35 ਵੀਂ ਬਰਸ਼ੀ ਚਮਕੀਲੇ ਦੀ ਸਮਾਧ ਤੇ ਚਮਕੀਲੇ ਦੇ ਹਮਸਕਲ ਨੇ ਬੰਨੇ ਰੰਗ || ਰੂਪ ਘਾਰੂ ਅਮਨਜੋਤ Chamkila barsi 2023

แชร์
ฝัง
  • เผยแพร่เมื่อ 24 ม.ค. 2025

ความคิดเห็น • 70

  • @sukhaaahiaahi6617
    @sukhaaahiaahi6617 ปีที่แล้ว +1

    Siraa legend c chamikla bai

  • @opgurasingh915
    @opgurasingh915 ปีที่แล้ว +6

    ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਜਿਦਾਂ ਬਾਦ

  • @AvtarSingh-pw7fv
    @AvtarSingh-pw7fv ปีที่แล้ว +40

    ਇਸ ਸੰਸਾਰ ਵਿੱਚ ਦੁਨੀਆਂ ਆਈ ਦੁਨੀਆ ਆਉਂਦੀ ਰਹੇਗੀ ਪਰ ਜੋ ਲੋਕਾਂ ਦਾ ਪਿਆਰ ਚਮਕੀਲੇ ਲਈ ਸੀ ਮੈਨੂੰ ਨੂੰ ਲਗਦਾ ਪਹਿਲਾਂ ਕਿਸੇ ਹੋਰ ਕਲਾਕਾਰ ਨੂੰ ਮਿਲਿਆ ਸੀ ਜਾਂ ਅੱਗੋਂ ਕਿਸੇ ਕਲਾਕਾਰ ਨੂੰ ਮਿਲੇਗਾ

    • @harrygill8635
      @harrygill8635 ปีที่แล้ว +2

      Sidhuu a bai g

    • @rajusinghsroya
      @rajusinghsroya ปีที่แล้ว +1

      ਸਿੱਧੂ ਵਾਈ ਨੂੰ ਇਸ ਤੋਂ ਵੀ ਵੱਧ ਪਿਆਰ ਮਿਲ ਰਿਹਾ ਹਾਂ ਵੀਰ

  • @angrejsinghwarhey4730
    @angrejsinghwarhey4730 ปีที่แล้ว +10

    Same chmkila ji waheguru ji

  • @Armaan456u
    @Armaan456u ปีที่แล้ว

    Chamkila te chamkila c bai har kise ne chamkila ni ban jana rehndi dunia tak naam rehyga ❤️🙏🏼

  • @Eehisach
    @Eehisach ปีที่แล้ว +1

    ਸਕਲ ਨਾਲ ਅਕਲ ਤਾ ਆ ਸਕਦੀ ਐ
    ਓਵੀ ਸਖਤ ਮਿਹਨਤ ਕਰਨੀ ਪਊ
    ਦਿਨ ਰਾਤ ਦੀ ਮਿਹਨਤ ਤੇ ਰਿਆਜ਼ ਕਰਨਾ ਹੀ ਨਿਖਾਰ ਅਵਾਜ਼ ਵਿੱਚ ਆ ਸਕਦਾ ਹੈ ਕਲਾਕਾਰ ਵੀਰ 🙏

  • @anmolbrar3391
    @anmolbrar3391 ปีที่แล้ว +16

    ਪਰੰਤੂ ਸ਼ਹੀਦ ਬਾਈ ਅਮਰ ਸਿੰਘ ਚਮਕੀਲਾ ਜੀ ਅਤੇ ਬੀਬਾ ਅਮਰਜੋਤ ਉਰਫ ਬੱਬੀ ਜੀ ਦੇ ਵਾਂਗ ਤਾਂ ਹੁਣ ਤਕ ਨਾ ਹੀ ਕੋਈ ਗਾ ਸਕਿਆ ਅਤੇ ਅਗਾਂਹ ਲਈ ਨਾ ਹੀ ਕੋਈ ਮਾਈ ਦਾ ਲਾਡਲਾ ਗਾ ਸਕਦਾ ਹੈ।ਪਰ ਬਹੁਤ ਈ ਬੇਸਮਝੀ ਨਾਲ ਪਾਪੀ ਜਾਲਮਾਂ ਨੇ ਇਸ ਬਹੁਤ ਹੀ ਵਧੀਆ ਜੋੜੀ ਨੂੰ ਸ਼ਹੀਦ ਕਰਕੇ ਸਦੀਆਂ ਤਕ ਸਾਰੇ ਹੀ ਪੰਜਾਬੀ ਜਗਤ ਲਈ ਬਹੁਤ ਈ ਜਿਆਦਾ ਕਹਿਰ ਢਾਹ ਕੇ ਰੱਖ ਦਿੱਤਾ ਹੈ।
    ਧੰਨਵਾਦ ਜੀਉ।

    • @ManinderSingh-mx1kw
      @ManinderSingh-mx1kw ปีที่แล้ว +2

      ਸ਼ਹੀਦ ਕਿੱਥੋਂ ho geya o ਕਿਹੜੀ ਅਜ਼ਾਦੀ ਦੀ ਗੱਲ ਕਰਦਾ c ਸਟੇਜ te ਜਿਹੜਾ ਸ਼ਹੀਦ ਹੋ geya।

    • @Amandeepsingh-sg6qx
      @Amandeepsingh-sg6qx ปีที่แล้ว

      @@ManinderSingh-mx1kw ryt o k boder te gya c,

    • @harnekbrar1681
      @harnekbrar1681 10 หลายเดือนก่อน

      ਫੁਕਰੀ ਜ਼ਨਾਨੀ ਬੇਕੂਫ ਬੇ ਸ਼ਰਮ ਬੇ ਅਕਲ ਬੇ ਸੁਰੀ

  • @JaspalSingh-ku3vl
    @JaspalSingh-ku3vl ปีที่แล้ว +17

    ਜਿਹੜੀ ਤੀਵੀਂ ਆਪਣੇ ਪਤੀ ਦੇ ਜਿਉਂਦੇ ਕਿਸੇ ਹੋਰ ਨਾਲ ਗਾਵੇ ਜਦੋਂ ਕਿ ਉਸ ਦਾ ਪਤੀ ਵੀ ਸਿਰੇ ਦਾ ਗਾਇਕ ਹੋਵੇ ਫੇਰ ਓਥੋਂ ਚਮਕੀਲਾ ਜੀ ਦੀਆਂ ਓ ਲਾਇਨਾਂ ਸਹੀ ਢੁਕਦੀਆਂ ਹਨ ਓ ਰੰਨ ਮਰਜੇ ਤੰਤ ਜਿਉਂਦੇ ਯਾਰ,,,,,,,,,,,,,,,,,,,,,

  • @detimegurdasharni9116
    @detimegurdasharni9116 ปีที่แล้ว +1

    ਏ ਕਿਥੇ ਚਮਕੀਲਾ ਕੀਥੇ ਜਮਾ ਬਕਵਾਸ ਚਮਕੀਲੇ ਦੀ ਰੀਸ ਕੋਇ ਨਹੀ ਕਰ ਸਕਦਾ ਲੋਕੀ ਵੀ ਜਨੇ ਖਨੇ ਨੂ ਚਮਕੀਲੇ ਦੀ ਕਾਪੀ ਸਮਜ ਨ ਲਗ ਜਾਂਦੇ ਅਗਲਾ ਚੌਡਾ ਹੋ ਜਾਂਦਾ ਏ ਮੇਰੇ ਵਰਗਾ ਹੈਨੀ ਕੋਈ ਜਨਾਨੀ ਦੀ ਕੋਇ ਸੁਰ ਤਾਲ ਹੈਨੀ ਅਪਨੇ ਆਪ ਨੁ ਅਮਰਜੋਤ ਸਮਜ ਦੀ ਏ ਕੁਜ ਨਹੀ ਜ਼ਮਾ ਬੇਸੁਰੇ ਜਾਦੀ ਔਵਰ ਡਰਾਮਾ ਕਰ ਰਹੇ ਨੇ

  • @bittusingh7513
    @bittusingh7513 ปีที่แล้ว +3

    ਅਵਤਾਰ ਚਮਕ ਟੌਪ ਕਲਾਕਾਰ ਹੈ ਅਮਨਜੋਤ ਜੀ ਤੇਰਾ ਹੱਕ ਨਹੀਂ ਬਣਦਾ ਕਿਸੇ ਹੋਰ ਨਾਲ ਗਾਉਣ ਦਾ

  • @laddudosanjh5800
    @laddudosanjh5800 ปีที่แล้ว +6

    ਚਮਕੀਲਾ। ਦਾ। ਮੁਕਾਬਲਾ। ਦੱਸ। ਮੈਨੂੰ। ਕਿੱਥੇ। ਆ

  • @Eehisach
    @Eehisach ปีที่แล้ว +1

    ਬਹੁਤ ਹੀ ਸਤਿਕਾਰ ਯੋਗ ਸਵਰਗੀ : ਅਮਰ ਸਿੰਘ ਚਮਕੀਲਾ
    ਤੇ ਬੀਬਾ ਅਮਰਜੋਤ ਨੂੰ ਸਰਧਾ ਦੇ ਫੁੱਲ ਭੇਟ ਕਰਦਾ ਵੀਰੋ
    ਇਸ ਧਰੁਵ ਤਾਰੇ ਦੀ ਜੋੜੀ ਦੀ ਰੀਸ ਕਰਨੀ ਕੋਈ ਮਾਈ ਦਾ ਲਾਲ ਨਾ ਜੰਮਣਾ ਤੇ ਨਾ ਹੀ ਜਨਮੇਗਾ😭😭🙏🙏

  • @krishandev3633
    @krishandev3633 ปีที่แล้ว

    Legend Bai chamkila amrjot ji 👏👏❤️

  • @ChamkilaRecords88
    @ChamkilaRecords88 ปีที่แล้ว

    S.amar singh chamkila mata amarjot g ohna di Kya Baat hai ata atta va

  • @jaswindersinghjaswindersin569
    @jaswindersinghjaswindersin569 ปีที่แล้ว +1

    Love u all sport baba chumkila

  • @buntywarriach8276
    @buntywarriach8276 ปีที่แล้ว

    Gud job channel

  • @buntywarriach8276
    @buntywarriach8276 ปีที่แล้ว

    Gud channel

  • @detimegurdasharni9116
    @detimegurdasharni9116 ปีที่แล้ว +1

    ਕੋਇ ਸਰਮ ਨਹੀਂ ਕਿਵੇ ਇਸ਼ਾਰੇ ਕਰੀ ਜਾਦੀ ਉਗਲ ਨਾਲ ਅਜੇ ਕੋਇ ਤਰਕੀ ਨਹੀ ਕੀਤੀ ਜੇ ਕੁਜ ਬਨ ਜਾਵੇ ਤਾ ਫੇਰ ਕੀ ਬਨੂ ਕੁਜ ਵੀ ਨਹੀ ਅਪਨੇ ਆਪ ਨੂ ਬਹੁਤ ਵੱਡੀ ਕਲਾਕਾਰ ਸਮਜ ਦੀ ਆ ਤੇ ਹੈ ਕੁਜ ਨਹੀ ਸਭ ਤੋਂ ਮਾੜੀ ਗੱਲ ਏ ਲੱਗੀ ਮੈਨੂ ਏ ਲੱਗੀ ਏ ਐਨੇ ਬੋਲਨ ਦੀ ਅਕਲ ਨਹੀ ਕੋਇ ਬਾਪੁ ਨੁ ਬੋਲੀ ਫੇਰ ਏਨੇ ਬਾਤ ਸੁਨਾ ਕੇ ਜਿਹੜਾ ਚਮਕੀਲਾ ਸਮਝ ਦਾ ਹੈ ਆਪਣੇ ਆਪ ਨੂੰ ਆਉਂਦੀ ਬਾਤ ਸੁਨਾ ਕੇ ਕੇਹਾ ਏ ਓਹਦੇ ਵਰਗਾ ਏ'

  • @GurmailSingh-wy2to
    @GurmailSingh-wy2to ปีที่แล้ว +1

    22 chamkila and Amarjot ji👍👍 ⭐⭐pbi singing lyries shinda BADBAR BNL pB

  • @karamjitsingh240
    @karamjitsingh240 ปีที่แล้ว +1

    Chamkila jori di yaad sadda rahegi
    Bahut Mahaan kalakar c Bai ❤️❤️🙏🙏

    • @Amandeepsingh-sg6qx
      @Amandeepsingh-sg6qx ปีที่แล้ว

      Mahaan c ohooo fr ode Bhajan apni family nu v suna deaya kro

  • @Sanghera-pe1wu
    @Sanghera-pe1wu ปีที่แล้ว +5

    ਨਾਲੇ ਗਾਉਂਦੀ ਐ ਨਾਲੇ ਪਾਖੰਡ ਕਰਦੀ ਹੈ

  • @GurpreetSingh-ds8nf
    @GurpreetSingh-ds8nf ปีที่แล้ว +3

    ਇਸ ਜੋੜੀ ਨੇ ਬਰਸੀ ਤੇ ਪਰੋਗਰਾਮ ਖਰਾਬ ਕੀਤਾ

  • @GURMEETSINGH-zn1zm
    @GURMEETSINGH-zn1zm ปีที่แล้ว

    ਜਮੁਰੇ

  • @meerlamber1154
    @meerlamber1154 ปีที่แล้ว

    Nice ji

  • @jassikhangura4241
    @jassikhangura4241 ปีที่แล้ว +4

    Waheguru ji

  • @sayamlal4314
    @sayamlal4314 ปีที่แล้ว

    ਸਾਰੀ ਦੁਨੀਆਂ ਵਿੱਚ ਬਦਨਾਮ ਕਰ ਰਹੇ ਕੀ ਗਾਉਂਦੇ ਕੋਈ ਤੁੱਕ ਨਹੀਂ

  • @kakasingh5241
    @kakasingh5241 ปีที่แล้ว

    Bahot vadiya ji

  • @warischamkiledachamakchamk1561
    @warischamkiledachamakchamk1561 ปีที่แล้ว

    Nice

  • @jaseusihgjaseusihg8413
    @jaseusihgjaseusihg8413 ปีที่แล้ว

    Varey Good Sava Bai Roop Gharu Ji Thuda Gothi Jagsir Singh Gharu Bir Badhni

  • @GurpreetSingh-vh2fh
    @GurpreetSingh-vh2fh ปีที่แล้ว +3

    Very nice

  • @fatehsingh1548
    @fatehsingh1548 ปีที่แล้ว

    ਚਮਕੀਲੇ ਦਾ ਮੰਡਾ ਆ ਕੋਈ ਹਮਸ਼ਕਲ ਨੀ ਹੇਗਾ

  • @kamalsingh4523
    @kamalsingh4523 ปีที่แล้ว

    Real super star Chamkila ji 🙏🙏🙏❤❤❤❤

  • @daljitsingh4482
    @daljitsingh4482 ปีที่แล้ว

    Good bai ji.👌👌

  • @rakeshpathak8053
    @rakeshpathak8053 ปีที่แล้ว +1

    Nobody can beat chamkila record He is ,was, will be forever legend

  • @sayamlal4314
    @sayamlal4314 ปีที่แล้ว

    ਚਮਕ ਦੇ ਨਾਲ ਗਾਉਣਾ ਚਾਹੀਦਾ ਕਿਸੇ ਨਹੀਂ ਨਾਂ ਹੀ ਚੰਗਾ ਲੱਗਦਾ ਰੱਬ ਨੂੰ ਯਾਦ ਕਰਕੇ ਗਾਓ

  • @gamdoorsingh2099
    @gamdoorsingh2099 ปีที่แล้ว +11

    ਬਾਪੂ ਵੀ ਮੂੰਹ ਤੇ ਹੱਥ ਫੇਰਨ ਲੱਗ ਪਿਆ 👍

  • @Sanghera-pe1wu
    @Sanghera-pe1wu ปีที่แล้ว +4

    ਇਹ ਬੀਬਾ ਦਾ ਐਟੀਚਿਉਡ ਦੇਖੋ ਕਿੰਨਾ ਹੰਕਾਰ ਐ ਏਸ ਵਿਚ ਇਹ ਫੱਕਰ ਚਮਕ ਨੂੰ ਕੀ ਸਮਝਦੀ ਸੀ

  • @jaggichhajli-wp1di
    @jaggichhajli-wp1di ปีที่แล้ว

    Amar jodi

  • @harmindersingh5148
    @harmindersingh5148 ปีที่แล้ว

    Roop je amanjot je both rang Banta je both very funny loved too see 👀 both working together 👍💖💕💘💘💘💔💔💔💝💝💝💝

  • @komalpreet24669
    @komalpreet24669 ปีที่แล้ว

    🥰🤗

  • @suchasingh3466
    @suchasingh3466 ปีที่แล้ว

    👌👌🙏🏽🙏🏽🙏🏽💞💞💞💞

  • @happyc2496
    @happyc2496 10 หลายเดือนก่อน

    Aakaaran di bharri lady sangeet

  • @punjjaabdesh8659
    @punjjaabdesh8659 ปีที่แล้ว +1

    ਸ਼ਕਲ ਬੰਦੇ ਦੀ ਜਮਾਂ ਚਮਕੀਲੇ ਵਰਗੀ ਆ ।
    ਮੈਡਮ ਨੇ ਕਿਤੇ ਪੈੱਗ ਤਾਂ ਨੀ ਲਾ ਰੱਖਿਆ

  • @harjitsingh9613
    @harjitsingh9613 ปีที่แล้ว

    ❤❤❤❤❤❤😂😂😂😂

  • @kalasingh4958
    @kalasingh4958 ปีที่แล้ว

    Gaun Wali Kuja jiyada Hwa Kar Rahim Hai gain wdiya aa

  • @khivasingh7339
    @khivasingh7339 ปีที่แล้ว +4

    ਯਰ ਦਲਜੀਤ ਦੋਸਾਂਝ ਨਾਲੋਂ ਆਹਾ ਜਿਆਦਾ ਜਚਦਾ ਫਿਲਮ ਚ

    • @kulwantkaur3332
      @kulwantkaur3332 ปีที่แล้ว

      ਜਨਾਨੀ ਫੁਕਰੀ ਆ ਆਪਣੇ ਆਪ ਪਤਾ ਨਹੀਂ ਕੀ ਸਮਝਦੀਆਂ

    • @kulwantkaur3332
      @kulwantkaur3332 ปีที่แล้ว

      ਦੇ ਇਹ ਸਜਦੀ ਹੁੰਦੀ ਤਾਂ ਫ਼ੱਕਰ ਬੰਦੇ ਨੂੰ ਬਾਂਦਰ ਦੱਸਦੀਆਂ ਖੱਚ ਤੀਵੀਂ ਆ ਚੱਜਦੀ ਹੁੰਦੀ ਤਾਂ ਚਮਕ ਕਿਉਂ ਛੱਡਦਾ

    • @kulwantkaur3332
      @kulwantkaur3332 ปีที่แล้ว

      ਸ਼ਰਾਬਣ ਕਿਸੇ ਥਾਂ ਦੀ

  • @RanjitKumar-yz9wx
    @RanjitKumar-yz9wx ปีที่แล้ว

    Bai to baja sur ch ni hoia

  • @charanjit525
    @charanjit525 ปีที่แล้ว

    🙏🙏🙏

  • @rajwindersingh3929
    @rajwindersingh3929 ปีที่แล้ว

    Chamkila koi ni ban sakda

  • @rajkamal4570
    @rajkamal4570 ปีที่แล้ว

    Ki Rang Bane Pata Nahi Aaj Tak Kine Chamkile Ban Chuke Koi Sukh Chmkila Te Koi Chamk Chamkila Inha De Kolo Kuch Nahi Hona Eh Te Aapni Ashali Indenty Vi Guva Lainde ENGLAND ( UK )

  • @RanjitSingh-lg7ty
    @RanjitSingh-lg7ty ปีที่แล้ว

    Mdder Rola paode koi peada nahi

  • @gurwinderpunia1522
    @gurwinderpunia1522 ปีที่แล้ว

    Roop gharu nu goana nahi aunda bus ik sakal karke tula dik ayaa hoyea

  • @sema57walatarsemsingh9
    @sema57walatarsemsingh9 ปีที่แล้ว +1

    Kal barsi te stage to bhaj gyi c bibi

  • @talwindersidhu1540
    @talwindersidhu1540 ปีที่แล้ว

    ਅਵਾਜ਼ ਤਾਂ ਨਿਕਲ ਦੀ ਨੀ ਕੋਈ ਹੋਰ ਕੰਮ ਕਰ ਲਉ ਕਿਉਂ ਜਲੂਸ ਕਢਵਾਉਣ ਲੱਗੇ ਹੋ ਲੰਡੂ ਕਲਾਕਾਰ

  • @Gurwindersingh-vq5lb
    @Gurwindersingh-vq5lb ปีที่แล้ว

    yyy66 hy

  • @GurdeepSingh-sp9ul
    @GurdeepSingh-sp9ul ปีที่แล้ว

    Gharu! Alay na pale ,bazar kharhi halay . Fukara Banda....

  • @damangaming2148
    @damangaming2148 ปีที่แล้ว

    Fudu banda eh enu 2 take di akal ni

  • @jagdeepsingh9537
    @jagdeepsingh9537 ปีที่แล้ว +1

    Waheguru Ji