Dil Da Kora (Wangaan Da Naap) Sajjan Adeeb Ft Raavi Bal | Bamb Beats | Punjabi Songs 2019
ฝัง
- เผยแพร่เมื่อ 28 มี.ค. 2019
- Dil Da Kora (Wangaan Da Naap) Sajjan Adeeb Ft Raavi Bal | Bamb Beats | New Punjabi Songs 2019 | Punjabi Songs 2019
Song - Dil Da Kora (Official Video)
Singer & Composer - Sajjan Adeeb
Starring - Sajjan Adeeb & Raavi Kaur Bal
Music - Ikwinder Singh
Edit & Colour Grade - Arshpreet
Lyrics - Manwinder Maan
Director - Dilsher Singh & Khushpal Singh
Project By - Harpreet Singh
Production Manager - Iqbal Singh Chattha
Costume by - Trending threads by sukh n jessy
Video - Tru Makers
Label - Bamb Beats
Makeup Artist- Mandeep Kaur
Online Promotions - Being Digital
/ being.digitall
Behind The Scene- Sanjeev kapoor
Special Thanks - Dharminder Sidhu
Producers - Amardeep singh(Rubal sidhu) , Harinder Dhaliwal
Contact - 9872727054 - เพลง
ਕੀ ਲਿਖਾ ਸੱਜਣਾ ਤਰੀਫੀ ਤੇਰੀ
ਵੇ ਗੀਤਾਂ ਵਿੱਚ ਝਲਕੇ ਸ਼ਰੀਫੀ ਤੇਰੀ ❤
One minut pun Videos
Nice song
Shi kya 22
th-cam.com/video/9i0GSMa-F6w/w-d-xo.html
@@gurvindersingh6394😊😊😊😊😊😊😊
Your smile 👌 is OSM
SAJJAN Adeb😊😊😊
Who are agree with me ....
Plz like it..
Yup ryt
Karanpreet really smile 👌👌
Karanpreet Kaur
My smile also osmm😀😀😀
Nic
This Is Real Singer Without Autotune👌👌👍👍
th-cam.com/video/9i0GSMa-F6w/w-d-xo.html
qqsqdqqqq1😊411😊😊😊1😊😊*3😊4😊4
ਬਹੁਤ ਸੋਹਣਾ ਗਾਇਆ ਸੱਜਣ ਅਦੀਬ ਵੀਰੇ,👌👌 ਬਹੁਤ ਸੋਹਣੀ ਅਵਾਜ਼ ਬਕਸ਼ੀ ਰਬ ਨੇ 😍😍 ਬਹੁਤ ਵਧੀਆ ਵੀਡੀਓ ਹੈ।
ਵਾਹਿਗੁਰੂ ਜੀ ਤਰੀਕਿਆਂ ਬਖਸ਼ਨ 🙏🙏
Cachi
🖤👈🏼
@@mustermann1935 aà
😂Ààaaaa
Nice song sajan
Schi music bhut sohna hunda veer de songs da luv uh a veer rabb chardikala vich rakhe ਆਕੜ ਤੇਰੀ ਲਾਲ ਕਿਲ੍ਹੇ ਜਹੀ ਡੇਗਿਆ ਨਾ ਡਿਗਦੀ ਵੇ❤❤❤❤❤
th-cam.com/video/MqG9ZstNRr4/w-d-xo.html please have look and subscribe my youtube channal dear ......thanks
No nice
Hnji y
"ਮਾਨਾ ਕਿਉਂ ਪੋਚੀ ਬੈਠਾ ਅਕਲਾ ਦੀਆਂ ਫੱਟੀਆਂ ਨੂੰ👌
ਬਹੁਤ ਪਿਆਰਾ ਗਾਣਾ ਸੱਜਣ ਵੀਰ😘
Kaun 2021 wich sun reha ❤
👍👍👌👌
ਬਹੁਤ ਖੂਬਸੂਰਤ ਅਵਾਜ ਦੇ ਮਾਲਿਕ,ਜਦੋ ਵੀ ਸਮਾਂ ਮਿਲਦਾ ਅਦੀਬ ਜੀ ਨੂੰ ਸੁਣੀ ਦਾ ਏ।
Hi
ਬਹੁਤ ਸੋਹਣਾ ਲਿਖਿਆ ਵੀਰ ਨੇ
Hnjii kida Lgya song
Reply krke dseo
HIT like 😍😘😘😘😘😘😘😘😘😘😘😘
Hi
Bhut vadiya g song bhut jyda awaj hi ini vadiya aa song ta api vadiya lgna g.
ਬਾਬੇ ਕੰਮ ਤੋ ਘਰ ਤੱਕ ਦਾ 40 ਮਿੰਟ ਦਾ ਰਸਤਾ ਹੈ ਤੇਰਾ ਆਹ ਗੀਤ ਰਪੀਟ ਚੱਲਦਾ ਹੈ।
ਮਨ ਨਹੀਂ ਅਕਦਾ ਸੁਣ ਸੁਣ ਕੇ ਜਿਉਂਦਾ ਰਹਿ ਸੱਜਣਾਂ
Right
ਕੁਦਰਤ ਦਾ ਕ੍ਰਿਸ਼ਮਾ ਜਿਹਾ ਹੈ ਇਹ ਬੰਦਾ
Shi a aabai
Jeevanjot Singh Mangat hanji veer ji bilkul
ਮੇਰੀ ਕੰਪਨੀ ਵਿੱਚ ਸਪੀਕਰਾਂ ਦਾ ਕੰਮ ਹੈ ਜਦੋਂ ਵੀ BOSE ਦਾ ਸਪੀਕਰ ਗ੍ਰਾਹਕ ਨੂੰ ਚੈਕ ਕਰਾਉਂਦਾ ਹੋਵੇ ਸੇਲ ਮੈਨ ਮੈ ਆਪ ਜਾ ਕੇ ਸੱਜਣ ਦਾ ਆਹ ਗੀਤ ਲਾਉਂਦਾ ਵਾਂ ਧਰਮ ਨਾਲ ਸਾਰੀ ਕੰਮ ਦੀ ਚਿੰਤਾ ਦੂਰ ਹੋ ਜਾਂਦੀ ਅਾ
ਸਿਰਾ ਗੀਤ ਤੇ ਸਿਰਾ ਵੀਡੀਓ ਆ ਜੀ.
ਬਹੁਤ ਪਸੰਦ ਆਇਆ ਇਹ ਗੀਤ 💝
SeeKkjjjj
Video bhot sohni bnai aa ma pta ni kini baar dekh chuki song
Who is listening to this repeatedly ❤️❤️😍😍😍
This couple is new love 😍❤️
Looks really cute together ❤️♥️♥️
I m daily
Haji veer sirrraaa song
S
Dangerous english
I listen it repeatedly
Bahut der baad koi normal punjabi gaana aya
No foreign locations
Very simple sobre and beutiful video
No vulgarity
No bragging of gun culture
Great job
Fgrudgj
Baai sajjan you are my favourite baai 🙌
My favorite song 😍🤩💖
Hor kiss da favorite song hai like Kar dayo
22 ਜਿਵੇ ਇਹ ਗਾਣਾ ਕੱਢਿਆ ਉਵੇ ਹੀ ਇਕ ਫਿਲਮ ਵੀ ਕੱਢਦੋ
ਜਿਵੇ ਗਾਣੇ ਵਿਚ ਸਾਦਗੀ ਉਵੇ ਹੀ ਫਿਲਮ ਚ ਵੀ ਹੋਵੇ।
ਬਿਲਕੁਲ ਗਾਣੇ ਵਾਂਗਰਾਂ
Good
Thnxx diool ji
ਸ਼ਾਇਦ ਮੈਨੂੰ ਜਿਨੂੰ ਐਕਟਿੰਗ ਕਰਨ ਦਾ ਸ਼ੌਕ ਆ ਸ਼ਾਇਦ ਇਕ ਮੌਕਾ ਮਿਲਜੇ ਫਿਲਮ ਚ
LAKHVEER SINGH hanji jarur krni chahidi
Nice
ALAG HI NOOR HAI VEER DI VOICE WICH👌😉🔥
👌👌👌👌👌👌👌❤❤❤💕💕✌✌
ਬ ਕਮਾਲ ਕਲਮ ਤੇ ਆਵਾਜ਼ ਤੇ ਅੰਦਾਜ਼ ਆ ਜਿੰਨੀ ਵੀ ਤਾਰੀਫ ਕਰੀਏ ਘੱਟ ਆ
Bohat khoobsurat awaz da malik hai Sajjan Adeeb
Hi
Djdix from djdix can dnskxkx
💕💔💣💣💛💛💜💜💚💚
I like Sajjan adeeb all song bhut hi vadia h ye bi👌👌👌
Bai mere walA chnl subr .kr
ਸਭ ਤੋਂ ਚੰਗੀ ਗੱਲ ਇਹ ਹੈ ਕਿ ਸਾਡਾ ਵੀਰ ਗਾਣਿਆ ਲਈ ਠੇਠ ਪੰਜਾਬੀ ਵਰਤੋ ਕਰਦਾ ਹੈ।
Sahi gall aa bai
Attt veer ji
Jasvir singh
ਬਿਲਕੁੱਲ ਜੀ ਸਹੀ ਕਿਹਾ
Think
Kon kon sun reha aaj v eh gaana mera fevrt hai
ਸੱਭ ਤੋ ਵੱਡੀ ਗੱਲ ਬਾਈ ਦੀ ਆਵਾਜ ਬਹੁਤ ਸੁਰੀਲੀ ਐ
Eh song kis kis da favourite❤💕 hai
Happiee Buttar hume to Bhut pasnd aaya ji vese bhi sajan ji k songs hume pasnd aate hi h unki voice kmal h Yaar
Happiee Buttar mera dil krda suno jawa
I love songs
Mera vi
Happiee Buttar mera
ਇਹੋ ਜੇਹੇ ਗਇਕਾਂ ਤੇ ਗੀਤਕਾਰਾਂ ਕਰਕੇ ਕੀਤੇ ਨਾ ਕਿਤੇ ਪੰਜਾਬੀਅਤ ਜਿੰਦਾ ਹੈ। ਨਹੀਂ ਤਾਂ ਅੱਜ ਕੱਲ੍ਹ ਦੇ ਗੀਤਕਾਰ ਤੇ ਗਾਇਕ ਹਥਿਆਰਾਂ ਬੰਦੂਕਾਂ ਵਰਗੇ ਲੱਚਰਤਾ ਭਰੇ ਗਾਣਿਆਂ ਨੂੰ ਹੀ ਤਵੱਜੋ ਦਿੰਦੇ ਹਨ।
Rgt
@@lovedeepmann6173 thank you🙏
@@sandievlogs8447 thank you g 🙏
Nice song sajjan adeeb g
7
Sajjna tere geet gaint hunde koi luchpuna ni hunda love you ahhh💕
ਰੱਬ ਦੀ ਰੂਹ ਆ ਬਾਈ ❤️❤️❤️❤️❤️
Dil Kora.
Sira latta bai ne Mara like fr.
Daso kinu-kinu att lagga?
Such a beautiful song g.....Tuc eda de song e sunao sanu repeat chal riha g....Lv u
Nic lyrics
Yr bhut att song aa menu khud nu nhi yaad ke mai kine ki baar sun leya
Sajjan sir manu tuhadi shooting Te tuhada song dono sone lagge
ਬਹੁਤ ਚੰਗਾ ਲੱਗਾ ਇਹ ਗਾਣਾ good luck bro 👌🙏
Awesome superb veer g atta aa Sirra kamal 😍😘😍😘😘😍😘😍😘😘love from(Pakistan 😍😘❤)
Sajjan g do smile krde ho both and lgde ho😘😘😘😘😘😘😘😘miss you
Sajjan de fan like krdo👇
Urgent Requirement Boys & girls at
COMPANY WEBSITE
( Ds.asort.com )
OFFERED POST
Approval Incharge (HR), Dealer, Modeling, Brand Promoter, Management, Fashion Consultant, Business Administrative.
Age.... 18 to 35
REQUIRED QUALIFICATIONS
1.10th
2.12th
3. Graduate and
ITI ,Diploma,PHD, Holders can apply and students perusing can also apply
Location : kurukshetra (haryana)
Income..18000 to 35000+
Fresher's ,EXPERIENCED,PERSONS CAN ALSO APPLY
Boy's ~ 25
Girl's ~ 25
HURRY UP!!! LIMITED VACANCIES
MALE\ FEMALE BOTH CAN APPLY in kurukshetra (haryana)
facilitates:- accommodation + food.. rs. 1000 only
3days training & 4th day interview.
WhatsApp & Call contact
Name :: Vivek Miglani
Cntct no- 9467033966
Only Interested and ambitious person send their resume (CV) on this number. 🔥🔥🔥
GggdvdbbhhmmnxzxbxSbTvzzxc mmm .
ਕਲਚਰਲ ਗਾਣਾ
ਸੋਹਣੀਅਾਂ ਲਾੲਿਨਾ ਵੀਰੇ
ਬਹੁਤ ਹੀ ਵਧੀਅਾ
Lakhwinder Kaler
Lakhwinder Kaler sdgvx
Sanju
Goldy
Kiran Kaur
killer vocal 👌😘sajjan adeeb always best👍..sohna munda👌
Sapinder Mann sooo true
Very. Nice. Ji
ਹਥਿਆਰਾਂ ਤੋਂ ਬਿਨਾ ਵੀ ਗਾਣੇ ਹਿਟ ਹੁੰਦੇ ਆ ਜਿਵੇਂ ਆ ਗਣਾਂ
Dil da Kora reh giya 15 ve krr ke Bai 👌 👌👌 👌 Tere song bauth ghaint hunde love you jatta ❤️❤️❤️
ਬਹੁਤ ਸੋਹਣਾ ਗੀਤ.. No vulgarity.. No violence
th-cam.com/video/9i0GSMa-F6w/w-d-xo.html
kon kon hun v sunda pya eh song??
👇🏻😍
Main
Mee
Mai v ji
Ma
Main v
ਹਜਾਰ ਬਾਰੀ ਗੀਤ ਸੁਣ ਲਿਆ ਜੀ ਕਰਦਾ ਸੁਣੀ ਜਾਵਾ ਇਹੀ ਸਾਡਾ ਸਭਿਆਚਾਰ ਹੈ
Very nice song ji
ਸੱਜਣਾ ਤੇਰੇ ਸਾਰੇ ਗਾਣੇ ਹੀ ਅੱਤ ਆ,,,ਪਰਿਵਾਰ ਚ ਬੈਠ ਕੇ ਸੁਣਨ ਯੋਗ,,,,,ਤੇਰੀ ਅਵਾਜ ਚ ਵੀ ਦਮ ਏ,,,ਬਹੁਤ ਮਿੱਠੀ ਆ ਯਾਰਾ
th-cam.com/video/9i0GSMa-F6w/w-d-xo.html
I am from haryana and like this song anyone like my comment☺️
m from ambala
Sirrra song veer ji
Sajan adeeb better singer than others ❤️
Kon kon sun reha h aa song
ਜਿਓਦਾ ਵਸਦਾ ਮਨਵਿੰਦਰ ਮਾਨ ਵੀਰ ।।ਉਹ ਦਿਨ ਦੂਰ ਨੀ ਜਿਸ ਦਿਨ ਤੇਰੇ ਨਾਮ ਤੋਂ ਆਪਣੇ ਪਿੰਡ ਦੀ ਪਹਿਚਾਣ ਦੁਨੀਆ ਭਰ ਚ ਬਣੂ ।। ਸੱਜਣ ਵੀਰ ਚਾਰ ਚੰਦ ਲਾ ਦਿੰਦਾ ਤੇਰੇ ਲਿਖੇ ਲਫ਼ਜ਼ਾਂ ਨੂੰ।।ਅਸੀਸਾਂ ਤੇ ਦੁਆਵਾਂ
Fateh Singh
Fateh Singh
ਕਿਹੜਾ ਪਿੰਡ ਹੈ ਵੀਰ ?
Very nice songs
Khialan kalan
Palvi💚💚💜💜🌹🌹🦋🦋
Yrr sajjan adeeb da ikk v gana bekar ni hega
Sare sirra ne...
nice song
Right very nice song , ghaint superb
Right
Sahi gal aa bai teri java par fer vi ek gal mainu samj ni aundi ki enne ghat punjabi ganne sunde aa
Sahi a
Rab veer teri muskan hmesha kayim rkhe
Koi word nhi h kehn lyi ...........la jwab song aa bss dilo respect aa thodi 😘😘
Location ਬਹੁਤ ਸੋਹਣੀ ਐ... ਬਾਕੀ lyrics ਤੇ ਅਵਾਜ ਤਾਂ ਹਮੇਸ਼ਾ ਹੀ endless ਹੁੰਦੀ ਐ.... Dressing sense also good......🎵🎵🎵🎵💐💐💐💐💐💐💐💐💐💐👍👍👍👍👍👍🎶🎶🎵🎵🎵🎵💐👍👍🎵🎵👍👍🎶🎵🎵💐🎶🎵🎵
Ok ji
❤❤
Sajjan adeeb di singing sohni, adaawa wali gayeki saaf suthri 👏sab to wakhri .💞n his smile my fav.😊
Hi
Nav kaur Hlo ji... .. .
Sajjan adeeb NYC singing
support krn lyi dhanwad ji
Nav kaur
ਸਵਾਦ ਜਿਹਾ ਆ ਜਾਂਦਾ ਇਹ ਗੀਤ ਸੁਣ ਕੇ , ਜਿਉਦੇ ਵਸਦੇ ਰਹੋ
Matchless this is called a song which just knock at the heart!!
One of the best singers sajjan adeeb
Nice sir .. your songs always provide positive vibes
Kon kon repeat te sun reha hai..
Hit
Like💪💪
I am
I am
Me
Sirra song ❤️❤️ God bless you
O ki
Bhedeya q ajj tai mere naina vich dubeya na😍😘😍😍😘😘😘😘🤗🤗🤗🤗🤗
ਬਾਈ ਜਦੋ ਵੀ ਗਾਉਦਾ ਅੱਤ ਕਰਵਾਉਦਾ ਿਦਲੋ ਿਪਆਰ ਵੀਰ ਨੂੰ
Who love his voice i am big fan of his voice 😘😘😘😘😘😘😘
Very nice veer song dil nu sachi touch krda song
This is verry good ssong. Ilove this song. Sachi deru shupa ke rakhne adit hai. J. K.
Gach song bhai
Bt isqa de lekhe song best song of my life
ਯਾਰ ਕੋਈ ਸ਼ਬਦ ਹੀ ਨਹੀਂ ਤਰੀਫ ਕਰਨ ਦੇ ਲਈIIIGBU
Kaint
Very nice veer
My favorite song
Yes g my favorite song ❤❤❤
Kisda kisda favourite song a eh
Pppppppp
Maan di Kalam nu jad mil gi
awaz teri ''Sajjna'' ..
Kine waar sun lya rajdi ni
rooh meri sajjna
Rahu gi udeek sada
saade dil nu
Mud kdo paave ga tu
feri sajjna.....
👌👌👌👌👌👌👌💔💔💔💔💔💔😂😂😂😂😂Okk
ੳਖਗਢਕਞਞੌਔਔਉ0
Bhut vadia lines sardar ji
@@khushpinderkaur6033 md
Nice bro
ਬਹੁਤ ਖੂਬ,,
ਗਾਇਆ ਵੀ ਅਤੇ ਲਿਖਿਆ ਵੀ ਅਤੇ ਵੀਡਿਓ ਵੀ।।
1
I am very fond of ur voice and u represent punjabi culture in ur videos . Gbu eda e punjabi culture nu present krde raho 🙏🙏 ur song collection is nice
Bhot vdiyaa song hai ji awaj v bhot mithi hai baar 2 Sunan nu ji krda 👌👌👌👌👌👌👌👌👌👌👌👌👌
ਅੱਤ ਵੀਡੀਓ
ਨਾ ਕਾਰ
ਨਾ ਹਥਿਆਰ
ਨਾ ਕੱਛੇ ਵਾਲੀ ਨਾਰ
😂😂
😂😂👌
Right g
😂😂😂😂😂😅😅😅
Ryt vr
Asli geet sangeet te geetkari ...chrdikla ...
Video👌👌❤️😍
Ghaint a song 22 ji
Very nice song 🥰
Bhai 1 sal se wait krr ra tha iss ganne ka 65 bari sun liya tab se realise kiya apne hats off to u
ਆ ਹੁੰਦੀ ਆ ਗਾਇਕੀ...ਮਿਸ਼ਰੀ ਤੋ ਮਿੱਠੀ ਅਵਾਜ ਆ ਵੀਰ ਦੀ...ਦਿਲ ਕਰਦਾ ਸੁਣੀ ਜਾਈਏ
😊😍
Hanji ❤️❤️
Sahi gl aa jdo sunde aa eda lgda first time sun rhe aa
King's college so much fun club ❤️ on the phone 🤳 on my life
Sajjan adeeb on my life
🎶🎶😘 ਬਹੁਤ ਵਧੀਆ ਲਿਖਦੇ ਤੇ ਗਾਂਦੇ ਨੇ ਬਾਬਾ ਤਰੱਕੀ ਬਖਸ਼ੀ ਬਾਈ ਜੀ💫💫👑🌺🔗 ਬਹੁਤ ਸੁੰਦਰ ਸਜੀਲੇ ਖ਼ੂਬਸੂਰਤ ਫੁਰਤੀਲੇ ਗਾਣੇ ਚੰਗੇ ਲਿਖਦੇ ਹਨ 🎉🎉❤❤❤❤❤❤🔝🏦🙏🙏🙏🙏🙏
Bot sohna song aa rbb thonu lmi umar bakhshe mai Sara Sara din a song sundi aa Sara din hi mn nhi bhrda a song to ..........😍😍
Ishqan de lekhe my fvrtt😍😍vsa song dubara ni aya veer
asd
East or west Sajan adeeb is best
east or west ur comment is best
Whose like this song like here👍
My favorite song ❤️krda Sara din suni java ❤️nhi bhrda sun k
ਗੀਤ ਦੇ ਨਾਲ ਨਾਲ ਵੀਡੀਓ ਵੀ 😍😍😍😍😍 ਗਿਫ਼੍ਟ ਵਾਲਾ ਕੰਮ ਤਾਂ 😋😋😋😋😍😍😍
Ft hu uujnjjjkii
ਸਰਦੀਪ ਰਵਿੰਦਰ
ਬਹੁਤ ਵਧੀਆਂ ਵੀਰ ਜੀ ਸੱਜਣ ਅਦੀਬ ਭਰਾ ਜੀ
Video badee attaaa❤️❤️❤️❤️
👌👌bhut sohna song a very nice
Bhot Vidya song Pura song parvar Ch bath k sun sak de ho j gal Shai ta 1 like ta Banda he aa sajjan Bai ik var far sahh gya
Singh Mhetab hnji paji sahh gye paji ek vaari fer🕺🕺
j priwar ch soun skde aa te apni sis nu snayi ok
ਦਿਲੋਂ ਸਲੂਟ ਅਾ ਵੀਰ ਤੇਰੀ ਗਇਕੀ ਨੂੰ ,🙏✌️ਬਿਨਾ ਹਥਿਆਰਾਂ ਤੇ ਮਾਰ ਕੁੱਟ ਤੋਂ ਬਿਨਾ ਗਾ ਕੇ trending ch ਆਉਣਾ ਕੋਈ ਸੌਖੀ ਗੱਲ ਨੀਂ 😘😘😘😘🙏🙏🙏🙏
i❤
Bahut sohna song a y g
❤Bai Teri awazz da rass dekh ke murdian vich vi Jaan aa jawe, Jeenda vasda roh Sajjan veere🎉
Bhutt tym to wait c ess song ... sajjan salute 🙋♂️
ਅੱਜ ਕੱਲ ਏਨੇ ਵਧੀਆ ਗੀਤ ਕਿੱਥੋਂ ਆਉਂਦੇ ਆ । ਫੈਮਿਲੀ ਗੀਤ
Hello World hanji
Hello
No ncigik
Ryttt
ਬਹੁਤ ਬਹੁਤ ਜਿਆਦਾ ਸੋਹਣਾ ਗੀਤ ਆ ਜੀ 👌👌👌👌👌👌👌👌👌👌👌👌👌👌👌
Bhut hi suna lgya M ta thude gane di wait chi rhni aa superb
❤❤tuc ene vadia gane kitho kd deo❤❤❤gana sunke dill khush ho jana❤❤❤
ਅੱਤ ਵੀਡੀਓ
ਨਾ ਕਾਰ
ਨਾ ਹਥਿਆਰ
ਨਾ ਕੱਛੀ ਵਾਲੀ ਨਾਰ
ਸਿਰਫ ਪੰਜਾਬੀ ਸੰਸਕਾਰ
ਸਭਿਆਚਾਰ ਗੀਤ
#sajjan ji. ਸਵਾਦ ਆ ਗਿਆ ਗੀਤ ਸੁਣਕੇ । #ਹੋਰ ਕਲਾਕਾਰਾ ਨੂੰ ਵੀ ਸਿਖਣਾ ਚਾਹੀਦਾ । ਹਥਿਆਰਾ ਤੋ ਬਿਨਾ ਵੀ ਗੀਤ ਚਲ ਜਾਦੇ ਨੇ ਹਿਟ ਵੀ ਹੁਦੇ ਨੇ। #ਸਾਫ ਸੁਥਰੀ ਸਭਿਆਚਾਰਕ ਕਦਰਾ ਕੀਮਤਾ ਤੇ ਖਰੀ ਉਤਰਦੀ ਵੀਡਿਓ । #ਬਾਕਮਾਲ ਗੀਤ । 👌👌👌👌👌👍👍
Rgt sajjan always best
Has San Khan
Nice g
Koka song
ryt aa vr
kehnde velly hon nalo t bndda pyaar krrle kisy da bura t ni sochu
Dil to koda rah gaya song
Kaint song hai, brother 💯
Ì love this song
Plc share its
Sajan adeeb ji sirra lata ji .