ਆਦਮੀ ਪਾਰਟੀ ਮੁਰਦਾਬਾਦ ਮੁਰਦਾਬਾਦ ਭਗਵੰਤ ਬੁੱਚੜ ਸ਼ਰਾਬੀ ਮੁਰਦਾਬਾਦ ਭੋਗ ਪੈ ਗਿਆ ਹੈ ਬੱਸ ਅੰਤਿਮ ਅਰਦਾਸ ਹੋਣੀ ਬਾਕੀ ਹੈ 2027 ਵਿੱਚ ਪਾਰਟੀ ਖਤਮ ਹੋ ਜਾਵੇਗੀ

    • @MandeepKaur-vy7cb
      @MandeepKaur-vy7cb 2 หลายเดือนก่อน

      ਆਮ ਆਦਮੀ ਪਾਰਟੀ ਨਹੀਂ ਖ਼ਾਸ ਆਦਮੀ ਪਾਰਟੀ ਹੈ ਪੰਜਾਬੀ ਲਿਖਣੀ ਨਹੀਂ ਆਉਂਦੀ ਸਿਰਫ ਪੈਗ ਦੇ ਅੱਖਰ ਜਾਣਦਾ ਹੈ ਤੇਰੇ ਸਾਹਿਬ ਦਾਂ ਭੋਗ ਪੈ ਗਿਆ ਹੈ ਬੱਸ ਅੰਤਿਮ ਅਰਦਾਸ ਹੋਣੀ ਬਾਕੀ ਹੈ 2027 ਵਿੱਚ ਖਤਮ

  • @pargatsingh2341
    @pargatsingh2341 3 หลายเดือนก่อน

    Koi gal nhi vidaan sabha diya vota on deo fer dasa ge Punjab Sarkar nu