Bullet ਦੇ ਇਸ ਮਕੈਨਿਕ ਤੋਂ ਮਾਹਰ ਕੋਈ ਨਹੀਂ ॥ ਇੱਕੋ ਟਾਇਮ ਤੇ Start ਕਰ ਦਿੰਦਾ ਹੈ 7 ਬੁਲਟ॥ Mehar Faridkot

แชร์
ฝัง
  • เผยแพร่เมื่อ 13 ธ.ค. 2024

ความคิดเห็น • 1K

  • @r-s-sanghaproudof-santjarn8919
    @r-s-sanghaproudof-santjarn8919 4 ปีที่แล้ว +3

    ਉਹ ਭਰਾਵਾ ਜਿੰਦਾਬਾਦ ਚੈਨਲ ਆ ਤੇਰਾ,ਜੇ ਇਹ ਵੀਡੀਓ ਬਣਾਉਣ ਤੋਂ ਬਾਅਦ ਵੀ ਤੂੰ ਜਿੰਦਾਂ ਤਾਂ ਬਹੁਤ ਵੀਰ ਭਰਾ ਨੰਬਰ ਮੰਗਦੇ ਆ ਮੇਹਰ ਮਿਸਤਰੀ ਦਾ, ਦੇ ਦੇ ਨੰਬਰ ਸਾਰਿਆ ਨੂੰ, ਭਰਾਵਾ ਵੀਡੀਓ ਹੀ ਧਿਆਨ ਨਾਲ ਬਨਾਉਣੀ ਸੀ, ਨੰਬਰ ਦੇਣਾ ਜ਼ਰੂਰੀ ਆ, ਬਹੁਤ ਕੁੱਝ ਸਿੱਖਣ ਦੀ ਲੋੜ ਆ ਤੈਨੂੰ ਮੇਰਾ ਵੀਰ, ਕਿਉਂ ਲੋਕਾਂ ਤੋਂ ਗਾਲਾਂ ਲੈਣ ਲੱਗਾ,ਸੱਚੀ ਕਹਿਣਾ ਮੇਰਾ ਵੀਰ ਸਿੱਖ ਲਾ ਪਹਿਲਾਂ ਕੰਮ, ਤੂੰ ਕਰ ਸਕਦਾ ਇਹ ਕੰਮ ਪਰ ਲੋੜ ਆ ਸਿੱਖਣ ਦੀ,

  • @HSsingh741
    @HSsingh741 3 ปีที่แล้ว +1

    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।ਬਹੁਤ ਹੀ ਵਧੀਆ ਵੀਰ ਜੀ ਵਾਹਿਗੁਰੂ ਤੁਹਾਨੂੰ ਤਰਕੀਆਂ ਬੱਖਸ਼ਣ।।

  • @jasmindersingh8917
    @jasmindersingh8917 4 ปีที่แล้ว +7

    ਜਗਰਾਓ ਵੀ ਹੈਗਾ ਬਹੁਤ ਪੁਰਾਣਾ ਮਿਸਤਰੀ ਜੇ.ਕੇ.ਬੁਲਟ ਹਾਓੁਸ ਰੇਲਵੇ ਪੁਲ ਹੇਠਾ ੳੁਸ ਦੇ ਫਾਦਰ ਸਾਬ ਵੀ ਬੁਲਟ ਦਾ ਕੰਮ ਕਰਦੇ ਸੀ 1961 ਤੋ ਹੁਣ ਅਾਪ ਕੰਮ ਕਰਦੇ ਬਹੁਤ ਸੋਹਣਾ ......

    • @satnamkhattra6845
      @satnamkhattra6845 4 ปีที่แล้ว

      Brother no send karo ji

    • @inderpreet4984
      @inderpreet4984 4 ปีที่แล้ว

      ਮੈ ਵੀ ਆਪਣਾ 91 ਮਾਡਲ ਬੁੱਲੇਟ ਰੰਗ ਨਿਕਲ ਕਰਵਾ ਸੀ ਜਗਰਾਓ ਵਾਲੇ ਵੀਰ ਤੋਂ ਓਹਨਾ ਦਾ ਨੰਬਰ 9815214850 ਹੈ ਜੀ

    • @nonudhot9915
      @nonudhot9915 4 ปีที่แล้ว

      Shop da name dsdo

    • @jasmindersingh8917
      @jasmindersingh8917 4 ปีที่แล้ว

      @@nonudhot9915 ਜੇ .ਕੇ ਬੁਲਟ ਹਾਓਸ.. ਜਗਰਾਓ

    • @jassamallah3028
      @jassamallah3028 3 ปีที่แล้ว

      ha bai saggu a bhut gud mistri a sade jagraon sher da

  • @ekamsingh2511
    @ekamsingh2511 2 ปีที่แล้ว

    ਗੁਰਪ੍ਰੀਤ ਮੁੰਡਾ ਬਹੁਤ ਵਧੀਆ ਇਨਸਾਨ ਆ ਬੋਲਬਾਣੀ v ਬਹੁਤ ਵਧੀਆ ਆ ਵੀਰ ਦੀ,,ਕਈ ਬੰਦੇ ਹੰਕਾਰ ਜਾਂਦੇ ਵੱਡੇ ਮਕੈਨਿਕ ਬਣ ਕੇ ਪਰ ਇਹ ਬੰਦਾ ਦਿਲ ਦਾ ਵੀ ਸਾਫ਼ ਤੇ ਕੰਮ ਵੀ ਬਹੁਤ ਵਦੀਆ ਕਰਦਾ ਬੁੱਲੇਟ ਦਾ👌

  • @sidhumossewala..4723
    @sidhumossewala..4723 4 ปีที่แล้ว +41

    Good luck brother ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰ ਨੂੰ ਇਸੇ ਤਰ੍ਹਾਂ 🙏🙏❤❤

  • @ashwaniash7530
    @ashwaniash7530 4 ปีที่แล้ว +21

    ਵੀਰ ਮੇਹਰ ਦੇ ਖਰਾਬ ਕੀਤੇ ਬੁੱਲੇਟ ਕੰਤਾ ਫਰੀਦਕੋਟ ਵਾਲਾ ਠੀਕ ਕਰਦਾ।

    • @rs-cd2lx
      @rs-cd2lx 3 ปีที่แล้ว

      A ni ho sakda

    • @singhsardar8215
      @singhsardar8215 3 ปีที่แล้ว +1

      Sahi a bai bilkul shi a kanta faridkot wala siraa bai

  • @gursewaksinghggursewak9624
    @gursewaksinghggursewak9624 4 ปีที่แล้ว +35

    ਬਹੁਤ ਹੀ ਚੰਗੀ ਨੇਚਰ ਦੇ ਮਲਾਕ ਨੇ ਗੁਰਪ੍ਰੀਤ ਵੀਰ ਅਸੀ ਵੀ ਜਾਦੇ ਹੈ

  • @karanbirsingh9366
    @karanbirsingh9366 4 ปีที่แล้ว

    Ehna di bolni v bht vdiya a respect v bht krde apne customers dii koi paise da lalach nii orignal parts pande ne me v ehna kol 2010 model a bilkul new c phr v me paji de mna krn de bavjuud v modified krwaeya
    Ek gl hor jo v punjab ch bullet de Machanich ne ohna ni bullet di timming e ni pta j ohna nu khage awaj aaundi oh tyet kr dende ne j kehne a bullet di awaj ni bndi oh tebta loose kr dende ne phr tebbta awaj bht krdiyan phr kehn ge isto jyada ni huniyan eh athe theak.a GURPREET paji 15 to 20 mint lande ne ek ek bullet te timing te tebbeta di setting krn ch ehna de father saab v bht vdiya ne siira bnde ne eh yaar beli ne ek duje nal siira awaj bnake dende e jiv di tuc khoge jhooth ni ek waar service krwake phr Ykeen krna eh paji huna de no ne jan to pehla oppointment le lyo. Phno no 964610-0015 /94938 00001

  • @sukhjindersinghsarai2975
    @sukhjindersinghsarai2975 4 ปีที่แล้ว +3

    ਸਤਿ ਸ੍ਰੀ ਅਕਾਲ ਜੀ ਧੰਨਵਾਦ ਭਾਜੀ ਤੁਹਾਡਾ ਜੀ ਇਹ ਕੰਮ ਕਰਨ ਲਈ ਪ੍ਰਮਾਤਮਾ ਲੰਬੀਆ ਉਮਰਾ ਬਖਸ਼ੇ ਤਰੱਕੀਆ ਬਖਸ਼ੇ ਖੁਸ਼ੀਆ ਬਖਸ਼ੇ ਜੀ

  • @topnotch2522
    @topnotch2522 4 ปีที่แล้ว +1

    bai main v faridkot district to e aw village kingra bai ajj to 2 saal pehla main avde bullet di awaj bnvayi v bai to odo v bht chadai c bai di gal asal vch hunar di aw bala talented banda te nale nature da v bala ghaint aw sade pinda vall de sara ede kol w aunde aw aye oye bullet yaad krata bai bala dil krda chlon nu ...main mittro canada brampton 🇨🇦 fass gya c 1 n half year pehla 🤩

  • @dcptandar4468
    @dcptandar4468 4 ปีที่แล้ว +6

    2016 wich main karvaayeaa c kamm bullat daa veere kolo outstanding work aa veere daaa proud of u veere

  • @sukhdhillon9469
    @sukhdhillon9469 3 ปีที่แล้ว

    ਮੈ ਬਾਈ ਤੇ ਬਾਈ ਦੇ ਪਿਤਾ ਤੋ ਤਿੰਨ ਵਾਰ ਇੰਜਨ ਕਰਾਇਆ ਬੁਲਟ ਦਾ ਅਖੀਰ ਨੂੰ ਬਾਈ ਹੱਥ ਖੜੇ ਕਰ ਗਿਆ

  • @PARDEEPSINGH-ic2cw
    @PARDEEPSINGH-ic2cw 4 ปีที่แล้ว +160

    ਬਾਈ ਐਂਕਰ ਜੀ, ਵਿੱਚ ਦੀ ਆ ਆ ਘੱਟ ਕਰਿਆ ਕਰੋ,ਬੁਰਾ ਜਿਹਾ ਲੱਗਦੈ

  • @sahibsingh4380
    @sahibsingh4380 4 ปีที่แล้ว +1

    Kala garimandi Jandiala guru Amritsar Bhoat vadia Macanik ha bullat thaa ji 👌👌👍👍👍

  • @GurpreetSingh-sw2yw
    @GurpreetSingh-sw2yw 4 ปีที่แล้ว +3

    ਬਾਈ ਮਕੈਨਿਕ ਠੀਕ ਹੈ ਪਰ ਆ,ਆ,ਆ, ਈ ਕਰੀ ਜਾਨਾ ਹਰ ਗੱਲ ਤੇ

  • @Yuvrajsingh-zw4io
    @Yuvrajsingh-zw4io 4 ปีที่แล้ว

    ਬਾਈ ਬਲਜਿੰਦਰ ਜੈਤੋ ਵਾਲਾ ਸਭ ਤੋ ਜਿਆਦਾ ਵਧੀਆ ਕੰਮ ਕਰਦਾ

  • @bikramsingh4614
    @bikramsingh4614 4 ปีที่แล้ว +17

    Faridkot ala like thoko Bai 🤟

  • @sukhdev2484
    @sukhdev2484 4 ปีที่แล้ว

    ਹਰ ਸ਼ਹਿਰ ਕਸਬੇ ਚ ਕੋਈ ਨਾ ਕੋਈ ਘੈਂਟ ਮਿਸਤਰੀ ਹੁੰਦਾ ਈ ਆ ਏਦੇ ਚ ਕਹਿੜੀ ਵੱਡੀ ਗੱਲ ਜਿਹੜੇ ਅਮ੍ਰਿਤਸਰ ਜਾ ਦਿੱਲੀ ਤੋਂ ਜਾਦੇ ਉਨ੍ਹਾਂ ਨੂੰ ਪੁੱਛੇ ਤਾਂਨੂੰ ਆਪਣੇ ਸਹਿਰ ਮਿਸਤਰੀ ਨੀ ਲੱਭਾ ,ਕਹਿੰਦੇ ਆ ਨਾ ਘਰ ਦਾ ਜੋਗੀ ਜੋਗੜਾ ਬਾਹਰ ਦੀ ਜੋਗੀ ਸਿਧ

  • @ManyotSidhu
    @ManyotSidhu 4 ปีที่แล้ว +32

    Anchor ਬਾਈ best of luck don't worry about negative comments with passage of time you will become perfect. Experience matters!

  • @pargatsingh6417
    @pargatsingh6417 4 ปีที่แล้ว

    Bhai ji Tuhada shukriya is gal da door too aye jedyy mery veer lye ruti Tay cha da parband kar de us vasty danvaad

  • @mehmisdeep
    @mehmisdeep 4 ปีที่แล้ว +10

    ਮੈਨੂੰ ਐਂਕਰ ਬਾਈ ਕਬੂਤਰਾਂ ਦਾ ਸ਼ੋਂਕੀ ਲੱਗਦਾ... ਜਿਹੜਾ 11:16 ਸੈਕਿੰਡ ਦੀ ਵੀਡੀਓ ਵਿਚ 150 ਵਾਰ ਆ ਆ ਕਹਿ ਗਿਆ 😂😂😂😂😂

  • @gursharanbilga6717
    @gursharanbilga6717 2 ปีที่แล้ว

    Bhai di kiti hoyi mehnt boldi waheguru mehar kare hor tarkiy Bakshi baba ji 🙏🏻Gurpreet bhai nu

  • @buntydeol84
    @buntydeol84 4 ปีที่แล้ว +9

    ਰਾਏਕੋਟ ਮੋਹਣਾ ਮਿਸਤਰੀ ਬੁੱਲਟ ਦਾ ਸਿਰਾ

    • @amritpalRaman
      @amritpalRaman 4 ปีที่แล้ว

      Sahi a veer Saggu da chela oh v

    • @buntydeol84
      @buntydeol84 4 ปีที่แล้ว

      @Lucha jattxxx ਪੁਰਾਣੇ ਵਾਲੇ ਬੁੱਲਟ ਤੇ ਨਵੇ ਚ ਬਹੁਤ ਫਰਕ ਆ 2010 ਤੋ ਬਾਅਦ ਬੁੱਲਟ ਵਧੀਆ ਨੀ ਆਏ

    • @buntydeol84
      @buntydeol84 4 ปีที่แล้ว

      @Lucha jattxxx Standard model le la 2010 ja pehla jehda marzi model je awaz da shonk aa veer

    • @meetsingh4548
      @meetsingh4548 4 ปีที่แล้ว +1

      @Gifty Sarao rate bhot high aa os da

    • @nonudhot9915
      @nonudhot9915 4 ปีที่แล้ว

      @@amritpalRaman saggu kitho da hai praa.. kida krda oh kmm

  • @krishnaariyan6272
    @krishnaariyan6272 4 ปีที่แล้ว

    Bhut he achi video hai 👍🏼👍🏼👍🏼👍🏼

  • @parmeetsingh5151
    @parmeetsingh5151 4 ปีที่แล้ว +57

    ਮਜੀਠੇ ਵਾਲੇ ਹਰਜਿੰਦਰ ਸਿੰਘ ਜਿੰਦਾ ਤੋਂ ਵੱਡਾ ਕੋਈ ਮਕੈਨਿਕ ਨਹੀ ਬੁਲਟ ਦਾ ਅਗਲਾ ਮੋਬਾਈਲ ਫੂਨ ਵਿਚ ਇੰਜਣ ਦੀ ਆਵਾਜ਼ ਪਛਾਣ ਕੇ ਨੁਕਸ ਦੱਸ ਦਿੰਦਾ

    • @Moneygill9282
      @Moneygill9282 4 ปีที่แล้ว +3

      Number send kri y oh bande da

    • @billasidhusidhu735
      @billasidhusidhu735 4 ปีที่แล้ว +5

      Jagraon wala saggu v siraa Kra dinda

    • @Moneygill9282
      @Moneygill9282 4 ปีที่แล้ว +1

      @@billasidhusidhu735 oh ta fr bhra mere nedde hi aa

    • @jugni0019
      @jugni0019 4 ปีที่แล้ว +2

      @Lovepreet Dhaliwal blle, vaise thode nanke kithe aa Bai.

    • @davinderjeetsingh3235
      @davinderjeetsingh3235 4 ปีที่แล้ว

      Shop kithe bai di

  • @sonifirozpuria7776
    @sonifirozpuria7776 4 ปีที่แล้ว

    Very secsufull workshop faridkot your fan Soni firozpuria

  • @Maansukhpreet860
    @Maansukhpreet860 4 ปีที่แล้ว +78

    Bai please koi na jau sirre da fuddu Banda eh main bullet dita 15 din keh k 2 month to jada la ta te koi vdiya kam nhi aonda bus name di chadayi aa lok jada bullet dekh dekh k jayi jande ewe koi fsso na bai apne nede de kise worker to karwao ta ki problem aon te agle kol ja sko ehni door jaan da koi faida nhi personally suggestion aa sareya nu 🙏

    • @rishavnijjar4730
      @rishavnijjar4730 4 ปีที่แล้ว +10

      Bilkul syi keya veere. Nale koi v mistri eh ni chonda hunda ki oda customer khraab hove apne vlo sare vdiya kam hee krde Aa. Bus kyi Vaar experience na hon karke galti ho jndi aa

    • @lovedhillon1721
      @lovedhillon1721 4 ปีที่แล้ว +1

      Sahi gall bai unj v akad boht aa ehde ch

    • @navdeepvlogger8208
      @navdeepvlogger8208 4 ปีที่แล้ว

      Acha ji...

    • @jamilkhan6541
      @jamilkhan6541 4 ปีที่แล้ว

      Ahi gall aa veer

    • @lakhveersingh4449
      @lakhveersingh4449 4 ปีที่แล้ว

      Right ear bro gapp marda yr

  • @arunkamboj4630
    @arunkamboj4630 4 ปีที่แล้ว

    Buht hi vadiya kam krde ne bai g ma ajj hi bs6 di rpm ght krwayi end krata bai g ne thanks gurpreet vere

  • @Hillstation-p5z
    @Hillstation-p5z 4 ปีที่แล้ว +6

    Sade jallanadhar to Billa bulta vala ravidas chonk....jurur milo ..sare vhm dur ho jange

  • @maneysandhu1174
    @maneysandhu1174 3 ปีที่แล้ว +1

    Aaa aaa aaaa aaa aaa 🤣😇ki aa har gl vich aa aa aa aa

  • @grewal7018
    @grewal7018 4 ปีที่แล้ว +55

    2sall waitnig wich.. Gapp jyada hogi 😜🤣😂

  • @GurpreetSingh-vq7jz
    @GurpreetSingh-vq7jz 4 ปีที่แล้ว

    ਆ ਆ ਆ ਆ ਹਨਾ ਹਨਾ ਹਨਾ ਈ ਸੁਨ ਰਿਹਾ ਵੀਰ

  • @jassisingh6319
    @jassisingh6319 4 ปีที่แล้ว +13

    5:58 2 saal khuch jada ni ho gya 😀😀😅. Punjab ch hor koi hai hi nehi. Aa ta her area ch koi na koi wediya machanic hunda hi hai. 2 saal keda wait kerda. Patender ne aap hi nehi kerwaya hona 😀😀.

  • @nattinternet2231
    @nattinternet2231 4 ปีที่แล้ว

    lovee u brooo tuci jaan pa te mere bullet ch mai Gusrdaspur to gya c bai kol bullrt lai k bhut vdia subah gurpreet bai da siraa bndaa veer awaj to pasan lainda bullet ch kee kami aw ehna experince aw bai nu nature v bai da bhut vdia piri sewa pani kiti bai ne roti v aap khavle 2 tym de mechanic nahi broo de tra treat krda bai love u gurpreet veer

  • @abcxyz-jx6ih
    @abcxyz-jx6ih 4 ปีที่แล้ว +26

    ਸੁਧਾਰ ਕਰਨ ਦੀ ਬਹੁਤ ਲੋੜ ਐਂਕਰ ਅਤੇ ਕੈਮਰਾਮੈਨ ਨੂੰ ਐਂਕਰ ਨੇ ਮਿਸਤਰੀ ਦਾ ਨੰਬਰ ਨੀ ਪੁੱਛਿਆ,ਕੈਮਰਾਮੈਨ ਨੇ ਕੈਮਰਾ ਬੋਰਡ ਤੇ ਲਿਖੇ ਨੰਬਰਾਂ ਤੇ ਜੂਮ ਨਹੀਂ ਕੀਤਾ, ਕਮੀਆਂ ਤਾ ਬਹੁਤ ਨੇ ਬਸ ਮੁੱਕਦੀ ਗੱਲ ਇਹ ਆ ਵੀ ਡਿਗਰੀਆਂ ਬਿਨਾਂ ਬਰੀਕੀਆਂ ਨਹੀਂ ਸਿੱਖੀਆਂ ਜਾਂਦੀਆ, ਹਨਾ 😂

    • @mogewala3451
      @mogewala3451 4 ปีที่แล้ว

      Bilkul sach kiha

    • @jassisharma6789
      @jassisharma6789 4 ปีที่แล้ว

      Bai a mehar aa kotkapura

    • @ManyotSidhu
      @ManyotSidhu 4 ปีที่แล้ว

      ਬਾਈ ਕੰਮ experience ਨਾਲ ਹੁੰਦਾ,, ਪਹਿਲੇ ਦਿਨ ਕੋਈ fluently ਨੀ ਬੋਲ ਸਕਦਾ ਹੁੰਦਾ

    • @abcxyz-jx6ih
      @abcxyz-jx6ih 4 ปีที่แล้ว

      College, University ese lyi hi bne ne veer

  • @gurjeetsinghkanjla3498
    @gurjeetsinghkanjla3498 3 ปีที่แล้ว +1

    ਅਸੀ ਵੀ ਗਏ ਤੀ ਸੰਗਰੂਰ ਤੋ😊😊

  • @sukhpreetnambardar5810
    @sukhpreetnambardar5810 4 ปีที่แล้ว +9

    ਬਹੁਤ ਵਧੀਆ ਵੀਰ ਮੈਂ ਫਾਜਿਲਕਾ ਤੋ ਲੋਕਡਾਊਨ ਤੋ ਬਾਹਦ ਮੈ ਵੀ ਬੁਲਟ ਲੈ ਕੇ ਆਉਨਾ ਵੀਰੇ 19 ਮਾਡਲ ਵਾ

    • @navdeep4595
      @navdeep4595 4 ปีที่แล้ว +2

      Veer moga raju sira

    • @kushaldeepsingh1186
      @kushaldeepsingh1186 4 ปีที่แล้ว +2

      Na avve bai rende

    • @shergilltv316
      @shergilltv316 4 ปีที่แล้ว +2

      @@kushaldeepsingh1186 😂😂😂😂😂😂😂Bhai please mera channel subscribe Kardo Maine Bhi tumhara kardiya 😢😭😭

    • @sukhpreetnambardar5810
      @sukhpreetnambardar5810 4 ปีที่แล้ว

      Lock down to bad ahuna y

  • @cheemalawrance4493
    @cheemalawrance4493 4 ปีที่แล้ว

    V jindi o lot aa shekhupur aala .. ghaint banda aa poora.. naaleby mein problem udaar v kar alinda

  • @Sardaar_Saab_94
    @Sardaar_Saab_94 4 ปีที่แล้ว +6

    ਆਂ ਆਂ। ਈ ਕਰੀ ਜਾਂਦਾ 😂 ਪਤੰਦਰ

  • @vishalsaini8002
    @vishalsaini8002 4 ปีที่แล้ว

    Dosdka district Ambala me b hai bullet ka specialist verma saab bahut hi achha kaam h verma saab ka b or unke paas b hr din 50 te 60 bullet aate h thhik hone k liye or modify b krte h

    • @nonudhot9915
      @nonudhot9915 3 ปีที่แล้ว

      New bullet ka sound bhi bnna dete hai

  • @manjinderjitsingh3974
    @manjinderjitsingh3974 4 ปีที่แล้ว +13

    ਵੀਰਿਅਾ ਚੈਨਲ ਦੀ ਟੀ. ਅਾਰ.ਪੀ ਵਧਾੳੁਣ ਦੇ ਚੱਕਰ ਸਚ ਵੀ ਬੋਲਿਅਾ ਕਰੋ ਪੰਜਾਬ ਚ ਬੁਲਟ ਸਿੰਘਾਂ ਦੀ ਪਛਾਣ ਸੀ ਜਦੋੰ ਕਿਤੇ ਬੁਲਟ ਦੀ ਅਵਾਜ ਅਾੳੁਣੀ ਤਾਂ ਲੋਕਾਂ ਕਹਿਣਾ ੲਿਜਤਾਂ ਦੇੇ ਰਾਖੇ ਅਾੲੇ ਨੇ ਤੇ ਜਿਹੜੀ ਤੂੰ ਸਿਮਰਾ ਸਾਬ ਭਕਾੲੀ ਮਾਰੀ ਬੀ ਬੁੱਲਟ ਗਾਣਿਅਾ ਦੀ ਸ਼ਾਨ ਅਾ ਤੁਸੀੰ ਕੰਜਰਾਂ ਨੂੰ ਨਾਲ ਨਾਲ ਪਰਮੋਟ ਕਰਨ ਦਾ ਵੀ ਠੇਕਾ ਚ ਲਿਅਾਂ ਠੀਕ ਮਿਸਤਰੀ ਨੂੰ ਪਰਮੋਟ ਕਰੋ ਬਣਦਾ ਤੂੰ ਭਾੲੀ ਸੁਰਿੰਦਰ ਸਿੰਘ ਸੋਢੀ ਦੀ ਵੀ ੳੁਦਾਰਨ ਦੇ ਸਕਦਾਂ ਕਿ ਯੋਧਾ ਰੇਲ ਦੀ ਪਟੜੀ ਤੇ ਬੁੱਲਟ ਚਲਾੳੁੰਦਾ ਸੀ ਪਰ ਨਾ ਟੀ ਅਾਰ ਪੀ ਮਿਲਨੀ ਮਿਸ ਪੂਜਾ ਵਰਗੇ ਕੰਜਰ ਕੰਜਰੀਅਾਂ ਦੇ ਗਾਣਿਅਾਂ ਦੀਅਾਂ ਬੁਲਟ ਅਾਲੀਅਾਂ ਲਾੲੀਨਾਂ ਸਣਾ ਕੇ ..

  • @mehakdeepmaan2377
    @mehakdeepmaan2377 4 ปีที่แล้ว

    Y ehna to upar koi nhi , mein hun ta canada chla gya , but punjab ch jdo hunda c bullet da sara kamm ehna to kronda c , top🔥🔥🔥🔥🔥🔥

  • @harrytiwana77
    @harrytiwana77 4 ปีที่แล้ว +14

    ਚੰਡੀਗਡ਼੍ਹ ਵਿੱਚ ਵੀ ਹੈ ਇੱਕ ਸੱਭ ਤੋਂ ਸੁਪਰ ਸਟਾਰ
    ਮਿਸਤਰੀ ਹਾਕਮ ਬੁੱਲੇਟ ਕਿੰਗ (Bullet Raja)

    • @parmindersingh8157
      @parmindersingh8157 4 ปีที่แล้ว

      Address bro

    • @sandeepbhumbla1595
      @sandeepbhumbla1595 4 ปีที่แล้ว +1

      Number send karo ve

    • @harrytiwana77
      @harrytiwana77 4 ปีที่แล้ว +1

      @@sandeepbhumbla1595 veer hale mere kol numbr nhi hai mai kise to leke send kr dmaga ok

    • @sandeepbhumbla1595
      @sandeepbhumbla1595 4 ปีที่แล้ว +1

      Okk paji

    • @varunsharma9856
      @varunsharma9856 4 ปีที่แล้ว +1

      @@harrytiwana77 veee g mai chandigarh ton haan please mainu phone number te adress send kro os bai da...🙏

  • @gurpalchauhan91
    @gurpalchauhan91 4 ปีที่แล้ว +2

    Nice bai gopi veer sira bnda a
    End la dinda bullet da

  • @singhbirring3663
    @singhbirring3663 4 ปีที่แล้ว +10

    Repoter, hna hna hna hna hna🙏🙏🙏

  • @surjeetdhillon4728
    @surjeetdhillon4728 2 ปีที่แล้ว

    Bai kam vala ta siraaa e karde ne mai v awaj bnai c 16 ch avde bullat de

  • @gillsaab_7270
    @gillsaab_7270 4 ปีที่แล้ว +5

    Delhi to bullet repair kroun lyi aunde ।। Jaan do ਰੱਬ ਨੂੰ😀😀😀

    • @prabhjotjatt7226
      @prabhjotjatt7226 3 ปีที่แล้ว

      @Nav Aulakh bai delhi boht vdia machenic ne oh gl vkhri hai ethe hun awaaz wala kam ni rehgye boht chllan hunde ne ethw hr chowk tw police hai

    • @harrybrar2953
      @harrybrar2953 3 ปีที่แล้ว

      @Nav Aulakh 2.3 din khya bro months ni

    • @harrybrar2953
      @harrybrar2953 3 ปีที่แล้ว

      @Nav Aulakh 😂😂

  • @jagdeepsinghjaggi5267
    @jagdeepsinghjaggi5267 3 ปีที่แล้ว

    ਮਲੇਰਕੋਟਲੇ ਪਿੱਪਲੀ ਵਾਲਾਂ ਮਿਸਤਰੀ ਬੜਾ ਟੋਪ ਦਾ ਕੰਮ ਕਰਦਾ ਬੜਾ ਪੁਰਾਣਾ ਮਿਸਤਰੀ ਆ

  • @parminderbrar6802
    @parminderbrar6802 4 ปีที่แล้ว +15

    Kotkapura wala ਬੱਚੂ ਬਹੁਤ ਫਾਮੌਸ ਆ 🙏🙏🙏

    • @gurmn_o
      @gurmn_o 4 ปีที่แล้ว +1

      Sira bnda bacho

    • @akashdeepbrar610
      @akashdeepbrar610 4 ปีที่แล้ว +2

      @@gurmn_o ਮੈ ਵੀ ਬਚੀ ਤੋਂ ਕੰਮ ਕਰਵਾਉਂਦਾ ਬੁਲਟ ਦਾ ਗੁਰਪਰੀਤ ਨੇ ਹਥ ਖੜੇ ਕਰ ਦਿੱਤੇ ਸੀ ਮੇਰਾ ਬੁਲਟ ਗੁਰਪਰੀਤ ਤੋ ਠੀਕ ਨਹੀਂ ਹੋਇਆ ਬਚੂ ਨੇ ਦਸ ਮਿੰਟ ਵਿਚ ਨੁਕਸ ਲਭ ਲਿਆ ਸੀ

    • @Lakhwinder.Singgh0091
      @Lakhwinder.Singgh0091 4 ปีที่แล้ว +1

      Address send krna

    • @parminderbrar6802
      @parminderbrar6802 4 ปีที่แล้ว

      @@Lakhwinder.Singgh0091 Kotkapura city vich - jaito 22 pass kol (Jasbir scanning center) kol shop a - bachu bolt wale de - gurdass maan da fan a pic ve Gurdas Maan de lagi a 🙏

    • @gurmn_o
      @gurmn_o 4 ปีที่แล้ว

      @@Lakhwinder.Singgh0091 jaito road kotakpure

  • @vaibhavmhase6709
    @vaibhavmhase6709 3 ปีที่แล้ว

    बढीया व्हिडीओ पाजी
    क्या वस्दादजी मुझे सिखाएंगे बुलेट का काम

  • @AvtarSingh-bu9kc
    @AvtarSingh-bu9kc 4 ปีที่แล้ว +10

    Sb jga hi hai chngey mistry, Chandigarh ch satnam bhut vdia 38sector mai 87toh ose toh krwada bullet da km,

    •  3 ปีที่แล้ว

      Dana v theek aa ✊🏻

    • @AvtarSingh-bu9kc
      @AvtarSingh-bu9kc 3 ปีที่แล้ว

      @ ose da chela dana v ,thik hi hona

  • @prabhsarao5109
    @prabhsarao5109 4 ปีที่แล้ว

    ਆਹ ਆਹ ਆਹ ਘੱਟ ਕਰ

  • @RickyNahar
    @RickyNahar 4 ปีที่แล้ว +4

    ਆਂ ਆਂ 😂😂😂😂 ਹਨਾਂ ਹਨਾਂ ਐਕਰ ਨੂੰ ਇਦਾ ਕਹਿਣੋ ਹਟਾਓ ਪਹਿਲਾਂ😂😂

  • @sukhbajwa1907
    @sukhbajwa1907 4 ปีที่แล้ว +1

    Punjabi jdd v launde sirra he lande 👌👌👌👌

  • @gurpalsingh6647
    @gurpalsingh6647 4 ปีที่แล้ว +40

    22 mukkdi gall har area ch koi na koi mahar hunda e a...

    • @shergilltv316
      @shergilltv316 4 ปีที่แล้ว +1

      Bhai please mera channel subscribe Kardo Maine Bhi tumhara kardiya 😢😭😭

    • @rahulluke146
      @rahulluke146 4 ปีที่แล้ว +1

      bhai eh gall tai tere bilkul sachi a

    • @jakhmidil8114
      @jakhmidil8114 4 ปีที่แล้ว +1

      ਵੀਰ ਜੀ ਕੋਈ ਫੋਨ ਨੰਬਰ ਹੈ ਮੇਹਰ ਦਾ ਬੁਲਟ ਦਿਖਾਉਣਾ ਜੇ ਹੈ ਤਾਂ ਸੈਂਡ ਕਰਿਓ ਪਲੀਜ।

  • @Sandhujatt855
    @Sandhujatt855 4 ปีที่แล้ว +1

    Aha aha na krea kr mera andarla mia khlifa di video dekhn lyi man ujagr ho janda aaa aaa 😂😂

  • @kuljeetsingh7697
    @kuljeetsingh7697 4 ปีที่แล้ว +3

    Jinne bdiya mistry h ohna hi badiya nature h, mn b kam kra k leyaya c, from rajasthan

  • @satnam_bhangu.1915
    @satnam_bhangu.1915 3 ปีที่แล้ว +1

    Sade barnale kehre made aw mistri Sira ne

  • @PR7NEWS
    @PR7NEWS 4 ปีที่แล้ว +9

    ਭਾਜੀ ਆਹ ਆਹ ਘੱਟ ਕਰਿਆ ਕਰੋ ਬਹੁਤ ਬੁਰਾ ਜੇਹਾ ਲਗਦਾ ਐਂਕਰ ਸ਼ਾਬ

    • @Jeetmusic666
      @Jeetmusic666 4 ปีที่แล้ว

      🤣🤣🤣sahi gal aa Ma v Bhot notice

  • @jamilkhan6541
    @jamilkhan6541 4 ปีที่แล้ว

    Apne kharar ariye ma raja jindabad bullet mcanical landra road near me ambica mandir best service aa bai di

  • @nagindergill5514
    @nagindergill5514 4 ปีที่แล้ว +33

    ਪੱਤਰਕਾਰ ਦੀ ਆ ਦੀ ਅਵਾਜ ਬੰਦ ਕਰੋ ਮੁਕੈਨਿਕ ਸਾਹਿਬ

  • @AmrikSingh-zg3ed
    @AmrikSingh-zg3ed 4 ปีที่แล้ว +1

    Ropar wich v hai mashhur dhiman ropar bela chonk

  • @amangill1986
    @amangill1986 4 ปีที่แล้ว +6

    ਆਆਆ 😂😂😂😂ਆਆਆ 😂😂😂

  • @jagroopgill4750
    @jagroopgill4750 3 ปีที่แล้ว

    patarkar veer da naam mainu lgda ....aa oo aa aa aaa he aa 😂😂😂

  • @ghotra9557
    @ghotra9557 4 ปีที่แล้ว +22

    When kabbadi anoucer become anchor

  • @karanbirsingh9366
    @karanbirsingh9366 4 ปีที่แล้ว

    Bilkul shi gl a me bullet di service gurpreet veere kolo e krwauna hmesha hun me canada agya me ehna kolo dubara modifie krwaeya c 2010 model c vdiya c bullet paji kehnde ehnu tyaar krwaun di lor ni na krwaa me zid krke tyaar krwaeya bilkul v lalach ni hega ehna nu me ferozpur cant ch ranjit huni , laddi huna kol service krwanda c mnu keh dena eh part khrab a hunda theak c awe e paise le lend ohna ne harbans huna kol v service krwaii oh galbat ni bni jo gurpreet paji huni krde a naam pehla harbans huna da v bht c

  • @toeytoey1679
    @toeytoey1679 4 ปีที่แล้ว +14

    ਬੁਜੁਰਗ, ਬੀਮਾਰ ਬੰਦੇ ਜਾਣਦੇ ਕਿੰਨੀ ਸੋਹਣੀ ਗੱਡੀ ਹੈ।
    ਐ ਗੱਡੀ ਆਣ ਜਾਣ ਦਾ ਸਾਧਨ ਘਟ
    ਛੋਟੇ ਸੁੱਤੇ ਬਚਿਆ ਨੂੰ ਡਰਾਉਣ ਦਾ ਸਾਧਨ ਜਯਾਦਾ ਹੈ।
    ਚਲਣ ਵਾਲੇ ਵੀਰਾਂ ਨੂੰ ਗੁਜਾਰਿਸ਼ ਹੈ,
    ਗਲੀ ਮੁਹੱਲੇ ਚ ਸ਼ਾਂਤੀ ਦਾ ਯੋਗਦਾਨ ਦੇਣ🙏

    • @jaggi2745
      @jaggi2745 2 ปีที่แล้ว

      😂😂😂😂

  • @pardeepparry8912
    @pardeepparry8912 2 ปีที่แล้ว

    M v krayA c km 2011 ch bahut high rate

  • @keshavrelhan539
    @keshavrelhan539 4 ปีที่แล้ว +26

    2 saal ali gall ta jyda ii hogyi 😂 enni v kiddi k gall aa. Delhi karol bagh aao vdde vdde sher vkhaune aa esto v. Bullet nu harley bnadinde ne 60000 ch.
    Naaale mask laalo bhravo fer akhde ne corona vadhi janda

    • @jagseersinghkhokhar1334
      @jagseersinghkhokhar1334 4 ปีที่แล้ว

      Oh y loka nu maarn da treeka ae...ta k kmaayi kiti ja ske... Corona kahnu aa kite...

    • @keshavrelhan539
      @keshavrelhan539 4 ปีที่แล้ว

      @@jagseersinghkhokhar1334 han bai eh ta sach aa. Hospital wale hi maar rahe bndeya nu

  • @dimpypuri1870
    @dimpypuri1870 4 ปีที่แล้ว +1

    Baba vishkarma Ji di full kirpa ....

  • @sandhujatt6424
    @sandhujatt6424 4 ปีที่แล้ว +59

    Hahaha a jo amritsar bol rya a ta sade pind da e a 😂mallan wala tho

    • @ਪੰਜਾਬੀ-ਪੰਜਾਬ-ਪੰਜਾਬੀਅਤ
      @ਪੰਜਾਬੀ-ਪੰਜਾਬ-ਪੰਜਾਬੀਅਤ 4 ปีที่แล้ว +1

      😂😂

    • @rishavnijjar4730
      @rishavnijjar4730 4 ปีที่แล้ว +1

      Sachi bai?
      Das ki lorr c eda jhooth bolan di rab di mehar naal kam ta bai da oda hee ena vdiya high level te chalda peya aa. Chal koi na waheguru hor v trakiiya bakhshe

    • @indianhardfk5060
      @indianhardfk5060 4 ปีที่แล้ว

      @@rishavnijjar4730 22 eh gapp you tube da blog bnon wale ne marwaya aa te aa aa kr reha jo video vich 🤣

    • @rishavnijjar4730
      @rishavnijjar4730 4 ปีที่แล้ว +1

      @@indianhardfk5060 hahahahahahah achaaa eh gal Aa eh sale apna content bnon lyi oda hee gppa mrvonde rehnde Aa. Syi Aa ehna da kam v😂😂😂

    • @gillsaab_7270
      @gillsaab_7270 4 ปีที่แล้ว +3

      ਵੀਰੇ ਸਹੀ ਗੱਲ ਆ Sade ਮਾਝੇ ਵਾਲੇ ਅੰਬਰਸਰ ਨਹੀ ਅਮਰਸਰ ਬੋਲਦੇ ਆ।😀😀

  • @sukhmansanghavlogs6617
    @sukhmansanghavlogs6617 4 ปีที่แล้ว

    ਬਹੁਤ ਵਧੀਆ ਕੰਮ ਕਰਦੇ ਆ ਇਹ ਬੁਲੇਟ ਦਾ ਬਹੁਤ ਭੀੜ ਹੁੰਦੀ ਆ ਮੈਂ ਵੀ ਗਿਆ ਸੀ

    • @nonudhot9915
      @nonudhot9915 4 ปีที่แล้ว

      Kive krya kmm te kehda model c

    • @sukhmansanghavlogs6617
      @sukhmansanghavlogs6617 4 ปีที่แล้ว

      @@nonudhot9915 ਬਹੁਤ ਵਧੀਆ ਕੰਮ ਕੀਤਾ ਵੀਰ 2017 ਮਾਡਲ ਆ ਬੁਲੇਟ

    • @nonudhot9915
      @nonudhot9915 4 ปีที่แล้ว

      @@sukhmansanghavlogs6617 ki karwaya c praa awaaj tyaar krwayi c

    • @sukhmansanghavlogs6617
      @sukhmansanghavlogs6617 4 ปีที่แล้ว

      @@nonudhot9915 ha bro

  • @Charlie-kl3gb
    @Charlie-kl3gb 4 ปีที่แล้ว +3

    ਜੇ ਫੇਰ ਵੀ ਉਹ ਗੱਲ ਨਾ ਬਣੇ ਤਾਂ ਬਰਨਾਲੇ ਜੀਤ ਬਾਈ ਤੋਂ ਕਰਵਾ ਲੈਣ, ਰੁਪਾਲ ਆਟੋ ਰਾਮ ਬਾਗ ਰੋਡ ਬਰਨਾਲਾ

  • @jass6805
    @jass6805 4 ปีที่แล้ว

    ਵਾਹਿਗੁਰੂ ਜੀ ਚੜ੍ਹਦੀਕਲਾ ਕਰਨ ਵੀਰ ਜੀ ਤੇ

  • @mrsandhu7356
    @mrsandhu7356 4 ปีที่แล้ว +14

    ਮੈਨੂੰ ਲ਼ੱਗਦਾ ,, ਐਕਰ ਬਾਈ ਨੇ ਕੁਝ ਖਾਦਾ ਹੋਇਆਂ ਏ

  • @peterbiltia
    @peterbiltia 4 ปีที่แล้ว

    ਹਨਾ ਗੱਲ ਜਮਾਂ ਸਹੀ ਆ ਹਨਾ

  • @BhupinderSingh-ul8im
    @BhupinderSingh-ul8im 4 ปีที่แล้ว +5

    ਬਾਈ ਇਹ ਦੁਕਾਨਾ ਕਿਥੇ ਹੈ। ਫੋਨ ਨੰਬਰ ਦੇਣਾ ਜੀ ਦੁਕਾਨਦਾਰ ਦਾ ਜੀ।

    • @desideshokeen1509
      @desideshokeen1509 4 ปีที่แล้ว

      9646100015. Dassdi budh singh wala jassu aa. Yaad krda c tenu. Gurpreet nu dsdi aauga mai bullet fer laina apa te ek vechna classic

  • @amannmarahar1637
    @amannmarahar1637 4 ปีที่แล้ว +1

    ਬੁਲਟ ਰਿਪੇਅਰ ਵਾਲੇ ਤਾਂ ਬਹੁਤ ਵੇਖੇ ਆ ਪਰ ਨਿੰਮਾ ਸਮਾਣਾ ਵਰਗੀ ਰੀਸ ਨਹੀਂ। ਪੁਰਾਣਾ ਬੰਦਾ ਆ ਨਿੰਮਾ।

    • @amannmarahar1637
      @amannmarahar1637 4 ปีที่แล้ว

      @Lucha jattxxx ਬਿਲਕੁਲ ਬਾਈ। ਜਿੱਦਾਂ ਦੀ ਕਹੋਗੇ ਓਦਾਂ ਦੀ ਹੋਜੂ।

    • @sandeepbhumbla1595
      @sandeepbhumbla1595 4 ปีที่แล้ว +1

      Vr phone number mila sakda aw oda

    • @amannmarahar1637
      @amannmarahar1637 4 ปีที่แล้ว

      @@sandeepbhumbla1595 +919872265973 ਨਿੰਮਾ ਸਮਾਣਾ

  • @ਬਰਾੜਬਰਾੜ-ਙ9ਜ
    @ਬਰਾੜਬਰਾੜ-ਙ9ਜ 4 ปีที่แล้ว +17

    ਬਾਈ ਹੁਣ ਤਾ ਨਾ ਹੀ ਰਹਿ ਗਿਆ ਇਹਨਾ ਦਾ ,,ਉਹਨਾ ਵਧੀਆ ਕੰਮ ਨੀ ਕਰਦੇ ਹੁਣ ,ਮੇਰੇ ਬੁਲਟ ਦੀ ਜੱਖਣਾ ਕੱਢ ਤੀ ਇਹਨਾ ਨੇ

    • @mankumanku297
      @mankumanku297 4 ปีที่แล้ว

      Gal shi a vr

    • @AvtarSingh-bu9kc
      @AvtarSingh-bu9kc 4 ปีที่แล้ว +1

      Ochhi dukaan fikka pkwan, wali gl hogi fr tn 🤔

    • @AvtarSingh-bu9kc
      @AvtarSingh-bu9kc 4 ปีที่แล้ว

      Chandigarh ch sector 38ch aao, satnam mistry bhut vdia

    • @ਦਿੱਲੀਵਾਲੇ
      @ਦਿੱਲੀਵਾਲੇ 4 ปีที่แล้ว +2

      @@AvtarSingh-bu9kc satnam ਦਾ ਅਤਾ ਪਤਾ mobile no ਵੀ ਦੱਸ ਦਿੱਤਾ ਜਾਵੇ ਜੀ ਦੁਕਾਨ no v ਦੱਸੋ

    • @AvtarSingh-bu9kc
      @AvtarSingh-bu9kc 4 ปีที่แล้ว

      @@ਦਿੱਲੀਵਾਲੇ 38moter market ch jis nu mrji puch lo sb nu pta, v satnam kol jana

  • @Ak-jf8no
    @Ak-jf8no 4 ปีที่แล้ว +1

    Nice bro nice 👊💪✊👍👌

  • @honeypatti7871
    @honeypatti7871 4 ปีที่แล้ว +6

    ਹਰਵਿੰਦਰ ਭੋਲ ਬਰਨਾਲੇ ਆ ਬੰਦਾ ਸਿਰੇ ਦਾ ਮਿਸਤਰੀ ਬੁਲੇਟ ਦਾ , ਅਵਾਜ਼ ਸੁਣ ਕੇ ਦੱਸ ਦਿੰਦਾ ਨੁਕਸ ਕਿੱਥੇ ਆ ।

    • @harkinderbrar92
      @harkinderbrar92 4 ปีที่แล้ว

      ਨੰਬਰ ਮਿਲ ਸਕਦਾ ਵੀਰੇ ਭੋਲ ਦਾ

  • @naibsingh4454
    @naibsingh4454 4 ปีที่แล้ว +1

    Munda Faridkotia👌👌👌👌

  • @jugni0019
    @jugni0019 4 ปีที่แล้ว +12

    Jora mistry, sirhind road patiala. Sirra

    • @BaljeetSingh-xu1hm
      @BaljeetSingh-xu1hm 4 ปีที่แล้ว

      Sirhind kehri side aa veer.no kina ehna da.

    • @arbazsandhu6114
      @arbazsandhu6114 4 ปีที่แล้ว

      Bai number Ha jora mistry da

    • @jugni0019
      @jugni0019 4 ปีที่แล้ว

      @@arbazsandhu6114 94171 18288 veer

    • @jugni0019
      @jugni0019 4 ปีที่แล้ว

      @@BaljeetSingh-xu1hm 94171 18288 veer

    • @jugni0019
      @jugni0019 4 ปีที่แล้ว

      @@BaljeetSingh-xu1hm patiala hai bai , sirhind road utte

  • @rajdeepbatth5714
    @rajdeepbatth5714 4 ปีที่แล้ว +1

    Keepa mistri ahmedgarh mandi ajj de tym da top a keepa to itte ajj de time ch koi ni hona mae chellenge naal kena mae 2005 model electra bullet da kamm kraeya sirre lati gall poori gall baat bna ti keepa top ajj da all punjab cho

    • @nonudhot9915
      @nonudhot9915 4 ปีที่แล้ว

      Area vr kehda

    • @desideshokeen1509
      @desideshokeen1509 4 ปีที่แล้ว

      Oh baai haryek ch add add kla hundi a

    • @rajdeepbatth5714
      @rajdeepbatth5714 4 ปีที่แล้ว

      @@desideshokeen1509 ohdi ta klla alag i a y

    • @rajdeepbatth5714
      @rajdeepbatth5714 4 ปีที่แล้ว

      @@nonudhot9915 vr ludhiana

    • @nonudhot9915
      @nonudhot9915 4 ปีที่แล้ว

      @@rajdeepbatth5714 uce bullet di awaaj bnaa dinda ya nhi

  • @mandertaouri9588
    @mandertaouri9588 4 ปีที่แล้ว +5

    ਮਾਨਸਾ ਦੇ ਏਰੀਏ ਚ ਮਸਹੂਰ ਹਰਪ੍ਰੀਤ ਸਿੰਘ ਸਨ ਉਫ ਬੱਬਰ ਸਿੰਘ ਬੱਸ ਸਟੈਂਡ ਨੇੜੇ ਪੈਟਰੋਲ ਪੰਪ ਸਾਹਮਣੇ

    • @dhimanz461
      @dhimanz461 4 ปีที่แล้ว +1

      ਬਾਈ ਸਿਰਾ ਕੰਮ ਕਰਦਾ ਹਰਪ੍ਰੀਤ ਮਾਨਸਾ ਵਾਲਾ ਰਿਸਤੇਦਾਰ ਆ ਆਪਣਾ

    • @jagmeetsinghchahar4326
      @jagmeetsinghchahar4326 4 ปีที่แล้ว

      Harpreet mastri da number chadia y ji

    • @dhimanz461
      @dhimanz461 4 ปีที่แล้ว

      @@jagmeetsinghchahar4326 9815791145

    • @nonudhot9915
      @nonudhot9915 3 ปีที่แล้ว

      @@dhimanz461 new bullet di awaaj v bnaa dinda purane vaang

  • @GURMEETSINGH-sd6zn
    @GURMEETSINGH-sd6zn 2 ปีที่แล้ว

    God bless you brother

  • @manavbirsingh7812
    @manavbirsingh7812 4 ปีที่แล้ว +9

    ਭਾਜੀ ਪੱਟੀ ਦੇ ਵਿੱਚ ਵੀ ਹੈ ਬੀਰਾ ਮਨਿਹਾਲਾ

  • @nexion5144
    @nexion5144 4 ปีที่แล้ว

    Jagraon saggu y bulleta vala Sira mistri

  • @ManjotSingh-ww9pw
    @ManjotSingh-ww9pw 4 ปีที่แล้ว +6

    Hana😀😀Hana😁😁Hana😂😂hana🤣🤣

  • @MrSingh-hq5zd
    @MrSingh-hq5zd 3 ปีที่แล้ว

    Mehar da Munda very good

  • @jashangill2525
    @jashangill2525 4 ปีที่แล้ว +3

    Bestt videooo broo

  • @LakhwinderSingh-bu5gz
    @LakhwinderSingh-bu5gz 4 ปีที่แล้ว +2

    Very nice work

  • @AmritPal-ol9dl
    @AmritPal-ol9dl 4 ปีที่แล้ว +18

    ਮੱਲਾਂਵਾਲਾ vir tera ਨੰਬਰ ਚਾਹੀਦਾ ਮੈਨੂ

    • @lakhwindergill6189
      @lakhwindergill6189 4 ปีที่แล้ว +1

      Direct chle jao bro faridkot m v Mallan wale to ha

    • @arshsangha9117
      @arshsangha9117 4 ปีที่แล้ว

      bia tuce kot kapore a jeo othe mehar bulit workshop pushleo

    • @shubhdhillon613
      @shubhdhillon613 4 ปีที่แล้ว

      Kotkapura ae faridkot road te fatak tapp ke

  • @SukhchainSingh-ee3ij
    @SukhchainSingh-ee3ij 3 ปีที่แล้ว

    Thank veer aaaaa🤪😁🤪😁

  • @gaganmattu8006
    @gaganmattu8006 4 ปีที่แล้ว +8

    22 g 2097 kehna c k 1997🤣🤣🤣😂

  • @sanjaychauhan2220
    @sanjaychauhan2220 2 ปีที่แล้ว

    Kanta faridkot Wale da video banao
    Bullet speclist

  • @jatinjoshi109
    @jatinjoshi109 4 ปีที่แล้ว +4

    Bhai jo marzi bol lo bolne wale to bhohat kuch bolte hai Je bande me dum hai tabhi to itne bullet service Aur modification ke liye Aate hai varna bhohat shop hai......!

  • @punjabimunda3312
    @punjabimunda3312 3 ปีที่แล้ว

    Veer ji thunu Mai Ik hor bullet mechanic dsda jo faridkot district da ha oh jaitu da bai os da namm baljinder ha paji oh gurpreet nalo v sira londa

  • @Angadgrewalworld
    @Angadgrewalworld 4 ปีที่แล้ว +5

    55 saal ho gye father saab nu eh kam ch eh v jaanda ohna nu

  • @bachiteraulakh6198
    @bachiteraulakh6198 4 ปีที่แล้ว

    ਕਿਸੇ ਵੀਰ ਕੋਲ ਬੁਲਟ ਵਿਕਾਊ ਹੋਵੇ ਸਿੱਧੇ ਗੇਰਾ ਵਾਲਾ ਏਰੀਆ ਗੁਰਦਾਸਪੁਰ ਕਾਦੀਆਂ