ਪੰਜਾਬ ਵਿੱਚ ਸੁਪਰ -ਸੀਡਰਾਂ ਦਾ ਖਜ਼ਾਨਾ ਬਾਈ ਕੋਲ ਜਮ੍ਹਾਂ ਸਾਫ਼ ਕੰਡੀਸਨਾ ਦੇ ਵਿਕਾਊ94655-47305

แชร์
ฝัง
  • เผยแพร่เมื่อ 4 ต.ค. 2024
  • #kalakharodidelar #secondhandsuperseedersale #oldsuperseeder
    Kala kharoudi contact number:-94655-47305

ความคิดเห็น • 16

  • @mohanaujlainfotainmentlive7422
    @mohanaujlainfotainmentlive7422 28 วันที่ผ่านมา

    ਖੇਤੀਬਾੜੀ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ?

  • @nazarbhangu1008
    @nazarbhangu1008 หลายเดือนก่อน +1

    ਰੇਟ ਬਹੁਤ ਵੱਧ

  • @sukhdevghuman5151usa
    @sukhdevghuman5151usa 28 วันที่ผ่านมา

    Pata ਨਹੀ ਇਹਨਾ ਜਦੋ ਕਿਸਾਨਾ ਕੋਲੋ ਡੀਲਰ ਖਰੀਦ ਦੇ ਜੱਟਾ ਨੂੰ ਕਹਿੰਦੇ ਇਹਨਾ ਹਾਲਤ ਵਧੀਆ ਨਹੀ ਪਤਾ ਇਹਨਾ ਕੋਲੋ ਉਹੀ Supersider ਸਾਫ ਸੁਥਰਾ ਵਧੀਆ ਹਾਲਤ ਕਿਵੇ ਹੋ ਜਾਂਦੀ

  • @mohanaujlainfotainmentlive7422
    @mohanaujlainfotainmentlive7422 28 วันที่ผ่านมา

    ਵੀਡੀਓ ਬਣਾ ਰਿਹਾ ਬਲੌਗਰ ਕਿਵੇਂ ਮਸਕਾ ਲਾ ਰਿਹਾ ਕਿਉ ਜਿੰਮੀਦਾਰਾਂ ਨੂੰ ਚੂਨਾ ਲਾ ਰਹੇ ਹੌ ਬਹੁਤੇ ਸੁਪਰਸੀਡਰ ਸਬਸਿਡੀ ਵਾਲੇ ਹਨ ਜੌ ਨਿਯਮਾਂ ਅਨੁਸਾਰ ਪੰਜ ਸਾਲ ਤੱਕ ਵੇਚੇ ਨਹੀਂ ਜਾ ਸਕਦੇ?

  • @jagdeepsidhu1313
    @jagdeepsidhu1313 29 วันที่ผ่านมา

    ਪਤੰਦਰਾ ਐਨੇ ਘੱਟ ਰੇਟ ਨਾ ਲਾ 😂😂😂😂

  • @prayagrajtractorvideo7998
    @prayagrajtractorvideo7998 หลายเดือนก่อน +1

    6 feet ka hai super sidar bhai

  • @Vehlavlogger07
    @Vehlavlogger07 หลายเดือนก่อน

    😂😂 ehnu apne kol hi rakhi prawa ena rate sunn ke bnda rutabitor nal hi veej lwa ja hall nal beej lwe ga agle sal sabcity par latu 😂😂

  • @gurbutasingh4875
    @gurbutasingh4875 หลายเดือนก่อน +1

    ਰੇਟ ਥੋੜੇ ਘੱਟ ਮੰਗ ਰਿਹਾ ਬਾਈ ਨਵੇਂ ਦਾ ਦੱਸ ਦੋ

  • @charanjitsaini890
    @charanjitsaini890 หลายเดือนก่อน

    ਰੇਟ ਤਾ ਨਵੇ ਨਾਲੋ ਵੀ ਵੱਧ ਆ

  • @sikanderabhatti2104
    @sikanderabhatti2104 หลายเดือนก่อน

    Veer rate shi nhi thoda 10 ja 20 hzar hor mngo 150 wale da 170 kro 185 wale da 2 lakh kro

  • @desi-bande-travel-pb-08-wale
    @desi-bande-travel-pb-08-wale หลายเดือนก่อน

    Veere kise ne nahi lain auna tuhade kolo

  • @sukhjindersandhu1202
    @sukhjindersandhu1202 หลายเดือนก่อน

    Hon ta 813 vi aa gya modal rate bhuut jada

  • @jeevancheema2509
    @jeevancheema2509 หลายเดือนก่อน

    Thag

  • @AvtarSingh-g1f
    @AvtarSingh-g1f หลายเดือนก่อน

    Ret. Jyada. Bi. G. Thoda

  • @bikramdhillon6040
    @bikramdhillon6040 หลายเดือนก่อน +1

    Bhrava rate bohat jada jagjit da new jagjit 230000 da aunda tu 4 saal puran 185000 da dein dya
    Jaa jaa kam kr jaa ke ehne paise tenu dene ede ton chnga new lay lo 40000 hor pa ke