ਦਸਤਾਰ ਦੀ ਕੀਮਤ | dastar di keemat |new punjabi movies2024|punjabi short videos

แชร์
ฝัง
  • เผยแพร่เมื่อ 22 ธ.ค. 2024

ความคิดเห็น • 177

  • @AgamVeer-f4k
    @AgamVeer-f4k 7 ชั่วโมงที่ผ่านมา +10

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਾਤਸ਼ਾਹ ਜੀਓ 🙏 ਧੰਨ ਧੰਨ ਗੁਰੂ ਸਾਹਿਬ ਜੀ ਦੇ ਚਾਰ ਸਹਿਬਜ਼ਾਦੇ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @JasJaito
    @JasJaito 7 ชั่วโมงที่ผ่านมา +19

    ਲਸ਼ੀ ਤੇ ਪਾਲ ਕਿੱਥੇ ਹੈ😢😢😢

  • @zimmysandhu
    @zimmysandhu ชั่วโมงที่ผ่านมา

    Bahut bahut vdiya vedio ਐ G
    ਜ਼ਿੰਮੀ ਬਾਬਰਪੁਰ ਨਾਭਾ।

  • @sukhjitkaur2393
    @sukhjitkaur2393 7 ชั่วโมงที่ผ่านมา +5

    ਵਾਹਿਗੁਰੂ ਜੀ ਪ੍ਰਮਾਤਮਾ ਸਭ ਨੂੰ ਸਮੰਤ ਬਖਸ਼ਣ ਸੀ 🙏🙏 ਧੰਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ 🙏🙏

  • @surindergill8714
    @surindergill8714 7 ชั่วโมงที่ผ่านมา +17

    ਬਹੁਤ ਵਧੀਆ ਵੀਡੀਊ ਹੈ ਵਾਹਿਗੁਰੂ ਸਾਰੀ ਟੀਮ ਨੂੰ ਤੰਦਰੁਸਤੀ ਬਖਸ਼ੇ ਜੀ ਸਰਿਦੰਰ ਕੌਰ ਗਿੱਲ ਅਮਰੀਕਾ ਸ਼ਿਕਾਗੋ ਮਾਤਾ ਜੀ ਇਹਦੇ ਦੋ ਮਾਰ ਖੂੰਡੇ ਸਿੱਧਾ ਕਰਦੇ 🙏🙏🙏🙏🪯🪯🪯🪯

    • @GurtejSingh-cf8zk
      @GurtejSingh-cf8zk 3 ชั่วโมงที่ผ่านมา

      ਬਹੁਤ ਬਹੁਤ ਧੰਨਵਾਦ ਜੀ ਸਾਰੀਆਂ ਦਾ

  • @avdeepkaur4689
    @avdeepkaur4689 3 ชั่วโมงที่ผ่านมา +2

    Mata ji, ਬਹੁਤ ਵਧੀਆ ਗਲਬਾਤ ਕਰਦੇ ਹੋ।।। ਸਾਰਾ ਕੁੱਝ ਆਪਣੇ ਖੇਤਾਂ ਵਿੱਚ ਹੁੰਦਾ ਹੈ।।। ਜੇ ਕਰੀਏ

  • @manjitkaur-wy1tg
    @manjitkaur-wy1tg 3 ชั่วโมงที่ผ่านมา +1

    ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ ਐ ਜੀ 👌👌👍👍ਧੰਨਵਾਦ ਜੀ 🙏🙏🙏🙏🙏

  • @MandeepKaur-c1g
    @MandeepKaur-c1g 3 ชั่วโมงที่ผ่านมา +1

    ਸਾਰੀ ਟੀਮ ਦਾ ਕੋਈ ਜਵਾਬ ਨਹੀਂ ਬਹੁਤ ਵਧੀਆ ਕੰਮ ਕੀਤਾ ਵੱਡੀ ਬੇਬੇ ਦੀ ਐਕਟਿੰਗ ਨੇ ਸਿਰਾਂ ਹੀ ਕਰਾਤਾ
    ਬਹੁਤ ਵਧੀਆ ਮੈਸਜ ਦਿੱਤਾ ਹੈ ਜੀ ਮਨਦੀਪ ਕੌਰ ਠੇਠਰ ਕਲਾ ਫ਼ਿਰੋਜ਼ ਪੁਰ

  • @AmarjeetKaur-y2p
    @AmarjeetKaur-y2p 4 ชั่วโมงที่ผ่านมา +1

    ਬਹੁਤ ਵਧੀਆ ਸੁਨੇਹਾ ਦਿੱਤਾ ਵਾਹਿਗੁਰੂ ਸਾਡੇ ਬੱਚਿਆਂ ਨੰੂ ਸੁਮੱਤ ਬਖਸ਼ੇ ਅਮਰਜੀਤ ਕੋਰ ਨਾਭਾ

  • @AarshRandhawa-ro9bc
    @AarshRandhawa-ro9bc 4 ชั่วโมงที่ผ่านมา +4

    ਕੱਲੀ ਵੀਡੀਓ ਵਿੱਚ ਨਾ ਦਿਖਾਈ ਅਸਲੀ ਵਿੱਚ ਬਣੀ ਤਾਂ ਗਲ ਐ ਵੀਰੇ

  • @SahilSahil-th7kl
    @SahilSahil-th7kl 7 ชั่วโมงที่ผ่านมา +5

    ਬਹੁਤ ਸੋਹਣੀ ਵੀਡੀਓ ਆ ਕਦੇ ਮੇਰੇ ਪਰਿਵਾਰ ਤੇ ਇੱਦਾ ਦੀ ਮਿਹਰ ਹੋ ਜਾਵੇ

  • @AmarjeetKaur-y2p
    @AmarjeetKaur-y2p 5 ชั่วโมงที่ผ่านมา +2

    ਵਾਹਿਗੁਰੂ ਸੁਮੱਤ ਬਖਸ਼ੇ🙏🙏

  • @arshofficialmusic
    @arshofficialmusic 4 ชั่วโมงที่ผ่านมา +1

    ਵਾਹਿਗੁਰੂ ਭਲੀ ਕਰੇ ਸਭ ਤੇ ਜੀ

  • @BharpurSidhu-sg6zj
    @BharpurSidhu-sg6zj 7 ชั่วโมงที่ผ่านมา +4

    ਬਹੁਤ ਵਧੀਆ ਵੀਡਿਓ ਆ ਜੀ ਦਸਤਾਰ ਦੀ ਮਹੱਤਤਾ ਬਾਰੇ ਦੱਸ ਕੇ ਬਹੁਤ ਬਹੁਤ ਚੰਗਾ ਕੰਮ ਕੀਤਾ ਜੀ ਤੁਸੀ ਤੁਹਡੀ ਵੀਡਿਓ ਦੇਖ ਹੋਰ ਵੀ ਬਹੁਤ ਦਸਤਾਰ ਬੰਨਣ ਲੱਗ ਜਾਣਗੇ

  • @parminderkaur6669
    @parminderkaur6669 2 ชั่วโมงที่ผ่านมา +1

    ਬੁਹਤ ਵਧੀਆ ਸੁਨੇਹਾਂ ਦਿੱਤ ਵੀਡਿਓ ਰਾਹੀਂ ਹੋ ਸਕਦਾ ਵੀਡਿਓ ਦੇਖ ਕੇ ਕਿਸੇ ਦੀ ਜਿੰਦਗੀ ਸੁਧਰ ਜਾਵੇ

  • @Reetkhokhar
    @Reetkhokhar 4 ชั่วโมงที่ผ่านมา +1

    Bott sohna msg🙏🏻🙏🏻🙏🏻🙏🏻Waheguru sab t mehar bhrya Hath Rakhn🙏🏻🙏🏻🙏🏻🙏🏻

  • @tarnveerkuthala8762
    @tarnveerkuthala8762 5 ชั่วโมงที่ผ่านมา +2

    ਬੱਬੂ ਕੁਠਾਲਾ ਸੱਚਮੁੱਚ ਹੀ ਬਹੁਤ ਸੋਹਣੀ ਵੀਡੀਓ ਬਹੁਤ ਵਧੀਆ ਢੰਗ ਨਾਲ ਦਸਤਾਰ ਦੀ ਮਹੱਤਤਾ ਬਾਰੇ ਦੱਸਿਆ ਤੁਹਾਡੀ ਸਾਰੀ ਟੀਮ ਦਾ ਧੰਨਵਾਦ❤❤❤❤❤

  • @amandeepkaur3785
    @amandeepkaur3785 ชั่วโมงที่ผ่านมา

    ਬਹੁਤ ਵਧੀਆ ਦੀਪ ਵੀਰੇ

  • @SukhwinderKaur-mf8bm
    @SukhwinderKaur-mf8bm 7 ชั่วโมงที่ผ่านมา +3

    ਹੁਣ ਤਕ ਦੀ ਸਭ ਤੋਂ ਵਧੀਆ ਵੀਡੀਓ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ

  • @RavinderKaur-bb4vi
    @RavinderKaur-bb4vi 8 ชั่วโมงที่ผ่านมา +5

    ਰਬਿੰਦਰ ਕੋਰ ਘਡਸਾਨਾ ਮਡੀ ❤🎉🎉🙏🙏👌👌👏👏👏🌹

  • @madhusabharwal3449
    @madhusabharwal3449 4 ชั่วโมงที่ผ่านมา +7

    ਵਾਹ ਵਾਹ ਗੁਰੂ ਗੋਬਿੰਦ ਆਪੇ ਗੁਰ ਚੇਲਾ ਨਹੀਂ ਰੀਸਾਂ ਸਰਦਾਰਾਂ ਦੀਆਂ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਕੁਰਬਾਨੀ ਸਦਕਾ ਹੀ ਅਸੀਂ ਅੱਜ ਰਜਾਈਆਂ ਵਿਚ ਨਿੱਘੇ ਹੋ ਕੇ ਅਰਾਮ ਨਾਲ ਸੋਂਦੇ ਹਾਂ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਵੀਡੀਓ ਰਾਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤❤

  • @BaljitJhaloor-iy9ng
    @BaljitJhaloor-iy9ng 6 ชั่วโมงที่ผ่านมา +1

    ਵਾਹਿਗੁਰੂ ਜੀ ਬਹੁਤ ਵਧੀਆ ਵੀਡੀਓ ਐ

  • @Paramjit_kaur_chahal
    @Paramjit_kaur_chahal 3 ชั่วโมงที่ผ่านมา

    ਬਹੁਤ ਸੋਹਣੀ ਵੀਡੀਓ 👌👌

  • @SatyaPaul-im1bp
    @SatyaPaul-im1bp 2 ชั่วโมงที่ผ่านมา +1

    ਪੱਗ ਦੀ ਮਹੱਤਤਾ ਬਾਰੇ ਸਿੱਖਿਆ ਦੇਣ ਵਾਲਾ ਵੀਡੀਓ ਤਾਰੀਫ ਯੋਗ ਹੈ. ਸਾਰੀ ਟੀਮ ਤੇ ਪ੍ਰਮਾਤਮਾ ਅਪਣੀ ਮੇਹਰ ਕਰਨ.

  • @surenderkaur1697
    @surenderkaur1697 3 ชั่วโมงที่ผ่านมา

    Bahut sohni video h ji🙏

  • @dr.bhupinderchadha9116
    @dr.bhupinderchadha9116 8 ชั่วโมงที่ผ่านมา +3

    Very nice video
    It is best way to guide the coming generations the value of Dastar

  • @navjotkaurrajveerkaur7thb865
    @navjotkaurrajveerkaur7thb865 7 ชั่วโมงที่ผ่านมา +2

    ਬਹੁਤ ਵਧੀਆ ਵੀਡੀਓ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਦਸਮੇਸ਼ ਬੁਟੀਕ ਧੂੜਕੋਟ

  • @Ranjeetkaur-o9j
    @Ranjeetkaur-o9j 7 ชั่วโมงที่ผ่านมา +3

    Thank you sari teem da Ajj Dil khus ho gaya bathua vidhia sotry laghi hai

  • @kanwaljitmander7037
    @kanwaljitmander7037 7 ชั่วโมงที่ผ่านมา +2

    Very good massage all team members thanks

  • @VickysinghVickysingh-j9j
    @VickysinghVickysingh-j9j 4 ชั่วโมงที่ผ่านมา

    ਕਮੈਂਟਾਂ ਦੇ ਚੱਕਰਾਂ ਦੇ ਵਿੱਚ ਇਹਨਾਂ ਦੇ ਸਰਹੰਦ ਯਾਦ ਆ ਗਈ

  • @JagsirKumar-w6l
    @JagsirKumar-w6l 3 ชั่วโมงที่ผ่านมา

    ਬੇਬੇ ਹਰੇਕ ਨੂੰ ਅਕਲ ਤੇ ਸਮਝ ਟਾਈਮ ਟਾਈਮ ਤੇ ਆਉਦੀ ਏ
    ਦੀਪ ਵੀਰ ਮੁਰਗੇ ਤੋ ਸਰਦਾਰ ਦੀਪ ਸਿੰਘ
    ਬਣ ਗਿਆ ਬਾਕੀ
    ਖੁਸ਼ ਰਹੋ ਮਸਤ ਰਹੋ ਆਨੰਦ ਲਉ
    ਸਵਸਥ ਰਹੋ
    ਜਗਸੀਰ ਅਰੋੜਾ ਸੀਮਾ ਅਰੋੜਾ
    ਕੋਟ ਈਸੇ ਖਾ

  • @Kaur_designer_boutique
    @Kaur_designer_boutique 5 ชั่วโมงที่ผ่านมา +1

    ਬਹੁਤ ਸੋਹਣੀ video ਆ ਜੀ ❤❤ ARSHREET

  • @FendeVeer-lz4hk
    @FendeVeer-lz4hk 5 ชั่วโมงที่ผ่านมา +1

    Very nice 👍👍 waheguru mehar karna sab te ❤❤❤❤

  • @JasbirKaur-y6c
    @JasbirKaur-y6c 3 ชั่วโมงที่ผ่านมา +1

    Waheguru ji sabde bchheyan nu sadbudhi baksho. Chaddi kala vich rakhe

  • @palwindersingh-q9m
    @palwindersingh-q9m 7 ชั่วโมงที่ผ่านมา +3

    Bahut vadmuli vdo veer ji app ji di 🙏 waheguru kirpa karn ❤❤❤❤❤

  • @bhupinderuppal8609
    @bhupinderuppal8609 5 ชั่วโมงที่ผ่านมา +2

    Mata parmjeet kaur di acting very good 👍

  • @paramjitkaur1750
    @paramjitkaur1750 7 ชั่วโมงที่ผ่านมา +2

    ਬਹੁਤ ਵਧੀਆ ਵੀਡੀਓ ਹੈ ਜੀ🙏🙏❤❤❤ ਪਰਮ ਜੀਤ ਨਾਭਾ

  • @JagjitSingh-q7y
    @JagjitSingh-q7y 4 ชั่วโมงที่ผ่านมา +2

    🎉🎉🎉🎉🎉 waheguru🎉🎉🎉🎉🎉🎉

  • @NeetuRani-f8x
    @NeetuRani-f8x 6 ชั่วโมงที่ผ่านมา +1

    Bahut vadyia video🙏🙏 waheguru ji🙏🙏

  • @KrishtiSingh-j3q
    @KrishtiSingh-j3q 7 ชั่วโมงที่ผ่านมา +2

    Very nice video g waheguru ji kirpa kera ji

  • @a_s2801
    @a_s2801 8 ชั่วโมงที่ผ่านมา +2

    Wahaguru ji all team members ji

  • @avneetKaur-jv4il
    @avneetKaur-jv4il 54 นาทีที่ผ่านมา

    Bhut vadiya video ji

  • @manjotsidhu8805
    @manjotsidhu8805 7 ชั่วโมงที่ผ่านมา +3

    Very nice video ji

  • @khushdeepsingh41
    @khushdeepsingh41 7 ชั่วโมงที่ผ่านมา +2

    Good massage 👍🏻

  • @Sargodha_diaries
    @Sargodha_diaries 7 ชั่วโมงที่ผ่านมา +2

    Apna jesda jo v mazhab hega usdee ijat karnee chaeedee a chahy tay MUHHRAM howay chahy SHAEEDEE howay ijat sub noon krnee chaeedee ❤❤❤

  • @prabhjotsingh657
    @prabhjotsingh657 7 ชั่วโมงที่ผ่านมา +2

    Very nice vedeo khanpur 🎉

  • @BaljitKaur-dp3mq
    @BaljitKaur-dp3mq 7 ชั่วโมงที่ผ่านมา +2

    Nice video god bless you 🙏🏽

  • @tarnpreetsingh8334
    @tarnpreetsingh8334 3 ชั่วโมงที่ผ่านมา

    Very nice Video daljit bebe morge di Sat Siti 🐔🐔

  • @Rita-s4o2n
    @Rita-s4o2n 8 ชั่วโมงที่ผ่านมา +2

    Bohat vadia video h g sari team members god bless u rita ludhiana 👍👍🙏🏻🙏🏻

  • @rajwantkaur4856
    @rajwantkaur4856 6 ชั่วโมงที่ผ่านมา +2

    Very good massage

  • @JasmeetDhiman-i5y
    @JasmeetDhiman-i5y 3 ชั่วโมงที่ผ่านมา

    Waheguru ji 🙏🏻🙏🏻

  • @tarnpreetsingh8334
    @tarnpreetsingh8334 3 ชั่วโมงที่ผ่านมา +1

    Preet Didi very nice❤❤❤❤❤❤🌷🌷🌷🌷🌷

  • @skmodernlights7274
    @skmodernlights7274 7 ชั่วโมงที่ผ่านมา +2

    ਬੌਹਤ ਵਦਿਆ video,surinder kumar SK Dhuri

  • @canavjotsingh1282
    @canavjotsingh1282 4 ชั่วโมงที่ผ่านมา +1

    Waheguru ji aap mehar karo ji

  • @sukhpalhunjan8353
    @sukhpalhunjan8353 7 ชั่วโมงที่ผ่านมา +2

    Deep sardar ji well done you look very handsome with dastar❤❤

  • @BoharDhillon-hw3uc
    @BoharDhillon-hw3uc 8 ชั่วโมงที่ผ่านมา +3

    Very nice video ji 👍👍👍👍👍
    👌👌👌👌👌

  • @candianbrothers1772
    @candianbrothers1772 7 ชั่วโมงที่ผ่านมา +3

    Very nice video ❤❤❤❤

  • @ushachugh3211
    @ushachugh3211 6 ชั่วโมงที่ผ่านมา +2

    Bhuat Soni video aa usha Faridabad

  • @NeelamSharma-d3k
    @NeelamSharma-d3k 7 ชั่วโมงที่ผ่านมา +2

    Very informative video .rabb chardi kala rakhe🎉

  • @GurpreetKaur-jr7wv
    @GurpreetKaur-jr7wv 4 ชั่วโมงที่ผ่านมา

    Bahut vadhia topic lia ji parmatma mehar karan ❤

  • @neetugold6136
    @neetugold6136 6 ชั่วโมงที่ผ่านมา +1

    ਬੇਬੇ ਘੋਟ ਘੋਟ ਕੇ ਗਾਲਾਂ ਦਿੰਦੀ ਹੈ।ਦੀਪ ਬੜਾ ਬੇਸ਼ਰਮ ਹੈ।ਰੱਬ ਭਲੀ ਕਰੇ।

  • @boreddsoul
    @boreddsoul 4 ชั่วโมงที่ผ่านมา +1

    Waheguru ji Gurmeet Kaur Banur nice videooo g

  • @DarshanSarao-vq8qs
    @DarshanSarao-vq8qs 7 ชั่วโมงที่ผ่านมา +2

    Bhut Vida 🎉 video 🎉

  • @GurpinderKaur-kx1vg
    @GurpinderKaur-kx1vg 8 ชั่วโมงที่ผ่านมา +2

    Bahut vadiya video ji🙏🙏❤️

  • @SukhwinderSingh-nk4wn
    @SukhwinderSingh-nk4wn 4 ชั่วโมงที่ผ่านมา

    Bhut ਵਧੀਆ ਵੀਡੀਓ

  • @SandeepkuarSandeep-p6m
    @SandeepkuarSandeep-p6m 8 ชั่วโมงที่ผ่านมา +3

    Sandeep kaur vpo lopoh dist moga nice video jee god bless you all team members 🎉🎉🎉🎉

  • @mamtabhardwaj6833
    @mamtabhardwaj6833 6 ชั่วโมงที่ผ่านมา +1

    Sat sri akal ji🙏
    Wahh kya bat h bebe ji. Bohat hi vdiya massage dita tusi is vdo de....dhanwad🙏

  • @sukhdialtakhar7948
    @sukhdialtakhar7948 5 ชั่วโมงที่ผ่านมา +1

    Very good very nice 👌

  • @inderjeetkaur2400
    @inderjeetkaur2400 5 ชั่วโมงที่ผ่านมา +1

    Wahegur ji ❤❤

  • @shardamadhu1867
    @shardamadhu1867 4 ชั่วโมงที่ผ่านมา

    Very nice video ਞੀਰਪਾਲ ਤੇ ਲਸਮਣ ਕਿੱਥੇ ਚਲੇ ਗੲੇ❤❤❤🎉🎉🎉🎉

  • @tarnpreetsingh8334
    @tarnpreetsingh8334 3 ชั่วโมงที่ผ่านมา

    🌷🌷🌷🌷🌷❤❤❤❤❤very nice parmjit bebe Daljit bebe Harpreet Didi God bless you jasbir singh Germany

  • @GurmeetKaur-xw2tx
    @GurmeetKaur-xw2tx 6 ชั่วโมงที่ผ่านมา +1

    bhut vadia video. waheguru ji gurmeet kaur gill malout🙏🙏🙏🙏🙏waheguru ji

  • @sukhwinderkaur2836
    @sukhwinderkaur2836 6 ชั่วโมงที่ผ่านมา +1

    Bhut achi video ji

  • @JagdavGrewal-x5y
    @JagdavGrewal-x5y 58 นาทีที่ผ่านมา

    I am weeping 😢😢❤ good film

  • @KembiSandhu
    @KembiSandhu 2 ชั่วโมงที่ผ่านมา

    Preet Sandhu ❤❤❤❤❤

  • @GurlalSingh-e5n
    @GurlalSingh-e5n 3 ชั่วโมงที่ผ่านมา

    Very nice video veer ji

  • @AmarjeetKaur-m2v2h
    @AmarjeetKaur-m2v2h 7 ชั่วโมงที่ผ่านมา +2

    Very nice maur Mandi

  • @cjsharma395
    @cjsharma395 8 ชั่วโมงที่ผ่านมา +2

    Very nice video lachchi bai bebe ji all teem ghar pariwar congratulations charanjit sharma sarhali khurd Tarn Taran

  • @daljeetjeeti383
    @daljeetjeeti383 7 ชั่วโมงที่ผ่านมา +3

    ਵੀਡੀਓ ਬਹੁਤ ਹਈ ਵਧੀਆ ਬਣਾਈ ਹੋਈ ਹੈ

  • @JaswinderKaur-nb5rr
    @JaswinderKaur-nb5rr 7 ชั่วโมงที่ผ่านมา +2

    ਜਸਵਿੰਦਰ ਕੌਰ ਬਰਨਾਲਾ ਕੈਨੇਡਾ ਸਰੀ ❤❤❤❤❤

  • @tarnpreetsingh8334
    @tarnpreetsingh8334 2 ชั่วโมงที่ผ่านมา

    Deep bahi very nice🙏🏻🙏🏻🙏🏻🙏🏻🙏🏻

  • @hamirsinghsingh8102
    @hamirsinghsingh8102 7 ชั่วโมงที่ผ่านมา +2

    Bahut badhiya video Hamir Singh New Delhi

  • @amankaut1964
    @amankaut1964 5 ชั่วโมงที่ผ่านมา +2

    Satshri Akal ji sariya nu bhut jada video laggi video ji bhut vdiya Massage aa ji waheguru ji Topi bhawe Sone di lela pr pagg da mukabla ni koe 💯✅🙏🙏🙏👳👳

  • @ArshdeepSingh-oh4qk
    @ArshdeepSingh-oh4qk 4 ชั่วโมงที่ผ่านมา

    ਦਾਤਾ ਧੰਨ ਤੇਰੀ ਸਿੱਖੀ ਧੰਨ ਸਿੱਖੀ ਦਾ ਨਜ਼ਾਰਾ

  • @JagdishKaurgill-k2u
    @JagdishKaurgill-k2u 8 ชั่วโมงที่ผ่านมา +2

    Bhut vdia lggi ji video ❤❤

  • @Rajvans-l5o
    @Rajvans-l5o 7 ชั่วโมงที่ผ่านมา +1

    Dhan guru Gobind singh ji chhar sahib jaady dhan teri sikhi❤🎉

  • @gurwinderjaura9504
    @gurwinderjaura9504 6 ชั่วโมงที่ผ่านมา +1

    Deep looking nyc in turban 🎉

  • @SukhjinderSingh-jy8ji
    @SukhjinderSingh-jy8ji 7 ชั่วโมงที่ผ่านมา +2

    Very nice video veer ji 🙏🙏🙏🙏💯💯💯💯💯

  • @GurmeetKaur12-m7y
    @GurmeetKaur12-m7y 7 ชั่วโมงที่ผ่านมา +2

    ਬਹੁਤ ਵਧੀਆ ਵੀਡਿਓ
    ਬੇਬੇ ਦਲਜੀਤ ਕੌਰ ਤੇ ਪਰਮਜੀਤ ਬੇਬੇ ਜੀ ਬਹੁਤ ਵਧੀਆ ਬੋਲਦੇ ਨੇ
    ਸੰਦੀਪ ਵੀਰ ਜੀ ਹੁਣ ਪੱਗ ਕਦੇ ਨਾ ਵਿਸਾਰੋ।

  • @JomanjotSekhon
    @JomanjotSekhon 7 ชั่วโมงที่ผ่านมา +2

    Very nice video borawal

  • @JatinderKaur-nv4cu
    @JatinderKaur-nv4cu 8 ชั่วโมงที่ผ่านมา +2

    Very nice video 🎉

  • @BalwinderKaur-qv3xs
    @BalwinderKaur-qv3xs 5 ชั่วโมงที่ผ่านมา +1

    Ghent Video ❤❤❤❤❤

  • @chamkaur4729
    @chamkaur4729 8 ชั่วโมงที่ผ่านมา +3

    Nice video ji ❤❤❤❤

  • @dimpybuttar7831
    @dimpybuttar7831 7 ชั่วโมงที่ผ่านมา +2

    ਬਹੁਤ ਵਧੀਆ ਵੀਡੀਓ ਅਸਲ ਚ ਵੀ ਬਾਈ ਪੱਗ ਬਨ ਲੈ ਸੱਚ ਥੋਡੀ ਵੀਡੀਓ ਦੇਖ ਸਾਡਾ ਦਿਲ ਵੀ ਪੱਗ ਬਨਣ ਨੂੰ ਕਰਨ ਲੱਗ ਪਿਆ ਧੰਨਵਾਦ ਜੀ

  • @Poojarani-rb4sd
    @Poojarani-rb4sd 4 ชั่วโมงที่ผ่านมา

    ਪ੍ਰੀਤ ਬਹੁਤ ਮਿੱਠੇ ਬੋਲ ਬੋਲਦੇ ਆ ਬੇਬੇ ਹੁਨਾ ਨੇ v kam ਚਕ ਕੇ ਰੱਖ ਇਆ ਹੈ bhot sohna massage dita TUC ne ❤

    • @Poojarani-rb4sd
      @Poojarani-rb4sd 4 ชั่วโมงที่ผ่านมา

      ਪਰਮਿੰਦਰ 22 ਇਕ ਸਮਝਦਾਰ ਇਨਸਾਨ ਹੈ 22 ਹਮੇਸ਼ਾ ਬਿਲਕੁਲ ਸਹੀ ਗੱਲ ਕਰ ਦਾ ਹੈ

  • @Kaviguru1029
    @Kaviguru1029 8 ชั่วโมงที่ผ่านมา +2

    Kamal Jeet guru musa Pur very nice ❤❤❤❤

  • @JaspreetKaur-p1u
    @JaspreetKaur-p1u 4 ชั่วโมงที่ผ่านมา

    Baut baut wadia msg veere guru gia ne baut kuj kita apne waste

  • @sukhjeetkaur68
    @sukhjeetkaur68 5 ชั่วโมงที่ผ่านมา +1

    Bhot vadia ❤❤❤❤

  • @Bindervirdi_123
    @Bindervirdi_123 6 ชั่วโมงที่ผ่านมา +1

    Bhut vadiaa 🙏🙏🙏🙏🙏🙏

  • @gurwindersingh1279
    @gurwindersingh1279 7 ชั่วโมงที่ผ่านมา +2

    Nice video ji