ਇਤਫ਼ਾਕ ਜਾਂ ਸਿਆਸਤ...ਡੇਰਾ ਮੁਖੀ ਮੁੜ ਪੈਰੋਲ ’ਤੇ ਪੰਜਾਬ ਦੇ ਕਈ ਸ਼ਹਿਰ ਬੰਦ... Pulaanghtv
ฝัง
- เผยแพร่เมื่อ 5 ก.พ. 2025
- #update #akalidal #ramrahim #modi #punjabnews
ਪੁਲਾਂਘ (pulaangh tv) - ਇੱਕ ਉਮੀਦ, ਇੱਕ ਅਜਿਹਾ ਪਲੇਟਫਾਰਮ ਹੈ, ਜਿੱਥੇ ਆਰਥਿਕ, ਸਮਾਜਿਕ ਤੇ ਰਾਜਨੀਤਿਕ ਤੌਰ 'ਤੇ ਹਾਸ਼ੀਏ ਵੱਲ ਧੱਕੇ ਲੋਕਾਂ ਦੇ ਮੁੱਦਿਆਂ 'ਤੇ ਗੱਲ ਹੋ ਰਹੀ ਹੈ। ਉਨ੍ਹਾਂ ਲੋਕਾਂ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ, ਜਿਨ੍ਹਾਂ ਦੀ ਮੇਨ ਸਟ੍ਰੀਮ ਮੀਡੀਆ ਵਿੱਚ ਕਿਤੇ ਗੱਲ ਨਹੀਂ ਹੁੰਦੀ । ਇਸ ਦੇ ਨਾਲ ਪੰਜਾਬ ਦੇ ਮਸਲਿਆਂ ਬਾਰੇ ਵੀ ਗੰਭੀਰਤਾ ਨਾਲ ਗੱਲ ਕੀਤੀ ਜਾਂਦੀ ਹੈ। ਤੁਹਾਨੂੰ ਸਾਡੇ ਪ੍ਰੋਗਰਾਮ ਚੰਗੇ ਲਗਦੇ ਹਨ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਤੁਸੀਂ ਆਪਣੀ ਰਾਏ ਸਾਨੂੰ ਕੁਮੈਂਟ ਬੌਕਸ ਜ਼ਰੀਏ ਜਾਂ ਈਮੇਲ ਜ਼ਰੀਏ ਦੇ ਸਕਦੇ ਹੋ। ਅਸੀਂ ਤੁਹਾਡੀ ਹਰ ਰਾਏ ਦਾ ਸਤਿਕਾਰ ਕਰਦੇ ਹਾਂ।
ਤੁਸੀਂ ਸਾਨੂੰ E-mail ਜ਼ਰੀਏ ਸੰਪਰਕ ਕਰ ਸਕਦੇ ਹੋ : officialhamirsingh@gmail.com
ਪੁਲਾਂਘ ਦੇ ਸੋਸ਼ਲ ਮੀਡੀਆ ਪਲੇਟਫਾਰਮ :
FACEBOOK : / pulaangh
INSTAGRAM : / pulaangh_ik_umeed
----
ਬਿਲਕੁਲ ਜੀ ਹਮੀਰ ਸਿੰਘ ਜੀ ਤੁਸੀਂ ਗਰੀਬਾਂ ਦੇ ਹੱਕ ਦੀ ਗੱਲ ਕਰਦੇ ਹੋ ਬਹੁਤ ਧੰਨਵਾਦ
ਸ ਹਮੀਰ ਸਿੰਘ ਜੀ ਇਹ ਹੀ ਰਾਜ਼ ਦਾ ਜ਼ੋਰ ਹੁੰਦਾ ਹੈ ਜਿਸ ਦਾ ਰਾਜ ਉਹ ਬਾਹਰ ਦੂਸਰੇ ਅੰਦਰ ਸਿੱਖ ਕੌਮ ਇਸ ਗੱਲ ਦੀ ਸਮਝ ਨਹੀਂ ਆਉਂਦੀ
This is clear case of vote bank politics.
best and fair u tube channel
ਅੱਜ ਅਕਾਲੀ ਬਹੁਤ ਖੁਸ਼ ਹਨ ਇਹਨਾਂ ਨੂੰ ਤਕਲੀਫ ਅਮ੍ਰਿਤ ਪਾਲ ਸਿੰਘ ਦੇ ਰਿਹਾ ਹੋਣ ਤੇ ਹੋਵੇਗੀ
❤❤❤❤❤
ਦਿੱਲੀ ਚੋਣ।
ਥੋੜ੍ਹਾ ਸਮਾਂ ਰੁਕੋ ਕੰਜਰ ਰਾਮ ਰਹੀਮ ਨੂੰ ਪੱਕੀ ਰਿਹਾਈ ਦੇਣ ਜਾ ਰਹੀ ਹੈ ਸਰਕਾਰ
He will get Presidential remission in all cases once all judgements are delivered.
ਹੋ ਸਕਦੈ, ਅਗਲੀ ਵਾਰੀ ਇਸੇ ਕੰਜਰ ਨੂੰ ਪੀ ਐਮ ਦੀ ਕੁਰਸੀ ਤੇ ਬੈਠਾ ਦਿੱਤਾ ਜਾਵੇ
🙏
Hope you will keep on discussing the burning issues of people of Punjab 1k Umeed,thanks.
Delhi election Sir. BJP is making mockery of criminal justice system.
🌷💟🌷🙏🌷🌷
❤ ਸਤਿ ਸ਼੍ਰੀ ਅਕਾਲ ਜੀ 🎉 🎉
Watching from Chandigarh.
🙏🙏🙏🙏
Khalsa Raaj eko hal
S Hamir Singh Ji Sade ਪਿੰਡ ਵਿੱਚ ਪੰਚ ਆਪਣੇ ਘਰ ਦੇ ਮੈ ਬਰ ਦੀ ਹਾਜਰੀ ਲਾਈ ਜਾਂਦੀ ਹੈ
Jadon tak bjp hai es taran hi hunda rehna.
Congress jyada Khand paundi hai.... unfortunate
No justice here
Gunda raaj
We need CHOURA NARYAN
Oh asli nhi oh bahar bhej dita