ਸਤੌਜ਼ ਵਾਲੇ ਕਿੰਨੇ ਖੁਸ਼ ਭਗਵੰਤ ਮਾਨ ਤੋਂ? ਬਾਬੇ ਕੀ ਕਹਿੰਦੇ ਆ ਭਗਵੰਤ ਮਾਨ ਬਾਰੇ? Satoj Village Bhagwant Mann

แชร์
ฝัง
  • เผยแพร่เมื่อ 8 พ.ค. 2024
  • #RMBTelevision #LokSabhaElection2024 #ElectionSurvey
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    TH-cam:
    th-cam.com/channels/7Bx.html...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision
  • บันเทิง

ความคิดเห็น • 40

  • @sukhmindersingh4843
    @sukhmindersingh4843 17 วันที่ผ่านมา +1

    ਪੰਜਾਬ ਦੇ ਪਿੰਡਾਂ ਦੀਆਂ ਸੱਥਾਂ ਵਿੱਚ ਅਜਿਹੀਆਂ ਗੱਲਾਂ ਆਮ ਸੁਣਨ ਨੂੰ ਮਿਲਦੀਆਂ ਹਨ ਅਤੇ ਇੱਥੇ ਵੱਡੇ ਵੱਡੇ ਮੀਡੀਆ ਵੀ ਫੇਲ੍ਹ ਹੁੰਦੇ ਹਨ

  • @sanjogtarani3997
    @sanjogtarani3997 20 วันที่ผ่านมา +5

    ਮਾਨ ਵੀਰ ਪੰਜਾਬ ਨੂੰ ਬੜੀਆਂ ਆਸਾਂ ਹਨ ਤੇਰੇ ਤੇ ਨਿਡਰ ਹੋ ਕੇ ਕੰਮ ਕਰਦੇ ਰਹੋ

  • @user-dz7mk8dr1f
    @user-dz7mk8dr1f 20 วันที่ผ่านมา +6

    ਭਗਵੰਤ ਸਿੰਘ ਮਾਨ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @budhsingh6252
    @budhsingh6252 20 วันที่ผ่านมา +3

    ਲੱਲੂ। ਲੋਕ। ਸੜਕਾ। ਤਾ। ਦੇਖ। ਲੋ। ਵੀਰ। ਵਾਲੀ। ਤੋਲਾਵਾਲ। ਵਾਲੀ। ਕਿੰਨੀ। ਸਾਫ। ਪਈਆਂ। ਨੇ

  • @Goldy1172
    @Goldy1172 20 วันที่ผ่านมา +6

    ਖ਼ੱਚਰ 🥴🥴🥴🤣🤣

  • @sanjogtarani3997
    @sanjogtarani3997 20 วันที่ผ่านมา +4

    ਭਾਵੇਂ ਅਸੀਂ ਅਕਾਲੀਆਂ ਨੂੰ ਵੋਟਾਂ ਪੁੳਦੇ ਹਾਂ ਪਰ ਸੱਚਾਈ ਇਹ ਹੈ ਕਿ ਝਾੜੂ ਕੰਮਾਂ ਵਿੱਚ ਵੱਧ ਰਿਹਾ ਹੈ

  • @SuchaSingh-jw4ss
    @SuchaSingh-jw4ss 14 วันที่ผ่านมา

    ਬਾਕੀ ਪਿੰਡਾਂ ਦੀ ਵੀ ਜੂਨ ਸੁਧਾਰਿਓ ਭਗਵੰਤ ਮਾਨ ਜੀ ਆਪਣੇ ਪਿੰਡ ਵਾਂਗ

  • @karamjitkaur2935
    @karamjitkaur2935 20 วันที่ผ่านมา +5

    ਸਿਅਣਾ,ਬੰਦਾ,ਕਿਹਦਾ,ਮੇਰੇ,,ਤੋ,ਵੱਡਾ, ਯਾਰ, ਇੱਜਤ,,ਕਰੋ,ਪਰ,,ਅਨਾ,ਵੀ,ਥੱਲੇ, ਨਾ,ਲਗੇ, ਕਿਤੇ,13,0,13,0 cm zindabad ਬਾਪੂ,ਨੇ,ਬਹੁਤ,,ਚੰਗੀ,ਗਾਲ੍ਹ, ਕਿਤੀ,❤❤❤❤❤❤ਜਿੰਦਾਬਾਦ ਜਿੰਦਾਬਾਦ

  • @parasdeepsingh3896
    @parasdeepsingh3896 20 วันที่ผ่านมา +1

    ਲੱਖਾ ਸਿੰਘ ਸਿਧਾਣਾ ਜਿੰਦਾਬਾਦ

  • @sukhbirkaur7838
    @sukhbirkaur7838 19 วันที่ผ่านมา +1

    Bhagwant maan jindabad

  • @patiala_news
    @patiala_news 20 วันที่ผ่านมา +4

    ਬਾਈ ਜੀ ਪੰਜਾਬ ਕੋਲ਼ ਕਿੰਨਾ ਕੁ ਪਾਣੀ ਰਿਹਾ ਇਹ ਜਲਦੀ ਖਤਮ ਕਰੋ ਪੰਜਾਬ ਨੂੰ ਅਨੰਦਪੁਰ ਸਾਹਿਬ ਨੌਜਵਾਨਾ ਦੀ ਕੁੱਟ ਮਾਰ ਕੀਤੀ ਠੀਕ ਆ ਪਿੰਡ ਦਾ ਕੋਈ ਮਾੜਾ ਨੀ ਬੋਲਦਾ ਹੁੰਦਾ

  • @prxxt7368
    @prxxt7368 20 วันที่ผ่านมา

    CM Saab tubewell connection de do ji please 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏fy6tft😮😮😮😢😢😢😮😮 0:13 0:13 0:13 0:13 0:14 0:14 0:14

  • @JarnailSingh-xk7qs
    @JarnailSingh-xk7qs 20 วันที่ผ่านมา

    Bakau media bakau lok char camcha ni jta sakda

  • @pavittarsingh739
    @pavittarsingh739 19 วันที่ผ่านมา

    ਬਿਜਲੀ ਪ੍ਰੋਜੈਕਟ ਇਹਦੇ ਪਿਓ ਨੇ ਲਾਏ ਨੇ, ਦੇਤੀ ਇਹਨਾਂ ਨੇ ਬਿਜਲੀ। ਬਿਜਲੀ ਸਰਪਲੱਸ ਤੇ ਮੋਟਰਾਂ ਲਈ ਫਰੀ ਅਕਾਲੀਆਂ ਨੇ ਕੀਤੀ ਆ। ਇਹ ਤਾਂ ਬੱਕਰੀਆਂ ਆਲ਼ੇ ਲੱਗਦੇ ਨੇ ਕਿਸਾਨਾਂ ਦੇ ਭੇਸ ਵਿੱਚ।

  • @shinderpal-3294
    @shinderpal-3294 20 วันที่ผ่านมา +1

    Nsha by e to band ni hunda jihna de put mare ne ohna to pusho darde jhooth boli jande eh ta 4 june hi dasu

  • @a1jass994
    @a1jass994 20 วันที่ผ่านมา +4

    Eh aam admi party wle ik thali de chtte vtte

  • @param9445
    @param9445 20 วันที่ผ่านมา +3

    Good CM mann sir

  • @iqbalsingh4431
    @iqbalsingh4431 19 วันที่ผ่านมา +1

    Punjab da bhand cm

  • @ManminderAulakh
    @ManminderAulakh 20 วันที่ผ่านมา +4

    Bagwant mann jindabad

  • @balwindersingh-dm4fw
    @balwindersingh-dm4fw 20 วันที่ผ่านมา +3

    Good. Cm. Man

  • @ANONYMOUS-ep3wc
    @ANONYMOUS-ep3wc 20 วันที่ผ่านมา +3

    Maan saab zindabad

  • @budgeminem5433
    @budgeminem5433 17 วันที่ผ่านมา

    Ladyes ji da1000Rs kheithe a

  • @a1jass994
    @a1jass994 20 วันที่ผ่านมา

    Ehi 10 15 log ne punjab ne barbaad karn wale

  • @santokhsingh6343
    @santokhsingh6343 20 วันที่ผ่านมา +2

    70 ਹਜਾਰ ਜਿਸਦਾ ਬਿਜਲੀ ਬਿਲ ਆਉਂਦਾ ਸੀ ਉਸਦਾ ਹੁਣ ਜੀਰੋ ਬਿਲ ਕਿਸਤਰਾਂ ਹੋ ਗਿਆ। ਕਿ ਕੁੰਡੀ ਲਾਉਣ ਲੱਗ ਪਏ ਸਰੋਜ ਵਾਲਿਓ। ਸਚ ਬੌਲੋ।ਆਪ ਪਾਰਟੀ ਪੰਜਾਬ ਵਿੱਚ ਹੁਣ ਜੀਰੋ

    • @ravindergill8228
      @ravindergill8228 18 วันที่ผ่านมา

      sarkar app de he ban ni agli war fr

  • @patiala_news
    @patiala_news 20 วันที่ผ่านมา +3

    ਸਿਆਣਾ ਬੰਦਾ ਕਿਹਦਾ ਮੇਰੇ ਤੋਂ ਵੱਡਾ ਯਾਰ ਇੱਜਤ ਕਰੋ ਪਰ ਐਨਾ ਵੀ ਥੱਲੇ ਨਾ ਲੱਗੋ ਕਿਤੇ CM ਨੂੰ ਆਪਣਾ ਬਾਪ ਨਾ ਕਿਹਾ 😅😂😂

  • @AmanSingh-ux2tj
    @AmanSingh-ux2tj 19 วันที่ผ่านมา

    Banda shai nhi

  • @jaswindersinghsingh5286
    @jaswindersinghsingh5286 20 วันที่ผ่านมา +2

    CM maan❤

  • @NarinderpalSingh-xh8vw
    @NarinderpalSingh-xh8vw 20 วันที่ผ่านมา +3

    Mann. Sahib. Zinda ad

  • @tajbirsingh7440
    @tajbirsingh7440 20 วันที่ผ่านมา +3

    Swa kita bhand chawal ne

  • @pammashah6361
    @pammashah6361 19 วันที่ผ่านมา

    ਨਸ਼ੇ ਲੂੱਟਾ ਕਤਲ ਝਾੜੂ ਭਜਾਓ ਪੰਜਾਬ ਬਚਾਓ

  • @rajdeol11
    @rajdeol11 20 วันที่ผ่านมา +2

    😂😂😂😂😂

  • @sanjogtarani3997
    @sanjogtarani3997 20 วันที่ผ่านมา +2

    Maan is v good and honest CM of the pb live long life with warm wishes

  • @roopmarok3352
    @roopmarok3352 20 วันที่ผ่านมา +1

    Bucher cm

  • @singhsabb883
    @singhsabb883 20 วันที่ผ่านมา +1

    Only BJP ❤❤❤❤

  • @rajdeol11
    @rajdeol11 20 วันที่ผ่านมา +3

    Simranjit Mann 😂😂😂😂😂😂😂

  • @parasdeepsingh3896
    @parasdeepsingh3896 20 วันที่ผ่านมา +2

    ਲੱਖਾ ਸਿੰਘ ਸਿਧਾਣਾ ਜਿੰਦਾਬਾਦ