Mera Ghar Kehrha | Short Film | Latest Punjabi 2022

แชร์
ฝัง
  • เผยแพร่เมื่อ 17 ต.ค. 2024

ความคิดเห็น • 145

  • @chakdekabaddi
    @chakdekabaddi 2 ปีที่แล้ว

    ਮੈ ਜਿੰਦਗੀ ਵਿੱਚ ਕਦੇ ਫਿਲਮ ਨਹੀ ਦੇਖੀ,ਅਥਵਾ ਬਹੁਤ ਹੀ ਘੱਟ ਵੇਖੀਆਂ ਹਨ। ਕਿਉਂਕਿ ਨਾ ਮੇਰੇ ਕੋਲ ਟਾਈਮ ਉਤੋਂ ਗਰੀਬੀ ਨਾਲ ਕੌਡ ਕਬੱਡੀ ਖੇਡਦਿਆਂ ਕੋਈ ਪਤਾ ਨਾ ਲੱਗਾਂ,ਕਦੋ ਜਵਾਨੀ ਲੰਘ ਗਈ।ਫੇਰ ਕੁਝ ਲਿਖਣ ਦੀ ਤੇ ਕਵੀ ਸਭਾਵਾਂ ਵਿੱਚ ਅਤੇ ਜਥੇਬੰਦੀਆਂ ਵਿੱਚ ਜਾਣ ਦਾ ਭੁਸ ਪੈ ਗਿਆ ।
    ਅੱਜ ਮੁੱਦਤਾਂ ਬਾਦ ਤੁਹਾਡੀ ਲਘੂ ਫਿਲਮ ਦੇਖੀ,ਜੋ ਸਮਾਜ ਨੂੰ ਦੇਣ ਵਾਲੀ,ਧੀਆਂ ਦੀਆਂ ਸਧਰਾਂ ਦਾ ਗਲ ਘੁੱਟਣ ਤੋਂ ਜਾਗਰੂਕ ਕਰਨ ਵਾਲੀ ਕਮਾਲ ਦੀ ਫਿਲਮ ਹੈ।ਜਿਸ ਨੂੰ ਹਰ ਪੱਖ ਤੋਂ ਸੁਚੱਜੇ ਢੰਗ ਨਾਲ ਮਕਬੂਲ ਕੀਤਾ ਗਿਆ ਹੈ।ਬਹੁਤ ਸ਼ੁਕਰੀਆਮੈ ਜਿੰਦਗੀ ਵਿੱਚ ਕਦੇ ਫਿਲਮ ਨਹੀ ਦੇਖੀ,ਅਥਵਾ ਬਹੁਤ ਹੀ ਘੱਟ ਵੇਖੀਆਂ ਹਨ। ਕਿਉਂਕਿ ਨਾ ਮੇਰੇ ਕੋਲ ਟਾਈਮ ਉਤੋਂ ਗਰੀਬੀ ਨਾਲ ਕੌਡ ਕਬੱਡੀ ਖੇਡਦਿਆਂ ਕੋਈ ਪਤਾ ਨਾ ਲੱਗਾਂ,ਕਦੋ ਜਵਾਨੀ ਲੰਘ ਗਈ।ਫੇਰ ਕੁਝ ਲਿਖਣ ਦੀ ਤੇ ਕਵੀ ਸਭਾਵਾਂ ਵਿੱਚ ਅਤੇ ਜਥੇਬੰਦੀਆਂ ਵਿੱਚ ਜਾਣ ਦਾ ਭੁਸ ਪੈ ਗਿਆ ।
    ਅੱਜ ਮੁੱਦਤਾਂ ਬਾਦ ਤੁਹਾਡੀ ਲਘੂ ਫਿਲਮ ਦੇਖੀ,ਜੋ ਸਮਾਜ ਨੂੰ ਦੇਣ ਵਾਲੀ,ਧੀਆਂ ਦੀਆਂ ਸਧਰਾਂ ਦਾ ਗਲ ਘੁੱਟਣ ਤੋਂ ਜਾਗਰੂਕ ਕਰਨ ਵਾਲੀ ਕਮਾਲ ਦੀ ਫਿਲਮ ਹੈ।ਜਿਸ ਨੂੰ ਹਰ ਪੱਖ ਤੋਂ ਸੁਚੱਜੇ ਢੰਗ ਨਾਲ ਮਕਬੂਲ ਕੀਤਾ ਗਿਆ ਹੈ।ਬਹੁਤ ਸ਼ੁਕਰੀਆ। - ਸੁਖਵਿੰਦਰ ਖਾਰੇ ਵਾਲਾ ਦੀ ਵਟਸਐਪ ਤੇ ਆਈ ਟਿਪਣੀ

  • @amarindersingh1313
    @amarindersingh1313 2 ปีที่แล้ว

    ਪੰਜਾਬੀ ਵਿਚ ਕਦੇ ਐਸੀ ਫਿਲਮ ਨਹੀਂ ਬਣੀ,ਬਹਤ ਵਧੀਆ ਫਿਲਮ ਹੈ ।ਸਾਡੇ ਫਿਲਮ ਸੱਜਣ ਨੂੰ ਵੱਡੇ ਬਜਟ ਦੀ ਬਜਾਏ ਵਧੀਆ ਵਿਸ਼ਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ। ਪੰਜਾਬੀ ਕੇਵਲ ਕਾਮੇਡੀ ਫਿਲਮਾਂ ਹੀ ਨਹੀਂ ਚਾਹੁੰਦੇ,ਉਹ ਸਗੋਂ ਉਹ ਵਧੇਰੇ ਗੰਭੀਰ ਅਤੇ ਸੰਵੇਦਨਸ਼ੀਲ ਵੀ ਹਨ।ਔਕਾਤ ਫਿਲਮ ਦੀ ਸਮੁੱਚੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ।

  • @agamtv8051
    @agamtv8051 2 ปีที่แล้ว +5

    ਸਾਡੇ ਸਤਿਕਾਰਯੋਗ ਡਾ. ਸੁਖਦਰਸ਼ਨ ਸਿੰਘ ਚਹਿਲ ਸਾਬ 👌👌👌

  • @jpaultable
    @jpaultable 2 ปีที่แล้ว +4

    ਬਹੁਤ ਵਧੀਆ ਜੀ

  • @Virk-2022
    @Virk-2022 2 ปีที่แล้ว +3

    ਬਹੁਤ ਵਧੀਆ ਹੈ 👍👍
    🙏🙏

  • @mohinderpal3631
    @mohinderpal3631 2 ปีที่แล้ว +1

    Bhut changa masag ha kudiaa de dil de pukar be suno

  • @amarjitsingh1946
    @amarjitsingh1946 2 ปีที่แล้ว +1

    ਬਹੁਤ ਵਧੀਆ ਵੀਡਿਓ ਆ ਵਾਈ ਨਾਇਸ਼ ਵਧੀਆ ਮੈਜਸ਼ ਦਿੱਤਾ ਆ ਨਾਇਸ਼ 👍👍👌💯

  • @k.manroop2001
    @k.manroop2001 2 ปีที่แล้ว +10

    ਮੈਂ Manroop kaur ਜੋ ਮਨਦੀਪ ਦਾ role ਨਿਭਾ ਰਹੀ ਏਸ ਫਿਲਮ ਵਿਚ ਬਹੁਤ ਬਹੁਤ ਧੰਨਵਾਦੀ ਹਾਂ ਗੁਰਚੇਤ sir ਜੀ ਦਾ । thanks alot sir🙏
    Sukhdarshan sir ਦੇ ਨਾਲ ਅਸੀਂ team ਇਕ ਸੁਨੇਹਾ ਦਿੱਤਾ.. hope ਕਰਦਿਆਂ ਸਭ ਨੂੰ ਪਸੰਦ ਆਏ।

    • @chakdekabaddi
      @chakdekabaddi 2 ปีที่แล้ว +2

      Thanx g

    • @CheharMajariagurtaj
      @CheharMajariagurtaj 2 ปีที่แล้ว

      ਬਹੁਤ vadia ਰੋਲ ਅਦਾ ਕਿਤਾ ਤੁਸੀਂ ਰੂਪ ਜੀ

    • @shindasingh9386
      @shindasingh9386 2 ปีที่แล้ว

      V. Weldon ji ❤❤❤❤❤ so nice. A v.nice 👍👏😊 guideline to our community 👥👥👥👥👥👥👥👥👥👥👥👥👥👥👥 . S lot of thanks ❤🌹🙏 ji. She live long!

    • @manpawangrewal4514
      @manpawangrewal4514 2 ปีที่แล้ว

      Very good message dear

  • @manindersingh1314
    @manindersingh1314 2 ปีที่แล้ว +2

    ਬਹੁਤ ਵਧੀਆ ਸੁਨੇਹਾ💯

  • @SukhwinderSingh-wq5ip
    @SukhwinderSingh-wq5ip 2 ปีที่แล้ว +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @warispunjabde9800
    @warispunjabde9800 2 ปีที่แล้ว +2

    Bhut vadiya movie ji

  • @sarojkainth9233
    @sarojkainth9233 2 ปีที่แล้ว +1

    Bht vadhia lagya bht vadia sunahea

  • @RupinderKaur-dz5oj
    @RupinderKaur-dz5oj 2 ปีที่แล้ว +2

    Bhut vadiya shaneha dita hai very nice

  • @amritmann2118
    @amritmann2118 2 ปีที่แล้ว +6

    ਬਾਈ ਜੀ ਤੁਹਾਡਾ ਮੈਸੇਜ ਦੇਣ ਦਾ ਬਹੁਤ ਸੋਹਣਾ ਤਰੀਕਾ ਹੈ ਪਰਮਾਤਮਾ ਤੁਹਾਡੀ ਮੇਹਨਤ ਅਤੇ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇਂ 🙏🙏

  • @sangeetasharma4934
    @sangeetasharma4934 2 ปีที่แล้ว +11

    Remarkable Performance...Proud of my students and respected sir..

  • @manindersingh1314
    @manindersingh1314 2 ปีที่แล้ว +5

    Thank you Gurchet Bai Ji for presenting the best movie🙏

  • @muskurahattv7321
    @muskurahattv7321 2 ปีที่แล้ว +1

    zabardast punjabi movies

  • @dhrampreetsingh3395
    @dhrampreetsingh3395 2 ปีที่แล้ว +1

    Bahut vadia film g man bago baag ho gya

  • @ale-cj6ls
    @ale-cj6ls 2 ปีที่แล้ว

    ਬਾਈ ਗੁਰਚੇਤ ਚਿੱਤਰਕਾਰ ਜ਼ਿੰਦਾਬਾਦ

  • @jasbirkaur7878
    @jasbirkaur7878 2 ปีที่แล้ว +1

    Bahut vadia sneha e smaj nu

  • @manpreetkaurwelcomelife6621
    @manpreetkaurwelcomelife6621 2 ปีที่แล้ว +1

    Bahut wadia ji

  • @sooheakhar8668
    @sooheakhar8668 2 ปีที่แล้ว +1

    ਬਹੁਤ ਵਧੀਆ ਕਾਰਜ

  • @malkeetsinghthind248
    @malkeetsinghthind248 2 ปีที่แล้ว +1

    ਬਹੂਤ ਹੀ ਕਮਾਲ

  • @manindersingh1314
    @manindersingh1314 2 ปีที่แล้ว +3

    New direction, new story ✅

  • @shindasingh9386
    @shindasingh9386 2 ปีที่แล้ว

    V. Weldon. Public nu bahut badhiya msg de rahe ho. So nice 👍👏😊 ji. Waheguru ji aap ji di team nu chardi kala vich rakhe. Dhanwad ji.

  • @deoldeolsingh9429
    @deoldeolsingh9429 2 ปีที่แล้ว +3

    Though i ve to skip the movie, but it was separated from the ritual presentations. Congrats to all new faces for their marvellous contributions. Have so much to say about the issue but want to be silent keeping in favor of rightly so women. Thanks gurchet 🙏🙏

  • @chakdekabaddi
    @chakdekabaddi 2 ปีที่แล้ว +4

    Best wishes

  • @navjosan-kt6wn
    @navjosan-kt6wn 2 ปีที่แล้ว

    ਮਾਲਕ ਤਰੱਕੀਆ ਬਖਸ਼ੇ 🙏❤️

  • @THEPRODUCTIONPENDU
    @THEPRODUCTIONPENDU 2 ปีที่แล้ว +4

    Great work❤best of luck👐
    good message for girls
    Keep it up

  • @gurmeetchhinda
    @gurmeetchhinda 2 ปีที่แล้ว +3

    Bahut khoob brother ❤👍👍

  • @weak.estbeaxt
    @weak.estbeaxt 2 ปีที่แล้ว +1

    👌👌👌

  • @preetkaur4714
    @preetkaur4714 2 ปีที่แล้ว +1

    Bhut vdiya bai god bless you

  • @manindersingh1314
    @manindersingh1314 2 ปีที่แล้ว +1

    Small budget big bang 💯

  • @jatinderkaur6730
    @jatinderkaur6730 2 ปีที่แล้ว +2

    ਬਹੁਤ ਵਧੀਆ
    ਸੱਚਾਈ

  • @rajansandhuhrsfilms5673
    @rajansandhuhrsfilms5673 2 ปีที่แล้ว +3

    Awesome 😎
    Very nice 👌👍

  • @sikandersinghdhillon2811
    @sikandersinghdhillon2811 2 ปีที่แล้ว +3

    Sat shri akaal ji all the best ❤️❤️ 👍👍🙏🙏

  • @rupinderkaur-vh3ed
    @rupinderkaur-vh3ed 2 ปีที่แล้ว +1

    Good message

  • @bhadarsingh1871
    @bhadarsingh1871 2 ปีที่แล้ว

    Very good video he thanks all team nu

  • @baldevSingh-pd1ez
    @baldevSingh-pd1ez 2 ปีที่แล้ว +2

    Veer Ji SSA BATHINDA 🙏

  • @ManjinderSingh-ib2dj
    @ManjinderSingh-ib2dj 2 ปีที่แล้ว

    Bhut vadia harpreet ❤️

  • @boharsingh7725
    @boharsingh7725 2 ปีที่แล้ว

    ਬਹੁਤ ਵਧੀਆ ਬਾਈਁ ਜੀ

  • @nirmalsinghgill6672
    @nirmalsinghgill6672 ปีที่แล้ว

    Great work best message
    👍💥💥💥💥💥

  • @Malakdhillon
    @Malakdhillon 2 ปีที่แล้ว

    ਵੈਰੀ ਗੁੱਡ ਜੀ ਗੁਤੇਜ ਜੀ ਮਾਲਕ ਸਿੰਘ ਪਿੰਡ ਡਸਕਾ

  • @gurchainsingh5363
    @gurchainsingh5363 2 ปีที่แล้ว +2

    🤣🤣🤣👌👌👌👍✌️✌️

  • @amandeepdeep4847
    @amandeepdeep4847 2 ปีที่แล้ว +1

    Good job ji

  • @virksarkariya2177
    @virksarkariya2177 2 ปีที่แล้ว +1

    ਬਹੁਤ ਹੀ ਵਧੀਆ ਸੁਨੇਹਾ..👍

    • @UshaRani-wm8nr
      @UshaRani-wm8nr 2 ปีที่แล้ว +1

      बहुत सुंदर सन्देश दिया आपने समाज को अच्छा लगा ऐसी सामाजिक बुराई दृर करने वाली वीडियो बनाई धन्यवाद

  • @shakuntladevi3425
    @shakuntladevi3425 2 ปีที่แล้ว +1

    Good msg

  • @zorawarbrar8492
    @zorawarbrar8492 2 ปีที่แล้ว

    Bhut wadia sunehan 👌👍👍

  • @jaskaransaroya2726
    @jaskaransaroya2726 2 ปีที่แล้ว +2

    👍all the best

  • @warispunjabde9800
    @warispunjabde9800 2 ปีที่แล้ว +2

    Best performance 👌👌👍

  • @kristybansal0202
    @kristybansal0202 2 ปีที่แล้ว +2

    Well played by every character 👍

  • @advlovepreetsinghikolaha3502
    @advlovepreetsinghikolaha3502 2 ปีที่แล้ว +1

    All the best. Mere veer
    I'm always with you

  • @tarsemsingh7472
    @tarsemsingh7472 2 ปีที่แล้ว

    Very good respected Dr.sahab g

  • @jashanbajwa9578
    @jashanbajwa9578 2 ปีที่แล้ว +3

    Great work team 🥰🥰

  • @activeacttv6815
    @activeacttv6815 2 ปีที่แล้ว +1

    Very good msg

  • @Majorsingh-od6bc
    @Majorsingh-od6bc 2 ปีที่แล้ว

    Bht vadia

  • @sumanpreet4081
    @sumanpreet4081 2 ปีที่แล้ว +3

    Amazing work. Memorable piece Hope ki kuch lokan nu akal ayegi Keep working hard.May god bless you

  • @sidhutogawal273
    @sidhutogawal273 2 ปีที่แล้ว +2

    Bhut vadhiya g 🙏🙏🙏🙏🙏

  • @jassabehbalkalan4985
    @jassabehbalkalan4985 2 ปีที่แล้ว

    End 22ji

  • @kabirjogi5965
    @kabirjogi5965 2 ปีที่แล้ว +1

    Harpreet Sach ch Amli Lag reha

  • @sarbjitgill7458
    @sarbjitgill7458 2 ปีที่แล้ว

    Bahot vdiya message data

  • @MK_tv00
    @MK_tv00 2 ปีที่แล้ว

    Good massage

  • @baazsaini9391
    @baazsaini9391 2 ปีที่แล้ว

    Bhut bdiya story

  • @NIRPAKHSUNEHEਨਿਰਪੱਖਸੁਨੇਹੇ
    @NIRPAKHSUNEHEਨਿਰਪੱਖਸੁਨੇਹੇ 2 ปีที่แล้ว +2

    ਬਹੁਤ ਵਧੀਆ ਸੁਨੇਹਾ

  • @sharansandhu1020
    @sharansandhu1020 2 ปีที่แล้ว +2

    Great work

  • @manindersingh1314
    @manindersingh1314 2 ปีที่แล้ว

    ਪੰਜਾਬੀ ‘ਚ ਕਦੇ ਐਸੀ ਫਿਲਮ ਨਹੀਂ ਬਣੀ

  • @reetarani3692
    @reetarani3692 2 ปีที่แล้ว

    ਵੀਡੀਓ ਬਹੁਤ ਵਧੀਆ ਲੱਗੀ ਵੀਰੇ ਅਗਲਾ ਭਾਗ ਜਲਦੀ ਪਾ ਦਿਉ

  • @HarinderSingh-sy9fr
    @HarinderSingh-sy9fr 2 ปีที่แล้ว

    👍👍👍👍

  • @kabirjogi5965
    @kabirjogi5965 2 ปีที่แล้ว

    Good Harpreet Beta

  • @rupinderkaur-vh3ed
    @rupinderkaur-vh3ed 2 ปีที่แล้ว

    Bahut vadhia suneha

  • @muskankaur9889
    @muskankaur9889 2 ปีที่แล้ว +1

    Very nice story sir 👍

  • @palvisharma3066
    @palvisharma3066 2 ปีที่แล้ว

    Nice concept. It shows reality of our society

  • @lakhwindertiwana03
    @lakhwindertiwana03 2 ปีที่แล้ว +1

    👍😍😍

  • @SurinderKumar-hz2tv
    @SurinderKumar-hz2tv 2 ปีที่แล้ว +1

    Very nice video 👍

  • @sukhjinderghuman5412
    @sukhjinderghuman5412 2 ปีที่แล้ว +1

    Very very nice 👌👌

  • @top20records98
    @top20records98 2 ปีที่แล้ว

    Bht sohna message

  • @amank1774
    @amank1774 2 ปีที่แล้ว +1

    Good video

  • @preetpannu3281
    @preetpannu3281 2 ปีที่แล้ว +1

    buth vadiya movie bahji tuhde sosch buth uchi a sach aa punjab da ajh de time da

  • @deepamit3101
    @deepamit3101 2 ปีที่แล้ว +1

    Nice

  • @drjugrajsingh1888
    @drjugrajsingh1888 2 ปีที่แล้ว

    Great work sir

  • @SantoshKumari-yo8ym
    @SantoshKumari-yo8ym 2 ปีที่แล้ว

    Bahut bdhiya natak

  • @rupinderkaur-vh3ed
    @rupinderkaur-vh3ed 2 ปีที่แล้ว

    Best of luck 👍

  • @jaswantkaur6496
    @jaswantkaur6496 2 ปีที่แล้ว +1

    Very nice

  • @simarjeet2046
    @simarjeet2046 2 ปีที่แล้ว

    ❤️❤️❤️❤️❤️

  • @gurshaan_111
    @gurshaan_111 2 ปีที่แล้ว +2

    Good msg 👌👌👍👍

  • @MukeshSolder
    @MukeshSolder 2 ปีที่แล้ว

    👌

  • @rubinakhan7759
    @rubinakhan7759 2 ปีที่แล้ว

    Very good job

  • @HarpreetSingh-qy9bq
    @HarpreetSingh-qy9bq 2 ปีที่แล้ว +2

    Best wishes ❤️

    • @kharoud1895
      @kharoud1895 2 ปีที่แล้ว

      PTE ho gyi clear k na!

  • @gurchainsingh5363
    @gurchainsingh5363 2 ปีที่แล้ว

    👍👍👍✌️✌️

  • @sitasingh6428
    @sitasingh6428 2 ปีที่แล้ว

    🙏🙏🙏🙏🙏..v. v. Good. Vedo

  • @mandeepsinghdandiwalmandee5770
    @mandeepsinghdandiwalmandee5770 2 ปีที่แล้ว +1

    Good work veer ji

  • @abdulrahmankabaddistopemob2541
    @abdulrahmankabaddistopemob2541 2 ปีที่แล้ว

    Good Nice Maher Mani 🇵🇰🇵🇰

  • @MandeepKaur-fh4vw
    @MandeepKaur-fh4vw 2 ปีที่แล้ว

    Very nice g

  • @prabhsharanpreetkaur4327
    @prabhsharanpreetkaur4327 2 ปีที่แล้ว

    Great work👍

  • @virenderchamkila2627
    @virenderchamkila2627 2 ปีที่แล้ว

    very nice

  • @arshadmalik970
    @arshadmalik970 2 ปีที่แล้ว +1

    I am writing
    From Lahore

  • @kingsoni8718
    @kingsoni8718 2 ปีที่แล้ว

    Sheti veer mereiya

  • @subhashjoshi4436
    @subhashjoshi4436 2 ปีที่แล้ว

    very nic

  • @satnamdhaliwal2515
    @satnamdhaliwal2515 2 ปีที่แล้ว

    NYC

  • @Gurbanivideocreator
    @Gurbanivideocreator 2 ปีที่แล้ว +1

    Ajj di sachai aa eh , pta ni kdon tkk ehdan e hunda rhe ga