Bakri Farm ਚੋਂ ਕਰੋੜਾਂ ਕਮਾਉਣ ਵਾਲਾ Bhupinder Singh Brar | Goat Farming | Sirlekh

แชร์
ฝัง
  • เผยแพร่เมื่อ 8 ก.ย. 2024
  • Bakri Farm ਚੋਂ ਕਰੋੜਾਂ ਕਮਾਉਣ ਵਾਲਾ Bhupinder Singh Brar | Goat Farming | Sirlekh
    ਬੱਕਰੀ ਫਾਰਮ ਚੋਂ ਕਰੋੜਾਂ ਕਮਾਉਣ ਵਾਲਾ
    ਤੁਹਾਡਾ ਬੱਕਰਾ ਬੱਕਰੀ ਖਰੀਦਣ ਦਾ ਐਗਰੀਮੈਂਟ
    2000 ਰੁਪਏ ਕਿਲੋ ਮੀਟ ਵਾਲੀ ਨਸਲ
    ਤੁਸੀਂ ਹੈਰਾਨ ਹੋਵੋਂਗੇ ਕਿ ਬੱਕਰੀ ਫਾਰਮ ਚੋਂ ਕਰੋੜਾਂ ਰੁਪਏ ਕਮਾਈ ਹੁੰਦੀ ਹੈ । ਜੇ ਤੁਸੀਂ ਬੱਕਰੀਆਂ ਦੇ ਕੰਮ 'ਚ ਕੋਈ ਰਿਸਕ ਨਹੀਂ ਲੈਣਾ ਚਾਹੁੰਦੇ ਤਾਂ ਇਹਨਾਂ ਵਲੋਂ ਤੁਹਾਡੇ ਬੱਕਰੇ ਬੱਕਰੀਆਂ ਖਰੀਦਣ ਦਾ ਐਗਰੀਮੈਂਟ ਕੀਤਾ ਜਾਂਦਾ ਹੈ। ਤੁਸੀਂ ਟੈਂਸ਼ਨ ਫਰੀ ਓ ।
    goat farming,goat farming in india,goat farming business,Stall fed,goat farm,bakri farm loan,loan,Bhupinder singh brar,goat,goats,bakri,muhfaad bakri,beetal goat,beetal goat farming,beetal goat farm,boer goat farming,natural boer goat farming,african boer goat,boer goats,boer goat,Bhupinder brar,farming african boer goat,farming african,how to start goat farming,funny goats,goat farming loan,goat farming loan process,goat farming loan kaise le
    #bakrifarm #goatfarm #goat #farming #Stallfed #goat #farm #bakrifarmloan #loan

ความคิดเห็น • 32

  • @JaswinderSingh-io7uo
    @JaswinderSingh-io7uo 4 หลายเดือนก่อน +3

    ❤❤❤ ਬਹੁਤ ਵੱਡੇ ਫਾਰਮਰ ਜਾਂਦਾ ਤਰ ਠੱਗ ਹੀ ਹਨ ‌।। ਇਹਨਾਂ ਨੇ ਸਾਰੀ ਬਰੀਟ ਲੋਕਲ ਮੰਡੀਆਂ ਵਿੱਚੋਂ ਦਲਾਲਾਂ ਥਰੂ ਲੈਂਦੇ ਹਨ ❤❤ ਇਹ ਲੋਕ ਵੱਡੇ ਹੋਟਲਾਂ ਵਿੱਚ ਸਪਲਾਈ ਕਰਦੇ ਹਨ ❤❤ ਬਾਕੀ ਲੋਕਲ ਮੰਡੀਆਂ ਠੀਕ ਹਨ❤❤

  • @gurchatsingh6264
    @gurchatsingh6264 10 หลายเดือนก่อน +3

    ਬਿਲਕੁਲ ਸਹੀ ਤੇ ਸਪਸ਼ਟ ਗੱਲ ਕੀਤੀ ਵੀ ਰ ਜੀ ਨੇ

  • @kushpreetsingh4065
    @kushpreetsingh4065 8 หลายเดือนก่อน +2

    Very good

  • @GurjantSingh-np1tm
    @GurjantSingh-np1tm 10 หลายเดือนก่อน +2

    Waheguru ji ka khalsa
    Waheguru ji ki fateah

  • @AvtarNirman
    @AvtarNirman 7 หลายเดือนก่อน +1

    Very good video ❤❤

  • @sunnybhatti4099
    @sunnybhatti4099 10 หลายเดือนก่อน +1

    Bhot vadiya sardar g

  • @paramjitsingh5837
    @paramjitsingh5837 2 หลายเดือนก่อน

    Good bro

  • @DasamTheGreat
    @DasamTheGreat 3 หลายเดือนก่อน

    ਵੀਰ ਜੀ ਜੇਕਰ ਇਹ ਵੀ ਬਹੁਤਾ ਵਧੀਆ ਕੰਮ ਨਹੀਂ ਤਾਂ ਤੁਸੀਂ ਕਿਉਂ ਕਰਦੇ ਉ ਹੋ ਸਕਦਾ ਕੇ ਤੁਹਾਨੂੰ ਜਾਨਕਾਰੀ ਜ਼ਿਆਦਾ ਹੋਵੇ, ਪਰ ਵੀਰ ਜੀ ਦੁਨੀਆਂ ਪਰੇ ਤੋਂ ਪਰੇ ਆ ਆਪਣੇ ਆਪ ਨੂੰ ਜ਼ਿਆਦਾ ਤਜਰਬੇ ਕਾਰ ਨਾ ਸਮਝੋ

  • @SatnamSingh-su3kq
    @SatnamSingh-su3kq 10 หลายเดือนก่อน +1

    Very good job

  • @devraj8095
    @devraj8095 4 หลายเดือนก่อน

    Vadiya jankari

  • @veergill2130
    @veergill2130 3 หลายเดือนก่อน

    N ਵੀਰ

  • @jassabrar1926
    @jassabrar1926 10 หลายเดือนก่อน +1

    ❤❤❤🎉🎉🎉

  • @dhiansinghbhullar7039
    @dhiansinghbhullar7039 วันที่ผ่านมา

    You can purchase african Bore meat one thousand per kilogram sir

  • @SukhwinderSingh-qn4rj
    @SukhwinderSingh-qn4rj 10 หลายเดือนก่อน

    Very nice video

  • @jesuschristgoatfarm
    @jesuschristgoatfarm 10 หลายเดือนก่อน +1

    Bai ediya glas ch nas ayo ground lavel te bhot frk aa

  • @jesuschristgoatfarm
    @jesuschristgoatfarm 10 หลายเดือนก่อน +1

    Ena diya ditiya boer loka nu crora da ghata pagiya ehe sirf dinde h wapis len da wada krke pr wapis nhi lende

  • @sukhchain4443
    @sukhchain4443 10 หลายเดือนก่อน +3

    Chagia lutia ha gormint nu 100bakri la nhi hundi ta 10 20 kio na laia

  • @anchorjassi8730
    @anchorjassi8730 10 หลายเดือนก่อน +2

    gud

  • @jatindermann8616
    @jatindermann8616 10 หลายเดือนก่อน

    Ble ble

  • @jassabrar3413
    @jassabrar3413 10 หลายเดือนก่อน +2

    Aa bohat frod bnda h bech dinda bad ch lenda nhi apni feed tak bech k loot krda h aa bohat galat bnda h sunya h jo kholya h es to farm loka ne presan hoye Pye h Vijynagr 5 lgm manmeet nal v dokha krya esne aa egrimeant kr k fansoda h bcho

  • @y_sgaming3239
    @y_sgaming3239 10 หลายเดือนก่อน

    A ta ganganagar arye de hai

  • @Mandeep.Singh_3132
    @Mandeep.Singh_3132 9 หลายเดือนก่อน

    Zimidar ta 5 bakri to hi start kar sakda hai 100 to nahi kar sakda koi bhi kam 1 level to hi start hunda hai

  • @drkamalmanmaninderbrar5559
    @drkamalmanmaninderbrar5559 8 หลายเดือนก่อน

    Where is s. bhupinder singh brar farm please mention and location

    • @user-pl4rx3ki5k
      @user-pl4rx3ki5k 5 หลายเดือนก่อน +1

      Sri ganganagar ha veer

  • @DasamTheGreat
    @DasamTheGreat 3 หลายเดือนก่อน

    ਤੁਸੀਂ ਮੇਰੇ ਕੋਲ ਆਉ ਤੁਹਾਨੂੰ ਇਕ ਇਕ ਬੱਕਰੀ ਦੀ ਡੀਟੇਲ ਮਿਲ ਜਾਵੇਗੀ ,ਉਸਦੇ ਜੰਮਣ ਤੋਂ ਮਰਨ ਤੱਕ ਕੀ ਖਾਂਦਾ ਕਿਹੜੇ ਟੀਕੇ ਲੱਗੇ ਕਦੋਂ ਲੱਗੇ ,ਤੇ ਕਿੰਨੇ ਸੂਏ ਸੂਈ

  • @baljinders.grewal3908
    @baljinders.grewal3908 4 หลายเดือนก่อน

    Good to listen how can I get his contact number

  • @gursarnsinghgursarnsingh4479
    @gursarnsinghgursarnsingh4479 4 หลายเดือนก่อน +1

    U Number