million naal ki ho jana? Afsos kis gal da? Es gal di khushi nahi ke eho jeha koi changa gana aya? Ohi faile ga jo tusi failao ge. Je dukh show karoge aidan de gane aye te fer ohi rahega. Je khushi vandoge te usda te es gane da pasara hovega
@@sahilsaini5756 th-cam.com/video/6CDdHPgFSZU/w-d-xo.html Punjabi poetry meri hi likhat te gayi v m khud a .. Kuj wkhra likhn d koshish kiti.. M ene jogi nhi k kise vdiya studio jake vdiya music.. Ate pehe deke views khreed ska.. Ek wr sunlyo .. Umeed a psnd ayegi. Dhnwaad🙏🏻
Meaningful lyrics and sung from the heart....Harbhajanji never disappoints...another gem from him..👍👏 "when life leaves you speechless, songs give you lyrics to find meaning"
Harbhjan mann veer ji.... Tusi Singing Trend nu change kern Da Dam Rakhda o....Next Trending list kavishri di hoi ....It s traditional singing of Punjab..
Bayi ji tuc purane HM di yaad kra diti..jdo asi chhote hunde c.....tuhadi kavisri sunde c...respect and lov for you....this is punjabi real folk....lov u bayi ji...Waheguru Chardi Kallan ch rkhe tuhanu hamesha...
Massage to brothers who dislikes this song This is the reality of our society, We should be thankful to him because he (HM)brought this Kavishri to us.
ਕਵੀਸ਼ਰੀ, ਕਵੀ ਦੀ ਰੱਬੀ ਕਿਰਤ ਦਾ ਨਾਮ ਹੈ। ਇਸੇ ਕਾਰਨ ਕਵੀਸ਼ਰੀ ਦੇ ਵਿਸ਼ੇ ਹਮੇਸ਼ਾ ‘ਹਕੀਕ਼ਤ’ ਦੇ ਨੇੜੇ ਹੁੰਦੇ ਹਨ ਅਤੇ ਹਕੀਕ਼ਤ ਅਮਰ ਹੁੰਦੀ ਹੈ! ਜਿਵੇਂ ਕਿ ਬਾਪੂ “ਪਾਰਸ” ਦੀ ਸਾਲ 1961-62 ਵਿੱਚ ਲਿਖੀ ਕਵੀਸ਼ਰੀ ‘ਆਪਣਾ ਖ਼ੂਨ ਪਰਾਇਆ ਹੁੰਦਾ’, ਜੋ ਇੰਜ ਲਗਦੀ ਹੈ ਜਿਵੇਂ ਅੱਜ ਦੇ ਹਾਲਾਤ ਦੇਖ ਕੇ, ਅੱਜ ਹੀ ਲਿਖੀ ਗਈ ਹੋਵੇ!
ਜ਼ਿੰਦਗੀ ਦੀਆਂ ਇਹ ਹਕੀਕ਼ਤਾਂ ਨੂੰ ਤੁਸੀਂ ਬਹੁਤ ਪਿਆਰ ਦੇ ਰਹੇ ਹੋ, ਸ਼ੇਅਰ ਤੇ ਕਾਮੈਂਟਸ ਕਰਕੇ। ਬਹੁਤ ਦੁਆਵਾਂ ਤੇ ਸਤਿਕਾਰ 🙏🏻
Thank you wholeheartedly for your love, support and warmth for this Kavishri.
Special thanks to the entire team who contributed to this project:
Lyrics: Shiromani Kavishar Karnail Singh “Paras”
Music, Mixing & Mastering: Music Empire
Director: Stalinveer
DOP & Post Production: Jaspreet Singh & Satnam Satti (Black Sparrow Films)
Creatives: Harpreet Harry
Accompanying Vocalists:
Dilbag Chahal
Balkaran Singh Dhade
Jagsir Singh Dhade
Producer: Gurvinder Singh
Special thanks to our Khemuana team:
Ishwarjot sandhu
Gurpreet bhullar
Kuldeep Sandhu
Sukhjinder Mann
Hevan Bhullar
Hardeep Sidhu
Omkar Sidhu
Sukhmander Sandhu
Avtar Bhullar
Shiv Mann
Gulzar Bhullar
Manpreet Mann
Lovepreet Sidhu
Sonu Mann
Malkeet Kaur
Jasveer Kaur
Pritam Kaur
Nindi Mann
Beant Singh
Baljeet Kaur Mann
Manpreet Singh Mann
Karanveer Singh
Avijot Singh
Laddi Shergill
Malkeet Grewal
💗🙏✌️👌🏅
👌👌
ਬਹੁਤ ਵਧੀਆ ਜੀ 👌👌👌👌
@@buntybadwer3332 💗
@@sukhbirsingh3350 💗
ਹਰਭਜਨ ਮਾਨ ਨੂੰ ਉਹੀ ਸੁਣਦਾ ਜੋ ਪੰਜਾਬ ਦੀ ਮਿੱਟੀ ਨਾਲ ਜੁੜਿਆ
Sahi gall vire
ਸੱਚੀ ਸੁੱਚੀ ਸੋਚ ਦੇ ਮਾਲਕ ਹਰਭਜਨ ਮਾਨ 🙏🙏🙏👍👍
ਬਿਲਕੁੱਲ ਸੱਚ ਕਿਹਾ ਵੀਰ
Dekh k dseyo j na vdia lggaa ta unsabscirbe kr deo th-cam.com/video/dWaITM1s3dk/w-d-xo.html
Sai gal g
ਕਵੀਸ਼ਰੀ ਨੂੰ ਬਾਰ ਬਾਰ ਸੁਣਨਾ ਸਾਡਾ ਫਰਜ਼ ਬਣਦਾ ਕਿਉਂਕਿ ਇੱਕੋ ਇੱਕ ਤਾਂ ਗਾਇਕ ਹੈ ਸਾਡੇ ਪੁਰਖਿਆਂ ਦੀ ਬਖਸ਼ੀ ਕਲਾ ਨੂੰ ਗਾਉਣ ਵਾਲਾ, ਟਰੈਂਡਿੰਗ ਚ ਬਰਕਰਾਰ ਰੱਖਕੇ ਦੱਸਦੋ ਅਸੀਂ ਚੰਗਾ ਸੁਣਦੇ ਹਾਂ ਤੇ ਚੰਗੇ ਗਾਇਕ ਅਜੇ ਖਤਮ ਨੀ ਹੋਏ ,ਰੱਬ ਰਾਜ਼ੀ ਰੱਖੇ ਹਰਭਜਨ ਮਾਨ ਨੂੰ ।।
Sahi kiha Bai ji , ਸਿਰਫ ਇੱਕੋ ਇੱਕ ।
ਮਾਨ ਬਾਈ ਤੇਰਾ ਹਰ ਗੀਤ ਬਿਨਾ ਸੁਣੇ ਲਾਈਕ ਕਰ ਦਿੰਦੇ ਹਾਂ ਬਾਈ ਮਾਣ ਹੈ ਤੇਰੇ ਤੇ ਮਾਨਾ ਜਿਉਂਦਾ ਵੱਸਦਾ ਰਹਿ ਜ਼ਾਰਾ
Ehh purane khundh ne eh ni bhnde ajj kll de singers nu ehna ton sikhna chahida aa ajj Di youth haale vi eho jihiyan gllan sundi aa samjhdi hai
Very good
ਬਾਈ ਜੀ ਵਾਕਿਆ ਕਵੀਸ਼ਰੀ, ਕਵੀ+ਈਸ਼ਵਰੀ ਹੀ ਹੁੰਦੀ ਹੈ।
ਸੱਚੀਂ ਪੁਰਾਣਾ ਸੌ ਦਿਨ ਹੀ ਹੁੰਦਾ ਹੈ। ਇਸ ਅੰਦਾਜ਼, ਇਸ ਰੰਗ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ।
ਬੇਹੱਦ ਮੁਬਾਰਕਾਂ ਇਸ ਦੌਰ ਵਿੱਚ ਇਸ ਅੰਦਾਜ਼ ਤੇ ਰੰਗ ਦੀ ਪੇਸ਼ਕਾਰੀ ਲਈ😊💐💐
ਆਹ ਚੀਜ਼ਾਂ ਚਾਹੀਦੀਆਂ ਸਾਨੂੰ ਸੁਨਣ ਨੂੰ ਮਾਨਾਂ
ਮਾਣ ਐ ਤੇਰੇ ਤੇ
ਬਾ-ਕਮਾਲ। ਇੱਕ ਮਿਸਰਾ ਮੈਂ ਵੀ ਜੋੜ ਦਿੰਦਾ ਹਾਂ ਜੀ:
ਵਸਦਾ ਘਰ ਤਦ ਉੱਜੜ ਗਿਆ ਹੈ , ਜਦ ਏਕਾ ਹੈ ਮੁੱਕਾ
ਰਿਸ਼ਤੇ ਨਾਤੇ ਹੁੰਦੇ ਨੇ ਜਿਉਂ, ਸੱਜਣੋ ਬਾਲਣ ਸੁੱਕਾ
ਦੂਰ ਹੀ ਰੱਖੀਏ ਇਹਨਾਂ ਕੋਲ਼ੋਂ, ਝਗੜਿਆਂ ਦੇ ਚੰਗਿਆੜੇ
ਆਪਣਾ ਖੂਨ ਪਰਾਇਆ ਹੁੰਦਾ, ਜਦ ਆਉਂਦੇ ਦਿਨ ਮਾੜੇ
Bhut wadia likhya veer 👍👌🙏
Ba kamal veer
ਇੱਕ ਅੰਤਰੇ ਅੰਦਰ ਈ ਬਹੁਤ ਕੁੱਝ ਕਹਿ ਦਿੱਤਾ ਵੀਰ ਜੀ ਤੁਸਾਂ। ਬੜੀ ਡੂੰਘੀ ਸੋਚ ਦੇ ਮਾਲਕ ਜਾਪਦੇ ਜੇ।ਬਾਕਮਾਲ ਲਿਖਿਆ ਵੀਰ ਜੀ ✍️✍️✍️✍️✍️👌👌👌👌👌
ਬਹੁਤ ਵਧੀਆ ਲਿਖਤ ਵੀਰ ਜੀ
ਰੂਹ ਤੋਂ ਲਿਖਿਆ ਵੀਰ ਤੁਸੀਂ
ਪੰਜਾਬੀ ਮਾਂ ਬੋਲੀ ਦਾ ਮਾਨ.. ਅੈਵੇ ਨਹੀਂ ਮੰਨਿਆ ਜਾਂਦਾ ਹਰਭਜਨ ਮਾਨ ਨੂੰ, ਜੀਉ ਮਾਨ ਸਾਬ ਹਮੇਸ਼ਾ ਦੀ ਤਰ੍ਹਾਂ ਖੂਬਸੂਰਤ .. ਗੂੰਜੇਗੀ ਕਵੀਸ਼ਰੀ
Hji
ਅੱਜ ਦੇ ਟਾਈਮ ਤੇਰੇ ਵਰਗਾ ਨੀ ਕੋਈ ਹੋਰ ਜਿਉਦਾ ਰਹਿ ਹਰਭਜਨ ਸਿੰਘ ਮਾਨ।
ਦੂਜੇ ਗਾਇਕਾਂ ਨੂੰ ਸਬਕ ਸਿੱਖਣਾ ਚਾਹੀਦਾ ਹੈ ।
ਬਹੁਤ ਵਧੀਆ ਮਾਨ ਜੀ।
💗 ਬਿਲਕੁਲ ਵੀਰ 🙏
ਚੰਗੇ ਤੇ ਸੁਚੱਜੇ ਗੀਤਾਂ ਤੇ 1M ਵੀ ਨਈਂ ਤੇ ਬੇਤੁਕੇ ਗੀਤ 10M 20M ਪਾਰ ਕਰ ਜਾਂਦੇ 👎👎..mostbeautiful song harbhjnmaan 👍👍👌
Eh original views ne vere oj sare fake bnde ne eh original ne bhraa
Sach h veer
@@gillinderrecords6396 hanji
Bilkul sch veer
real views
ਹਮੇਸ਼ਾ ਦੀ ਤਰਾ ਮਾਨ ਜੀ ਇਸ ਵਾਰ ਵੀ ਅੱਤ ਕਰਾ ਦਿੱਤੀ..
ਬਹੁਤ ਈ ਵਧੀਆ ਜੀ 😊👌👌
ਮੈਂ ਬਚਪਨ ਤੋਂ ਸੁਣਦਾ 🎧ਆ ਰਿਹਾ ਹਾਂ ਮਾਨ ਸਾਬ ਤੁਹਾਡਾ ਹਰ ਗੀਤ 🎶 ਦਿਲਾਂ ਨੂੰ ਟੱਚ ਕਰਦਾ ਹੈ। 🎸🎸
Me v bachpan to hi sundi a ri a g
@@ramanbhullar6770 💯💯💯
Same hera he is my hero 💗💓💗
ਪੰਜਾਬੀ ਮਾਂ ਬੋਲੀ ਦੀ ਸੇਵਾ, ਸੱਭਿਆਚਾਰ ਸਾਂਭਣ ਵਾਲਾ ਅਸਲ ਚੋਂ ਕੇਵਲ ਹਰਭਜਨ ਮਾਨ ਹੀ ਹੈ, ਜੁੱਗ ਜੁੱਗ ਜੀਓ ਹਰਭਜਨ ਮਾਨ ਅਤੇ ਫੈਨਜ ਦਿਲੋਂ ਪਿਆਰ ਸਤਿਕਾਰ, ❤️👌👍🙏🙏🙏
ਕੌੜਾ ਸੱਚ....
ਪਰ ਪ੍ਰਮਾਤਮਾ ਇਹ ਦਿਨ ਕਿਸੇ ਭਰਾਵਾਂ ਤੇ ਨਾ ਆਵੇ...😔😔😔🙏🏻
ਹਰਭਜਨ ਮਾਨ ਵੀਰ ਜੀ ਰੱਬ ਤੁਹਾਡੀ ਲੰਬੀ ਉਮਰ ਕਰੇ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਗਾਇਆ ਤੁਸੀਂ
ਸਤਿ ਸ਼੍ਰੀ ਅਕਾਲ ਵੀਰੇ, ਬਹੁਤ ਬਹੁਤ ਸਤਿਕਾਰ ਤੁਹਾਡਾ, ਤੁਸੀਂ ਹਮੇਸ਼ਾਂ ਜਿੰਦਗੀ ਦੀ ਸਚਾਈਆਂ ਈ ਗਾਈਆਂ ਨੇ,ਇਸ ਕਵੀਸ਼ਰੀ ਚ ਵੀ ਵੱਡੀ ਸਚਾਈ ਪੇਸ਼ ਕੀਤੀ ਤੁਸੀਂ ।ਵੀਰ 1992 ਤੋਂ ਸੁਣਦੀ ਆ ਰਹੀ ਹਾਂ, ਤੁਸੀਂ ਮਿਆਰੀ ਤੇ ਇਖਲਾਕੀ ਗਾਇਕੀ ਦੇ ਸ਼ਾਹ ਅਸਵਾਰ ਓ,ਤੁਹਾਡੀ ਗਾਇਕੀ ਦੀ ਚਾਦਰ ਬੇਦਾਗ ਆ ਕੋਈ ਉਂਗਲ ਨਹੀਂ ਕਰ ਸਕਦਾ ।ਮੈਨੂੰ ਬਹੁਤ ਮਾਣ ਤੁਹਾਡੇ ਤੇ।ਦੁਆਵਾਂ ਤੇ ਸਤਿਕਾਰ ਵੀਰ ਹਰਭਜਨ ਮਾਨ ਮਹਾਨ
ਪਿਆਰੀ ਉਡੀਕ ਅਗਲ ਗੀਤ ਦੀ
ਜਤਿੰਦਰ ਕੌਰ ਬੁਆਲ ਸਮਰਾਲਾ
Good
Ur right g
Truth
ਵਾ ਜੀ ਇਹ ਨੇ ਮੇਰੇ ਪੰਜਾਬ ਦੇ ਅਨਮੋਲ ਹੀਰੇ
ਬਾਬੇ ਬੋਹੜ ਵਾਹਿਗੁਰੂ ਲੰਬੀਆਂ ਉਮਰਾਂ ਬਖਸ਼ਣ
God bless you always maan saab
ਰੋਣਾ ਆ ਗਿਆ ਸੁਣ ਕੇ..... ਹਰਭਜਨ ਮਾਨ ਜੀ
ਅੱਜ ਕਲ ਦੇ ਲੁੱਚੇ ਗਾਣਿਆਂ ਵਿੱਚੋਂ ਸ਼ੁਕਰ ਹੈ ਕੁਝ ਚੰਗਾ ਤੇ ਸੱਚਾ ਸੁਣਨ ਨੂੰ ਮਿਲਿਆਂ ਧੰਨਵਾਦ ਮਾਨ ਸਾਬ 🙏🏻🙏🏻
ਕਾਲਜ📚📚 ਬਹੁਤ ਵਾਰ ਗਾਉਂਦੇ ਰਹੇ ਆ ਫੈਸਟੀਵਲ ਤੇ ਕਾਸ਼ ਮੈਂ ਇਹ ਕਵੀਸ਼ਰੀ ਤੁਹਾਡੇ ਨਾਲ ਗਾਉਂਦਾ 🎙️ਦਿਲੀ ਇੱਛਾ ਹੈ🙏🙏
ok
ਜਿਉਂਦਾ ਰਹਿ ਮਾਂ ਦਿਆਂ ਸ਼ੇਰ ਪੁੱਤਰਾ।ਬਹੁਤ ਸੱਚ ਆਖਿਆ।ਵੱਡੀ ਉਮਰ ਹੋਵੇ ਤੇਰੀ ਸ਼ੇਰਾ
ਹਮੇਸਾ ਜਿੰਦਗੀ ਨਾਲ ਜੁੜੀਆਂ ਸੱਚਾਈਆਂ ਲੋਕਾਂ ਨੂੰ ਸੁਣਾਉਣ ਲਈ ਧੰਨਵਾਦ ਬਾਈ ਜੀ🙏🙏
ਮਾਨਾਂ ਤੇਰਾ ਕੋਈ ਸਾਨੀ ਨਹੀਂ। ਹਰ ਰੰਗ ਵਿੱਚ ਕਮਾਲ ਦਾ ਗਾਇਆ।
ਨਹੀਂ ਰੀਸਾ ਮਾਨਾ ਲਵ ਯੂ 👌🏿👌🏿👌🏿👌🏿
ਸਾਫ ਸੁਥਰੀ ਗਾਇਕੀ ਬਹੁਤ ਹੀ ਪਿਆਰੀ ਅਵਾਜ਼ ਦੇ ਮਾਲਿਕ ਅਤੇ ਪੰਜਾਬੀ ਬੋਲੀ ਦਾ ਸਿਰ ਉੱਚਾ ਚੁੱਕਣ ਵਾਲਾ ਕਲਾਕਾਰ ਬਾਈ ਹਰਭਜਨ ਮਾਨ
ਜਿੰਦਗੀ ਦੀ ਅਸਲ ਸੱਚਾਈ ਬਿਆਨ ਕੀਤੀ ਇਸ ਗੀਤ ਵਿੱਚ ਹੰਢਾ ਰਹੇ ਅਸੀ ਇਸ ਸਥਿਤੀ ਨੂੰ ।ਬਹੁਤ ਵਧੀਆ ਗਾਇਆ।
ਅਸੀਂ ਵੀਂ ਪਰ ਇਹ ਸਮਾਂ ਜਿਨਾਂ ਕੌੜਾ ਓਨਾਂ ਮਿੱਠਾ ਵੀਂ ਆ ਸਭ ਕੁਝ ਸਿੱਖਾਂ ਦੇਂਦਾ ਜ਼ਿੰਦਗੀ ਚ ਲੋਕ ਕਿੱਥੋਂ ਤੱਕ ਗਿਰ ਜਾਂਦੇ ਨੇ
@@bhullar2500 ਉਹ ਕਿਹੜੀ ਰੂਹਾਨੀਅਤ ਹੈ ਜੋ ਕਦੇ ਦਿਖਦੀਆ ਨੀ ਪਰ ਰੱਬ ਨੂੰ ਉਹਦੇ ਅੱਗੇ ਝੁਕਣਾ ਪੈਂਦਾ ..ਆਉ ਵੇਖਦੇ ਹਾਂ ਪੂਰੀ ਵੀਡਿਉ ਚ..vadia lage ta subscribe jarror karna
th-cam.com/video/Nu0pFFK0uSk/w-d-xo.html
ਹਰਭਜਨ ਮਾਨ ਨੂੰ ਸੁਣ ਕੇ ਰੂਹ ਨੂੰ ਸਕੂਨ ਮਿਲਦਾ।। ਸੱਚੀ ਸੁੱਚੀ ਸੋਚ ਦੇ ਮਾਲਕ ਹਰਭਜਨ ਮਾਨ।।
ਵਾਹ ਉਹ ਮਾਨਾ ਕਿਥੇ ਲੁਕ ਗਿਆ ਸੀ। ਦੇਖ ਤੇਰੇ ਬਦ ਪੰਜਾਬੀ ਗਾਇਕੀ ਦਾ ਕੀ ਮਾੜਾ ਹਾਲ ਹੋਈਆ ਪਿਆ।
ਯਾਰ ਭਾਜੀ ਤੁਸੀਂ ਖਾਂਦੇ ਕੀ ਹੋ..😁ਇ੍ਹਨੀਂ ਉੱਚੀ ਅਵਾਜ਼ ਤੇ ਉਹ ਵੀ ਅੱਤ ਦੀ ਸਾਫ਼,ਸਪੱਸ਼ਟ ਤੇ ਅੰਤਾਂ ਦੀ ਸੁਰੀਲੀ ਅਵਾਜ਼ ...LOVE YOU BHAJI
ਬਾ-ਕਮਾਲ ਦੀ ਕਵੀਸ਼ਰੀ। ਹਰ ਕੋਈ ਨਹੀ ਗਾ ਸਕਦਾ ਏਹ genre। Big salute to HM to keep this tradition alive। 1 1 view 100 100 warga, ਕੀ ਲੇਹਨਾ millions ਤੌਂ । #RESPECT #harbhajanmann
ਲਾਜਵਾਬ ਮਾਨ ਸਾਹਬ । ਬਾਪੂ ਹੁਰਾਂ ਦੀਆਂ ਲਿਖਤਾਂ ਦਾ ਕੋਈ ਮੁਕਾਬਲਾ ਨਹੀਂ। 🙌🏽💯
ਅਫ਼ਸੋਸ ਇਸ ਗੱਲ ਦਾ ਇਹੋ ਜਿਹੇ ਗੀਤ ਕਿਉਂ ਨਹੀਂ ਮਿਲੀਅਨ ਕਰੋਸ ਕਰਦੇ ,, ਲੋਕ dislike, ਵੀ ਕਰੀਂ ਜਾਂਦੇ ਨੇ ,ਇਨ੍ਹਾਂ ਚੰਗਾ ਗਾਣਾ ਗਾਇਆ,
million naal ki ho jana? Afsos kis gal da?
Es gal di khushi nahi ke eho jeha koi changa gana aya?
Ohi faile ga jo tusi failao ge.
Je dukh show karoge aidan de gane aye te fer ohi rahega.
Je khushi vandoge te usda te es gane da pasara hovega
ਕਿਉਂਕਿ ਵੀਰੇ ਦੁਨੀਆਂ ਦੇ ਲੋਕਾਂ ਦੇ ਦਿਮਾਗ ਤੇ ਬਹੁਤ ਸਾਰੀਆਂ ਟੈਨਸ਼ਨਾਂ ਨੇਂ ਜਿਹਨਾਂ ਕਰਕੇ ਉਹ ਬਹੁਤ ਉਦਾਸ ਚਿੜਚਿੜੇ ਕਿਸੇ ਨਾ ਕਿਸੇ ਚੀਜ਼ ਦੀ ਡੂੰਘੀ ਫਿਕਰ ਹੂੰਦੀ ਐ ।। ਅਜਿਹੇ ਮਾਹੋਲ ਵਿੱਚ ਉਹ ਨਚਣਾਂ ਟੱਪਣਾ ਬੁਲੰਦ ਹੋਸਲੇ ਪਿਆਰ ਇਸ਼ਕ ਮਨ ਪਰਚਾਵਾ ਹੱਸਣਾਂ ਕਿਸੇ ਵੀ ਤਰਾਂ ਦਾ ਮਨੋਰੰਜਨ ਜੋ ਉਹਨਾਂ ਦੇ ਗਮ ਭੁਲਾ ਦੇਵੇ ਨੂੰ ਸੁਣਨਾਂ ਵੇਖਣਾਂ ਪਸੰਦ ਕਰਦੇ ਆ
Veer kyoke fuddu singera mrga bheeed jda but dm kise ch nai na singra ch nai sunana Walyia ch
ਇਸ ਲਈ ਅਸੀਂ ਵੀ ਕੁੱਝ ਹਦ ਤਕ ਜਿੰਮੇਵਾਰ ਹਾਂ ਅਸੀਂ ਆਪਣੇ ਸਭਿਆਚਾਰ ਤੇ ਵਿਰਸੇ ਵਾਰੇ ਗੱਲ ਨਹੀਂ ਕਰਦੇ ਪਰਵਾਰਾਂ ਨਾਲ
Jihna nu Punjabi hon te maan hai like jrur krngy
ਮਨ ਖੁਸ਼ ਹੋ ਗਿਆ ਜਿੱਥੋਂ ਆਪ ਜੀ ਦੀ ਗਾਇਕੀ ਦਾ ਸਫ਼ਰ ਸੁਰੂ ਹੋਇਆ ਸੀ ਆਪ ਜੀ ਇਸ ਨੂੰ ਯਾਦ ਕਰਦੇ ਹੋ ਧੰਨਵਾਦ
ਪੰਜਾਬੀ ਗਾਇਕੀ ਦੀ ਸ਼ਾਨਦਾਰ ਵੰਨਗੀ, ਬਾਪੂ ਕਰਨੈਲ ਪਾਰਸ ਦੀ ਲਿਖਤ, ਹਰਭਜਨ ਮਾਨ ਦੀ ਹਕੀਕੀ ਆਵਾਜ਼.... ਬਹੁਤ ਕੁਝ ਪੇਸ਼ ਕਰ ਗਈ ਇਹ ਕਵੀਸ਼ਰੀ।
ਮਾਂ ਬੋਲੀ ਦਾ ਸਪੂਤ... 🙏 ਬਾਬੇ ਨਾਨਕ ਦੀ ਮੇਹਰ ਬਣੀ ਰਹਿ...
ਜਦੋਂ ਮੈਂ ਸੁਰਤ ਸੰਭਾਲੀ ਸੀ ਤਾਂ ਇਕੋ ਕਲਾਕਾਰ ਨੂੰ ਹੀ ਜਾਣਦਾ ਸੀ ਹਰਭਜਨ ਮਾਨ |
ਤੇ ਅੱਜ ਮੇਰੀ ਦਾੜੀ 20% ਚਿੱਟੀ ਹੋ ਗਈ ਤੇ ਅੱਜ ਵੀ ਇੱਕੋ ਕਲਾਕਾਰ ਨੂੰ ਜਾਣਦਾ ਹਰਭਜਨ ਮਾਨ |
Kya baat a G sahi kehaya Harbhjan maan kohonur Heera punjab da
ਬਿਲਕੁਲ 100 percent right
Nice g
Vah veer tere
ਕਹੇ ਕਰਨੈਲ ਸਿੰਘ ਰਣਜੀਤਾ ਆਪਣੇਂ ਵਰਗੇ ਜੱਥੇ
ਲੜ ਕੇ ਘਰੋ ਘਰੀਂ ਜਾ ਬਹਿੰਦੇ ਮੁੱੜ ਨਾਂ ਲੱਗਦੇ ਮੱਥੇ..... ਬਾਈ ਬਹੁਤ ਵਧੀਆ ਗਾਇਆ ਦਵੈਯਾ ਜੀਓ ਵਾਹਿਗੁਰੂ ਚੜਦੀ ਕਲਾ ਚ ਰੱਖਣ 🙏
ਵਾਹ ਓਏ ਮਾਂ ਦਿਆ ਮਾਨਾਂ ਦਿਲ ਖੁਸ਼ ਕਰਤਾ.. ਦਿਲ ਤੋਂ ਗਾਇਆ ਸਿੱਧਾ ਦਿਲ ਤੇ ਅਸਰ ਕਰ ਗਿਆ.. ਜਿਓੰਦਾ ਵਸਦਾ ਰਹਿ ਮਾਨਾਂ...
ਸਾਫ਼ ਸੁਥਰੇ ਲਫ਼ਜ਼ਾਂ ਦਾ ਸੁਮੇਲ
ਮਿੱਠੀ ਬੌਲੀ , ਸੰਜੀਦਗੀ ਨਾਲ ਭਰਪੂਰ
ਸਾਡੇ ਸੱਭਿਆਚਾਰ ਦਾ ਸ਼ਿੰਗਾਰ ਹਰਭਜਨ ਮਾਨ 🙏🏻🌹
ਹਰਭਜਨ ਵੀਰ ਜੀ ਤੁਹਾਡੀ ਆਵਾਜ਼ ਸੁਣੀ ਤਾਂ ਮਨ ਨੂੰ ਬਹੁਤ ਸਕੂਨ ਮਿਲਦਾ 👏👍
Zsefg
ਮੇਰਾ ਫੌਜ਼ੀ ਵੀਰ ਮੇਰੇ ਤੋਂ 10 ਸਾਲ ਵੱਡਾ ਹੈ । ਪਰ ਮੈਂ ਉਦੋਂ 12ਵੀ ਵਿੱਚ ਹੀ ਪੜਦਾ ਸੀ ਜਦੋਂ ਦਾ ਉਹ ਅੱਡ ਹੋ ਗਿਆ ਸੀ । ਸੰਨ 1999 ਤੇ ਅੱਜ ਪੂਰੇ 21 ਸਾਲ ਹੋ ਗਏ । ਮੇਰੇ ਵਿਆਹ ਵਿੱਚ ਵੀ ਨਹੀਂ ਸੀ ਆਇਆ ।
ਬਹੁਤ ਵਧੀਆ ਕਵੀਸ਼ਰੀ ਪੇਸ਼ ਕੀਤੀ ਮਾਨ ਸਾਬ ਜਿਉਂਦੇ ਰਹੋ.. ਓਹੀ ਲੋਕ ਤੱਥ ਜਿਨ੍ਹਾਂ ਨੂੰ ਸੁਣ ਕੇ ਪੁਰਾਤਨ ਪੰਜਾਬ ਦੀ ਝਲਕ ਦਿਖਦੀ..ਧੰਨਵਾਦ
ਹਰਭਜਨ ਮਾਨ..ਪੰਜਾਬੀ ਗਾਇਕੀ ਦਾ ਵਿਲੱਖਣ ਤੇ ਸਿਰਮੌਰ ਹਸਤਾਖਰ..ਗਾਇਕੀ ਤਾਂ ਗਾਇਕੀ... ਕਵੀਸ਼ਰੀ ਦੀਆਂ ਵੀ ਕਿਆ ਹੀ ਬਾਤਾਂ ਨੇ...ਬਾਈ ਵੱਲੋਂ ਪੇਸ਼ ਕੀਤੀਆਂ ਬਾਪੂ ਕਰਨੈਲ ਸਿੰਘ ਪਾਰਸ ਦੀਆਂ ਰਚਨਾਵਾਂ ਕਾਰਣ ਸਾਡੇ ਵਰਗੇ ਨੌਜਵਾਨਾਂ ਨੂੰ ਅਜੋਕੇ ਸਮੇਂ ਵੀ ਕਵੀਸ਼ਰੀ ਚੰਗੀ ਲੱਗਣ ਲੱਗੀ ਹੈ...ਤੇ ਸਾਡੀਆਂ ਗੱਡੀਆਂ ਟਰੱਕਾਂ ਵਿੱਚ ਦਿਨ-ਰਾਤ ਵੱਜਦੀ ਹੈ..ਬਾਈ ਹਰਭਜਨ ਉਹ ਕਲਾਕਾਰ ਹੈ ਜਿਸਦੇ ਗੀਤ ਉਸਦੇ ਜ਼ਿੰਦਗੀ ਦੇ ਸਿਖਰ ਦੁਪਹਿਰੇ ਲੋਕ ਗੀਤ ਹੋ ਨਿੱਬੜੇ ਨੇ..ਰੂਹ ਨੂੰ ਸਕੂਨ ਦਿੰਦੇ ਖ਼ੂਬਸੂਰਤ ਲਫ਼ਜ਼ ਤੇ ਲਹਿਜ਼ਾ..ਪੰਜਾਬੀ ਮਾਂ-ਬੋਲੀ ਤੇ ਪੰਜਾਬੀ ਗਾਇਕੀ ਦਾ ਅਸਲੀ ਸਰਵਣ ਪੁੱਤ ਰਹਿੰਦੀ ਦੁਨੀਆਂ ਤੱਕ ਪੰਜਾਬੀਆਂ ਦੀ ਝੋਲ਼ੀ ਅਜਿਹੀਆਂ ਬੇਸ਼ਕੀਮਤੀ ਸੌਗਾਤਾਂ ਪਾਉਂਦਾ ਰਹੇ..ਬਸ ਇਹੋ ਦੁਆ ਹੈ 🙏🏻🙏🏻🙏🏻
ਹਰਭਜਨ ਬਾਈ ਦੇ ਫ਼ੈਨ ਠੋਕੋ ਲਿਖੇ😍😍😘
ਬਹੁਤ ਸਤਿਕਾਰ ਯੋਗ ਹਰਭਜਨ ਮਾਨ ਸਾਬ ਤੁਸੀ ਨਵੀ ਪੀੜੀ ਨੂੰ ਵਿਰਸੇ ਨਾਲ ਜੋੜਨ ਦੀ ਕੋਸਿਸ਼ ਹਮੇਸਾ ਕਰਦੇ ਹੋ ..
ਤੁਹਾਡੇ ਗੀਤਾ ਵਿੱਚੋ ਮਾਵਾਂ ਧੀਅਾ ਭੈਣਾ ਤੇ ਭਰਾਵਾ ਦੇ ਦੁੱਖਾ ਦੀ ਗੱਲ ਹੁੰਦੀ ਹੈ
ਕਿਆ ਬਾਤ ਆ ਜੀ..ਮੁਬਾਰਕਾਂ ਸਾਰੀ ਟੀਮ ਨੂੰ .....ਹਰਭਜਨ ਬਾਈ ਜੀ ਦੇ ਨਾਲ ਦਿਲਬਾਗ ਚਹਿਲ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ
ਕਿਆ ਬਾਤ ਹੈ ,,।।।।।। ਇਹੋ ਜਹੀ ਗਾਇਕੀ ਤੇ ਸਭ ਪੰਜਾਬੀਆਂ ਨੂੰ ਮਾਣ ਹੋਣਾ ਚਾਹੀਦਾ ਹੈ।।।।। ਸਕੂਨ ਮਿਲਦਾ ਹੈ ਇਹਨਾਂ ਨੂੰ ਸੁਣ ਕੇ 💐
Respect to u .. my all time favourite singer with most touching voice👌🏻
ਹਮੇਸ਼ਾ ਜੀ ਤਰਾ❣
Mere v fvr sinder hm
ਇਹ ਹੁੰਦਾ ਸਭਿਆਚਾਰ ਇੱਕ ਇੱਕ ਬੋਲ ਸੱਚ ਐ 🙏🙏🙏🙏🙏🙏 ਅੱਜ ਦਾ ਸੱਚ ਐ
ਹਰਭਜਨ ਮਾਨ ਜੀ ਨੇ ਪੰਜਾਬ ਦੀ ਵਿਰਾਸਤ "ਕਵੀਸ਼ਰੀ" ਨੂੰ ਸੰਭਾਲ ਕੇ ਰੱਖਿਆ ਹੈ।
edda de song nu like nhi milde..kyo ki is vich na kudiya va na hathiyar ...wah mere punjab wah....maan saab love you🥰😍
ਬਹੁਤ ਸੋਹਣਾ ਗੀਤ ਗਾਇਆ ਹੈ। ਬਹੁਤ ਵਧੀਆ ਲੱਗਿਆ ਪਹਿਲੀ ਵਾਰ ਹੀ ਸੁਣ ਕੇ। ਦਿਲ ਤੌਂ ਸਤਿਕਾਰ ਤੇ ਸਨਮਾਨ ਹੈ ਜੀ ਤੁਹਾਡੇ ਲਈ
ਵਾਹ ਜੀ ਵਾਹ ..
Salute
ਆ ਤੁਹਾਡੀ ਗਾਇਕੀ ਨੂੰ🙏🙏
ਖਿੱਚ ਕੈ ਰੱਖੋ ਕੰਮ ਪੰਜਾਬੀ ਵਿਰਸਾ ਜਿੱਦਾਬਾਦ ਰਹੇਗਾ ਹਮੇਸ਼ਾ ਲਾਈਕ ਸ਼ੇਅਰ ਕਰੋ ਦੱਬ ਕੈ
💓 ਕੋਈ ਸ਼ਬਦ ਨੀ ਬੱਸ ਇਹ ਸੰਗੀਤ ਤੇ ਤੂੱਕਾਂ ਹਰ ਵਾਰ ਦੀ ਤਰਾਂ ਦਿਲ ਚ ਘਰ ਕਰ ਗਈਆਂ 😌
No.1 singer ☺️☺️💓💓👌👌👌
ਬਿਲਕੁਲ ਸੱਚ ਹੈ ਜੀ। Really a heart touching melody💔💓
Ma'am tusi ethe vi aa Gaye . I am following you on your channel
@@rajan3440 Harbhajan Mann is my all time favorite since childhood.
ਫਿਕਰ ਰਹਿੰਦੀ ਆ ਕਿ ਇਹ ਚੀਜਾਂ ਕਿਸੇ ਹੋਰ ਤੋ ਗਾ ਨਹੀਂ ਹੋਣੀਆ .....ਸਭ ਮਾਨਾ ਖਾਨਾ ਤੋ ਉਪਰ ਹਰਭਜਨ ਮਾਨ
ਬਹੁਤ ਖੂਬਸੂਰਤ ਰੰਗ
ਕਵੀਸ਼ਰੀ ਨੂੰ ਅਤੇ ਸਾਡੇ ਪੰਜਾਬੀ ਵਿਰਸੇ ਨੂੰ ਜਿਓੰਦੇ ਰੱਖਣ ਲਈ ਤਹਿ ਦਿਲੋਂ ਧੰਨਵਾਦ।
ਆਪ ਜੀ ਦਾ ਨਿੱਕਾ ਵੀਰ
ਸ਼ਾਇਰ ਲਖਵਿੰਦਰ ਮੁਖ਼ਾਤਿਬ
ਇਸ ਨੂੰ ਕਹਿੰਦੇ ਗਾਇਕੀ। ਇਸ ਤੋਂ ਓਪਰ ਕੁਝ ਨਹੀਂ । ਪੰਜਾਬ ਦਾ ਹੀਰਾ ਹਰਭਜਨ ਮਾਨ ।
ਅੱਜ ਦੇ ਕਾਲਾਕਾਰਾਂ ਨਾਲੋ ਜਵਾਨ ਪਿਆ ਬਾਈ... ਗਾਇਕੀ ਵੀ ਉਹਨੀਂ ਜਵਾਨ, 30 ਸਾਲ ਥੋੜੇ ਹੁੰਦੇ.
ਆਖਰੀ ਪਹਿਰੇ ਵਿੱਚ ਗੀਤਕਾਰ ਅਤੇ ਗਾਇਕ ਨੇ ਦਿੱਲ ਦਾ ਸਾਰਾ ਹੀ ਦਰਦ ਇਉ ਬਿਆਨ ਕਰਤਾ ਜਿਵੇਂ ਜਵਾਨ ਪੁੱਤ ਦੀ ਮੌਤ ਉਪਰ ਮਾਂ ਬਾਪ ਦੀਆਂ ਧਾਹਾਂ ਨਿਕਲ ਦੀਆਂ ਹੁੰਦੀਆਂ ਨੇ ।
This called PUNJABI SINGING. HATS OF FOR YOU H.M. LIVING LEGEND ❣️❣️💫
ਅੱਜ ਦੇ ਗਾਉਣ ਵਾਲ਼ਿਆਂ ਨੂੰ ਅਕਲ ਸਿੱਖਣੀ ਚਾਹੀਦੀ (ਮੂਸਿਆ ਤੂੰ ਵੀ ਸੁਣੀ)
Karan aujla v
Moosa iqla a hor sare singar mata dia bheta gaunde....odr magr pye sare hora da naa lao
Right
ਸਹੀ ਕਿਹਾ ਜੀ ਸਾਡੀ ਗਰੀਬੀ ਵੇਖ ਕੇ ਸਾਡੇ ਆਪਣੇ ਸਾਥ ਛੱਡ ਗਏ ਤੇ ਗਰੀਬੀ ਦਾ ਮਜ਼ਾਕ ਉਡਾਉਂਦੇ ਅਾ ਤਾਂ ਹੀ ਤਾਂ ਮੇਰੇ ਵਰਗੇ ਗੀਤੱਕਰ ਬਣਦੇ ਤੇ ਸ਼ਰੀਕਾ ਨੂੰ ਗੀਤਾ ਰਾਹੀਂ ਫਿਰ ਥੱਲੇ ਲਾਉਂਦੇ ਅਾ ਤੇ ਬਦਲੇ ਲੈਂਦੇ ਅਾ wmk
ਜਿੰਨੀ ਵਾਰ ਸੁਣਾ ਸਕੂਨ ਮਿਲਦਾ ਮਨ ਬਿਲਕੁਲ ਨਹੀਂ ਅੱਕਦਾ ਬਹੁਤ ਖੂਬਸੂਰਤ ਬਾਈ ਜੀ
ਪਤਾ ਨੀ ਲੋਕ ਕੀ ਕਰ ਰਹੇ, ਇਹਨਾਂ ਚੀਜ਼ਾਂ ਨੂੰ ਸੁਣੋ।
ਇਹਨੂੰ ਸ਼ੇਅਰ ਕਰੋ ਵੱਧ ਤੋਂ ਵੱਧ, ਮਿਨਤ ਆ।
ਚੰਗੀਆਂ ਚੀਜ਼ਾਂ ਦਾ ਸਾਥ ਦਿਆ ਕਰੋ।
Iklota gayak Jo Kade v nirash Ni karda. Rabb hamesha isnu chrdi kala ch rakhe
Real singer Harbajan maan..
Kon kon psnd krda like kroo..☺
👇👇
Hmm yy
😍😍😍
@@sahilsaini5756 th-cam.com/video/6CDdHPgFSZU/w-d-xo.html
Punjabi poetry meri hi likhat te gayi v m khud a .. Kuj wkhra likhn d koshish kiti.. M ene jogi nhi k kise vdiya studio jake vdiya music.. Ate pehe deke views khreed ska.. Ek wr sunlyo .. Umeed a psnd ayegi. Dhnwaad🙏🏻
Me
ਇਹਨਾਂ ਨੂੰ ਆਏਂ ਵੀ ਪੁੱਛ ਲਉ ਕੇ ਜਿਹੜੀ ਉੱਚੀ ਜਿਹੀ ਆਵਾਜ਼ ਆਉਂਦੀ ਆ ,ਉਹ ਕੀਹਦੀ ਹੈ?
ਲਾਜਵਾਬ ਮਾਨ ਸਾਬ ਜੱਟ ਨੂੰ ਟਰੈਡਿੰਗਾਂ ਦੀ ਲੋੜ ਨਈ 20 ਸਾਲਾਂ ਤੋਂ ਦਿਲਾਂ ਤੇ ਰਾਜ ਕਰਦਾ 🥰
30 saal ta menu ho gye sun de
ਵਾਹ ਬਾਈ ਮਾਨਾਂ ਵਾਹ👍👍👍👌👌👌🙏🙏🙏🚩
ਹਰਭਜਨ ਮਾਨ ਦੀ ਅਾਵਾਜ ਰਚਨਾ ਪਾਰਸ ਜੀ ਦੀ ੲਿਸ ਤੋ ੳੁੱਪਰ ਕੁਛ ਵੀ ਨਹੀ ਵਾ ਕਮਾਲ
ਹਰਙ ਤੇ ਆਵਾਜ਼ ਦਾ ਖੂਬਸੂਰਤ ਸੁਮੇਲ 🙏🏻ਜੀਉ ❤️
Right
@@avkashsidhu111 ਉਹ ਕਿਹੜੀ ਰੂਹਾਨੀਅਤ ਹੈ ਜੋ ਕਦੇ ਦਿਖਦੀਆ ਨੀ ਪਰ ਰੱਬ ਨੂੰ ਉਹਦੇ ਅੱਗੇ ਝੁਕਣਾ ਪੈਂਦਾ ..ਆਉ ਵੇਖਦੇ ਹਾਂ ਪੂਰੀ ਵੀਡਿਉ ਚ..vadia lage ta subscribe jarror karna
th-cam.com/video/Nu0pFFK0uSk/w-d-xo.html
The only real leagend no one will beat him ... i am 200%
ਹਿੱਕ ਚੀਰਦੀ ਆਵਾਜ਼ ਬਾਈ ਧਰਮ ਨਾਲ, ਮਹਾਰਾਜ ਤੰਦਰੁਸਤੀਆ ਬਖਸ਼ਣ ਹਮੇਸ਼ਾ ,ਬਾਕਮਾਲ ਹਮੇਸ਼ਾ ਦੀ ਤਰ੍ਹਾਂ ਬਾਈ ।
Meaningful lyrics and sung from the heart....Harbhajanji never disappoints...another gem from him..👍👏 "when life leaves you speechless, songs give you lyrics to find meaning"
ਰੱਬ ਜੀ ਬਰਕਤਾਂ ਦੇਣ ਇਹੋ ਜਿਹੇ ਗੀਤਕਾਰਾਂ ਨੂੰ ਜੋ ਸਾਨੂੰ ਸੱਚ ਦਿਖਾਉਂਦੇ ਹਨ 🙏🙏🙏🙏🙏
Harbhjan mann veer ji....
Tusi Singing Trend nu change kern Da Dam Rakhda o....Next Trending list kavishri di hoi ....It s traditional singing of Punjab..
ਬਾ ਕਮਾਲ ਬਾਬੇਓ ਜਿਉਂਦੇ ਵਸਦੇ ਰਹੋ...ਇਹ ਰੰਗ ਨਾਮਿਆਂ ਬੇਸੁਰੇ ਗਵਾਈਆਂ ਨੂੰ ਫਿੱਟ ਨੀ ਬੈਠਦਾ
ਹਰਭਜਨ ਮਾਨ ਨੂੰ ਉਹ ਹੀ ਸੁਣਦੇ ਆ ਜੌ ਆਪਣੀ ਮਾਂ ਬੋਲੀ ਪੰਜਾਬੀ ਨੂੰ ਆਪਣੀ ਮਾਂ ਬੋਲੀ ਹੋਣ ਤੇ ਮਾਣ ਮਹਿਸੂਸ ਕਰਦੇ ਆ ਤੇ ਜੌ ਆਪਣੇ ਪੰਜਾਬੀ ਅਮੀਰੀ ਵਿਰਸੇ ਨੂੰ ਪਿਆਰ ਕਰਦੇ ਆ
ਅਜੋਕੇ ਸਮੇਂ ਦੀ ਸੱਚਾਈ ਬਹੁਤ ਵਧੀਆ ਪੇਸ਼ ਕੀਤਾ 👌💯
ਲੋਕਾ ਦਾ ਸਰੀਆ ਪਈਆਂ ਵਸ ਏਨਾ ਨੂੰ ਹਥਿਆਰ ਵਾਲੇ ਜਾਨਵਰਾਂ ਵਾਲੇ ਗਾਣੇ ਜਾਦਾ ਉਪਰ ਚਕਦੇ ਨੇ
Wah ji wah .....nice song after a long time.
ਦੁਨੀਆਂ ਸਲੂਕ ਕਰਤੀ ਹੈ ਹਲਵਾਈ ਕੀ ਤਰਹ
ਤੁਮ ਭੀ ਉਤਾਰੇ ਜਾਓਗੇ ਮਲਾਈ ਕੀ ਤਰਹ ।
Sach h 100% veero
ਮੇਰੇ ਕੋਲ ਤਾ ਕੋਈ ਲਬਜ ਨਹੀ ਕੁਝ ਕਹਿਣ ਨੂੰ ਬਹੁਤ ਸ਼੍ਹੀ ਲਿਖਤਾ ਕਿਸੇ ਨੇ
ਯਕੀਨਨ ਪੰਜਾਬੀ ਮਾਂ ਬੋਲੀ ਨੂੰ ਖੁਦ ਤੁਹਾਡੇ ਤੇ ਮਾਣ ਹੋਏਗਾ ਮਾਨ ਸਾਬ।ਖਿੱਚ ਕੇ ਰੱਖੋ ਕੰਮ।👍
ਖੂਬਸੂਰਤ ਗੀਤ 💐💐ਮਾਨ ਸਾਬ ਨੇ 1993 ਤੋਂ ਅਜ ਤਕ ਕਦੇ ਵੀ ਮਾੜਾ ਗਾਣਾ ਨਹੀ ਗਾਇਆ🎙 ਬਚਪਨ ਤੋਂ ਸੁਣਦਾ🎧 ਆ ਰਿਹਾ
ਕੌਣ ਕੌਣ ਸੁਣਦਾ 22 ਨੂੰ ਦੱਸੋ✍
ਜੁੱਗ-ਜੁੱਗ ਜੀਵੇਂ ਮਾਨਾ
ਮਾਣ ਪੰਜਾਬੀ ਬੋਲੀ ਦਾ
Bayi ji tuc purane HM di yaad kra diti..jdo asi chhote hunde c.....tuhadi kavisri sunde c...respect and lov for you....this is punjabi real folk....lov u bayi ji...Waheguru Chardi Kallan ch rkhe tuhanu hamesha...
ਪਿਛਲੇ 5 ਦਿਨਾਂ ਚ ਆਹਾ ਗਾਣਾ ਜੁਬਾਨ ਤੇ ਚੜਿਆ ।। ਬੱਸ aakha ਗਿੱਲੀਆ ਰਹਿੰਦੀਆਂ। Melbourne
Eh mera hi coment aa aaj fir ruwata Alice spring nt
ਬਹੁਤ ਵਧੀਆ ਮਾਨ ਸਾਬ ❣❣❣
ਬਾਕਮਾਲ ਹਰਭਜਨ ਮਾਨ ਬਾਈ ਜੀ✍️❤️❤️❤️❤️❤️
Punjabioo Punjab da maan rkho te like and share jrur kro
Real Punjabi song a vasde raho Mann sahib
ਕਿਅਾ ਬਾਤ ਅੈ ਬਹੁਤ ਵਧੀਆ ਕਵੀਸ਼ਰੀ ਐ ਸਲਾਮ ਅੈ ਮਾਨ ਸਾਬ ਨੂੰ
Massage to brothers who dislikes this song
This is the reality of our society, We should be thankful to him because he (HM)brought this Kavishri to us.
What's your discontent with their discontent? If you like the song, enjoy it, share it, embrace it! Don't worry about what others' choice is
Only Harbhajan maan can do this🙏👍
This truth should be sing for Humanity🙏
jatta sanu ni lod trending d..... bss jo tuc gaunde o otuc ga skde o...baakmaal veer..😊khush rho
ਜਿਉਂਦੀ ਰਹੇ ਆਹ ਗਾਇਕੀ । ਬਹੁਤ ਖੂਬ ਹਰਭਜਨ ਮਾਨ ਜੀ। ਤੁਸੀਂ ਲਗਾਤਾਰ ਏਦਾਂ ਦੇ ਗੀਤ ਸਾਡੇ ਕੰਨੀ ਪਾਉਂਦੇ ਰਹੋ । ਜਗ ਜਿਉਂਦਿਆਂ ਦੇ ਮੇਲੇ ।
My Real Salute to..
Bapu Karnail Singh Paras
💐&💐
Harbhajan Mann Jia nu..
Harbhajan Mann ke Song Kis Kis Ko Achy Lagty Hai
👇👇👇
Mai bahut sunti hon or sari filme deikhi hai
@@seemagoel8083 ਉਹ ਕਿਹੜੀ ਰੂਹਾਨੀਅਤ ਹੈ ਜੋ ਕਦੇ ਦਿਖਦੀਆ ਨੀ ਪਰ ਰੱਬ ਨੂੰ ਉਹਦੇ ਅੱਗੇ ਝੁਕਣਾ ਪੈਂਦਾ ..ਆਉ ਵੇਖਦੇ ਹਾਂ ਪੂਰੀ ਵੀਡਿਉ ਚ..vadia lage ta subscribe jarror karna
th-cam.com/video/Nu0pFFK0uSk/w-d-xo.html
@@seemagoel8083 main te ouna nu sunda ha te bolda ha
Bai appa ta ustaad mande a harbhajan mann
Me