ਧਮਾਕੇ ਤੋਂ ਬਾਅਦ ਪੁਲਸ ਕਮਿਸ਼ਨਰ ਦਾ ਵੱਡਾ ਬਿਆਨ

แชร์
ฝัง
  • เผยแพร่เมื่อ 8 ก.พ. 2025
  • ਸੂਤਰਾਂ ਦੇ ਹਵਾਲੇ ਤੋਂ ਅੰਮ੍ਰਿਤਸਰ ਤੋਂ ਵੱਡੀ ਖ਼ਬਰ ਆ ਰਹੀ ਹੈ ਕਿ ਫ਼ਤਹਿਗੜ੍ਹ ਚੂੜੀਆਂ ਬਾਈਪਾਸ ਚੌਂਕੀ ਤੇ ਗਰਨੇਡ ਹਮਲਾ ਹੋਇਆ ਹੈ।ਜਾਣਕਾਰੀ ਮੁਤਾਬਕ ਪੁਲ ਦੇ ਉੱਪਰੋਂ ਦੀ ਕਿਸੇ ਨੇ ਥਾਣੇ ਵਿਚ ਹੈਂਡ ਗਰਨੇਡ ਸੁੱਟਿਆ ਗਿਆ ਹੈ।ਦੱਸਿਆ ਜਾ ਰਿਹਾ ਹੈ ਕਿ ਗਰਨੇਡ ਸੁੱਟਣ ਵਾਲਿਆਂ ਦੇ ਪਿੱਛੇ ਭੱਜੀ ਪੁਲਸ ਕੋਈ ਵੀ ਕਾਬੂ ਨਹੀਂ ਆਇਆ।
    #police #chowki #post #policecommissor #gurpreetbhullar #amritsar
    Official website:
    jagbani.punjab...
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

ความคิดเห็น • 10

  • @BhagwantSingh-bj1kl
    @BhagwantSingh-bj1kl 5 วันที่ผ่านมา +1

    👌✌️👍🙏🏻👌👍🙏🏻

  • @SurjitSingh-u9g
    @SurjitSingh-u9g 5 วันที่ผ่านมา +5

    ਓਹ ਭਰਾਵਾ ਇਹ ਪਤਾ ਨਹੀ ਕਿਉ ਹਰ ਵਾਰ ਪਹਿਲਾ ਝੂਠ ਬੋਲਦਾ ਕਦੇ ਟਾਇਰ ਫੱਟ ਗਿਆ ਕਦੇ ਕੁਛ ਲੋਕਾ ਦੇ ਘਰਾ ਦੇ ਸ਼ੀਸ਼ੇ ਟੁਟ ਜਾਂਦੇ ਤੇ ਇਹ ਕਹਿੰਦਾ ਧਮਾਕਾ ਹੋਇਆ ਹੀ ਨਹੀ

  • @DavinderKumar-d8i
    @DavinderKumar-d8i 5 วันที่ผ่านมา

    Cp ar veri nice

  • @HarjitSingh-d6e
    @HarjitSingh-d6e 5 วันที่ผ่านมา +2

    ਇਹ cp ਲਈ garnade ਚੱਲਣਾ ਇਕ ਟਾਇਰ ਪਾਟਣ ਦੇ ਬਰਾਬਰ ਹੈ ਇਹੋ ਤੇ ਪੁਲਿਸ ਦੀ ਕਲਾਕਾਰੀ ਹੈ

  • @APSMann
    @APSMann 5 วันที่ผ่านมา

    Media wale drama kar dà hān.

  • @jagrajvirk310
    @jagrajvirk310 5 วันที่ผ่านมา

    Why is he denying the fact being stated by everyone???

  • @fixerking3394
    @fixerking3394 4 วันที่ผ่านมา

    Jhuth bol rhe aa police wale

  • @jasvindersingh4813
    @jasvindersingh4813 5 วันที่ผ่านมา +1

    Eh Patarkara De Dang Fero Bhullar Sahib Joo Lundi Buchi Camera Chuki Firda Eh Patarkar Nahi Black Mailer Aa Eh Shittara De Jaar Aa

  • @preetsaini6218
    @preetsaini6218 5 วันที่ผ่านมา

    Jhooth de pand aa police wale.ik kuj kahnda duja thode din bad kuj hor he bol dinda