Rahul Gandhi in Parliament | ਅਗਨੀਵਰ ਦੇ ਮੁੱਦੇ 'ਤੇ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਹੋਏ ਆਹਮੋ-ਸਾਹਮਣੇ | News18

แชร์
ฝัง
  • เผยแพร่เมื่อ 30 ก.ย. 2024
  • Rahul Gandhi in Parliament | ਅਗਨੀਵਰ ਦੇ ਮੁੱਦੇ 'ਤੇ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਹੋਏ ਆਹਮੋ-ਸਾਹਮਣੇ | News18
    #rahulgandhi #ParliamentSession2024 #PMModi #news18punjab #loksabhasession #agniveerscheme #agniveer
    Parliament Session 2024 Updates: ਸੰਸਦ 'ਚ ਬੋਲੇ ਰਾਹੁਲ ਗਾਂਧੀ, ਹੋ ਗਿਆ ਬਵਾਲ | News18 Punjab
    #rahulgandhi #ParliamentSession2024 #news18punjab #loksabhasession
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 276

  • @sukhdevsinghbhatti3235
    @sukhdevsinghbhatti3235 3 หลายเดือนก่อน +44

    ਰਾਜਨਾਥ ਜੀ ਲੋਕਾ ਦੇ ਬੱਚੇ ਮਰਵਾਉਣ ਲਈ ਵਾਧੂ ਨਹੀਂ।ਅਪਣੇ ਬੱਚੇ ਕਿਉ ਨਹੀਂ ਅਗਨੀ ਵੀਰ ਵਿਚ ਭੇਜਦੇ।

  • @baldevsinghmann2474
    @baldevsinghmann2474 3 หลายเดือนก่อน +13

    ਰੱਖਿਆ ਮੰਤਰੀ ਝੂਠ ਬੋਲ ਰਹੇ ਹੈ, ਕਿ ਅਗਨੀ ਵੀਰ ਨੂੰ ਸ਼ਹੀਦ ਦਾ ਦਰਜਾ ਤੇ ਕਰੋੜ ਰੁਪਏ ਦਿੱਤੇ ਜਾਂਦੇ ਨੇ। ਬਹੁਤ ਜਗਾ ਤੇ ਅਗਨੀ ਵੀਰ ਡਿਉਟੀ ਦੇ ਦੁਰਾਨ ਸ਼ਹੀਦ ਹੋਏ ਪਰ ਕਿਸੇ ਨੂੰ ਸ਼ਹੀਦ ਦਾ ਦਰਜਾ ਨਹੀਂ ਮਿਲਿਆ ਨਾ ਹੀ ਕਰੋੜ ਰੁਪਏ ਮਿਲੇ। ਇੱਕ ਪਿੰਡ ਕੋਟਲੀ ਕਲਾ, ਜਿਲਾ ਮਾਨਸਾ, ਪੰਜਾਬ, ਵਿੱਚ 2023 ਵਿੱਚ ਅਗਨੀ ਵੀਰ ਕਸ਼ਮੀਰ ਵਿੱਚ ਦੁਸਮਣਾਂ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ ਸੀ, ਪਰ ਉਸ ਨੂੰ ਸ਼ਹੀਦ ਦਰਦਾ ਤੇ ਕਰੋੜ ਰੁਪਏ ਤਾਂ ਦੂਰ ਦੀ ਗੱਲ, ਫੌਜੀ ਸਿਵਲ ਵਰਦੀ ਵਿੱਚ ਸਿਵਲ ਐਮਬੂਲੈਂਸ ਵਿੱਚ ਕੋਟਲੀ ਕਲਾ ਸ਼ਹੀਦ ਦੇ ਘਰ ਵਿੱਚ ਡੈਡਬੌਡੀ ਸੁੱਟਕੇ ਚਲੇ ਗਏ, ਬਾਅਦ ਵਿੱਚ ਸੈਟਰ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕਰੀ ਗਈ। ਇਸ ਲਈ ਅਗਨੀ ਵੀਰ ਨਹੀਂ ਹੋਣੀ ਚਾਹੀਦੀ, ਇਸ ਨਾਲ ਫੌਜ ਤੇ ਦੇਸ਼ ਦਾ ਨੁਕਸਾਨ ਹੈ।
    ਜੇ ਮੰਤਰੀ ਪੰਜ ਸਾਲਾਂ ਵਿੱਚ ਪੈਨਸ਼ਨ ਲੈ ਸਕਦੇ ਨੇ, ਫ਼ਿਰ ਅਗਨੀ ਵੀਰ ਕਿਉਂ ਨਹੀਂ, ਅਗਨੀ ਵੀਰ ਪੰਜ ਸਾਲਾਂ ਰੱਖੋ ਤੇ ਉਸ ਦੀ ਪੈਨਸ਼ਨ ਤੇ ਬਾਕੀ ਸਹੂਲਤਾਂ ਲਾਗੂ ਕਰੋ।

  • @santokhsingh6343
    @santokhsingh6343 3 หลายเดือนก่อน +37

    शाबाश राहूल।राहूल ठीक कह रहा है। अडानी अंबानी से सरकार को फुर्सत मिले तो ही सरकार अगनीवीरो की तरफ ध्यान दे।evm हटाओ।

    • @BALVINDERSINGH-i1c
      @BALVINDERSINGH-i1c 3 หลายเดือนก่อน +1

      Rahul ji aap aage bde hum tumare saath hai

    • @jagdevgill7858
      @jagdevgill7858 3 หลายเดือนก่อน

      0oll
      P
      O

  • @balwantsingh4340
    @balwantsingh4340 3 หลายเดือนก่อน +26

    ਰੱਖਿਆ ਮੰਤਰੀ ਜੀ ਆਪ ਵੀ ਚਾਰ ਸਾਲ ਪੰਜ ਸਾਲ ਦੀ ਜਗ੍ਹਾ ਤਿੰਨ ਸਾਲ ਕਰ ਲਓ ਤੇ ਸੰਸਦ ਚ ਉਹ ਰਿਟਾਇਰ ਹੋ ਦਿਆ ਕਰੋ

  • @BaljitSingh-bj4vm
    @BaljitSingh-bj4vm 3 หลายเดือนก่อน +40

    ਰਾਜ ਨਾਥ ਰਖਿਆ ਮੰਤਰੀ ਝੂਠ ਬੋਲ ਰਿਹਾ ਹੈ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਸਾਹਮੁਰਦਾਬਾਦ ਨਹੀਂ ਮਿਲਦਾ ਸਿਰਫ ਪੰਜਾਬ ਨੇ ਦਿਤਾ ਹੈ

  • @jewancillcom1244
    @jewancillcom1244 3 หลายเดือนก่อน +22

    ਰਾਹਲ ਗਾਂਧੀ ਸਹੀ❤❤❤❤❤❤

  • @sukhdevsinghbhatti3235
    @sukhdevsinghbhatti3235 3 หลายเดือนก่อน +41

    ਕਿੰਨੇ ਅਗਨੀ ਵੀਰਾ ਨੂੰ ਕਰੋੜ ਰੁਪਈਏ ਮਿਲੇ ।ਮੋਦੀ ਸਰਕਾਰ ਜਨਤਕ ਕਰੇ ।

    • @jagdevgill7858
      @jagdevgill7858 3 หลายเดือนก่อน

      Pp ⁰l⁰pp0😊

    • @SouravSharma-mv8rs
      @SouravSharma-mv8rs 2 หลายเดือนก่อน

      Punjab sarkar kolo puch le

    • @SurinderSingh-we9rt
      @SurinderSingh-we9rt 2 หลายเดือนก่อน

      @@SouravSharma-mv8rs ਅਗਨੀ ਵੀਰ ਸਕੀਮ ਪੰਜਾਬ ਸਰਕਾਰ ਨੇ ਨਹੀਂ ਬਣਾਈ,ਫਿਰ ਭੀ ਇਕ ਕਰੋੜ ਦਿੰਦੇ ਹਨ। ਪਰ ਸੈਂਟਰ ਸਰਕਾਰ ਨੇ ਇਹ ਸਕੀਮ ਬਣਾਈ।ਸੈਂਟਰ ਸਰਕਾਰ ਕੁਝ ਭੀ ਨਹੀਂ ਦਿੰਦੀ।ਹੁਣ ਪਾਰਲੀਮੈਂਟ ਵਿਚ ਰੌਲ਼ਾ ਪਾਇਆ ਤਾਂ ਇੱਕ ਨੂੰ ਪੈਸੇ ਦਿੱਤੇ ਹਨ ਓਹ ਭੀ ਬੀਮੇ ਦੇ ਹਨ।

  • @dalbarasingh1025
    @dalbarasingh1025 3 หลายเดือนก่อน +33

    Rahul Ji Next PM

  • @SurinderSingh-we9rt
    @SurinderSingh-we9rt 3 หลายเดือนก่อน +18

    ਅਗਨੀ ਵੀਰ ਨੂੰ ਸ਼ਹੀਦ ਦਾ ਦਰਜਾ ਦਿੰਦੇ ਹੀ ਨਹੀਂ।ਇੱਕ ਕਰੋੜ ਜ਼ੁਬਾਨੀ ਹੀ ਕਹਿੰਦੇ ਹਨ ਪਰ 15/15 ਲੱਖ ਵਾਂਗ ਦਿੰਦੇ ਨਹੀਂ ਹਨ ।ਅਸਲੀਅਤ ਅਗਨੀ ਵੀਰ ਜਾਣਦੇ ਹਨ।
    ਇਨ੍ਹਾਂ ਦੀਆਂ ਪਾਲਸੀਆਂ ਤੋਂ ਦੁਖੀ ਹੋਕੇ ਨੇਪਾਲੀ ਜਵਾਨ ਇੰਡੀਆ ਦੀ ਬਜਾਇ ਚੀਨ ਦੀ ਫ਼ੌਜ ਵਿਚ ਭਰਤੀ ਹੋ ਰਹੇ ਹਨ।ਲੱਖ ਲਾਹਨਤ ਇਨ੍ਹਾਂ ਦੀ ਅਗਨੀਵੀਰ ਸਕੀਮ ਤੇ।ਰਾਹੁਲ ਗਾਂਧੀ ਜ਼ਿੰਦਾਬਾਦ।

  • @sukhdevsinghbhatti3235
    @sukhdevsinghbhatti3235 3 หลายเดือนก่อน +13

    ਸੰਸਦ ਵੀ ਸਿਰਫ ਪੰਜ ਸਾਲ ਲਈ ਚੁਣੇ ਜਾਣ ਤੋ ਬਾਅਦ ਰਿਟਾਇਰ ਹੋਣੇ ਚਾਹੀਦੇ ਅ

  • @JaspalSingh-xf8ys
    @JaspalSingh-xf8ys 3 หลายเดือนก่อน +20

    Pura desh agnivir bharty ke virudh hai.pura desh apni army ke sath hai.rahul ki good speech rahul.

  • @balversinghbs3325
    @balversinghbs3325 3 หลายเดือนก่อน +8

    िਜਹੜੀ ਫੋਜ ਦੇਸ਼ ਲਈ ਕੁਰਬਾਨੀ ਕਰਦੀ ਹੈ ੳੁਸ ਨੂੰ ਪੰਜ ਸਾਲ ਬਾਅਦ ਰਟਾਇਢ ਤੇ ਕੋਈ ਪੈਨਸ਼ਨ ਨਹੀ ਇਹ ਰਾਜ ਨਾਥ ਮੋਦੀ ਵਰਗੇ ਹੋਰ ਪਤਾ ਨਹੀ िਕਨੇ ਹਨ ਇਹਨਾ ਦਾ ਕੋਈ ਰਟਾਇਢ ਹੋਣ ਦਾ ਸਮਾ ਨਹੀ ਹੈ ਇਕ ਪਾਸੇ ਕੋਰਟ ਦੀ िਦਤੀ ਸ਼ਜਾ ਤੋ ਵਧ ਵੀ ਸ਼ਜਾ ਕਟ ਲਈ ਕੋਈ िਰਹਾ ਹੋਣ ਦਾ ਸਮਾ ਨਹੀ िਫਰ ਮੰਤਰੀ ਕिਹਦੇ ਹਨ ਮੇਰਾ ਭਾਰਤ ਦੇਸ਼ ਮਹਾਨ ਹੈ ਇਹਨਾ ਮੰਤਰੀਅਾ ਨੂੰ ਪੰਜ ਲਈ ਅਗਨੀ ਵੀਰ िਵਚ ਭਰਤੀ ਕਰਨਾ ਚਾਹੀਦਾ ਹੈ

  • @jagmohansingh879
    @jagmohansingh879 3 หลายเดือนก่อน +39

    ਰਾਹਲ ਗਾਂਧੀ ਜਿੰਦਾਬਾਦ

  • @DalbirSingh-mx9kz
    @DalbirSingh-mx9kz 2 หลายเดือนก่อน +2

    MP ਨੂੰ ਤਾਂ 5ਸਾਲ ਤੋਂ ਬਾਅਦ ਵੀ ਅਗਲੇ 5 ਸਾਲ ਫਿਰ ਬਾਰ ਬਾਰ 5 ਸਾਲ ਅਰਨੀਵੀਰ ਨੂੰ ਸਿਰਫ਼ 4 ਸਾਲ ਕਿੱਥੋਂ ਦਾ ਇਨਸਾਫ ਹੈ ਕੀ ਉਹ 4 ਸਾਲ ਲਾਉਣ ਲਈ ਤਿਆਰੀ ਕਰਦਾ ਹੈ ਭਰਤੀ ਹੋਣ ਲਈ

  • @jagdevsingh9955
    @jagdevsingh9955 3 หลายเดือนก่อน +12

    ਰਾਹੁਲ ਗਾਂਧੀ ਜ਼ਿੰਦਾਬਾਦ bip ਫਿਰਕਾਪ੍ਰਸਤ ਪਾਰਟੀ ਮੁਰਦਾਬਾਦ

  • @DalbirSingh-mx9kz
    @DalbirSingh-mx9kz 2 หลายเดือนก่อน +2

    ਅਮਿਤ ਸ਼ਾਹ ਨੂੰ ਫੌਜ ਬਾਰੇ ਕੋਈ ਵਧੀਆ ਜਾਣਕਾਰੀ ਨਹੀਂ ਕਿ ਫੌਜ ਦੇਸ਼ ਲਈ ਕਿੰਨੀ ਅਹਿਮ ਹੈ

  • @gurdipsinghgillkhalsaludhi8988
    @gurdipsinghgillkhalsaludhi8988 3 หลายเดือนก่อน +5

    Rahol gandhi ji bilkul sahi bol rahe hain

  • @RanjitSingh-yk1mp
    @RanjitSingh-yk1mp 3 หลายเดือนก่อน +12

    Rahul g sahi bol rahe han

  • @raghbirsinghsalaria3548
    @raghbirsinghsalaria3548 3 หลายเดือนก่อน +10

    ਰਾਜਨਾਥ ਗ਼ਲਤ ਹੈ ਰਜੀਵ ਗਾਂਧੀ ਠੀਕ ਹੈ

  • @JaspalSingh-xf8ys
    @JaspalSingh-xf8ys 3 หลายเดือนก่อน +12

    Good speech rahul agniviro vaste.❤❤❤❤❤.

  • @bholabholi7083
    @bholabholi7083 3 หลายเดือนก่อน +6

    Modi ko agani veer bna ke kashmir bhejo 😂😢

  • @SurinderSingh-f6g
    @SurinderSingh-f6g 3 หลายเดือนก่อน +7

    B j p jhuth bol rhi punjab de agniveer nu punjab govt ne help dia

  • @Haritarsikka9136
    @Haritarsikka9136 3 หลายเดือนก่อน +2

    Rahul ji sahi bol rahe hain

  • @manatjanatmaan4590
    @manatjanatmaan4590 3 หลายเดือนก่อน +5

    Jhooth bol rahe hai Rajnath Singh

  • @sourabchoudhary3075
    @sourabchoudhary3075 3 หลายเดือนก่อน +3

    Amit shah ko bola koi ki apna beta baj agniveer ma fer pta laga

  • @jinderkhokhar1218
    @jinderkhokhar1218 2 หลายเดือนก่อน +2

    ਅਗਨੀਵਰ ਦੀ ਲਾਸ਼ ਪ੍ਰਾਈਵੇਟ ਐਬੂਲੈਂਸ ਚ ਆਉਂਦੀ ਹੈ ਕੋਈ ਜਵਾਨ ਸਲਾਮੀ ਦੇਣ ਨਹੀਂ ਆਉਂਦਾ

  • @harjotsingh1731
    @harjotsingh1731 3 หลายเดือนก่อน +4

    Rahul gandhi sha Gye👍😊

  • @GurpreetSingh-j2g2r
    @GurpreetSingh-j2g2r 3 หลายเดือนก่อน +7

    Good Rahul

  • @JaspalVirk-kk4uo
    @JaspalVirk-kk4uo 3 หลายเดือนก่อน +5

    बहुत जल्द फटने लगी, विपक्ष मजबूत होते ही

  • @ravinderkaurthind7294
    @ravinderkaurthind7294 3 หลายเดือนก่อน +4

    ਰਾਹੂਲ ਗਾਦੀ ਜੀਦਾ ਵਾਦ ਸਾਵਾਸੇ 👍👍👍👍

  • @hakksach2126
    @hakksach2126 3 หลายเดือนก่อน +3

    इन को अब पता चलेगा के सियासत किया होती है

  • @gopalchechi6350
    @gopalchechi6350 3 หลายเดือนก่อน +6

    Rahul gandhi shi bol rhe hai

  • @Rancho_gaming
    @Rancho_gaming 3 หลายเดือนก่อน +4

    Very good Rahul Gandhi great man

  • @dalbarasingh1025
    @dalbarasingh1025 3 หลายเดือนก่อน +5

    Good Kamal Karti Rahul Ji BJP Wala Shour Na Machao

  • @SwinderSinghRandhawa-i2z
    @SwinderSinghRandhawa-i2z 3 หลายเดือนก่อน +4

    Rahul a great leader.

  • @BhaiMehalSinghKhanauri
    @BhaiMehalSinghKhanauri 2 หลายเดือนก่อน +2

    ਰਹੋਲ ਜੀ ਲਗੇ ਰਹੋ ਚੜਦੀ ਕਲਾ ਜਿਉਂਦੇ ਰਹੋ

  • @harpinderbhullar5719
    @harpinderbhullar5719 3 หลายเดือนก่อน +7

    Very good

  • @kamaldhiman1203
    @kamaldhiman1203 2 หลายเดือนก่อน +1

    Punjab.or.dehly.me.1.crorh.milta.hae

  • @jatinnigaah7525
    @jatinnigaah7525 3 หลายเดือนก่อน +3

    Rahul Gandhi is great pm

  • @DalbirSingh-mx9kz
    @DalbirSingh-mx9kz 2 หลายเดือนก่อน +1

    ਰਾਹੁਲ ਬਿਲਕੁਲ ਸਹੀ ਬੋਲ ਰਹੇ ਹਨ

  • @GurpreetSingh-j2g2r
    @GurpreetSingh-j2g2r 3 หลายเดือนก่อน +5

    Sachi aa Galt nhi

  • @ShivamDadwal-e4j
    @ShivamDadwal-e4j 3 หลายเดือนก่อน +1

    Rahul Gandhi ji great man

  • @sarabjitsingh836
    @sarabjitsingh836 3 หลายเดือนก่อน +1

    Very nice Rahul Gandhi ji

  • @bholabholi7083
    @bholabholi7083 3 หลายเดือนก่อน +4

    Again veer vapis lo

  • @RanjitSingh-co9he
    @RanjitSingh-co9he 3 หลายเดือนก่อน +2

    Rahul Gandhi jindabad

  • @SukhwinderSingh-gf9yk
    @SukhwinderSingh-gf9yk 3 หลายเดือนก่อน +1

    Very nice rahul gandhi ji

  • @mahigill3068
    @mahigill3068 3 หลายเดือนก่อน +5

    ❤❤❤ rahul gandi jindabaad

  • @panjabsingh5172
    @panjabsingh5172 3 หลายเดือนก่อน +2

    Rahul Gandhi jindabaad 💪🏻💪🏻

  • @puranmasih5312
    @puranmasih5312 3 หลายเดือนก่อน +1

    Very nice very good thoughts of Rahul Gandhi

  • @SwinderSinghRandhawa-i2z
    @SwinderSinghRandhawa-i2z 3 หลายเดือนก่อน +4

    Rahul ji is right.

    • @SorabSahota
      @SorabSahota 2 หลายเดือนก่อน

      ❤❤❤❤❤ok

  • @jatinderdhiraj1117
    @jatinderdhiraj1117 3 หลายเดือนก่อน +2

    Right❤❤❤

  • @gurdipsinghgillkhalsaludhi8988
    @gurdipsinghgillkhalsaludhi8988 3 หลายเดือนก่อน +2

    RAHOL JI NEXT PM HONGE LOK SAMAJ GAYE HAIN, KON DESH KE LIYE CHAHIYE PM

  • @TarlochanSingh-lk5rr
    @TarlochanSingh-lk5rr 3 หลายเดือนก่อน +1

    Manipur mein Loksabha seat ek hai isliye pradhanmantri nahin Gaye

  • @MandeepKaurCheema-hr6fm
    @MandeepKaurCheema-hr6fm 2 หลายเดือนก่อน +1

    Very good Rahul ghadhi jida baad 🎉🎉🎉🎉🎉

  • @ggagan5338
    @ggagan5338 3 หลายเดือนก่อน +2

    Agniveer ajay singh jinki Rahul ji bat kr rahe hai abhi tak unke priwar ko kuch center ki taraf se kuch nhi mila

  • @JaspalSingh-xf8ys
    @JaspalSingh-xf8ys 3 หลายเดือนก่อน +2

    Pura desh rahul ke sath agnivir bharti band ho pahle ki tra hona chahida hai.bjp jumla party.

  • @giannsingh4947
    @giannsingh4947 2 หลายเดือนก่อน +1

    RAHUL JI VERY GOOD
    PM RAHUL HONE CHAHIE THE

  • @BaljitSingh-le8jf
    @BaljitSingh-le8jf 3 หลายเดือนก่อน +1

    Good sir

  • @basrasingh4970
    @basrasingh4970 2 หลายเดือนก่อน

    ਰਾਜਨਾਥ ਲੋਕਾਂ ਦੇ ਬੱਚੇ ਮਰਵਾਊਣ ਲਈ ਵਾਧੂ ਨਹੀਂ ਹੈ ਤੁਸੀ ਆਪਣੇ ਬੱਚੇ ਕਿਉਂ ਨਹੀਂ ਭੇਜਦੇ ਅਗਨੀਵੀਰ ਵਿੱਚ

  • @gaurav1268
    @gaurav1268 3 หลายเดือนก่อน +1

    Very good Rahul Gandhi ji

  • @ShivamDadwal-e4j
    @ShivamDadwal-e4j 3 หลายเดือนก่อน +1

    Rahul Gandhi next Pm

  • @kalakumar4595
    @kalakumar4595 2 หลายเดือนก่อน

    ਹੋਰ ਦੇਸ਼ਾਂ ਦੇ ਮੰਤਰੀ ਤਾਂ ਗਰੀਬ ਨੇ ਤੁਸੀਂ ਕਿਉਂ ਕਰੋੜਾਂ ਅਰਬਾਂ ਰੁਪਏ ਬਣਾ ਕੇ ਬੈਠੇ ਹੋ ਤੁਹਾਡੇ ਹੱਥ ਪੈਰ ਵੱਢਣੇ ਚਾਹੀਦੇ ਨੇ ਰਾਜਨਾਥ ਤੈਨੂੰ ਕਹਿ ਰਿਹਾ ਮੈਂ ਤੁਹਾਨੂੰ ਲਾ

  • @kulbirkour481
    @kulbirkour481 3 หลายเดือนก่อน +3

    Very good Rahul

  • @KuldeepsinghMahey
    @KuldeepsinghMahey 2 หลายเดือนก่อน +1

    ਉਸਦੀ 20 ਸਾਲ ਦੀ ਨੌਕਰੀ ਹੋਣੀ ਚਾਹੀਦੀ

  • @kalakumar4595
    @kalakumar4595 2 หลายเดือนก่อน

    ਨੀ ਰਾਮਜਾਦੇ ਬੜਾ ਨੀ ਉ ਆਨੀ ਹ ਨਾ ਕਰੋੜਾਂ ਰੁਪਏ ਕਿਉਂ ਮਾਫ ਕਰਿਆ ਹਜ਼ਾਰਾਂ ਕਰੋੜਾਂ ਰੁਪਇਆ ਮਾਫ ਕਰਤਾ ਕਿਉਂ ਜਮਾਈ ਨੇ ਉਹ ਗੌਰਮੈਂਟ ਦੇ ਤੁਹਾਡੇ ਜਮਾਈ ਨੇ

  • @jasbirtoot1614
    @jasbirtoot1614 2 หลายเดือนก่อน +1

    Very,good,Rahul,gandhi

  • @bschungha8542
    @bschungha8542 2 หลายเดือนก่อน +1

    ਗਾਂਧੀ ਵਧੀਆ ਬੋਲਿਆ ਹੈ

  • @kalakumar4595
    @kalakumar4595 2 หลายเดือนก่อน

    ਅਗਨੀ ਵੀਰਾਂ ਨੂੰ ਕੋਈ ਵੀ ਇਕ ਕਰੋੜ ਦੀ ਰਾਸ਼ੀ ਨਹੀਂ ਦਿੱਤੀ ਜਾਂਦੀ ਬੇਸ਼ੱਕ ਪੰਜਾਬ ਆ ਕੇ ਪੁੱਛੋ ਪੰਜਾਬ ਆਕੇ ਪਤਾ ਕਰੋ

  • @veerpalsinghveerpalsingh2551
    @veerpalsinghveerpalsingh2551 3 หลายเดือนก่อน +2

    Very good Rahul gadi ji bjp da jhut loka de sahmne rakha

  • @RanjitKaur-me8hi
    @RanjitKaur-me8hi 2 หลายเดือนก่อน

    ਨਰਿੰਦਰ ਮੋਦੀ ਨੂੰ ਕੀ ਫਰਕ ਪੈਂਦਾ ਹੈ ਇਸ ਦੀ ਕਿਹੜਾ ਕੋਈ ਔਲਾਦ ਹੈ ਜਿਹੜਾ ਇਸ ਨੂੰ ਦਰਦ ਹੋਣਾ ਹੈ ਦੂਸਰੇ ਦੇ ਪੁਤਰਾਂ ਦੇ ਲੲਈ

  • @PritamSingh-qx7xj
    @PritamSingh-qx7xj 2 หลายเดือนก่อน +1

    Very good Rahul ji

  • @GursewakSidhu-bt5bn
    @GursewakSidhu-bt5bn 2 หลายเดือนก่อน

    ਬੇ ਜੇ ਪੀ ਮੋਦੀ ਸਰਕਾਰ ਇੱਕ ਦਮ ਝੂਠੀ ਹੈ।ਇਹ ਦੇ ਅਮਿਤ ਸਾਹ ਤੈ ਰਾਜਨਾਥ 100% ਝੂਠ ਬੋਲ ਰਹੈ ਹਪ।

  • @satwinderghuman777
    @satwinderghuman777 2 หลายเดือนก่อน

    Bahut acha speech gandhi ji bjp se posho ek adhmi 58year age tak service tak karta hai ush ko koi pension nahi MLA.MANTRI 5 shal badh 1.5 LAKH 10 shal badh 3 LAKH pension kini be insafi Rahuĺ jï OPS puŕani pension lagu karwao NEKAMA PM Modhi

  • @fojiram730
    @fojiram730 2 หลายเดือนก่อน

    ਰੁਹਲ ਗਾਂਧੀ ਜਿੰਦਾਬਾਦ ❤❤❤❤❤ਬੀ ਜੈ ਪੀ ਨੇ ਦੇਸ਼ ਦਾਂ ਬੇੜਾ ਗ਼ਰਕ ਕੱਰ ਦਿੱਤਾ

  • @mastram-qd4vm
    @mastram-qd4vm 3 หลายเดือนก่อน +1

    Rahul gandi thik bol rha hai

  • @malkiatsingh2838
    @malkiatsingh2838 3 หลายเดือนก่อน

    Very good real question put by Rahul Gandhi before Sansad about Agneeveers problems.Thanks to Rahul Gandhi.

  • @JaswinderSingh-bt9st
    @JaswinderSingh-bt9st 3 หลายเดือนก่อน +2

    Not Given compensation Raj Nath SINGH Tell A lie

  • @AVTARBASRA-pp6um
    @AVTARBASRA-pp6um 2 หลายเดือนก่อน

    Kise politicians de ladke ladkiya kiyu ni agneeveer join karde .Baaki aam lok q military 🪖 join karde .kise kol koi jwaab hai is question da .Nhi hona jwaab kiyu k 46% Parliament vich croption gunde kursiya de upr baithe aa mai te kehnda ikali sikh regiment 24 ghante lye ghar vapis aa jawe Hindu rashter bnaun wale and Rss de gunde te ena diya agencya j piswaade chadea vich apni punsh lai k Sardaar G hme bcha lao is waar jo chahida leo lao + sluit v maarn ge. EH KHUSREA d party aa na kise d run na jwaak 11:49 baaki jehde saade grewal .mand .neki .bittu.jhakhad .badal.captaion .Daduwaal .Balbeer sichewalia.hor jina ne pagga vich sir fsae aa .

  • @TarsemSingh-wn4eu
    @TarsemSingh-wn4eu 3 หลายเดือนก่อน +3

    Good keep it up

  • @ravkmann
    @ravkmann 2 หลายเดือนก่อน

    BjP big foolish party! Fooling Democracy so sad RGA stay blessed 🙌🇮🇳💕🙌

  • @ravkmann
    @ravkmann 2 หลายเดือนก่อน

    Uk America what ? Stop spreading lies doob mro kya krty ho public or army ky liye apny byty bhzo badro pr ur sansad mi army walo ko job do 👍

  • @shaminderkaur8124
    @shaminderkaur8124 2 หลายเดือนก่อน

    Ahi hall punjab h nhm ta regular mulajma da nhm 10000ta bhuda hogya ta koi pension nhi odar regular mulajma 80 000 Landa a km dona equal karda na

  • @RamandeepKaur-pr5ln
    @RamandeepKaur-pr5ln 3 หลายเดือนก่อน

    Punjab de kisana da karja maff karo sab too vaddi problem aa kisana da karja har roj kisan mar rehe ne karje kar k do saal ho gaye fassle mar rehi aa Punjab di😢😢😢rahul sir plz kuj karo 😢😢

  • @BalvirSingh-ig7lx
    @BalvirSingh-ig7lx 2 หลายเดือนก่อน

    Agniveer suicide Hai.
    Agniveer bnane wala baap apne bete ka qatil Hai.

  • @JaswinderSingh-bt9st
    @JaswinderSingh-bt9st 3 หลายเดือนก่อน +2

    Good Thoughts Best Regards

  • @lovepunjab8375
    @lovepunjab8375 3 หลายเดือนก่อน +1

    Sareya ne commentaa ch laanta payiaa Modi nu😂

  • @Jobanjeevan-bv9mm5uv8k
    @Jobanjeevan-bv9mm5uv8k 2 หลายเดือนก่อน

    ਰਾਹੁਲ ਗਾਂਧੀ ਬਹੁਤ ਵਦੀਆ ਕਰਨ ਦੇ ਜੈ ਤੁਸੀ

  • @deepsomal8251
    @deepsomal8251 2 หลายเดือนก่อน

    Mera Bhai agniveer se ode leg fracture hoi ana sala na kad dite out karte kuj ni dite hun tak 8 Month ho gye ja koi veer mera awaj sun de ta dso sanu ki karne chyi de ana de virod ch case kari kitbe karri aa

  • @BhaiMehalSinghKhanauri
    @BhaiMehalSinghKhanauri 2 หลายเดือนก่อน

    ਨਿਰ ਪਖਸ ਹੋ ਕਰ ਕਮੈਟ ਕਰੋ ਜੀ

  • @BalwinderSingh-nt4lo
    @BalwinderSingh-nt4lo 2 หลายเดือนก่อน

    Rahul Gandhi thik bol rhe han baki sab jhuth bol rhe ne Rajnath ko Defance se bahar kro

  • @jagpalsinghsingh558
    @jagpalsinghsingh558 2 หลายเดือนก่อน

    Agniveer. Ko. Sheed. Da. Darja. Dio. And. Poore. Labh. Dio

  • @jasvirsingh911
    @jasvirsingh911 3 หลายเดือนก่อน +1

    Rohil ghandi jindabaad

  • @SouravSharma-mv8rs
    @SouravSharma-mv8rs 2 หลายเดือนก่อน

    Wo to tum keh rhe ho agniver ko saheed nhi keh skte modi sarkar to agniveer law lekr ayi hai

  • @TarlochanSingh-lk5rr
    @TarlochanSingh-lk5rr 3 หลายเดือนก่อน +1

    Agar agniveer ka 4 sal bad real settlement ka bhi bandobast Karen

  • @gurvinder100
    @gurvinder100 3 หลายเดือนก่อน +1

    Modi kol koi jawab nhi

    • @KuldeepSingh-vh8zc
      @KuldeepSingh-vh8zc 3 หลายเดือนก่อน

      Congress hi degi aap ko jawab aane do ek baar

  • @BalwinderSingh-nt4lo
    @BalwinderSingh-nt4lo 2 หลายเดือนก่อน

    Agni bi r. Galat ha sena me officer b agnibir bharti karo Def mp

  • @balwindersingh5085
    @balwindersingh5085 2 หลายเดือนก่อน

    Maksad paso ki nhi use bhi sahid ka darja milna cahiye bs pase to uska hak hai tum kon hote hein aasi vasi sakeem lana ki

  • @pritammasih
    @pritammasih 3 หลายเดือนก่อน +1

    Raj nath jhuth boal raha ha

  • @shaminderkaur8124
    @shaminderkaur8124 2 หลายเดือนก่อน

    Mp mla 5csal h crore kama Landa ta ah bhuda sara phir pension v la jabda na am loka da koi nhi soch da

  • @dilbagsingh6320
    @dilbagsingh6320 2 หลายเดือนก่อน

    Bhoot Wada raool je app na ta jabn he band kardhitha raoil je