Raja sahab ke liye Chhota dog Pappi Bus per Rakha Subah Uske bad 3 Chakkar City Ke Lage

แชร์
ฝัง
  • เผยแพร่เมื่อ 8 ก.ค. 2024

ความคิดเห็น • 64

  • @SandipDhillon-PB46Vall
    @SandipDhillon-PB46Vall 18 วันที่ผ่านมา +3

    ❤ ❤ ਬਹੁਤ ਵਧੀਆ ਜੀ ❤ ❤

  • @liaquat188
    @liaquat188 17 วันที่ผ่านมา

    جانور سے پیار ❤❤❤❤❤

  • @HarinderSingh-rt8vb
    @HarinderSingh-rt8vb 17 วันที่ผ่านมา

    Very good

  • @MuhammadAhmad-es2kv
    @MuhammadAhmad-es2kv 17 วันที่ผ่านมา +1

    Masha Allah buhat pani ha

  • @faridjee7678
    @faridjee7678 17 วันที่ผ่านมา

    Nice❤❤❤❤

  • @ChiniotiTractors
    @ChiniotiTractors 17 วันที่ผ่านมา

    ❤❤❤❤❤❤❤❤❤❤❤❤❤❤❤❤❤❤❤❤❤❤❤

  • @liaquat188
    @liaquat188 17 วันที่ผ่านมา +1

    Adan beti ko payar ❤

  • @AamirGhanjeraVlogs-sj9dv
    @AamirGhanjeraVlogs-sj9dv 17 วันที่ผ่านมา

    ہمارے پاس ہے

  • @goraya-g40sh
    @goraya-g40sh 18 วันที่ผ่านมา

    اسلام وعلیکم یاسر بھائی 🚜🚜🚜

  • @WaqasAli-jr9xg
    @WaqasAli-jr9xg 17 วันที่ผ่านมา

    ❤❤❤🎉🎉🎉

  • @parneet9446
    @parneet9446 17 วันที่ผ่านมา

    ਬ ਮੈਸਜ ਮੈਂ ਤਦ ਇਕੱਲੀ ਇਕੱਲੀ ਗੱਲ ਤੇ ਕਰਨਾ ਜਿਹਨੂੰ ਮੈਂ ਪਿਆਰ ਮੁਹੱਬਤ ਕਰਨਾ ਉਹਨੂੰ ਮੈਂ ਇਕੱਲੀ ਇਕੱਲੀ ਗੱਲ ਤੇ ਮੈਸੇਜ ਕਰਕੇ ਚੀਜ਼ ਹਰ ਕੋਈ ਦੱਸਦਾ ਜਿੰਨਾ ਕੁ ਮੇਰਾ ਆਪਣਾ ਖੁਦ ਦਾ ਤਜਰਬਾ ਹੁੰਦਾ ਬਾਕੀ ਦਾ ਬਾਕੀ ਲਵ ਯੂ ਸਿੱਧੂ ਸਾਹਿਬ

  • @user-ff555
    @user-ff555 17 วันที่ผ่านมา

    🥰

  • @parneet9446
    @parneet9446 17 วันที่ผ่านมา

    ਝੋਨਾ ਤੇ ਬੜਾ ਵਧੀਆ ਅਲਾ ਦਿਤੇ ਤਾਂ ਸਿੱਧੂ ਸਾਹਿਬ ਪਰ ਇੱਕ ਕੰਮ ਜਰੂਰ ਕਰਵਾਉਣਾ ਜੇ ਗੁੱਡੀ ਗੁੱਡਾ ਇਹਨਾਂ ਦੀ ਬੇਗਮ ਕੋ ਜਰੂਰ ਛਡਾਉਣਾ ਜੇ ਉਹਨੂੰ ਕਿਹਾ ਸਾੜੇ ਗੁੱਡੀ ਗੁੱਡੇ ਨੂੰ ਤੇ ਮੀਂਹ ਪੈ ਜਾਊਗਾ

  • @SANDEEPSINGH-jh8vl
    @SANDEEPSINGH-jh8vl 17 วันที่ผ่านมา

    Dil da chota nahi Dil da vada bhai

  • @KurshedShaikh-po4he
    @KurshedShaikh-po4he 17 วันที่ผ่านมา +1

    Sandhu Saab masooq Ali very nice driver 👌 ❤❤❤

  • @villagelife7268
    @villagelife7268 18 วันที่ผ่านมา

    ❤😊

  • @Lovepreetlavi855
    @Lovepreetlavi855 17 วันที่ผ่านมา

    Payarr ta hona chida bai ji janvar lai 🙏🤲💞💞💞🐶🐶🐶🐶🐶🐶🐕‍🦺🐕‍🦺🐕‍🦺🐕‍🦺🐕‍🦺🐕‍🦺🐶🐶🐶🐶🐶🐶🐶🐶🐶🐶

  • @user-kg4xl2st9q
    @user-kg4xl2st9q 17 วันที่ผ่านมา

    Tabiyat sehat bhi theek hai

  • @TasneemBhatti-xh5gi
    @TasneemBhatti-xh5gi 18 วันที่ผ่านมา +1

    ❤❤❤❤❤

  • @mubeenahmedshah2556
    @mubeenahmedshah2556 18 วันที่ผ่านมา +1

    A.o.a

  • @jagmeetsidhu8783
    @jagmeetsidhu8783 18 วันที่ผ่านมา

    Ji Sandhu Saab Sat Shri akal 🙏

  • @59118_p
    @59118_p 17 วันที่ผ่านมา

    Ami ka bhot khayal rakha kro bhaiii

  • @imtiazali3140
    @imtiazali3140 17 วันที่ผ่านมา

    yasir bi gandam rate ki upte dayn

  • @VillageTV
    @VillageTV 17 วันที่ผ่านมา

    Cosmos wali piyali sath hi bej Di? 😮

  • @iqbalsidhu6651
    @iqbalsidhu6651 18 วันที่ผ่านมา

    Well come my dear brother ji

  • @user-kg4xl2st9q
    @user-kg4xl2st9q 17 วันที่ผ่านมา

    Kah rahe the panther power tyre bahut achcha hai

    • @sandhuvlog786
      @sandhuvlog786  16 วันที่ผ่านมา

      Wo mill nahen raha jasa He Avil ho wo La loon ga .. Pora Pakistan men shaat haa Millat otha rahe ha

  • @liaquat188
    @liaquat188 17 วันที่ผ่านมา

    Temperature 48 but feel like 53

  • @parneet9446
    @parneet9446 17 วันที่ผ่านมา

    ਸਿੱਧੂ ਸਾਹਿਬ ਤੇਲ ਤੁਹਾਡੇ ਵੀ ਮਾੜੇ ਆ ਤੇ ਵਿਰਲੇ ਆ ਜਾਂ ਇੱਕ ਕੰਮ ਕਰੋ ਬੀ ਲੈ ਕੇ ਤੇ ਰੰਬੇ ਨਾਲ ਥੋੜੇ ਥੋੜੇ ਕਿਤੇ ਕਿਤੇ ਚੋਰ ਦੋ ਕਿਉਂਕਿ ਅੱਗਾ ਪਿੱਛਾ ਹੋ ਜੂ ਕੋਈ ਗੱਲ ਨਹੀਂ ਅਜੇ ਟਾਈਮ ਹੈਗਾ ਵਾ

  • @user-kg4xl2st9q
    @user-kg4xl2st9q 17 วันที่ผ่านมา

    Hello Yasir bhai assalam walekum kya hal hai theek ho

  • @parneet9446
    @parneet9446 17 วันที่ผ่านมา

    ਸਿੱਧੂ ਸਾਹਿਬ ਬੱਚਿਆਂ ਨਾਲ ਵੇਖ ਕੇ ਇੱਕ ਗੱਲ ਦਾ ਖਿਆਲ ਆ ਗਿਆ ਤੁਹਾਨੂੰ ਮੈਸੇਜ ਕਰਨਾ ਤੁਸੀਂ ਸਿਆਣੇ ਬੰਦੇ ਜੇ ਮੈਨੂੰ ਇੱਕ ਗੱਲ ਦੱਸੋ ਕਿ ਤੁਹਾਡੇ ਤਕਰੀਬਨ ਅੱਧੀਆਂ ਮੁਸਲਮਾਨ ਔਰਤਾਂ ਚਿਹਰਾ ਢੱਕਦੀਆਂ ਨੇ ਅੱਧੀਆਂ ਨਹੀਂ ਢੱਕਦੀਆਂ ਇਹਦਾ ਕਾਰਨ ਦੱਸੋ ਜਰੂਰ ਕਿਉਂਕਿ ਮੈਂ ਅੱਠਾਂ ਦਸਾਂ ਜਾਣਿਆਂ ਦੇ ਬਲੋਗ ਵਿਨਾ ਪਾਕਿਸਤਾਨ ਦੇ ਮੈਂ ਹਰ ਇੱਕ ਨੂੰ ਮੈਸੇਜ ਕੀਤਾ ਪਰ ਇਹਦਾ ਮੈਨੂੰ ਕਿਸੇ ਨੇ ਵੀ ਜਵਾਬ ਨਹੀਂ ਮੈਨੂੰ ਦਿੱਤਾ ਇਹਦਾ ਜਵਾਬ ਜਰੂਰ ਦੇਣਾ ਜੇ ਪੰਜਾਬੀ ਨਹੀਂ ਪੜਨੀ ਆਉਂਦੀ ਤਾਂ ਇਹ ਵੀ ਦੱਸਿਓ ਮੈਂ ਇੰਗਲਿਸ਼ ਵਿੱਚ ਮੈਸੇਜ ਕਰਦਾ ਤਾਂ

  • @fahadqalbi748
    @fahadqalbi748 18 วันที่ผ่านมา

    Beti apki cutee hai❤

  • @parneet9446
    @parneet9446 17 วันที่ผ่านมา

    ਸਿੱਧੂ ਸਾਹਿਬ ਥੋੜੀ ਜਿਹੀ ਜਗ੍ਹਾ ਤੇ ਇਹਨੂੰ 19 19 19 ਦੀ ਇਕ ਸਪਰੇ ਮਾਰ ਕੇ ਵੇਖੋ ਥੋੜੀ ਜਿਹੀ ਜਗ੍ਹਾ ਤੇ ਕੋ ਦੋ ਚਾਰ ਮਰਲੇ ਤੇ

  • @parneet9446
    @parneet9446 17 วันที่ผ่านมา

    ਸਿੱਧੂ ਸਾਹਿਬ ਤੁਹਾਨੂੰ ਇੱਕ ਮੈਸੇਜ ਕੀਤਾ ਸੀ ਕਿ ਮੈਸੀ ਟਰੈਕਟਰ ਅਸਾਂ ਲਿਆਂਦਾ ਚੱਲਦਾ ਸਾਡੇ ਕੋਲ ਸਵਰਾਜ ਵੀ ਹੈਗਾ ਵਾ ਤੇ ਜਦੋਂ ਬਰੇਕ ਦੱਬੀ ਦੀ ਹੈ ਬਾਹਰਲੀ ਉਦੋਂ ਆਵਾਜ ਆਉਂਦੀ ਆ ਉਹ ਕੀ ਕਾਰਨ ਇਕ ਦੱਸੋ ਕੀ ਇਹਦੀਆਂ ਬਰੇਕਾਂ ਨੂੰ ਗਰੀਸ ਹੁੰਦੀ ਹੈ 14 ਮਾਡਲ ਕਿਉਂਕਿ ਅਸੀਂ ਮਹਿੰਦਰਾ ਸਵਰਾਜ ਹੀ ਚਲਾਇਆ ਮੈਸੀ ਅਸੀਂ ਪਹਿਲੀ ਵਾਰੀ ਯੂਜ ਕਰ ਰਹੇ ਆ

  • @user-kg4xl2st9q
    @user-kg4xl2st9q 17 วันที่ผ่านมา

    Aoa

  • @surinderpalsingh485
    @surinderpalsingh485 17 วันที่ผ่านมา

    Sandhu veer barsat ta sade valle v nahi aayi 😂😂😂

  • @user-kg4xl2st9q
    @user-kg4xl2st9q 17 วันที่ผ่านมา

    cl aapane tractor mein general ka tyre pa liya

  • @gtfun5823
    @gtfun5823 18 วันที่ผ่านมา

    Yasir jari botiyo ke liyee kon si spray ki ha

  • @DIL786sh
    @DIL786sh 18 วันที่ผ่านมา

    🌹🌹🪻🪻🪻

  • @KsA.ZaRaI.FarM46
    @KsA.ZaRaI.FarM46 18 วันที่ผ่านมา

    یاسر بھائی جوch شمس بھائی کی سولر والی ٹربائن جو بھائ لگا کرگیا ہے اس کا نمبر چا ہئے

  • @user-kg4xl2st9q
    @user-kg4xl2st9q 17 วันที่ผ่านมา

    Aap to kah rahe the tractor mein Maine panther power star Pune

  • @parneet9446
    @parneet9446 17 วันที่ผ่านมา

    ਸਿੱਧੂ ਸਾਹਿਬ ਬਾਜੀ ਨਾ ਪਾ ਲਿਓ ਉਮਰ ਤੁਹਾਡੀ ਤੇ ਮੇਰੀ ਤਕਰੀਬਨ ਬਰਾਬਰ ਬਰਾਬਰ ਹੋਣੀ ਆ 43 ਸਾਲ ਮੇਰੀ ਏਜ ਹੈ ਤੁਹਾਡੀ ਮੈਨੂੰ ਲੱਗਦਾ ਇਨੀ ਕੀ ਹੋਣੀ ਹੈ ਪਰ ਸੂਗਰ ਦੇ ਮਰੀਜ਼ ਤੁਸੀਂ ਵੀ ਜੇ ਸੂਗਰ ਦਾ ਮੈਂ ਵੀ ਹੈਗਾ ਵਾ ਤੇ ਮੈਡੀਸਨ ਕਿਹੜੀ ਖਾਂਦੀ ਜੇ ਮੈਂ ਤੇ ਕਿਤੇ ਵਿੱਚ ਖਾ ਲੈਣਾ ਕਿ ਰੈਗੂਲਰ ਦਿਖਾਇਆ ਕਰਾ ਇਹ ਦੱਸ ਦਿਓ ਜਰਾ

  • @tonyjhajj1995
    @tonyjhajj1995 17 วันที่ผ่านมา

    Kaka da ki hall ha🎉🎉🎉sandhu saab ❤️❤️

  • @rehrasssinghthindcanada-oi2th
    @rehrasssinghthindcanada-oi2th 17 วันที่ผ่านมา

    Kake da ke haal aa

  • @user-kg4xl2st9q
    @user-kg4xl2st9q 17 วันที่ผ่านมา

    Lekin aapane jharna ka tyre tractor mein chura Liya

  • @Anzarkhan86-x2e
    @Anzarkhan86-x2e 18 วันที่ผ่านมา

    ❤❤❤❤

  • @TasawarIqbal-bt6mf
    @TasawarIqbal-bt6mf 18 วันที่ผ่านมา

    ❤❤

  • @Sukchain_deshwaloffical
    @Sukchain_deshwaloffical 18 วันที่ผ่านมา

  • @parneet9446
    @parneet9446 17 วันที่ผ่านมา

    ਤੁਹਾਨੂੰ ਇਕੱਲੀ ਇਕੱਲੀ ਗੱਲ ਦਾ ਮੈਸੇਜ ਕੀਤਾ ਇਸੇ ਕਰਕੇ ਕਿ ਅਸੀਂ ਚੰਗੀ ਫੈਮਲੀ ਤੋਂ ਬਿਲੋਂਗ ਕਰਦੇ ਆਂ ਤੁਸੀਂ ਵੀ ਚੰਗੀ ਫੈਮਿਲੀ ਚ ਬਿਲੋਂਗ ਕਰਦੇ ਜੇ ਤੇਲ ਹਮੇਸ਼ਾ ਇਸ ਤਰ੍ਹਾਂ ਹੀ ਬੀਜਣੇ ਆ ਛਟਾ ਦੇ ਕੇ ਤੇ ਰੇਜਰ ਨਾਲ ਸਿਆੜ ਕੱਢ ਦੋ ਰਿਜ ਦੇ ਉਤੇ ਬੀ ਆ ਜਾਣਾ ਵਾ ਤੇ ਤਿਲ ਕਦੀ ਵੀ ਨਹੀਂ ਖਰਾਬ ਹੋਣਗੇ ਤੁਹਾਡੀ ਜਮੀਨ ਰੇਤਲੀ ਜਾ ਕੋ ਹੋਣੀ ਹੋਣਾ ਬਾਦ ਇੱਕ ਪਾਣੀ ਲਾਉਣਾ ਸੌਖਾ ਪਾਣੀ ਘੱਟ ਲੱਗਦਾ ਪਾਣੀ ਬਰਾਬਰ ਤੇ ਲੱਗਦਾ ਤੇ ਕਦੀ ਵੀ ਨਹੀਂ ਖਰਾਬ ਹੋਣਗੇ ਇੱਕ ਵਾਰੀ ਤਜਰਬਾ ਕਰਿਓ

  • @SaqlainAli-w7g
    @SaqlainAli-w7g 18 วันที่ผ่านมา

    ❤❤❤Yasir bhai ki Hall aah hor veer g sab keriat hena

  • @user-kg4xl2st9q
    @user-kg4xl2st9q 17 วันที่ผ่านมา

    Bhai aapse kya rahte maine apne Tata 385 mein panther power wala taiyar hona tujhe general

  • @parneet9446
    @parneet9446 17 วันที่ผ่านมา

    ਸਿੱਧੂ ਸਾਹਿਬ ਅੱਲਾਹ ਦਿੱਤੇ ਕੌਮ ਗੁੱਡੀ ਗੁੱਡਾ ਨਹੀਂ ਹੁੰਦਾ ਉਹ ਛਡਾਓ ਉਹਨੂੰ ਕੇ ਥੋੜਾ ਪਿਟਸ ਸਿਆਪਾ ਕਰੇ ਤੇ ਫਿਰ ਮੀਂਹ ਪੈਣਾ ਵਾ ਲਾ ਦੇ ਉੱਤੇ ਨੂੰ ਇਹ ਮੇਰਾ ਮੈਸੇਜ ਸੁਣਾਇਆ ਤੇ ਗੁੱਡੀ ਗੁੱਡਾ ਜਿਹੜੇ ਪਹਿਲਾਂ ਅੱਜ ਤੋਂ 25-30 ਸਾਲ ਪਹਿਲਾਂ ਲਾਉਂਦੇ ਹੁੰਦੇ ਸੀ ਉਹ ਅੱਲਾ ਦੇ ਤਿੰਨ ਪੈਸੇ ਕੰਮ ਕਰੇ ਉਹਨਾਂ ਦੀ ਘਰਵਾਲੀ ਨੂੰ ਕਹੇ ਜਾਂ ਉਹਨਾਂ ਦੀ ਵਾਈਫ ਨੂੰ ਜਾਂ ਉਹਨਾਂ ਦੀ ਬੇਗਮ ਨੂੰ

  • @DhudditractorandAgriculture
    @DhudditractorandAgriculture 17 วันที่ผ่านมา

    New tire konsa dala ha

  • @user-kg4xl2st9q
    @user-kg4xl2st9q 17 วันที่ผ่านมา

    Taron ke na Koi proper video channel per lao

  • @user-kg4xl2st9q
    @user-kg4xl2st9q 17 วันที่ผ่านมา

    Apne chehre tyre paya Nahin Thi tujhe video chalao net per

  • @user-kg4xl2st9q
    @user-kg4xl2st9q 17 วันที่ผ่านมา

    Video mein dekha hai kya aapke test mein janme Tera Naam hai tujhe to Kya

  • @randeepsinghrandeepsingh7532
    @randeepsinghrandeepsingh7532 17 วันที่ผ่านมา

    😮 ਤੁਹਾਨੂੰ ਕਿਹੜਾ ਸ਼ਹਿਰ ਲੱਗਦਾ ਹੈ ਦੱਸੋ ਕਿਰਪਾ ਕਰਕੇ ਅਸੀਂ ਸੜਦੇ ਪੰਜਾਬ ਪਾਉਣਾ

  • @parneet9446
    @parneet9446 17 วันที่ผ่านมา

    ਸਿੱਧੂ ਸਾਹਿਬ ਤੁਸੀ ਰੋਟਾਵੇਟਰ ਨਾ ਲਿਆ ਕਰੋ ਸੁਪਰ ਸੀਡਰ ਲਓ ਕਣਕ ਦੀ ਬਜਾਈ ਵੀ ਹੋ ਜੂਗੀ ਉਹਦੇ ਨਾਲ ਤੇ ਕਪਾ ਦੀ ਵੀ ਹੋ ਜਾਣੀ ਆ ਤੇ ਦੂਜੀ ਜਵਾਰ ਵੀ ਉਹਨਾਂ ਬੀਜੀ ਜਾਣੀ ਆ ਨਾਲੇ ਰੋਟਾਵੇਟਰ ਰੋਟਾਵੇਟਰ ਤੇ ਨਾਲੇ ਸੁਪਰ ਸੀਡਰ ਦਾ ਸੁਪਰ ਸੀਡਰ ਦੋਵੇਂ ਕੰਮ ਹੋ ਜਾਣੇ ਆ

  • @user-iv1qk9kd5q
    @user-iv1qk9kd5q 18 วันที่ผ่านมา

    ❤❤❤❤❤