ਹਾਏ ਨ੍ਹੀਂ ਮੰਮੀਏ ਤੇਰਾ ਪੋਤਰਾ ਗਿਆ...! ਕਾ ਤਲ ਚਾਈਨਾ ਡੋਰ ਨੇ ਮਾ ਸੂਮ ਦੀ ਲਈ ਜਾਨ, ਮਾਂ ਦੀਆਂ ਨਿਕਲ 'ਗੀਆਂ ਧਾ ਹਾਂ,

แชร์
ฝัง
  • เผยแพร่เมื่อ 27 ม.ค. 2025
  • ਹਾਏ ਨ੍ਹੀਂ ਮੰਮੀਏ ਤੇਰਾ ਪੋਤਰਾ ਗਿਆ...! ਕਾ ਤਲ ਚਾਈਨਾ ਡੋਰ ਨੇ ਮਾ ਸੂਮ ਦੀ ਲਈ ਜਾਨ, ਮਾਂ ਦੀਆਂ ਨਿਕਲ 'ਗੀਆਂ ਧਾ ਹਾਂ, ਡਾਕਟਰ ਮੇਰਾ ਪੁੱਤ, Live
    #jagbani #mother #son #chinador #diljan #father #kite #doctor #treatment
    Official website:
    jagbani.punjab...
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

ความคิดเห็น • 120

  • @navneetkaur-ri1ji
    @navneetkaur-ri1ji 13 วันที่ผ่านมา +52

    ਵਹਿਗੁਰੂ ਇਹੋ ਜਿਹੀ। ਕਿਸੇ ਨਾਲ ਕਰੀ 😭😭😭😭ਇਹੋ ਜਿਹੀ ਫੈਕਟਰੀ ਨੂੰ ਅੱਗ ਕਿਉਂ ਨੀ ਲੋਉਦੇ

  • @gurminderkaur2626
    @gurminderkaur2626 13 วันที่ผ่านมา +26

    ਸਾਡੇ ਪੰਜਾਬੀਆਂ ਨੂੰ ਅਕਲ ਨਹੀਂ ਆਉਣੀ ਏਨੀਆਂ ਮੌਤਾ ਹੋਣ ਦੇ ਬਾਵਜੂਦ ਵੀਰ ਚਾਈਨਾ ਦੂਰ ਖਰੀਦਦੇ hn

  • @ManjitSingh-cl6qy
    @ManjitSingh-cl6qy 13 วันที่ผ่านมา +41

    ਖਾਸਕਰ ਅਮ੍ਰਿਤਸਰ ਦੇ ਵਸਨੀਕਾਂ ਨੂੰ ਲਖ ਲਖ ਲਾਹਨਤ ਜਿਹੜੇ ਦਲੇ ਫੁਕਰੇ ਚਾਇਨਾ ਡੋਰ ਨਾਲ ਪਤੰਗਾ ਗੁਡੀਆਂ ਉਡਾ ਕੇ ਖੁਸ਼ੀਆਂ ਮਨਾ ਰਹੇ ਹਨ ਤਰਨਤਾਰਨ ਦੇ ਲੋਕ ਦਲੇ ਫੁਕਰੇ ਲੋਕ ਵੀ ਇਸ ਮੋਤ ਜਾਂ ਮੋਤਾਂ ਦੇ ਜੁਮੇਵਾਰ ਹਨ ਜਿਹੜੇ ਲੋਕ ਇਸ ਇਸ ਬੱਚੇ ਦੀ ਮੌਤ ਅਪਣਾ ਬੱਚਾ ਸਮਝਕੇ ਦਰਦ ਮਹਿਸੂਸ ਨਹੀਂ ਕਰਦੇ ਕਲ ਨੂੰ ਉਹਨਾਂ ਦੇ ਘਰ ਵੀ ਭਾਂਬੜ ਮਚ ਸਕਦਾ ਹੈ ਫਿਰ ਪਤਾ ਲਗੇਗਾ ਕਿ ਚਾਇਨਾ ਡੋਰ ਬਿਲਕੁਲ ਬੰਦ ਹੋਣੀ ਚਾਹੀਦੀ ਹੈ ਪੰਜਾਬੀ ਭਰਾਵੋ ਸੰਭਲੋ

    • @AmarjitBhullar-f2r
      @AmarjitBhullar-f2r 13 วันที่ผ่านมา

      ਵੀਰ ਇਹ ਲੋਕ ਨਹੀਂ ਹਟਦੇ। ਇਸ ਬੱਚੇ ਦੀ ਮੌਤ ਦੇ ਜ਼ਿੰਮੇਵਾਰ ਖੁਦ ਉਸਦੇ ਪ੍ਰੀਵਾਰ ਵਾਲੇ ਹਨ। ਜਦੋਂ ਪਤਾ ਹੈ ਕਿ ਇਸ ਡੋਰ ਤੇ ਪਬੰਦੀ ਹੈ। ਤੇ ਇੱਕ ਛੇ ਸਾਲ ਦੇ ਬੱਚੇ ਨੂੰ ਚਾਇਨਾ ਡੋਰ ਲਿਆ ਕੇ ਦੇਣੀਆਂ ਤੇ ਫਿਰ ਲਾਗੇ ਕਿਸੇ ਸਿਆਣੇ ਬੰਦੇ ਦਾ ਨਾਂ ਹੋਣਾਂ ਇਸ ਤੋਂ ਵੱਡੀ ਲਾਪਰਵਾਹੀ ਹੋਰ ਕੀ ਹੋ ਸਕਦੀ ਹੈ।ਛੇ ਸਾਲ ਦੇ ਬੱਚੇ ਨੂੰ ਚਾਈਨਾ ਡੋਰ ਲਿਆ ਕੇ ਦਿਤੀ ਹੈ ਕਿ ਤੂੰ ਉਡਾ ਗੁੱਡੀਆਂ ਕਿੰਨੀਂ ਗ਼ਲਤ ਗੱਲ ਹੈ। ਬੱਚੇ ਨੂੰ ਕਰੰਟ ਖੁਦ ਆਪਣੀਂ ਡੋਰ ਨਾਲ ਹੀ ਲੱਗ ਗਿਆ ਹੈ ਕਿਸੇ ਦਾ ਇਸ ਵਿਚ ਕੋਈ ਦੋਸ਼ ਨਹੀਂ ਹੈ। ਮਾਂ ਬਾਪ ਜ਼ਿੰਮੇਵਾਰ ਹਨ ਇਸ ਗ਼ਲਤੀ ਦੇ।ਇਸ ਡੋਰ ਨਾਲ ਹੋਰ ਵੀ ਕਿਸੇ ਦਾ ਨੁਕਸਾਨ ਹੋ ਸਕਦਾ ਸੀ ਇਸ ਪ੍ਰੀਵਾਰ ਨੂੰ ਪਤਾ ਵੀ ਹੈ ਕਿ ਇਸ ਡੋਰ ਤੇ ਪਬੰਦੀ ਹੈ ਫਿਰ ਕਿਉਂ ਲਿਆ ਕੇ ਦਿਤੀ ਇਕ ਛੇ ਸਾਲ ਦੇ ਬੱਚੇ ਨੂੰ ਚਾਈਨਾ ਡੋਰ।ਜੇ ਇਸੇ ਡੋਰ ਨਾਲ ਕਿਸੇ ਹੋਰ ਦਾ ਸੜਕ ਤੇ ਜਾਂਦੇ ਦਾ ਗਲਾ ਕੱਟਿਆ ਜਾਂਦਾ ਫਿਰ ਕੌਣ ਜ਼ਿੰਮੇਵਾਰ ਹੈ।ਸੋ ਇਹ ਦੁਕਾਨਾਂ ਵਾਲਿਆਂ ਤੇ ਤਾਂ ਪਰਚਾ ਹੁੰਦਾ ਹੀ ਹੈ ਗੁੱਡੀਆਂ ਉਡਾਉਣ ਵਾਲਿਆਂ ਤੇ ਵੀ ਪਰਚਾ ਚਾਹੀਦਾ ਹੈ ਜਿਹੜੇ ਚਾਈਨਾ ਡੋਰ ਨਾਲ ਉਡਾਉਂਦੇ ਹਨ।

  • @Amzik-ds5bo
    @Amzik-ds5bo 13 วันที่ผ่านมา +32

    ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ, ਕਰੋ,ਚਾਇਨਾ,ਡੋਰ,ਬੰਦ,ਹੋਵੇ,

    • @AmikaYadav-c6h
      @AmikaYadav-c6h 13 วันที่ผ่านมา

      22 ji kine ka rosh pardarshan karuge

    • @AmikaYadav-c6h
      @AmikaYadav-c6h 13 วันที่ผ่านมา +1

      Kishan di halle tak ta sunni ni gayi

  • @AmansKitchen_10M
    @AmansKitchen_10M 13 วันที่ผ่านมา +14

    ਕਾਤਲ ਡੋਰ ਬੈਨਕਰੋ ਪਤਾ ਨੀ ਕੀ ਖੁਸ਼ੀ ਮਿਲਦੀਹੈ ਇਸ ਡੋਰ ਨਾਲ ਪਰ ਜਿਹੜੀ ਚੀਜ਼ ਬੈਨ ਹੁੰਦੀ ਉਹ ਜਿਆਦਾ ਵਿਕਦੀ ਹੈ।

  • @Bhupinderkaurdhaliwalusa
    @Bhupinderkaurdhaliwalusa 13 วันที่ผ่านมา +9

    ਜਿਹੜੇ ਦੁਕਾਨਦਾਰ ਵੇਚਦੇ ਹਨ ਉਹਨਾਂ ਦੁਕਾਨਦਾਰਾਂ ਨੂੰ ਮੋਟੋ ਮੋਟੇ ਜੁਰਮਾਨੇ ਹੋਣੇ ਚਾਹੀਦੇ ਹਨ 😭😭😭😭😭😭

  • @ManjitSingh-cl6qy
    @ManjitSingh-cl6qy 13 วันที่ผ่านมา +21

    ਕੂਮੈਂਟ ਲਿਖ਼ਣ ਨਾਲ ਗਲ ਨਹੀਂ ਬਣਨੀ ਅਜ ਹੀ ਅਪਣੇ ਅਪਣੇ ਘਰਾਂ ਤੋਂ ਇਸ ਚਾਇਨਾ ਡੋਰ ਦਾ ਖਾਤਮਾ ਕਰੋ ਅਗੇ ਤੋਂ ਘਰ ਵਿਚ ਚਾਇਨਾ ਡੋਰ ਲਿਆਉਣੀ ਬੰਦ ਕਰੋ

  • @kaurkaur9058
    @kaurkaur9058 6 วันที่ผ่านมา

    ੴ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਮਾੜਾ ਹੋਇਆ 🙏🙏🙏🙏🙏🙏🙏🙏😭😭

  • @jindersinghjindersingh8402
    @jindersinghjindersingh8402 13 วันที่ผ่านมา +22

    ਇਹ ਫੈਕਟਰੀਆਂ ਨੂੰ ਅੱਗ ਲਾਓ ਰੱਲ ਕੇ ਏਕਾ ਕਰ ਲੋ ਜੋ ਚੈਨਾਂ ਡੋਰ ਬਣਾਉਂਦਿਆਂ ਨੇ ਬਹੁਤ ਬੜਾ ਲੋੜਾ ਹੋਏਆ ਇਸ ਪਰੀਵਾਰ ਨਾਲ

  • @gagandeepsinghgill6123
    @gagandeepsinghgill6123 9 วันที่ผ่านมา

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Usersohalsaab
    @Usersohalsaab 13 วันที่ผ่านมา +4

    ਵਾਹਿਗੁਰੂ ਮੇਹਰ ਕਰੇ ਪਰਿਵਾਰ ਤੇ 🙏🙏

  • @rinkusinghrai6580
    @rinkusinghrai6580 8 วันที่ผ่านมา +1

    ਨਿਕੰਮੀ ਸਰਕਾਰ ਨੇ ਚੈਨਾ ਡੋਰ ਨੂੰ ਨਹੀ ਰੋਕ ਸਕਦੀ

  • @RanjitSingh-dj3pm
    @RanjitSingh-dj3pm 13 วันที่ผ่านมา +13

    ਪਰਸ਼ਾਸ਼ਨ.ਤੋ.ਵੱਧ.ਕਸੂਰ.ਵਾਦ.ਮਾਪੇ.ਨੇ.ਜਿੰਨਾ.ਡੋਰ.ਵਾਸਤੇ.ਪੈਸੇ.ਦਿੱਤੇ.ਜਾ.ਡੋਰ.ਲੈ.ਕਿ.ਦਿਤੀ

    • @JasmelJasmel-gu8qn
      @JasmelJasmel-gu8qn 13 วันที่ผ่านมา +1

      Right veere dhan dhan guru gobind Singh ji Maharaj ji krpa kro privaar te 😢

  • @VivekVivekchoudhary-r1n
    @VivekVivekchoudhary-r1n 7 วันที่ผ่านมา

    Hay wahe guru ji mehar karo

  • @InderJit-ri2qo
    @InderJit-ri2qo 13 วันที่ผ่านมา +2

    Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji

  • @JagjitsinghBangarh
    @JagjitsinghBangarh 10 วันที่ผ่านมา +1

    ਇਹ ਡੋਰਾ ਬਣਾਉਣ ਵਾਲੇ ਨੂੰ ਮੌਤ ਦੀ ਸਜਾ ਹੋਣੀ ਚਾਹੀਦੀ ਹੈ ਜਾ ਭਗਵੰਤ ਮਾਨ ਨੂੰ

  • @ManiSingh-m1x
    @ManiSingh-m1x 13 วันที่ผ่านมา +3

    Waheguru ji waheguru ji 😢😢

  • @daljitnagra200
    @daljitnagra200 7 วันที่ผ่านมา

    Wahegurji 😢😢

  • @riprecords1372
    @riprecords1372 13 วันที่ผ่านมา +4

    ਵਾਹਿਗੁਰੂ 🙏💔

  • @AvtarSidhu-t1x
    @AvtarSidhu-t1x 13 วันที่ผ่านมา +2

    ਵੇਤਨ ਵਾਲੇ ਲੋਕ ਖੁਦ ਹੀ ਵੇਚਣੋ ਕਿਉ ਨਹੀਂ ਹਟਦੇ ਉਨਾ ਦੀ ਜਮੀਰ ਮਰੀ ਹੋਈ ਹੈ

  • @SatinderKaur-f4j
    @SatinderKaur-f4j 12 วันที่ผ่านมา +1

    Waheguru waheguru waheguru waheguru jio

  • @Raj-gl6qc
    @Raj-gl6qc 10 วันที่ผ่านมา

    ਵਾਹਿਗੁਰੂ ਜੀ ਕਿਸੇ ਦੀ ਔਲਾਦ ਨੂੰ ਨਾ ਲੈਅ ਕੇ ਜਾਇਆ ਕਰੋ ਇਹ ਦੁੱਖ ਨਹੀ ਸਹਿ ਹੁੰਦਾ ਕਿੰਝ ਦੱਸੀਏ ਤੁਹਾਨੂੰ ਵਾਹਿਗੁਰੂ ਜੀ ਨਾ ਵਾਹਿਗੁਰੂ ਜੀ ਹਰ ਮਾਂ ਦੀ ਇਹ ਹੀ ਅਰਦਾਸ ਆ ਮੇਰੇ ਵਾਹਿਗੁਰੂ ਜੀ ਕਿਰਪਾ ਕਰੋ ਔਲਾਦ ਤੋ ਪਹਿਲਾ ਤੂੰ ਮਾਂ ਨੂੰ ਲੈਅ ਜਾਇਆ ਕਰ ਰੱਬਾ ਪਰ ਜਿੰਨਾ ਤਕ ਮਾਂ ਬੈਠੀ ਆ ਉਸਦੀ ਔਲਾਦ ਨੂੰ ਨਾ ਕੁੱਝ ਹੋਵੇ 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭

  • @NarmalSingh-y6z
    @NarmalSingh-y6z 7 วันที่ผ่านมา

    ❤️❤️💪💪

  • @dharamviadharamvir7370
    @dharamviadharamvir7370 13 วันที่ผ่านมา +4

    Waheguru ji😭😭😭😭😭😭😭😭😭😭😭😭

  • @JasbirKaur-w4g
    @JasbirKaur-w4g 13 วันที่ผ่านมา +1

    🙏🙏Waheguru ji 🙏🙏

  • @tajwrsingh5990
    @tajwrsingh5990 13 วันที่ผ่านมา +2

    😢 waheguru ji

  • @HardeepSingh-py6ve
    @HardeepSingh-py6ve 13 วันที่ผ่านมา +7

    Hye rabba door band ni hoie aje tak nashe kive ho jan gye band ...bhut jyada mada hoiaa

  • @sonugill7400
    @sonugill7400 13 วันที่ผ่านมา +1

    Waheguru ji waheguru ji waheguru ji waheguru ji waheguru ji

  • @navinderkaur1198
    @navinderkaur1198 13 วันที่ผ่านมา +1

    Waheguru ji 🙏🙏

  • @jaswinderbadhan5088
    @jaswinderbadhan5088 13 วันที่ผ่านมา +1

    Satnam waheguru ji

  • @rotihukdi9591
    @rotihukdi9591 13 วันที่ผ่านมา +3

    😢😢😢😢😢😢 bohut jada bura so sad 😢😢

  • @BaljinderSingh-rz5kg
    @BaljinderSingh-rz5kg 13 วันที่ผ่านมา +1

    Waheguru ji waheguru ji

  • @AbhiRandhawa-h3s
    @AbhiRandhawa-h3s 13 วันที่ผ่านมา +1

    So sad😢😢 news

  • @singhpowar3411
    @singhpowar3411 13 วันที่ผ่านมา +1

    Waheagure ji

  • @KulwinderKaur-hk8pw
    @KulwinderKaur-hk8pw 8 วันที่ผ่านมา

    ਪਹਿਲਾ ਖਰੀਦ ਕੇ ਦਿੰਦੇ ਆ ..ਮਾਪਿਆ ਨੂੰ ਵੀ ਸਮਝਣਾ ਕਿਓ ਖਰੀਦ ਕੇ ਦਿੰਦੇ ..ਬਹੁਤ ਮਾੜਾ ਹੋਇਆ

  • @Aura-100k-ff
    @Aura-100k-ff 6 วันที่ผ่านมา

    Ptang hi band kro naa rhu baans naa bajju bansuri. Sadka te utro saare😢😢 main vi veer khoyea apna. Pta kina drd aa ehna diaa dhahan ch😢😢

  • @gurdevkaur4691
    @gurdevkaur4691 9 วันที่ผ่านมา

    Bahut hi dukh dai ghtna hoi, sarkar kise khas galla vall bilkul dhian nhi de rhi

  • @karamjitkaur7311
    @karamjitkaur7311 13 วันที่ผ่านมา

    Waheguru ji 😢😢😢

  • @banikaur3555
    @banikaur3555 12 วันที่ผ่านมา

    🥺🥺🥺🙏🙏🙏

  • @amandeepkaur6712
    @amandeepkaur6712 13 วันที่ผ่านมา

    Waheguru ji mehar kro ji

  • @Sargam_malik0915
    @Sargam_malik0915 13 วันที่ผ่านมา +1

    😭😭😭😭😭😭

  • @HarvindarHarvindar-bf7gm
    @HarvindarHarvindar-bf7gm 10 วันที่ผ่านมา

    😭😭😭😭😭

  • @Navneet-p6v
    @Navneet-p6v 11 วันที่ผ่านมา

    Naa khrido aape muk jaaogi pr hun assi ene syane haan k maut v saano aql nhi dindi 😢😢😢😢

  • @nashterrasauda390
    @nashterrasauda390 13 วันที่ผ่านมา

    Waheguru bahut mada hoia

  • @karandeepsingh1223
    @karandeepsingh1223 13 วันที่ผ่านมา

    🙏🏼🙏🏼🙏🏼🙏🏼😭😭😭😭😭😭

  • @nitindhimanadhi
    @nitindhimanadhi 13 วันที่ผ่านมา

    🙏🙏

  • @gagandeepkaur481
    @gagandeepkaur481 13 วันที่ผ่านมา

    😢😢

  • @jaiveerladher8305
    @jaiveerladher8305 13 วันที่ผ่านมา

    Waheguru ji

  • @mandeepbhagat176
    @mandeepbhagat176 13 วันที่ผ่านมา

    Hey bhagwan kisi da v putt nal Ida na hoye😢😢

  • @sonusetia9307
    @sonusetia9307 10 วันที่ผ่านมา

    Factory band honi chahiye par os to pahla jeda dukandar vechda fadea jave usdi saja eko honi chahidi hai ke usdi dukan hamesha lai seal kar deo

  • @veenagupta636
    @veenagupta636 13 วันที่ผ่านมา

    So sad waheguru ji Waheguru ji

  • @varinderpaul6800
    @varinderpaul6800 13 วันที่ผ่านมา

    Waheguru China door walia nu fanshi davo.

  • @SunnyBajwa-iw4eh
    @SunnyBajwa-iw4eh 13 วันที่ผ่านมา +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @jas-7205
    @jas-7205 13 วันที่ผ่านมา +2

    Boht di dukhdai ghtna hai masoom bache di mout ho gai par ethe ghrdya di v glti hai infact sabto wddi glti hi ghr dya di hai jina ne bache nu china dor lai k ditti te apni ik glti naal apna putt gwa lya ..os masoom nu ki pta k dor kehdi chngi te kehdi madhi simple dor lai l dinde te j koi vechda v c td ohdi shikayt krde ta k police koi kaarvahi krdi ohde te pr ena te aap lai ditti

  • @FUN_FAMILY_VLOG-5
    @FUN_FAMILY_VLOG-5 10 วันที่ผ่านมา

    Lok fer v kine besharam aa bechno ni hatde te na khridnó hatde aa😭😭😭

  • @ShikhaSharma-vs5bu
    @ShikhaSharma-vs5bu 13 วันที่ผ่านมา +1

    So sad 😢

  • @barinderwalia2763
    @barinderwalia2763 13 วันที่ผ่านมา

    😭😭😭😭😭😭😭😭

  • @sandhuseerat3689
    @sandhuseerat3689 11 วันที่ผ่านมา

    Ban kro yr😢😢😢😢😢😢

  • @AmanpreetSingh1992
    @AmanpreetSingh1992 13 วันที่ผ่านมา

    Bedagark hoye eho jehe dukandaran jede eh dor vechde ne te jede log kharidede ne kaiyan de ghar de Chirag bhujaye ne is dor. Ban hona chahida hai eh jihan cheezan. Shame on thses people😔💔🙏

  • @Navjotkaurravidassia
    @Navjotkaurravidassia 13 วันที่ผ่านมา

    Adha punjab nashe ne kha leya rehnda c jo hun dorra ne khtm krta mere pra de v piche saal bike te jnde de grdan te firi c rbb vlo asi speed ght kiti c do mint pehla hi pra mera pra behosh hogya c boht bura haal c os time msa bcha hoya c sada sarkara boht glt krdiya😢

  • @Simrankour-1948
    @Simrankour-1948 13 วันที่ผ่านมา

    Hath vad dena cahide ne jehde china dor khrid de ne te vechde ne

  • @kulwinderkulwinder6341
    @kulwinderkulwinder6341 13 วันที่ผ่านมา

    Very sad incident

  • @barinderwalia2763
    @barinderwalia2763 13 วันที่ผ่านมา

    china door band kro😢😢😢😢

  • @AmikaYadav-c6h
    @AmikaYadav-c6h 13 วันที่ผ่านมา

    Sharm da ghata aa punjab parshasan nu sab mili bhukat a koe rabb sab dekhda china daur vechan waleya da v time ayea lao rabb laageh ho k suni Maa Baap di diya duawa nu

  • @SumitSumit-h9x
    @SumitSumit-h9x 13 วันที่ผ่านมา

    India di Govt hi nakamjab hai Jo Ek chaina dor nahi band krwa Ski te na hi bnd krwa skdi hai..
    Baki Parivaar naal bahut hi bahut Burra hoyea ..
    MaaPeo da ki haal hoyea hai
    Jina da Hasda khed da Puter Akhaa samney Margea..
    Bahut Burra haal bahut dukh lagea..

  • @gurjotjohal5700
    @gurjotjohal5700 13 วันที่ผ่านมา

    Kitho saplai ho rahi jera banda es de saplai karda waheguru ji 🙏 uda ena bhala kari ke unu samj a jave kida rode ne mape😢

  • @harmnpreetsandhu6814
    @harmnpreetsandhu6814 13 วันที่ผ่านมา

    Nashea nu ta ki thal pouni eh Punjab sarkar chaina door tk nhi rok skdi shame

  • @vedsharma1389
    @vedsharma1389 13 วันที่ผ่านมา

    Sare kissan vir manva bhena Bajurg khnori,Shambu bader te dharne msp nu leke bethe ne eh jarooi vi hae per aj ek masoom bache de chena dor ne jan lelai kissan viro chena dor te pabandi honi chahi di hai eh vi sharat rakho ji tan jo age ton kise ma bhen bhai pio rishte dar nu haavan marde ronde na vekhie 😂Waheguru ji bhala kareo ji

  • @PuneetBansal-wf8rq
    @PuneetBansal-wf8rq 13 วันที่ผ่านมา

    China dor tay van lagao 😭

  • @vickybadhan7722
    @vickybadhan7722 13 วันที่ผ่านมา

    Police da koi Darr ne dor vechan valiya nu

  • @subashchandra-ik2yh
    @subashchandra-ik2yh 13 วันที่ผ่านมา

    Band karo chaina door band kro plzz govt nu bolo

  • @kashmirkaur8235
    @kashmirkaur8235 13 วันที่ผ่านมา

    Loko ghara cho baar niklo istra gal nai banni ena loka nu v fook devo jo is gandi dor nu vechde bahut dukh laga

  • @jagjeetsinghrajputpawar8678
    @jagjeetsinghrajputpawar8678 13 วันที่ผ่านมา

    Amritsar wale. Valar ne zar ans nu Koi com ne zar

  • @AshokKumar-jg5ds
    @AshokKumar-jg5ds 13 วันที่ผ่านมา

    Berda gark door bauan walia da

  • @charnkaurkaur9149
    @charnkaurkaur9149 13 วันที่ผ่านมา

    So sad

  • @PargatSingh-iu2du
    @PargatSingh-iu2du 12 วันที่ผ่านมา

    Aa dor na pata nae kina ka ma ma da put marna na jo ve es dor de varto kar riha saja milne chide aa

  • @darpan05
    @darpan05 13 วันที่ผ่านมา

    Govt to kuch ni hona. Apa he saare eka kar lo ki eh dor nhi kharidni aur je koi vechda ohdi complaint karo

  • @Manjeetelicom
    @Manjeetelicom 13 วันที่ผ่านมา

    Band kro china door nu

  • @Gur969
    @Gur969 13 วันที่ผ่านมา

    A ma bap di v sbto bdi galti aa asl vich maa bap v ode hi jimebar ne

  • @jaibheemjaiambedkarsahib6863
    @jaibheemjaiambedkarsahib6863 13 วันที่ผ่านมา

    Hun LUN Farlo Tempu bhindrawala Da

  • @KamalKanda-fg6sx
    @KamalKanda-fg6sx 13 วันที่ผ่านมา

    Loki chori bech raha door

  • @Habibibahrain-d8x
    @Habibibahrain-d8x 13 วันที่ผ่านมา

    Sarkar chahe sab kuch band kr sakdi aa...ena de apne bachya nal inj hoye ta pta lagge sarkara nu...

  • @arjansingh31
    @arjansingh31 13 วันที่ผ่านมา

    Must be case file against with attempt to murder who will be responsible

  • @lovepreertpargat8118
    @lovepreertpargat8118 13 วันที่ผ่านมา

    Pta nahi kyu nahi samjhde Sade lok sadi vi koi jimewari bandi wa Sara Kuh police ne nahi karna hunda sab to vaddi galti Maa peo di hundi wa

  • @RanjitKaur-pm4wm
    @RanjitKaur-pm4wm 13 วันที่ผ่านมา

    Waheguru ji 🙏

  • @ParamjitkaurBal-z1p
    @ParamjitkaurBal-z1p 10 วันที่ผ่านมา

    🙏🙏

  • @ShivaKarwal-b5m
    @ShivaKarwal-b5m 13 วันที่ผ่านมา

    Waheguru ji😢

  • @KaranDhillon-r3f
    @KaranDhillon-r3f 13 วันที่ผ่านมา

    😢😢

  • @GurpreetChahal-b9u
    @GurpreetChahal-b9u 13 วันที่ผ่านมา

    Waheguru ji

  • @babaljhajj8187
    @babaljhajj8187 13 วันที่ผ่านมา

    Waheguru ji 🙏🙏🙏

  • @paramjitkaurkaur9905
    @paramjitkaurkaur9905 10 วันที่ผ่านมา

    Waheguru ji 😭

  • @newpunjabful
    @newpunjabful 13 วันที่ผ่านมา

    Waheguru ji

  • @ramindrdhillo3396
    @ramindrdhillo3396 13 วันที่ผ่านมา

    Waheguru ji 🙏🙏🙏🙏🙏🙏🙏

  • @Prabhjotkaur-mn9gs
    @Prabhjotkaur-mn9gs 13 วันที่ผ่านมา

    Waheguru g

  • @SurinderKhepar
    @SurinderKhepar 13 วันที่ผ่านมา

    Waheguru ji

  • @HarpreetKaur-m1x8g
    @HarpreetKaur-m1x8g 13 วันที่ผ่านมา

    Waheguru ji

  • @JagdishKumar-pc6pi
    @JagdishKumar-pc6pi 13 วันที่ผ่านมา

    Waheguru ji

  • @MANDIPSINGH-s5n
    @MANDIPSINGH-s5n 13 วันที่ผ่านมา

    Waheguru ji

  • @jasbirsodhi6090
    @jasbirsodhi6090 13 วันที่ผ่านมา

    Waheguru ji

  • @InderJit-ri2qo
    @InderJit-ri2qo 13 วันที่ผ่านมา

    Waheguru Ji