Ajj de sutte Mirze nu haloona | Lok sangeet Mandali chhajli | ਅੱਜ ਦੇ ਸੁੱਤੇ ਮਿਰਜੇ ਨੂੰ ਹਲੂਣਾ

แชร์
ฝัง
  • เผยแพร่เมื่อ 14 ธ.ค. 2024
  • เพลง

ความคิดเห็น • 22

  • @surjeetsinghguliani3601
    @surjeetsinghguliani3601 ปีที่แล้ว

    ਵਾਹ ਜੀ ਵਾਹ ਛਾਜਲੀ ਵਾਲਿਆ ਕਮਾਲ ਕਰ ਦਿੱਤੀ ਮਿਰਜੇ ਦੀ ਵਾਰ ਗਾ ਕੇ ਸਾਰੀ ਟੀਮ ਨੂੰ ਸਲਾਮ 👍👌🙏🙏🙏

  • @tejasidhu4739
    @tejasidhu4739 2 ปีที่แล้ว +2

    ਵਾਹ....ਜਿਉਂਦੇ ਵਸਦੇ ਰਹੋ ਵਿਰਾਸਤ ਦੇ ਰਾਖਿਓ।

  • @kashmirsingh7710
    @kashmirsingh7710 3 ปีที่แล้ว

    ਛਾਜਲੀ ਵਾਲਿਆਂ ਜਿਉਂਦੇ ਰਹੋ ਮਨ ਨੂੰ ਬਹੁਤ ਵਧੀਆ ਲੱਗ ਰਹੇ ਹਨ ਸਾਰੰਗੀ ਮਾਸਟਰ ਜੀ ਜਿਉਂਦੇ ਰਹੋ ਜੀ

  • @ajitpalsingh849
    @ajitpalsingh849 4 หลายเดือนก่อน

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @bsdhaliwal123
    @bsdhaliwal123 3 ปีที่แล้ว +3

    ਕਮਾਲ ਕਰ ਦਿੱਤੀ ਇਹ ਹੈ ਅਸਲ ਸੱਭਿਆਚਾਰ। ਢਾਡੀ ਸਾਰੰਗ ਵਾਲੇ ਵੀਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਤੋਂ ਤੁਹਾਡੀ ਚੜਦੀਕਲਾ ਤੰਦਰੁਸਤੀ ਮੰਗਦੇ ਹਾਂ।

  • @AvtarSingh-vn5hf
    @AvtarSingh-vn5hf 2 ปีที่แล้ว +1

    ਵਾਹ ਵਾਹ 👍👍👍👍👍👍👍👍👍👍👍ਪੁਰਾਣੇ ਟੈਮ ਦੀ ਜਾਦ ਆ ਗਈ 22 ਜੀ

  • @majorsingh5396
    @majorsingh5396 2 ปีที่แล้ว +1

    ਅਬਾਦ ਰਹੋ ਜੀ ਸੱਭਕਾਮਨਾਵਾ ਵੀਰ ਜੀ

  • @gurdeepdhiman5445
    @gurdeepdhiman5445 3 ปีที่แล้ว +1

    100 ਪ੍ਰਤੀਸ਼ਤ ਸੱਚ ਬਾਈ ਜੀ

  • @mahindersingh3436
    @mahindersingh3436 3 ปีที่แล้ว +1

    ਬਹੁਤ ਵਧੀਆ ਜੀ
    ਸਿਰਾਂ ਕਰਤਾ

  • @HardevSingh-op9em
    @HardevSingh-op9em 2 หลายเดือนก่อน

    ਸਾਰੰਗੀ ਬਹੁਤ ਸੋਹਣੀ ਵਜਦੀ ਐ

  • @ajaibsingh9035
    @ajaibsingh9035 3 ปีที่แล้ว +1

    ਵਾਰ ਲਾਡੀ ਤੇ ਮਾਸਟਰ ਜੀ

  • @SukhwinderSingh-ry2df
    @SukhwinderSingh-ry2df 2 ปีที่แล้ว +2

    good

  • @SunnySingh-nk6eo
    @SunnySingh-nk6eo 3 ปีที่แล้ว +2

    ਤਰਜ ਬਧੀਅਾ ਹੇ ਪਰ ਥੜੀ िਜਹੀ ਸਲ਼ੋ ਹੈ

  • @baghelkulana7502
    @baghelkulana7502 3 ปีที่แล้ว +1

    🙏🌹🙏🌹🙏🌹very very good

  • @balrajsinghdhaliwal699
    @balrajsinghdhaliwal699 4 ปีที่แล้ว +1

    Bahut vadhia

  • @chamkaurpandher2673
    @chamkaurpandher2673 3 ปีที่แล้ว +1

    WAH ji WAH...........PUNJABI
    VIRSA sambhali baithe ho ji
    Dhanvad.......Your contact no. ?

  • @buttasingh433
    @buttasingh433 3 ปีที่แล้ว +1

    Bhut vadia

  • @avtarsinghbilling4580
    @avtarsinghbilling4580 ปีที่แล้ว

    ਨਹੀਂ ਰੀਸਾਂ

  • @Harvinder8272
    @Harvinder8272 3 ปีที่แล้ว +1

    👌👍👍👍

  • @brargamer905
    @brargamer905 3 ปีที่แล้ว +1