Guru Hargobind Sahib Ji Janam Sakhi ਦਾ ਅਸਲ ਸੱਚ ਜੋ ਸਾਥੋਂ ਲਕੋਇਆ ਗਿਆ❗| Nek Punjabi History

แชร์
ฝัง
  • เผยแพร่เมื่อ 30 พ.ย. 2024

ความคิดเห็น • 155

  • @nekpunjabihistory
    @nekpunjabihistory  4 หลายเดือนก่อน +45

    ਸਾਰੀ ਸੰਗਤ ਕੋਲੋ ਹੱਥ ਜੋੜਕੇ ਮਾਫੀ ਚਾਹੂੰਗਾ ਜੀ🙏🏻 ਵੀਡੀਓ ਬਣਾਉਦੇ ਸਮੇ ਥੋੜੀ ਜੁਬਾਨ ਫਿਸਲ ਗਈ ਤੇ ਬੋਲਣ ਚ ਭੁਲੇਖਾ ਲਗ ਗਿਆ। 1590-95 ਦੀ ਜਗਾ 1990-95 ਬੋਲਿਆ ਗਿਆ।

    • @HarinderKaur-zw8ys
      @HarinderKaur-zw8ys 4 หลายเดือนก่อน +1

      Verji o k aaaa

    • @mind.Creative
      @mind.Creative 4 หลายเดือนก่อน +1

      ​@@HarinderKaur-zw8ys puri video suno lag pau pata

    • @rohanpreetsingh2409
      @rohanpreetsingh2409 4 หลายเดือนก่อน

      Waheguru ji fir Gurudwara ਬੀਰ ਬਾਬਾ ਬੁੱਢਾ ਜੀ ਦਾ ਇਤਿਹਾਸ ਕੀ ਹੈ

    • @inderpalsingh3583
      @inderpalsingh3583 4 หลายเดือนก่อน

      🙏🏻🙏🏻

    • @ਭਾਈਸੰਦੀਪਸਿੰਘਦੀਪਸਿੱਧੂ
      @ਭਾਈਸੰਦੀਪਸਿੰਘਦੀਪਸਿੱਧੂ 4 หลายเดือนก่อน

      ਜੇ ਵੀਰੇ ਹਿੰਮਤ ਕਰੀ ਹੀ ਆ ਸੱਚ ਬੋਲਣ ਦੀ ਤਾਂ ਪੂਰਾ ਸੱਚ ਸੁਣਾ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਵਿਚ ਹੋਰ ਬਹੁਤ ਕੁਝ ਆ ਲਿਖਿਆ

  • @gogiji267
    @gogiji267 4 หลายเดือนก่อน +10

    🙏 ਧਨ ਹੈ ਤੂੰ ਵੀਰ ਜਿਸਨੇ ਤੇਨੂੰ ਜੰਮਿਆ ਬਾਰਮਬਾਰ ਨਮਸਕਾਰ ਹੈ ਤੂੰ ਸੱਚ ਬੋਲਣ ਦੀ ਜੁੱਰਤ ਕਿਤੀ ਇਹੀ ਨਾਨਕ ਸਾਹਿਬ ਜੀ ਦਾ ਸੰਦੇਸ਼ ਹੈ ਤਰਕ- ਚਾਹੇ ਆਪਣੇ ਪੰਥ ਵਿੱਚ ਹੀ ਝੂੱਠ ਪਾਖੰਡ ਹੋਵੇ ਉਸ ਤੇ ਸਵਾਲ ਤੇ ਵਿਰੌਧ ਕਰਨਾ 🙏

  • @Hardeepsingh-bq1ou
    @Hardeepsingh-bq1ou 4 หลายเดือนก่อน +3

    ਵਾਹਿਗੁਰੂ ਜੀ🙏🙏 ਬਹੁਤ ਵਧੀਆ ਜੀ
    ਸਤਿਗੁਰੂ ਜੀ ਚੜਦੀ ਕਲਾ ਬਖਸ਼ਣ ਜੀ🙏🙏
    ਸੱਚ ਤੇ ਪਹਿਰਾ ਦਿੰਦੇ ਰਹੋ ਜੀ🙏🙏

  • @mandeepsandhu8361
    @mandeepsandhu8361 4 หลายเดือนก่อน +4

    ਵੀਰ ਜੀ ਬਹੁਤ ਵਧੀਆ ਤਰੀਕੇ ਨਾਲ ਆਪ ਜੀ ਨੇ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਦੱਸਿਆ ਏ,, ਵਾਹਿਗੁਰੂ ਜੀ ਆਪ ਜੀ ਨੂੰ ਲੰਬੀ ਉਮਰ ਬਕਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @kamaljeetsingh7573
    @kamaljeetsingh7573 4 หลายเดือนก่อน +2

    ਬੜੇ ਵਦੀਆ ਤਰੀਕੇ ਨਾਲ ਦੱਸਿਆ ਤੁਸੀ ਵੀਰ ਜੀ ਅੱਜ ਕੱਲ੍ਹ ਜਿਹੜੇ ਵਿਦਵਾਨ ਬਣੇ ਆ ਓਹਨਾ ਨੇ ਬੜਾ ਝੂਠ ਫੈਲਾ ਦਿੱਤਾ ਹੈ ਹੁਣ ਤਾਂ ਪੰਜਾਬ ਦੇ ਹਰ ਜ਼ਿਲ੍ਹੇ ਕੋਲ ਆਪਣਾ ਪਾਖੰਡੀ ਬਾਬਾ ਹੈਗਾ ਹੈ ਜਿਹੜਾ ਸਾਡੇ ਧਰਮ ਦਾ ਨੁਕਸਾਨ ਕਰ ਰਹੇ ਨੇ ਜੇਕਰ ਇਹਨਾ ਨੂੰ ਨਾ ਰੋਕਿਆ ਗਿਆ ਪਤਾ ਨਹੀਂ ਕੀ ਬਣੂ ਪੰਜਾਬ ਦਾ ਬਾਕੀ ਤੁਸੀ ਬੜੇ ਵਧੀਆ ਤਰੀਕੇ ਨਾਲ ਸਮਜਾ ਦਿੱਤਾ ਧੰਨਵਾਦ ਵੀਰ ਜੀ 🙏🏼🙏🏼

  • @yadwinderkaur6473
    @yadwinderkaur6473 4 หลายเดือนก่อน +1

    Veerji bhot sohna upraala, sanu pta hi nahi lagna c enna kuch ho reha. Mahraaj da bhot dhanwaad to tuhanu eh sewa mili hai. Sach da parchaar karan di. 🙏

  • @SiraaStudio
    @SiraaStudio 4 หลายเดือนก่อน +11

    Good information Bhai ❤
    ਅੱਜ ਮਸੰਦਾ ਨੇ ਡੇਰੇ ਲਾ ਲਏ ਹਰ ਥਾਂ ਤੇ ਸਹੀ ਪ੍ਰਚਾਰ ਕਰਨਾ ਜ਼ਰੂਰੀ ਨੀ ਸਮਝਦੇ ਜੇਬਾਂ ਭਰਨੀਆਂ ਜ਼ਰੂਰੀ ਸਮਝਦੇ ਆ ਵਾਹਿਗੁਰੂ ਮਿਹਰ ਕਰੇ ਸਭ ਤੇ ❤🙏🏻 ਬਾਕੀ ਜਦੋਂ ਉਸ ਅਕਾਲਪੁਰਖ🥰 ਨਾਲ ਜੁੜਦੇ ਆ ਸਾਰੇ ਸ਼ੰਕੇ ਭੁਲੇਖੇ ਦੂਰ ਹੋ ਜਾਂਦੇ ਆ ਭਾਈ ਸਾਹਿਬ 🙏🏻

  • @Rohansingh-yh7gx
    @Rohansingh-yh7gx 4 หลายเดือนก่อน +7

    ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਬ੍ਰਹਮ ਗਿਆਨੀ ਬਣਾ ਦਿੱਤਾ ਸੀ ਜਿਨ੍ਹਾਂ ਨੇ ਪਹਿਲੀ ਪਾਤਸ਼ਾਈ ਤੋਂ ਲੈ ਕੇ ਛੇ ਪਾਤਸ਼ਾਹੀਆਂ ਦੇ ਦਰਸ਼ਨ ਕੀਤੇ ਹਨ ਸਿੱਖ ਧਰਮ ਸਬਤੋਂ ਮਹਾਨ ਨੇ ਬਾਬਾ ਬੁੱਢਾ ਸਾਹਿਬ ਜੀ

  • @RabdaRadioapne
    @RabdaRadioapne 4 หลายเดือนก่อน +11

    Veerji tussi bahut acha kaam kita for great information waheguru ji

  • @mikasingh1313
    @mikasingh1313 2 หลายเดือนก่อน

    Veer ji keep it up guru sahib tuhanu tuhade parivaar nu apni mehar hetha rkhn hmesha ,

  • @manihan2924
    @manihan2924 4 หลายเดือนก่อน +3

    ਭੱਟ ਕੀਰਤ ਵਾਲਾ ਇਤਿਹਾਸ ਬਿਲਕੁਲ ਸਹੀ ਹੈ। ਬਾਬਾ ਬੁੱਢਾ ਜੀ ਵਾਲੀ ਸਾਖੀ ਵਿੱਚ ਕੋਈ ਸੱਚਾਈ ਨਹੀਂ। ਉਂਝ ਵੀ ਇਹ ਸਾਖੀ ਗੁਰਮੱਤ ਦੇ ਖਿਲਾਫ ਹੈ।

  • @jobanbhullar9946
    @jobanbhullar9946 4 หลายเดือนก่อน +1

    You always speak truth , saade varge rodde kodde bandya nu v enni viseshta da pata lagg paunda bro. Never stop doing that .always with you brother . Dhan dhan guru ramdass sache paatshah hamesha tohaade muhho sach kadonde rehn and taade te mehr rakhn.

  • @Sehaj._.Bindra
    @Sehaj._.Bindra 4 หลายเดือนก่อน +4

    Panth need people like you keep up the good work 🙏❤

  • @mikasingh1313
    @mikasingh1313 2 หลายเดือนก่อน

    Apriciate your work veer sanu sab nu mann thanda rakh k araam naal sochna chahida hai te guru sahib nubbentibkrni chahidi aa ki somatt bakshan kyuki matt sanu sab nu ghatt aa k asi samjhde apne aap nu sab toh age

  • @sukhdevsdhillon7815
    @sukhdevsdhillon7815 4 หลายเดือนก่อน

    Bhat Keerat vahee writing is genuine thanks for uncover the reality from the baseless story Really appreciate

  • @harbirkaur6546
    @harbirkaur6546 4 หลายเดือนก่อน +1

    I fully agree with the sakhi now told by you. Waheguru ji aap ji de sahaee hon. Dhir mal iho hi shanka pana chahunda c k kal nu is sachkhand nu lok vishnu mandir kehan lag jaan . Shukar hai waheguru ji da jaldi hi tuhade varge sevak is kam te lag pai. Gurbani anusar sach di hi jai honi hai. HARBIR KAUR

  • @RabdaRadioapne
    @RabdaRadioapne 4 หลายเดือนก่อน +8

    Waheguru ji ka Khalsa waheguru ji ki Fateh ji

  • @jatindersingh-51278
    @jatindersingh-51278 3 หลายเดือนก่อน

    Fully agreed with you 👍
    Waheguru ji ka khalsa 🙏
    Waheguru ji ki fateh🙏

  • @abhisandha1166
    @abhisandha1166 4 หลายเดือนก่อน +5

    Veere waheguru ji ka khalsa waheguru ji ki fateh
    Veere tusi bahut vadiya video banando ho ese tra hi video banando raho waheguru tahnu hamesha hi chardikla vch rakhan ❤❤

  • @JAGTARSINGH-nv2yw
    @JAGTARSINGH-nv2yw 4 หลายเดือนก่อน +5

    Bai tuc sachi bhtttt chnga km kr rhe o.... sade vrge lok jinha nu sikh ithaas da ੳ ਅ vi nhi pta c tuhade vrge prawa kr k aaj asi bhut kuz jaan / sikh leya hai.... vaki rhi gal ninda krn vale loka di ohna te dhyaan na deo... oh ohna di kull vicho hann jihna ne guru sahib nu v nindh dita c

  • @Bgamer2682
    @Bgamer2682 4 หลายเดือนก่อน +8

    ਵਧੀਆ ਵੀਰ ਜੀ

  • @bhupisandhu3190
    @bhupisandhu3190 4 หลายเดือนก่อน +1

    Veere jo information video ch provide kiti hai thank you 🙏 Vaheguru Ji Chardi kala ch rakhan 😊

  • @akashveer2849
    @akashveer2849 3 หลายเดือนก่อน

    Bohat vadia jankari veer❤

  • @SurjitRana-d7f
    @SurjitRana-d7f 4 หลายเดือนก่อน +2

    Puter ji you said truth you did not do anything wrong Guru Gobind Singh ji app oper mahar rakha

  • @karanmahal1234
    @karanmahal1234 4 หลายเดือนก่อน +1

    ਗੁਰ ਬਿਲਾਸ ਪਾਤਸ਼ਾਹੀ ਛੇਵੀਂ, ਏ ਪੁਸਤਕ 1997 ਵਿਚ ਪਬਲਿਸ ਕੀਤੀ ਗਈ ਹੈ, ਬਾਬਾ ਬੁੱਢਾ ਜੀ ਪਾਸ ਮਾਤਾ ਗੰਗਾ ਜੀ ਗਏ ਏ ਗੱਲ ਓਸਤੋ ਪਹਿਲਾਂ ਦੀ ਸਭ ਜਾਣਦੇ ਹਨ, ਪੁਸਤਕ ਗਲਤ ਹੋ ਸਕਦੀ ਹੈ ਪਰ ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਪਾਸ ਗਏ ਸਨ ਏ ਗੱਲ ਸੱਚ ਹੈ। ਸੰਤਾਨ ਪ੍ਰਾਪਤੀ ਲਈ ਗੁਰੂ ਅਰਜਨ ਦੇਵ ਜੀ ਬਾਬਾ ਸ੍ਰੀ ਚੰਦ ਜੀ ਕੋਲ ਵੀ ਗਏ ਸਨ ਓਸ ਵੇਲੇ ਬਾਬਾ ਸ੍ਰੀ ਚੰਦ ਜੀ ਨੇ ਆਖਿਆ ਕਿ ਬਾਬਾ ਬੁੱਢਾ ਜੀ ਨੇ ਵਰ ਦੇ ਦਿੱਤਾ ਹੈ ਬਾਬਾ ਸ੍ਰੀ ਚੰਦ ਜੀ ਨੇ ਪੰਜ ਪੋਤਰੇ ਤੇ ਇਕ ਪੋਤਰੀ ਦਾ ਵਰ ਦਿੱਤਾ ਸੀ

    • @mind.Creative
      @mind.Creative 4 หลายเดือนก่อน

      Ehna di pehli video vekho darbar saab vali ode ch dasya a ona ne book kdo aai c

  • @SurjitSingh-ju9vp
    @SurjitSingh-ju9vp 4 หลายเดือนก่อน +4

    ਵਾਹਿਗੁਰੂ ਜੀ

  • @Harry_Williams_edit
    @Harry_Williams_edit 4 หลายเดือนก่อน

    ਬਾਈ ਜੀ ਤੁਸੀਂ ਗੁ਼ ਮੰਜੀ ਸਾਹਿਬ, ਖੰਨਾ ਦਾ ਪੂਰਾ ਇਤਿਹਾਸ ਦਸੋ ਜੀ। 🙏🙏

  • @mani_and_helly
    @mani_and_helly 4 หลายเดือนก่อน

    Bhot vadiya singh ji

  • @sikhsaintstory9912
    @sikhsaintstory9912 4 หลายเดือนก่อน +2

    Adhura Gyan a bhai saab tuada👍👍

    • @mikasingh1313
      @mikasingh1313 2 หลายเดือนก่อน

      Tusi ds do bhai sahab ji

  • @harmanwaraich2990
    @harmanwaraich2990 4 หลายเดือนก่อน +3

    ♥️🙏ਵਾਹਿਗੁਰੂ ਜੀ ♥️🙏🙏

  • @harsimranjeetsingh4456
    @harsimranjeetsingh4456 4 หลายเดือนก่อน

    ਵਾਹਿਗੁਰੂ ਜੀ ਕੀ ਫਤਿਹ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @KaramjitSingh-hk8ht
    @KaramjitSingh-hk8ht 4 หลายเดือนก่อน +1

    ਬਹੁਤ ਵਧੀਆ ਵੀਰ ਵੀਡੀਓ

  • @RanveerSingh-x3b
    @RanveerSingh-x3b 4 หลายเดือนก่อน +3

    ਵੀਰੇ ਜਿਹੜੀ ਚਿੱਠੀ ਅੌਰਗਜ਼ੇਬ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਲਿਖੀ ਸੀ ਉਸ ਓਤੇ ਵੀਡੀਓ ਬਣਾਓ ਪਲੀਸ

  • @raminkar8131
    @raminkar8131 3 หลายเดือนก่อน

    Veer Ji hamare ko to jyada Punjabi nahin samajhti acche bure ki parat aapne Hain ji 🙏🙏🙏🙏🙏🌹🌹🌹🌹

  • @pP-nh5qk
    @pP-nh5qk 4 หลายเดือนก่อน +1

    🙏🙏🙏🙏🙏🙏🙏🙏keep doing the good work

  • @rajvantsinghghotra7310
    @rajvantsinghghotra7310 3 หลายเดือนก่อน

    Veer ji tusi bhut vadiya video bnayi ya

  • @varinderkaur2461
    @varinderkaur2461 4 หลายเดือนก่อน +2

    🙏🙏 Great information.nice video...

  • @sahaj8285
    @sahaj8285 4 หลายเดือนก่อน +1

    veere idha di informative video please hor banaya karo

  • @jaswinderrathor
    @jaswinderrathor 4 หลายเดือนก่อน +2

    Waheguru ji ka Khalsa waheguru ji ki fateh veer ji main v ih sakhi wali gal te Dr sukhpreet udoken di vichar suni hai oh v is kitab da khandan kerde ne te ih kitab Ben hai

  • @ਭਾਈਸੰਦੀਪਸਿੰਘਦੀਪਸਿੱਧੂ
    @ਭਾਈਸੰਦੀਪਸਿੰਘਦੀਪਸਿੱਧੂ 4 หลายเดือนก่อน

    ਡਾ ਹਰਜਿੰਦਰ ਸਿੰਘ ਦਿਲਗੀਰ ਦੀ ਕਿਤਾਬ ਚ ਆ ਆਹ ਗੱਲਾਂ ਪੰਜਾਬ ਸਿਆਂ ਨੇ ਵੀ ਬਣਾਈ ਸੀ ਵੀਡੀਓ

  • @kawaljitsingh8510
    @kawaljitsingh8510 4 หลายเดือนก่อน +1

    Thanks for this great information ❤

  • @jobanbhullar9946
    @jobanbhullar9946 4 หลายเดือนก่อน

    Very good veere .more people like you should be there in our community.

  • @kingkaran6390
    @kingkaran6390 4 หลายเดือนก่อน +1

    Shukar aa, tusi v Sach Bolna Shuru kita.
    Nai ta Hun Tak tusi v pakhand waad waliya hi galla karde aye c

  • @Rohansingh-yh7gx
    @Rohansingh-yh7gx 4 หลายเดือนก่อน +1

    Baki mere vadde veer g gur itihas nu samjhan layi anubhav. Paida kro chothe jahe podcast ch gur itihas nyi daseya ja sakda

  • @ramanvirdi6061
    @ramanvirdi6061 4 หลายเดือนก่อน +1

    Very very good 👍

  • @sikander660
    @sikander660 4 หลายเดือนก่อน +1

    paji hamekunt sahib ji bare vi video bano kyu ki sade guru sahiban ne kde v apne bhootkaal te bhavikhkaal bare kde ni dse frr guru gobind singh ji ne apne purane tapp astan hamekunt sahib bare kyu dsya

  • @Ferrari-f40
    @Ferrari-f40 4 หลายเดือนก่อน +2

    Bai ji title vich vi janam di jagah avtaar ya prakash likh dyo ji. Janam te manukha da hunda h rabb da teh prakash hunda h

  • @harsimranjeetkuar-nj7em
    @harsimranjeetkuar-nj7em 4 หลายเดือนก่อน

    Waheguru ji 🙏 so Right Veer ji 🙏

  • @amritmaan5627
    @amritmaan5627 4 หลายเดือนก่อน

    @nekpunjabihistory veerji PLEASE PLEASE DR .SUKHPREET SINGH UDHOKE JI NU BULAO PODCAST TE HE IS THE BEST HISTORIAN I'VE EVER SEEN PLEASE VEERJI OHNA NU BULAO 🙏🙏🙏🙏🙏🙏

  • @jaswinderkaurdhillon6832
    @jaswinderkaurdhillon6832 4 หลายเดือนก่อน +2

    Salute you. 🙏🙏🙏🙏🙏🙏

  • @rajvirsidhu351
    @rajvirsidhu351 4 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ

  • @Jaskaran_295
    @Jaskaran_295 4 หลายเดือนก่อน

    ਭਾਈ ਸਾਹਬ ਸ਼੍ਰੀ ਹੇਮਕੁੰਟ ਸਾਹਿਬ ਜੀ ਦੇ ਇਤਿਹਾਸ ਤੇ ਇੱਕ video ਬਣਾਓ

  • @ChanniNattan
    @ChanniNattan 4 หลายเดือนก่อน +1

    ❤❤❤❤❤

  • @royalgamer-zx9hr
    @royalgamer-zx9hr 4 หลายเดือนก่อน

    Sahi gall veer ji

  • @navpreetkaurah2667
    @navpreetkaurah2667 4 หลายเดือนก่อน

    Par Bhaji Gur Partap Suraj Granth vich vee is katha daa jikar hai jo suanee jaandee e

  • @Flashyt890
    @Flashyt890 4 หลายเดือนก่อน +2

    Waheguru ji tuhanu puri support aa

  • @navinderkaur7912
    @navinderkaur7912 4 หลายเดือนก่อน

    Waheguru ji🙏🙏🙏🙏

  • @balrajsingh7488
    @balrajsingh7488 4 หลายเดือนก่อน

    Veerji thoda mic di quality acchi nhi aa

  • @Gillshayari_97
    @Gillshayari_97 4 หลายเดือนก่อน

    ਵੀਰ ਸ਼ਹੀਦੀ ਸਿੰਘ ਦੀ ਦੇ਼ਗੀ ਦਾ ਇਤਿਹਾਸ ਦੱਸੇ 🙏🙏

  • @harpreetkaurhappywintersea7791
    @harpreetkaurhappywintersea7791 4 หลายเดือนก่อน +1

    Vry nice veer g

  • @sandeepnimanalikhari
    @sandeepnimanalikhari 4 หลายเดือนก่อน

    Vir ji ek gl dso je eh sb sch he fr baba budha ji guru ghr Missi roti te pyaj q chdaye jande ne te parshad ch dite jande ne eh v sb bnd krwauna chahinda

  • @HarmanpreetSingh__2004
    @HarmanpreetSingh__2004 4 หลายเดือนก่อน

    Satbachan waheguru ji 🙏❤️

  • @RabdaRadioapne
    @RabdaRadioapne 4 หลายเดือนก่อน

    Sat vachan waheguru ji

  • @Diljitsangha303
    @Diljitsangha303 4 หลายเดือนก่อน +1

    Wahe Guru ji

  • @SunnySingh-d1l
    @SunnySingh-d1l 4 หลายเดือนก่อน

    Waheguruji 🙏🏻 r🎉🎉🎉🎉

  • @foodlifeinpunjab2962
    @foodlifeinpunjab2962 4 หลายเดือนก่อน +2

    Jehde jehde insta te reel vekhke aaya ne ithe lava hajri

  • @KaranSingh-bs9zc
    @KaranSingh-bs9zc 4 หลายเดือนก่อน

    Bht vdiya upralla ehna da

  • @Sardarmanan341
    @Sardarmanan341 หลายเดือนก่อน

    ਵੀਰ ਛੇ ਨੀ ਪੰਜ ਗੁਰੂ ਸਾਹਿਬ ਨੂੰ ਗੁਰ ਗੱਦੀ ਤਿਲਕ ਲਾਇਆ ਵਾ ਤੇ ਛੇ ਗੁਰੂ ਸਾਹਿਬਾਨ ਦੇ ਦਰਸ਼ਨ ਕੀਤੇ ਸਨ

  • @Diljitsangha303
    @Diljitsangha303 4 หลายเดือนก่อน

    Very nyc Singh saab ji

  • @mandeepsingh39s
    @mandeepsingh39s 4 หลายเดือนก่อน

    Veerji waiting for Bhagat sahebaan da part -2

  • @Rohansingh-yh7gx
    @Rohansingh-yh7gx 4 หลายเดือนก่อน

    Veer g mai tuhadde sare podcast bade pyar naal sunda han par mai tanu ik gal kaina changa ki tusi sara itihas pad layo guru sahib ji ne apne sikh nu wadyayi diti hai

  • @kavitakaur2365
    @kavitakaur2365 4 หลายเดือนก่อน

    Main aap ji di iss video toh sahmat ha aap sikkhi De virse nu Sambhal ke ate sachha itihas Dass ke Sanu bhatkan to bacha rahe ho

  • @khushpreet5031
    @khushpreet5031 4 หลายเดือนก่อน

    Praawa ki.karde j sahi galla tuhadyi sahi aa par tusi bina kise karan de behas shed ditti , saaryia di shardha wa

  • @Rohansingh-yh7gx
    @Rohansingh-yh7gx 4 หลายเดือนก่อน

    ਬਾਕੀ ਤੁਹਾਡੀਆਂ ਸਾਰੀਆਂ ਪੋੜਕਾਸਟ ਸੁਣਦਾ ਹਾਂ ਬੋਹੋਤ ਕੁਝ ਇਤਿਹਾਸ ਬਾਰੇ ਪਤਾ ਲੱਗਦਾ ਹੈ

  • @sardaarigamingnamaste9218
    @sardaarigamingnamaste9218 4 หลายเดือนก่อน

    We support u bai ji

  • @RabdaRadioapne
    @RabdaRadioapne 4 หลายเดือนก่อน +1

    Waheguru ji maine bhaut log ko bolo tha ki Guru Vilas ye sakhi wali kitab na pade isme galat likha hai par log nahi samjhte hai hume hi log pagal samjata hai waheguru ji

  • @mind.Creative
    @mind.Creative 4 หลายเดือนก่อน +2

    Jdo haathi bajar cho langda a ta kutte bhonkde hi hunde aa par haathi ohna di parwaah ni krda.
    So benti aa veer ji tusi v parwaah naa kro bakwas karan vale loka di. Bhut sohna kam kr rhe o tusi full sport aa tuhanu WMK

  • @Jaspal__Sandhu
    @Jaspal__Sandhu 4 หลายเดือนก่อน

    100 percent sach ❤

  • @inderpreetsinghPB02
    @inderpreetsinghPB02 4 หลายเดือนก่อน

    ਵੀਰ ਜੀ ਤੁਹਾਡੇ ਮੁਤਾਬਿਕ ਫਿਰ ਦੂਸਰੇ ਮਾਤਾ ਜੀ ਦਾ ਨਾਮ ਕੀ ਸੀ???

  • @AmanpalBrar-k7m
    @AmanpalBrar-k7m 4 หลายเดือนก่อน

    Love you veer ji ❤

  • @Diljitsangha303
    @Diljitsangha303 4 หลายเดือนก่อน +2

    Singh Ji silute

  • @ManpreetHarman-c4l
    @ManpreetHarman-c4l 4 หลายเดือนก่อน

    🙏🙏🙏🙏🙏👍👍👍👍👍🙏

  • @RabdaRadioapne
    @RabdaRadioapne 4 หลายเดือนก่อน

    Is par bhi video banaya jaye waheguru ji

  • @rajkiran7
    @rajkiran7 4 หลายเดือนก่อน

    Sach samaa pa ke samne a hi janda 🙏🙏🙏🙏

  • @mikasingh1313
    @mikasingh1313 2 หลายเดือนก่อน

    Pta ni aida dia kitaaba kive te kon likhda laahnt aa us te ate sanu ena kitaaba nu monitar karna chahida hai

  • @balwantsingh-nl1nq
    @balwantsingh-nl1nq 4 หลายเดือนก่อน

    🙏

  • @gurveersingh2036
    @gurveersingh2036 4 หลายเดือนก่อน

  • @Navrajsingh-we4eu
    @Navrajsingh-we4eu 4 หลายเดือนก่อน

    Waheguru ji phir Beer sahib mesa parsada da ke itihas hega Pind Thata vikhe

  • @kulbirsidhu4934
    @kulbirsidhu4934 4 หลายเดือนก่อน

    Gadr

  • @gurbanigavehbhaiRajbirSingh
    @gurbanigavehbhaiRajbirSingh 4 หลายเดือนก่อน +1

    ਇਤਿਹਾਸ ਨੂੰ ਆਪਣੀ ਬੁੱਧੀ ਨਾਲ ਨਹੀਂ ਗੁਰਬਾਣੀ ਦੀ ਕਸਵੱਟੀ ਉੱਤੇ ਦੱਸੋ

  • @santokhsinghjudge7919
    @santokhsinghjudge7919 4 หลายเดือนก่อน

    BILKUL SAHI JANKARI : SIKHA DE DUSHMAN BRAHMIN HINDUATWA LOBBY PICHHLE 500 SAAL TO GURU SAHIBAN TE GURMAT DA VIRODH KAR RAHE NE. TE BAHUT SARE SANATANI DERE JINHA TE PAKHANDI BABE BETHE NE GURMAT DE VIRODH VICH PARCHAR KAR RAHE NE . GURMAT VICH ; SAHIB SRI AAKAAL PURAKH WAHEGURU JI SAHIB ; SAHIB SRI GURU GRANTH SAHIB JI TE 10 GURU SAHIBAN HI SIRMOUR TE SHIROMANI NE BAKI PANJ PYARE SAHIBAN ; CHAR SAHIBZADE ; GURSIKH BABA BUDDHA JI ; BHAI GIRDAS JI , BABA DEEP SINGH JI ; BHAI MANI SINGH JI ; BHAI BIDHI CHAND JI ; BABA BANDA SINGH BAHADUR TE HOR LAKKA BHAI ; BABE; BIBIA; MATAWA TE SHAHEED SINGH; SINGHNIA ; BHUJANGI; BHUJANGANA HI SATKAR YOG NE

  • @jagdevsingh8259
    @jagdevsingh8259 4 หลายเดือนก่อน

    Ho sakda sanu mahapurkha di seva krn lai prerat karn lai a sakhi likhi hove.

  • @5aab65
    @5aab65 2 หลายเดือนก่อน

    Shote veer ji jo thonu kehnde ne ke tusi gal na karo, aa o lok ne jo biparvaadh nu halasheri dinde ne, jis sikha de dushman ne gurbilas likhiya ouse ne koi kasar ni shadi sikh Gurua nu badnaam karan vich, te ajj de jo masand sikha diya sansthave kabaz ne aina nu kime na kime sikhi cho kadnaa paina, kion ke aa sikh ta hai ni pagga vich sir fasaa ke koi sikh ni ban jandaa, jina nuksaan Pakash Chand Badal ne kita te hun de jo sare de sare keshdhariya nu jina chir soodha ni lagdaa, jimey appa khait vich keedey maar devaaiya sheerdke apni fasel bachoane ha aise terran aina biparvadhi keerdiya da vi safaaiya karna painaa so agli peedi nu saaf suthaari leadership miley, nale Gurua ne SELECTION di Prampraa diti si na ke ELECTION DI. Aa sariya nalo pehla banfh honi chahidi ha.i

  • @SarbatDaBhlaChannel
    @SarbatDaBhlaChannel 4 หลายเดือนก่อน

    ਜਿੱਥੇ ਦਿਮਾਗ ਦੀ ਸਮਜ਼ ਚੈਨਲ ਨਾ ਫੜੇ ਓਥੇ ਤੇਰੇ ਵਰਗੇ ਘੂਸਏ ਵਿਦਵਾਨ ਡੂਗੀ ਵਿਚਾਰ ਦੇ ਨਾ ਤੇ ਨੇਕ ਪੰਜਾਬੀ ਇਤਿਹਾਸ ਬਣੌਦੇ ਆ !

  • @honeyjatt758
    @honeyjatt758 4 หลายเดือนก่อน +1

    Vishnu mandir dasan waleya di ehi lok sade fuddu lok sport v karna ge ona loka di.waheguru ji sade to harmandir shahib golden temple kholan di sajish a koi .veer tusi kamm challu rakho ji.sada pura jattan da pind hai pr sada ghar te ik do ghar hor chadd ke sabb hindu matt nal judde a dil krda mar dya ina loka nu sikh ho ke v sade guruya te kintu parantu kr rahe hai😊

  • @Navv22
    @Navv22 4 หลายเดือนก่อน

    Guru ghar kese chamatkar nu nae Manda so sanu bas naam japna chye da kirat krne chye te vandh sakna chye te change karam krne chye de ne baki akal purak apke mehnat nu bhag laye ga

  • @rubalsingh4200
    @rubalsingh4200 4 หลายเดือนก่อน

    There was many fake books published against sikh religion, ehna fake books da motive c Guru sahib ji nu disrespect karna te sikh religion nu grow hon to rokna

  • @SirmanjeetKaur-hk5sl
    @SirmanjeetKaur-hk5sl 4 หลายเดือนก่อน

    Veer ji ek video khalistan di puri jaan kari do

  • @officialchahal1161
    @officialchahal1161 4 หลายเดือนก่อน +1

    Chlo mnlya veer ji ki knowledge glt A pr baba budha ji guru nanak sahib de vele de ny ty bramgyanni saan kinne vaar prapaat sann ona nu is lyi Syd guru arjan dev ji ny mata ji nu ona pass klya hoi saantaan prapti de vaar lyi

  • @KaranSingh-bs9zc
    @KaranSingh-bs9zc 4 หลายเดือนก่อน

    Eh veer kis city tu ne