✨🙏679🌹ਸੰਗਤ ਦੇ ਸਵਾਲਾਂ ਦੇ ਜਵਾਬ ਬਿਲਕੁਲ ਸਟੀਕ ਗੁਰਮਤਿ ਅਨੁਸਾਰ ✨🙏SOLUTIONS FROM GURBANI🙏✨✨
ฝัง
- เผยแพร่เมื่อ 5 ก.พ. 2025
- t.me/ATAMYATRATV
(ਸਿਮਰਨ ਲਿੰਕ)(SIMRAN LINK)
#gurbani #gursikh #simran #gurugranthsahib #akaal #fateh #sikhi #gurudwara #khalsa#gurugobindsingh #singh #panjab #taksal #amrit #amritwela #nitnem #anandkaraj#nitnem#italy#newzealand#california#sanjosegurudwara#brampton#london#simransamagam #babaji #gururamdas #dhangurunanak #satsanglive#katha#austrailia#USA#canada#gurmatveechar#mostpowerfulmantra#mantratoremovenegativity#waheguru#satnam#gurbanikirtan#powerofmantra#ikonkar#simran#bhakti#realpowerfulmantra#god#nitnem #nitnem#hazur#mukatsar#LUDHIANA#sahib#akaal#amritwela#amrit#paontasahib#hemkundsahib#hazirsahib#nanded#mullanpurdakha#jagraon#derabassi#chandigarh#moga#mumbai#uk#patiala#newdelhi#
ਬਹੁਤ ਹੀ ਸਤਿਕਾਰਯੋਗ ਵੀਰ ਜੀ, ਕਲਜੁਗ ਦੀ ਹੱਲਾਸ਼ੇਰੀ ਦੀ ਗੱਲ ਕਰਨ ਵਾਲਾ ਸਿਰਸੇ ਵਾਲੇ ਪਖੰਡੀ ਸਾਧ ਦਾ ਚੇਲਾ ਲਗਦਾ ਏ। ਐਸੇ ਅਪਨੇ ਆਪ ਨੂੰ ਜ਼ਿਆਦਾ ਸਿਆਣਾ ਸਮਝਣ ਵਾਲਿਆਂ ਡਮ-ਡਮ, ਡਮ-ਡਮ ਕਰਨ ਵਾਲਿਆਂ ਦਾ ਚੰਗੀ ਤਰ੍ਹਾਂ ਸੋਧਾ ਫਿਰਨ ਵਾਲਾ ਏ। ਵਾਹਿਗੁਰੂ ਜੀ ਸਭਨਾਂ ਦਾ ਭਲਾ ਕਰੋ ਜੀ🙏🙏🙏🙏🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏
ਬਿਲਕੁਲ ਹਾ ਜੀ ਸਹੀ🙏
Waheguru ji man ch swal ta aunde aa pr sangta nu jdo tuse jwab dinde o udo e menu v mil janda❤
nindaa bhali kissi ki nahi ,manmukh mugad krn...mooh kalle tn nindaka narkee ghor pawn...
Right veer ji
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ। ਬਹੁਤ ਵਧੀਆ ਖਾਲਸਾ ਜੀ ਸੋਢੀ ਜਾਣਕਾਰੀ ਜੀ । ਬਹੁਤ ਵਧੀਆ ਬੱਚਨ ਹੁੰਦੇ ਜੀ । ਗੁਰੂ ਪਾਤਸ਼ਾਹ ਦੇ ਇਤਹਾਸ ਤੇ ਕਥਾ ਵੀ ਸੁਰੂ ਕਰ ਦਿਓ ਜੀ ਬੇਨਤੀ ਆ ਜੀ
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ।
ਦਾਸ ਆਪ ਜੀ ਨੂੰ ਪਿਛਲੇ 3 ਮਹੀਨਿਆਂ ਤੋਂ ਸੁਣਦਾ ਹੈ ਜੀ ।
ਗੁਰੂ ਸਾਹਿਬ ਜੀ ਦੀ ਕਿਰਪਾ ਨਾਲ 4,5, ਮਹੀਨਿਆਂ ਤੋਂ ਗੋਬਿੰਦੇ ਮੁੱਕਦੇ ਦੀਆ 5 ਮਾਲਾ (108 ਮਣਕੇ ਵਾਲੀ )ਕਰਦਾ ਸੀ ਹੁਣ ਨਵੇਂ ਸਾਲ ਤੋਂ ਆਪ ਜੀ ਦੀ ਬੇਨਤੀ ਅਨੁਸਾਰ ਗੁਰੂ ਸਾਹਿਬ ਨੂੰ ਅਰਦਾਸ ਕਰਕੇ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਸਰਬੱਤ ਦੇ ਭਲੇ ਲਈ ਸ਼ੁਰੂ ਕੀਤੇ ਹੈ ਜੀ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ 5ਤੋਂ 10 ਮਾਲਾ(108 ਮਣਕੇ ਵਾਲੀ )ਕਰਨ ਲੱਗ ਗਿਆ ਹਾਂ ਜੀ।ਵਾਹਿਗੁਰੂ ਜੀ ਬੇਨਤੀ ਇਹ ਹੈ ਜੀ ਮੈ ਕਨੇਡਾ ਵਿੱਚ ਰਹਿ ਰਿਹਾ ਹਾਂ ਜੀ ਮੈਂ ਰਾਤ ਨੂੰ ਕੰਮ ਕਰਦਾ ਹਾਂ ਲੰਮੇ ਸਮੇਂ ਤੋਂ (ਡਰਾਈਵਰ) ਮੇਰੀ ਸ਼ਿਫਟ ਦਾ 12 ਘੰਟੇ ਦੀ ਹੈ ਜੀ ਸ਼ਾਮ 5 ਵਜੇ ਤੋਂ ਸਵੇਰੇ 5 ਤੱਕ । ਪੂਰੀ ਤਰ੍ਹਾਂ ਥੱਕ ਜਾਂਦਾ ਹਾਂ ਜੀ 6 ਘੰਟੇ ਦੀ ਨੀਂਦ ਤੋਂ ਬਾਅਦ ਮੇਰਾ ਪਾਠ ਕਰਨ ਦਾ ਸਮਾਂ ਦੁਪਹਿਰ 2 ਵਜੇ ਤੋਂ 4 ਵਜੇ ਤੱਕ ਹੈ ਅਤੇ ਹਰ ਰੋਜ਼ ਕੇਸੀ ਇਸ਼ਨਾਨ ਕਰ ਕੇ, ਹਰ ਰੋਜ਼ ਬਸਤਰ ਧੋਤੇ ਪਾਉਂਦਾ, ਜਲ ਕੋਲ ਰੱਖ ਕੇ, ਦੇਸੀ ਘਿਓ ਦੀ ਜੋਤ ਲਾਕੇ ਅਤੇ ਕਦੇ ਕਦੇ ਕੜਾਹ ਪ੍ਰਸ਼ਾਦ ਦੀ ਦੇਗ ਵੀ ਬਣਾ ਲੈਂਦਾ ਹਾਂ ਜੀ ਵਾਹਿਗੁਰੂ ਜੀ ਬਹੁਤ ਅਨੰਦ ਆਉਂਦਾ ਹੈ ਜੀ ।ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹਾਂ ਜੀ ।
ਕਿਰਪਾ ਕਰਕੇ ਦੱਸੋ ਜੀ ਕਿ ਮੈਂ ਠੀਕ ਕਰ ਰਿਹਾ ਹਾਂ ਦੁਪਿਹਰ ਦੇ ਸਮੇਂ ਕਰਕੇ ਚਿੰਤਾ ਹੈ ਜੀ । ਬਾਕੀ ਮੇਰੀ ਪੂਰੀ ਕੋਸ਼ਿਸ਼ ਹੈ ਕਿ ਮੈਂ ਆਪਣਾ ਕੰਮ ਦਿਨ ਦਾ ਕਰਾਂ ਜੀ ਤੇ ਅਮਿਤ ਵੇਲਾ ਸਾਂਭਾ ਜੀ ।
🙏ਆਪ ਜੀ ਦੇ ਉਤਰ ਦੀ ਉਡੀਕ ਹੈ ਜੀ 🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ।
Satkar jog baba ji ਕਲ ਸਾਮ ਨੂ ਮੇਰੇ ਤੇ ਮਾੜੀ ਸਾਕਤੀ ਨੇ ਹਮਲਾ ਕੀ ਤਾ ਮੇਨੂ ਭੁਤਾ ਦੀਅਆ ਅਬਾਜਾ ਮੇਨੂ ਬਚਪਨ ਤੋ ਸੂਨਦੀਅ ਪਰ ਦੀਖਦਾ ਕੁਝ ਨੀ pta ni ki huda mere nal
ਬਹੁਤ ਹੀ ਸਤਿਕਾਰਯੋਗ ਵੀਰ ਜੀ, ਵਾਹਿਗੁਰੂ ਜੀ ਨੂੰ ਯਾਦ ਕਰਦਿਆਂ ਕਰਾਉਂਦਿਆਂ ਆਪ ਜੀ ਨੇ ਅਸਾਂ ਮਹਾਂਮੂਰਖ ਨਲਾਇਕ ਨਿਮਾਣਿਆਂ ਨਿਤਾਣਿਆਂ ਨੂੰ ਬੇਅੰਤ ਗਿਆਨ ਬਖਸ਼ਿਆ ਜੀ। ਆਪ ਜੀ ਦਾ ਕੋਟਾਨਿ ਕੋਟਿ ਵਾਰ ਧੰਨਵਾਦ ਜੀ ਵੀਰ ਜੀ🙏🙏🙏🙏🙏ਵਾਹਿਗੁਰੂ ਜੀ ਕਿਰਪਾ ਕਰੋ ਜੀ🙏🙏🙏🙏🙏 ਆਪ ਜੀ ਦੇ ਸਭ ਪਿਆਰੇ ਬੱਚੇ ਨਾਮ ਜਪਣ, ਕਿਰਤ ਕਰਨ ਅਤੇ ਵੰਡ ਛਕਣ ਜੀ🙏🙏🙏🙏🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏
ਭਾਈ ਸਾਹਿਬ ਜੀ ਮੈ ਥੋੜ੍ਹਾ ਬਹੁਤਾ ਨਾਮ ਸਿਮਰਨ ਕਰਦਾ ਹਾਂ ਮੇਰੇ ਤੋਂ ਅੰਮ੍ਰਿਤ ਵੇਲੇ ਉਠਿਆ ਨਹੀ ਜਾਂਦਾ ਮੇਰਾ ਮੰਨ ਕਰਦਾ ਹੈ ਕਿ ਮੇ ਬੁਹਤ ਜਿਆਦਾ ਭਗਤੀ ਕਰਾ ਅੰਮ੍ਰਿਤ ਵੇਲੇ 2 ਬਜੇ ਉੱਠ ਕੇ ਨਾਮ ਜਪਾ ਪਰ ਮੇਰੀ ਨਸ਼ੇ ਦੀ ਲੱਤ ਨੇ ਮੈਨੂੰ ਜਕੜਿਆ ਹੋਇਆ ਹੈ ਕੋਈ ਹੱਲ ਦੱਸੋ ਜੋਕਿ ਮੈ ਨਸ਼ਾ ਛੱਡ ਕੇ ਭਗਤੀ ਤੇ ਲੱਗ ਜਾਵਾਂ 🙏🙏🙏ਮੇਰੀ ਮਦੱਦ ਕਰੋ
Brother simran karo te nsha chaddan lyi homeopathy medicine lvo, jaldi hi nasha chadd devo ge ji, vaheguru ji kirpa karn , vaheguru ji ka khalsa , vaheguru ji ki fateh🙏🙏🙏
Purani Video dekh ke mryada naal jaap shuru kro
ਵਾਹਿਗੁਰੂ ਜੀ🙏🙏🙏🙏🙏ਸੇਈ ਪਿਆਰੇ ਮੇਲ ਜਿਹਨਾਂ ਮਿਲਿਆਂ ਤੇਰਾ ਨਾਮ ਚਿਤ ਆਵੈ🙏🙏🙏🙏🙏ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏🙏🙏🙏🙏
ਵਾਹਿਗੁਰੂ ਜੀ
ਇਸ ਦਾਸ ਨੇ ਸਰਬੱਤ ਦੇ ਭਲੇ ਲਈ ਸਹਿਜ ਪਾਠ ਰਖਾਇਆ ਸੀ ਪਰਸੋ ਹੀ ਭੋਗ ਪਾਇਆ🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਮੈਨੂੰ ਕੋਈ ਪੰਜਾਬ ਵਿੱਚ ਮਹਾਂਪੁਰਖ ਦੱਸੋ ਜਿਨਾਂ ਦੀ ਦੇਖ ਰੇਖ ਵਿੱਚ ਰਹਿ ਕੇ ਨਾਮ ਅਭਿਆਸ ਕੀਤਾ ਜਾ ਸਕੇ
🙏ਅਕਾਲ ਹੀ ਅਕਾਲ ਹੈ ਸ਼ਹੀਦ ਸਿੰਘ ਨਾਲ ਹੈ🙏
ਹਮ ਨਹੀ ਚੰਗੇ ਬੁਰਾ ਨਹੀ ਕੋਇ।। ਪ੍ਣਵਤਿ ਨਾਨਕ ਤਾਰੈ ਸੋਇ।।
Waheguru ji ka Khalsa Waheguru Ji ki Fateh , aan wala bura Samma Punjab vich ayega yah panjab safe hai , JE ayega then kehera seheran vich jayada nuksan hove ga ???, 100 Sakhi vich Gurdaspur , ludhiana and jalandhar seheran da jikar milia hai… ki Kapurthala safe hai ???. Waheguru ji last question , papa dubai vich grocery store kholan da soch rahe ne , ki ehh Thekk rahega , family set Karan laye. Sada pariwar Gursikh Amrit Dhari hai . Jivee Europe purra panni vich dub jave ga , ki DUBAI safe hai . Cuz we are spending the hard earned savings . 🙏🏻 thank you Waheguru ji . App ji ne bohot honsla vadhaya Hun vi maragdarshan Karoo ji . Das Gurnoor singh 24 years old from Kapurthala
ਵਾਹਿਗੁਰੂ ਜੀ ਵੀਰ ਜੀ ਦਸਮ ਗ੍ਰੰਥ ਸਾਹਿਬ ਜੀ ਦੀ ਆ ਸੈਂਚੀਆਂ ਹਨ ਤੇ ਫਿਰ ਵੀ ਵੀਰ ਜੀ ਦਸਮ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਪੜ੍ਹਨੀਆ ਹੁੰਦੀਆਂ
❤❤❤❤❤ ਧੰਨ ਧੰਨ ਸੰਤ ਬਾਬਾ ਰਾਮ ਸਿੰਘ ਜੀ ਗੰਡੂਆਂ ਵਾਲੇ ਜੀ ❤❤❤❤❤
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਵੀਰ ਜੀ ਦਸਮ ਬਾਣੀ ਨਿਤ ਨੇਮ ਵਾਂਗ ਹਰ ਰੋਜ ਕਰ ਸਕਦੇ ਹਾ ਕਿਉ ਕੀ ਦਾਸ ਇਕ ਇਕ ਵਾਰ ਕਰਦੀ ਹਾ ਜੀ
Waheguru g ma jdo di tuhdi video dekhi ma brahm kavch da path krna shuru kita te mere nl boht kuj anpav hon lg gya hor v boht kuj a pr Mera ik hi mein swal hai k jdo ma akha bnd kr k brahm kvch krdi aa te mainu ada lgda k mere sir de andr ik hor sir hai te val khule hoye hann boht Lambe te jive oh chonki de reha hove te mera srir v gol gol ghumda feel hunda mainu mera man krda k ma mala shad k uchi uchi cheeka mara te mtlb k poore Josh vich ho jnda te dil krda mala shd k poori tra sir hilawa j ma saf saf kaha k jive Mata kali ji nu Josh onda te mera mn path krde time ada hunda k poora tarthal ho janda jive shote bche nu keh dyiye k tu k ghr chukne lea ada dil krda k poora Rola pawa cheeka mar mar k 😢😢hun dil soch k bnd kr dwa path krna smj to hi bhr a ki kra plz dso kuj veer ji kyu ho reha
Waheguru ji 🙏 ਜਦੋਂ ਮੈਂ ਪਾਠ ਕਰਦੀ ਆ ਮੇਰੀ body ਤੇ ਖਾਰਿਸ਼ ਬੁਹਤ ਹੋਣ lgg ਜਾਂਦੀ a te jo m din ch ਸ਼ਬਦ ਬਾਣੀ ਦੀਆਂ ਤੁਕਾਂ ਜਾਂ ਜਾਪ ਬੋਲਦੀ a oh ਸੁੱਤੇ ਪਏ v ਮੇਰੇ ਅੰਦਰ ਚਲਦਾ ਹੁੰਦਾ ਚਾਨਣਾ ਪਾਓ ਪਿਆਰਿਓ ਸਰਬੱਤ ਦਾ ਭਲਾ 🙏🙏🙏
Waheguru ji ka Khalsa waheguru ji ki fateh 🙏🙏🙏🙏🙏💐💐💐💐💐🙏🙏🙏🙏🙏
ਵਾਹਿਗੁਰੂ ਜੀ ਕਾ ਖ਼ਾਲਸਾ🙏❤️
ਵਾਹਿਗੁਰੂ ਜੀ ਕੀ ਫ਼ਤਿਹ 🙏❤️
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਾਬਾ ਜੀ ਜਦੋ 40 ਦਿਨ ਦੇ ਜਾਪ ਵਿਚ ਸਵਾ ਘੰਟਾ ਸਵੇਰੇ ਸਵਾ ਘੰਟਾ ਸ਼ਾਮ ਨੂੰ ਕਰਦੇ ਆ ਵੀਹਵੇ ਦਿਨ ਦੇਗ ਕਦੋਂ ਬਣਾਉਣੀ ਆ। ਸਵੇਰੇ ਜਾਂ ਸ਼ਾਮ ਨੂੰ।
🌹 waheguru🌹
ਵਾਹਿਗੁਰੂ ਜੀ ਮਿਹਰ ਕਰੋ ਜੀ
Satkar jog baba ji aap ji de ਚਰਨਨਾ ਵਿਚ ਬੇਨਤੀ ਹ ਮੈਰੈ ਸੂਅਆਲ ਬੀ ਪੜ ਲੀਅ ਕਰੋ🙏🙏🙏🙏🙏🙏🙏🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏🙏🙏🙏🙏🙏🙏💯💯🙏🙏🙏🙏🙏🙏🙏🙏🙏🙏🙏🙏🙏🙏🥹🥹🥹🥹🥹🥹🥹🥹🥹🥹🥰🥰🥰🥰
ਬਹੁਤ ਹੀ ਸਤਿਕਾਰਯੋਗ ਵੀਰ ਜੀ ਜੋ ਢਾਈ ਘੰਟੇ ਮੂਲ ਮੰਤਰ ਕਰਨਾ ਹੈ ਉਹ ਮਾਲਾ ਤੋ ਕਰਨਾ ਹੈ ਤੇਜ਼ ਕਰਨਾ ਹੈ ਜਾ ਹੋਲੀ ਜ਼ਰੂਰ ਦੱਸਣਾ ਜੀ 🙏🏼🙏🏼
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🙏🙏🙏
Thank you much veer ji naam japan di daat bakshan lai motivation mildi har roj thude kolo
ਵਾਹਿਗੁਰੂ ਸਾਹਿਬ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ 👏🏻👏🏻
ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਦਾਸ ਆਪ ਜੀ ਇਲਾਵਾ ਜਿੰਨਾ ਨੂੰ ਸੁਣਿਆ ਸਾਰੇ ਕਹਿੰਦੇ ਕੇ ਸ਼ਸਤ੍ਰਨਾਮ ਮਾਲਾ ਬਾਣੀ ਪੰਜ ਵਾਰੀ ਕਰੋ ਜਾਂ ਗਿਆਰਾਂ ਵਾਰੀ ਸਿਰਫ ਆਪ ਜੀ ਹੋ ਜਿੰਨਾ ਨੇ ਕਿਹਾ ਇਕਵੰਜਾ ਵਾਰੀ ਕਰੋ
ਦਾਸ ਨੇ ਪਹਿਲੇ ਚਾਲੀ ਦਿਨ ਪੱਚੀ ਵਾਰ ਕੀਤਾ ਹੁਣ ਅਗਲੇ ਚਾਲੀ ਇੱਕਵੰਜਾ ਵਾਰੀ ਪਾਠ ਰੱਖਿਆ ਹੈ ਵਿੱਚ ਵਿੱਚ ਹੁਣ ਡਰ ਲੱਗ ਰਿਹਾ ਹੈ ਕੇ ਮੈਂ ਕਿਤੇ ਵੱਡੀ ਪਾਵਰ ਨੂੰ ਹੱਥ ਪਾ ਲਿਆ ਹੈ ਮੇਰਾ ਕੀ ਹੋਵੇਗਾ ਕਿਰਪਾ ਕਰਕੇ ਮਾਰਗ ਦਰਸ਼ਨ ਕਰੋ ਜੀ ਜਾਂ ਹੋਰ ਸਮਝਾਉਣਾ ਕਰੋ ਆਪਣੇ ਇੱਕਵੰਜਾ ਪਾਠਾਂ ਦੇ ਅਨੁਭਵ ਵਾਰੇ ਹੋਰ ਦੱਸੋ ਇਹ ਵੀ ਦੱਸੋ ਕੇ ਦਾਸ ਸਹੀ ਰਸਤੇ ਤੇ ਜਾ ਰਿਹਾ ਹੈ ਜਾਂ ਨਹੀਂ ਜੀ ਪੱਚੀ ਪਾਠਾਂ ਨਾਲ ਕਿਰਪਾ ਬਹੁਤ ਹੋਈ ਹੈ ਪਿਛਲੇ ਚਾਲੀ ਦਿਨ ਹੁਣ ਆਪ ਜੀ ਦੱਸੋ ਬਾਕੀ ਸਾਰੇ ਕਿਉਂ ਰੋਕਦੇ ਨੇ ਕਿ ਜਿਆਦਾ ਪਾਠ ਨਾ ਕਰੋ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਾਬਾ ਜੀ
ਬਾਬਾ ਜੀ ਸਤਿ ਸੀੰ ਅਕਾਲ ਜੀ 🎉🎉ਸਤਿਨਾਮ ਸੀੰ ਵਾਹਿਗੁਰੂ ਜੀੳ 🎉🎉
Waheguru ji ka khalsa waheguru ji ki fateh Bahi sahib g 🙏🏻🙏🏻🙏🏻 Meri family meri bilkul kadar nhi krdi na koi gll sundi mndi hen , mn is gll to boht niraj rehni a o meri bilkul kadar ni krde , mn sara kmm krdi a
ki kra waheguru ji mnu sare respect krn 🙏🏻
ਵਾਹਿਗੁਰੂ ਜੀ
ਭਾਈ ਸਾਹਿਬ ਜੀ ਦਾਸ ਨੇ ਦਸਮ ਬਾਣੀ ਦਾ ਜਾਪ ਕੀਤਾ ਸੀ ਘਰ ਵਿੱਚੋਂ ਮਾੜੀ ਚੀਜ਼ ਨਿਕਲਦੀ ਦਿਸੀ ਹੈ ਦੁਬਾਰਾ ਤਾਂ ਨਹੀਂ ਆਵੇਗੀ 🙏🙏🙏🙏 ਜਵਾਬ ਜਰੂਰ ਦੇਣਾ ਜੀ
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji 👏👏👏👏
ਗਰੀਬ ਨਿਵਾਜ ਵਾਹਿਗੁਰੂ ਸਾਹਿਬ ਜੀਓ ⚔️🙏🏼
Waheguru ji Akaalpurakh ji nu benti hai ji Naam japann da balbakhsi Gurbani paddan di kirpa karni ji
Waheguro Waheguro Waheguro Waheguro ji
Waheguru g 🙏 Baba g ne Amrit di daat bkshi a 🙏🙏 Waheguru Waheguru g 🙏
Than bhag tuhade g
Waheguru ji ka khalsa Waheguru ji ki fateh 💥 🙏 🎉🎉🎉
WAheguru ji 🙏🙏
Waheguru ji ka khalsa waheguru ji ki fateh baba ji
Waheguru ji waheguru ji veer ji waheguru ji ka khalsa Waheguru ji ki fateh ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
WaheGuru Ji ka Khalsa WaheGuru Ji ki Fateh veer ji 🙏🙏🙏🙏
Dhan dhan satguru Nanak Dev Sahib Ji Maharaj sarbat da Bhala karna 🙏🙏🙏🙏🙇🙇🙇
ਵਾਹਿਗੁਰੂ ਜੀ ❤❤
ਬਹੁਤ ਹੀ ਸਤਿਕਾਰਯੋਗ ਵੀਰ ਜੀ ਅਤੇ ਭਾਬੀ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। 🙏🙏🙏🙏🙏
ਵਾਹਿਗੁਰੂ ਜੀ 🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤️🙏
Wahegur ji Wahegur ji Wahegur ji Wahegur ji Wahegur ji 🙏
ਵਾਹਿਗੁਰੂ ਜੀ ❤🙏
Waheguru waheguru waheguru waheguru waheguru ji🙏🙏🙏🌹🌹🌹🌹
Thanks sir
Waheguru ji ka khalsa Waheguru ji ki fateh baba g 🙏 🙏 🙏 🙏 🙏
Waheguru ji ka Khalsa waheguru ji ki fateh veerji very very very thanks veer ji 🙏🙏🙏🙏🙏🙏
ਸਤਿਨਾਮੁਵਾਹਿਗੁਰੂਜੀ🙏🏻🙏🏻🙏🏻🙏🏻🙏🏻
Waheguru ji ka khalsa Waheguru ji ki fateh 🙏
Good advice thnk you Rab Dy piyario🙏🙏
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ
ਧੰਨ ਗੁਰੂ ਨਾਨਕ ਜੀ
ਬਿਲਕੁਲ ਸਹੀ ਕਿਹਾ ਵੀਰ ਜੀ ਮੇਰੇ ਵਿਆਹ ਤੋ ੩ ਦਿਨ ਹੀ ਕਲੇਸ਼ ਸ਼ਰੂ ਹੋ ਗਿਆ ਸੀ ਤੇ ਪੂਰੇ ੭ ਸਾਲ ਚਲਿਆ ਹੁਣ ਓਹੀ ਬੰਦਾ ਕਹਿੰਦਾ ਵੀ ਤੇਰੇ ਤੋ ਬਿਨਾ ਮੇਰਾ ਕੁਜ ਨੀ ਓਦੋ ਮੇਰੇ ਮਾਤਾ ਪਿਤਾ ਨੇ ਇਹੀ ਕਿਹਾ ੪ ਲਾਵਾ ਲਾਇਆਂ ਨੇ ਗੁਰੂ ਅਗੇ ਹੁਣ ਅਰਦਾਸ ਵੀ ਗੁਰੂ ਅੱਗੇ ਕਰ ਹੁਣ ਸਬ ਕੁੱਜ ਠੀਕ ਅ 16:45 ਤੇ ਮੇਰੇ ਵਿਆਹ ਨੂੰ ੧੦ ਸਾਲ ਹੋਗੇ 17:23 17:24 17:26 ਬਿਲਕੁਲ ਸਹੀ ਕਿਹਾ
Hlo g..phir kis tra shi hoya sb pls dsoge
Waheguru ji waheguru ji waheguru ji waheguru ji waheguru ji waheguru ji 🙏🙏❤️❤️ waheguru ji
Waheguru ji veer ji waheguru ji ❤
Waheguru jj waheguru ji waheguru ji waheguru ji ❤️🙏🙏🙏🙏🙏🙏🌺🌺🌺🌸🌸🌸🌸🌹🌹🌹❤️❤️❤️❤️🇨🇦🇨🇦🇨🇦🇨🇦🇨🇦
Bhai Sahib ji Tuhada boht boht shukrya 🙏🙏🙏🙏🙏
Waheguru ji sarbat da pahla kari ❤❤❤❤❤❤❤
Waheguru ji dhan guru gobind singh maharaj
Sat baba ji 👏👏🤲🙏🙏
Wahe guru ji wahe guru ji🌹🙏🌹shi wahe guru ji❤
ਆਉਣ ਵਾਲੇ ਮਾੜੇ ਸਮੇਂ ਬਾਰੇ ਵੀ ਜਾਣਕਾਰੀ ਦਿਓ ਜੀ। ਕੀ ਸਮਾ ਟਲ ਗਿਆ ਹੈ ?
🙏🙏
Waheguru ji ka khalsa Waheguru ji ki fateh
Waheguru ji ka khalsa Waheguru ji ki fahte
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫ਼ਤਹਿ ਵੀਰ ਜੀ ਤੁਸੀ ਇਕ ਦਿਨ ਵੀਡੀਓ ਪਾਈ ਸੀ ਪਿਤਰਾਂ ਤੇ ਉਹ ਵੀਡੀਓ ਕਿਸੇ ਹੋਰ ਭਾਈ ਸਾਹਿਬ ਨੇ share ਕੀਤੀ ਸੀ ਓਹਦੇ ਕੰਮੈਂਟ ਚ ਤੁਸਾ ਨੂੰ ਬਹੁਤ ਗਲਤ ਬੋਲਿਆ ਗਿਆ ਬਹੁਤ ਗੰਦੀ ਸ਼ਬਦਵਾਲੀ ਵਰਤੀ ਗਈ ਤੁਆਡੇ ਲਈ ਤੇ ਤੁਆਡੇ ਮਾਤਾ ਲਈ ਬਹੁਤ ਦੁੱਖ ਹੋਇਆ ਇਹ ਸਬ ਦੇਖ ਕੇ
ਇਸ ਚ ਤਾਂ ਮੇਰਾ ਫਾਇਦਾ ਜੀ, ,ਮੇਰੇ ਪਾਪ ਕੱਟੇ ਜਾਂਦੇ ਜੀ,,ਫ੍ਰੀ ਚ ਭਲਾ ਹੋ ਰਿਹਾ ਫੇਰ ਤਾਂ ਆਪਣਾ
@ATAMYATRATV ਪਰ ਤੁਸੀ ਤਾ ਵਾਹਿਗੁਰੂ ਨਾਲ ਜੋੜ ਰਹੇ ਹੋ ਸਬ ਨੂੰ ਫਿਰ ਵੀ ਲੋਕੀ ਏਦਾਂ ਕਰਦੇ ਆ
🙏🏻🙏🏻🙏🏻@@AmanDeep-ct9hk
Waheguru ji ka Khalsa waheguru ji ki Fateh waheguru ji🙏🙏🙏🙏🙏
Waheguru ji sarbat Da pahla kari ❤ waheguru ji waheguru ji 🙏
Thank you so very much for such beautiful answers Veer ji 🙏🙏🙏🙏🙏
Waheguru ji waheguru ji
Waheguru ji ka khalsa waheguru ji ki fathe 🙏💐
Waheguruji waheguruji waheguruji waheguruji ❤️❤️🙏🙏🙏❤️❤️🙏🙏🙏❤️❤️
Baba jee weheguru jee ka khalsa weheguru jee ke fathe jee
ਵੀਰ ji ਮੈ 40 ਦਿਨ ਚੌਪਈ ਸਹਿਬ ਦਾ ਪਾਠ ਕੀਤਾ ਸੀ ਪਾਠ ਕਰਦੇ ਸਮੇਂ ਮੈਨੂੰ ਮਥੇ ਓਪਰ ਬਹੁਤ ਹਲਚਲ ਮਹਸੂਸ ਹੁੰਦੀ ਸੀ ਅਤੇ ਸਿਰ ਓਪਰ ਐਵੇਂ ਲਗਦਾ ਸੀ ਕਿ ਕੋਈ ਚਕਰ ਜਿਹਾ ਕੁਮ ਰਿਹਾ ਵੀਰ ਜੀ ਕਿਰਪਾ ਨਾਲ ਦਸੋ ਕਿ ਇਹ ਕੋਈ ਅਵਸਥਾ ਸੀ ਜਾ ਮੇਰਾ ਵਹਮ ਸੀ 🙏🙏
ਮੈਂਨੂੰ ਮੱਥੇ te nose laage lgda ਹੁੰਦਾ c kuch chl reha .jitho nose di haddi start ਹੁੰਦੀ
ਸਹੀ ਕਿਹਾ ਦੀਦੀ ਤੁਸੀ🙏🙏
chaupai sahib de path tusi kitho Tak kithe si I mean sampooran pathi si jive rehras Wale aapa pathde aa
Waheguru ji ka Khalsa waheguru ji ki Fateh 🙏🙏.
Veer ji ,tuhadi te mahapurkha nal bachan bilas hunde rehnde,kirpa karke mahapurkha nu benti kar diyo ohna de beti ohna nu yaad kardi aa,ik vaar ta aa jaan
Waheguru ji ka khalsa shri waheguru ji ki fateh veerji asi dove ji amrit dhari ha bhgti nhi kr hundi man bhut dukhi renda hai har time ghbraht chinta rendi hai tuhadi har katha sundi ha kushish krdi ha k har gal mna pr hunda nhi roj ardaas krke jholi adke namdaan mangdi ha rondi ha main apne aap tuhi dukhi ha
Baba nand singh ji maharaj ji di kirpa nal me hun kafi theek aa,but me ohna de darshan nu lochdi aa,veer ji kini ku hor benti karni pou maharaj nu
Waheguru ji 🌸
🙏❤ Waheguru ji ka Khalsa Waheguru ji ki Fateh Bhai Sahib ji excellent answers ❤🙏
veer ji waheguru ji ka Khalsa waheguru ji ki fathe
Waheguru ji sab da bhala kreo ji🙏🙏🙏.sab te kirpa kreo ji.
ਵੀਰ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਵੀਰ ਜੀ ਪਿਤਾ ਜੀ ਮੇਥੋ ਅੰਮ੍ਰਿਤ ਵੇਲੇ 11ਸ਼ਾਸਤਰ ਨਾਮ ਮਾਲਾ ਦੀ ਹਾਜ਼ਰੀ ਲੈਂਦੇ ਆ ਕੀ ਇੱਸ ਬਾਣੀ ਲਈ ਨਾਰੀਅਲ ਪੇਟਾ ਕਰਨਾ ਜਰੂਰੀ ਹੈ ਕਿਰਪਾ ਕਰ ਕੇ ਦੱਸਣਾ
ਬਾਬਾ ਜੀ ਗ੍ਰਹਿ-ਨਕਸ਼ਤਰਾ ਦੇ ਬੁਰੇ ਪ੍ਰਭਾਵ ਤੋਂ ਬਚਣ ਲੀ ਕਿੰਨੀ ਬਾਣੀ ਪੜੀ ਜਾਏ ਕੇ ਇਹਨਾਂ ਦਾ ਅਸਰ ਮਨੁੱਖ ਤੇ ਨਾ ਹੋਵੇ ?????? ਅਤੇ ਜੋ ਬੁਰੀਆ ਘਟਨਾਵਾਂ ਇਹਨਾਂ ਕਰਕੇ ਵਾਪਰਨ ਦੀ ਸੰਭਾਵਨਾਂ ਹੁੰਦੀ ਹੈ..(ਜਿਸ ਤਰ੍ਹਾਂ ਜੋਤਸ਼ੀ ਦਸਦੇ ਹਨ) ਉਹਨਾਂ ਤੋਂ ਕਿਵੇਂ ਬਚਿਆ ਜਾਵੇ ।।
Dhan Suche Pathsha
🌹🌹🙏🌹🌹
Waheguru waheguru waheguru ji 🙏🙏🙏
Waheguru ji ❤