ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਬਠਿੰਡੇ ਵਾਲੇਉ ਲੱਖੇ ਨੂੰ ਵੋਟ ਪਾਏਉ ਤੇ ਖਡੂਰ ਸਾਹਿਬ ਵਾਲੇਉ ਭਾਈ ਅਮਿਰਤਪਾਲ ਨੂੰ ਪਾਏਉ ਵੋਟ
ਬਿਲਕੁਲ ਸਹੀ ਗੱਲ ਆ ਵੀਰੇ
LAKHA ⛳ਭੰਡ ਬੁਚੜ ਭਜਾਓ ਪੰਜਾਬ ਬਚਾਓ
😥😥😥
ਬਾਈ ਲੱਖਾਂ ਸਿੰਘ ਸਿਧਾਣਾ ਪੰਜਾਬ ਲਈ ਚੰਗ਼ਾ ਕੰਮ ਕਰ ਰਿਹਾਂ ਇਸ ਲਈ ਪੰਜਾਬੀ ਭਰਾਵਾਂ ਬਜ਼ੁਰਗਾਂ ਮਾਵਾਂ ਭੈਣਾਂ ਦਾ ਵੀ ਫਰਜ਼ ਬਣਦਾ ਕੀ ਲੱਖੇ ਵੀਰ ਦਾ ਸਾਥ ਦੇਈਏ
ਅਮ੍ਰਿਤਪਾਲ ਸਿੰਘ ਖਾਲਸਾ ਅਤੇ ਲੱਖਾਂ ਸਿਧਾਣਾ ਨੂੰ ਪਾਰਲੀਮੈਂਟ ਵਿਚ ਭੇਜੋ ਫਿਰ ਪੰਜਾਬ ਦਾ ਕੁੱਝ ਭਲਾ ਹੋਵੇ
ਵਾਹਿਗੂਰ ਵਾਹਿਗੂਰ ਵਾਹਿਗੂਰ ਸਾਹਿਬ ਜੀਓ ਕਿਰਪਾ ਰੱਖਣੀ ਜੀ ਬਾਕੀ ਤੁਹਾਡੀ ਗੱਲ ਠੀਕ 👌 ਬਿਲਕੁਲ ਸਹੀ ਗੱਲ ਹੈ ਤੁਹਾਡੀ ਲੋਕਾ ਨੂੰ ਸੋਚਣਾ ਚਾਹੀਦਾ ਸਰਦਾਰ ਸਾਹਿਬ ਜੀਓ ❤❤❤❤🎉 ਵਾਹਿਗੂਰ ਸਤਿਨਾਮ ਸ੍ਰੀ ਵਾਹਿਗੂਰ ਵਾਹਿਗੂਰ ਵਾਹਿਗੂਰ ਸਾਹਿਬ ਜੀਓ ਮਹਾਰਾਜ ਕਿਰਪਾ ਰੱਖਣੀ ਜੀ ❤❤❤🎉
ਲੱਖਾ ਸਿਧਾਣਾਂ ਜਿੰਦਾਬਾਦ
ਲੱਖਾ ਸਿੰਘ ਜਿਦਾਬਾਦ
ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਪਾਰਟੀ ਦੇ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ 😢😢😢😢
ਬਿਲਕੁੱਲ ਸਹੀ ਕਿਹਾ ਹੈ।।।
ਬਿਲ ਕੂਲ ਠੀਕ
ਕਾਂਗਰਸ ਅਕਾਲੀ ਆਮ ਆਦਮੀ ਬੀਜੇਪੀ ਸੱਭ ਲੋਟੂ ਟੋਲੇ ਤੋਂ ਬਚੋ ਸਿਮਰਨਜੀਤ ਸਿੰਘ ਮਾਨ ਜੀਦਾਬਦ
ਬਠਿੰਡੇ ਵਾਲੇਓ ਤੁਸੀਂ ਲੱਖੇ ਸਿਧਾਣੇ ਨੂ ਵੋਟ ਪਾਇਓ ਤੇ ਖੱਡੂਰ ਸਾਹਿਬ ਵਾਲੇਓ ਤੁਸੀਂ ਆਪਣੀ ਵੋਟ ਭਾਈ ਅੰਮ੍ਰਿਤਪਾਲ ਸਿੰਘ ਨੂ ਪਾਉਣੀ ਐ ਦੇਖਿਓ ਪਿੱਠ ਨਾਂ ਲਵਾ ਦਿਓ
ਲੱਖੇ ਵੀਰ ਦੀਆਂ ਗੱਲਾਂ ਬਹੁਤ ਵਧਿਆ ਹੈ,ਸੂਣ ਕੇ ਦਿਲ ਖੂਸ ਹੋ ਗਿਆ ਹੈ,ਇਸ ਵੀਰ ਨੂੰ ਜ਼ਰੂਰ ਜਿਤਾਔ, ਖਰੜ ਵਿਖੇ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ ਸਭ ਜਗ੍ਹਾ ਕੰਪਲੇਟ ਕਰ ਚੁੱਕੇ ਹਾਂ ਕੋਈ ਨਹੀਂ ਪੁੱਛਦਾ ਸਭ ਡਰਦੇ ਹਨ ਬੀਜੇਪੀ ਤੋਂ 😢😢😢😢
ਲੱਖਾਂ ਵੀਰ ਜਿਦਾ ਬਾਦ ਹੈ ਇਸ ਬਾਰ ਜ਼ਰੂਰ ਐਮ ਪੀ ਬਣੇਗਾ
ਲੱਖਾਂ ਵੀਰ ਐਮ ਪੀ ਬਣੇਗਾ,ਇਹ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਇਹ ਜੇਲ੍ਹ ਵਿੱਚ ਹੋਵੇਗਾ,😢😢😢😢 ਰੱਬ ਕਰੇ ਮੇਰੀ ਭਖਿਖ ਬਾਣੀਂ ਰੱਬ ਸ਼ਹੀ ਕਰ ਦੇਵੇ ਮੈਂ ਰੱਬ ਦਾ ਬਹੁਤ ਧਨਵਾਦੀ ਹਾਂ,ਜੇ ਮੇਰੀ ਭਵਿੱਖ ਬਾਣੀ ਸ਼ਹੀ ਕਰ ਰੱਬਾਂ ਜੇ ਤੂੰ ਕਿਤੇ ਸੁਣਦਾਂ ਹੈ ਆਮ ਇਨਸਾਨ ਦੀ
ਲੱਖਾਂ ਵੀਰ ਸ਼ਹੀ ਬੋਲ ਰਿਹਾ ਹੈ ਪਾਣੀ ਖ਼ਤਮ ਹੋ ਜਾਣਾ ਹੈ,ਬਾਬੇ ਨਾਨਕ ਨੇ ਪੰਜ ਸੋ ਸਾਲ ਪਹਿਲਾਂ ਦੱਸਿਆ ਸੀ,ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ,ਨਿੰਮ ਦੇ ਦਰਖਤ ਜ਼ਰੂਰ ਲਾਵੋ ਵੀਰੇ,
ਮੈਂ ਇਸ ਗੂੰਡੇ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਇਸ ਕਲੋਨੀ ਵਿੱਚ ਮੈਂ ਨਿਮ ਦੇ ਦਰਖਤ ਬਹੁਤ ਲਾ ਦਿੱਤੇ ਹਨ, ਸਵੇਰੇ ਉੱਠ ਕੇ ਪਾਣੀ ਲਾਉਂਦੇ ਹਾ ਨਿਮ ਦੇ ਦਰਖਤ ਨੂੰ
Vah vi vah. Very nice message.
ਬਾਈ ਲੱਖਾ ਸਿਧਾਣਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Very nice 👌 👍 ❤❤❤
ਲੱਖੇ ਵੀਰ ਜੀ ਇਹ ਧਰਤੀ ਗੁਰੂ ਸਾਹਿਬਾ ਦੀਆ ਰਹਿਮਤਾ ਨਾਲ ਭਰੀ ਪਈ ਹੈ ਬੇਕਦਰੀ ਲੋਕਾਈ ਸਮਝ ਨਹੀ ਰਹੀ ਵਿਹਲੜਾ ਨਸ਼ੇ ਵਾਲਿਆ ਤੇ ਕਨੇਡਾ ਅਮਰੀਕਾ ਜਾਣ ਵਾਲਿਆ ਨੇ ਸਭ ਕੁਝ ਖਤਮ ਕਰ ਦਿੱਤਾ ਹੈ ।
ਲੱਖਾ ਸਿਧਾਣਾ ਵੀਰ ਇਨ੍ਹਾਂ ਲੋਕਾਂ ਨੂੰ ਸਮਝਾਉਣ ਕੋਈ ਫੈਦਾ ਨਹੀਂ 🤫🤫🤫🤫
👌
Bilkol shi gal
ਵਧਾਈ ਦੇ ਪਾਤਰ ਨੇ ਪਿੰਡ ਵਾਸੀ
We support Lakha Serdana Bhai g in vote 1time must give chance in vote Will win
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
Right bi g
Lakha Singh sidana jindabad
ਲੱਖਾ ਸਿਧਾਣਾ ਜ਼ਿੰਦਾਬਾਦ ਼਼਼਼਼਼਼ਬਠਿੰਡੇ ਵਾਲਿਉ ਲੱਖੇ ਨੂੰ ਵੋਟਾਂ ਪਾਉ
ਬਠਿੰਡੇ ਵਾਲਿਓ ਐਤਕੀਂ ਵਾਰ ਲੱਖੇ ਨੂੰ ਜਿਤਾ ਦਿਉ
Lakha Singh Sidhana jindabad jindabad jindabad jindabad jindabad
ਅਸੀਂ ਗੁਰਦਾਸਪੁਰ ਦੇ ਹਾਂ ਫਿਰ ਵੀ ਸਾਡੀਆਂ ਵੋਟਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਪੱਕੀਆਂ
ਲੱਖਾ ਸਿਧਾਣਾ ਬਾਈ ਦੀਆਂ ਗੱਲਾਂ ਤੇ ਗੋਰ ਕਰੋ ਬਾਈ ਜੀ ਨਹੀਂ ਕੁਝ ਨੀਂ ਬਚਣਾਂ ਥੋਡੇ ਪੱਲੇ
Very good lakha veer
Good speech lakha veer ji
Lakha Singh Sidhana jindabad waheguru ji mehar kro ❤
Good.ber.ji
ਬਹੁਤ ਸੱਚੀਆਂ ਗੱਲਾਂ ਹਨ 🙏🙏ਵਾਹਿਗੁਰੂ ਜੀ ਮੇਹਰ ਕਰਿਓ ਜੀ 🙏🙏
Lakha is good leader pleas spot
ਗੱਲ ਸੱਚ ਏ ਵੀਰ ਲੋਕ ਵੋਟਾ ਵੇਹਲੇ ਬਦਲ ਜਾਂਦੇ ਨੇ ਸਾਥ ਨੀ ਦਿੰਦੇ
Lakha bai zindabad
ਸੰਡੇ ਅੱਗੇ ਬੀਨ ਵਜੋਨ ਦਾ ਕੋਈ ਫੈਦਾ ਨੀ ਮਰ ਗਏ ਜਮ਼ੀਰ ਇੰਨਾ ਲੋਕਾ ਦੇ ਇਹ ਛਿੱਤਰਾ ਦੇ ਹੀ ਕਾਬਲ ਨੇ ਇੰਨਾ ਲੋਕਾ ਦਾ ਡੰਡਾ ਹੀ ਪੀਰ ਹੈ
ਭਾਈ ਅੰਮ੍ਰਿਤਪਾਲ ਸਿੰਘ, ਜ਼ਿੰਦਾਬਾਦ
Lakha veer jittaoo bathinde to
Salut aa lakha 22 ji❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਕਾਂਗਰਸ+ ਭਾਜਪਾ+ਆਮ ਆਦਮੀ ਪਾਰਟੀ+ਅਕਾਲੀ ਸਭ ਇਕੋ ਨੇ ਜਿਹਨੂੰ ਮਰਜ਼ੀ ਪਾਂ ਦੋ ਬੱਸ ਲੋਕ ਹੀ ਵੱਖਰੇ ਨੇ
ਲੱਖਾ ਸਿਧਾਣਾ ਜ਼ਿੰਦਾਬਾਦ ਮੰਗਾ ਸਿੰਘ ਪਿੰਡ ਬੁਰਜ ਲੱਧਾ ਸਿੰਘ ਵਾਲਾ
ਵਾਹਿਗੁਰੂ ਜੀ ਬੇਨਤੀ ਆ ਕਿ ਖਡੂਰ ਸਾਹਿਬ ਦੀ ਸੀਟ ਜਿਤਨੀ ਭਾਈ ਅੰਮ੍ਰਿਤਪਾਲ ਸਿੰਘ ਅਤੇ ਖਾਲਸੇ ਪੰਥ ਦੀ ਮੁੱਛ ਦਾ ਸਵਾਲ ਹੈ ਕਿਰਪਾ ਕਰਕੇ ਵੱਧ ਚੜ ਕੇ ਵੋਟਾਂ ਪਾਓ ਅਤੇ ਭਾਈ ਅੰਮ੍ਰਿਤ ਸਿੰਘ ਜੀ ਨੂੰ ਜਤਾਈਏ ਅਤੇ ਲੱਖਾ ਸਧਾਣਾ ਵੀਰ ਸਿਮਰਨਜੀਤ ਸਿੰਘ ਮਾਨ ਇਹਨਾਂ ਨੂੰ ਵੀ ਜਰੂਰ ਵੱਧ ਚੜ ਕੇ ਵੋਟਾਂ ਪਾਓ
ਖੂਹਾਂ ਤੋਂ ਨਲਕੇ ਤੋਂ ਟਿਊਬਵੈੱਲ ਤੋਂ ਸਮਰਸੀਬਲ ਇਸ ਤੋਂ ਅੱਗੇ ਕੋਈ ਤਕਨੀਕ ਨਹੀਂ ਸਾਇੰਸ ਕੋਲ 🙏
Lakha singh eh lok sach nal ni chal sakde jhooth nal he jange❤
Water is responsible.true said brother .we should save water.
ਲੱਖੇ ਵੀਰ ਤੇਰੇ ਵਾਲੀ ਗੱਲ 50 ਸਾਲ ਪਹਿਲਾਂ ਭਗਤ ਪੂਰਨ ਸਿੰਘ ਜੀ ਨੇ ਕਹੀ ਸੀ। ਪਰ ਉਦੋਂ ਵੀ ਲੋਕ ਕਹਿੰਦੇ ਸੀ ਪਾਣੀ ਕਿਵੇਂ ਮੁੱਕ ਜਾਊ।
ਵੀਰੇ ਸਚੀਆ ਗਲਾਂ ਕੀਤੀਆਂ
❤❤❤❤❤❤ A
❤❤👍👌🤝🤝👏🙏ਲਖਾ,ਵੀਰ,ਜਿਦਾਵਾਦ
ਲੈ ਕੇ ਇਹਨਾਂ ਲੋਕਾਂ ਨੂੰ ਭੇਡਾਂ ਨੂੰ ਕੀ ਸਮਝਾਉਣਾ ਪੰਜਾਬੀਆਂ ਨੂੰ ਇਹਦਾ ਭਈਆਂ ਨਾਲੋਂ ਵੀ ਉੱਡੇ ਕਰ ਬੰਦੇ ਆ ਪੰਜਾਬ ❤❤
❤❤❤❤❤
ਸਾਡੇ ਲੋਕ ਪਤਾ ਨੀ ਕਿਉਂ ਸਮਝਦੇ ਹੀ ਨੀ। ਜਿੰਨਾ ਮਰਜੀ ਮੱਥਾ ਮਾਰ ਲਾਉ ਕੋਈ ਅਸਰ ਨੀ ਪੈਂਦਾ ਪੰਜਾਬ ਦੇ ਲੋਕਾਂ ਨੂੰ। ਇਹ ਲੋਕ ਦਿੱਲੀ ਦੀਆਂ ਚਾਲਾਂ ਨੂੰ ਸਮਝ ਨੀ ਰਹੇ ਜੋ ਸਾਜਿਸ਼ ਅੰਦਰ ਖਾਤੇ ਹੋ ਰਹੀਆਂ ਉਹ ਆਮ ਲੋਕ ਨਹੀ ਸਮਝ ਸਕਦੇ। ਆਪਣੇ ਲੋਕਾਂ ਨੂੰ ਜੇ ਕੋਈ ਜਾਗਰੂਕ ਕਰਦਾ ਤਾਂ ਉਹਨਾਂ ਨੂੰ ਕਹਿੰਦੇ ਇਹ ਬੰਦੇ ਮਰਵਾਊ ਹੈ ਕੋਈ ਏਕਤਾ ਸਾਡੇ ਵਿੱਚ। ਸਾਡੇ ਨੌਜਵਾਨਾਂ ਦੀਆਂ ਜਿੰਦਗੀਆਂ ਬਚਾਉਣ ਵਾਲੇ ਅੱਜ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਬੈਠੇ ਨੇ ਉਹਨਾਂ ਨੇ ਕੀ ਜੁਰਮ ਕੀਤਾ ਸੀ। ਜੇਕਰ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਪੰਜਾਬ ਦੇ ਲੋਕਾਂ ਨੇ ਜਿੱਤਾਇਆਂ ਨਾਂ ਤਾਂ ਸਮਝ ਜਾਇਓ ਪੰਜਾਬ ਦੇ ਲੋਕਾਂ ਦੀ ਜਾਮੀਰ ਬਿਲਕੁਲ ਮਰ ਚੁੱਕੀ ਏ।
Please Vote for bhai amritpal singh aur lakha sadhana Jago punjabio jago
ਸਾਨੂੰ ਸਭ ਤੋਂ ਪਹਿਲਾਂ ਮੱਤ ਦੇ ਦਾਨ ਦੀ ਸਖ਼ਤ ਜ਼ਰੂਰਤ ਹੈ ਤੇ ਐਜੂਕੇਸ਼ਨ ਦੀ ਵੀ! ਪ੍ਰਮਾਤਮਾ ਕ੍ਰਿਪਾ ਕਰੇ! ਕਮੈਟਾਂ ਚ ਪੜ੍ਹਿਆ ਲੱਖੇ ਨੂੰ ਵੋਟ ਪਾਵਾਂਗੇ, ਜ਼ਰੂਰ ਪਾਓ, ਪਾਉਣੀ ਵੀ ਚਾਹੀਦੀ ਹੈ, ਪਰ ਲੱਖੇ ਨੂੰ ਵੋਟ ਪਾਉਣ ਜਿੰਨਾ ਹੀ ਜ਼ਰੂਰੀ ਹੈ ਉਸ ਦੀਆਂ ਗੱਲਾਂ 'ਤੇ ਅਮਲ ਕਰਨਾ! ਜੇਕਰ ਅਸੀਂ ਮਾਂ ਬੋਲੀ, ਸਿੱਖ ਇਤਿਹਾਸ ਤੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਟੁੱਟ ਗਏ ਤਾਂ ਦੁਨੀਆਂ ਦੇ ਨਕਸ਼ੇ ਤੋਂ ਖ਼ਤਮ ਹੋ ਜਾਵਾਂਗੇ! ਦੀਪ ਸਿੱਧੂ ਬੋਲ ਗਿਆ ਗੱਲ ਫ਼ਸਲਾਂ ਦੀ ਨਹੀਂ ' ਨਸਲਾਂ' ਦੀ ਹੈ!🦁🦁🦁🦁🦁
👍👍👍🙏
❤❤💯👍
❤️
Amrit pal do not step back
Lakha ji good
Must watch this video, Lakhe nu salaam aa
Waheguru ji🎉🎉🎉🎉🎉🎉🎉
ਬਿਲਕੁਲ ਸਹੀ ਗੱਲ ਆ y ਸਾਡੇ ਗੁਰੂ ਘਰ ਜੱਟ ਦੇ ਅੱਡ ਆ
ਬਾਈ ਜੀ ਮਾਝੇ ਵਿੱਚ ਖਾਲੇ ਸਾਰੇ ਵਾਹ ਕੇ ਜਮੀਰ ਨਾਲ ਮਲਾ ਲਾਏ ਗਏ ਖਾਲੇ ਸੂਵੇ ਢਾਹ ਦਿੱਤੇ ਗਏ ਕੋਈ ਨੌਕਰੀ ਨਹੀ ਮਿਲੀ ਹਲ ਪੰਜਾਬ ਅਜਾਦ ਆਪਣਾ ਦੇਸ਼
ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਜੀ ਅਤੇ ਬਾਈ ਲੱਖਾ ਸਿੰਘ ਸਿਧਾਨਾਂ ਦਾ ਖਡੂਰ ਸਾਹਿਬ ਵਾਲਿਓ ਅਤੇ ਬਠਿੰਡੇ ਵਾਲਿਓ ਜਰੂਰ ਸਾਥ ਦਿਓ ਜੀ ਹੱਥ ਬੰਨ੍ਹ ਕੇ ਬੇਨਤੀ ਆ ਜੀ,,,, ਪੰਜਾਬ ਵਾਲਿਓ ਇਹ ਦੋਵੇਂ ਪੰਜਾਬ ਦੇ ਹੀਰੇ ਵੱਡੀ ਲੀਡ ਨਾਲ ਜਿਤਾਇੳ,,,,, ਦੋਵਾਂ ਯੋਧਿਆਂ ਨੂੰ ਪੰਜਾਬ ਦਾ ਦਰਦ ਆ ਵੀਰਿਓ ਧਿਆਂਨ ਰੱਖਿਓ ਕਿਤੇ ਮੱਥੇ ਕਲੰਕ ਨਾਂ ਲਵਾ ਲਿਓ
ਹਲਕਾ ਬਠਿੰਡਾ ਵਾਲਿਓ ਤੁਹਾਡੀਆਂ ਵੋਟਾਂ ਦਾ ਅਸਲ ਹੱਕਦਾਰ ਲੱਖਾ ਸਿਧਾਣਾ ਹੈ ਲੱਖਾ ਸਿਧਾਣਾ ਨੂੰ ਵੱਧ ਤੋਂ ਵੱਧ ਵੋਟਾਂ ਪਾਓ ਜੀ
⚔️✊🏿🔥
Lakha sidhana is the wisevman loko samjo galan
ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਅਤੇ ਬਠਿੰਡਾ ਤੋਂ ਲੱਖਾ ਸਿਧਾਣਾ ਵੀਰੇ ਨੂੰ ਆਪੋ ਆਪਣੀਆਂ ਵੋਟਾਂ ਪਾ ਕੇ ਕਾਮਯਾਬ ਬਣਾਓ ਜੀ।
ਲਖੇ ਨੂੰ ਵੋਟ ਪਾਓ
Punjab da Babar Sher putt sardar Lakha sidhana bai zindabad Bathinda waleyo lakha bai di support karo plz
Laina lagian paian kisana dian adaani de ceilo aage 😂😂😂😂😂😂😂😂😂
Raaj karega khalsa
ਅਮ੍ਰਿਤ ਪਾਲ ਨੂੰ ਵੋਟਾਂ ਪਾ ਕੇ ਜਤਾਵੋ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ,😢😢😢😢
ਲੱਖਾਂ ਵੀਰ ਸ਼ਹੀ ਬੋਲ ਰਿਹਾ,
ਪੰਜਾਬ ਖ਼ਾਲੀ ਹੋ ਗਿਆ ਹੈ 😢😢😢😢ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😢😢😢
ਨਿੰਮ ਦੇ ਦਰਖਤ ਜ਼ਰੁਰ ਲਾਵੋ,
Very good veer ji
God bro 🙏👏👏👍👌💯
ਸੱਚੀ ਆ ਗੱਲਾਂ ਹੈ
ਮਹਾਰਾਜਾ ਰਣਜੀਤ ਸਿੰਘ ਬਰਗਾ ਰਾਜ ਚਾਹੀਦਾ
Very good
🙏🙏🙏✌️✌️
ਵਾਹ ਬਾਈ ਲੱਖਾ ਦਾਣੇ ਆ ਯਾਰ ਮਿੰਟੋ ਮਿੰਟ ਹੀ ਵਿਹਲੇ ਹੋ ਜਾਂਦੇ ਯਾਰ ਕਣਕਾਂ ਵੇਚ ਕੇ ਲੋਕੀ
ਸਾਡੇ ਪਿੰਡ ਅਬਾਦੀ 1400 ਸੌਂ ਆ ਜਿੰਨਾਂ ਵਿੱਚੋਂ 356 ਬਾਹਰ ਆ ਹਜੇ ਵੀ ਜਾ ਰਹੇ ਮੁੜ ਕੇ ਇੱਕ ਵੀ ਨਹੀਂ ਆਈਆਂ 🙏
Simranjit maan ❤Amritpal ❤ lakha❤❤❤
ਵੀਰ ਇਹ ਕੌਮ ਚ ਗਦਾਰ ਅਕਿਰਤਘਣ ਤੇ ਹਰਾਮੀ ਤੇ ਲਾਲਚੀ ਲੋਕ ਬਹੁਤ ਨੇ ਇਹ ਲਾਲਚੀ ਲੋਕ ਬਾਅਦ ਚ ਪਛਤਾਉਣ ਗੇ
Good
9:08 ❤❤❤❤❤
Bathinde Valiyo thuhade kol bahut wadda mauka aa lakhe sidhane nu jitao nhi te bahut wadda ghata pao thuhanu
ਬਾਈ ਜੀ ਲੱਖੇ ਸਿਧਾਣੇ ਦੀ ਸੋਚ ਨੂੰ ਵੋਟਾਂ ਪਾਉਣਾ
ਬਾਈ ਜ਼ਿਮੀਂਦਾਰ ਪਰਿਵਾਰ ਸਭ ਵੱਧ ਸੰਯੋਗ ਪਾ ਰਿਹਾਂ ਬੋਲੀ ਖਤਮ ਕਰਨ ਲਈ।। ਗ਼ੁੱਸਾ ਨਾ ਕਰਿਉ ਬਾਈ ਸੱਚ ਆ ਉਦਾਹਰਣਾਂ ਸਾਡੇ ਕੋਲ
Bhut sahi keh reha eh , par lalch lokk jameen vechi jnde aa
Panjab de jammen banday diApas vich milvarten ate Garib Ameer de Sanu Apas vich madad karni jaruri ati jaruri ye. Thankyou. Gaun walyan ton kuj nahin milna.
Lakhaa Sishana veere sasriyakal banti Hai sache paatshaa g nu apni mahar Karan veer te
Lakha Sidhana te Amritpal nu pura jor lake jtao fir hi Punjab da kuch bnega
Lakha Sidhana g zindabaad
❤ 1:16
ਹਰ ਗੱਲ ਸੱਚੀ ਹੈ ਵੀਰ ਦੀਪਰ ਕਾਸ਼ ਲੋਕ ਅਮਲ ਵੀ ਕਰਨ ਨਸ਼ੇ ਛੱਡਣ ਪੰਜਾਬੀ ਨਾ ਭੁੱਲਣ, ਸਿੱਖ ਨੌਜਵਾਨਾਂ ਨੂੰ ਜੇਲ੍ਹਾਂ ਮੁਕਤ ਕਰਵਾਓ
ਲੱਖੇ ਬਾਈ ਜੇ ਤੁਸੀਂ ਇਹ ਕਮੈਂਟ ਪੜਿਆ ਤਾਂ ਅਤੇ ਜੇ ਕਿਸੇ ਟੀਮ ਮੈਂਬਰ ਨੇ ਪੜਿਆ ਤਾਂ ਇੱਕ ਸੁਨੇਹਾ ਜਰੂਰ ਦਿਓ ਬਾਈ ਨੂੰ ਕਿ ਅਪਣੀ ਗੱਲ ਦੇ ਸ਼ੁਰੂ ਚ ਲੋਕਾਂ ਨੂੰ ਇੱਕ ਗੱਲ ਜਰੂਰ ਕਿਹਾ ਕਰੋ ਕਿ ਮੈਂ ਕੋਈ ਕਮੇਡੀ ਨੀ ਕਰਨ ਆਇਆ ਇਸ ਲਈ ਹੱਸਿਓ ਨਾ, ਕਿਉਂਕਿ ਜਿਹੜੇ ਬੰਦੇ ਤੇਰੀ ਗੱਲ ਸੁਣਕੇ ਹੱਸਦੇ ਹਨ ਉਨਾ ਨੂੰ ਸ਼ਰਮ ਆਉਣੀ ਚਾਹੀਦੀ ਹੈ ਯਾਰ ਅਸੀਂ ਅਪਣੀ ਜਮੀਰ ਐਨੀ ਮਾਰ ਲਈ ਕਿ ਜਿਸ ਗੱਲ ਤੇ ਸਿਰ ਝੁਕਣਾ ਚਾਹੀਦਾ ਹੈ ਅਸੀਂ ਉਸ ਗੱਲ ਤੇ ਦੰਦ ਕੱਢਦੇ ਹਾਂ,ਬਾਈ ਜੇ ਜਮੀਰ ਜਾਗਦੀ ਹੋਵੇ ਤਾਂ ਤੇਰੀਆਂ ਗੱਲਾਂ ਸੁਣਕੇ ਸਾਡੀ ਨੀਂਦ ਹਰਾਮ ਹੋਣੀ ਚਾਹੀਦੀ ਸੀ ਸਾਨੂੰ ਜੇ ਹੁਣ ਵੀ ਜਾਗ ਨਾ ਆਈ ਤਾਂ ਅਪਣੇ ਆਪ ਨੂੰ ਮੁਰਦੇ ਸਮਝ ਲਵੋ,ਬਠਿੰਡੇ ਆਲਿਓ ਲੱਖੇ ਨੂੰ ਵੋਟ ਪਾਇਓ ਤੇ ਜੇ ਬਾਈ ਤੂੰ ਵੀ ਧੋਖਾ ਦੇ ਗਿਆ ਤਾਂ ਅੱਗੇ ਨੂੰ ਲੋਕਾਂ ਨੇ ਕਿਸੇ ਹੋਰ ਸੱਚੇ ਬੰਦੇ ਤੇ ਵੀ ਭਰੋਸਾ ਨੀ ਹੋਣਾ, ਇੱਕ ਮੌਕਾ ਲੱਖੇ ਨੂੰ ਜਰੂਰ ਦਿਓ ਬਾਈ ਬਣਕੇ ਰਾਤ ਨੂੰ ਸੌਣ ਤੋਂ ਪਹਿਲਾਂ ਬਾਈ ਦੀਆਂ ਗੱਲਾਂ ਤੇ ਵਿਚਾਰ ਜਰੂਰ ਕਰਿਓ ਗਲੀਆਂ ਨਾਲੀਆਂ ਤੋਂ ਅੱਗੇ ਵੀ ਸੋਚ ਲਵੋ, ਵਾਹਿਗੁਰੂ ਭਲੀ ਕਰਨ
ਜਿਹੜਾ ਬੰਦਾ ਲੱਖੇ ਤੋਂ ਬਿਨਾਂ ਕਿਸੇ ਹੋਰ ਨਾਲ ਘੁੰਮ ਰਿਹਾ ਹੈ ਉਹ ਅਪਣੇ ਨਿੱਜੀ ਫਾਇਦੇ ਲਈ ਘੁੰਮ ਰਿਹਾ ਹੈ ਲੱਖੇ ਬਾਈ ਤੂੰ ਹਾਰੇਂ ਜਾਂ ਜਿੱਤੇਂ ਪਰ ਇੱਕ ਗੱਲ ਪਤਾ ਲੱਗਜੂ ਕਿ ਬਠਿੰਡੇ ਹਲਕੇ ਤੋਂ ਜਿੰਨੀਆਂ ਵੋਟਾਂ ਤੈਨੂੰ ਪੈਣਗੀਆਂ ਸਮਝ ਲਵੋ ਹਲਕੇ ਵਿੱਚ ਜਾਗਦੀ ਜਮੀਰ ਵਾਲੇ ਸਿਰਫ ਓਨੇ ਹੀ ਬੰਦੇ ਬਚੇ ਹਨ ਬਾਕੀ ਪੰਜਾਬ ਦੀ ਬਰਬਾਦੀ ਲਈ ਸਰਕਾਰ ਦੇ ਬਰਾਬਰ ਦੇ ਭਾਈਵਾਲ ਹੋਣਗੇ, ਜਮੀਰ ਦੀ ਅਵਾਜ਼ ਸੁਣਨ ਵਾਲੇ ਲੱਖੇ ਬਾਈ ਤੋਂ ਬਿਨਾਂ ਕਿਸੇ ਹੋਰ ਨੂੰ ਵੋਟ ਪਾ ਹੀ ਨਹੀਂ ਸਕਦੇ, ਲੱਖਾ ਸਿਧਾਣਾ ਜਿੰਦਾਬਾਦ ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਭਾਈ ਜਸਵੰਤ ਸਿੰਘ ਖਾਲੜਾ ਅਮਰ ਰਹੇ ਇਨਾ ਨਾਹਰਿਆਂ ਨਾਲ ਪੰਜਾਬ ਹਿਲਾ ਦਿਓ ਐਤਕੀਂ
By Lakkha sadana jindabad bhai amritpal Singh Ji Khalsa jindabad sardar Singh simranjeet Singh Ji man jindabad❤❤❤
ਲੌਕੌ ਜਾਗਜੌ ਅਜੇ ਵੀ ਸਮਝੌ ਸਚੀਆ ਗੱਲਾ ਜੇ ਸਰਕਾਰੀ ਮਡੀਆ ਨਾ ਬਚੀਆ ਤਾ ਰੌਏਗੇ
Lakha😅sidhana😊sahi😊gal😊kahi😊good😊
ਇਹ ਲੋਕਾ ਨੂੰ ਅਕਲ ਦਾ ਘਾਟਾ ਐਂ ਪੁਤਰਾ ਲਖਿਆ ਤੂੰ ਸਹੀ ਕਹਿ ਰਹੇ ਹੋ ਬਚਾ ਲ ਓ ਆਪਣੇ ਪੰਜਾਬ ਨੂੰ ਪੰਜਾਬੀ ਮਾਂ ਬੋਲੀ ਨੂੰ
ਉਹ ਵੀਰ ਕਦੇ ਮਜ਼ਦੂਰਾਂ ਬਾਰੇ ਵੀ ਕੋਈ ਗੱਲ ਕੀਤੀ ਤੁਹਾਨੂੰ ਸਿਰਫ ਇੱਕੋ ਚੀਜ਼ ਨਜ਼ਰ ਆਉਂਦੀ ਆ
ਬਠਿੰਡੇ ਵਾਲੇਉ ਲੱਖੇ ਨੂੰ ਵੋਟ ਪਾਏਉ ਤੇ ਖਡੂਰ ਸਾਹਿਬ ਵਾਲੇਉ ਭਾਈ ਅਮਿਰਤਪਾਲ ਨੂੰ ਪਾਏਉ ਵੋਟ
ਬਿਲਕੁਲ ਸਹੀ ਗੱਲ ਆ ਵੀਰੇ
LAKHA ⛳
ਭੰਡ ਬੁਚੜ ਭਜਾਓ ਪੰਜਾਬ ਬਚਾਓ
😥😥😥
ਬਾਈ ਲੱਖਾਂ ਸਿੰਘ ਸਿਧਾਣਾ ਪੰਜਾਬ ਲਈ ਚੰਗ਼ਾ ਕੰਮ ਕਰ ਰਿਹਾਂ ਇਸ ਲਈ ਪੰਜਾਬੀ ਭਰਾਵਾਂ ਬਜ਼ੁਰਗਾਂ ਮਾਵਾਂ ਭੈਣਾਂ ਦਾ ਵੀ ਫਰਜ਼ ਬਣਦਾ ਕੀ ਲੱਖੇ ਵੀਰ ਦਾ ਸਾਥ ਦੇਈਏ
ਅਮ੍ਰਿਤਪਾਲ ਸਿੰਘ ਖਾਲਸਾ ਅਤੇ ਲੱਖਾਂ ਸਿਧਾਣਾ ਨੂੰ ਪਾਰਲੀਮੈਂਟ ਵਿਚ ਭੇਜੋ ਫਿਰ ਪੰਜਾਬ ਦਾ ਕੁੱਝ ਭਲਾ ਹੋਵੇ
ਵਾਹਿਗੂਰ ਵਾਹਿਗੂਰ ਵਾਹਿਗੂਰ ਸਾਹਿਬ ਜੀਓ ਕਿਰਪਾ ਰੱਖਣੀ ਜੀ ਬਾਕੀ ਤੁਹਾਡੀ ਗੱਲ ਠੀਕ 👌 ਬਿਲਕੁਲ ਸਹੀ ਗੱਲ ਹੈ ਤੁਹਾਡੀ ਲੋਕਾ ਨੂੰ ਸੋਚਣਾ ਚਾਹੀਦਾ ਸਰਦਾਰ ਸਾਹਿਬ ਜੀਓ ❤❤❤❤🎉 ਵਾਹਿਗੂਰ ਸਤਿਨਾਮ ਸ੍ਰੀ ਵਾਹਿਗੂਰ ਵਾਹਿਗੂਰ ਵਾਹਿਗੂਰ ਸਾਹਿਬ ਜੀਓ ਮਹਾਰਾਜ ਕਿਰਪਾ ਰੱਖਣੀ ਜੀ ❤❤❤🎉
ਲੱਖਾ ਸਿਧਾਣਾਂ ਜਿੰਦਾਬਾਦ
ਲੱਖਾ ਸਿੰਘ ਜਿਦਾਬਾਦ
ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਪਾਰਟੀ ਦੇ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ 😢😢😢😢
ਬਿਲਕੁੱਲ ਸਹੀ ਕਿਹਾ ਹੈ।।।
ਬਿਲ ਕੂਲ ਠੀਕ
ਕਾਂਗਰਸ ਅਕਾਲੀ ਆਮ ਆਦਮੀ ਬੀਜੇਪੀ ਸੱਭ ਲੋਟੂ ਟੋਲੇ ਤੋਂ ਬਚੋ ਸਿਮਰਨਜੀਤ ਸਿੰਘ ਮਾਨ ਜੀਦਾਬਦ
ਬਠਿੰਡੇ ਵਾਲੇਓ ਤੁਸੀਂ ਲੱਖੇ ਸਿਧਾਣੇ ਨੂ ਵੋਟ ਪਾਇਓ ਤੇ ਖੱਡੂਰ ਸਾਹਿਬ ਵਾਲੇਓ ਤੁਸੀਂ ਆਪਣੀ ਵੋਟ ਭਾਈ ਅੰਮ੍ਰਿਤਪਾਲ ਸਿੰਘ ਨੂ ਪਾਉਣੀ ਐ ਦੇਖਿਓ ਪਿੱਠ ਨਾਂ ਲਵਾ ਦਿਓ
ਲੱਖੇ ਵੀਰ ਦੀਆਂ ਗੱਲਾਂ ਬਹੁਤ ਵਧਿਆ ਹੈ,ਸੂਣ ਕੇ ਦਿਲ ਖੂਸ ਹੋ ਗਿਆ ਹੈ,ਇਸ ਵੀਰ ਨੂੰ ਜ਼ਰੂਰ ਜਿਤਾਔ, ਖਰੜ ਵਿਖੇ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ ਸਭ ਜਗ੍ਹਾ ਕੰਪਲੇਟ ਕਰ ਚੁੱਕੇ ਹਾਂ ਕੋਈ ਨਹੀਂ ਪੁੱਛਦਾ ਸਭ ਡਰਦੇ ਹਨ ਬੀਜੇਪੀ ਤੋਂ 😢😢😢😢
ਲੱਖਾਂ ਵੀਰ ਜਿਦਾ ਬਾਦ ਹੈ ਇਸ ਬਾਰ ਜ਼ਰੂਰ ਐਮ ਪੀ ਬਣੇਗਾ
ਲੱਖਾਂ ਵੀਰ ਐਮ ਪੀ ਬਣੇਗਾ,ਇਹ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਇਹ ਜੇਲ੍ਹ ਵਿੱਚ ਹੋਵੇਗਾ,😢😢😢😢 ਰੱਬ ਕਰੇ ਮੇਰੀ ਭਖਿਖ ਬਾਣੀਂ ਰੱਬ ਸ਼ਹੀ ਕਰ ਦੇਵੇ ਮੈਂ ਰੱਬ ਦਾ ਬਹੁਤ ਧਨਵਾਦੀ ਹਾਂ,ਜੇ ਮੇਰੀ ਭਵਿੱਖ ਬਾਣੀ ਸ਼ਹੀ ਕਰ ਰੱਬਾਂ ਜੇ ਤੂੰ ਕਿਤੇ ਸੁਣਦਾਂ ਹੈ ਆਮ ਇਨਸਾਨ ਦੀ
ਲੱਖਾਂ ਵੀਰ ਸ਼ਹੀ ਬੋਲ ਰਿਹਾ ਹੈ ਪਾਣੀ ਖ਼ਤਮ ਹੋ ਜਾਣਾ ਹੈ,ਬਾਬੇ ਨਾਨਕ ਨੇ ਪੰਜ ਸੋ ਸਾਲ ਪਹਿਲਾਂ ਦੱਸਿਆ ਸੀ,ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ,ਨਿੰਮ ਦੇ ਦਰਖਤ ਜ਼ਰੂਰ ਲਾਵੋ ਵੀਰੇ,
ਮੈਂ ਇਸ ਗੂੰਡੇ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਇਸ ਕਲੋਨੀ ਵਿੱਚ ਮੈਂ ਨਿਮ ਦੇ ਦਰਖਤ ਬਹੁਤ ਲਾ ਦਿੱਤੇ ਹਨ, ਸਵੇਰੇ ਉੱਠ ਕੇ ਪਾਣੀ ਲਾਉਂਦੇ ਹਾ ਨਿਮ ਦੇ ਦਰਖਤ ਨੂੰ
Vah vi vah. Very nice message.
ਬਾਈ ਲੱਖਾ ਸਿਧਾਣਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Very nice 👌 👍 ❤❤❤
ਲੱਖੇ ਵੀਰ ਜੀ ਇਹ ਧਰਤੀ ਗੁਰੂ ਸਾਹਿਬਾ ਦੀਆ ਰਹਿਮਤਾ ਨਾਲ ਭਰੀ ਪਈ ਹੈ ਬੇਕਦਰੀ ਲੋਕਾਈ ਸਮਝ ਨਹੀ ਰਹੀ ਵਿਹਲੜਾ ਨਸ਼ੇ ਵਾਲਿਆ ਤੇ ਕਨੇਡਾ ਅਮਰੀਕਾ ਜਾਣ ਵਾਲਿਆ ਨੇ ਸਭ ਕੁਝ ਖਤਮ ਕਰ ਦਿੱਤਾ ਹੈ ।
ਲੱਖਾ ਸਿਧਾਣਾ ਵੀਰ ਇਨ੍ਹਾਂ ਲੋਕਾਂ ਨੂੰ ਸਮਝਾਉਣ ਕੋਈ ਫੈਦਾ ਨਹੀਂ 🤫🤫🤫🤫
👌
Bilkol shi gal
ਵਧਾਈ ਦੇ ਪਾਤਰ ਨੇ ਪਿੰਡ ਵਾਸੀ
We support Lakha Serdana Bhai g in vote 1time must give chance in vote Will win
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
Right bi g
Lakha Singh sidana jindabad
ਲੱਖਾ ਸਿਧਾਣਾ ਜ਼ਿੰਦਾਬਾਦ ਼਼਼਼਼਼਼ਬਠਿੰਡੇ ਵਾਲਿਉ ਲੱਖੇ ਨੂੰ ਵੋਟਾਂ ਪਾਉ
ਬਠਿੰਡੇ ਵਾਲਿਓ ਐਤਕੀਂ ਵਾਰ ਲੱਖੇ ਨੂੰ ਜਿਤਾ ਦਿਉ
Lakha Singh Sidhana jindabad jindabad jindabad jindabad jindabad
ਅਸੀਂ ਗੁਰਦਾਸਪੁਰ ਦੇ ਹਾਂ ਫਿਰ ਵੀ ਸਾਡੀਆਂ ਵੋਟਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਪੱਕੀਆਂ
ਲੱਖਾ ਸਿਧਾਣਾ ਬਾਈ ਦੀਆਂ ਗੱਲਾਂ ਤੇ ਗੋਰ ਕਰੋ ਬਾਈ ਜੀ ਨਹੀਂ ਕੁਝ ਨੀਂ ਬਚਣਾਂ ਥੋਡੇ ਪੱਲੇ
Very good lakha veer
Good speech lakha veer ji
Lakha Singh Sidhana jindabad waheguru ji mehar kro ❤
Good.ber.ji
ਬਹੁਤ ਸੱਚੀਆਂ ਗੱਲਾਂ ਹਨ 🙏🙏ਵਾਹਿਗੁਰੂ ਜੀ ਮੇਹਰ ਕਰਿਓ ਜੀ 🙏🙏
Lakha is good leader pleas spot
ਗੱਲ ਸੱਚ ਏ ਵੀਰ ਲੋਕ ਵੋਟਾ ਵੇਹਲੇ ਬਦਲ ਜਾਂਦੇ ਨੇ ਸਾਥ ਨੀ ਦਿੰਦੇ
Lakha bai zindabad
ਸੰਡੇ ਅੱਗੇ ਬੀਨ ਵਜੋਨ ਦਾ ਕੋਈ ਫੈਦਾ ਨੀ ਮਰ ਗਏ ਜਮ਼ੀਰ ਇੰਨਾ ਲੋਕਾ ਦੇ ਇਹ ਛਿੱਤਰਾ ਦੇ ਹੀ ਕਾਬਲ ਨੇ ਇੰਨਾ ਲੋਕਾ ਦਾ ਡੰਡਾ ਹੀ ਪੀਰ ਹੈ
ਭਾਈ ਅੰਮ੍ਰਿਤਪਾਲ ਸਿੰਘ, ਜ਼ਿੰਦਾਬਾਦ
Lakha veer jittaoo bathinde to
Salut aa lakha 22 ji
❤❤❤❤❤❤❤❤❤❤❤❤❤
❤❤❤❤❤❤❤❤❤
❤❤❤❤❤
ਕਾਂਗਰਸ+ ਭਾਜਪਾ+ਆਮ ਆਦਮੀ ਪਾਰਟੀ+ਅਕਾਲੀ ਸਭ ਇਕੋ ਨੇ ਜਿਹਨੂੰ ਮਰਜ਼ੀ ਪਾਂ ਦੋ ਬੱਸ ਲੋਕ ਹੀ ਵੱਖਰੇ ਨੇ
ਲੱਖਾ ਸਿਧਾਣਾ ਜ਼ਿੰਦਾਬਾਦ
ਮੰਗਾ ਸਿੰਘ
ਪਿੰਡ ਬੁਰਜ ਲੱਧਾ ਸਿੰਘ ਵਾਲਾ
ਵਾਹਿਗੁਰੂ ਜੀ ਬੇਨਤੀ ਆ ਕਿ ਖਡੂਰ ਸਾਹਿਬ ਦੀ ਸੀਟ ਜਿਤਨੀ ਭਾਈ ਅੰਮ੍ਰਿਤਪਾਲ ਸਿੰਘ ਅਤੇ ਖਾਲਸੇ ਪੰਥ ਦੀ ਮੁੱਛ ਦਾ ਸਵਾਲ ਹੈ ਕਿਰਪਾ ਕਰਕੇ ਵੱਧ ਚੜ ਕੇ ਵੋਟਾਂ ਪਾਓ ਅਤੇ ਭਾਈ ਅੰਮ੍ਰਿਤ ਸਿੰਘ ਜੀ ਨੂੰ ਜਤਾਈਏ ਅਤੇ ਲੱਖਾ ਸਧਾਣਾ ਵੀਰ ਸਿਮਰਨਜੀਤ ਸਿੰਘ ਮਾਨ ਇਹਨਾਂ ਨੂੰ ਵੀ ਜਰੂਰ ਵੱਧ ਚੜ ਕੇ ਵੋਟਾਂ ਪਾਓ
ਖੂਹਾਂ ਤੋਂ ਨਲਕੇ ਤੋਂ ਟਿਊਬਵੈੱਲ ਤੋਂ ਸਮਰਸੀਬਲ ਇਸ ਤੋਂ ਅੱਗੇ ਕੋਈ ਤਕਨੀਕ ਨਹੀਂ ਸਾਇੰਸ ਕੋਲ 🙏
Lakha singh eh lok sach nal ni chal sakde jhooth nal he jange❤
Water is responsible.true said brother .we should save water.
ਲੱਖੇ ਵੀਰ ਤੇਰੇ ਵਾਲੀ ਗੱਲ 50 ਸਾਲ ਪਹਿਲਾਂ ਭਗਤ ਪੂਰਨ ਸਿੰਘ ਜੀ ਨੇ ਕਹੀ ਸੀ। ਪਰ ਉਦੋਂ ਵੀ ਲੋਕ ਕਹਿੰਦੇ ਸੀ ਪਾਣੀ ਕਿਵੇਂ ਮੁੱਕ ਜਾਊ।
ਵੀਰੇ ਸਚੀਆ ਗਲਾਂ ਕੀਤੀਆਂ
❤❤❤❤❤❤ A
❤❤👍👌🤝🤝👏🙏ਲਖਾ,ਵੀਰ,ਜਿਦਾਵਾਦ
ਲੈ ਕੇ ਇਹਨਾਂ ਲੋਕਾਂ ਨੂੰ ਭੇਡਾਂ ਨੂੰ ਕੀ ਸਮਝਾਉਣਾ ਪੰਜਾਬੀਆਂ ਨੂੰ ਇਹਦਾ ਭਈਆਂ ਨਾਲੋਂ ਵੀ ਉੱਡੇ ਕਰ ਬੰਦੇ ਆ ਪੰਜਾਬ ❤❤
❤❤❤❤❤
ਸਾਡੇ ਲੋਕ ਪਤਾ ਨੀ ਕਿਉਂ ਸਮਝਦੇ ਹੀ ਨੀ। ਜਿੰਨਾ ਮਰਜੀ ਮੱਥਾ ਮਾਰ ਲਾਉ ਕੋਈ ਅਸਰ ਨੀ ਪੈਂਦਾ ਪੰਜਾਬ ਦੇ ਲੋਕਾਂ ਨੂੰ। ਇਹ ਲੋਕ ਦਿੱਲੀ ਦੀਆਂ ਚਾਲਾਂ ਨੂੰ ਸਮਝ ਨੀ ਰਹੇ ਜੋ ਸਾਜਿਸ਼ ਅੰਦਰ ਖਾਤੇ ਹੋ ਰਹੀਆਂ ਉਹ ਆਮ ਲੋਕ ਨਹੀ ਸਮਝ ਸਕਦੇ। ਆਪਣੇ ਲੋਕਾਂ ਨੂੰ ਜੇ ਕੋਈ ਜਾਗਰੂਕ ਕਰਦਾ ਤਾਂ ਉਹਨਾਂ ਨੂੰ ਕਹਿੰਦੇ ਇਹ ਬੰਦੇ ਮਰਵਾਊ ਹੈ ਕੋਈ ਏਕਤਾ ਸਾਡੇ ਵਿੱਚ। ਸਾਡੇ ਨੌਜਵਾਨਾਂ ਦੀਆਂ ਜਿੰਦਗੀਆਂ ਬਚਾਉਣ ਵਾਲੇ ਅੱਜ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਬੈਠੇ ਨੇ ਉਹਨਾਂ ਨੇ ਕੀ ਜੁਰਮ ਕੀਤਾ ਸੀ। ਜੇਕਰ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਪੰਜਾਬ ਦੇ ਲੋਕਾਂ ਨੇ ਜਿੱਤਾਇਆਂ ਨਾਂ ਤਾਂ ਸਮਝ ਜਾਇਓ ਪੰਜਾਬ ਦੇ ਲੋਕਾਂ ਦੀ ਜਾਮੀਰ ਬਿਲਕੁਲ ਮਰ ਚੁੱਕੀ ਏ।
Please Vote for bhai amritpal singh aur lakha sadhana
Jago punjabio jago
ਸਾਨੂੰ ਸਭ ਤੋਂ ਪਹਿਲਾਂ ਮੱਤ ਦੇ ਦਾਨ ਦੀ ਸਖ਼ਤ ਜ਼ਰੂਰਤ ਹੈ ਤੇ ਐਜੂਕੇਸ਼ਨ ਦੀ ਵੀ! ਪ੍ਰਮਾਤਮਾ ਕ੍ਰਿਪਾ ਕਰੇ! ਕਮੈਟਾਂ ਚ ਪੜ੍ਹਿਆ ਲੱਖੇ ਨੂੰ ਵੋਟ ਪਾਵਾਂਗੇ, ਜ਼ਰੂਰ ਪਾਓ, ਪਾਉਣੀ ਵੀ ਚਾਹੀਦੀ ਹੈ, ਪਰ ਲੱਖੇ ਨੂੰ ਵੋਟ ਪਾਉਣ ਜਿੰਨਾ ਹੀ ਜ਼ਰੂਰੀ ਹੈ ਉਸ ਦੀਆਂ ਗੱਲਾਂ 'ਤੇ ਅਮਲ ਕਰਨਾ! ਜੇਕਰ ਅਸੀਂ ਮਾਂ ਬੋਲੀ, ਸਿੱਖ ਇਤਿਹਾਸ ਤੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਟੁੱਟ ਗਏ ਤਾਂ ਦੁਨੀਆਂ ਦੇ ਨਕਸ਼ੇ ਤੋਂ ਖ਼ਤਮ ਹੋ ਜਾਵਾਂਗੇ! ਦੀਪ ਸਿੱਧੂ ਬੋਲ ਗਿਆ ਗੱਲ ਫ਼ਸਲਾਂ ਦੀ ਨਹੀਂ ' ਨਸਲਾਂ' ਦੀ ਹੈ!
🦁🦁🦁🦁🦁
👍👍👍🙏
❤❤💯👍
❤️
Amrit pal do not step back
Lakha ji good
Must watch this video, Lakhe nu salaam aa
Waheguru ji🎉🎉🎉🎉🎉🎉🎉
ਬਿਲਕੁਲ ਸਹੀ ਗੱਲ ਆ y ਸਾਡੇ ਗੁਰੂ ਘਰ ਜੱਟ ਦੇ ਅੱਡ ਆ
ਬਾਈ ਜੀ ਮਾਝੇ ਵਿੱਚ ਖਾਲੇ ਸਾਰੇ ਵਾਹ ਕੇ ਜਮੀਰ ਨਾਲ ਮਲਾ ਲਾਏ ਗਏ ਖਾਲੇ ਸੂਵੇ ਢਾਹ ਦਿੱਤੇ ਗਏ ਕੋਈ ਨੌਕਰੀ ਨਹੀ ਮਿਲੀ ਹਲ ਪੰਜਾਬ ਅਜਾਦ ਆਪਣਾ ਦੇਸ਼
ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਜੀ ਅਤੇ ਬਾਈ ਲੱਖਾ ਸਿੰਘ ਸਿਧਾਨਾਂ ਦਾ ਖਡੂਰ ਸਾਹਿਬ ਵਾਲਿਓ ਅਤੇ ਬਠਿੰਡੇ ਵਾਲਿਓ ਜਰੂਰ ਸਾਥ ਦਿਓ ਜੀ ਹੱਥ ਬੰਨ੍ਹ ਕੇ ਬੇਨਤੀ ਆ ਜੀ,,,, ਪੰਜਾਬ ਵਾਲਿਓ ਇਹ ਦੋਵੇਂ ਪੰਜਾਬ ਦੇ ਹੀਰੇ ਵੱਡੀ ਲੀਡ ਨਾਲ ਜਿਤਾਇੳ,,,,, ਦੋਵਾਂ ਯੋਧਿਆਂ ਨੂੰ ਪੰਜਾਬ ਦਾ ਦਰਦ ਆ ਵੀਰਿਓ ਧਿਆਂਨ ਰੱਖਿਓ ਕਿਤੇ ਮੱਥੇ ਕਲੰਕ ਨਾਂ ਲਵਾ ਲਿਓ
ਹਲਕਾ ਬਠਿੰਡਾ ਵਾਲਿਓ ਤੁਹਾਡੀਆਂ ਵੋਟਾਂ ਦਾ ਅਸਲ ਹੱਕਦਾਰ ਲੱਖਾ ਸਿਧਾਣਾ ਹੈ ਲੱਖਾ ਸਿਧਾਣਾ ਨੂੰ ਵੱਧ ਤੋਂ ਵੱਧ ਵੋਟਾਂ ਪਾਓ ਜੀ
⚔️✊🏿🔥
Lakha sidhana is the wisevman loko samjo galan
ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਅਤੇ ਬਠਿੰਡਾ ਤੋਂ ਲੱਖਾ ਸਿਧਾਣਾ ਵੀਰੇ ਨੂੰ ਆਪੋ ਆਪਣੀਆਂ ਵੋਟਾਂ ਪਾ ਕੇ ਕਾਮਯਾਬ ਬਣਾਓ ਜੀ।
ਲਖੇ ਨੂੰ ਵੋਟ ਪਾਓ
Punjab da Babar Sher putt sardar Lakha sidhana bai zindabad Bathinda waleyo lakha bai di support karo plz
Laina lagian paian kisana dian adaani de ceilo aage 😂😂😂😂😂😂😂😂😂
Raaj karega khalsa
ਅਮ੍ਰਿਤ ਪਾਲ ਨੂੰ ਵੋਟਾਂ ਪਾ ਕੇ ਜਤਾਵੋ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ,😢😢😢😢
ਲੱਖਾਂ ਵੀਰ ਸ਼ਹੀ ਬੋਲ ਰਿਹਾ,
ਪੰਜਾਬ ਖ਼ਾਲੀ ਹੋ ਗਿਆ ਹੈ 😢😢😢😢ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😢😢😢
ਨਿੰਮ ਦੇ ਦਰਖਤ ਜ਼ਰੁਰ ਲਾਵੋ,
Very good veer ji
God bro 🙏👏👏👍👌💯
ਸੱਚੀ ਆ ਗੱਲਾਂ ਹੈ
ਮਹਾਰਾਜਾ ਰਣਜੀਤ ਸਿੰਘ ਬਰਗਾ ਰਾਜ ਚਾਹੀਦਾ
Very good
🙏🙏🙏✌️✌️
ਵਾਹ ਬਾਈ ਲੱਖਾ ਦਾਣੇ ਆ ਯਾਰ ਮਿੰਟੋ ਮਿੰਟ ਹੀ ਵਿਹਲੇ ਹੋ ਜਾਂਦੇ ਯਾਰ ਕਣਕਾਂ ਵੇਚ ਕੇ ਲੋਕੀ
ਸਾਡੇ ਪਿੰਡ ਅਬਾਦੀ 1400 ਸੌਂ ਆ ਜਿੰਨਾਂ ਵਿੱਚੋਂ 356 ਬਾਹਰ ਆ ਹਜੇ ਵੀ ਜਾ ਰਹੇ ਮੁੜ ਕੇ ਇੱਕ ਵੀ ਨਹੀਂ ਆਈਆਂ 🙏
Simranjit maan ❤Amritpal ❤ lakha❤❤❤
ਵੀਰ ਇਹ ਕੌਮ ਚ ਗਦਾਰ ਅਕਿਰਤਘਣ ਤੇ ਹਰਾਮੀ ਤੇ ਲਾਲਚੀ ਲੋਕ ਬਹੁਤ ਨੇ ਇਹ ਲਾਲਚੀ ਲੋਕ ਬਾਅਦ ਚ ਪਛਤਾਉਣ ਗੇ
Good
9:08 ❤❤❤❤❤
Bathinde Valiyo thuhade kol bahut wadda mauka aa lakhe sidhane nu jitao nhi te bahut wadda ghata pao thuhanu
ਬਾਈ ਜੀ ਲੱਖੇ ਸਿਧਾਣੇ ਦੀ ਸੋਚ ਨੂੰ ਵੋਟਾਂ ਪਾਉਣਾ
ਬਾਈ ਜ਼ਿਮੀਂਦਾਰ ਪਰਿਵਾਰ ਸਭ ਵੱਧ ਸੰਯੋਗ ਪਾ ਰਿਹਾਂ ਬੋਲੀ ਖਤਮ ਕਰਨ ਲਈ।। ਗ਼ੁੱਸਾ ਨਾ ਕਰਿਉ ਬਾਈ ਸੱਚ ਆ ਉਦਾਹਰਣਾਂ ਸਾਡੇ ਕੋਲ
Bhut sahi keh reha eh , par lalch lokk jameen vechi jnde aa
Panjab de jammen banday diApas vich milvarten ate Garib Ameer de Sanu Apas vich madad karni jaruri ati jaruri ye. Thankyou. Gaun walyan ton kuj nahin milna.
Lakhaa Sishana veere sasriyakal banti Hai sache paatshaa g nu apni mahar Karan veer te
Lakha Sidhana te Amritpal nu pura jor lake jtao fir hi Punjab da kuch bnega
Lakha Sidhana g zindabaad
❤ 1:16
ਹਰ ਗੱਲ ਸੱਚੀ ਹੈ ਵੀਰ ਦੀ
ਪਰ ਕਾਸ਼ ਲੋਕ ਅਮਲ ਵੀ ਕਰਨ ਨਸ਼ੇ ਛੱਡਣ ਪੰਜਾਬੀ ਨਾ ਭੁੱਲਣ, ਸਿੱਖ ਨੌਜਵਾਨਾਂ ਨੂੰ ਜੇਲ੍ਹਾਂ ਮੁਕਤ ਕਰਵਾਓ