ਸਵਾਲ ਜਬਾਬ ਗੁਰਮਤ ਅਨੁਸਾਰ ! vigaas virender singh rampura phul

แชร์
ฝัง
  • เผยแพร่เมื่อ 14 ต.ค. 2024
  • Disclaimer -
    This video is for educational purpose only.Copyright Disclaimer Under Section 107 of the Copyright Act 1976, allowance is made for "fair use" for purposes
    such as criticism, comment, news reporting,
    teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.
    ਆਹਾ ਜਰੂਰੀ ਗੱਲਾਂ ਨੂੰ ਸਮਜੋ ਨਹੀਂ ਤਾਂ ਬੱਚਿਆਂ ਦਾ ਭਵਿੱਖ ਖ਼ਰਾਬ ਹੋ ਜਾਵੇਗਾ .
    ਏਸ ਵੀਡੀਓ ਵਿਚ
    (1) ਬੱਚਿਆਂ ਨੂੰ ਕੀ ਖ਼ਵਾਈਏ ਕੇ ਉਨ੍ਹਾਂ ਦਾ ਦਿਮਾਗ ਵਿਕਸਿਤ ਹੋਵੇ ?
    (2) ਬੱਚਿਆਂ ਨੂੰ ਕੀ ਸਿਖਾਈਏ ਕੇ ਓਹੋ ਚਿੰਤਾ ਮੁਕਤ ਹੋਕੇ ਖੁਸ਼ਦਿਲ ਬਣ ਜਾਣ ?
    (3) ਬੱਚਿਆਂ ਵਿਚ ਲੀਡਰਸ਼ਿਪ ਕੁਆਲਟੀ ਕਿਵੇਂ ਪੈਦਾ ਕਰੀਏ ?
    (4) ਬੱਚਿਆਂ ਦੇ ਧਯਾਨ ਨੂੰ ਭਟਕਣ ਤੋਂ ਕਿਵੇਂ ਰੋਕਿਆ ਜਾਵੇ ?
    (5) ਸਾਡੀ ਕੌਣ ਸਾਡੇ ਬੱਚਿਆਂ ਦੇ ਭਵਿੱਖ ਨੂੰ ਸੁਧਾਰਨ ਵਾਸਤੇ ਕੀ ਕਰੇ?
    ਸਾਡੀ ਕੋਮ ਦੇ ਸਾਡੀ ਅਗਲੀ ਪੀੜੀ ਵਾਸਤੇ ਕੀ ਫਰਜ਼ ਹਨ?
    ਸਾਡੀਆਂ ਸੰਸਥਾਵਾਂ ਕੋਮੇਟਿਆਂ ਕੀ ਫੈਸਲੇ ਲੈਣ ਜੋ ਪੰਜਾਬ ਦੇ ਬੱਚੇ ਅਗਾਂਹ ਵਧਣ?
    (6) ਬੱਚਿਆਂ ਨੂੰ ਕਿਵੇਂ ਪੜਾਇਆ ਜਾਵੇ ਕੇ ਓਹੋ ਅੱਗੇ ਜਾ ਕਰਕੇ genius ਬਣਨ ?
    ਆਹ ਸਾਰੀਆਂ ਜਾਣਕਾਰੀਆਂ ਏਸ ਵੀਡੀਓ ਵਿਚ ਹਨ.
    ਆਹ ਜਾਣਕਾਰੀ ਕਈ ਸਾਲਾ ਦੀ research ਤੋਂ ਬਾਅਦ ਇਕ ਵਿਦਵਾਨ ਡਾਕਟਰ ਨੇ ਸਾਂਝੀ ਕੀਤੀ ਹੈ
    ਇਸਨੂੰ ਸਮਝ ਕਰਕੇ ਬਹੁਤ ਸਾਰੇ ਪਰਿਵਾਰ ਏਸ ਮਾਡਲ ਨੂੰ ਆਪਣਾ ਰਹੇ ਨੇ.
    ਬਹੁਤ ਸਾਰੇ ਦੇਸ਼ ਏਸ ਮਾਡਲ ਨੂੰ ਅਪਣੇ ਸਿਸਟਮ ਵਿਚ ਅਪਲਾਈ ਕਰ ਰਹਿ ਹਨ..
    ਦੋਸਤਾਂ ਮਿੱਤਰਾਂ ਪਰਿਵਾਰ ਦੇ ਜੀਅ ਰਿਸ਼ਤੇਦਾਰਾਂ ਨਾਲ ਵੱਧ ਤੋਂ ਵੱਧ share ਕਰੋ like ਕਰੋ coment ਕਰੋ ... ਸ਼ੁਕਰੀਆਂ ਵਾਹਿਗੁਰੂ ਭਲੀ ਕਰੇ.... 🙏
    ਜੀਵਨ ਜਾਚ ਗੁਰਬਾਣੀ ਅਨੁਸਾਰ
    Our Other video..
    • chhote chhote badlav n...
    ਆਓ ਸਮਝਦੇ ਹਾਂ
    (1) ਸਾਡੇ ਵਲੋਂ ਕੀਤੇ
    ਸਿਰਫ ਛੋਟੇ ਛੋਟੇ ਬਦਲਾਵ ਸਾਡੀ ਔਰ ਸਾਡੇ ਪਰਿਵਾਰ ਦੀ ਜਿੰਦਗੀ ਨੂੰ ਕਿੰਨਾ ਸੌਖਾ ਔਰ ਵਧਿਆ ਬਣਾ ਸਕਦੇ ਹੈ
    (2) ਕਿਵੇਂ ਆਪਣੇ ਆਪ ਨੂੰ ਆਸਾਨੀ ਨਾਲ ਛੋਟਿਆਂ ਛੋਟੀਆਂ ਆਦਤਾਂ ਨਾਲ ਸਫਲ ਬਨਾਯਿਏ
    (3) ਕੇਰੇ ਕੇਰੇ effective ਬਦਲਾਵ ਜੀਵਨ ਵਿੱਚ ਕਰੀਏ....
    .
    ਉਪਰ ਦਿਤੇ ਹੋਏ ਵੀਡੀਓ ਨੂੰ ਧਿਆਨ ਨਾਲ ਦੇਖੋ ਅਤੇ ਆਪਣੇ ਪਿਆਰ ਕਰਨ ਵਾਲਿਆਂ ਨੂੰ ਪਰਿਵਾਰਿਕ ਸਦਾਸਯਾ ਨੂੰ ਵੀ share ਕਰੋ..
    like ਕਰੋ
    ਕੋਈ ਸਵਾਲ ਹੋਵੇ ਕਾਮੈਂਟ (comment) ਕਰੋ
    ਧੰਨਵਾਦ ਜੀਓ..
    • Over-thinking and anxi...
    ਮੇਰਾ ਅਜ ਤਕ ਦਾ ਸਬਤੋ ਬੈਸਟ ਵੀਡੀਓ. 👌🏻👌🏻
    ਵਾਧੂ ਦੀਆਂ ਟੈਨਸ਼ਨਾ😡😓😒🙁 ਲੈਣ ਵਾਲੇ ਲੋਕ ਆਹ ਵੀਡੀਓ ਇਕ ਵਾਰ ਜਰੂਰ ਦੇਖੋ.
    . Must watch this video
    Like share and comment subscribe our channel 👏🏻👏🏻👏🏻
    • how a true master help...
    A beautiful explanation of gurbani..
    👏🏻👌🏻
    ਸਬਤੋ ਵੱਡਾ ਸੁੱਖ 🤲🏻🤲🏻ਕੇੜਾ ਹੈ?
    ਗੁਰਬਾਣੀ ਵਿਚਾਰ ਜਰੂਰ ਸੁਣੋ ਜੀਓ
    Like kro comment and share v
    Also subscribe..👏🏻👏🏻👏🏻
    • ਮਨ ਦੀ nind ਅਉਰ ਫੈਸਲੇ ...
    Must watch a video about your life...
    How errors come in mind and how to reduce them..???
    Vigaas
    Jivan ਸਿੱਖਿਆ
    ਅਸੀਂ ਫੈਸਲੇ ਗਲਤ ਕਿਉਂ ਅਤੇ ਕਿਵੇਂ ਲੈਣੇ ਆ.🤔... ਸਾਡਾ ਮਨ ਕਿਉਂ ਗ਼ਲਤ ਫੈਸਲੇ ਕਰਦਾ ਹੈ.?
    ਕਿਵੇਂ ਸਾਡੇ ਫੈਸਲਿਆਂ ਕਰਕੇ ਸਾਡੇ ਪਰਿਵਾਰ ਅਤੇ ਬੱਚੇ ਆਉਣ ਵਾਲੇ ਸਮੇ ਵਿੱਚ ਦੁੱਖੀ😞😞 ਹੋਣਗੇ..
    ਏਦਾਂ ਹਲ ਕੀ ਹੈ...
    ਵੀਡੀਓ ਦੇਖੋ ਅਤੇ ਅੱਗੇ share ਕਰੋ ਧਨਵਾਦ ਜੀਓ 🙏🙏
    • ਪਰਿਵਾਰ ਵਿਚ ਸਮਝ(unders...
    ਅਧਿਆਤਮ(spirituality)ਯਾਨੀ ਧਰਮ
    ਦਾ ਰਸਤਾ ਏਕ ਵਧਿਆ ਸਮਾਜਦਾਰ ਪਰਿਵਾਰ(fammly)ਤੋਂ ਹੋਕੇ ਨਿੱਕਲਦਾ ਹੈ....
    . ਜਿਸ ਵਿਅਕਤੀ ਦੇ ਨੂੰ ਪਰਿਵਾਰਕ ਰਿਸ਼ਤਿਆਂ(relations) ਦੀ ਕ਼ਦਰ (respect) ਨੀ
    ਓਹੋ ਧਾਰਮਿਕ ਨਹੀਂ ਹੋ ਸਕਦਾ
    (ਏਕ ਜੋਤਿ ਦੋਇ ਮੂਰਤੀ.)
    ਦੇ ਸਿਧਾਂਤ ਨੂੰ ਆਯੋ ਸਮਜੀਏ
    ਪਤੀ ਪਤਨੀ ਦੇ ਰਿਸ਼ਤੇ ਨੂੰ ਕਿਵੇਂ ਵਧਿਆ ਬਣਾਈਏ ਝਗੜਿਆਂ ਨੂੰ ਕਿਵੇਂ ਘਟਾਈਏ
    ਆਯੋ video ਵਿਚ ਦੱਸੇ 4 ਗੱਲਾਂ ਨੂੰ ਅਪਣਾਓ ਉਰ ਜਿੰਦਗੀ ਵਿਚ ਅਸਲੀ ਖੁਸ਼ੀ ਪ੍ਰਾਪਤ ਕਰੋ..
    ਏਨਾ video ਨੂੰ like👍ਕਰੋ
    ਤਾਕੀ ਆਪਾਂ ਹਰ ਇਨਸਾਨ ਨੂੰ ਸਮਾਜਦਾਰ ਬਨਾਯਿਏ ਉਰ ਵਧਿਆ ਸਮਾਜ ਬਣਾ ਸਕੀਏ ਸਾਡਾ ਪੰਜਾਬ ਅਤੇ ਸਾਡੀ ਸਿੱਖੀ ਨੂੰ ਅਗੇ ਲੈ ਕਰਕੇ ਜਾਇਏ... 👏🏻👏🏻
    • ਝੂਠੀ ਸੁੰਦਰਤਾ (Artifici...
    External beauty
    ਬਾਹਰੀ ਸ਼ਾਰੀਰਿਕ ਸੁੰਦਰਤਾ ਦੁਖਾਂ ਦਾ ਕੇਂਦਰ
    (1) ਹਰ ਰੋਜ ਗੁਰਬਾਣੀ ਕਥਾ ਸੁਣਨ ਵਾਸਤੇ
    ਪਰਿਵਾਰਕ ਏਕਤਾ ਵਾਸਤੇ (ਬੱਚੇ ਅਤੇ ਪਰਿਵਾਰਕ ਸਮਝ )
    (2) ਮਨ ਔਰ ਸ਼ਰੀਰ ਦੀ ਕਿਰਯਾਪ੍ਰਣਾਲੀ ਨੂੰ ਜਾਨਣ ਵਾਸਤੇ.
    (3) ਸੁਖ ਸ਼ਾਂਤੀ ਸਹਿਜਤਾ ਪੈਦਾ ਕਰਨ ਦੇ ਲਯੀ..
    ਅਧਿਆਤਮ ਨੂੰ ਸਮਝਣ ਵਾਸਤੇ
    www.youtube.co....
    If you wanna join our
    Whatsapp group
    Say name and type waheguru ji
    • Gurbani ਸਾਨੂ ਦੱਸਦੀ ਹੈ...
    ਜ਼ਿੰਦਗੀ ਵਿਚ ਹਮੇਸ਼ਾ ਖੁਸ਼ ਕਿਵੇਂ ਰਹੀਏ ਆਯੋ ਜਾਣਦੇ ਹਾਂ ਗੁਰਬਾਣੀ ਰਾਹੀਂ
    ਜਾਨਣ ਲਯੀ ਵੀਡੀਓ ਦੇਖੋ
    Like ਕੰਮੈਂਟ and share ਕਰੋ
    (1) ਹਰ ਰੋਜ ਗੁਰਬਾਣੀ ਕਥਾ ਸੁਣਨ ਵਾਸਤੇ
    ਪਰਿਵਾਰਕ ਏਕਤਾ ਵਾਸਤੇ (ਬੱਚੇ ਅਤੇ ਪਰਿਵਾਰਕ ਸਮਝ )
    (2) ਮਨ ਔਰ ਸ਼ਰੀਰ ਦੀ ਕਿਰਯਾਪ੍ਰਣਾਲੀ ਨੂੰ ਜਾਨਣ ਵਾਸਤੇ.
    (3) ਸੁਖ ਸ਼ਾਂਤੀ ਸਹਿਜਤਾ ਪੈਦਾ ਕਰਨ ਦੇ ਲਯੀ..
    ਅਧਿਆਤਮ ਨੂੰ ਸਮਝਣ ਵਾਸਤੇ
    • How to achieve success...
    ਅਜ ਤਕ ਦੇ ਹਰ ਕਾਮਯਾਬ👨‍💼 ਇਨਸਾਨ ਨੂੰ ਏਨਾ 5 ਗੱਲਾਂ ਦੇ ਮੰਨਣ ਕਰਕੇ ਸਫਲਤਾ ਮਿਲੀ ਹੈ
    ਇਸ ਵੀਡਿਓ📲 ਵਿਚ ਦੱਸੀਆਂ 5 ਗੱਲਾਂ ਨੂੰ ਮੰਨਕੇ ਤੁਸੀਂ ਕਾਮਯਾਬ🕺 ਹੋ ਜਾਵੋਂਗੇ
    (1) student 👨‍💻 ਪੜਾਈ ਵਿਚ ਮਨ🧘‍♂️ ਲਗਾ ਸਕਦਾ ਹ ਔਰ ਓਦਾ ਰਾਹ ਸਾਫ ਤੇ ਮੰਜਿਲ ਨੇੜੇ ਹੁੰਦੀ ਜਾਊਗੀ
    (2) ਇਕ ਕਿਸਾਨ 👳‍♂️ਨਵੇਂ ਸਿਰੇ ਸੋਚਣ ਵਿਚ ਕਾਮਯਾਬੀ ਹਾਸਿਲ ਕਰ ਸਕਦਾ ਹ.
    (3) ਏਕ doctor ‍👨‍⚕️ਹੋਰ ਕਾਮਯਾਬ doctor‍ ਬਣ ਜਾਊਗਾ.
    (4) ਇਕ teacher‍ ਸਫਲ ਓਰ ਸਮਝਦਾਰ teacher🙋‍♂️ ਬਨ ਜਾਊਗਾ
    ਵੀਡਿਓ ਵਿਚ ਦਿਤੀ ਜਾਣਕਾਰੀ✔️ ਨੂੰ ਸਮਝ ਕਰਕੇ
    ਮਨ ਵਿਚ ਸਪਸ਼ਟਤਾ ਪੈਦਾ ਹੋਊਗੀ
    ਮੰਜਿਲ ਤੇ ਕਿਵੇਂ ਜਾਣਾ ਹ
    "ਕੇੜਿਆਂ ਗੱਲਾਂ ਜਰੂਰੀ ➕️ਮੰਨਣ ਵਾਲਿਆਂ ਨੇ"
    ਕੇੜੀਆਂ ਗੱਲਾਂ ਤੋਂ ਦੂਰ✖️ ਹੋਣਾ ਹ
    ਸਬ ਗੱਲਾਂ ਦੀ ਸਮਝ ਆਂ ਜਾਊਗੀ ਜੀ
    ➡️ਇਹ ਸਿੱਖਿਆ ਆਪ ਵੀ ਲਵੋ ਤੇ ਅਪਣੇ ਬੱਚਿਆਂ👨‍👨‍👧‍👦ਨੂੰ ਵੀ ਦੇਵੋ ਜੀ👍
    Dont forget
    ✳️☑️LIKE SHARE
    SUBSCRIBE

ความคิดเห็น • 6

  • @Jasvirkaur0008
    @Jasvirkaur0008 หลายเดือนก่อน +1

    ਵਹਿਗੁਰੂ ਜੀ 🙏🏼

  • @bantusingh6622
    @bantusingh6622 8 หลายเดือนก่อน +1

    Waheguru ji

  • @Simranjitkaur-d8o
    @Simranjitkaur-d8o 6 หลายเดือนก่อน +1

    Bahut vadia bhai saab

  • @malkeetsingh7034
    @malkeetsingh7034 5 หลายเดือนก่อน +1

    ਵਾਹਿਗੁਰੂ ਤੇਰਾ ਸ਼ੁਕਰ ਹੈ ਮਲਕੀਤ ਸਿੰਘ ਆਲੋਅਰਖ ਸੰਗਰੂਰ

    • @virendersinghbaniwale3073
      @virendersinghbaniwale3073  5 หลายเดือนก่อน

      ਸਰਦਾਰ ਮਲਕੀਤ ਸਿੰਘ ਜੀ ਸਾਨੂੰ ਕਾਲ ਕਰੋ ਆਪਜੀ ਦਾ ਨੰਬਰ ਡਲੀਟ ਹੋ ਗਿਆ ਸੀ

  • @JaspreetSingh-fp3jx
    @JaspreetSingh-fp3jx 8 หลายเดือนก่อน +1

    Waheguru ji