ਸਿਮਰਨਜੀਤ ਸਿੰਘ ਮਾਨ ਨੇ ਬਲਕੌਰ ਸਿੱਧੂ ਨੂੰ ਸੁਣਾਈਆਂ !

แชร์
ฝัง
  • เผยแพร่เมื่อ 16 พ.ค. 2024
  • ਸਿਮਰਨਜੀਤ ਸਿੰਘ ਮਾਨ ਨੇ ਬਲਕੌਰ ਸਿੱਧੂ ਨੂੰ ਸੁਣਾਈਆਂ !
    #MintuGurusaria #Khabarsaar #SimranjeetSinghMaan
    Click & Join Whatsapp Channel : whatsapp.com/channel/0029VaK8...
    Subscribe Our TH-cam Channel : bit.ly/2XqvamN
    Follow us: linktr.ee/iworldtv
    Whatsapp : wa.me/12537502670
    E-Mail: info.iworldtv@gmail.com
    ©iWorldTV

ความคิดเห็น • 40

  • @Gurmukhi445
    @Gurmukhi445 11 วันที่ผ่านมา +5

    ਜੋ ਖਾਲਿਸਤਾਨ ਦੀ ਗੱਲ ਕਰਦੇ ਆ ਓਹਨਾ ਨੂੰ ਮਰਵਾਇਆ ਜਾਵੇ ਫੇਰ ਸਿਮਰਨਜੀਤ ਸਿੰਘ ਮਾਨ ਕਿਉ ਨੀ ਮਾਰਿਆ ਸਭ ਤੋਂ ਵੱਧ ਗੱਲ ਤਾ ਇਹੀ ਕਰਦਾ ਖਾਲਿਸਤਾਨ ਦੀ

  • @AvtarSingh-pw7fv
    @AvtarSingh-pw7fv 15 วันที่ผ่านมา +15

    ਬਲਕੌਰ ਸਿੰਘ ਦੀ ਅਸੀਂ ਕਾਫੀ ਇੱਜਤ ਕਰਦੇ ਹਾਂ ਪਰ ਚੋਣਾਂ ਖਾਸਕਰ ਸੰਗਰੂਰ ਬਾਰੇ ਉਨਾਂ ਦਾ ਫੈਸਲਾ ਸੋਲਾਂ ਐਨੇ ਗਲਤ ਹੈ ਕਿਉਂਕਿ ਉਨਾਂ ਨੂੰ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਦੀ ਮਦਦ ਕਰਨੀ ਚਾਹੀਦੀ ਸੀ

  • @sukhwindersinghgill622
    @sukhwindersinghgill622 15 วันที่ผ่านมา +15

    ਮਿੰਟੂ ਜੀ ਗੋਲੀਆਂ ਚਾਹੇ ਕਿੰਨੀਆਂ ਵੀ ਹੋਣ , ਸਰਦਾਰ ਮਾਨ ਨੇ ਮਸਲਾ ਤਾਂ ਸਹੀ ਹੀ ਉਠਾਇਆ ਹੈ । ਚੰਗਾ ਹੁੰਦਾ ਸ਼ੁਭਦੀਪ ਦੇ ਇਲੈਕਸ਼ਨ ਤੋਂ ਬਾਅਦ ਬਲਕੌਰ ਸਿੰਘ ਹੁਰੀ ਸਮਝ ਜਾਂਦੇ , ਕਿ ਸਿੱਧੂ ਨੂੰ ਪਿਆਰ ਕਰਨ ਵਾਲੇ ਸਾਰੇ ਪੰਜਾਬੀ ਨੇ ਤੇ ਬਹੁਤ ਜ਼ਿਆਦਾ ਪੰਜਾਬੀ 84 ਨਹੀਂ ਭੁੱਲੇ । ਹੁਣ ਫੇਰ ਕਿਸੇ ਦੇ ਮਗਰ ਲੱਗ ਕੇ ਕਾਂਗਰਸ ਨਾਲ ਖੜ੍ਹ ਗਏ ਨੇ ,ਲੋਕਾਂ ਦਾ ਪਿਆਰ ਤੇ ਆਪਣਾ ਆਧਾਰ ਗਵਾ ਲੈਣਗੇ ।

    • @Avtaarsingh47284
      @Avtaarsingh47284 14 วันที่ผ่านมา +1

      J pegwanta punjab da CM ho ke Aap party ch hoke v congress de pera ch digiya firda kejri vaang te sonia jo sonia ji kr reha ta sidhu da peo aam banda ho ke congress naal kyon ni khad skda.asal ch loka nu congress to koi problem ni problem sidhu to ae ajj v. Sadiq kehri party ch ae ?? Pta k dassa

  • @joginderjaggamann4473
    @joginderjaggamann4473 15 วันที่ผ่านมา +11

    ਸਿਮਰਨਜੀਤ ਸਿੰਘ ਮਾਨ ਨੇ ਸਹੀ ਕਿਹਾ ਬਲਕੌਰ ਸਿੰਘ ਗਲਤ ਆ ਇਸ ਗੱਲ ਚ

  • @rajinderkaur2100
    @rajinderkaur2100 15 วันที่ผ่านมา +15

    S Simranjit Singh Ji Maan ne jo keha sch keha una ne Parliament vich sidhu da mudha chukeya blkor Singh ne Bapu Ji d support Nahi krni c na krde pr khaire d support v na krde

  • @luv_preet
    @luv_preet 15 วันที่ผ่านมา +10

    ਮਾਨ ਸਾਬ ਨੇ ਬਿਲਕੁਲ ਸਹੀ ਕਿਹਾ

  • @tarjindersingh4517
    @tarjindersingh4517 15 วันที่ผ่านมา +10

    Man speaking the truth nobody can criticize him

  • @user-tb9jj5jh8u
    @user-tb9jj5jh8u 14 วันที่ผ่านมา +7

    Waheguru krde kirpa....s simranjeet Singh maan te ..bhai deep sidhu di mehnat nu mull paa de

  • @sukhrajsingh6090
    @sukhrajsingh6090 15 วันที่ผ่านมา +12

    Simranjit singh maan jindabad raho

    • @RandhawaPB46
      @RandhawaPB46 14 วันที่ผ่านมา

      eh chaura budha sikhi diya jara ch laggi ik seok va ..😅 ine ajje tak sikha lye kita ki va bass note e chappe va is pagal budhe ne

  • @Simran-dv6oe
    @Simran-dv6oe 12 วันที่ผ่านมา +5

    ਸਰਦਾਰ ਬਲਕੋਰ ਸਿੰਘ ਜੀ ਸਾਡੇ ਸਤਿਕਾਰਯੋਗ ਨੇ ਜੀ. ਉਹ ਕੋਈ ਵੀ ਫੈਸਲਾ ਲੈ ਸਕਦੇ ਨੇ ਓਹਨਾ ਦੀ ਆਪਣੀ ਮਰਜੀ ਆ ਜੀ. ਦੂਸਰੀ ਗੱਲ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੁੰ ਉਸ ਪਰਿਵਾਰ ਦੇ ਹਮੇਸ਼ਾ ਰਿਣੀ ਰਹਿਣਾ ਚਾਹੀਦਾ ਆ ਜਿਹਨਾਂ ਦੀ ਬਦੋਲਤ ਉਹ mp ਬਣੇ ਸਨ

    • @Big_bull7777
      @Big_bull7777 9 วันที่ผ่านมา

      Lorda putt marke vi jinu akal nah aai oh ka da mard aah

  • @nirmalghuman6077
    @nirmalghuman6077 10 วันที่ผ่านมา +4

    ਪੰਥਕ ਲੀਡਰ ਸਾਹਿਬ ਇਹ ਕਿਉਂ ਭੁੱਲ ਜਾਂਦੇ ਨੇ ਕਿ ਸਿੱਧੂ ਮੂਸੇ ਵਾਲੇ ਨੇ ਵੀ ਕਾਂਗਰਸ ਦੀ ਟਿਕਟ ਤੇ ਚੋਣ ਲੜੀ ਸੀ, ਹੁਣ ਜੇ ਬਾਪੂ ਬਲਕੌਰ ਸਿੰਘ ਖਹਿਰਾ ਸਾਹਿਬ ਦੀ ਸੁਪੋਰਟ ਕਰਦੇ ਨੇ ਤਾਂ ਪੰਥਕ ਲੀਡਰ ਸਾਹਿਬ ਨੂੰ ਪ੍ਰਾਬਲਮ ਕਿਉਂ ਹੋ ਰਹੀ ਐ????
    ਨਾਲੇ ਹੁਣ ਇਹ ਗੱਲ ਵੀ ਕਲੀਅਰ ਹੋ ਗਈ ਕਿ ਸੰਗਰੂਰ ਦੀ ਜ਼ਿਮਨੀ ਚੋਣ ਚ ਵੀ ਸਿਮਰਨਜੀਤ ਮਾਨ ਨੇ ਸਿੱਧੂ ਦੇ ਕਤਲ ਕਰਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਵੋਟਾਂ ਬਟੋਰੀਆਂ ! ਹੁਣ ਫੇਰ ਇਸ ਚੋਣ ਚ ਵੀ ਸਰਦਾਰ ਸਾਹਿਬ ਸਿੱਧੂ ਮੂਸੇ ਵਾਲੇ ਨੂੰ ਵਰਤਣਾ ਚਾਹੁੰਦੇ ਨੇ👍👍👍👍👍👍

  • @kambojsaab7793
    @kambojsaab7793 14 วันที่ผ่านมา +1

    ਬਈ ਜੀ ਇਕ ਪ੍ਰੋਗਰਾਮ ਸਾਡੇ ਕਿਸਾਨਾਂ ਤੇ ਵੀ ਕਰੋ k last ਟਾਇਮ ਜਦੋਂ ਪਾਣੀ aya sadiya ਫਸਲ ਖਰਾਬ ਹੋਈ ਕਿਸੇ ਨਾ ਕੋਈ ਗੱਲ ਨਹੀਂ ਸੁਣੀ ਹੁਣ ਅਸੀਂ ਕਿਸ ਨੂੰ ਵੋਟ ਪਾਈਏ ਕਿਸੇ ਮੰਤਰੀ ਨੇ 1 ਰੁਪਈਆ ਨਹੀ ਦਿੱਤਾ ਅਸੀਂ ਹੁਣ ਵੀ ਸਟੈਂਡ ਨਹੀ ਹੋਏ ਸਾਰੇ ਕਿਸਾਨ ਇਹ ਹੁਣ ਵੋਟ ਲੈਣ a gye but ਸਾਡਾ ਏਨਾ ਨੁਕਸਾਨ ਹੋਇਆ ਭੁੱਲ ਗਏ ਇਕ ਪ੍ਰੋਗਰਾਮ ਜਰੂਰ ਕਰੋ

  • @tarjindersingh4517
    @tarjindersingh4517 15 วันที่ผ่านมา +10

    Man is great

  • @harsimratsingh9761
    @harsimratsingh9761 14 วันที่ผ่านมา

    Very Very transparent view

  • @waheguruwaheguru2381
    @waheguruwaheguru2381 15 วันที่ผ่านมา +7

    Sardar maan zindabhd

  • @ManjeetSingh-tx9ok
    @ManjeetSingh-tx9ok 9 วันที่ผ่านมา +1

    Sade Amritsar sahib te attack congress party ne karwaya, hazara Sikh mar dita congress ne ohh vi kisa da putt si 84 nhi bhul sakde sikh balkaur ne Sikh panth nal Dhoka kita

  • @mandeepkaurbhandaall4729
    @mandeepkaurbhandaall4729 8 วันที่ผ่านมา

    ਮਿੰਟੂ ਜੀ - ਗੋਲੀਆਂ ਵੱਧ ਘੱਟ ਹੋ ਸਕਦੀਆਂ ਨੇ ਕਿਉਕਿਂ ਵੱਲ ਬਰੱਸਟ ਮਾਰਿਆ ਸੀ -ਕੀ ਘੁਣਤਰਾਂ ਦੀ ਨੇ ਉਹ ਮਸ਼ੀਨ ਦੇਖੀ ਜਿਸ ਨੇ ਸੰਤਾਂ ਨੂੰ ਸ਼ਹੀਦ ਕੀਤਾ !
    ਹੋ ਸਕਦਾ ਜਿੱਥੇ ਮਾਨ ਸਾਹਿਬ ਪਹੁੰਚੇ ( being in police job) ਘੁਣਤਰੀ ਓਥੇ ਪਹੁੰਚ ਨਾ ਸਕਿਆ । ਉਸ ਹਥਿਆਰ ਦੀ capacity ਦੱਸ ਸਕਦੀ ਹਾਂ ਕਿ ਕਿੰਨੀਆਂ ਗੋਲੀਆਂ ਵਰਤੀਆਂ ਸੰਤਾਂ ਤੇ ।
    ਕਿੰਨੀਆਂ ਨਿਕਲੀਆਂ ਤੇ ਕਿੰਨਾ ਨਿਸ਼ਾਨਾ ਸੀ ਅਤੇ ਕਿੰਨੀਆਂ ਲੱਗੀਆਂ ਸੰਤਾਂ ਦੇ ।
    ਕਿੰਨੀਆਂ ਪੋਸਟ-ਮਾਰਟਮ ਵਿੱਚ ਆਈਆਂ ਉਹ ਗਿਣਤੀ matter ਕਰਦੀ ਹੈ । ਬਾਕੀ ਤੁਹਾਡੀ ਪੋਸਟ ਤੇ ਲਿਖਦੀ ਹਾਂ ।

  • @charanjitbasra4543
    @charanjitbasra4543 14 วันที่ผ่านมา +1

    1989 ਞਿਚ ਜਿੱਤ ਕੇ ਕੀ ਕੀਤਾ ਮਰਞੀਉਣ ਞਾਲੇ ਸਿਮਰਨ ਮਾਨ ਤੇ ਕਾਂਗਰਸ ਆ ਆਪ ਪਾਰਟੀ ਨੂੰ ਬਦਨਾਮ ਕਰਨ ਲਈ ਸ਼ੱਕ ਨੂੰ ਹੁੰਦੀ ਭਗਞੰਤ ਮਾਨ ਮੁਖਮੰਤਰੀ

  • @GURJOTSIDHU630
    @GURJOTSIDHU630 14 วันที่ผ่านมา

    #justiceforsidhumoosewala

  • @Avtaarsingh47284
    @Avtaarsingh47284 14 วันที่ผ่านมา +1

    J pegwanta punjab da CM ho ke Aap party ch hoke v congress de pera ch digiya firda kejri vaang te sonia jo sonia ji kr reha ta sidhu da peo aam banda ho ke congress naal kyon ni khad skda.asal ch loka nu congress to koi problem ni problem sidhu to ae ajj v

  • @GoggoJapp
    @GoggoJapp 15 วันที่ผ่านมา +6

    sahi khea Bai Mann Sangrur toh90 Pakka Won nai

  • @RohitSharma-yh8wf
    @RohitSharma-yh8wf 14 วันที่ผ่านมา

    🙏🏻

  • @user-qv5bz2px3h
    @user-qv5bz2px3h 7 วันที่ผ่านมา

    Simru Maan center da product hai 84 born hoyea

  • @jsingh936
    @jsingh936 15 วันที่ผ่านมา

    Not once, but twice

  • @PUNJABIVOYAGE
    @PUNJABIVOYAGE 4 วันที่ผ่านมา

    Bahut sharm di gal aa..simarjeet mann ne insaaf davon lai ki kita???use kita moosewala..jithon putt nu insaaf di umeed aa ohna bandea nal e khadna

  • @user-qv5bz2px3h
    @user-qv5bz2px3h 7 วันที่ผ่านมา

    Main 1989 to simru maan nu dekhea ehdi party ch reha 89 vota v mangia Eh Banda kadye such nahi bolyea sikh kom naal center da product hai simranjit

  • @GurjeetSingh-nn9zn
    @GurjeetSingh-nn9zn 15 วันที่ผ่านมา +2

    ਝੂਠ ਬੋਲਦੇ ਵਾ ਮਾਨ ਸਾਹਬ

  • @KulwinderSingh-uz7fl
    @KulwinderSingh-uz7fl 14 วันที่ผ่านมา

    Samranjeet singh jindabad congrass isvgouru mari party

  • @user-yc5xb5ic7k
    @user-yc5xb5ic7k 15 วันที่ผ่านมา +2

    ਕਹਿਣਾ ਤਾਂ ਪਹਿਲਾਂ ਹੀ ਚਾਹੀਦਾ ਸੀ ਪਰ ਵੋਟਾਂ ਕੋਲ ਕਿਹਾ ਤਾਂ ਵੀ ਠੀਕ ਹੈ. ਬਲਕੌਰ ਹਿੱਲ ਗਿਆ ਵੈਸੇ ਵੀ

    • @Avtaarsingh47284
      @Avtaarsingh47284 14 วันที่ผ่านมา +1

      J pegwanta punjab da CM ho ke Aap party ch hoke v congress de pera ch digiya firda kejri vaang te sonia jo sonia ji kr reha ta sidhu da peo aam banda ho ke congress naal kyon ni khad skda.asal ch loka nu congress to koi problem ni problem sidhu to ae ajj v

  • @jassibenipal6345
    @jassibenipal6345 14 วันที่ผ่านมา +3

    Jitu pakka

  • @gurpreetsinghgurpreetsingh8330
    @gurpreetsinghgurpreetsingh8330 11 วันที่ผ่านมา

    Sada lok sabh halka sangrur da vich jita pakkki a simranjit singh mann

  • @RandhawaPB46
    @RandhawaPB46 14 วันที่ผ่านมา +1

    mintu g simranjit mann koi siyastdan ni hann bass apne fayde vekh de har kite sikha lye eh ik Seonk va ik talwar de issue krke eh parliment cha jana mana krta c eh ehdi syanap ...baki balkour Singh jithe marji jawe ina da gulam tohri va pichli war moosewale krke tukka lag gya c iss war isdi jamant jabt na hoye tadd keho ...😅