Nikkiye Bhene - Amrit Maan - Desi Crew -

แชร์
ฝัง
  • เผยแพร่เมื่อ 7 ต.ค. 2024
  • Cocktail Music and "Amrit Maan" present "Nikkiye Bhene".
    Listen to Nikkiye Bhene on all audio streaming platforms:
    Apple Music: / nikkiye-bhene-single
    Amazon: music.amazon.i...
    Wynk: wynk.in/music/...
    Resso: m.resso.com/ZS...
    TH-cam Music: • Album - Nikkiye Bhene
    Track Credits:
    Singer: Amrit Maan
    Lyrics: Amrit Maan & Mandeep Maavi
    Music: Desi crew
    Mix & Master: Dense
    Visuals: Sangha VFX & Impressive design studios
    Producers: Lovejot Maan & Amrit Maan
    Project Head: Harpreet Singh
    Project Manager :Jaspreet Singh
    Follow Believe Artist Services: / believeasd
    Online Promotion : Pro Media
    Follow Amrit Maan on:
    Instagram: bit.ly/AmritMaa...
    Facebook: bit.ly/AmritMaa...
    Snapchat: bit.ly/AmritMaa...
    Subscribe to the TH-cam Channel of Cocktail Music: bit.ly/Cocktail...
    #AmritMaan #NikkiyeBhene

ความคิดเห็น • 2.6K

  • @jagdeepsingh5666
    @jagdeepsingh5666 2 ปีที่แล้ว +191

    ਸਭ ਤੋਂ ਪਿਆਰਾ ਰਿਸ਼ਤਾ ਹੁੰਦਾ ਹੈ ਭੈਣ ਅਤੇ ਭਰਾ ਦਾ,
    ਜਿਸ ਵਿਚ ਸੱਟ ਭਰਾ ਨੂੰ ਲੱਗੇ ਤੇ ਦੁੱਖ ਭੈਣ ਨੂੰ ਹੁੰਦਾ ਹੈ..,,ਖੁਸ਼ਨਸੀਬ ਹੈ ਉਹ ਭਰਾ ਜਿਸਦੇ ਸਿਰ ਤੇ ਭੈਣ ਦਾ ਹੱਥ ਹੁੰਦਾ ਹੈ
    ਚਾਹੇ ਕੁਝ ਵੀ ਕਹਿ ਲੋ ਇਹ ਰਿਸ਼ਤਾ ਬਹੁਤ ਖਾਸ ਹੁੰਦਾ ਹੈ

    • @jassrai4929
      @jassrai4929 2 ปีที่แล้ว +4

      Shi gal Aa me boht peyar kardi aa gopi te jasi nu

    • @starttoend382
      @starttoend382 2 ปีที่แล้ว +2

      Kada khaas ji nikki bhen di koi kdar hi ni hundi , jeede kol hundi h ya jo hegi h na bs unhanu pta k ki pyaar milda

  • @Punjabipehnavaboutique
    @Punjabipehnavaboutique 2 ปีที่แล้ว +119

    ਗੀਤ ਸੁਣ ਕੇ ਅੱਖਾਂ ਵਿੱਚੋ ਹੰਝੂ ਆ 😔 ਗਏ ਬਹੁਤ ਸੋਹਣਾ ਲਿਖਿਆ 😊👏👏👏👏👏👏👏🤗🤗🤗🤗

  • @SandeepKaur-mn1ze
    @SandeepKaur-mn1ze 2 ปีที่แล้ว +84

    ਭੈਣਾਂ ਦੀ ਟੌਹਰ ਵੀ ਵੀਰਾਂ ਨਾਲ 😎😎😎😎ਤੇ ਭੈਣਾਂ ਦੀ ਆਕੜ ਵੀ ਵੀਰਾਂ ਨਾਲ 😎😎😎😎😎😎

  • @harvindersinghrurki1046
    @harvindersinghrurki1046 2 ปีที่แล้ว +114

    ਪੰਜਾਬ ਦੇ ਬਹੁਤ ਘਰ ਪਰਿਵਾਰਾਂ ਦੀ ਕਹਾਣੀ,ਬਹੁਤ ਸੋਹਣਾ ਲਿਖਿਆ ਤੇ ਗਾਇਆ ਅਮਿ੍ਤ ਮਾਨ ਨੇ।ਵਾਹਿਗੁਰੂ ਸਭ ਪ੍ਦੇਸੀ ਵਸਦੇ ਭੈਣ ਭਰਾਵਾਂ ਨੂੰ ਚੜਦੀ ਕਲਾ ਤੰਦਰੁਸਤੀ ਤੇ PR ਬਖਸ਼ਿਸ਼ ਕਰਨ।

    • @o8noor
      @o8noor 2 ปีที่แล้ว

      ਸਾਡੀ ਤਾਂ ਭੈਣ ਕਹਿੰਦੀ ਭਾਈ ਮਰ ਜਾਨ

    • @harvindersinghrurki1046
      @harvindersinghrurki1046 2 ปีที่แล้ว

      @@o8noor ਵਾਹਿਗੁਰੂ ਉਹਨਾਂ ਦੀ ਸੋਚ ਨੂੰ ਦਰੁਸਤ ਕਰਨ

    • @manpeetkaur9413
      @manpeetkaur9413 2 ปีที่แล้ว +1

      😢😢😢😢😢😢😢😢😢😢😢

    • @HarpalSingh-oe5ll
      @HarpalSingh-oe5ll 2 ปีที่แล้ว +3

      Yes👌👌

  • @khushdeepkaur2943
    @khushdeepkaur2943 2 ปีที่แล้ว +30

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼😊 ਰੱਖਣ 🙏
    ਬਹੁਤ ਸੋਹਣਾ ਗਾਣਾ ਏ ✨ 🙏
    WMK 🙏😊
    Maan saab 🙏😍😇

  • @allyouwant7008
    @allyouwant7008 2 ปีที่แล้ว +56

    ਇਹ ਤਾਂ ਪਤਾ ਸੀ ਕਿ ਸੋਹਣਾ ਗਾਉਂਦਾ ਵੀਰ ਇਹ ਨੀ ਪਤਾ ਸੀ ਕੇ ਉਹ ਗਾ ਦੇਵੇਂਗਾ ਜੋਂ ਸ਼ਬਦਾਂ ਚ ਦਸ ਨਹੀ ਹੋਣਾ , ਸਕੂਨ ਮਿਲਿਆ ❤️❤️

  • @amandeepsingh7321
    @amandeepsingh7321 2 ปีที่แล้ว +44

    ਜਦੋਂ ਕੋਈ ਛੋਡੇ ਦਿਲ ਦੇ ਜਜਬਾਤਾ ਨੂੰ ਗੀਤ ਬਣਾ ਕੇ ਪੇਸ਼ ਕਰੇ ਸੱਚੀ ਦਿਲ ਖੁਸ਼ ਹੁੰਦਾ ਕੋਈ ਲਫ਼ਜ਼ ਨੀ ਕੀ ਲਿਖਾ 🙌❤️👌

  • @chefjattmusic8964
    @chefjattmusic8964 2 ปีที่แล้ว +238

    ਭੈਣ ਤੋਂ ਵੱਡਾ ਰਿਸ਼ਤਾ ਕੋਈ ਨਹੀਂ ,ਇਸ ਦੁਨੀਆਂ ਤੇ,ਮਾਨ ਸਾਬ੍ਹ ਕਲਮ ਨੂੰ ਸਲਾਮ ਐ🙏🙏🙏🙏🙏🙏🙏

  • @ramaphotographykhamanon3081
    @ramaphotographykhamanon3081 2 ปีที่แล้ว +16

    ਦਿਲ ਖੁਸ਼ ਕਰਤਿਆ ਇਹ ਗੀਤ ਮਾਨ ਸਾਹਿਬ ਜੀਉ

  • @charishaverma2797
    @charishaverma2797 2 ปีที่แล้ว +5

    ਬਹੁਤ ਵਧੀਅਾ ਗੀਤ ਏ ਵੀਰ.. ੲਿਕ-ੲਿਕ ਸ਼ਬਦ ਦਿਲ ਦੇ ਬਹੁਤ ਕਰੀਬ ਹੈ...ਬਹੁਤ ਦੇਰ ਬਾਅਦ ਭੈਣ-ਭਰਾ ਦੇ ਪਿਅਾਰ ਦਾ ਗੀਤ ਸੁਣਿਅਾ ਬਹੁਤ ੲਿਮੋਸ਼ਨਲ ਗੀਤ ਹੈ ਵੀਰ....

  • @beantkumarb447
    @beantkumarb447 2 ปีที่แล้ว +88

    ਗੀਤ ਸੁਣ ਅੱਖਾਂ ਚੋਂ ਹੰਝੂ ਆ ਗਏ
    ਸਲਾਮ ਆ ਬਾਈ ਦੀ ਕਲਮ ਨੂੰ

    • @o8noor
      @o8noor 2 ปีที่แล้ว

      ਆਵਾਜ਼ ਬਹੁਤ ਪਿਆਾਰੀ

  • @SimranpreetKaur-fr6yo
    @SimranpreetKaur-fr6yo 2 ปีที่แล้ว +356

    ✍️ਲਿਖਤ ਨੂੰ ਸਜਦਾ , ਗਾਇਆ ਵੀ ਪੂਰੀ ਰੂਹ ਨਾਲ, ਬਹੁਤ ਘੱਟ ਹੁੰਦਾ ਜਦੋਂ ਲਫਜ਼ਾ ਦਾ ਘੱਟ ਹੋ ਜਾਣਾ ਕਿਸੇ ਦੀ ਸਿਫਤ ਲਈ 👌 ਪਰਮਾਤਮਾ ਸਦਾ ਖੁਸ਼ੀਆਂ ਖੇੜੇ ਸਲਾਮਤ ਰੱਖਣ

  • @sandeepbrar7622
    @sandeepbrar7622 2 ปีที่แล้ว +36

    Waheguru g hr ek bhen de veer di lambi umar krna

  • @akaur569
    @akaur569 2 ปีที่แล้ว +22

    ਰਵਾ ਕ ਰੱਖਤਾ ਈ ਮਾਨਾ😭😭😭👌👌 ਬਹੁਤ ਸੋਹਣਾ ਲਿਖਿਆ ਗਾਣਾ ਸਲਾਮ ਆ ਸੋਚ ਨੂੰ

  • @manroop8128
    @manroop8128 2 ปีที่แล้ว +2

    Meriyr nikkiye bhene ni pr ta ho lain de this line every touch my heart🥺🙏🏻🥰🥰🥰❤️❤️❤️❤️

  • @OnlyPunjabistatusGallery
    @OnlyPunjabistatusGallery 2 ปีที่แล้ว +270

    😔 ਚੱਕਰ ਨਹੀਂ PR ਦਾ ਘਰ ਦੀ ਮਜਬੂਰੀ 👍 ਦੇਖ ਕੇ Dubai🇦🇪 ਵਿੱਚ ਆਇਆ ਤੇਰਾ ਹਰ ਬੋਲ ਪੂਰਾ ਕਰਨਾ ਇਹ ਕਹਿ ਕੇ ਘਰੋ ਭੈਣ ਨੂੰ ਆਇਆ ਆ 🙂

    • @vickysinghvicky9071
      @vickysinghvicky9071 2 ปีที่แล้ว +10

      🥺koi ni Bai rab 🙏🏻🙏🏻🙏🏻🙏🏻🙏🏻 rakha yra ❤️

    • @taranjitsingh3592
      @taranjitsingh3592 2 ปีที่แล้ว +5

      ਵਾਹਿਗੁਰੂ ਸਬ ਦੇਖਦਾ 22 👏

    • @bhullersaab4743
      @bhullersaab4743 2 ปีที่แล้ว +5

      Very good

    • @JaswinderKaur-kn9xe
      @JaswinderKaur-kn9xe 2 ปีที่แล้ว +11

      koi na veere rabb tainu dubai vich vi Canada jini tarakki deve

    • @pawandeep6427
      @pawandeep6427 2 ปีที่แล้ว +2

      NYC bro

  • @RanveerSingh-wp6om
    @RanveerSingh-wp6om 2 ปีที่แล้ว +37

    Bhot sohna yrr❤ ਕਦਰ ਕਰਿਆ ਕਰੋ ਭੈਣਾਂ ,ਦੀ ਜੋ ਸੱਕੀ ਵੀ ਨਹੀ ਉਸ ਭੈਣ ਦਾ ਵੀ ਸਤਿਕਾਰ ਕਰਿਆ ਕਰੋ ਲੋਕੋ🙏

  • @AjayKumar-ci3sw
    @AjayKumar-ci3sw 2 ปีที่แล้ว +34

    Pehla Maa Song
    Fer Bapu
    Te hun Nikkiye Bhene
    Awesome Amrit Maan je
    Thoda koi tod ne

  • @rukhsinasahol1520
    @rukhsinasahol1520 2 ปีที่แล้ว +1

    ਪਹਿਲੀ ਵਾਰ ਲੱਗਿਆ , ਵੀ ਇਹੋ ਜਿਹੇ ਗੀਤ ਵੀ ਕੋਈ ਗਾ ਤੇ ਲਿਖ ਸਕਦਾ

  • @tonybhutal8803
    @tonybhutal8803 2 ปีที่แล้ว +8

    ਇੱਕ ਤੇ ਵੀਰੇ ਤੁਹਡੀ ਆਵਾਜ਼ ਤੇ ਉੱਤੋਂ ਲਿਖਿਆ ਹੀ ਬਹੁਤ ਸੋਹਣਾ ਆ ਵਾਰ ਵਾਰ ਸੁਣਨ ਦਾ ਦਿਲ ਹੋ ਜਾਂਦਾ
    ਵਹਿਗੁਰੂ ਮਹਿਰ ਬਣਾਈ ਰੱਖੇ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਕਲਮ ਤੇ 🙏🌸

  • @a.s.9992
    @a.s.9992 2 ปีที่แล้ว +22

    ਦਿਲ ਨੂੰ ਟੁੰਬਣ ਵਾਲਾ ਗੀਤ ❣️❣️✍️

  • @sahib11singh
    @sahib11singh 2 ปีที่แล้ว +25

    Love you amrit maan for giving this beautiful song to all elder brothers and this song has no word for praise ❤ 🙌 🙏

  • @sonupigeonskiteflying3711
    @sonupigeonskiteflying3711 2 ปีที่แล้ว +23

    ਬਹੁਤ ਵਧੀਆ ਗੀਤ ਗਾਇਆ ਅੰਮ੍ਰਿਤ ਮਾਨ ਬਾਈ ਨੇ ❤️❤️ ਦਿਲ ਭਰ ਆਇਆ ਗੀਤ ਸੁਣ ਕੇ ਅੰਮ੍ਰਿਤ ਬਾਈ ਜੀ ਵੀਡੀਓ ਜਰੂਰ ਕਰਿਉ ਜੀ🙏🙏

  • @rashmithakur27
    @rashmithakur27 2 ปีที่แล้ว +17

    Heart touching lyrics.. Beautiful explanation of brother-sister love❤❤❤

  • @jassgill7349
    @jassgill7349 2 ปีที่แล้ว +41

    I was crying while listening the song ❤️🇨🇦 bhra d v yd agyi 😥❤️ missing him so muchhhhh 🇨🇦🇨🇦🇨🇦❤️

  • @jaggasingh8019
    @jaggasingh8019 2 ปีที่แล้ว +41

    ਪਰਮਾਤਮਾ ਤੇਰੀ ਕਲਮ ਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸੇ ਬਾਈ love u ❤️

  • @AmanDeep-lf6xz
    @AmanDeep-lf6xz 2 ปีที่แล้ว +57

    Very beautiful and emotional song... waheguru thodi kalam nu horr takat bakshan...😊🙏 Maan sahb

    • @govindasingh6921
      @govindasingh6921 2 ปีที่แล้ว +1

      ਬਹੁਤ ਸੋਹਣਾ ਗੀਤ ਲਿਖਿਆ ਮਾਨ ਸਾਬ੍ਹ ਰੱਬ ਦਿਨ ਚੁੱਗਣੀ ਰਾਤ ਦੁੱਗਣੀ ਤਰੱਕੀ ਬਖਸਣ

    • @ayeshaahsan7511
      @ayeshaahsan7511 2 ปีที่แล้ว

      @@govindasingh6921
      Lol

  • @harinderkaur7218
    @harinderkaur7218 2 ปีที่แล้ว +19

    So beautiful song for the most wonderful relationship of sister and brother ! Honey dipped words fall like soft petals of roses....touch the very core of hearts... particularly middle class which experiences the separation n has great expectations n so eagerly waits for PR .....
    Such clean songs are the need of the hour....like a meditation therapy for the soul !
    🎉🎉🎉🎉🎉 KUDOS TO THE ENTIRE TEAM !!

  • @parjeetkaur6243
    @parjeetkaur6243 2 ปีที่แล้ว +10

    💖💖No words for this song ...totally combination of feelings n emotions...no one can stay without crying after listening this song...its really a heartouching song...❤❤

  • @SandeepKaur-mn1ze
    @SandeepKaur-mn1ze 2 ปีที่แล้ว +3

    ਭੈਣ -ਭਰਾ ਦਾ ਰਿਸ਼ਤਾ 😍😍ਸਭ ਰਿਸ਼ਤਿਆਂ ਤੋਂ ਉੱਚਾ 😘😘😘😘

  • @Nimreet173
    @Nimreet173 2 ปีที่แล้ว +19

    ਬਹੁਤ ਵਧੀਆ ਗਾਣਾ ।ਆਵਾਜ਼ ਵੀ ਬਹੁਤ ਵਧੀਆ ।heartouching song

  • @Pawan_singh78
    @Pawan_singh78 2 ปีที่แล้ว +4

    Bahut din baad koi achha song sunane ki mila...nice song amrit maan ji...jiyo

  • @amanjotkaur1045
    @amanjotkaur1045 2 ปีที่แล้ว +13

    ਰੂਹ ਖੁਸ਼ ਹੋ ਗਈ ਗਾਣਾ ਸੁਣ ਕੇ❤️❤️💫💫✨✨

  • @naibsingh2354
    @naibsingh2354 2 ปีที่แล้ว +3

    ਬਹੁਤ ਹੀ ਵਧੀਆ ਰਚਨਾ ਹੈ,ਭੈਣ ਭਰਾ ਦਾ ਰਿਸ਼ਤਾ ਬਹੁਤ ਨਿੱਘਾ ਹੁੰਦਾ ਹੈ ।ਵਾਹਿਗੁਰੂ ਜੀ ਭੈਣ -ਭਰਾ ਦੇ ਰਿਸ਼ਤੇ ਨੂੰ ਸਦਾ ਸਲਾਮਤ ਰੱਖਣ।

  • @beantkauraulakh1145
    @beantkauraulakh1145 2 ปีที่แล้ว +3

    ਬਹੁਤ ਸੋਹਣਾ ਤੇ ਪਿਆਰਾ ਗੀਤ ਆ ਪੁੱਤ ਜੁਗ ਜੁਗ ਜੀਵੇ ਸੋਹਣਿਆ 🙏🏻🙏🏻❤️👍

  • @harjindersingh3894
    @harjindersingh3894 2 ปีที่แล้ว +32

    Best Best Best respect to sisters and dedication of brothers. Punjabis are best all over the world - Punjabis achieved success at every space. Punjabi Language is the best to express good thoughts. Maan Like Song. Good Show.

  • @Thealtafmalik_
    @Thealtafmalik_ 2 ปีที่แล้ว +59

    Very Very nice song Amit Maan Saab 👌👌I love u Maan Saab

  • @amritsar8947
    @amritsar8947 2 ปีที่แล้ว +11

    ਗੀਤ ਦੀ ਇੱਕ ਇੱਕ ਲਾਈਨ ਵਿੱਚ ਬਹੁਤ ਗਹਿਰਾਈ ਹੈ ਬੜੀ ਡੂੰਘੀ ਸੋਚ ਦਾ ਮਾਲਿਕ ਹੈ ਗੀਤ ਲਿਖਣ ਵਾਲਾ ਵੀਰ ਗਾਇਆ ਵੀ ਬਹੁਤ ਸੋਹਣਾ amrit maan ਨੇ

  • @ramansingh437
    @ramansingh437 2 ปีที่แล้ว +9

    ਬਹੁਤ ਸੋਹਣਾ ਲਿਖਿਆ ਉਸਤਾਦ ਗਾਣਾ ❤️
    ਅੱਖਾਂ ਚੋ ਹੰਝੂ ਆ ਗੇ 😭

    • @palwinderkaur9974
      @palwinderkaur9974 2 ปีที่แล้ว

      Very very very nice 👍 song ❤️ touching

  • @gurkirankaur2280
    @gurkirankaur2280 2 ปีที่แล้ว +4

    Veera gaana sun ke rona nikal geya veera de yd aa gayi miss you veere

  • @SurinderKaur-ot7xh
    @SurinderKaur-ot7xh 2 ปีที่แล้ว +15

    Mai tuhanu pehla vilian de roop ch dekhdi c ... but tuhadi awaj te tuhade ganea rahe tuhada asli roop mere sahmne aghea tuhade ganea ne mere dil nu shuh leya ... loves u dher sara ik maa walo tuhanu dher saria assesa 🙏🏻 rabb tuhanu trakian bakshan 🙏🏻

    • @Pawan_singh78
      @Pawan_singh78 2 ปีที่แล้ว +1

      Mai v amrit maan nu changa nayi samjhda c par hun vichar change ho gaya..

  • @Gill_Phaglewala777
    @Gill_Phaglewala777 2 ปีที่แล้ว +101

    Nikki bhen di harr ikk khushi poori krni aa, missing her and whole family alot🥺🥺❤️❤️

  • @manpreetmani5437
    @manpreetmani5437 2 ปีที่แล้ว +78

    ਬਹੁਤ ਸੋਹਣਾ ਗੀਤ ਦਿਲ ਖੁਸ਼ ਹੋ ਗਿਆ ਹੰਜੂ ਵੀ ਆਏ ਵੀਰੇ ਪਰ ਖੁਸ਼ੀ ਦੇ ਸੀ 👌👌

    • @gurwinderkaur1257
      @gurwinderkaur1257 2 ปีที่แล้ว +1

      ਬਹੁਤ ਵਧੀਆਂ ਗੀਤ ਆ ਬਾਰ ਬਾਰ ਸੁਨਣ ਨੂੰ ਜੀਅ ਕਰਦਾ।

    • @Honeytourtravels
      @Honeytourtravels 2 ปีที่แล้ว

      Siraa Hurt touching song ❣

    • @harneetkaur6472
      @harneetkaur6472 2 ปีที่แล้ว +1

      @@gurwinderkaur1257 yyoyyyyyyyyyyyyyyyyyyyo

    • @harneetkaur6472
      @harneetkaur6472 2 ปีที่แล้ว

      @@gurwinderkaur1257 oyyyyyyyyyyyyyyyyyy

    • @harneetkaur6472
      @harneetkaur6472 2 ปีที่แล้ว

      @@gurwinderkaur1257 5yyyyyyyyyyo

  • @palwindergill8418
    @palwindergill8418 2 ปีที่แล้ว +51

    Lill brother just sent this song..cried a lot after watching this heart touching song..it has been 6 years since we met…we both in different countries..🇦🇺🇨🇦..see you soon brother..waheguru mehr karn

    • @raa8504
      @raa8504 2 ปีที่แล้ว

      Aww 😭

    • @devprakashdevjaat285
      @devprakashdevjaat285 2 ปีที่แล้ว

      Teriyaki and the my name you are looking currently for the past few days I have a few things I need to do to get a better

  • @manroop8128
    @manroop8128 2 ปีที่แล้ว +2

    Bahut sohna geet likhya veer par akhan cho hanju bahut aye meriye nikkiye bhene pr ta ho lain de this line ever touch my heart🥺🙏🏻🥰❤️

  • @balwindersinghbinder313
    @balwindersinghbinder313 2 ปีที่แล้ว +4

    ਵੀਰੇ ਤੁਸੀ ਪਰਿਵਾਰਾਂ ਵਾਲੇ ਰਿਸਤੇ ਦੇ ਗੀਤ ਬਹੁਤ ਦਿਲੋਂ 💕💕 ਗਾਉਂਦੇ ਉ

  • @faxttop
    @faxttop 2 ปีที่แล้ว +42

    No words to describe the feelings for this song 🎶 ❤️

  • @harbeerkaurhundal586
    @harbeerkaurhundal586 2 ปีที่แล้ว +85

    🔥🔥its really osm. Very emotional 🥺❤. Lyrics killer😬💗

  • @bajinderkaur2513
    @bajinderkaur2513 2 ปีที่แล้ว +2

    ਬਹੁਤ ਸੋਹਣਾ ਗੀਤ ਆ ਸੁਣ ਕਿ ਅੱਖਾਂ ਵਿੱਚ ਹੰਝੂ ਆ ਜਾਂਦੇ ਨਿ ਕਿ ਵੀਰ ਆਪਣੀਆਂ ਭੈਣਾਂ ਨੂੰ ਕਿੰਨਾਂ ਪਿਆਰ ਕਰਦੇ ਆ ਬਾਹਰ ਜਾ ਕਿ ਵੀ ਹਮੇਸਾਂ ਯਾਦ ਰੱਖਦੇ ਆ ਭੈਣ ਭਰਾਮਾਂ ਦਾ ਪਿਆਰ ਵਾਹਿਗੁਰੂ ਜੀ 🙏ਹਮੇਸਾਂ ਬਣਾਈ ਰੱਖਣਾਂ 🙏🙏

  • @official_ravneet_aulakh2862
    @official_ravneet_aulakh2862 2 ปีที่แล้ว +7

    Mera veer bahr ae..ona ne manu ae gaana pejya ..ruh nu skoon milya sun k ...❤️bohut pyara geet

  • @kaurmaan9541
    @kaurmaan9541 2 ปีที่แล้ว +12

    ਤੁਸੀਂ ਸਾਰੇ ਪਰਿਵਾਰਕ਼ ਜੀਆਂ ਲਈ ਬਹੁਤ ਸੋਹਣੇ ਗੀਤ ਲਿਖੇ ਤੇ ਗਾਏ ਇੱਕ ਗੀਤ ਵੀਰਾਂ ਲਈ ਵੀ ਬੇਨਤੀ ਹੈ 🙏

  • @baljindersaini7486
    @baljindersaini7486 2 ปีที่แล้ว +6

    Bai ji 12 sal
    ho gaye aa bus ki bola love you punjab

  • @preetsandhu5853
    @preetsandhu5853 2 ปีที่แล้ว +4

    Today I have listen the song at least 20 times it make me cry 😢 every time can't judge the feeling of one brother who gone to abroad for studies by leaving their parents In India specially sister

  • @kawaljitkaurdeol5611
    @kawaljitkaurdeol5611 2 ปีที่แล้ว +3

    ਜਿਹਨਾਂ ਦੇ ਵੀਰ ਦੂਸਰੇ ਦੇਸ਼ਾਂ ਚ ਆ ਉਹਨਾਂ ਦੇ ਦਿਲ ਦੀ ਆਵਾਜ਼ ਆ ਇਹ ਗੀਤ 👍👍

  • @akashdeepsingh8633
    @akashdeepsingh8633 2 ปีที่แล้ว +3

    Today is rakhi and it has been more than 6 years that i had tied rakhi on your wrist missing u soo much veere

  • @BARNALATOBRAMPTON
    @BARNALATOBRAMPTON 2 ปีที่แล้ว +4

    Best song ever i have listen 20 times this song hats off to you Amrit Maan ❤️❤️❤️❤️🥺🥺🥺🥺

  • @BalwinderSingh-fl8sx
    @BalwinderSingh-fl8sx 2 ปีที่แล้ว +4

    Maan Saab aur writer nu bahut bahut shubh kamna God blessing our team waheguru aap nu sada khush rakhe aisa song ho jo Dil ko shuley......

  • @jasminekaur9849
    @jasminekaur9849 2 ปีที่แล้ว +4

    wt a song🥺❤️full of emotions i cn undrstnd this feeling coz my veera is in foriegn as intrnational studnt from last 3years🥺❤️🥺🥺🇦🇺🇦🇺🇦🇺

  • @AmandeepKaur-om6lv
    @AmandeepKaur-om6lv 2 ปีที่แล้ว +1

    Shabad hi mukk gye es song nu sun k.bhut sohna likhya te gaeya,too emotional song

  • @heenanarang86
    @heenanarang86 2 ปีที่แล้ว +3

    Such a beautiful song & lyrics are really hearttouching 🥺❤️🇨🇦 #worlds_best_relation_is_bro_sis🧿💕

  • @LifeExplorer303
    @LifeExplorer303 2 ปีที่แล้ว +8

    as a younger sister it relates to me .... nice song and its a truth

  • @nikkinain930
    @nikkinain930 2 ปีที่แล้ว +10

    Very nice song❤❤ ..... Amrit maan's voice is awesome👍👍.....

  • @AmanDeep-bk9nh
    @AmanDeep-bk9nh 2 ปีที่แล้ว +10

    I listen this song first time and I started crying 🥺 so emotional song

  • @kaurh2154
    @kaurh2154 2 ปีที่แล้ว +1

    Bahut ghaint song aa love u aa dill to amrit veere 😍🤩😛🤩💝❤💟

  • @kalkamaa845
    @kalkamaa845 2 ปีที่แล้ว +3

    Boht ghaint song veere ❤️❤️❤️ asli klaakaari eho jehe geetan to pta lgdi ae .

  • @AmmySiviaMusic
    @AmmySiviaMusic 2 ปีที่แล้ว +19

    Sariya behna nu kush rakhi Waheguru ji❤

  • @MrSunnySangha
    @MrSunnySangha 2 ปีที่แล้ว +6

    Word cannot describe how good this song is. Thank you Amrit Maan 🙏

  • @jaandeepjaani7772
    @jaandeepjaani7772 2 ปีที่แล้ว +11

    Very nice song ji very true line so beautiful and amazing song God bless you raab hamsa kush rakhe ji tuhanu Te family nu v Bahut vadiya song aa maan Saab 🥰🥰🥰🥰🥰🥰🥰🥰🥰🥰🥰🥰😊🥰🥰🥰🥰🥰🥰🥰🥰🥰🥰🥰🥰🥰🥰🥰🥰🥰🥰

  • @muskanwrites885
    @muskanwrites885 2 ปีที่แล้ว +1

    Yr schi bhut vdia song aa eh . Akha bhar ondiya jina de bhra apniya bhena to door ne . Salute aa yr ohna nu 😔🥺wmk krn

  • @buntysokhi6074
    @buntysokhi6074 2 ปีที่แล้ว

    pehla MAA song fir BAAPU te hun NIKKIYE BHENE ga k Kamal kr dita Mann Saab. chahe meri koi v sister nahi hai... par meinu boht hi sohna lagya. God bless you

  • @Rajveerkaur0001
    @Rajveerkaur0001 2 ปีที่แล้ว +6

    Perfectly describe the words and feelings of brother for his sister superb

  • @Jaspoul
    @Jaspoul 2 ปีที่แล้ว +4

    ਮੇਰੀ ਮੈਡਮ ਦੇ ਭਰਾ ਦੀ ਪਿੱਛਲੇ ਮਹੀਨੇ death ਹੋਗੀ😢😢😢ਕੁਵਾਰਾ ਸੀ ਸਿਰਫ 22 ਸਾਲ ਦਾ 😥😥ਸੱਚੀ ਭੈਣ ਭਾਈ ਦਾ ਰਿਸ਼ਤਾ ਬਹੁਤ ਅਨਮੋਲ ਹੁੰਦਾ😭😭😭😭😭miss u sale saab ji😭😭

  • @poojachonkria2058
    @poojachonkria2058 2 ปีที่แล้ว +9

    I love this song ❤️😍❤️

  • @Gagan306
    @Gagan306 2 ปีที่แล้ว +2

    ਬਹੁਤ ਸੋਹਣਾ ਗੀਤ ਲਿਖੇਆ ਤੇ ਗਾਈਆਂ ਵੀਰੇ♥️♥️♥️🙏🙏

  • @balkarchauhan690
    @balkarchauhan690 2 ปีที่แล้ว +1

    ਵੀਰ ਜੀ ਬਹੁਤ ਸੋਹਣਾ ਗੀਤ ਆ ਅੱਖਾਂ ਚ ਹੰਝੂ 😭ਆ ਗਏ ਵਾਹਿਗੁਰੂ ਜੀ ਸਾਡੀ ਪੰਜਾਬ ਕਮਲ ਤੇ ਹਮੇਸ਼ਾ ਹੋਰ ਤਰਕੀ ਬਕਛੀ 🙏🙏

  • @khushiplawat2445
    @khushiplawat2445 2 ปีที่แล้ว +7

    Your emotional songs are at next level. No one can match

  • @flipper429
    @flipper429 2 ปีที่แล้ว +18

    Mind Bloing Lyrics 🔥🔥

  • @AmanSingh-gp2eq
    @AmanSingh-gp2eq 2 ปีที่แล้ว +4

    Such a beautiful and emotional song😊

  • @pallvitandon7264
    @pallvitandon7264 2 ปีที่แล้ว +1

    Bhut hi vadia song haii ek ek line dil nu chu gayi ❤️❤️

  • @nishasharma8450
    @nishasharma8450 2 ปีที่แล้ว +2

    Heart touching ❣️ song.... beautiful lines.....i believe that ..every sister' will be carry after 🎧🎧 this song.......i miss you bro.....god bless you...

  • @Deep27280
    @Deep27280 2 ปีที่แล้ว +5

    Lovely song... ❤️❤️

  • @kirandeepkaur9644
    @kirandeepkaur9644 2 ปีที่แล้ว +5

    Emotional and this song gives me Goosebumps

  • @HarpreetKaur-hq6mn
    @HarpreetKaur-hq6mn 2 ปีที่แล้ว +2

    Waheguru ji mehr kriu❤️🙏🏻🙇🏻‍♀️❤️

  • @parmsingh7313
    @parmsingh7313 2 ปีที่แล้ว +2

    Very nice song. I have my sister living with me but I still cried after listening to the song. God bless you.🙏🙏

  • @sukhwinderkaur7861
    @sukhwinderkaur7861 2 ปีที่แล้ว +5

    Outstanding
    And
    Emotional
    I love this song too much 🤗🤗

  • @gillkokri4841
    @gillkokri4841 2 ปีที่แล้ว +4

    Awesome song it is reality of today world and this song dedicated to those who left their family to found a better lifestyle

  • @jasskaleke8853
    @jasskaleke8853 2 ปีที่แล้ว +3

    No words for this song superb 🤞🙏🤩

  • @NavdeepKaur-rq5rh
    @NavdeepKaur-rq5rh 2 ปีที่แล้ว

    waheguru thanu tarrakkiam bakshan... veere nu milya arsaa ho gya....kamaayiaan krn ch enna busy hoge k bhen praa piche rehge...kii rakhri kii nva saal kii diwali ...yaad v ni kdo de kathe hoye..enne saalan ch kdi rona ni ayea... pr ess gaane ne rva v ditta....fr kathea hon nu dil kr rya..sgo dil ro rya ajj...miln nu trs rya ajj dil

  • @narendrasinghtank9716
    @narendrasinghtank9716 2 ปีที่แล้ว

    love n love for the song ....waheguru G ...punjab de singers eho jahe he songs jayada banaya karan

  • @ramandeepkaur563
    @ramandeepkaur563 2 ปีที่แล้ว +4

    Really appreciated No words for this song 👍👌👌❤❤

  • @prashantthakur678
    @prashantthakur678 2 ปีที่แล้ว +6

    Beautifully written nicely sung by amrit mann shab ji ❤️❤️

  • @manindersaini8829
    @manindersaini8829 2 ปีที่แล้ว +3

    Really very heart touching song amrit veer. Thanks for giving us this great lyrics nd melodious voice...love you alot veer ❤

  • @AmanRaj-hy1fz
    @AmanRaj-hy1fz 2 ปีที่แล้ว +1

    Bhut bhut bhut sona song a ji eh song sun k dil nu skoon milda .jeonda reh veer ❤️rab tenu hrek khusi drve ene sone song hun lyyy 🙏🏼

  • @jobndhillon7989
    @jobndhillon7989 2 ปีที่แล้ว

    ਮੇਰੀਏ ਨਿੱਕੀਏ ਭੈਣੇ ਨੀ ਮੈਨੂੰ ਬਾਹਰ ਤੇ ਜਾ ਲੈਣ ਦੇ ❤😊🤗🙏

  • @narindersingh4335
    @narindersingh4335 2 ปีที่แล้ว +6

    Really Nice Song Maan Saab.....Salute to you.

  • @komalpreet1869
    @komalpreet1869 2 ปีที่แล้ว +6

    i miss u brother 😭😭

  • @vishalsharma-hm3sn
    @vishalsharma-hm3sn 2 ปีที่แล้ว +3

    Goosebumps❤

  • @JassPreet-wm7kf
    @JassPreet-wm7kf 2 ปีที่แล้ว +1

    Vaar vaar gana sonn no dil krda e bhut sohna gana e veer ji🤗🤗🤗 rab tuhanu hmesha kush rakhe

  • @SavitA4906
    @SavitA4906 ปีที่แล้ว +1

    Yr iski wording tune everything osm🤩😍😍😍😍🥺🥺🥺🥺

  • @chetnabajwa
    @chetnabajwa 2 ปีที่แล้ว +53

    Beautifully written...mojukhere wale de sarey songs siraa hi ne...nicely sung by Amrit Maan...picturization could have been a bit better...wish you all the 🤞 success