Eh PUNJABI CONFERENCE WALEY POKISTANIA NU EH KAHO KI DO AKHAR PUNJABI VICH LIKH KE VIKHA DEN PHIR ENHA DA DHARAM AA JANDA HAI VICH PHIR EH KEHNGEY KI EH TA GURMUKHI HAI ENHA NU PUNJABI NAAL KOI PYAR NAHI HAI EH ISPR OF PAKISTAN DURA ORGanised SIRF INDIAN PUNJABI EH NU JHAAL VICH LEAN WASTEY WAISEY INDIAN AGENCIES DI VI ENHA TEH PURI AKH HOYEGI BAKHI REHI GAAL PUNJABIA DI EH APNAY DHARAM TAU ILLAWA KUSSEY NU PYAR NAHI KAFDEY
Punjabi film industry teh be akh hai enha di teh vaki u tube di views bhi chahidey kia de channel mhulngey jithey INDIA DE AGAINST AGENDA CHALLUN GAYE NEVER TRUST PAKISTANI ENHA NU INDIANS DI JARURAT HAI INDIA NU NAHI THEY JUST SHOW THE WORLD THAT PORKISTAN IDS A PEACEFUL COUNTRY JO KI UH NAHI HAI
ਪੰਜਾਬੀ ਦੇ ਸ਼ਬਦਾ ਨੂ ਸਹੀ ਜਗਾ ਤੇ ਸਹੀ ਬੋਲਣਾ ਸ਼ਬਦਾ ਨੂ ਸੈਟ ਕਰਨਾ ਬੀਰ ਸਿੰਘ ਉਮਰ ਚ ਛੋਟਾ ਤੇ ਸੋਚ ਤੇ ਸਿਆਣਪ ਚ ਸਭ ਤੋਂ ਉੱਚਾ ਏ। ਬਹੁਤ ਹੀ ਵਧੀਆ ਸਿੰਗਰ ਸਿੰਗਰ ਤੇ ਰਾਈਟਰ
Very Very Very good
Great effort for Punjabi culture guys every one should support it's not about politics it's just only about punjab and our culture
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਹਿੰਦੇ ਪੰਜਾਬ ਵਾਲੇ ਪੰਜਾਬੀ ਬੋਲਣ ਪੰਜਾਬੀ ਪੜਨ ਪੰਜਾਬੀ ਸਿੱਖ ਚੜਦਾ ਪੰਜਾਬ ਵਾਲੇ ਹਿੰਦੀ ਨੂੰ ਅੰਗਰੇਜ਼ੀ ਨੂੰ ਅਲਵਿਦਾ ਆਖ ਮਾਂ ਬੋਲੀ ਪੰਜਾਬੀ ਨੂੰ ਲਿਖਣ ਤੇ ਪੜ੍ਹਨ ਬੱਚਿਆਂ ਨੂੰ ਸਿਖਾਉਣ ਜੇ ਬੋਲੀ ਦੀ ਸਾਂਝ ਹੋਈ ਤਾਂ ਸਾਂਝ ਵਧੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
🎉ਵੀਰ ਸਿੰਘ ਵੀਰ ਬਹੁਤ ਵਧੀਆ । ਲਹਿੰਦੇ ਪੰਜਾਬ ਅਤੇ ਚੜ੍ਹਦੇ ਪੰਜਾਬ ਦੇ ਪੰਜਾਬੀ ਜਿੰਦਾ ਬਾਦ ਜਿੰਦਾ ਬਾਦ ਜਿੰਦਾ ਬਾਦ
ਵਾਹ ਵਾਹ ਵੀਰ ਸਿੰਘ ਜੀ ਵਦੋ ਫੁੱਲੋ ਜੀਓ!!!!
ਗੁਰਮੀਤ ਸਿੰਘ ਸੰਧੂ ਯੂ ਐਸ ਏ
Very beautiful your voice and lyrics
ਮਾਵਾਂ ਪੰਜਾਬੀ ਬੋਲਣਗੀਆਂ ਤਾਂ ਹੀ ਬੱਚੇ ਪੰਜਾਬੀ ਬੋਲਣਗੇ ਇਸ ਲਈ ਔਰਤਾਂ ਨੂੰ ਅੱਗੇ ਆਉਣਾ ਚਾਹੀਦਾ ਹੈ।
Proud Punjabi Proud Sikh Proud Sikhism
ਦੋ ਸਿਰਾਂ ਤੇ ਪਰਿਵਾਰਾ ਨੂੰ ਜੋੜਨ ਵਾਲਾ ਵਿਚੋਲਾ , ਮਤਲਬ ਵਿੱਚ ਓਹਲਾ, ਪਰ ਨਾਸਿਰ ਢਿਲੋ ਸਾਹਿਬ ਨੇ ਕਦੀ ਜਿਹੜੇ ਪੰਜਾਬ ਕੋ ਜਾਂਦੇ ਨੇ ਬੇਹੱਦ ਸਵਾਗਤ ਖ਼ੁਸ਼ੀ ਹਾਸਾ ਠੱਠਾ ਕਰਗੇ ਓਨਾ ਸਾਰਿਆਂ ਨੂੰ ਭਰ ਭਰ ਝੋਲੀਆਂ ਨਾਲ ਯਾਦਗਾਰੀ ਸਮਾਂ ਬਿਤਾਦੇ ਤੇ ਬਹੁਤ ਕੀਮਤੀ ਸਮਾਂ ਤੇ ਆਓਣ ਜਾਣ ਵਿੱਚ ਸਹਿਯੋਗ ਦੇਣ ਵਾਲਾ ਨੌਜਵਾਨ ਨਾਸਿਰ ਢਿਲੋ ਸਾਹਿਬ ਬੇਹੱਦ ਵਧੀਆ ਇਨਸਾਨ ਨੇ ਤੇ ਦੋ ਤੁਹਾਨੂ ਸਨਮਾਨਿਤ ਸਹੀ ਕੀਤਾ ਏ। 🙏🏻🙏🏻
Hero of this punjabis conference,
Bahi G Bir Singh g,❤❤❤❤❤❤❤❤❤❤❤❤
I am Proud of you Bathinda congratulations Saryan nu waheguru ji ❤🎉
ਚੜਦੇ ਪੰਜਾਬ ਦਾ ਇਹ ਹਾਲ ਹੈ ਕਿ ਇੱਕ ਭਈਆ ਪਿੰਡ ਦੇ ਵਿੱਚ ਹਿੰਦੀ ਬੋਲਦਾ ਹ ਤਾਂ ਸਾਰੇ ਪਿੰਡ ਨੂੰ ਹਿੰਦੀ ਬੋਲਣ ਸਿਖਾ ਸਕਦਾ ਹੈ ਪਰ ਸਾਰਾ ਪਿੰਡ ਭਈਏ ਨੂੰ ਪੰਜਾਬੀ ਨਹੀਂ ਸਿਖਾ ਸਕਦਾ ਇਹ ਹਾਲ ਚੜਦੇ ਪੰਜਾਬ ਇੱਕ ਭਈਆ ਹੀ ਸਾਰੇ ਪਿੰਡ ਦਾ ਟੀਚਰ ਬਣ ਜਾਂਦਾ ਹਿੰਦੀ ਸਕਾਉਣ ਵਾਸਤੇ ਟੁੱਟੀ ਫੁੱਟੀ ਹਿੰਦੀ ਬੋਲ ਕੇ ਇਨਾ ਗੱਲ ਕਰਦੇ ਨੇ ਪੰਜਾਬੀ ਕੋਈ ਨਹੀਂ ਬੋਲਦਾ ਬੜਾ ਅਫਸੋਸ
Very nice good Song Congratulations beer Singh ji i am Proud of you Maa boli Panjabi ❤❤🎉🎉
ਪੰਜਾਬੀ ਦੇ ਸ਼ਬਦਾ ਨੂ ਸਹੀ ਜਗਾ ਤੇ ਸਹੀ ਬੋਲਣਾ ਸ਼ਬਦਾ ਨੂ ਸੈਟ ਕਰਨਾ ਬੀਰ ਸਿੰਘ ਉਮਰ ਚ ਛੋਟਾ ਤੇ ਸੋਚ ਤੇ ਸਿਆਣਪ ਚ ਸਭ ਤੋਂ ਉੱਚਾ ਏ। ਬਹੁਤ ਹੀ ਵਧੀਆ ਸਿੰਗਰ ਸਿੰਗਰ ਤੇ ਰਾਈਟਰ🙏🏻
Wahhh ho ji
ਨਾਸਰ ਵੀਰੇ ਬਹੁਤ ਵਧੀਆ 🎉
ਵੀਰੇ ਬਹੁਤ ਵਧੀਆ 🎉
Punjabi Maa boli jindabad
ਵਾਹਿਗੁਰੂ ਜੀ
Dhilon sabb te team jindabad
ਕਿੰਨਾ ਚੰਗਾ ਹੋਵੇ ਕਿ ਜਦੋ ਹੱਜ ਦੇ ਦਿਨ ਹੁੰਦੇ ਨੇ ਤੇ ਭਾਰਤ ਵਾਲੇ ਪਾਸੇ ਵੀ ਕਾਨਫਰੰਸ ਦਾ ਆਯੋਜਨ ਕਪਾਸਤੇ ਭਾਰਤ ਸਰਕਾਰ ਖੁਲਮਖੁਲਾ ਸਦਾ ਕੋਸ਼ਿਸ ਕਰਨ , ਤਾਂ ਜੋ ਲਹਿੰਗੇ ਸਿਗਰ ਰਾਈਟਰ, ਤੇ ਸਾਰੇ ਆਪਣੇ ਹੱਜ ਤੇ ਵੀ ਦਾ ਸਕਣ, ਤੇ ਇਧਰ ਗਨਰੂਪੂਰਬ ਤੇ । ਜਿੰਨਾ ਚਾਅ ਸਾਨੂੰ ਏ ਕਿ ਲਹਿੰਦੇ ਵਾਲੇ ਏਨੀ ਮਹਿੰਗਾਈ ਤੇ ਹਾਲਾਤ ਵੀ …ਫੇਰ ਵੀ ਏਡੀ ਖੁਸ਼ੀ ਚਾਅ, ਤੇ ਕਿਵੇ ਮਹਿਮਾਨ ਨਿਵਾਜੀ ਕਰਦੇ ਨੇ, ਸਲੂਟ ਏ, ਧੰਨਵਾਦ।
Mothers will speak Punjabi and then children will speak Punjabi so women should come forward.
Amazing Thank you ❤
❤❤
Very nice and very good 👍 ❤🎉🙏
Nasir sahib very well appreciates work,but requests for better management . you are our pride.
Nasar dhillon very good man❤❤❤❤❤
Well done ✅✅✅
Nasir dhillon jida bad veer singh beta ji proud of you❤
Bir singh ji nu Dil karda suni jawan
🙏🙏
35 ਸਾਲ ਤੋ ਮਹਿਫਲਾ ਮੁਸਲਮਾਨ ਨਾਲ ਹੀ ਮਨਾ ਰਿਹਾ ਹਾ,ਰੋਜ਼ੇ ਵੀ ਨਾਲ ਬਹਿਕੇ ਖੋਲੇ ,ਬਹੁਤ ਨੇੜ ਤੋ ਜਾਣਦਾ ਹਾ ਮਸਲਮਾਨਾ ਨੂੰ,ਲੋਕਾ ਨੂੰ ਵੀ ਹੁਣ ਪਤਾ ਲੱਗ ਗਿਆ,ਸਭ ਇਸ ਤਰਾ ਹੀ ਹੈ ਕੋਈ ਨਕਲੀ ਪਿਆਰ ਨਹੀ ਦਿਖਾਉਦੇ ਇਹ 16 ਦਰੀ ਚ,😂❤❤❤
Rooh raj gye yr
Sat Sri Akal Bir Singh ji 🙏
Australia v Rako
Sachi youda banda Bir Singh
nasir dhilon jidabad
ਆਵਾਜ਼ ਵਾਪਿਸ ਆ ਰਹੀ ਹੈ
ਬੀਰ ਸਿੰਘ ਕੋਈ ਹੋਰ ਨਹੀ
Nasir bhi sound system theek nhi sound waley bandey nu ik vi paisa nhi daina please🙏 zabardast program da maza kirkra kar dita a is bandey ne😡
Mr. Bhangu seems irrelevant .
Eh PUNJABI CONFERENCE WALEY POKISTANIA NU EH KAHO KI DO AKHAR PUNJABI VICH LIKH KE VIKHA DEN PHIR ENHA DA DHARAM AA JANDA HAI VICH PHIR EH KEHNGEY KI EH TA GURMUKHI HAI ENHA NU PUNJABI NAAL KOI PYAR NAHI HAI EH ISPR OF PAKISTAN DURA ORGanised SIRF INDIAN PUNJABI EH NU JHAAL VICH LEAN WASTEY WAISEY INDIAN AGENCIES DI VI ENHA TEH PURI AKH HOYEGI BAKHI REHI GAAL PUNJABIA DI EH APNAY DHARAM TAU ILLAWA KUSSEY NU PYAR NAHI KAFDEY
Punjabi film industry teh be akh hai enha di teh vaki u tube di views bhi chahidey kia de channel mhulngey jithey INDIA DE AGAINST AGENDA CHALLUN GAYE NEVER TRUST PAKISTANI ENHA NU INDIANS DI JARURAT HAI INDIA NU NAHI THEY JUST SHOW THE WORLD THAT PORKISTAN IDS A PEACEFUL COUNTRY JO KI UH NAHI HAI
Punjabi conference Punjabi nu promote krn lyi a te eh 3 madama fer urdu boli jandiya😢😢😢
They are trying to copy Nooran sisters🤪🤪🤪
Keh koan reha Jis to Apne name te 🆔 nai bana hoi , Nooran Sister V Panjabi aa Britisher nai 😂😂