ਠੰਡਾ ਪਾਣੀ ਕਿਵੇਂ ਬਣੌਣਾ ਕਿਵੇਂ ਲੌਣਾ ਸਬ ਵੀਡੀਓ ਚ ਦੱਸ ਦਿੱਤਾ |thanda pani kive bnona kive louna shb dasiya

แชร์
ฝัง
  • เผยแพร่เมื่อ 22 ต.ค. 2024

ความคิดเห็น • 1.1K

  • @hggrewal7459
    @hggrewal7459 ปีที่แล้ว +6

    ਵੀਰ ਤੂੰ ਦਿਲ ਦਾ ਸੱਚਾ ਆ। ਪਿਛਲੇ ਸਾਲ ਤੇ ਇਸ ਸਾਲ ਵੀ ਨਹੀਂ ਜਿੱਤਿਆ ਬਾਜ਼ੀ ਮੇਰਾ ਜਾਨਵਰ। ਉੱਡਦੇ ਨੇ ਸਾਰਾ ਦਿਨ ਘਰ ਤਾਂ ਬਾਜ਼ੀ ਤੇ ਤੁਰਦੇ ਨੇ।। ਦੋਸਤਾਂ ਨੂੰ ਦਿੱਤੇ ਨੇ ਬੱਚੇ ਜਾਂਦੇ ਵੀ ਨਹੀਂ ਤੇ ਜਿੱਤ ਵੀ ਗਏ।।

  • @sukhchainsingh3498
    @sukhchainsingh3498 9 หลายเดือนก่อน +3

    ਵੀਰ ਜੀ ❤ ਤੂੰ ਤੁਹਾਡਾ ਸਤਿਕਾਰ ਕਰਦੇ ਹਾਂ ਰੱਬ ਤੁਹਾਡੀ ਸਦਾ ਚੜਦੀ ਕਲਾ ਕਰੇ

  • @kabooterjindjaan8095
    @kabooterjindjaan8095 ปีที่แล้ว +32

    ਵੀਰ ਜਨਤਾ ਤਾ ਬਕਵਾਸ ਕਰਦੀ ਰਹਿੰਦੀ ਆ ,ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ ਵਾਹਿਗੁਰੂ ਮੇਹਰ ਕਰੇ🙏

    • @gillpb31
      @gillpb31  ปีที่แล้ว +2

      ਤੁਵਦੇ ਭਰਾਵਾਂ ਕਰਕੇ ਹੀ ਅਵ ਚੈਨਲ ਤੇ ਮੈ ਨਹੀਂ ਲੋਕ ਤਾ ਜਿਓਂਣ ਨੀ ਦਿੰਦੇ

    • @JSDJLINK
      @JSDJLINK 6 หลายเดือนก่อน

      Very beautiful Veer

  • @RandhirSingh-zq2qs
    @RandhirSingh-zq2qs ปีที่แล้ว +3

    ਬਾਈ ਜੀ ਵੀਡੀਓ ਬਹੁਤ ਵਧੀਆ ਸੀ ਗਿੱਲ ਬਾਈ ਜੇਕਰ ਦਾਤੀ ਨੂੰ ਦੱਦੇ ਦੋਵੇਂ ਪਾਸੇ ਹੁੰਦੇ ਪੱਠੇ ਵੱਢਣੇ ਸੋਖੋ ਹੋ ਜਾਣੇ ਸੀ।ਪਰ ਬੰਦੇ ਨੂੰ ਦੱਦੇ ਦੋਵੇਂ ਪਾਸੇ ਨੇ ਪਰ ਦਾਤੀ ਨੂੰ ਇੱਕ ਪਾਸੇ। ਆਪਣੇ ਸਾਰੇ ਵੀਰ ਸਮਝ ਦਾਰ ਹਨ। ਗਿੱਲ ਬਾਈ ਬਹੁਤ ਬਹੁਤ ਧੰਨਵਾਦ ਜੀ।

  • @jassibhullar6258
    @jassibhullar6258 ปีที่แล้ว +17

    ਬਹੁਤ ਵਧੀਆ ਦਸਿਆ ਤੇ ਪਾਣੀ ਬਾਈ ਸਾਰੀ ਵੀਡਿਓ ਦੇਖੀਆਂ ਬਾਈ ਪੂਰੀ ਵਧੀਆ ਸਮਝ ਲੱਗੀਆਂ ਬਾਈ ਪਾਣੀ ਦੀ ਬਹੁਤ ਬਹੁਤ ਧੰਨਵਾਦ ਬਾਈ ਸਾਰੇ ਵੀਰ ਬਾਈ ਨੂੰ ਸਪੋਟ ਕਰੋ ਜੀ ਸਤਨਾਮ ਵਾਹਿਗੁਰੂ 🙏

  • @sukhwinderbrar3402
    @sukhwinderbrar3402 ปีที่แล้ว +18

    ਬਹੁਤ ਵਧੀਆ ਲਗੀ ਜਾਣਕਾਰੀ ਵੀਰ ਰੱਬ ਤੁਹਾਡੀ ਮੇਹਨਤ ਨੂੰ ਰੰਗ ਲਾਵੇਗਾ 🙏🙏🙏

    • @singhchintu2580
      @singhchintu2580 ปีที่แล้ว

      Nice thank you bro keep it up 👍

  • @dangeryaar2795
    @dangeryaar2795 2 ปีที่แล้ว +22

    ਵੱਡੇ ਵੀਰ ਬਹੁਤ ਵਧੀਆ ਨਾਲ ਦੱਸਿਆ ਦਿਲੋਂ ਧੰਨਵਾਦ ਵੱਡੇ ਵੀਰ
    ਸਾਰੇ ਵੀਰ ਬਾਈ ਨੂੰ ਪਿਆਰ ਦਿਓ 😍😍😍

    • @chansran8663
      @chansran8663 ปีที่แล้ว +2

      Very nice bro

    • @gurwantsingh3894
      @gurwantsingh3894 ปีที่แล้ว

      ਵੱਡੇ ਵੀਰ ਬਹੁਤ ਵਧੀਆ ਨਾਲ ਦੱਸਿਆ ਦਿਲੋ ਧੰਨਵਾਦ ਵੀਰ 👌👌👌🕊️🕊️🕊️

  • @nishansingh8951
    @nishansingh8951 ปีที่แล้ว +3

    ਗੁੱਡ ਲੱਕ ਬੇਟਾ ਜੀ ਬਹੁਤ ਵਧੀਆ ਜਾਨਕਾਰੀ ਦਿੱਤੀ ਮੇਹਰਬਾਨੀ

  • @pinkukhan6129
    @pinkukhan6129 ปีที่แล้ว +3

    ਵੀਰ ਦੋ ਪਾਣੀ ਰੀਜੇਲਟ ਆਵੇਗਾ ਵੀਰ ਉਹ ਜਰੂਰ ਦੱਸਗਾ ਰੱਬ ਤੈਨੂੰ ਤਰੱਕੀ ਵਕਸੇ

  • @MandeepSingh-ho4vs
    @MandeepSingh-ho4vs ปีที่แล้ว +3

    ਬਹੁਤ ਬਹੁਤ ਧੰਨਵਾਦ ਬਾਈ ਜੀ ਰੱਬ ਤੁਹਾਨੂੰ ਹੋਰ ਤਰੱਕੀ ਬਕਸਣ ਸੋਹਣੀਆ ਗੱਲਾਂ ਦੱਸੀਆ ਭਰਾ ਨੇ।

  • @SUKHDEV.PBO5.403
    @SUKHDEV.PBO5.403 ปีที่แล้ว +5

    ਬਹੁਤ ਵਧੀਆ ਤਰੀਕਾ ਦਸਿਆ ਛੋਟੇ ਵੀਰ..ਰੱਬ ਤੈਨੂੰ ਚੜਦੀ ਕਲ਼ਾ ਵਿਚ ਰੱਖੇ...

  • @TarsemSingh-ng3ln
    @TarsemSingh-ng3ln ปีที่แล้ว +3

    ਬਹੁਤ ਵਧੀਆ ਉਪਰਾਲਾ ਵੀਰ ਸੋਡਾ
    ਜੇ ਕੋਈ ਪਰਸਨਲ ਗਰੁੱਪ ਚੱਲਦਾ ਤਾਂ ਦੱਸ ਦਿਓ

  • @VijaySingh-qs3bh
    @VijaySingh-qs3bh ปีที่แล้ว +3

    ਵੀਰ ਬਹੁਤ ਵਧੀਆ ਗੱਲਾਂ 😊😊

  • @ParmjitKaur-c7x
    @ParmjitKaur-c7x 11 หลายเดือนก่อน +2

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ

  • @bhindajawandha7114
    @bhindajawandha7114 ปีที่แล้ว +7

    ਕੱਰ ਭਲਾ ਹੋਵੇ ਭਲਾ ਸਰਬੱਤ ਦਾ ਭਲਾ

  • @RamanSingh-ot3bt
    @RamanSingh-ot3bt ปีที่แล้ว +6

    ਸੱਚੇ ਬੰਦੇ ਤਾਂ ਪਰਮਾਤਮਾ ਸਾਥ ਦਿੰਦਾ ਏ ਵੀਰੇ ਲੰਬੀ ਉਮਰ ਕਰੇ

    • @gillpb31
      @gillpb31  ปีที่แล้ว +2

      Nhi bai lok mada bolde ne bura lgda yr

    • @RitikKumar-fk6dl
      @RitikKumar-fk6dl ปีที่แล้ว

      ਖਿੱਚ ਕ ਰੱਖ ਵੀਰੇ ਕੰਮ ਨੂੰ 💞

  • @Pappusingh-sr6fo
    @Pappusingh-sr6fo ปีที่แล้ว +4

    ਵੀਰ ਜੀ ਬਾਬੇ ਨਾਨਕ ਨੂੰ ਵੀ ਲੋਕ ਨਿਦਦੇ ਨੇ ਕੋਈ ਗੱਲ ਨਹੀਂ ਦਵੀ ਨਾ ਤੇਰੇ ਨਾਲ ਹਾ

  • @Pappusingh-sr6fo
    @Pappusingh-sr6fo ปีที่แล้ว +6

    ਬਹੁਤ ਧੰਨਵਾਦ ਕਰਦੇ ਹਾਂ ਵੀਰ ਜੀ

  • @GagandeepSingh-ki7fm
    @GagandeepSingh-ki7fm 3 หลายเดือนก่อน

    ਵੀਰ ਜੀ ਬਹੁਤ ਵਧੀਆ ਦਸਿਆ ਧਨਵਾਦ ਜੀ

  • @SukhdeepSingh-kz9db
    @SukhdeepSingh-kz9db ปีที่แล้ว +3

    Thx u y g mai nami suruaat Kari aa mai bazziya sadniya hun tuc ik umeed diti aa bohat jyaada dilo dhanywaad g 🙏🙏🙏

  • @jyotisinghgehle1690
    @jyotisinghgehle1690 ปีที่แล้ว +1

    ❤️❤️❤️ਬਾਈ ਕਮੈਂਟ , ਸ਼ੇਅਰ,ਲਾਈਕ,ਸਬਸਕ੍ਰਾਈਬ, ਜ਼ਰੂਰ ਕਰੋ ਬਾਈ ਦੀ ਵੀਡੀੳ❤️❤️❤️❤️

  • @nindivirk7539
    @nindivirk7539 ปีที่แล้ว +8

    ਬਹੁਤ ਵਧੀਆ ਗਿੱਲਾ👍🏻❤️🙏

  • @JagseerSingh-pc4hm
    @JagseerSingh-pc4hm 5 หลายเดือนก่อน

    ਠੀਕ ਹੈ ਵੀਰ ਜੀ ਧੰਨਵਾਦ ਤੇਰਾ ਮੈਂ ਇਕ ਗਰੀਬ ਘਰਦਾ ਹਾਂ ਮੈਇਹ ਗੇਮ ਸਿਖਣੀ ਚਾਹੁੰਦਾ ਹਾ

  • @sukhrajsingh3816
    @sukhrajsingh3816 ปีที่แล้ว +3

    ਬਹੁਤ ਵਧੀਆ ਬਾਈ

  • @guriguri8321
    @guriguri8321 ปีที่แล้ว +1

    ਧੰਨਵਾਦ ਵੀਰ ਜੀ ਪਾਣੀ ਦਸਨ ਲਈ 🙏🙏

  • @harmeetsidhu6127
    @harmeetsidhu6127 ปีที่แล้ว +4

    ਬਹੁਤ ਵੱਡੀ ਜਾਨਕਾਰੀ😘💕

  • @ladditalwandi6897
    @ladditalwandi6897 ปีที่แล้ว +2

    ਬਹੁਤ vadia ਕੰਮ ਕੀਤਾ tusi veer g

  • @ksc5919
    @ksc5919 ปีที่แล้ว +5

    ਬਹੁਤ ਵਧੀਆ

  • @gurpyarsingh6421
    @gurpyarsingh6421 ปีที่แล้ว +1

    ਬਹੁਤ ਵਧੀਆ ਗਿੱਲ ਭਰਾ ਜੀ🙏

  • @buntysingh2773
    @buntysingh2773 ปีที่แล้ว +4

    bhut vdiya knowledge ditiaa brother 🙏🙏

  • @msdhindsa8521
    @msdhindsa8521 ปีที่แล้ว +2

    ਬਾੲੀ ੲਿਦੇ ਵਿਚ ਕੲੀ ਬਹੁਤ ਗਰਮ ਚੀਜਾ ਨੇ ਕਬੂਤਰ ਗਰਮ ਹੋਓੁਗਾ ਕੇ ਠੰਡਾ

  • @dimpal_3477
    @dimpal_3477 ปีที่แล้ว +4

    ਰੱਬ ਬਾਈ ਤੈਨੂੰ ਚੜ੍ਹਦੀ ਕਲਾ ਵਿਚ ਰੱਖੇ

    • @gurigill3585
      @gurigill3585 ปีที่แล้ว

      Sira karta y

    • @sheerazbhatti
      @sheerazbhatti ปีที่แล้ว

      Ustad Ji koi goli to daso Pani to VIP h yr me Pakistan shai ho

  • @didarsingh1962
    @didarsingh1962 4 หลายเดือนก่อน

    Veer aaj tak kise Khiladi ne live hoke kabootar di sambhal nai dassi tu bhut dil da hira bnda aa jo sab live kr dikhaonda aa

  • @kuldeepsran3215
    @kuldeepsran3215 ปีที่แล้ว +6

    ਜਿਊਦਾ ਰਹਿ ਬਾਈ ਜੀ

  • @ButaramRam-ml7dt
    @ButaramRam-ml7dt ปีที่แล้ว +2

    👍

  • @ramanchauhan182
    @ramanchauhan182 2 ปีที่แล้ว +31

    ਰੱਬ ਥੋਨੂੰ ਤਰੱਕੀ ਬਖਸ਼ੇ ਵੀਰ 👍

  • @GurmeetSingh-ck8jp
    @GurmeetSingh-ck8jp 5 หลายเดือนก่อน +1

    👌👌👌👌👌👌

  • @manjindersingh1617
    @manjindersingh1617 ปีที่แล้ว +3

    Thanks you brother.god bless you ...

  • @gurdeepdhillon1605
    @gurdeepdhillon1605 ปีที่แล้ว +4

    Bot vadiya video bnai aw pra 👌👌👌👌👌👌👌👌👌👌👌👌👌👌👌👌👌👌👌

  • @fanbabbumaanda72
    @fanbabbumaanda72 ปีที่แล้ว +2

    Waheguru ji mahar karu ga veer love you bro bhot sara ehda koi dasda ni apna koi raj par veer tuci sareya nal apna pani shear kita bhot Vadia gal aaa veer chaki rakho kumm nu ❤❤❤❤

    • @gillpb31
      @gillpb31  ปีที่แล้ว

      Veer apa ta chnga krde pr lok nhi khde soch de sache nu gala te juthe de tarif krde ne

  • @sunnyrj9860
    @sunnyrj9860 ปีที่แล้ว +5

    ਬਹੁਤ ਹੀ ਵਧੀਆ ਵੀਰ ਜੀ

  • @rajuverma4987
    @rajuverma4987 ปีที่แล้ว +1

    Vvvvvv nice bhi ji thanks

  • @GurdeepSingh-yn9jq
    @GurdeepSingh-yn9jq ปีที่แล้ว +4

    ਬਹੁਤ ਵਧੀਅਾ ਵੀਰ

  • @dimpledyal2605
    @dimpledyal2605 2 หลายเดือนก่อน

    ਬਹੁਤ ਵਧੀਆ ਵੀਰ ਜੀ ਅਸੂ ਵਾਲਾ ਪਾਣੀ ਦੱਸਿਓ

  • @Parwinderpropertyconsultant555
    @Parwinderpropertyconsultant555 ปีที่แล้ว +3

    Right ਬਾਈ ਜੀ ਤੂੰ ਬਹੁਤ ਚੰਗਾ ਕੰਮ ਕਰ ਰਿਹਾ ਕੋਈ ਗਰੀਬ ਵੀ ਜਿੱਤ ਜਾਉ

  • @ballu.kot.kachhwa.
    @ballu.kot.kachhwa. ปีที่แล้ว +1

    Cha gya bai video bhut achi lagi apki TQ sab kuch btane k liye dilo dhanwad

  • @kabootar_club_attargrah
    @kabootar_club_attargrah ปีที่แล้ว +5

    ਰੱਬ ਤੈਨੂੰ ਤਰੱਕੀਆਂ ਬਖਸ਼ੇ ਵੀਰੇ

  • @jasveersinghbrar5274
    @jasveersinghbrar5274 ปีที่แล้ว +1

    Boht bdiya laga y jede ni jande praa hun sikh sakhde aa je schi sikhna chon taa

  • @sukhveersingh9465
    @sukhveersingh9465 ปีที่แล้ว +7

    ਬਹੁਤ ਵਧੀਆ👍💯

  • @JeevanSingh-n1w
    @JeevanSingh-n1w ปีที่แล้ว +2

    ਵਾਹਿਗੂਰ ਮਹੇਰ ਕਰੇ ਵੀਰ ❤❤

  • @gurkiratsingh3881
    @gurkiratsingh3881 ปีที่แล้ว +4

    Boot vadia veer ji rabb tanu hamsha khush rakha

  • @noorpreet1440
    @noorpreet1440 ปีที่แล้ว +1

    ❤❤

  • @bollywoodsta-x2m
    @bollywoodsta-x2m ปีที่แล้ว +9

    ਬਹੁਤ ਵਧੀਆ ਵੀਰ👍👍

  • @nishansingh1856
    @nishansingh1856 ปีที่แล้ว +1

    ਬਾਈ ਸਾਰੀ ਖੇਡ ਘੈਂਟ ਆ ਰੱਬ ਤੇਨੂੰ ਤਰੱਕੀ ਦਵੇ

  • @KulwinderSingh-tl1cm
    @KulwinderSingh-tl1cm ปีที่แล้ว +3

    ਵਹਿਗੁਰੂ ਮੇਹਰ ਕਰੇ

  • @ranjeetSingh-ps9mz
    @ranjeetSingh-ps9mz 4 หลายเดือนก่อน +1

    Sirra bai yarr❤

  • @nidhannanu972
    @nidhannanu972 ปีที่แล้ว +3

    ਬਹੁਤ ਵਧੀਆ ਭਰਾ

  • @malkeetsingh3671
    @malkeetsingh3671 ปีที่แล้ว

    ਬੁਹਤ ਧੰਨਵਾਦ ਵੀਰ

  • @deepjagdeep1222
    @deepjagdeep1222 ปีที่แล้ว +3

    Dhanwaad chhote veer

  • @jaspalvlogs2015
    @jaspalvlogs2015 ปีที่แล้ว

    ਦੇ ਬਾਈ ਤੁਸੀ ਹੱਥ ਬੰਨੇ ਅਸੀ ਵੀ ਹੱਥ ਬੰਨਦੇ ਹਾਂ ਕਿ ਜਿਹੜਾ ਪਾਣੀ ਤੁਸੀ ਦੱਸਿਆ ਉਹ ਸਹੀ ਹੋਣਾ ਚਾਹੀਦਾ ਹੈ।ਨਾਲ ਵੀਡੀਓ ਸਾਰੀ ਦੇਖੀ ਨਾਲ ਸੇਆਰ ਕੀਤੀ।ਪਰ ਜਿਹੜਾ ਦੱਸਿਆ ਤੁਸੀ ਪਾਣੀ ਉਹ ਸਹੀ ਹੋਵੇ।

  • @AnilKumar-qb8kd
    @AnilKumar-qb8kd ปีที่แล้ว +6

    ਬਹੁਤ ਵਧੀਆ ਵੀਰ ਜੀ

  • @_aman.ji786
    @_aman.ji786 ปีที่แล้ว

    ਧੰਨਵਾਦ ਬਾਈ ਜੀ

  • @dilveerdilveermallhi3223
    @dilveerdilveermallhi3223 7 หลายเดือนก่อน

    ❤❤ਬੲੀ ਚੀੜੀ ਮਾਰਾ ਨੇ ਗਲਤ ਬੋਲਿਨਾ ਹੀ ਹਦਾ ਤੂੰ ਸਹੀ✅ ਬਸ aa

  • @GurpreetSingh-ik9zs
    @GurpreetSingh-ik9zs ปีที่แล้ว +3

    ਰੱਬ ਥੋਨੂ ਤਰੱਕੀ ਬਖਸ਼ੇ🎉🎉

  • @billasingh4716
    @billasingh4716 ปีที่แล้ว

    ਬਹੁਤ ਵਧੀਆ ਗੱਲ ਬਾਤ ਜੀ

  • @KuldeepSingh-ft4bv
    @KuldeepSingh-ft4bv ปีที่แล้ว +4

    ਵੀਰ ਬੀਡੳ ਵਧੀਆ ਲੱਗੀ ਤਰੱਕੀ ਕਰ

  • @gautamchopra9171
    @gautamchopra9171 ปีที่แล้ว +2

    Very Nice Bai G. GOD BLESS YOU. GOOD JOB KEEP IT UP ❤❤❤❤❤

  • @IqbalSingh-ve4nl
    @IqbalSingh-ve4nl ปีที่แล้ว +5

    ਛੌਟੇ ਭਾਈ ਉਹ ਕਾਗਜ ਨੂੰ ਚੈਨਲ ਤੇ ਪਾ ਜਿਹੜਾ ਬਾਪੁ ਨੇ ਲਾਮੇ ਨੇਸਨ ਕੀਤਾ ਦਖਾਈਆ ਵਾ

    • @H.R.Bajakhana
      @H.R.Bajakhana ปีที่แล้ว

      Ryt sahi gall aa vaise ਤੁਹਾਡੀ v,

    • @H.R.Bajakhana
      @H.R.Bajakhana ปีที่แล้ว

      But ykeen b Krna chahida ,chlo o Ovi paduga gill nhi dikka mnda

  • @amandeepmehra3719
    @amandeepmehra3719 ปีที่แล้ว

    ਵੀਰ ਬਹੁਤ ਵਧੀਆ ਜੀ ਇਕ ਗੱਲ ਹੋਰ ਆ ਜੀ ਮਾਸੇ ਕਿਨੇ ਹੁੰਦੇ ਆ ਜੀ ਦੱਸੀਉ

  • @RanGi_brothers524
    @RanGi_brothers524 ปีที่แล้ว +5

    ਦੁਨੀਆ ਕਿਸੀ ਦੀ ਮਿਤ ਨੀ ਹੁੰਦੀ ਭਰਾਵਾ 🤗 ਬਾਕੀ ਜਿਵੇਂ ਤੈਨੂੰ ਠੀਕ ਲੱਗੇ

    • @msdhindsa8521
      @msdhindsa8521 ปีที่แล้ว

      ਸਹੀ ਗੱਲ ਅਾ ਬਾੲੀ

  • @kulwindersingh3088
    @kulwindersingh3088 ปีที่แล้ว +2

    ਬਹੁਤ ਹੀ ਵਧੀਆ ਬਾਈ ਜੀ ❤

  • @avtarsingh2651
    @avtarsingh2651 ปีที่แล้ว +3

    Very good very nice very good job ver

  • @HardeepSingh-ix6pg
    @HardeepSingh-ix6pg ปีที่แล้ว +1

    Love u ਆਵੀਰੇ ਬਹੁਤ ਵਧੀਆ ਲੱਗਿਆ ❤️❤️

  • @kuldeepsran3215
    @kuldeepsran3215 ปีที่แล้ว +3

    ਸਿਰਾ ਗੱਲ ਬਾਤ ਆ ਬਾਈ ਜੀ ❤️❤️❤️❤️

  • @sukhwantdhaler6873
    @sukhwantdhaler6873 ปีที่แล้ว +2

    Good veer ji bhut badhiya jankari deti aa wmk

  • @kuldeepdhaliwal4145
    @kuldeepdhaliwal4145 2 ปีที่แล้ว +8

    ਬਹੁਤ ਵਧੀਆ
    ਬਾਈ ਉਲਝ ਜਾਨਾ

  • @manpreetdhanoa888
    @manpreetdhanoa888 ปีที่แล้ว

    Bute vdia veer g j gun hove ta vadna v chyida da bro thnxx veer g

  • @kp9103
    @kp9103 ปีที่แล้ว +3

    Bhout vadia vir g rabb thnu chardi kala cha rakha vir g

  • @tarsemsingh5078
    @tarsemsingh5078 ปีที่แล้ว +2

    ਬਹੁਤ ਵਧੀਆ ਜੀ

  • @veervalmiki6391
    @veervalmiki6391 ปีที่แล้ว +4

    Baba trakki bkhshe🙏 22

  • @jagrajsingh1831
    @jagrajsingh1831 ปีที่แล้ว +1

    ਗੁਡ

  • @seeradhillon9711
    @seeradhillon9711 ปีที่แล้ว +5

    Good job brother rabb kush rakhe tahnu sada koi faida Ho jau bai

  • @vijayboss9759
    @vijayboss9759 4 หลายเดือนก่อน +1

    Bhot vdya gl a bhi kise da fayda hunda ta very nice soch a bro

  • @sarabjitkumar2049
    @sarabjitkumar2049 ปีที่แล้ว +3

    Good job 💖💖

  • @RajwinderKaur-bt7eg
    @RajwinderKaur-bt7eg ปีที่แล้ว +2

    Tnxx bro

  • @tigersingh2931
    @tigersingh2931 ปีที่แล้ว +3

    Waheguru Ji 👏👏👏👏👌👌👌❤️❤️🕊️🕊️🕊️

  • @studio88asrphotography
    @studio88asrphotography ปีที่แล้ว +2

    ਬਹੁਤ ਵਧੀਆ ਵੀਰ ਜੀ ਵਹਿਗੁਰੂ ਮਿਹਰ ਕਰੇ

  • @SukhwinderSingh-tp6gs
    @SukhwinderSingh-tp6gs ปีที่แล้ว +7

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji mehar kro ji is veer te

  • @anilgiranilgiri861
    @anilgiranilgiri861 ปีที่แล้ว +4

    Vadiya bai

  • @RajdeepSingh-rv9wm
    @RajdeepSingh-rv9wm 6 หลายเดือนก่อน +1

    Ok veer ji

  • @maanmeek7479
    @maanmeek7479 ปีที่แล้ว +4

    Good 👍 bro waheguru ji 🙏 tenu khush rakhn

  • @jaswinderhehar8439
    @jaswinderhehar8439 ปีที่แล้ว

    22 Sahi Paani dassya Tu 101:/: ok 👌 aa 22,Mai v ehi use krda,par Mai Baazi chhadan vaale din Launa Tadke 3-4 vjje,22 4-4 ghantte di Vith pa k baaziaan jittiyiaan waheguru 🙏di Kirpa naal

  • @pb13kabootarbaj37
    @pb13kabootarbaj37 ปีที่แล้ว +4

    ਸਹੀ,ਕਹਿਆ,ਵੀਰ,ਨੇ,ਕਿਸੇ,ਦਾ,ਟਿਡ,ਦੁਖਦਾਗਾ,,

  • @bindashekha9096
    @bindashekha9096 ปีที่แล้ว

    ਵੀਰ 5 k sal ਹੀ ਹੋੲੇ ਅਾ ਬਾਜੀ ਸ਼ਡਣ ਲੱਗਿਅਾਂ ਨੂੰ ਤੇ ਬਾਬੇ ਨਾਨਕ ਦੀ ਕਿਰਪਾ ਨਾਲ ਹਰ ਸਾਲ 15-20 k bajjiaਹੀ ਸ਼ੱਡ ਦੇ ਅਾਂ ਤੇ ਹਰ ਸਾਲ 3-4 ਹੀ ਹਾਰਦੇ ਅਾ ਓਹ ਵੀ ਨਾ ਬੰਡਣ ਕਾਰਣ.ਪਤਾ ਤਾਂ ਬਹੁਤ ਕੁਝ ਅਾ ਜੋ ਨਹੀਂ ਪਤਾ ਸੀ ਓਹ ਤੇਰੀ vdo ਤੋਂ ਪਤਾ ਲਗ ਗਿਅਾ

  • @PardeepSingh-tq1kq
    @PardeepSingh-tq1kq ปีที่แล้ว +4

    Sat shre akal gill veer ji bhut bhut dhanvaad bai nolaj sanji kiti bai vaheguru ji tuhade te kirpa karan bai,,pardeep Bhagtuana 22

  • @sarabjitkumar2049
    @sarabjitkumar2049 ปีที่แล้ว

    ਬਹੁਤ ਵਧੀਆ ਵੀਰ ਜੀ ਆਪ ਜੀ ਦਾ ਧੰਨਵਾਦ

  • @ShamsherSingh-pq1oc
    @ShamsherSingh-pq1oc ปีที่แล้ว +4

    Baht vadia veere waheguru chardi kalah ch rakhe

  • @ManjindersinghKhalsa-fg2yh
    @ManjindersinghKhalsa-fg2yh 5 หลายเดือนก่อน

    ਵੀਰ ਧੰਨਵਾਦ ❤🙏👌👍

  • @dineshgujjar9295
    @dineshgujjar9295 ปีที่แล้ว

    Bot vadiya kita 22.. Tuhade vargaa veer koi nhi haiga...

  • @jatindergill1060
    @jatindergill1060 ปีที่แล้ว +8

    Waheguru mehar kre ❤️