Must Watch || ਗੱਲ ਕਰਦੇ CM Bhagwant Mann ਨੂੰ ਜਦੋਂ ਮੁੰਡੇ ਨੇ ਟੋਕਿਆ - ਫਿਰ ਵੇਖੋ ਕੀ ਹੋਇਆ

แชร์
ฝัง
  • เผยแพร่เมื่อ 13 ก.ค. 2023
  • #PrimeAsiaTV #BhagwantMann #Punjab #floods #punjabfloods2023 #viralnews #Bhagwantmanngovernment #Paani #breakingnews #haryana #himachalpradesh #rajasthan
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 167

  • @JaswantSingh-ru3dt
    @JaswantSingh-ru3dt 10 หลายเดือนก่อน +1

    Good ਜਿਉਦਾ ਰਹਿ ਭੰਗਵੰਤ ਮਾਨ ਸਲੂਟ ਤੇਰੀ ਸੋਚ ਨੂੰ

  • @pahulsingh7052
    @pahulsingh7052 10 หลายเดือนก่อน +17

    ਮੁੰਡੇ ਦਾ ਸਵਾਲ ਸਹੀ ਐ ਪਾਣੀਆ ਲਈ ਇਕ ਠੋਸ ਫੈਸਲਾ ਲੈਣਾ ਚਾਹੀਦਾ ਹੈ

    • @chahal1054
      @chahal1054 10 หลายเดือนก่อน

      Ttu shi a agla CM a laage nhi lggn dena si koi hor hunda boln di akl klun nu

    • @shivjotvirk91
      @shivjotvirk91 10 หลายเดือนก่อน

      @@chahal1054cm a phenchod raab ta nhi ho gya ! Ki bna rkhhy tusi ena lonnde a nu ! Jae nhi mnnga da panni Rajasthan, Haryana ta v shhdo ohna nehra ch punjab keda mnng da fr v aya hi a

  • @LovepreetSingh-bz2st
    @LovepreetSingh-bz2st 10 หลายเดือนก่อน +18

    ਰੱਬ ਤੇ ਭਰੋਸਾ ਰੱਖੋ ਸਭ ਕੁਝ ਠੀਕ ਹੋ ਜਾਵੇਗਾ

    • @ireland278
      @ireland278 10 หลายเดือนก่อน

      O bharawa CM DE ke look a ferr RABB ton he kralo kamm lol 😆 😂

  • @ParveenKumar-ed3tq
    @ParveenKumar-ed3tq 10 หลายเดือนก่อน +8

    Very good maan saab

  • @princedhaliwal67
    @princedhaliwal67 10 หลายเดือนก่อน +10

    Prime asia tv ਟਾਊਟ ਬਣ ਗਿਆ

  • @Paramjitsinghpamma-wn7dl
    @Paramjitsinghpamma-wn7dl 10 หลายเดือนก่อน +9

    Very good cm maan ji

  • @GurdevSingh-hw7oc
    @GurdevSingh-hw7oc 10 หลายเดือนก่อน +35

    ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਬ੍ਹ ਹੜਾ ਦੀ ਮੁਸੀਬਤ ਹੈ ਪਰ ਪੰਜਾਬ ਲਈ ਚੰਡੀਗੜ੍ਹ ਵੀ ਓਨਾਂ ਹੀ ਜ਼ਰੂਰੀ ਹੈ।। ਹਰਿਆਣਾ ਸਰਕਾਰ ਦਾ ਵਿਰੋਧ ਕਰੋ।। ਨਹੀਂ ਬਣਨੀ ਚਾਹੀਦੀ ਹਰਿਆਣਾ ਦੀ ਵਿਧਾਨ ਸਭਾ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ।।

    • @gurpreetsidhu4973
      @gurpreetsidhu4973 10 หลายเดือนก่อน +4

      Haryana Punjab da hissa hai . Chandigarh ch ohna da haq banada.

    • @GurdevSingh-hw7oc
      @GurdevSingh-hw7oc 10 หลายเดือนก่อน +7

      ​@@gurpreetsidhu4973ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਿਆ ਚੰਡੀਗੜ੍ਹ।। ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਸੀ ਹੈ ਰਹੇਗੀ।।

  • @user-ec9ip2wx7e
    @user-ec9ip2wx7e 10 หลายเดือนก่อน +6

    Waheguru ji meher krn

  • @ajitsingh8586
    @ajitsingh8586 10 หลายเดือนก่อน +5

    Allah tala da banda .very good man sahib

  • @jashanbhullar1365
    @jashanbhullar1365 10 หลายเดือนก่อน +5

    Good

  • @Hunter-sr1kt
    @Hunter-sr1kt 10 หลายเดือนก่อน +34

    ਮੁੰਡੇ ਨੇ ਸਿਰਾ ਕਰਤਾ ਇਹਨਾ ਮੰਤਰੀਆਂ ਨੂੰ ਇੱਦਾ ਹੀ ਸਵਾਲ ਕਰਿਆ ਕਰੋ

    • @studentsingh3422
      @studentsingh3422 10 หลายเดือนก่อน +5

      J eh swal akali te congress nu krda tan sahi c ..ohna muhre tan hath jod k khadde nee

    • @abhinavsharma4274
      @abhinavsharma4274 10 หลายเดือนก่อน +4

      Bhagwant Mann ne hi Sawaal Karne Sikhaaye !!

    • @ms-ll5sy
      @ms-ll5sy 10 หลายเดือนก่อน

      @@studentsingh3422 good reply, but eh log anne, te akal toh paidal ne. Bas phone te ikk duje nu comment karnte ne

    • @studentsingh3422
      @studentsingh3422 10 หลายเดือนก่อน

      @rajinderkaur98776 tuhada addresh ki ha

    • @chahal1054
      @chahal1054 10 หลายเดือนก่อน

      Ttu shi a agla CM a laage nhi lggn dena si koi hor hunda boln di akl nhi klun nu

  • @navkirankaur4463
    @navkirankaur4463 10 หลายเดือนก่อน +1

    Very good CM Sahib

  • @HarpreetSingh-qm8ef
    @HarpreetSingh-qm8ef 10 หลายเดือนก่อน +9

    Great person Mann ji

  • @prabhjotbainsatwal249
    @prabhjotbainsatwal249 10 หลายเดือนก่อน +1

    God Bless 🙏🙏

  • @sidhukotshamirwala2488
    @sidhukotshamirwala2488 10 หลายเดือนก่อน

    Very good G

  • @bullet-el4qr
    @bullet-el4qr 10 หลายเดือนก่อน +1

    ਡੈਮ ਅਫਸਰ ਜਿਨਾ ਦੀ ਬੇ ਨਲੈਕੀ ਕਰਨ ਇਹ ਕੂਝ ਹੋਈਆ ਸਾਰੇ ਡਿਸ ਮਿਸ ਕਰੋ ਐਸ ਆਈ ਟੀ ਬਿਠਾਵੋ

  • @sukdeepsandhu9524
    @sukdeepsandhu9524 10 หลายเดือนก่อน +1

    Sahi gal cm sab

  • @tajinderkaur8945
    @tajinderkaur8945 10 หลายเดือนก่อน +9

    Cm ki khadi MLA . MP neere nai lagge.
    5 Saal pore hoon lagge bhar ayonde c .maan bai tusi vadea Kam Kar rahe ho

  • @AmandeepSingh-fe8wd
    @AmandeepSingh-fe8wd 10 หลายเดือนก่อน +2

    Good sir

  • @GurpreetSingh-hy8nb
    @GurpreetSingh-hy8nb 10 หลายเดือนก่อน +3

    G00d.cm.maan

  • @Lovenature-nt8zm
    @Lovenature-nt8zm 10 หลายเดือนก่อน +16

    ਇਹ ਸਿਰਫ ਆਮ ਲੋਕਾਂ ਦੀ ਸਰਕਾਰ ਹੀ ਕਰ ਸਕਦੀ ਹੈ 🙏

    • @davinderpreet3924
      @davinderpreet3924 10 หลายเดือนก่อน +1

      Ki kita

    • @brar__pb30
      @brar__pb30 10 หลายเดือนก่อน

      ਸਭ ਲੋਕ ਦੱਖਵੇ ਆ ਭਾਰਵੇਂ ਡਰਾਮੇ ਕਰੀ ਜਾਂਦੇ ਨੇ ,, ਜੱਟ ਤਾਂ ਪਹਿਲਾ ਹੀ ਮਰਿਆ ਪੈ ਆ,, ਇਹਨਾਂ ਨੂੰ ਤਾਂ ਗੱਲਾਂ ਆਉਂਦੀਆ ਬੱਸ ਇਹਨਾਂ ਮੁਵਜਾ ਨੀ ਦੇ ਸਕਦੇ ਏ,, ਉੱਤੇ ਮੋਦੀ ਆ ਉਹ ਵੀ ਨੀ ਕੁਝ ਦਿੱਦਾ ਆਮ ਵਾਲਿਆ ਨੂੰ

  • @harbirsingh5651
    @harbirsingh5651 10 หลายเดือนก่อน +8

    Good job 👍

  • @thesinghfamily4768
    @thesinghfamily4768 10 หลายเดือนก่อน +4

    Maan sabb is great man.

  • @HARPREETSINGH-nc1wo
    @HARPREETSINGH-nc1wo 10 หลายเดือนก่อน +6

    CM saab great👍👍👍👏👏

  • @sukdeepsandhu9524
    @sukdeepsandhu9524 10 หลายเดือนก่อน +1

    Very good maan ji

  • @gurcharansinghgill8521
    @gurcharansinghgill8521 10 หลายเดือนก่อน +13

    ਲੋਕ ਦੁੱਖ ਵੇਲੇ ਵੀ ਚਾਪਲੂਸੀ ਕਰਨੋ ਨਹੀਂ ਹਟਦੇ ਇਥੇ ਜ਼ਿੰਦਾਬਾਦ ਦਾ ਕੀ ਕੰਮ ਹੈ ਲੋਕਾਂ ਦਾ ਕਿੰਨਾ ਨੁਕਸਾਨ ਹੋ ਗਿਆ ਇਨ੍ਹਾਂ ਕੋਲ ਚਾਪਲੂਸੀ ਕਰਨ ਤੋਂ ਬਿਨਾਂ ਕੋਈ ਕੰਮ ਨਹੀਂ ਹੋਰ ਬਹੁਤ ਮੌਕੇ ਹੁੰਦੇ ਆ ਜ਼ਿੰਦਾਬਾਦ ਕਰਨ ਲਈ

    • @indianreal110
      @indianreal110 10 หลายเดือนก่อน +2

      Veer ji ... Kujh worker eho jihe hunde hann , jehre sukh-dukh nahi dekhde , bas apna naam chamkauna chahunde hann ...

    • @davinderpreet3924
      @davinderpreet3924 10 หลายเดือนก่อน +1

      Sach gll hai chaplussa nu flood nal koi matlab nhi chaplusi Kern da mouja nhi jaaan de rhe

  • @rajdeepsinghsidhu2203
    @rajdeepsinghsidhu2203 10 หลายเดือนก่อน +3

    ਕਮੇਡੀਅਨ hahhahaaaaaa

  • @gurpreetpreetgur2614
    @gurpreetpreetgur2614 10 หลายเดือนก่อน +6

    Video puri nehi dikhai 👎👎👎👎👎👎

  • @jimmymultani8702
    @jimmymultani8702 10 หลายเดือนก่อน +1

    Maan saab ❤️

  • @mrskular7955
    @mrskular7955 10 หลายเดือนก่อน

    Salute for cm sir.

  • @rajinderkaur9338
    @rajinderkaur9338 10 หลายเดือนก่อน +1

    Punjab is losing part of Chandigarh, these leaders should work to save it.

  • @gurpal.sandhu
    @gurpal.sandhu 10 หลายเดือนก่อน +1

    ਭੇਡਾਂ - ਜਿੰਦਾਬਾਦ ਜਿੰਦਾਬਾਦ

  • @bullet-el4qr
    @bullet-el4qr 10 หลายเดือนก่อน +1

    ਆਸੀ ਤਾ ਮੰਨੀਏ ਸਾਰੇ ਅਫਸਰ ਡਿਸ ਮਿਸ ਕਰੇ

  • @gurdevsingh4335
    @gurdevsingh4335 10 หลายเดือนก่อน +5

    Good man

  • @harjindersingh-zc5ee
    @harjindersingh-zc5ee 10 หลายเดือนก่อน

    ਤਕਰੀਬਨ ਸਾਰੇ ਹੀ ਪੁਲਾਂ ਦੇ ਹੇਠਾਂ ਬਹੁਤ ਜਿਆਦਾ ਮਿੱਟੀ ਤੇ ਬੂਟੀ ਉੱਗੀ ਹੋਣ ਕਰਕੇ ਜਿਸਦੀ ਸਫਾਈ ਨੀ ਹੋ ਰਹੀ ਉਸ ਦੀ ਵਜ੍ਹਾ ਕਰਕੇ ਪਾਣੀ ਦਾ ਲਗਾਤਾਰ ਵਹਾ ਨਹੀਂ ਚਲਦਾ

  • @rajinderkaur9338
    @rajinderkaur9338 10 หลายเดือนก่อน

    Leaders came to see the sight, but it is good session.

  • @jkdairyfarmjamuana
    @jkdairyfarmjamuana 10 หลายเดือนก่อน

    ਮੁਕਤਸਰ ਵਿੱਚ ਝੋਨੇ ਸੁਕ ਰਹੇ ਨੇ ਨਹਿਰਾਂ ਬੰਦ ਪਈਆਂ

  • @nirvailsingh5334
    @nirvailsingh5334 10 หลายเดือนก่อน

    Good cm mann sab❤

  • @premsingh993
    @premsingh993 10 หลายเดือนก่อน +2

    Cm di ik sifat aa ki aam loka ch aa k gal baat ta krda nahi pehla wale ta shakal dikha k chal jande aa

  • @kabbadiupdate
    @kabbadiupdate 10 หลายเดือนก่อน +6

    Poori video ta dikha di de munde di kt kiu diti

  • @mansaab2705
    @mansaab2705 10 หลายเดือนก่อน +11

    ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜ਼ਿੰਦਾਬਾਦ।

  • @randhirsingh2571
    @randhirsingh2571 10 หลายเดือนก่อน

    ਮੁਡੇ ਦੀ ਗੱਲ ਦਾ ਜਵਾਬ ਤਾਂ ਪੂਰਾ ਦੇ ਨਹੀਂ ਹੋਇਆ

    • @chahal1054
      @chahal1054 10 หลายเดือนก่อน

      Captain nu push lena si pio nu

  • @golden_shorts.201
    @golden_shorts.201 10 หลายเดือนก่อน

    ਸਵਾਲ ਤਾਂ ਠੀਕ ਆ ਬਾਈ ਪਰ ਕਦੇ ਕੋਈ ਮੰਤਰੀ ਆਇਆ ਮਹਿਲ ਚੋ ਬਾਹਰ ਮਾਨ ਗਲਤ ਨੀ ਕੁਦਰਤ ਹੀ ਕਰੋਪ ਆ ਰਲ ਮਿਲ ਕੇ ਇਸ ਦਾ ਸਾਮ੍ਹਣਾ ਕਰਨਾ ਚਾਹੀਦਾ

  • @jitram4395
    @jitram4395 10 หลายเดือนก่อน +2

    Mai v aam admi ha vota v paya par tuhade Sade bande hi riswat khade a philour Erie vich koi nhi sunda g di

  • @SukhiSingh-du8nh
    @SukhiSingh-du8nh 10 หลายเดือนก่อน

    Pollution ਫੈਲਾ ਰਹਇਆ, ਮੰਡੀ ਗਬਿੰਦਗੜ੍ਹ ਫੈਕਟਰੀਆ Fortune tmt , and aosis , talwara road te ne ,, raat nu ਪੂਰਾ ਗੰਦ ਪਾਉਂਦਿਆ ਨੇ , pollution nal , koi ni Sunda ,, ਬੰਦ ਕਰਾਓ ਇਹ ,, ਕੰਮ ਗੱਲ ਪੋਹਚਾਹੋ ਭਗਵੰਤ ਮਾਨ ਤਕ

  • @harpreetsinghthind2816
    @harpreetsinghthind2816 10 หลายเดือนก่อน +3

    ਫੁਕਰੀਆਂ,,,,, 😭

  • @manimanikumar44442
    @manimanikumar44442 10 หลายเดือนก่อน +2

    Bhagwant Mann15 lakh per Har ek i

  • @JASSISINGH-hg4in
    @JASSISINGH-hg4in 10 หลายเดือนก่อน +3

    Sawala da jawab ni mileya maan saab ji

    • @chahal1054
      @chahal1054 10 หลายเดือนก่อน

      Ttu shi a agla CM a laage nhi lggn dena si koi hor hunda boln di akl klun nu

  • @hsg5162
    @hsg5162 10 หลายเดือนก่อน +2

    Bahut hi wadiya te maanyog tarike naal galbat keeti CM saab ne.

  • @truckerwithwings
    @truckerwithwings 10 หลายเดือนก่อน +1

    Salyo do vari HIGHLIGHTS e chlaa tiya? Ik te tuhaddi ni samjh ondi PRIME ASIA valyo…

  • @kulwindergill53
    @kulwindergill53 10 หลายเดือนก่อน +2

    Saade khetan ch tan parmatma lorhinda pani paayi janda

  • @ireland278
    @ireland278 10 หลายเดือนก่อน +2

    MANN JI A JEHADE SARKARI MOLAJAM MOTTE MOTTE NALL GHOMDE HANN 😂😂CHAPALOSA TONN BACHO 😂

  • @mann1813
    @mann1813 10 หลายเดือนก่อน

    Hun tak ki kita

  • @user-xl1ff4fl6k
    @user-xl1ff4fl6k 10 หลายเดือนก่อน +4

    ਕੋਈ ਗੱਲ ਨੀ ਆ ਗਈਆਂ 2024 ਵਿੱਚ ਲੋਕ ਸਭਾ ਚੋਣਾਂ ਤੈਨੂੰ ਜਿਹੜੇ ਹਿਸਾਬ ਨਾਲ ਅਸੀਂ ਪੰਜਾਬ ਵਾਸੀਆਂ ਨੇ ਤੁਹਾਡੇ ਤੇ ਭਰੋਸਾ ਕਰਕੇ ਏਨਾ ਵੱਡਾ ਫਤਵਾ ਦਿੱਤਾ ਸੀ ਤੇ ਤੂੰ ਸਾਡਾ ਸਾਰੇ ਪੰਜਾਬ ਵਾਸੀਆਂ ਦਾ ਦਿਲ ਤੇ ਭਰੋਸਾ ਤੋੜ ਦਿੱਤਾ ਤੈਨੂੰ ਮੁੱਧੇ ਮੂੰਹ ਕਰਾਂਗੇ ਤੇ ਤੁਹਾਨੂੰ ਹਾਰ ਨਸੀਬ ਕਰਵਾਵਾਂਗੇ

    • @Arshdeep-singh-chahal.
      @Arshdeep-singh-chahal. 10 หลายเดือนก่อน +3

      Kam kari tan zanda

    • @amanlohgarhia7182
      @amanlohgarhia7182 10 หลายเดือนก่อน +4

      ja tere ik de virod krn nal haran ni lga akalia dya chmchyaaa

    • @balwindersingh3101
      @balwindersingh3101 10 หลายเดือนก่อน +5

      ਕੋਈ ਨੀ ਚੌਵੀ ਵੀ ਆਜੂ ਪਰ ਪਹਿਲਾ ਮੁੱਖਮੰਤਰੀ ਐ ਜੀਹਨੇ ਬਾਦਲ ਕੇ ਤੇ ਕੈਪਟਨ ਕੇ ਮੋਢੇ ਮੋਢੇ ਪਾਣੀ ਚ ਵਾੜਤੇ

    • @user-xl1ff4fl6k
      @user-xl1ff4fl6k 10 หลายเดือนก่อน

      @@amanlohgarhia7182 ਬਾਈ ਜੀ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਆਕੇ ਦੇਖੋ ਤੇ ਇਹਦਾ ਕੋਈ ਵੀ ਮੰਤਰੀ ਯਾ ਲੋਕਲ mla ਸਾਡੇ ਹਲਕੇ ਵਿੱਚ ਆਇਆ ਹੋਵੇ ਤੇ ਸਾਡੀਆ ਫਸਲਾਂ ਦੀ ਸਾਰ ਲਈ ਹੋਵੇ

    • @user-xl1ff4fl6k
      @user-xl1ff4fl6k 10 หลายเดือนก่อน

      @@balwindersingh3101 ਬਾਈ ਜੀ ਫਿਰ ਅਸੀਂ ਖਟ ਵੀ ਕੀ ਲਿਆ ਪਹਿਲਾ ਮੁੱਖ ਮੰਤਰੀ ਦੇਖਿਆ ਜਿਹੜਾ ਲੋਕਾਂ ਦਾ ਦੁੱਖ ਸੁਣਨ ਗਿਆ ਲੋਕਾਂ ਨੂੰ ਤਾਂ ਦੂਰ ਕਰੀ ਜਾਂਦਾ ਤੇ jcb Wale ਨੂੰ ਕਹਿੰਦਾ ਇੱਕ ਪਿੱਛੇ ਖੜੀ ਕਰੋ ਪੋਫੋਟੋ ਖਿਚਾਉਣੀ ਹੈ

  • @kulwindergill53
    @kulwindergill53 10 หลายเดือนก่อน +4

    Paani tan tun roki baithan 11000 qusik kehrha de reha

    • @chahal1054
      @chahal1054 10 หลายเดือนก่อน

      Ttu shi a agla CM a laage nhi lggn dena si koi hor hunda boln di akl nhiklun nu

  • @charnmangat2217
    @charnmangat2217 10 หลายเดือนก่อน +6

    Oo olda nu ta need ni ondi. Keve mann nu rokeye. E ta loka ch tureya firda oo ta nikle ni cc kde bahr 😂😂

  • @harkiratsinghpunjabi2255
    @harkiratsinghpunjabi2255 10 หลายเดือนก่อน +2

    GAL DA JAWAB TA DITA NHI...GOL MOL GAL KARGEA PAKHANDI

    • @chahal1054
      @chahal1054 10 หลายเดือนก่อน

      Je tera pio captain hunda fer gl krke dekhda

  • @Gurpreetsingh-co5kv
    @Gurpreetsingh-co5kv 10 หลายเดือนก่อน

    Kmmm kroooo….. jaykara da time Nai a

  • @amarjeetkaurdhaliwal6131
    @amarjeetkaurdhaliwal6131 10 หลายเดือนก่อน

    ਤੂੰ ਉਨਾ ਨਾਲੋ ਵੱਡੀਆ ਫੋਟੋਆ ਲਾਉਣੀਆ ਮੁੱਖ ਮੰਤਰੀ ਵਾਲੀ ਕੋਈ ਗੱਲ ਹੈ ਤੇਰੇ ਵਿਚ ਮੈ ਮੈ ਹਰਿ ਸਮੇ ਕਰੀ ਜਾਦਾ ਦਿੱਲੀ ਤੋ ਪੁੱਛੇ ਬਿਨਾ ਤੂੰ ਇਕ ਪਾਣੀ ਦੀਬੋਤਲ ਨੀ ਦੇ ਸਕਦਾ ਗੱਲ ਕਰਦਾ ਮੇਰੇ ਕੋਲ ਬਿੱਲ ਪਾਵਰ ਆ ਤੇਰੇ ਕੋਲ ਨੀ ਕੇਜਰੀਵਾਲ ਕੋਲ ਆ ਤੂੰ ਗਪਾ ਮਾਰਨ ਵਾਸਤੇ ਰੱਖਿਆ

  • @SurinderKumar-dp1yb
    @SurinderKumar-dp1yb 10 หลายเดือนก่อน +1

    C M Sahib ehna nu eh pucho v jehdi drains di safai kri c phir drains close kyu ho gyi ,,eh officer A C rooms cho bahar nikalna Sharm mande ne koi field ch nahi janda

  • @akharpalsingh8265
    @akharpalsingh8265 10 หลายเดือนก่อน

    Rab da vas ta

  • @Gurpreetsingh-dv8ed
    @Gurpreetsingh-dv8ed 10 หลายเดือนก่อน +4

    Fukra

  • @bhupinderkaur5682
    @bhupinderkaur5682 10 หลายเดือนก่อน +1

    Cm sahib kar ke dekhao gala bhuat ho gaeya

  • @gurvindersingh-vm5zp
    @gurvindersingh-vm5zp 10 หลายเดือนก่อน

    Powerful loka de kabje kite hoye aa dareyaawa te 100-100 acre de illegal farm te mining najiaz kabje hataye jaan te Paani da langha clear kita jawe

  • @dimpalsingh1242
    @dimpalsingh1242 10 หลายเดือนก่อน +1

    Paise devega ta chaln gyea j c v

  • @BhupinderSingh-xb4hl
    @BhupinderSingh-xb4hl 10 หลายเดือนก่อน +1

    CM Punjab bhagwat man ✍️👍🌎🌎🌍🔊🌹

  • @jasdevsinghdetwal2653
    @jasdevsinghdetwal2653 10 หลายเดือนก่อน +3

    Mann ji you are great
    Akali and Congresi Punjab nu lut ke khage

  • @sukhjeetsandhu6733
    @sukhjeetsandhu6733 10 หลายเดือนก่อน

    Safayi aap nahi karayi

  • @SandeepSingh-hs1wd
    @SandeepSingh-hs1wd 10 หลายเดือนก่อน

    Bohat vadiya ਮੁੰਡੇ ਨੇ ਸਵਾਲ ਪੁੱਛਿਆ

  • @inderpalsingh2213
    @inderpalsingh2213 10 หลายเดือนก่อน

    Na mari shaal

  • @armaan8090
    @armaan8090 10 หลายเดือนก่อน +1

    Hun ni chadhda kishati ch kishati ultan lagi si dar gia

  • @payal_thakur535
    @payal_thakur535 10 หลายเดือนก่อน +2

    ਸਾਰੇ ਦੇ ਸਾਰੇ ਪੰਜਾਬ ਦੇ ਚੋਰ ਵਹਂਦੇ ਪਾਣੀ ਵਿਚ ਹੱਥ ਧੋ ਰਹੇ ਆ😂😂😂

  • @SunilKumar-cm2qg
    @SunilKumar-cm2qg 10 หลายเดือนก่อน +1

    Bai ji tuhade cm bhagwant Mann di ta esde officer s v nhi sundee koun khenda k cm bhagwant Mann honest h je honest hove ta officers sunnan na Ena di

  • @mandyvlogs7917
    @mandyvlogs7917 10 หลายเดือนก่อน

    Hun aun pani mangan HARYANA RAJASTHAN ale. 🦶 ahi milu.

  • @GurtejSingh-zm4lm
    @GurtejSingh-zm4lm 10 หลายเดือนก่อน +1

    ਪੈਰ ਸਾਡੇ ਰੋਜ ਲਿਬੜਦੇ ਨੇ ਪਰ ਕੰਮ ਤੋਂ ਤੁਰੰਤ ਬਾਅਦ ਧੋ ਲੈਂਦੇ ਆਂ ਕਿਉਂ ਅਸੀਂ ਕਿਹੜਾ ਪਤਰਕਾਰਾਂ ਨੂੰ ਦਿਖਾਉਣੇ ਆਂ
    ਮਕਸਦ ਤੋ ਬਾਅਦ ਧੋਣਾ ਨਾ ਭੁਲਜੇਓ

  • @HarmanjitGill
    @HarmanjitGill 10 หลายเดือนก่อน

    He is running away from discussing a genuine question of punjabi guy! PrimeAsia’s caption of story defines how biased they are!! Shameful!

    • @chahal1054
      @chahal1054 10 หลายเดือนก่อน

      Ttu shi a agla CM a laage nhi lggn dena si koi hor hunda boln di akl nhi klun nu

  • @shilpreetsingh5055
    @shilpreetsingh5055 10 หลายเดือนก่อน

    Mann,sabb, jindabad, great,cm

  • @jagjitsingh2566
    @jagjitsingh2566 10 หลายเดือนก่อน

    Hassau heeney bandey tey haasau heeniyaan gallaan😂😂😂😂

  • @preet4230
    @preet4230 10 หลายเดือนก่อน +2

    ਸਤਿ ਸ੍ਰੀ ਅਕਾਲ ਜੀ,
    ਵਿਸਾ:- ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਨੇ B.ed PSTET-1 Pass ਵਿਦਿਆਰਥੀਆ ਦਾ ਭਵਿੱਖ ਕੀਤਾ ਤਬਾਹ।
    ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਨੇ ਪਹਿਲਾ ਖੁਦ Primary Teacher Posts ਲਈ B.ed ਵਿਦਿਆਰਥੀਆ ਤੋਂ PSTET-1 ਪਾਸ ਕਰਵਾਇਆ। ਲੇਕਿਨ 5994 ਭਰਤੀ ਦੇ Notification ਸਮੇ ਉਹਨਾ ਨੂੰ ਸ਼ਾਮਿਲ ਨਾ ਕਰਕੇ ਉਹਨਾ ਨਾਲ ਆਨਿਆ ਕੀਤਾ।ਜੇਕਰ B.ed ਵਿਦਿਆਰਥੀਆ ਨੂੰ ਭਰਤੀਆ ਵਿੱਚ ਸਾਮਿਲ ਹੀ ਨਹੀ ਕਰਨਾ ਸੀ ਤਾ ਉਹਨਾ ਬੇਰੁਜ਼ਗਾਰ B.ed ਵਿਦਿਆਰਥੀਆ ਤੋਂ PRIMARY Teacher Posts ਲਈ PSTET-1 qualified ਹੀ ਕਿਉ ਕਰਵਾਇਆ ਸੀ। ਦੇਸ਼ ਵਿੱਚ ਕੋਈ ਵੀ ਅਜਿਹੀ ਸਰਕਾਰ ਨਹੀ ਹੈ। ਜਿਸ ਨੇ ਖੁਦ ਪਹਿਲਾ Primary Teacher ਲਈ B.ed ਵਿਦਿਆਰਥੀਆ ਤੋਂ TET-1 Pass ਕਰਵਾਇਆ ਹੋਵੇ। ਲੇਕਿਨ ਭਰਤੀ ਸਮੇਂ ਉਹਨਾ B.ed TET-1 Pass ਵਿਦਿਆਰਥੀਆ ਨੂੰ ਸ਼ਾਮਿਲ ਨਾ ਕਰਿਆ ਹੋਵੇ। ਕੇਵਲ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਇਸ ਤਰਾ ਦਾ ਮਜ਼ਾਕ ਬੇਰੁਜ਼ਗਾਰ B.ed PSTET-1 Pass ਵਿਦਿਆਰਥੀਆ ਨਾਲ ਕਰ ਰਿਹਾ। ਖੁਦ ਪਹਿਲਾ ਸਿੱਖਿਆ ਵਿਭਾਗ ਇਕ ਨਹੀ ਸਗੋਂ ਤਿੰਨ - ਤਿੰਨ ਵਾਰ 2020, 2021, 2023 ਵਿੱਚ B.ed ਵਿਦਿਆਰਥੀਆ ਤੋਂ PRIMARY Teacher Posts ਲਈ PSTET-1 QUALIFIED ਕਰਵਾਉਦਾ ਹੈ। ਤੇ ਬਾਕਾਇਦਾ Lifetime Validity ਵਾਲੇ Certificate ਦਿੰਦਾ ਹੈ। ਲੇਕਿਨ ਭਰਤੀਆ ਸਮੇਂ ਉਹਨਾ ਨੂੰ ਸ਼ਾਮਿਲ ਨਾ ਕਰਕੇ ਰੱਦੀ ਬਣਾ ਦਿੰਦਾ ਹੈ। ਜੇਕਰ ਉਹਨਾ B.ed ਵਿਦਿਆਰਥੀਆ ਨੂੰ PRIMARY Teaching Posts ਵਿੱਚ ਸਾਮਿਲ ਹੀ ਨਹੀ ਕਰਨਾ ਸੀ ਤਾਂ ਉਹਨਾ B.ed ਵਿਦਿਆਰਥੀਆ ਤੋਂ PSTET-1 qualified ਹੀ ਕਿਉ ਕਰਵਾਉਦਾ ਹੈ। ਇਕ ਪਾਸੇ ਪੰਜਾਬ ਸਰਕਾਰ ਇਹ ਦਾਅਵੇ ਕਰਦੀ ਹੈ। ਕਿ ਅਸੀ ਵਿਦਿਆਰਥੀਆ ਨਾਲ ਨਿਆ ਕਰਾਗੇ ਪਰ ਦੂਜੇ ਪਾਸੇ ਸਰੇਆਮ B.ed PSTET-1 Pass ਵਿਦਿਆਰਥੀਆ ਨਾਲ ਧੱਕਾ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਸਿੱਖਿਆ ਵਿਭਾਗ ਤੇ ਸਰਕਾਰ B.ed PSTET-1 Pass ਵਿਦਿਆਰਥੀਆ ਦਾ ਭਵਿੱਖ ਖਰਾਬ ਕਰਨ ਵਿੱਚ ਕੋਈ ਕਸਰ ਨਹੀ ਛੱਡ ਰਿਹਾ।

  • @pb02WARAICH
    @pb02WARAICH 10 หลายเดือนก่อน

    Ya ta hasla ya gall karla

  • @akharpalsingh8265
    @akharpalsingh8265 10 หลายเดือนก่อน

    Ronaldo nhi ta has ta na
    Je ap de ghar Pani owe ta has de ap
    Bas ap has hi sakti ho

  • @ireland278
    @ireland278 10 หลายเดือนก่อน +1

    CHAPALOSA TONN BACHO MANN JI 😂😂A JEHADE MORRE HO HO JAVAV DINDE HANN ,A BEDA GARK KAREGE 😂

  • @cruelmansion3132
    @cruelmansion3132 10 หลายเดือนก่อน

    Paisa officers nai kha laina griba nu ki milna chore

  • @bhagsingh9077
    @bhagsingh9077 10 หลายเดือนก่อน +1

    ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇਕ ਨਸ਼ੇੜੀਆਂ ਦੀ ਤਰ੍ਹਾਂ ਗੱਲ ਕਰਦੇ ਹਨ ਮੁਆਫ਼ ਕਰਨਾ ਮੂੰਹ ਛੋਟਾ ਗੱਲ ਬੜੀ ਕਰ ਦਿੱਤੀ ਹੈ ਵਹਿਗੁਰੂ ਮੇਹਰ ਕਰੇ ਰੱਬ ਰਾਖਾ ਸਤਿਨਾਮ ਸ਼ੌਹ ਹਰ ਭੋਗ ਤੁਹਾਰੇ ਜੀ

  • @LakhwinderbhanguLakhbhan-li7jp
    @LakhwinderbhanguLakhbhan-li7jp 10 หลายเดือนก่อน +2

    Phela pani sada ke hun pakhand karde aa

    • @mamatpalsingh3652
      @mamatpalsingh3652 10 หลายเดือนก่อน

      Bhagwant mann se mehh pava tah 🙏🙏

  • @KuldipSingh-jr4bb
    @KuldipSingh-jr4bb 10 หลายเดือนก่อน

    Bhagwant Maan jinda bad

  • @inderpalsingh2213
    @inderpalsingh2213 10 หลายเดือนก่อน

    Shichewal un experience baba lokan da paisa use karda l’iOS bebakoof jiha sada bagwanta

  • @dimpalsingh1242
    @dimpalsingh1242 10 หลายเดือนก่อน +1

    Tu khiz gya mana wah kya Teri soch a

  • @jitram4395
    @jitram4395 10 หลายเดือนก่อน

    SB takdya de cm a greeba da nhi jimidara nu sb kuj de deo koi nhi pushda ihna nu deo vjeefa

  • @user-gq2rz5dg3h
    @user-gq2rz5dg3h 10 หลายเดือนก่อน

    Pahla cm nu kada pushda c

  • @kuldeepgarcha-2457
    @kuldeepgarcha-2457 10 หลายเดือนก่อน +1

    ਜਿਹੜੇ ਪਹਿਲਾਂ ਸੀ ਐਮ ਆਏ ਉਹਨਾਂ ਅੱਗੇ ਨੀ ਬੋਲੇ

  • @dimpalsingh1242
    @dimpalsingh1242 10 หลายเดือนก่อน

    Am bnda bolda tu kyo gussa krda frr jnta da

    • @chahal1054
      @chahal1054 10 หลายเดือนก่อน

      Ttu shi a agla CM a laage nhi lggn dena si koi hor hunda boln di akl klun nu

  • @truckerwithwings
    @truckerwithwings 10 หลายเดือนก่อน +1

    Ohi gl oh munda HIGHLIGHTS ch kr reha ohi gl video de end ch, sanu ki pta aggyo tuhadde PAPA MAAN ne ki jvab ditta ode swal da te gl da nbeda ki hoya..

  • @pb02WARAICH
    @pb02WARAICH 10 หลายเดือนก่อน

    Mic lake puri tarha eh khel reha wa bus log dikhawa kar reha wa

  • @GurPreetSingh-lv1ir
    @GurPreetSingh-lv1ir 10 หลายเดือนก่อน +3

    Gussa karn wali ta aidi gal ni c maan sab

  • @RajinderSingh-
    @RajinderSingh- 10 หลายเดือนก่อน

    Eh mp vekho bhugwan

  • @kabbaddilovers1920
    @kabbaddilovers1920 10 หลายเดือนก่อน

    ਡਰਾਮੇ ਕਰਦਾ ਇਹ ਇਹਦੇ ,VIP ਕਲਚਰ ਦਾ ਕਰਕੇ ਉਹ ਲੋਕ 4 ਘੰਟੇ ਟਰੈਫਿਕ ਵਿੱਚ ਫਸੇ ਰਹੇ ਜਿਹੜੇ ਹੜ ਪੀੜਤਾਂ ਲਈ ਮੱਦਦ ਜਾ ਰਾਸ਼ਨ ਦੇਣ ਆਏ ਸੀ। ਕੀ ਫਾਇਦਾ ਹੋਇਆ ਸਾਰੀ ਵੀਡੀਓ ਅੱਖਰ ਚੈਨਲ ਤੇ ਦੇਖੋ ਟਰੈਫਿਕ ਵਾਲੀ। ਇਹ ਹੈਲੀਕਾਪਟਰ ਤੇ ਆਇਆ ਤੇ ਚਲਾ ਗਿਆ। 4 5 ਘੰਟੇ ਬੰਦ ਕਰਨ ਦਾ ਮਤਲਬ ਕੀ ਹੋਇਆ।

    • @chahal1054
      @chahal1054 10 หลายเดือนก่อน

      Ttu shi a agla CM a laage nhi lggn dena si koi hor hunda boln di akl klun nu

  • @malkitsingh-cl3wb
    @malkitsingh-cl3wb 10 หลายเดือนก่อน

    ਆ ਸਰਕਾਰੀ ਸਾਧ ਸੀਚੇਵਾਲ ਵੀ ਨਾਲ ਹੀ ਤੁਰੀਆ ਫਿਰਦਾ।ਇਹ ਸਰਕਾਰੀ ਸਾਧ ਤਾ ਸ਼ਰਾਬ ਫਕਟਰੀ ਦੇ ਪਾਣੀ ਨੂੰ ਸਹੀ ਕਹਿੰਦਾ ਸੀ ਹੁਣ ਕਿਉ ਚਬਲੋ ਬੰਦ ਕੀਤੀ ਆ।

  • @sukhjeetsandhu6733
    @sukhjeetsandhu6733 10 หลายเดือนก่อน

    Phela ta sara saal chldeya ne

  • @simerjeetsingh3206
    @simerjeetsingh3206 10 หลายเดือนก่อน

    Loka nu kyu samj aan di edi chalaki