Anj vi postponef karnge kyonki eh mulajam warg nu kuj nahi samaj rahe 8 waar meeting postpond kar dittiyan hun 5.5 saal da arrear DA wich wada eh hun court case nal hi hal hovega baki Punjab ek time sab ton wada suba se par es sarkar ne sab ton piche kar ditta hai DA sab states wich 50 percent hai par Punjab wich 38 percent ACP sab state wich lagu hai per Punjab wich nahin ek saal wich ek sarary te income tax wich chali jandi hai piche ki bacda Govt employees bahut mushkil nal ghar da gujara hi kar rahe hun par MLA de pay 84000/- ton 3 lacs kar ditti hai eh paisa kitho aya par mulajim nu da tak nahi ditta ja riha Baki MLA nu income tax wich vi chot hai eh kithon da insaaf hai
Punjab Govt .Is Digging It,s own Grave Yard by Postponing All Meetings With the Employees Unions .AAP Murdabad .
Maha nekami sarkar 😡
100% Aam Admi party de sarkar apne her step vich fail sabit ho chuki hai te apne kitey gay sare wadhya to saff muker chuki hai.
ਦੋਸਤੋ ਬਾਰ ਬਾਰ ਮੀਟਿੰਗ ਕੈਂਸਲ ਕਰ ਕੇ ਇਹ ਸਰਕਾਰ ਜੂਮਲੇ ਬਾਜਾਂ ਦਾ ਟੋਲਾ ਸਾਬਤ ਹੋ ਰਹੀ ਹੈ । ਤੁਸੀਂ ਇਹ ਤਾਂ ਸੁਣਿਆਂ ਸੀ ਹੋਣ ਕਿ * ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨਤੇ "ਬਾਰ ਬਾਰ ਮੀਟਿੰਗਾਂ ਕੈਂਸਲ ਕਰਕੇ ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਸਾਬਤ ਕੀ ਕਰਨਾ ਚਾਹੀਦੇ ਨੇ ਕਿ ਮੈਂ ਇੱਕ ਆਕੜ ਬਾਜ਼ ਅਤੇ ਡਿਕਟੇਟਰ ਮੁੱਖ ਮੰਤਰੀ ਹਾਂ ।? ਟ੍ਰੇਡ ਯੂਨੀਅਨਾਂ ਦੇ ਬਾਰੇ ਇਸ ਨੇ ਕਦੀ ਨਹੀਂ ਸੁਣਿਆਂ ? ਇਹ ਕਿਹੋ ਜਿਹੀ ਸਰਕਾਰ ਹੈਵੇ ਕਿਹੋ ਜਿਹਾ ਬੰਦਾ ਹੋਵੇ ੳਸ ਨਾਲ ਨਜਿੱਠਣ ਲੈਂਦੀਆਂ ਨੇ । ਪੰਜਾਬ ਦੇ ਹਾਲਾਤ ਵੇਖੋ ਮੁੱਖ ਮੰਤਰੀ ਜੀ ਹਰ ਵਰਗ ਸਰਕਾਰ ਤੋਂ ਦੁਖੀ ਹੋ ਰਿਹਾ ਹੈ । ਇਹਨਾ ਹਾਲਾਤਾਂ ਨੂੰ ਸਮਝਣ ਦੀ ਲੋੜ ਹੈ । ਇਹਨਾ ਨਾਲ ਮੁਲਾਕਾਤ ਕਰਕੇ ਇਹਨਾਂ ਦੀਆਂ ਮੰਗਾਂ ਦਾ ਹੱਲ ਕਰੋ । ਅੱਗੇ ਚੋਣਾਂ ਆ ਰਹੀਆਂ ਨੇ ।
ਵਿੱਤ ਮੰਤਰੀ ਹਰਪਾਲ ਮੈਨੂੰ ਤਾ ਇਹ ਵੀ ਸੀਰੇ ਦਾ ਨਲਾਇਕ ਲਗਦਾ।
Anj vi postponef karnge kyonki eh mulajam warg nu kuj nahi samaj rahe 8 waar meeting postpond kar dittiyan hun 5.5 saal da arrear DA wich wada eh hun court case nal hi hal hovega baki Punjab ek time sab ton wada suba se par es sarkar ne sab ton piche kar ditta hai DA sab states wich 50 percent hai par Punjab wich 38 percent ACP sab state wich lagu hai per Punjab wich nahin ek saal wich ek sarary te income tax wich chali jandi hai piche ki bacda Govt employees bahut mushkil nal ghar da gujara hi kar rahe hun par MLA de pay 84000/- ton 3 lacs kar ditti hai eh paisa kitho aya par mulajim nu da tak nahi ditta ja riha Baki MLA nu income tax wich vi chot hai eh kithon da insaaf hai
Koyee meeting sire Chari lolipop hai
Punjab sarkar murdabad
Tal matol na kre manga mnne sarkar jayej mnga ne koi vi najayej mng ni
ਝੂਠੀ ਸਰਕਾਰ