ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਮੈਂਨੂੰ ਮੇਰੀ ਮਾਸ਼ੂਕ ਨੇਂ ਲਿੰਕ ਸੈਂਡ ਕੀਤਾ ਸੀ ਇਸ ਗੀਤ ਦਾ, ਕਹਿੰਦੀ ਬਸ ਆਹੀ ਗੀਤ ਸੁਣੀਂਦਾ ਜਦੋ ਕੱਲੀ ਹੁੰਨੀਂ ਆ , ਇੱਕ ਵਾਰ ਧੱਕੇ ਨਾਲ਼ ਅਪਣੇ ਘਰ ਬੁਲਾਕੇ, ਚਾਹ ਤਾਂ ਨੀਂ ਦੁੱਧ ਚ ਪੱਤੀ ਪਾਕੇ ਪਿਲਾਈ ਸੀ, ਹੁਣ ਤਾਂ ਮਿਲਿਆ ਨੂੰ ਵੀ ਕਈ ਸਾਲ ਹੋਗੇ, ਭੁੱਲਦੀ ਨੀਂ ਹੈ ਹਰ ਵੇਲ਼ੇ ਦਿਮਾਗ ਚ ਘੁੰਮਦੀ ਰਹਿੰਦੀ ਐ, ਹੋ ਸਕਦਾ ਮੇਰਾ ਕਮੇਂਟ ਪੜ ਕੇ ਸਮਜ ਹੀ ਜਾਵੇ , ਵੀ ਇਹ ਉਹੀ ਐ ਜਿਹੜਾ ਕਹਿੰਦਾ ਸੀ ਵੀ ਕਿਵੇਂ ਐ ਮੇਰਾ ਰਸ ਗੁੱਲਾ ♥️♥️😔😔
ੲਿਹ ਗੀਤ ਸੁਣ ਕੇ ਵਾਕਿਅਾ ਹੀ ਪੁਰਾਣੀਅਾ ਯਾਦਾ ਤਾਜੀਅਾ ਹੋ ਗੲੀਅਾ.ਬਹੁਤ ਬਹੁਤ ਵਧੀਅਾ ਗੀਤ ਲਗਿਅਾ.ਵੀਡੀੳੁ ਬਣਾੳੁਣ ਵਾਲੇ ਨੇ ਵੀ ਕਮਾਲ ਕਰਤੀ ਯਾਰ.ਦਿਲ ਕਰਦਾ ੲੇ ਵਾਰ ਵਾਰ ਸੁਣੀ ਤੇ ਦੇਖੀ ਜਾੲੀੲੇ.
ਬਹੁਤ ਹੀ ਸੋਹਣਾ ਗੀਤ ਆ ਦਿਲ ਨਹੀਂ ਭਰਦਾ ਸੁਣ ਸੁਣ ਕੇ ਵਾਰ ਵਾਰ ਰਪੀਟ ਤੇ ਚਲਦਾ ਅੱਜ ਵੀ
ਦਿਲ ਵਿੱਚ ਧੂ ਜੀ ਪਾ ਜਾਦਾ ਏ ਗੀਤ ਵਾਰ ਵਾਰ ਸੁਣਨ ਨੂੰ ਜੀ ਕਰਦੈ
Nice song🌹🌹🌹
Sahi gl aa y
Too truth of times of an Era of life
ਇਸ ਗੀਤ ਨੂੰ ਵਾਰ ਵਾਰ ਸੁਣਨ ਨੂੰ ਦਿਲ ਕਰਦਾ ਹੈ। ਪੁਰਾਣੀ ਆ ਯਾਦਾਂ ਤਾਜ਼ੀਆਂ ਹੋ ਗੲਈਆ।
ਕਦੇ ਕਦੇ ਲਿਖੇ ਅਤੇ ਗਾਏ ਜਾਂਦੇ ਹਨ ਏਦਾਂ ਦੇ ਗੀਤ ਲਵ ਯੂ ਬਾਈ
ਕੋਈ ਬੋਲ ਨਹੀਂ ਮੇਰੇ ਕੋਲ ਬਹੁਤ ਸੋਹਣਾ ਗੀਤ ਆ ਦਿਲ ਕਰਦਾ ਹੈ ਬਾਰ ਬਾਰ ਸੁਨੀਂ ਜਾਵਾ ਪੂਰਾਨੀਆ ਯਾਦਾ ਤਾਜ਼ਾ
ਬਹੁਤ ਵਧੀਆ ਗਾਣਾ ਸੁਣ ਕੇ ਗਾਣੇ ਨੂੰ ਮਨ ਖੁਸ਼ ਹੋ ਗਿਆ ਭਰਾ ਬਹੁਤ ਵਧੀਆ ਲੱਗਿਆ
ਕੋਈ ਬੋਲ ਹੈ ਨੀ ਮੇਰੇ ਕੋਲ ਕੀ ਲਿਖਾਂ ਇਸ ਵਾਰੇ ਸਾਰੀਆ ਪੁਰਾਣੀਆ ਯਾਦਾ ਤਾਜਾ ਹੋ ਜਾਂਦੀ ਆ ਨੇ
ਬਹੁਤ ਹੀ ਸੋਹਣਾ ਲਿਖਿਆ ਤੇ ਗਾਇਆ ਇਹ ਗੀਤ 👍👍👍👍
ਬਹੁਤ ਪਿਆਰਾ ਗੀਤਾਂ ਦਿਲ ਨੂੰ ਸਕੂਨ ਮਿਲਦਾ ਹੈ ਪਰ ਮੈਂ ਨਿੱਤ ਸੁਣਾਂਦਾ ਇਸ ਕਲਾਕਾਰ ਦਾ ਬੱਸ ਆ ਗੀਤ ਸੁਣਦਾਂ ਹੁਣ ਵੀ ਸੁਣੀਂ ਜਾਨਾਂ ਟਾਈਮ 8,21ਰਾਤ 4,1,2024ਨੂੰ
ਇਹ ਗੀਤ ਰੂਹ ਨੂੰ ਸਕੂਨ ਦਿੰਦੇ ਹੱਨ ਬਹੁਤ ਬਦੀਆਂ ਮੈਂ ਤੁਹਾਨੂੰ❤ ਧੰਨਵਾਦ ਕਰਦਾ ਹਾਂ
ਬਹੁਤ ਵਧੀਆ ਗੀਤ ਬਹੁਤ ਟਾਇਮ ਬਆਦ ਸੁਣਿਆ ਇਹ ਗੀਤ
ਜਦ ਇਹ ਰੀਲ੍ਹ ਨਵੀਂ ਨਵੀਂ ਆਈ ਸੀ ਹਰਜੀਤ ਸਿੱਧੂ ਦੀ ਤਾਂ ਸਾਰੀ ਰੀਲ੍ਹ ਚੋਂ ਇਹੀ ਗਾਣਾ ਰਪੀਟ ਤੇ ਰਿਹਾ ਮੇਰਾ ਖੇਤ ਮੋਟਰ ਤੇ ਕੀ ਟਰੈਕਟਰ ਤੇ ਕੀ ਆਏਂ ਲੱਗਦਾ ਸੀ ਵੀ ਸਾਡੀ ਹੀ ਗੱਲਬਾਤ ਚਲ ਰਹੀ ਆ ਗਾਣੇ 'ਚ' । ਨਾਂ ਤਾਂ ਪੁਰਾਣਾ ਟੈਮ ਮੁੜਦਾ ਨਾ ਹੀ ਸੱਜਣ।😭😭
L❤😂
Ft😅😅😅😅
Brar Bai ji u r quite right.
❤
हेलो जी नमस्ते बहुत खूबसूरत गीत
ਆਏਂ ਲੱਗਦਾ ਸਡੀ ਹੀ ਗੱਲ ਕਰ ਰਿਹਾ ਹੈ,19.9.2024
ਕਿੰਨਾ ਸੋਹਣਾ ਸਮਾਂ ਸੀ ਬੋਹਤ ਜਲਦੀ ਲੰਘ ਗਿਆ ਪਰ 6/2/22
Jori ne song nal pura pura insaf kita hai. Kmal dia awaza ne. Jionde rho bhai jug jug jio. Jwania mano. God bless you.
ਮੇਰਾ ਸਭ ਤੋਂ ਮਨਪਸੰਦ ਗੀਤ ਆ ਇਹ
2023 ch kon kon Sun reha eh geet Like kro boht sohna song aa 💓💓💓💓
Hmm
Bhut vdhya song hai. Avazan v kmaal ne. Wording v sift krn Vali jvani yad aa jandi ai sun k. God bless you. May you live long.
ਬੜਾ ਔਖਾ ਲੱਭਾ ਇਹ ਗੀਤ ਮੈਂ ਪੰਦਰਾਂ ਸਾਲ ਦਾ ਹੁੰਦਾ ਸੀ ਟਰਕਟਰ ਤੇ ਬਾਰ ਬਾਰ ਏਨੂੰ ਹੀ ਸੁਣਦਾ ਸੀ ਹੁਣ ਮੇਰੀ ਉਮਰ 30 ਸਾਲ ਹੋਗੀ ਹੁਣ ਮਿਲਿਆ ਇਹ ਗੀਤ ਪੰਦਰਾਂ ਸਾਲਾਂ ਤੋਂ ਲੱਭ ਰਿਹਾ ਸਾਲ ਪਹਿਲਾਂ ਲੱਬਾ ਸੀ ਤੇ ਸੇਵ ਕਰਕੇ ਰੱਖਿਆ ਹੁਣ ਰੋਜ਼ ਸੁਣਦਾ ਇਹ ਗੀਤ
Lohiiisiihiohisih
i i lsliii
Isiilsiillilisisiiihili
Lilsllhilihsshhililiil
@@gurjeetkaur4930 ਕੀ ਲਿਖਿਆ ਤੂੰ ਜੇ ਹਿੰਮਤ ਆ ਤੇ ਸਿੱਧਾ ਲਿਖ ਫਿਰ ਜਵਾਬ ਪੜ ਕੇ ਸਾਰੀ ਰਾਤ ਨੀਂਦ ਨੀ ਆਉਣੀ
ਬਹੁਤ ਸੁਣਦੇ ਹੁੰਦੇ ਸੀ
ਬੁਹੁਤ ਗੀਤ ਸੋਹਣਾ
ਇਹ ਗੀਤ ਜਿੰਨੇ ਵਾਰੀ ਮਰਜ਼ੀ ਸੁਣੀਂ ਜਾਉ ਦਿਲ ਨਹੀਂ ਭਰੂਗਾ
What a beautiful song. ਸਦਕੇ ਜਾਵਾਂ ਲਿਖਤ ਤੇ ਗਾਈਕੀ ਕਮਾਲ ਦੀ।
ਅੰਗਰੇਜ਼ ਤੇਰੀ ਯਾਦ ਦੁਆਉਂਦਾ ਹੈੇ ਐ
ਮਨਪੀ੍ਤ ਪੂਹਲੇ ਵਾਲੀਏ ਨਹੀ ਭੁਲਿਆ ਜਾਦਾ ਬਾਹਰੀਨ ਆਕੇ ਵੀ ਹਰ ਵੇਲੇ ਯਾਦ ਕਰਦਾ ਕੀ ਹੋਇਆ ਜੇ ਜਿਦਗੀ ਚ ਨਹੀ ਮਿਲੀ ਤੇਰਾ ਰਾਜਪਾਲ
ਆਪਣੇ ਆਪਣੇ ਪਿਆਰ ਸਟੋਰੀ ਆ ਮੇਰੇ ਵਾਲੀ ਤਾ ਮਨੀਲਾ ਤੁਰ ਗੲਈਂ ਪਿੰਡ ਦਾ ਪਤਾ ਮੈਸਜ ਜਰੂਰ ਕਰਨਾ
ਮੈਨੂੰ ਮੇਰੀ ਅੰਗਰੇਜ਼ ਚੇਤੇ ਕਰਵਾ ਦਿੰਦਾ ਏ ਗਾਣਾ
Fer ta chaa pin nu v jee krda hona
Rupali yaad ve Teri yaad aundi a eh mere tractor te sound chlda miss u shone
Bol ਜੋ ਦਿਲ ਨੂੰ ਚੀਰ ਗਏ.....
ਮੈਨੂੰ ਮੇਰਾ ਪਿਆਰ ਯਾਦ ਆ ਜਾਂਦਾ 😢😢😢😢😢😢
ਮਸੂਕ ਦੀ ਜ਼ਾਦ ਆ ਗਈ
Menu vi boht sohna lagda song ehh
ਬਹੁਤ ਵਧੀਆ ਮਨਭੌਦਾ ਜਾਂਨ ਕਡੱ ਲੈਂਦਾ ਹੈ ਜੀ ਏ ਸੌਗ
ਅੱਜ ਮੈ ਏਹ ਗੀਤ usa ਦੇ ਵਿਚ ਸੁਣ ਰਿਹਾਂ ਕਿਉਕਿ ਅੰਗਰੇਜੀ ਗੀਤ ਸੁਣ ਸੁਣ ਕੇ ਬੋਰ ਹੋ ਗਿਆ ਸੀ ਫੇਰ ਮੇਰਾ ਜੀ ਕੀਤਾ ਪੰਜਾਬੀ ਗੀਤ ਸੁਣਨ ਦਾ ਸਬਤੋਂ ਪਹਿਲਾ ਏਹ ਗੀਤ ਸੁਣਿਆ ਕਿਉਕਿ ਮੇਰਾ ਮਨਪਸੰਦ ਹੈ ❣️❣️❣️
ਪੁਰਾਣਾ ਟਾਈਮ ਯਾਦ ਅਾ ਗਿਆ
Pp
ਇਹ ਗੀਤ ਸੁਣ ਕੇ ਮੈਨੂੰ ਬਹੁਤ ਰੌਣਾ ਆ ਜਾਦਾ
A geet Mai 2016 ch bai nu phone lake keha net paon lay nahi a gana net haini c
Hmm haini c phela Nd 👍 bhut br search kita c m
ਕਾਸ਼ ਕਿ ਕੋਈ ਮੈਨੂੰ ਵੀ ਬੋਲੇ ਚਾਹ ਪੀ ਕੇ ਜਾਇ ਸੱਜਣਾਂ 😁
ਢਾਬੇ ਵਾਲੇ ਕਹਿੰਦੇ ਤਾਂ ਹੁੰਦੇ ਆ
Mai keh dini aa cha p k jayio g
@@PSB.Punjab oh ta pese linde aa
@@RupinderkaurRimpy-dy1db fer thik h😜
😅😅
Ajj bahut time baad mileya eh song thank you bro 🎉🎉🎉🎉 sirra song ❤❤❤❤❤
ਪੁਰਾਣੀ ਯਾਦ ਆ ਗਈ ਬਾਈ ਇਹ ਗੀਤ ਸਣ ਕੇ
ਰੱਬ ਫਿਰ ਇੱਕ ਵਾਰ ਮੇਲ ਕਰਾਦੇ ਮਨਜੀਤ ਕੌਰ ਮੀਨਾ ਤੇ ਕਸ਼ਮੀਰ ਦਾ❤❤
ਮਸਾ ਲੱਭਿਆ
Sahi gall aa y mai b bht var try kita c
ਇਹ ਗੀਤ ਨੇ ਤਾ ਪੁਰਾਣੀਆਂ ਯਾਦਾਂ ਨੂੰ ਫਿਰ ਤਾਜਾ ਕਰਤਾ 💞💞💞💘💘💘💯💯💯💯💘💘💘💘😫😫😫😫😭
I'm
Ni n nn!!! Wqw22 ok
@@MandeepSingh-rr9wz x huh
Rryt
@@DarshanSingh-gc2vy qAAà★
Sema Talwandi di Kalam badi Kamaal di c yaar great c veera
ਬਹੁਤ ਹੀ ਵਧੀਆ ਲੱਗਾਂ ਵੀਰ ਜੀ ❤
Bhut time bad mileya eh song
bht waar try keeta google te sab jgha try keeta milya n ajj milya msa oh vi .....love uuu veer
MP3 song download ni ho riha 😔😔
Video bahut badhiya
ਬਹਤਵਧੀਆ
ਮਸਾ ਲੱਭਿਆ ਇਹ ਗੀਤ
Ki gal lmi Yatra Kiti h
ਸਹੀ ਗੱਲ ਆ ਮੈਨੂੰ ਵੀ ਮਸਾਂ ਲੱਬੇਆ ਲੱਗਦਾ ਤੂੰ ਵੀ ਮੇਰੇ ਵਾਂਗੂ ਏਹੀ ਗੀਤ ਲੱਭ ਰਿਹਾਂ ਸੀ
Hji veere msa laba
Shi gall a
ਮੈ ਤਾਂ save ਕਰ ਲਿਆ 😊
❤❤❤Agana ma 97 vich smuia c Mari v 1 masukh c boot dlar c Mari jati aj door hoghaya
Bai bahut bahut thadwad tuhada eh song uploaded karn vaste ji.12 saal hoge c eh song you tube te labhde nu
Hun a co-singer tuhade pind wale naal gau di aa bro, harpreet dhillo naal
Sach kha ta veer aa co singers modeling tak thik cc par jdo de ehh singers sudesh kumari ji pooja and harleen akhtar vrgea surilia fankara nu chad kk song Ehna nal record krn lge aa duet songs di jad wadhi gyi Ehna singers da nam vi ajj ohh ni
A geet Mai 2016 ch bai nu phone lake keha net paon lay nahi a gana net haini c asi a ganna cd te sunde c
Bahut.. Hi....wadia .var. var...sunn..g ..karda...ha....ks...k
This is a moment of most youngsters at a particular age in each nd evy Era.
Bahut labhya eh gana par milya hi nahi Aj mere dost Rinku mansa ne link bhejya bahut hi jyada vadia lagya ❤❤❤
Punjabi virsa sabya harjit sidhu veer ne
Sahi gall aa bai
ਬਾਈ ਬਹੁਤ ਵਧੀਆ ਕਲਾਕਾਰ ਆ
2023 vaale haajri lvaao❤
ਬਹੁਤ ਵਧੀਆ ਗਾਇਆ
ਸਦਾਬਹਾਰ ਗੀਤ 🐍🐍
ਮੈ ਇਸ ਗੀਤ ਨੂੰ ਹਰ ਰੋਜ ਸੁਣਦਾ ਹਾ ਪੁਰਾਣੇ ਦਿਨ ਯਾਦ ਆ ਜਾਦੇ ਨੇ
Bohat mushkil se ye song mila bohat kamal ka song he . Bhai ko album ka name btaye ga PLZ
Ahh din moja de
ਬਹੁਤ ਹੀ ਜ਼ਿਆਦਾ ਆਉਖਾ ਲੱਭੀਆਂ ਗਾਣਾ
Hnjj
ਮੈਂ ਪਹਿਲੀ ਵਾਰੀ ਹੀ ਸੁਣਿਆ ਬਹੁਤ ਘੈਂਟ ਗਾਣਾ 👌👌👌👌👌
22 g ਏ ਗਿੱਤ ਮੇਰੇ ਤੇ ਲੱਗ ਦਾ
ਇਸ ਤੋਂ ਸਿਰਾ ਨੀ ਹੋ ਸਕਦਾ
wah ji wah jaan pegi song Sun ke
Sach a 22ji
ਬਹੁਤ ਖੂਬਸੂਰਤ ਗੀਤ ਹੈ🙏
Bai ji dhanbad song upload karn lai 2013 ch sunia c
A
Thanks ❤❤❤❤❤❤
Hfhduddhrtd❤❤❤❤
Jeoda reh sidhu 22ji
ਮਸਾਂ ਮਿਲਿਆ ਇਹ ਤਾਂ ਅੱਜ
Thank u so much ji song upload krn lai Punjab di koel sudesh kumari ji
Puranea yad AAA giea va
Sai gl bai ji din yaad purne aa gye sarbjeet
ਇਹ ਗਾਣਾ ਮੇਰਾ ਫੇਵਰਟ ਗਾਣਾ ਆ ਮੈਂ ਆਪਣੇ ਟ੍ਰੈਕਟਰ ਤੇ ਏਨਾਂ ਵਜਾਇਆ ਕੇ ਦੱਸ ਨਹੀਂ ਸਕਦਾ
Koi shabd nai es ton agge 😢😢😢😢😢😢😢😢😢 i missssss 😢😢😢😢😢😢😢😢😢😢😢😢😢😢😢😢😢😢😢😢
Very good song veer ji ....I love B . .B..
Lllķò
Wala okha milya song
Mennu vi
Menu vi
Sev krlo ji
@@simerjeetkaur3536 Hlo
VERY GOOD NICE SONG
नाइस सॉन्ग पूरानी यादां आ गई
Balle.bai.ji.purni.yaad.tazi.kr.diti.nice.awaj.old.is.gold..hor.song.kro.love
Purani yadah taji ho gai. Very nice song
Bahut badhiya song
Wa and veer o 😍🙏🙏💚💚💚💚👌👌👍👍✌✌🙋♂️🙋♂️🙋♂️
ਬਹੁਤ ਵਧੀਆ ਗੀਤ
Bahot khoob
Aa din muja de Full albums payo plz 👏👏👏🥴
6 。
(♥ω♥
Uਕਰ u ਉਹ ਨੀ ਕਰਦਾ ਕੋਈ ਹੋਰ ਗੱਲ ਨੀ ਕਰਦੀ ਆ ਤਾ ਮੈਂ ਤਾ ਨਹੀਂ
Uuuuuuuuuuuyuuuuuuuuuuuu tuc ਉੱਤੋਂ uuuuuu year nyi ni ਉਸਤੋ ਉਣੁ ਪਤਾ year u ਉੱਤੋਂ yaad ਆ year ਬਾਅuਨੇ ਨੇ ਨੀ ਜਾਣਾ ਮੈਂ ਤੇ ਹੁਣ ਕੀ yuਦਾ ਦਾ ਪਤਾ ਉuਨੂੰਣਕਨੌਵਂ ਕੀ ਹਾਲ ਹੁਣ ਗ ਕੀ uਨੀ ਨੀ uyuu ਤਤਨੀ ਨੀ ਮੈਂ ਹੁਣ ਤੇ ਕੋਈ u ਕਰਨੀਨਾਆਨੀਹੁਣ ਨ ਮੈu ਤੇ ਨਹੀਂ ਹੁੰਦਾ ਸੀ ਗੱਲ ਕਰ ਲਓ ਤੁਸੀ ਕੀ ਕਰ ਤਮਾਸ਼ਾ ਨਹੀਂਹੁਣ ਨੀ ਪਤਾ ਨੀ ਕਿਥੇਲਦੇ ਹੁਣਤੇ ਨਾਈ ਤੱਕ ਥਕੱਕ ਕਰਦਾਮੈਂ ਨਹੀਂ ਮੈਂ ਹੀ ਕਰਨਾ ਹੀਥੋਨੂੰ ਥੋਨੂੰ ਨੀ ਤੱਤੀ ਕਰਨੀ ਆ ਤੁਸੀ ਤਾ ਮੈਂ ਵੀ ਗੱਲਸੀ ਕੁਛ ਨਹੀ ਨੀ ਕਰਦਾ ਨੀ ਲੱਗ ਨੀ ਹੁਣ ਤਾ ਗਈਐਉੱਐਐ ਕਰਦੀਤੱਤੀ ਤੂੰਠ ਕਰਨੀ ਨੀ ਮੈਂ ਨੀ ਕਰਦਾ ਠੀਕ ਹੋਰ ਗੱਲ ਨੀ ਨਾਕੱਕ ਟੇਂਸ਼ਨ ਤਾ ਟਮਾਟਰ ਦਾ ਕੋਈ ਫਾਇਦਾ ਹੀ ਆ ਮੈਂਆਤ ਪਤਾ ਹੈ ਤਾ ਕੀ uਦੀ ਦੀ ਨੀ ਕਰਨੀਹੀ ਟਮਾਟਰ uu yuਜਾਣਾnu u yuਜਾਣਾnu ਤਾ ਮੈਂ ਹੀ u ਮੰਗਵਾਯੀ ਆ uਨਾ ਨਾਕੱਕ hii u ਉਦ ਹੱਮਮੱਮ ਲੈਤਤ ਹੀ ਯਰ ਤੇ ki ਦਾ ਕੀ ਨੂੰ ਨਹੀਂ ਕਰਦਾ ਉਦਾ ਨਾ ਤਾਦੀ ਗੱਲਤਾ ਕੀਮੈਂ ਤੁਸੀਕੇ ਨਹੀਂ ਹੈ ਨਾਈ ਹੁੰਦਾ ਤਤ ਆ ਰਹੀਰਹੀ ਆਉਦਾ ਦੀ ਕਿਹਾ ਨੇ uu ਨੇuਆ ਆਉਦਾ uਐ ਨੇਠੀਕ ਜਾਣਾ ਹੈ ਤਖਲਿਫ ਤਾ ਕਿਹਾ ਠ੍ਕ nu ਦੀ ਕਦੇ ਠੰ ਆਆ ਨਾਈ ਤੇਕੱਕ ਨੀ ਆ ਨਾ ਪਤਾ ਨਹੀਂਡ ਆ ਮੈਂ ਤੇ ਤਾ ਆ ਨੀ ਹੁਣ ਵੀ ਨੀ ਹੁਣ ਵਾਲੀ ਨਾਲ ਹੋ ਗਏ ਤੁਸੀ ਤਾਂਕੋਈਨੀ uਨੀuuਹੋਨ ਮੈਂ ਠਾਕ u ਕਰਨੀ uਆ ਦੀ ਵੀ ਨਾ uਦ ਉੱਤੋਂ ਉਣੁ ਪਤਾ uu ਆu yaad u ਕੇ ਆ ਗਏ ਚ ਪਤਾ nu ਸੀ ਪਤਾ ਨਾਈ ਕੀ ਗੱਲ ਆ uuuuu ਦਾ u ਨੀ
Lovely 🌹 song Aj v sunde han
Y sahi gall
I like and my fevrat song and singers...,good belase you and your famele ji
to sea
3:28 bahut badhiya song
Thanks veer song lod lyi
ਇਸ ਕੈਸਟ ਦਾ ਇੱਕ ਹੋਰ ਗੀਤ ਸੀ ਪਾਲੀ ਕੁੜੀਆਂ ਚੋਂ ਪਹਿਲਾ ਨੰਬਰ ਤੇਰਾ.. ਜੇ ਹੋ ਸਕੇ ਤਾਂ ਓਹ ਵੀ ਸ਼ੇਅਰ ਕਰੋ ਜੀ

Hmm haini c phela
Nd 👍 bhut br search kita c m
ਕਾਸ਼ ਕਿ ਕੋਈ ਮੈਨੂੰ ਵੀ ਬੋਲੇ ਚਾਹ ਪੀ ਕੇ ਜਾਇ ਸੱਜਣਾਂ 😁
ਢਾਬੇ ਵਾਲੇ ਕਹਿੰਦੇ ਤਾਂ ਹੁੰਦੇ ਆ
Mai keh dini aa cha p k jayio g
@@PSB.Punjab oh ta pese linde aa
@@RupinderkaurRimpy-dy1db fer thik h😜
😅😅
Ajj bahut time baad mileya eh song thank you bro 🎉🎉🎉🎉 sirra song ❤❤❤❤❤
ਪੁਰਾਣੀ ਯਾਦ ਆ ਗਈ ਬਾਈ ਇਹ ਗੀਤ ਸਣ ਕੇ
ਰੱਬ ਫਿਰ ਇੱਕ ਵਾਰ ਮੇਲ ਕਰਾਦੇ ਮਨਜੀਤ ਕੌਰ ਮੀਨਾ ਤੇ ਕਸ਼ਮੀਰ ਦਾ❤❤
ਮਸਾ ਲੱਭਿਆ
Sahi gall aa y mai b bht var try kita c
ਇਹ ਗੀਤ ਨੇ ਤਾ ਪੁਰਾਣੀਆਂ ਯਾਦਾਂ ਨੂੰ ਫਿਰ ਤਾਜਾ ਕਰਤਾ 💞💞💞💘💘💘💯💯💯💯💘💘💘💘😫😫😫😫😭
I'm
Ni n nn!!! Wqw22 ok
@@MandeepSingh-rr9wz x huh
Rryt
@@DarshanSingh-gc2vy qAAà★
Sema Talwandi di Kalam badi Kamaal di c yaar great c veera
ਬਹੁਤ ਹੀ ਵਧੀਆ ਲੱਗਾਂ ਵੀਰ ਜੀ ❤
Bhut time bad mileya eh song
bht waar try keeta google te sab jgha try keeta milya n ajj milya msa oh vi .....love uuu veer
MP3 song download ni ho riha 😔😔
Video bahut badhiya
ਬਹਤਵਧੀਆ
ਮਸਾ ਲੱਭਿਆ ਇਹ ਗੀਤ
Ki gal lmi Yatra Kiti h
ਸਹੀ ਗੱਲ ਆ ਮੈਨੂੰ ਵੀ ਮਸਾਂ ਲੱਬੇਆ ਲੱਗਦਾ ਤੂੰ ਵੀ ਮੇਰੇ ਵਾਂਗੂ ਏਹੀ ਗੀਤ ਲੱਭ ਰਿਹਾਂ ਸੀ
Hji veere msa laba
Shi gall a
ਮੈ ਤਾਂ save ਕਰ ਲਿਆ 😊
❤❤❤Agana ma 97 vich smuia c Mari v 1 masukh c boot dlar c Mari jati aj door hoghaya
Bai bahut bahut thadwad tuhada eh song uploaded karn vaste ji.12 saal hoge c eh song you tube te labhde nu
Hun a co-singer tuhade pind wale naal gau di aa bro, harpreet dhillo naal
Sach kha ta veer aa co singers modeling tak thik cc par jdo de ehh singers sudesh kumari ji pooja and harleen akhtar vrgea surilia fankara nu chad kk song Ehna nal record krn lge aa duet songs di jad wadhi gyi Ehna singers da nam vi ajj ohh ni
A geet Mai 2016 ch bai nu phone lake keha net paon lay nahi a gana net haini c asi a ganna cd te sunde c
Bahut.. Hi....wadia .var. var...sunn..g ..karda...ha....ks...k
This is a moment of most youngsters at a particular age in each nd evy Era.
Bahut labhya eh gana par milya hi nahi
Aj mere dost Rinku mansa ne link bhejya bahut hi jyada vadia lagya ❤❤❤
Punjabi virsa sabya harjit sidhu veer ne
Sahi gall aa bai
ਬਾਈ ਬਹੁਤ ਵਧੀਆ ਕਲਾਕਾਰ ਆ
2023 vaale haajri lvaao❤
ਬਹੁਤ ਵਧੀਆ ਗਾਇਆ
ਸਦਾਬਹਾਰ ਗੀਤ 🐍🐍
ਮੈ ਇਸ ਗੀਤ ਨੂੰ ਹਰ ਰੋਜ ਸੁਣਦਾ ਹਾ ਪੁਰਾਣੇ ਦਿਨ ਯਾਦ ਆ ਜਾਦੇ ਨੇ
Bohat mushkil se ye song mila bohat kamal ka song he . Bhai ko album ka name btaye ga PLZ
Ahh din moja de
ਬਹੁਤ ਹੀ ਜ਼ਿਆਦਾ ਆਉਖਾ ਲੱਭੀਆਂ ਗਾਣਾ
Hnjj
ਮੈਂ ਪਹਿਲੀ ਵਾਰੀ ਹੀ ਸੁਣਿਆ ਬਹੁਤ ਘੈਂਟ ਗਾਣਾ 👌👌👌👌👌
22 g ਏ ਗਿੱਤ ਮੇਰੇ ਤੇ ਲੱਗ ਦਾ
ਇਸ ਤੋਂ ਸਿਰਾ ਨੀ ਹੋ ਸਕਦਾ
wah ji wah jaan pegi song Sun ke
Sach a 22ji
ਬਹੁਤ ਖੂਬਸੂਰਤ ਗੀਤ ਹੈ🙏
Bai ji dhanbad song upload karn lai 2013 ch sunia c
A
Thanks ❤❤❤❤❤❤
Hfhduddhrtd❤❤❤❤
Jeoda reh sidhu 22ji
ਮਸਾਂ ਮਿਲਿਆ ਇਹ ਤਾਂ ਅੱਜ
Thank u so much ji song upload krn lai Punjab di koel sudesh kumari ji
Puranea yad AAA giea va
Sai gl bai ji din yaad purne aa gye sarbjeet
ਇਹ ਗਾਣਾ ਮੇਰਾ ਫੇਵਰਟ ਗਾਣਾ ਆ ਮੈਂ ਆਪਣੇ ਟ੍ਰੈਕਟਰ ਤੇ ਏਨਾਂ ਵਜਾਇਆ ਕੇ ਦੱਸ ਨਹੀਂ ਸਕਦਾ
Koi shabd nai es ton agge 😢😢😢😢😢😢😢😢😢 i missssss 😢😢😢😢😢😢😢😢😢😢😢😢😢😢😢😢😢😢😢😢
Very good song veer ji ....I love B . .B..
Lllķò
Wala okha milya song
Mennu vi
Menu vi
Sev krlo ji
@@simerjeetkaur3536 Hlo
VERY GOOD NICE SONG
नाइस सॉन्ग पूरानी यादां आ गई
Balle.bai.ji.purni.yaad.tazi.kr.diti.nice.awaj.old.is.gold..hor.song.kro.love
Purani yadah taji ho gai. Very nice song
Bahut badhiya song
Wa and veer o 😍🙏🙏💚💚💚💚👌👌👍👍✌✌🙋♂️🙋♂️🙋♂️
ਬਹੁਤ ਵਧੀਆ ਗੀਤ
Bahot khoob
Aa din muja de Full albums payo plz 👏👏👏🥴
6
。
(♥ω♥
Uਕਰ u ਉਹ ਨੀ ਕਰਦਾ ਕੋਈ ਹੋਰ ਗੱਲ ਨੀ ਕਰਦੀ ਆ ਤਾ ਮੈਂ ਤਾ ਨਹੀਂ
Uuuuuuuuuuuyuuuuuuuuuuuu tuc ਉੱਤੋਂ uuuuuu year nyi ni ਉਸਤੋ ਉਣੁ ਪਤਾ year u ਉੱਤੋਂ yaad ਆ year ਬਾਅuਨੇ ਨੇ ਨੀ ਜਾਣਾ ਮੈਂ ਤੇ ਹੁਣ ਕੀ yuਦਾ ਦਾ ਪਤਾ ਉuਨੂੰਣਕਨੌਵਂ ਕੀ ਹਾਲ ਹੁਣ ਗ ਕੀ uਨੀ ਨੀ uyuu ਤਤਨੀ ਨੀ ਮੈਂ ਹੁਣ ਤੇ ਕੋਈ u ਕਰਨੀਨਾਆਨੀਹੁਣ ਨ ਮੈu ਤੇ ਨਹੀਂ ਹੁੰਦਾ ਸੀ ਗੱਲ ਕਰ ਲਓ ਤੁਸੀ ਕੀ ਕਰ ਤਮਾਸ਼ਾ ਨਹੀਂਹੁਣ ਨੀ ਪਤਾ ਨੀ ਕਿਥੇਲਦੇ ਹੁਣਤੇ ਨਾਈ ਤੱਕ ਥਕੱਕ ਕਰਦਾਮੈਂ ਨਹੀਂ ਮੈਂ ਹੀ ਕਰਨਾ ਹੀਥੋਨੂੰ ਥੋਨੂੰ ਨੀ ਤੱਤੀ ਕਰਨੀ ਆ ਤੁਸੀ ਤਾ ਮੈਂ ਵੀ ਗੱਲਸੀ ਕੁਛ ਨਹੀ ਨੀ ਕਰਦਾ ਨੀ ਲੱਗ ਨੀ ਹੁਣ ਤਾ ਗਈਐਉੱਐਐ ਕਰਦੀਤੱਤੀ ਤੂੰਠ ਕਰਨੀ ਨੀ ਮੈਂ ਨੀ ਕਰਦਾ ਠੀਕ ਹੋਰ ਗੱਲ ਨੀ ਨਾਕੱਕ ਟੇਂਸ਼ਨ ਤਾ ਟਮਾਟਰ ਦਾ ਕੋਈ ਫਾਇਦਾ ਹੀ ਆ ਮੈਂਆਤ ਪਤਾ ਹੈ ਤਾ ਕੀ uਦੀ ਦੀ ਨੀ ਕਰਨੀਹੀ ਟਮਾਟਰ uu yuਜਾਣਾnu u yuਜਾਣਾnu ਤਾ ਮੈਂ ਹੀ u ਮੰਗਵਾਯੀ ਆ uਨਾ ਨਾਕੱਕ hii u ਉਦ ਹੱਮਮੱਮ ਲੈਤਤ ਹੀ ਯਰ ਤੇ ki ਦਾ ਕੀ ਨੂੰ ਨਹੀਂ ਕਰਦਾ ਉਦਾ ਨਾ ਤਾਦੀ ਗੱਲਤਾ ਕੀਮੈਂ ਤੁਸੀਕੇ ਨਹੀਂ ਹੈ ਨਾਈ ਹੁੰਦਾ ਤਤ ਆ ਰਹੀਰਹੀ ਆਉਦਾ ਦੀ ਕਿਹਾ ਨੇ uu ਨੇuਆ ਆਉਦਾ uਐ ਨੇਠੀਕ ਜਾਣਾ ਹੈ ਤਖਲਿਫ ਤਾ ਕਿਹਾ ਠ੍ਕ nu ਦੀ ਕਦੇ ਠੰ ਆਆ ਨਾਈ ਤੇਕੱਕ ਨੀ ਆ ਨਾ ਪਤਾ ਨਹੀਂਡ ਆ ਮੈਂ ਤੇ ਤਾ ਆ ਨੀ ਹੁਣ ਵੀ ਨੀ ਹੁਣ ਵਾਲੀ ਨਾਲ ਹੋ ਗਏ ਤੁਸੀ ਤਾਂਕੋਈਨੀ uਨੀuuਹੋਨ ਮੈਂ ਠਾਕ u ਕਰਨੀ uਆ ਦੀ ਵੀ ਨਾ uਦ ਉੱਤੋਂ ਉਣੁ ਪਤਾ uu ਆu yaad u ਕੇ ਆ ਗਏ ਚ ਪਤਾ nu ਸੀ ਪਤਾ ਨਾਈ ਕੀ ਗੱਲ ਆ uuuuu ਦਾ u ਨੀ
Lovely 🌹 song
Aj v sunde han
Y sahi gall
I like and my fevrat song and singers...,good belase you and your famele ji
to sea
3:28 bahut badhiya song
Thanks veer song lod lyi
ਇਸ ਕੈਸਟ ਦਾ ਇੱਕ ਹੋਰ ਗੀਤ ਸੀ ਪਾਲੀ ਕੁੜੀਆਂ ਚੋਂ ਪਹਿਲਾ ਨੰਬਰ ਤੇਰਾ..
ਜੇ ਹੋ ਸਕੇ ਤਾਂ ਓਹ ਵੀ ਸ਼ੇਅਰ ਕਰੋ ਜੀ