Mera Sama Samapt | 16 February, 2005 | Giani Sant Singh Ji Maskeen | Gyan Da Sagar | Last Katha

แชร์
ฝัง
  • เผยแพร่เมื่อ 6 ก.ย. 2024
  • Gyan Da Sagar™ Presents
    Title - Mera Sama Samapt | 16 February, 2005 | Giani Sant Singh Ji Maskeen | Gyan Da Sagar | Last Katha at Kanpur {© & ℗}
    By - Giani Sant Singh Ji Maskeen
    Produced by - Arshpreet Singh
    Directed by - Deepjyot Kaur
    Label - Gyan Da Sagar™
    Establishment - Giani Sant Singh Ji Maskeen & Grandson Pvt. Ltd.
    Production Partner - Shabad Sagar Productions
    Contact No - 84 32 32 32 32 (India)
    407-319-5405 (USA)
    The only OFFICIAL CHANNEL produced by Giani Sant Singh Maskeen Ji’s Grandson Arshpreet Singh; we are humbled to house the largest, most amassed collection of Maskeen Ji’s Gurbani Vichar. Also, very blessed that ONLY “Gyan Da Sagar” EXCLUSIVELY holds the COPYRIGHT of ALL the Audio and Video contents, Discourse, Gurbani Vichar, Katha, Lectures etc. of “Panth Ratan” Giani Sant Singh Ji Maskeen.
    It is a trademark channel and all the content that will be uploaded on our channel will be subjected to copyright. Copyright infringement is punishable by law.
    For More Exclusive Gurbani Vichar & Katha Videos by Maskeen Ji
    SUBSCRIBE US Here: / gyandasagar
    FOLLOW US Here: / gyandasagar
    FOLLOW US Here: / gyandasagar
    LIKE US Here: / gyandasagarofficial
    W: www.GyanDaSagar.com
    E: Contact@GyanDaSagar.com
    Copyright © 2020 Gyan Da Sagar
    #Maskeen Ji #MeraSamaSamapt

ความคิดเห็น • 599

  • @harmindersinghgill422
    @harmindersinghgill422 4 ปีที่แล้ว +400

    ਸਾਰੀ ਦੁਨੀਆਂ ਦੇ ਅਲਫਾ਼ਜ ਇਕੱਠੇ ਕਰ ਕੇ ਵੀ ਜੇ ਅਸੀ ਮਸਕੀਨ ਜੀ ਦਾ ਧੰਨਵਾਦ ਕਰੀਏ, ਤਾਂ ਨਹੀਂ ਕਰ ਸਕਦੇ, ਅਲਫਾ਼ਜ ਘੱਟ ਪੈ ਜਾਣਗੇ ।ਵਾਹਿਗੁਰੂ ਭਲੀ ਕਰੇ 🌷🙏🙏🙏🌷

    • @harmindersinghgill422
      @harmindersinghgill422 4 ปีที่แล้ว +6

      ਧੰਨਵਾਦ

    • @buntysharma-et2jh
      @buntysharma-et2jh 4 ปีที่แล้ว +4

      Ryt

    • @minder8432
      @minder8432 4 ปีที่แล้ว +5

      ਧੰਨ ਹੋ ਧਨ ਹੋ ਧਨ ਹੋ ਧਨ ਹੋ ਵਾਹਿਗੁਰੂ ਜੀ

    • @nirmalabawa2163
      @nirmalabawa2163 4 ปีที่แล้ว +8

      Ahehe mahapurakh kdi kdi paida hunde ne

    • @metla8846
      @metla8846 4 ปีที่แล้ว

      HARMINDER SINGH GILL ggghhgh

  • @mandeepsinghkaleran8468
    @mandeepsinghkaleran8468 4 ปีที่แล้ว +88

    ਏਸਾ ਸੰਤ ਮੁੜ ਕਦੇ ਵੀ ਨਹੀਂ ਮਿਲਣਾ 🙏🙏🙏😭😭

  • @sanjubawa4788
    @sanjubawa4788 4 ปีที่แล้ว +54

    ਮੇਰੇ ਕੋਲ ਸਬਦ ਨਹੀਂ ਹੈ ਤੁਹਾਡੀ ਲਈ ।
    ਵਾਹਿਗੁਰੂ ਜੀ। ❤🙏🏻

  • @jasrajsingh6568
    @jasrajsingh6568 3 ปีที่แล้ว +10

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @GurwinderSingh-no4qt
    @GurwinderSingh-no4qt 4 ปีที่แล้ว +217

    ਬ੍ਰਹਮ ਗਿਆਨੀ ਸਦਿ ਜੀਵੈ ਨਹੀ ਮਰਤਾ 🙏 🙏

  • @singhsaradar1467
    @singhsaradar1467 4 ปีที่แล้ว +13

    ਅੱਜ ਸਮੇਂ ਵਿੱਚ ਬਹੁਤ ਲੋੜ ਬਾਬਾ ਜੀ ਤੁਹਾਡੀ ਖੁਦ ਪਰਮਾਤਮਾ ਦਾ ਰੂਪ ਹੀ ਸੀ ਬਾਬਾ ਜੀ

  • @palwindersingh7435
    @palwindersingh7435 4 ปีที่แล้ว +39

    ਸੰਤ ਜੀ ਮਹਾਨ ਸਨ, ਸਰੀਰ ਕਰਕੇ ਚਲੇ ਗਏ ਹਨ ਪਰ ਕਥਾ ਕਰਕੇ ਅੱਜ ਵੀ ਸਾਡੇ ਵਿਚ ਮਜੂਦ ਹਨ!🙏🙏🙏🙏

    • @GyanDaSagar
      @GyanDaSagar  4 ปีที่แล้ว +4

      ਬਿਲਕੁਲ ਸਹੀ ਕਿਹਾ ਵੀਰ ਜੀ! ਗੁਰੂ ਮੇਹਰ ਕਰਨ!🙏🏻🙏🏻

    • @j.skundi7791
      @j.skundi7791 3 ปีที่แล้ว +1

      ਸਾਕਤ ਮਰੈ ਸੰਤ ਸਭ ਜੀਵੈ।🙏🙏

    • @manjindersinggsingh3907
      @manjindersinggsingh3907 2 ปีที่แล้ว

      Hnji 🙏🙏🙏
      waheguru ji🙏🙏

    • @pawandeep-gm5do
      @pawandeep-gm5do ปีที่แล้ว

      Me har roj Rat nu maskin ji di katha sunda ha.

  • @gursewaksingh2639
    @gursewaksingh2639 4 ปีที่แล้ว +262

    ਤੁਹਾਡੀ ਬਹੁਤ ਲੋੜ ਸੀ ਅੱਜ ਸੰਤ ਜੀ 😥😢

    • @gurpinderkhalsa1699
      @gurpinderkhalsa1699 4 ปีที่แล้ว +5

      Bilkul ji 😔

    • @sukhjindersingh3028
      @sukhjindersingh3028 4 ปีที่แล้ว +3

      🙏🌷WAHEGURU🌷🙏

    • @sukhwantkaur651
      @sukhwantkaur651 4 ปีที่แล้ว +2

      ਬਿਲਕੁਲ ਠੀਕ ਕਿਹਾ ਤੁਸੀਂ

    • @minder8432
      @minder8432 4 ปีที่แล้ว +10

      ਸੰਤ ਜੀ ਅਜ ਵੀ ਹਨ ਸਦਾ ਹੀ ਹਨ

    • @gurkaur7814
      @gurkaur7814 4 ปีที่แล้ว +7

      Je maskin ji hunde te neki nu muh Tod jwab jrur dinde shayad odi v soch Badal jandi fer

  • @sjjr3629
    @sjjr3629 4 ปีที่แล้ว +102

    ਕਬੀਰ ਸੰਤ ਮੂਏ ਕਿਆ ਰੋਈਐ ਜੋ ਅਪੁਨੇ ਗ੍ਰਿਹਿ ਜਾਇ ॥
    ਰੋਵਹੁ ਸਾਕਤ ਬਾਪੁਰੇ ਜੁ ਹਾਟੈ ਹਾਟ ਬਿਕਾਇ ॥16॥
    🌷ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌷

  • @kirankahlon16
    @kirankahlon16 3 ปีที่แล้ว +33

    Tuhadi katha sunke mainu khuda naal pyaar hi geya, apne aap nu akal purakh de mehar joga banaun da chao paida ho geya! Bahut bahut shukran maskeen ji...

    • @jimmytoor2712
      @jimmytoor2712 3 ปีที่แล้ว

      waheguru g🙏

    • @manjindersinggsingh3907
      @manjindersinggsingh3907 2 ปีที่แล้ว

      Waheguru ji🙏🙏

    • @parveen6555
      @parveen6555 ปีที่แล้ว +1

      ਵਾਹਿਗੁਰੂ ਜੀ ।ਸੰਤ ਮਸਕੀਨ ਜੀ ਦੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਅਨੰਦ ਦਾ ਖਜਾਨਾ ਦਿਤਾ ਹੈ ।

  • @harpalsingh335
    @harpalsingh335 ปีที่แล้ว +15

    ਤੁਸੀ ਸੰਸਾਰ ਵਿੱਚ ਆਏ ਸਾਡਾ ਗਰੀਬਾ ਦਾ ਉਧਾਰ ਕਰਨ ਲਈ ਤੁਹਡਾ ਬਹੁਤ ਬਹੁਤ ਧੰਨਵਾਦ ❤️❤️

  • @faridworkers9069
    @faridworkers9069 3 ปีที่แล้ว +8

    ਅੱਜ, ਘੋਰਕਲਜੁਗ,ਸਮੇ,ਵਿਚ,ਸੰਤ, ਜੀ,ਤਹਾਡੀ,, ਬਹੁਤ, ਲੋੜ,ਹੈ

  • @UdayKumar-zm4ft
    @UdayKumar-zm4ft 3 ปีที่แล้ว +35

    🥺 SachKhand wasi Sant Maskeen ji nu koti koti pranam 🙏🙏 Tusi Mahaan ho. ❤
    🥺Tuhade warge hor mahapursha di aj zarrurat he.. Dhan ho tusi, Dhan je sadda Guru 🙏🙏

  • @manmohansinghrandhawa2550
    @manmohansinghrandhawa2550 4 ปีที่แล้ว +76

    Sardar Sant Maskeen Singhji was born with the blessings of almighty Wahegurujis , lived in faith and explained the Bani in a very true form he still lives in us with the blessings of Waheguruji

    • @GyanDaSagar
      @GyanDaSagar  4 ปีที่แล้ว +5

      🙏🏻🙏🏻

    • @kambojkamboj123singh6
      @kambojkamboj123singh6 3 ปีที่แล้ว

      P.O pppòppo099p99999opò 0p90999900990990 a while 009Indial99ó0 09989999079î90090909ì099pĺ06p66õ998898990iiii9po99649said said

    • @amritkaur8536
      @amritkaur8536 2 ปีที่แล้ว +1

      Waheguruji Waheguruji Waheguruji Waheguruji Waheguruji 🙏🙏🙏🙏🙏🌹🌹

    • @naunihalsingh4016
      @naunihalsingh4016 2 ปีที่แล้ว +1

      @@GyanDaSagar 00⁰0⁰00⁰.

    • @vasudhaanudeep8190
      @vasudhaanudeep8190 2 ปีที่แล้ว +2

      💖💖💖💖💖⭐⭐⭐⭐⭐💐💐💐💐💐🙏🙏🥰 आपका बहुत-बहुत धन्यवाद ज्ञानी जी, आप कितनी अच्छी तरह से समझाते हो मैं आपको बहुत प्यार करती हूं और मरते दम तक करती रहूंगी आपको प्यार और सम्मान, आप तो रब का दिया हुआ एक वरदान हो हम लोगों को, आपकी में जितनी भी तारीफ करूं मुझे कम ही लगती है, 💐💐🙏🥰

  • @kulwindersingh2484
    @kulwindersingh2484 3 ปีที่แล้ว +9

    ਵਾਹਿਗੁਰੂ ਜੀ ਕੀ ਫਤਿਹ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏🙏🙏🙏

  • @MunishKumar-cx4yw
    @MunishKumar-cx4yw 4 ปีที่แล้ว +130

    Sant baba maskeen ji dil nu sakun milda hai katha sun ke maskeen ji di

    • @asingh3248
      @asingh3248 4 ปีที่แล้ว +6

      ਸੰਤ ਮਸਕੀਨ ਜੀ ਹਮੇਸਂ ਸਿਖ ੲਿਤਹਾਸ ਵਿਚ ਚਮਕਦੇ ਸੂਰਜ ਨੇ.

  • @kamaljitSingh-mc2rp
    @kamaljitSingh-mc2rp 5 หลายเดือนก่อน +3

    ਵਾਹਿਗੁਰੂ ਜੀ ❤❤🎉🎉

  • @illegalpawan6847
    @illegalpawan6847 4 ปีที่แล้ว +26

    ਧੰਨ ਸੰਤ ਸਿੰਘ ਮਸਕੀਨ ਜੀ, ਵਾਹਿਗੁਰੂ ਜੀ।

  • @jasbirkaur7005
    @jasbirkaur7005 3 ปีที่แล้ว +26

    ਸੰਤ ਜੀ ਦਾ ਗਿਆਨ ਸੰਭਾਲ਼ਣ ਵਾਲੇ ਗੁਰਮੁਖਾਂ ਨੂੰ ਵੀ ਕੋਟਿ ਕੋਟਿ ਪ੍ਰਣਾਮ 🙏🙏🙏🙏🙏miss you giani ji miss you so much 🙏🙏 ਬ੍ਰਹਮ ਗਿਆਨੀ ਸਦਿ ਜੀਵੈ ਨਹੀਂ ਮਰਤਾ🙏🙏

    • @GyanDaSagar
      @GyanDaSagar  3 ปีที่แล้ว +1

      Badi meharbani jio.🙏🏻🙏🏻

  • @harmindersinghgill422
    @harmindersinghgill422 4 ปีที่แล้ว +101

    ਮਸਕੀਨ ਜੀ ਦੇ ,ਇਸ ਦੁਨੀਆਂ ਤੋਂ,ਜਾਣ ਤੋਂ ਬਾਅਦ,ਅਗਰ ਬਾਕੀ ਕੁਛ ਹੈ ਤਾਂ,ਇਹ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ,OTHER NOTHING. ਵਾਹਿਗੁਰੂ ਭਲੀ ਕਰੇ, ਮਹਾਨ ਆਤਮਾ ਸੀ੍ ਮਾਨ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਜੀ ਨੂੰ ਕੋਟੀ ਕੋਟੀ ਪ੍ਰਨਾਮ 🌷🙏🙏🙏🌷

    • @harmindersinghgill422
      @harmindersinghgill422 4 ปีที่แล้ว +2

      ਧੰਨਵਾਦ

    • @manpreetkaurkaur5147
      @manpreetkaurkaur5147 4 ปีที่แล้ว +2

      ਹਾਜੀ ਮੈ ਵੀ ਏਹੀ ਗਲ ਮੰਨਦੀ ਆ ਬਹੁਤ ਸਹੀ ਗਲ ਕਹੀ ਤੁਸੀ ਜੀ😔😔

    • @manjindersinggsingh3907
      @manjindersinggsingh3907 2 ปีที่แล้ว

      Waheguru ji🙏🙏

  • @amanphotostudiotaragarh5516
    @amanphotostudiotaragarh5516 4 ปีที่แล้ว +86

    ਵਾਹਿਗੁਰੂ ਜੀ ਮਸਕੀਨ ਜੀ ਨੂੰ ਫੇਰ ਇਸ ਧਰਤੀ ਉੱਤੇ ਭੇਜ ਦਿਉ 🙏👏

    • @sandhuaustria5844
      @sandhuaustria5844 3 ปีที่แล้ว +2

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @RamGopal-od6ru
      @RamGopal-od6ru 6 หลายเดือนก่อน

      वाहेगुरु जी

  • @Guri3737.
    @Guri3737. 3 ปีที่แล้ว +22

    ਬਹੁਤ ਡੂੰਘੀਆਂ ਵਿਚਾਰਾਂ ਨੇ ਸੰਤ ਮਸਕੀਨ ਜੀ ਦੀਆ🙏🙏🙏🙏

  • @earthrecords1669
    @earthrecords1669 4 ปีที่แล้ว +10

    ਵਾਹਿਗੁਰੂ ਜੀ ਕਿ ਕਹਾ ਬੱਸ ਮੇਰੇ ਵਿੱਚ ਏਨੀ ਬੁਧੀ ਨਹੀ ਨਾ ਹੀ ਸਬਦ ਹੈ ਕਿ ਮੈ ਸੰਤ ਜੀ ਬਾਰੇ ਕਰਾ ਮੈਨੂੰ ਤਾ ਸੰਤ ਜੀ ਰੱਬ ਹੀ ਲੱਗਦੇ ਨੇ ਜੀ

  • @randeepsingh3675
    @randeepsingh3675 3 ปีที่แล้ว +6

    ਵਾਹਿਗੁਰੂ ਜੀ ਮੇਹਰ ਕਰੋ ਜੀ ਇਹੋ ਜਿਹੇ ਸੰਤਾਂ ਮਹਾਂਪੁਰਸ਼ਾਂ ਦੇ ਬਚਨ ਸੁਣਕੇ ਆਪਣਾ ਜੀਵਨ ਸਫਲ ਕਰਿਏ ਜੀ।

  • @jattporus1405
    @jattporus1405 3 ปีที่แล้ว +16

    I don’t know about past may b some granthi people came and gone ,, but maskeen ji I only know who gave me so much knowledge and a true translator of Guru Granth Sahib ji ,,, pure and blessed saint ,, panth Ratan

  • @avtar781
    @avtar781 4 ปีที่แล้ว +10

    ਗਿਆਨ ਦਾ ਸਾਗਰ...ਬਾਬਾ ਜੀ

  • @sharkgaming6778
    @sharkgaming6778 3 ปีที่แล้ว +4

    Giyan di dhara h hr ktha jo dil me smati chli iati h w a h e g u r u

  • @avtar781
    @avtar781 3 ปีที่แล้ว +6

    ਗਿਆਨ ਦਾ ਸਾਗਰ
    ਗਿਆਨੀ ਸੰਤ ਸਿੰਘ ਜੀ ਮਸਕੀਨ
    🌷🙏🌷

  • @akshaydhar1444
    @akshaydhar1444 3 ปีที่แล้ว +23

    No words to phrase your level of enlightment , Sant ji.. Mehar karo 🙏

  • @sandhuaustria5844
    @sandhuaustria5844 3 ปีที่แล้ว +6

    ਸੰਤ ਮਸਕੀਨ ਜੀ ਸੰਚਖੰਡ ਦੇ ਵਾਸੀ 🙏🏻

  • @darshansindhu6289
    @darshansindhu6289 2 ปีที่แล้ว +3

    ਹੇ ਵਾਹਿਗੁਰੂ ਸਾਹਿਬ ਜੀ ਆਪ ਜੀ ਮੇਹਰ ਕਰੋ ਅਪਨੇ ਚਰਨਾਂ ਵਿੱਚ ਰਖ ਲੇਉ🙏🙏🙏🙏🙏🙏

  • @MandeepSinghKambojNaushehraPan
    @MandeepSinghKambojNaushehraPan 3 ปีที่แล้ว +5

    Sant Singh Maskeen Saab the great.original Shekh.eWaheguru

  • @Ramjatin
    @Ramjatin 3 ปีที่แล้ว +6

    Bhout ghat purn sant hunde a. MASKEEN G purn sant c

  • @official_awara_insaan
    @official_awara_insaan 4 ปีที่แล้ว +11

    Miss you gyani ji you are great hreart

  • @Ramamjaani
    @Ramamjaani 4 ปีที่แล้ว +4

    ਇਹੋ ਜਿਹੀ ਰੂਹਾਨੀ ਰੂਹ ਨੂੰ ਜਾਣਾ ਨਹੀਂ ਚਾਹੀਦਾ ਸੀ ।ਵਾਹਿਗੁਰੂ ਜੀ ਸਾਨੂੰ ਮੱਤ ਬਖ਼ਸ਼ੋ

  • @singhnz4672
    @singhnz4672 3 ปีที่แล้ว +2

    ਇਕ ਆਏ ਨੇ ਨੁਸਰਤ ਫਤਿਹ ਅਲੀ ਖਾਨ ਸਾਬ ਤੇ ਇਕ ਆਏ ਨੇ ਸੰਤ ਮਸਕੀਨ ਸਿੰਘ ਜੀ. ਇਹ ਦੋਨਾਂ ਦੀ ਜਗਾਹ ਨਾ ਤਾ ਕੋਈ ਲੈ ਪਾਇਆ ਤੇ ਨਾ ਹੀ ਕੋਈ ਲੈ ਪਾਏਗਾ. ਮੇਰੀ ਇਹ ਗੱਲ ਕਾਫੀ ਬੁਧੀਜੀਵੀ ਲੋਕਾਂ ਨੂੰ ਚੂਬੇ ਗੀ, ਪਰ ਆਸ਼ਕ ਚਾਹੇ ਗੀਤ ਸੰਗੀਤ ਚੋ ਚਾਹੇ ਕਥਾ ਚੋ ਜਿਥੋਂ ਮਾਲਕ ਕਿਰਪਾ ਕਰਨ ਓਥੋਂ ਹੀ ਆਨੰਦ ਲੈ ਸਕਦਾ ਹੈ. ਵਾਹਿਗੁਰੂ ਜੀ ਕਾ ਖਾਲਸਾ , ਵਾਹਿਗੁਰੂ ਜੀ ਕਿ ਫਤਿਹ|

  • @appleiphone3226
    @appleiphone3226 4 ปีที่แล้ว +58

    Maskeen g tuhadi katha sun k mann nu bahut shanti te sabar milda hai

  • @vijaydevgan8730
    @vijaydevgan8730 2 ปีที่แล้ว +1

    Sat Shree Akaal 🙏
    Sat Chit Aanand 🙏
    Satyam Param Dheemahi 🙏
    Sat Naam Shree Waheguru 🙏 Aadi
    Sat Jugaadi Sat hai bhi
    Sat Naanak hosi bhi
    Sat
    Satnarayan 🙏

  • @SurjitSingh-hb2pl
    @SurjitSingh-hb2pl 3 ปีที่แล้ว +1

    Dhann.sannt.baba.maskeen.g.dae.brham.bichar.jeewan.jeen.da.dhang.mildahi.gwahiguru.g

  • @pawanjitkaur8832
    @pawanjitkaur8832 6 หลายเดือนก่อน +1

    ਵਾਹਿਗੁਰੂ ਜੀ

  • @singhjaswinder1517
    @singhjaswinder1517 4 ปีที่แล้ว +11

    Thank you Bhram Gianni ji.

  • @charanjitsinghchanni1381
    @charanjitsinghchanni1381 8 หลายเดือนก่อน +1

    ਧੰਨ ਗੁਰੂ ਨਾਨਕ
    ਵਾਹਿਗੁਰੂ ਜੀ ਕਿਰਪਾ ਕਰੋ ਸਭ ਨੂੰ ਖੁਸ਼ੀਆਂ ਖੇੜੇ ਬਖਸ਼ੋ ।

  • @lakhasingh4154
    @lakhasingh4154 2 ปีที่แล้ว +1

    ਬਹੁਤ ਵਧੀਆ ਵਿਚਾਰ ਗਿਆਨੀ ਸੰਤ ਸਿੰਘ ਮਸਕੀਨ ਜੀ ਦੇ

  • @snsukhmam9145
    @snsukhmam9145 3 ปีที่แล้ว +4

    Dhan Sant maskeen Ji.. Guru Ji di bani da sahi arath maskeen Ji aur pinderpal Ji to wadia Hor koi nahi kar sakda ji waheguru Ji sade te v kirpa karo ji

  • @rakeshkochar629
    @rakeshkochar629 2 ปีที่แล้ว +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @dharmindersingh2037
    @dharmindersingh2037 4 ปีที่แล้ว +3

    Mai ta waheguru g da eh shukar karda ehna di kathva recording ne ........nahi ajj de parchark ne mat nu kithE puja Dena c

  • @jasswarring9250
    @jasswarring9250 3 ปีที่แล้ว +9

    ਸੰਤ ਮਸਕੀਨ ਵਰਗੇ ਦੀ ਅੱਜ ਵੀ ਲੋੜ ਹੈ

  • @gallgurughardi2686
    @gallgurughardi2686 3 ปีที่แล้ว +1

    Dhan dhan dhan sri guru nanak dev g. Tusi hi nirankar g

  • @harmeetsingh3275
    @harmeetsingh3275 6 หลายเดือนก่อน +1

    Waheguru ji da khalsa Waheguru ji di fateh 🙏🙏

  • @arinjitsingh8181
    @arinjitsingh8181 ปีที่แล้ว +2

    Waheguru ji waheguru ji

  • @harsimratkaur3619
    @harsimratkaur3619 4 ปีที่แล้ว +7

    Speechless 😶
    No words 😶🙏🏻🙏🏻🙏🏻🙏🏻🙏🏻🙏🏻

  • @serial.shorts.shorts09876
    @serial.shorts.shorts09876 3 ปีที่แล้ว +5

    ਵਾਹਿਗੁਰੂ

  • @sahilpreetsingh4119
    @sahilpreetsingh4119 2 หลายเดือนก่อน

    Maskeen ji is our teacher , our friend who always guide us towards the path of God . He always motivate us to chant God 's name 😇🌟

  • @AshaRani-zj7yz
    @AshaRani-zj7yz 3 ปีที่แล้ว +2

    Miss you ji.
    Vaheguru g.vaheguru vaheguru vaheguru. 🙏🙏

  • @mohinderarora3766
    @mohinderarora3766 4 ปีที่แล้ว +3

    Dhan dhan Maskin Ji

  • @vikramarora9292
    @vikramarora9292 4 ปีที่แล้ว +5

    It's one of the best discourses. His last Katha doesn't let the listener feel anything but he hints clearly saying it's his last. He's composed and as brilliant as ever with many of his usual, favourite quotes.

  • @gurpreetpreetgur2614
    @gurpreetpreetgur2614 3 ปีที่แล้ว +1

    Sant Maskeen singh ji Tusi Sikhi lei te puri manvta da bhala kita hai ji gyan band ke🙏

  • @JagjitSingh-mm8eb
    @JagjitSingh-mm8eb 3 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gurcharankaur2054
    @gurcharankaur2054 4 ปีที่แล้ว +3

    waheguru ji. Aap ji jaisa na koi si na koi hoyega Dhan Dhan Maskeen Sahib ji

  • @bhaihardeepsinghpatran5960
    @bhaihardeepsinghpatran5960 4 ปีที่แล้ว +3

    ਵਾਹਿਗੁਰੂ ਵਾਹਿਗੁਰੂ #BhaiHardeepSinghPatran

  • @rajneetkaur3130
    @rajneetkaur3130 4 ปีที่แล้ว +12

    We miss you maskeen ji.
    May Waheguru gives you rebirth in Sikh religion. Plz come back .

    • @GyanDaSagar
      @GyanDaSagar  4 ปีที่แล้ว

      Missing you Maskeen ji a whole lot!!🙏🏻
      Thanks much Rajneet ji🙏🏻

    • @Mankirat-Singh-H
      @Mankirat-Singh-H 3 ปีที่แล้ว +1

      @@GyanDaSagar I think his birth death cycle is over forever

  • @chuhanfarm5507
    @chuhanfarm5507 4 ปีที่แล้ว +29

    ਧੰਨ ਧੰਨ ਸੰਤ ਮਸਕੀਨ ਸਿੰਘ ਜੀ ਧੰਨ ਵਾਹਿਗੁਰੂ ਜੀ 🙏🙏

  • @rajarora623
    @rajarora623 2 ปีที่แล้ว +1

    Sara stress khatam ho janda hay sant maskeen ji di katha sunke mann shaant ho janda .apne ap ko lucky mante hu koti koti parnam🙏🙏🙏🙏

  • @harp_kaurz
    @harp_kaurz 7 หลายเดือนก่อน

    🙏🏻♥️thank you sant maskeen ji menu Waheguru g d samjh den lyi♥️🙏🏻

  • @RajinderSingh-ll2zc
    @RajinderSingh-ll2zc 2 ปีที่แล้ว

    ਬਾਬਾ ਮਸਕੀਨ ਜੀ ਮਹਾਂਪੁਰਖ ਬ੍ਰਹਮਗਿਆਨੀ ਪਿਆਰੇ ਬਹੁਤ ਹੀ ਯਾਦ ਆਉਂਦੇ ਹਨ ਵਾਹਿਗੁਰੂ ਜੀ ਉਹਨਾਂ ਨੂੰ ਮੁੜ ਮੁੜ ਦੁਨੀਆਂ ਤੇ ਭੇਜਣ ਤਾਂ ਜ਼ੋ ਸਾਡਾ ਕਲਯੁਗੀ ਜੀਵਾਂ ਦਾ ਉਧਾਰ ਹੋ ਸਕੇ

  • @simplegardeningresults7706
    @simplegardeningresults7706 4 ปีที่แล้ว +3

    dhann dhann o mata ji jinn maskin ju nu janam dey bara upkar kitta ji.....

  • @balwindertonsa732
    @balwindertonsa732 4 ปีที่แล้ว +5

    Mahaan Aatma c ...lakha vaari parnaam ae ehna nu Gyaan da sagar c ehna kol

  • @gurvinderkaur5687
    @gurvinderkaur5687 3 ปีที่แล้ว +2

    Thank God 🙏🙏 aj vi sant ji sada vich mojood ne asi ohna di katha sun sakde ha parmatma dubara dunya de bhale li sant ji nu bhej den bahut lor he sikh religion nu 🙏🙏🙏🙏🙏

  • @rajsandhu887
    @rajsandhu887 4 ปีที่แล้ว +33

    I miss u maskeen g soooooo much ik var fir vpis aa jao tuhdi bohat jrurat a 🙏🙏🙏🙏🙏🙏🙏🙏🙏🙏🙏🙏🙏

  • @chandergian6575
    @chandergian6575 4 ปีที่แล้ว +6

    Baba. Mainu sikh bnaa gia
    Boht shukriya MASKEEN SAHAB JI

  • @rajpalbishnoibishnoi8840
    @rajpalbishnoibishnoi8840 6 หลายเดือนก่อน

    Waheguru mahan hai sant maskeen ji ne sari umar dhram parchar me lga di sant ji ne dunya ko bahot gyan diya

  • @riazghuman8698
    @riazghuman8698 ปีที่แล้ว

    Wah kya baat hay ji Gyani Sant Singh ji Maskeen horan di katha di , Gurbani nu samjhan ich ehna warga hor koi nai , bhaveen oh charhayi kar gaye ne par ohna di viakheya te saray sansar te saray dharma dey hawalay te misaalan dey ke insan nu samjhan te Rabb dey wal turan te apparan da sab ton vadiya , saukha te paan da rasta jiveen oh apne shabdan nu ghool ke peya daine ne.

  • @ShayarSidhu-vu7bj
    @ShayarSidhu-vu7bj 7 หลายเดือนก่อน

    Sachi❤❤❤❤ rabbji tera lakh lakh shukr h Jo sanu mahaan sntaa de drshn kraye and sanu scha sucha gyan da sagr milya❤❤❤❤🙏🙏🙏🙏🙏🙏🙏

  • @sureshsethi7256
    @sureshsethi7256 4 ปีที่แล้ว +2

    बहुत सुन्दर, अत्यंत सुन्दर, बेहद सराहनीय।

  • @navpreetsidhu8162
    @navpreetsidhu8162 4 ปีที่แล้ว +3

    Dhan ha maskeen g katha

  • @wahegurusatnaam3579
    @wahegurusatnaam3579 4 ปีที่แล้ว +3

    Maskeen ji bahut kuch paya sun k tohanu rab hi rab hai life vich ajj

  • @manpreetkaurkaur5147
    @manpreetkaurkaur5147 4 ปีที่แล้ว +5

    ਧੰਨ ਮਹਾਨ ਮਸਕੀਨ ਜੀ 😔😔🙏🙏🙏🙏

  • @aktel5501
    @aktel5501 4 ปีที่แล้ว +4

    Dhan Dhan Baba Deep Singh ji Shaheed ji maharaaj ji

  • @harjindersingh9688
    @harjindersingh9688 4 ปีที่แล้ว +7

    Mere baba ji 🙏🙏🙏🙏🙏

  • @JaspalSingh-vf9ru
    @JaspalSingh-vf9ru 4 ปีที่แล้ว +16

    Aap ji Di katha Sun ke jewan vich sukh shanti te gyan milda hai waheguru ji

  • @jagatkamboj9975
    @jagatkamboj9975 5 หลายเดือนก่อน +1

    वाहेगुरु वाहेगुरु जी ❤

  • @rajwindersinghbrar2438
    @rajwindersinghbrar2438 4 ปีที่แล้ว +4

    ਗੁਰਬਾਣੀ ਦੇ ਨਿੰਦਕਾਂ ਦੁਸ਼ਟਾ ਨੈ ਇਹੋ ਜਿਹੀ ਅਨਮੋਲ ਕਥਾ ਨੂੰ ਵੀ ਡਿਸਲਾਇਕ ਕਰ ਦਿੱਤਾ
    ਪੰਥ ਚੜਦੀਆਂ ਕਲਾ ਵਿੱਚ ਰਹੇਗਾ

  • @kulwindersingh2484
    @kulwindersingh2484 3 ปีที่แล้ว +2

    ਮਹਾਨ ਸੰਤ ਸਨ ਗਿਆਨੀ ਸੰਤ ਸਿੰਘ ਮਸਕੀਨ ਜੀ 🙏🙏🙏🙏🙏

  • @raghbiraujla4177
    @raghbiraujla4177 3 ปีที่แล้ว +1

    Waheguru ji 🙏🏻🙏🏻🙏🏻🙏🏻🙏🏻mehar Karo ji santji mehar Karo ji 🙏🏻🙏🏻🙏🏻🙏🏻🙏🏻rabb roop ne

  • @MRMiSS-uy4ec
    @MRMiSS-uy4ec 3 ปีที่แล้ว +2

    Thank you so much Sant ji 🙏🙏🙏

  • @satinderkalra9656
    @satinderkalra9656 4 ปีที่แล้ว +3

    Sant Maskeen ji tusi dobara ton aajao

  • @luckytanda
    @luckytanda 4 ปีที่แล้ว +42

    ਵਾਹ ਜੀ ਵਾਹ, ਵੈਰਾਗ ❤😢🙏

  • @gurjeets8950
    @gurjeets8950 5 หลายเดือนก่อน

    Thanks to the technology. Which enables us to get the supreme knowledge still when this holy spirit is not with us.

  • @mrsinghg6496
    @mrsinghg6496 3 ปีที่แล้ว +3

    WAHEGURU JI🙏💞🙏
    DHAN DHAN BABA DEEP SINGH SAHIB JI MAHARAJ🙏🌹❤
    DHAN DHAN SHRI GURU RAMDAS SAHIB JI MAHARAJ🙏🌹💖❤
    DHAN DHAN SHRI GURU GRANTH SAHIB JI MAHARAJ🌹💖❤🙏WAHEGURU JI KA KHALSA WAHEGURU JI KI FATHE JI🌹🙏🌷

  • @manjindersinggsingh3907
    @manjindersinggsingh3907 2 ปีที่แล้ว +1

    I think everyone read this book, who want to know about sant Maskeen ji 🙏🙏and more book of sant Maskeen ji🙏🙏🙏🙏🙏 😭😭😭

  • @user-jp1lp8cm1z
    @user-jp1lp8cm1z 4 หลายเดือนก่อน

    Waheguru ji ka Khalsa waheguru ji ki Fateh 🙏 ji ...sant ji tuhnu fr satgur ji jnaam den g tuc rabb roop ho k Sade vh fr aao 🙏

  • @Harpreet70
    @Harpreet70 2 ปีที่แล้ว +1

    Tuhadi katha sun ke bahut anad milda hai g🙏🙏🙏

  • @BalwinderSingh-kn5gu
    @BalwinderSingh-kn5gu ปีที่แล้ว

    Saach much hi Giaan da sagar waheguru g

  • @AmritpalSingh-ee5zu
    @AmritpalSingh-ee5zu 3 ปีที่แล้ว +5

    ਬੋਲਾ ਵਿਚ ਕਿਤਨੀ ਤਾਕਤ ਹੈ , 🙏🏻🙏🏻

  • @lakhwindersingh6912
    @lakhwindersingh6912 4 ปีที่แล้ว +20

    Aap jaisa koi hai heee nahi sab nu vekhiya sun k

    • @jastindersingh2095
      @jastindersingh2095 4 ปีที่แล้ว +4

      Dhan ho sant Maskin ji, Gyan da sagar c ap

    • @romanfitnessclub1774
      @romanfitnessclub1774 4 ปีที่แล้ว +1

      Sahi gall aa veer bahutea nu suniaa par giani jisaa koi nee

  • @ParamjitSingh-hh2di
    @ParamjitSingh-hh2di ปีที่แล้ว

    ਵਾਹਿਗੁਰੂ ਜੀ ਸੰਤ ਜੀ ਨੂੰ ਸੰਸਾਰ ਵਿੱਚ ਦੁਆਰਾ ਭੇਜੋ ਦੁਨੀਆ ਨੂੰ ਵਾਹਿਗੁਰੂ ਨਾਲ ਜੋੜਨ ਲਈ ਜੀ।

  • @gsk_modified9674
    @gsk_modified9674 3 ปีที่แล้ว +2

    Gyan dyan rb da kro simrn kro Satnam da

  • @rupindershsinghteja8507
    @rupindershsinghteja8507 4 ปีที่แล้ว +6

    ਧੰਨ ਗੁਰੂ ਧੰਨ ਗੁਰੂ ਪਿਆਰੇ ਵਾਹਿਗੁਰੂ ਜੀ

  • @SurinderSingh-cx4wp
    @SurinderSingh-cx4wp 11 หลายเดือนก่อน

    Sant singhmaskeen ji ruh tars rahi hai ek bar fir dunia ye fera pao waheguru ji sant ji nu fer pejo

  • @_singh158
    @_singh158 3 ปีที่แล้ว +5

    I miss u baba ji waheguru ji