Tralle (ਟਰਾਲੇ) | Mewa Singh Palia | Davinder Bagga | Harpal Singh Shamla | Sukhpal Darshan | Truck D

แชร์
ฝัง
  • เผยแพร่เมื่อ 1 ต.ค. 2024
  • Latest Must Watch Song:- • Facebook Wala Pyar | S...
    -------------------------------------------------------
    Click To Enjoy All Songs by Mewa Singh Palia
    • Do Morh ਦੋ ਮੋੜ Lok Tat...
    ---------------------------------------------------
    Song : Tralle (ਟਰਾਲੇ)
    Singer : Mewa Singh Palia & Davinder Bagga
    Lyrics : Harpal Singh Shamla
    Music : Sukhpal Darshan (Dollar D)
    Video : Sukhpal Darshan
    Editing & Colouring: Happy Singh
    Sarangi : Harnek Singh Palia
    Label : Black Bee Music
    Concept & Presentation : Sukhpal Darshan
    ---------------------------------------
    Contact for LIVE Shows & Support
    85560-17171 (whatsapp only)
    ----------------------------------------
    Plz Subscribe for more updates !! :)
    and Join Us on Facebook
    bit.ly/2oLkMpl
    ----------------------------------------
    Enjoy Another Song by Mewa Singh Palia :- • Jhoolde Sharabi -Lok T...
    ---------------------------------------
    Enjoy Harpal Singh Shamla All Songs:-
    • Harpal Singh Shamla So...
    -----------------------------------------------------------------
    ਟਰਾਲੇ
    ਮੇਵਾ ਸਿੰਘ ਪਾਲੀਆ
    ਹਰਪਾਲ ਸਿੰਘ ਸ਼ਾਮਲਾ
    ਸੁਖਪਾਲ ਦਰਸ਼ਨ
    ਡੌਲਰ ਡੀ
    ਸਾਜਨ ਝਿੰਜਰ
    ਬ੍ਲੇਕ ਬੀ ਮਿਊਜ਼ਿਕ
    ਲੋਕ ਤੱਥ
    ਲੋਕੀ ਐਵੇਂ ਨਾਂ ਪੰਜਾਬੀਆਂ ਦਾ ਲੋਹਾ ਮੰਨ ਦੇ
    ਅੜੇ ਮੋਰਚੇ ਡ੍ਰਾਈਵਰ ਪੰਜਾਬੀ ਭੰਨ ਦੇ
    ਬਾਜਾਂ ਵਾਲੇ ਨੂੰ ਧਿਆ ਕੇ ਅਸੀਂ ਬਹਿੰਦੇ ਸੀਟ ਤੇ,
    ਤਾਹਿਓਂ ਫ਼ਤੇਹ ਪਾਉਣੇ ਆਂ |
    ਜਿਥੇ ਬੈਕ ਨਾ ਟਰਾਲੇ ਗੋਰਿਆਂ ਤੋਂ ਲਗਦੇ,
    ਓਥੇ ਅਸੀਂ ਲਾਉਣੇ ਆਂ |
    Jhoolde Sharabi Lok Tath Mewa Singh Palia - Harpal Singh Shamla- $D - Latest Punjabi Songs 2018 Interview with Mewa Singh Palia || Singer || Gurdeep Grewal || Rang Panjab De ਚੁਗਲੀਆਂ - ✍
    Tralle - Anmol Gagan Maan ft.Garry Atwal (Att Karvati Fame) | Latest Punjabi Songs 2018 | Saga Music Traale - Official Music Video | Karan Tanda | Jaymeet | Vs Records
    Babbu Maan - Tralla 2 (Official Music Video) Banjara | Latest Punjabi Song 2018 trala tarala traala trale 18 Tyera Jadon da trala pa leya..jashandeep and Parveen Bharta
    HARPAL SINGH SHAMLA🎤MEWA SINGH🎤KULDEEP SINGH New LOK TATH | Voice of Punjab 8 2018 | Rami Randhawa & Prince Randhawa || New Punjabi Song 2018 Lok Tath| ( Full HD) | Jatinder Dhiman| New Punjabi Songs 2017 | Latest Punjabi Songs 2017 LOK-TATH - SACHHIAN GALLAN 🔴 ਲੋਕ-ਤੱਥ (Official Video) MISS SURMANI, HAPPY DHALIWAL & SHASHI KAULI

ความคิดเห็น • 895

  • @SukhpalDarshan
    @SukhpalDarshan 4 ปีที่แล้ว +61

    Enjoy All Songs by Mewa Singh Palia (Click) :-
    th-cam.com/video/Td17qIdTnpA/w-d-xo.html
    Channel Nu SUBSCRIBE Karna Na Bhuleo Dosto !! Je Geet Wadhia Lagya Tan Apne Dostan Naal Share Jarur Kareo ji !! Dhanwad !! 🙏🙏🙏😍😍😍❤❤❤

  • @harpalsinghshamla3953
    @harpalsinghshamla3953 4 ปีที่แล้ว +76

    ਦਰਸ਼ਕੋ ਇਸ ਗੀਤ ਨੂੰ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ ਤੇ ਸਾਡੇ ਵੱਲੋਂ ਵੀ ਤੁਹਾਨੂੰ ਬਹੁਤ ਬਹੁਤ ਪਿਆਰ।ਟਰੱਕ ਡਰਾਈਵਰ ਵੀਰਾਂ ਦੀ ਜ਼ਿੰਦਗੀ ਦਾ ਦੂਜਾ ਪੱਖ ਵਿਖਾਉਣ ਦੀ ਕੋਸ਼ਿਸ਼। ਕਾਮਯਾਬ ਤੁਸੀਂ ਕਰਨੀ ਐ।

    • @harjindersingh8645
      @harjindersingh8645 4 ปีที่แล้ว

      apna no deo baba g

    • @travelsnewsall7310
      @travelsnewsall7310 4 ปีที่แล้ว +1

      Bilkul ji uncle share karta bhot Vaidya

    • @khushveersingh1315
      @khushveersingh1315 4 ปีที่แล้ว +2

      Fan hoge baba ji tuhade💗💗💗👍👍👍

    • @DLahoria84
      @DLahoria84 4 ปีที่แล้ว +2

      ਵਾਹਿਗੁਰੂ ਤੁਹਾਡੀ ਲੇਖਣੀ ਤੇ ਸੋਚ ਨੂੰ ਸਦਾ ਉੱਚਾ ਤੇ ਸੁੱਚਾ ਰੱਖੇ

    • @ramnikshergill5803
      @ramnikshergill5803 4 ปีที่แล้ว

      Bhot sohna upraala..RBB THONU tandrusti bkshe #CHARDIKLA..

  • @dailypunjabsamachar2879
    @dailypunjabsamachar2879 4 ปีที่แล้ว +150

    ਅੰਕਲ ਜੀ ਜਦੋਂ ਵੀ ਕਰਾਉਂਦੇ ਹੋ ਅੱਤ ਹੀ ਕਰਾਉਦੇਂ ਓ ਸਿਰਾ ਕਰਾਤਾ ਆ 19 ਵਾਰੀ ਸੁਣ ਲਿਆ ਗੀਤ ਬਹੁਤ ਸੋਹਣਾ

    • @harpalsinghshamla3953
      @harpalsinghshamla3953 4 ปีที่แล้ว +9

      ਵੀਰ ਜੀ ਤੁਹਾਡਾ 19000 ਵਾਰ ਧੰਨਵਾਦ। ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ

    • @Shkhdeep_Brar855
      @Shkhdeep_Brar855 4 ปีที่แล้ว

      👌👌waw

    • @VijayKumar-mn5yo
      @VijayKumar-mn5yo 4 ปีที่แล้ว

      @@Shkhdeep_Brar855 .

    • @KamalSingh-bh5oo
      @KamalSingh-bh5oo 3 ปีที่แล้ว

      ਅੰਕਲ ਬੋਲ ਕੇ,,,,ਬਾਪੂ ,ਚਾਚਾ, ਤਾਇਆ,,,ਸਭ ਛੋਟੇ ਕਰਤੇ ,,,ਅੰਕਲ ਕੀ ਰੀਸ ਕਰੋ ਬਾਪੂ ਜਿਹੇ ਰੂਹ ਵਾਲੈ ਸਬਦ ਦੀ

  • @salindersingh2068
    @salindersingh2068 4 ปีที่แล้ว +55

    ਸ਼ਮਲਾ ਜੀ ਸਿਰਾ, ਵਾਹਿਗੁਰੂ ਜੀ ਤੁਹਾਡੀ ਦੋਵਾਂ ਵੀਰਾਂ ਦੀ ਚੜ੍ਹਦੀ ਕਲ੍ਹਾ ਰੱਖਣ, ਗਾਣੇ ਪੂਰੇ ਅੱਤ ਹਨ ਸੁਣ ਕੇ ਰੂਹ ਖੁਸ਼ ਹੋ ਜਾਂਦੀ ਹੈ। ਵਾਹਿਗੁਰੂ ਦੋਵਾਂ ਵੀਰਾਂ ਤੇ ਮਿਹਰ ਭਰਿਆ ਹੱਥ ਰੱਖਣ।

  • @SurinderSingh-ln3pv
    @SurinderSingh-ln3pv 4 ปีที่แล้ว +81

    ਸਵਾਦ ਆ ਗਿਆ ਜਰੂਰ ਖਰੀਦਾਗਾ ਇਹ ਪੰਜਾਬੀ ਨੇ ਕਿਸੇ ਨੂੰ ਨਰਾਜ ਨਹੀ ਕਰਦੇ ਤੁਸੀ ਤਾਂ ਪੰਜਾਬੀ ਹੋ ਤੁਹਾਡੀ ਮੱਦਦ ਪੱਕਾ ਕਰਣਗੇ ਜੀ

  • @sidhumossewalasingh4250
    @sidhumossewalasingh4250 4 ปีที่แล้ว +25

    ਬਹੁਤ ਵਧੀਆ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ 🙏🙏
    ਸਭਿਆਚਾਰ ਦੀ ਸੇਵਾ ਕਰ ਰਹੇ ਹਨ

  • @status_videos204
    @status_videos204 4 ปีที่แล้ว +5

    ਗਾਣਾ ਪੂਰਾ ਸਿਰੇ ਆ ਜੀ ਏਦਾਂ ਹੀ ਹੋਰ ਗਾਣੇ ਕੱਢਦੇ ਰਹੋ 👌👌👌👌

  • @gurbirsingh8367
    @gurbirsingh8367 4 ปีที่แล้ว +10

    ਸ਼ਮਲਾ ਸਾਹਿਬ ਮੈਂ ਤਾਂ ਪਤਾ ਨੀ ਕਿੰਨੀ ਵਾਰ ਸੁਣ ਲਿਆ। ਹਰ ਵਾਰੀਂ ਏਸ ਤਰਾਂ ਦਾ ਲਗਦਾ ਪਹਿਲੀ ਵਾਰ ਸੁਣ ਰਹੇ ਆਂ। ਬਹੁਤ ਸੋਹਣਾ ਪ੍ਰੀਵਾਰਿਕ ਗੀਤ ਆ ਜੀ।

  • @neersworld4488
    @neersworld4488 4 ปีที่แล้ว +33

    ਡੌਲਰ ਡੀ ਈ ਈ ਈ ਈ ਈ ਈ ਈ ਈ ਈ ..ਬਹੁਤ ਪਿਆਰ

  • @hargobindsingh57
    @hargobindsingh57 4 ปีที่แล้ว +3

    ਬਹੁਤ ਸੋਹਣਾ ਲਿਖਿਅਾ ਤੇ ਗਾੲਿਅਾ ਜੀ....ਲਵਯੂ ਅਾ ਜੀ ਡਰਾੲਿਵਰ ਮਹਿਕਮਾ

  • @JasvirSingh-gj3li
    @JasvirSingh-gj3li 4 ปีที่แล้ว +3

    ਬਹੁਤ ਹੀ ਵਧੀਆ ਗੀਤ ਗਾਇਆ ਬਾਪੂ ਵਲੋ ਧੰਨਬਾਦ ਜੀ ਤੁਹਾਡਾ ਸਾਰਿਆ ਦਾ

  • @sarabjitsingh7070
    @sarabjitsingh7070 4 ปีที่แล้ว +3

    ਸਰਦਾਰ ਜੀ ਗਾਣਾ ਸੁਣ ਦਿਲ ਖੁਸ ਹੋ ਗਿਅਾ
    ਮੈ ਵੀ ਡਰਾਵੲਿਰ ਹਾ ਅਮਿ੍ਤਸਰ ਤੋ
    ਪਰ ਹੁਣ ਮੈ ਬਾਹਰ ਦੀ ਮੁਲਕ ਚ
    ਮੈ ਟਰਾਲਾ ਚੁਲਾੳੁਦਾ ਹਾ ਧੱਕੀਅਾ ਲਵਾਂ ਦੲੀ ਅਾ
    ਫਿਰ ਕੋੲੀ ਡਰਾਵੲਿਰ ਗਾਣਾ ਜਰੂਰ ਬਣਾੲਿੳ

  • @raghvirnijjar6071
    @raghvirnijjar6071 4 ปีที่แล้ว +23

    ਬਜੁਰਗੋ ਬਹੁਤ ਈ ਵਧੀਆ /

  • @brarmoga1
    @brarmoga1 4 ปีที่แล้ว +50

    ਬਹੁਤ ਵਧੀਆ
    ਜਿਓਦੇ ਵੱਸਦੇ ਰਹੋ ਵਾਹਿਗੁਰੂ ਅੰਗ ਸੰਗ ਰਹਿਣ

    • @rathikalakendar6173
      @rathikalakendar6173 4 ปีที่แล้ว

      ਵਾਹ ਜੀ ਵਾਹ ਵੀਰ ਜੀ ਬਹੁਤ ਹੀ ਕਮਾਲ ਹੈ

  • @ਗੁਰਪ੍ਰੀਤਸਿੰਘਰੰਧਾਵਾ-ਧ8ਯ

    ਸਤਿ ਸ਼੍ਰੀ ਅਕਾਲ ਜੀ ਗੀਤ ਬਹੁਤ ਪਿਆਰਾ ਸੀ ਸੱਭਿਆਚਾਰ ਜਿਉਂਦਾ ਹੈ ਆਸ ਹੋ ਗਈ

    • @sainichatter2139
      @sainichatter2139 4 ปีที่แล้ว

      👋👋👋💖👋👋👋👋👋👋👋👋👋👋👋👋👋👋👋👋👋👋👋👋👋🏼👋👋👋👋👋👋👋👋👋💖👋👋👋👋👋👋👋👋👋👋👍👌💖👋

  • @jassigameryt6224
    @jassigameryt6224 3 ปีที่แล้ว +3

    ਵਾਹ ਜੀ ਵਾਹ ਜੀ ਬਾਬਾਂ ਜੀ ਜਿਉਂਦੇ ਰਹੋ 🙏🙏🙏👌👌👌👌👌👌

  • @ranglapunjabs274
    @ranglapunjabs274 4 ปีที่แล้ว +12

    ਬਹੁਤ ਹੀ ਵਧੀਆ ਗੀਤ ਵੈਸੇ ਤੁਹਾਡੇ ਸਾਰੇ ਗੀਤ ਮੈਨੂੰ ਪਸੰਦ ਆ ਧੰਨਵਾਦ ਜੀ

  • @harpalsinghshamla3953
    @harpalsinghshamla3953 4 ปีที่แล้ว +2

    ਦੋਸਤੋ ਇਹ ਗੀਤ ਪੰਜਾਬੀਆਂ ਦੀ ਦਲੇਰੀ ਤੇ ਅਧਾਰਿਤ ਹੈ ਕਿਉਂਕਿ ਦੁਨੀਆਂ ਦੇ 10 ਮਹਾਨ ਜਰਨੈਲਾਂ ਦੀ ਸੂਚੀ ਵਿੱਚ ਸਾਡਾ ਨਾਂ ਪਹਿਲੇ ਨੰਬਰ ਤੇ ਹੈ।

  • @msingh6488
    @msingh6488 4 ปีที่แล้ว +8

    ਬਹੁਤ ਵਧੀਆ ਗਾਉਂਦੇ ਬਾਬਾ ਜੀ🙏🙏

  • @sandeepjaggi2309
    @sandeepjaggi2309 4 ปีที่แล้ว +1

    ਬਹੁਤ ਸੋਹਣਾ ਬਾਬਾ ਜੀ। keep Countinue. waiting for next song.

  • @gurjindersingh8908
    @gurjindersingh8908 4 ปีที่แล้ว +7

    ਬਹੁਤ ਵਧੀਆ ਜੀ ਤੁਹਾਡੇ ਗਾਣਿਆਂ ਚ ਚੰਗਾ ਸੰਦੇਸ਼ ਹੁੰਦਾ ਪਰਮਾਤਮਾ ਕਿਰਪਾ ਕਰੇ

  • @shiv0786
    @shiv0786 4 ปีที่แล้ว +5

    ਬਹੁਤ ਖੂਬਸੂਰਤ ਸ਼ਬਦ ਇਸਤੇਮਾਲ ਕੀਤੇ ਆ ਤੁਸੀਂ ਆਪਣੇ ਇਸ ਗੀਤ ਵਿੱਚ।

  • @rajindersingh4462
    @rajindersingh4462 4 ปีที่แล้ว +1

    ਬਹੁਤ ਵਧੀਆ ਸਰ. ਰੱਬ ਚੜ੍ਹਦੀਕਲਾ ਚ ਰੱਖੇ ਤੁਹਾਨੂੰ

  • @HimmatSingh-bg4sv
    @HimmatSingh-bg4sv 4 ปีที่แล้ว +3

    bai g swaad liyata 👏👏👍

  • @NishanSingh-zz8nv
    @NishanSingh-zz8nv 4 ปีที่แล้ว +1

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਨੂੰ ਖੁਸ਼ ਰੱਖਣ ਜੀ

  • @HarpalSingh-mo6gu
    @HarpalSingh-mo6gu 4 ปีที่แล้ว +2

    ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਚ ਰੱਖਣ

  • @geetgill7863
    @geetgill7863 4 ปีที่แล้ว +17

    music --- video -- singing -- wording --- performance sabh kuj bhut wadhia g,,,,,, on repeat aa g eh song .,.,.,.,

  • @sidhugurpreet324
    @sidhugurpreet324 4 ปีที่แล้ว +6

    ਰੋਟੀ ਖਾਤਰ ਘਰ ਪਰਿਵਾਰ ਵੀ ਛੱਡਣਾ ਪੈਂਦਾ ਏ. ਵਕਤ ਦਾ ਪੈੱਡਾ ਨਾਲ ਸਪੀਡਾ ਕੱਢਣਾ ਪੈਂਦਾ ਏ,, nice song

  • @manjeetsidhu6918
    @manjeetsidhu6918 4 ปีที่แล้ว +2

    ਗੀਤ ਲਿਖਣ ਵਾਲੇ ਨੇ ਵੀ ਸਿਰਾ ਲਾਤਾ ਤੇ ਗੋਣ ਵਾਲੇ ਵੀ ਵਾਹਿਗੁਰੂ ਤਿੰਨਾ ਵੀਰਾ ਤੇ ਮੇਹਰ ਰੱਖੇ

  • @NEWANDNOW
    @NEWANDNOW 4 ปีที่แล้ว

    ਗੀਤ ਗਲਤ ਬਣਾ ਤਾ ਬਾਈ, ਜੇ ਬੋਲ ਇਹ ਹੁੰਦੇ ਤਾ ਦॅਸੀਊ, िਜॅਥੇ िਸॅਧੇ ਨਾ ਟਰਾਲੇ ਗੋिਰਅਾ ਤੋ ਲॅਗਦੇ ੳੁਥੇ ਅਸੀ ਬੈਕ ਲਾੳੁਦੇ ਅਾ. Please comment

  • @parmeetsingh5151
    @parmeetsingh5151 4 ปีที่แล้ว +2

    ਮਜ਼ਾ ਆ ਗਿਆ ਸੁਣਕੇ

  • @mikepurewal5816
    @mikepurewal5816 4 ปีที่แล้ว +2

    Very nice. Keep up the good job.
    From Canada.

  • @pramodkamble7301
    @pramodkamble7301 4 ปีที่แล้ว +2

    Att ਕਰਾਤੀ ਬਾਬਾ ਜੀ ਵਾਹਿਗੁਰੂ ਚੜਦੀ ਕਲਾਚ ਰਖੇ🙏

  • @gurjeetjeet4380
    @gurjeetjeet4380 4 ปีที่แล้ว +5

    ਸੀ ਅਾਕਾਲ ਜੀ ਬਾਬਾ ਜੀ ਇਕ ਪਦੇਸੀ ਗਾਣਾ ਜਰੂਰ ਕਰੋ ਜੀ ਜੋ ਕਿ ਸਾਰੇ ਪਦੇਸੀਅਾ ਦੀ ਮੰਗ ਹੈ

  • @balvirsinghvirk2567
    @balvirsinghvirk2567 4 ปีที่แล้ว +2

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ

  • @parminder_sarpanch89
    @parminder_sarpanch89 4 ปีที่แล้ว +1

    ਗਾਣਾ ਕੀ ਤੁਸੀਂ ਸਿਰਾਂ ਹੀ ਕਹੌ ਜੀ। ਅੱਜ ਪਹਿਲੀ ਵਾਰ ਕੁਮੇਟ ਕੀਤਾ ਗਾਣੇ ਤੇ ਜੀ।👌👍🙏

    • @harpalsinghshamla3953
      @harpalsinghshamla3953 4 ปีที่แล้ว +1

      ਪਰਮਿੰਦਰ ਜੀਂ ਤੁਸੀਂ ਸਾਡੇ ਗੀਤਾਂ ਨੂੰ ਬਹੁਤ ਪਿਆਰ ਦਿੰਦੇ ਹੋ,ਅਸੀਂ ਵੀ ਪੂਰੀ ਕੋਸ਼ਿਸ਼ ਕਰਦੇ ਆਂ ਕਿ ਸਾਫ ਸੁਥਰੇ ਗੀਤ ਹੀ ਗਾਏ ਜਾਣ।ਤੁਹਾਡਾ ਬਹੁਤ ਬਹੁਤ ਧੰਨਵਾਦ।

  • @jagsirsingh1643
    @jagsirsingh1643 4 ปีที่แล้ว +1

    ਕਮਾਲ ਕਰਤੀ ਜੀ ਵਧੀਆ ਗੀਤ ਜੀ ਵਧੀਆ ਅਵਾਜ ਜੀ

  • @sukhdevrao5699
    @sukhdevrao5699 3 ปีที่แล้ว +1

    SALANA fright carriers katni MP via Jabalpur Madhya Pradesh Parmod Kumar Dubey

  • @BalwinderSingh-sw2xr
    @BalwinderSingh-sw2xr 4 ปีที่แล้ว +1

    👍👍👍Att ਕਰਾਤੀ 👌👌👌👍

  • @gurjeetjeet4380
    @gurjeetjeet4380 4 ปีที่แล้ว +26

    ਸੁਣ ਸਿੰਧੂ ਮੂਸਾ ਵਾਲੇ ਅਾ ਇਹ ਗਾਣਾ ਪੈਦੀ ਏ ਧੱਕ

    • @AmrinderSingh-fl9vr
      @AmrinderSingh-fl9vr 4 ปีที่แล้ว +2

      Right bro 👍👍

    • @DeshPunjab93
      @DeshPunjab93 4 ปีที่แล้ว +1

      ਕਲਾਕਾਰੀ ਆ ਹੁੰਦੀ ਏ ਵੀਰ ਜੀ 🙏🙏🙏

    • @DeshPunjab93
      @DeshPunjab93 4 ปีที่แล้ว +2

      ਅੱਜ ਦੇ ਗਾਇਕ ਤਾਂ ਲੁੱਚੇ ਨੇ

    • @petsandplants1060
      @petsandplants1060 4 ปีที่แล้ว +1

      @@DeshPunjab93 shi gal khi veer ji ..kash eh gayaki fir toh shuru ho jaye punjab bach jaye.. ajj punjab da bhut bura haal veero

    • @Iqbaltejay
      @Iqbaltejay 4 ปีที่แล้ว

      Hor singer v ne Punjab ch

  • @harpalthind8173
    @harpalthind8173 4 ปีที่แล้ว +1

    ਜਿਉਦੇ ਰਹੋ ਬਾਬਿਓੁ

  • @dhimandeep2964
    @dhimandeep2964 4 ปีที่แล้ว +1

    ਬਹੁਤ ਸੋਹਣਾ 😘😘😘😘😘

  • @veerubhinder
    @veerubhinder 4 ปีที่แล้ว

    ਜਿਥੇ ਸਿੱਧੇ ਨਾ ਟਰਾਲੇ ਗੋਰਿਆਂ ਤੋਂ ਲੱਗਦੇ,
    ਓਥੇ ਅਸੀਂ ਬੈਕ ਲਾਉਨੇ ਆਂ,,,
    @ ਆਹ ਗੱਲ ਬਣਦੀ ਸੀ।

  • @sukhchensingh8452
    @sukhchensingh8452 4 ปีที่แล้ว +1

    ਬੁਹਤ ਵਧੀਆ ਗਾਇਆ ਵਾਹਿਗੁਰੂ ਚੜਦੀ ਕਲ੍ਹਾ ਬਖਸੇ

  • @kuldeepkaur6047
    @kuldeepkaur6047 4 ปีที่แล้ว +7

    Bohat vadhia Tareef karan lyi shabad nhi ji. Awaaj vich dam te lyrics es gaane nu bakmaal bna rahe han. Keep it up bapu mewa singh ji te shamla ji.

  • @jagtar9311
    @jagtar9311 ปีที่แล้ว +1

    ਧੰਨਵਾਦ ਬਾਪੂ ਜੀ ਵੀਰ ਜੀ

  • @Narindersingh-tf5hu
    @Narindersingh-tf5hu 4 ปีที่แล้ว +1

    ,ਅੰਕਲ ਜੀ ਧੰਨ ਧੰਨ ਕਰਾ ਤੀ

  • @GurtejSingh-hf2df
    @GurtejSingh-hf2df 4 ปีที่แล้ว

    ਬਹੁਤ ਵਧੀਆ ਜੀ ਸਾਫ਼ ਸੁਥਰੀ ਗਾਇਕੀ ਲਈ ਦਿਲੋਂ ਸਲੂਟ।

  • @gudeepsingh963
    @gudeepsingh963 3 ปีที่แล้ว

    ਬਹੁਤ ਵਧੀਆ ਬਾਪੂ ਜੀ ਰੱਬ ਥੋਡੀ ਕਲਮ ਨੂੰ ਤਰੱਕੀਆਂ ਬਖਸ਼ਣ

  • @sarbatdabhalaarmysewasocie3976
    @sarbatdabhalaarmysewasocie3976 4 ปีที่แล้ว +2

    jisnu sirra kehnde aa oh song aa

  • @kashmirpwar2984
    @kashmirpwar2984 4 ปีที่แล้ว +1

    ਸਿਰਾਂ ਕਰਵਾਤਾ ਜੀ

  • @kingsman6941
    @kingsman6941 4 ปีที่แล้ว +1

    ਬਹੁਤ ਵਦੀਆ ਗੀਤ ਜੀ

  • @Narindersingh-tf5hu
    @Narindersingh-tf5hu 4 ปีที่แล้ว +1

    ਬਹੁਤ ਸਿਰਾ ਕਰਤਾ

  • @daljitsinghramghariya
    @daljitsinghramghariya 4 ปีที่แล้ว +1

    Babeyo sira lata tuse end karati j. Baba chardikla Bakshe Aapnu.Fukre Singra Nu maat pati Babeyo Tuse.

  • @jagpalkhan5799
    @jagpalkhan5799 4 ปีที่แล้ว +1

    Samla Saab Horan nu v sat Sri akal ji 🙏👌👌👌👌👌

  • @davindersingh851
    @davindersingh851 4 ปีที่แล้ว +1

    ਬਹੁਤ ਵਧੀਆ

  • @sand1310
    @sand1310 3 ปีที่แล้ว +1

    Etthe vi ronakaa laa ditti babbaa ji..wah ji wah...chhetti chhetti hor gaane record kro ...👍👍👍🙏

  • @nishansingh-rx1bz
    @nishansingh-rx1bz 4 ปีที่แล้ว

    ਤੁਹਾਡਾ ਇਕ ਗੀਤ ਮੈਂ ਕਰਨਾ...ਬਜੂਰਗੋ..
    ਨ.ਦੇਦੌ...ਮਸੇਜਂਰ ਵਿਚ

    • @harpalsinghshamla3953
      @harpalsinghshamla3953 4 ปีที่แล้ว

      ਬਹੁਤ ਬਹੁਤ ਧੰਨਵਾਦ ਜੀਂ 9781299912

  • @kawaljeetsingh7239
    @kawaljeetsingh7239 4 ปีที่แล้ว +1

    Very Nice Punjabi Truck Driver's song..........👍👍👍👍👍👍🥰🥰🥰🥰🥰

  • @rehaanrai2083
    @rehaanrai2083 4 ปีที่แล้ว +8

    music wale tn wtt kadd rkhe ne nazara a gya jio baba g gbu

  • @Dhaliwal451
    @Dhaliwal451 4 ปีที่แล้ว +1

    Song sohna sunan nu sohna lgda.pr ek gall dseo Apne punjab ch kise ne koi lady truck chalondi dekhi aa??ethe goria aam chalondia.and jo ethe ministary ch truck te test hunde a 80% goria inspactor a ethe jo test lendia.Apne ale ta ganea ch hi hwa krde a bs

  • @kawaljeetsingh7239
    @kawaljeetsingh7239 4 ปีที่แล้ว +1

    Very Excellent!! Trucker's Punjabi song

  • @gumtiboys2709
    @gumtiboys2709 4 ปีที่แล้ว

    th-cam.com/video/7mW74KKYQao/w-d-xo.html
    ਸੰਤ ਰਾਮ ਉਦਾਸੀ ਦੀਆਂ ਕਵਿਤਾਵਾਂ

  • @jaswantsaini1567
    @jaswantsaini1567 4 ปีที่แล้ว +3

    ਅਸਲੀਅਤ ਬਿਆਨ ਕਰਦਾ ਇਹ ਗੀਤ ।।

  • @harmeetkhara1045
    @harmeetkhara1045 4 ปีที่แล้ว +9

    Shi gl aa
    jatta da trallaya naal prani yarri aa

  • @bestachievements2305
    @bestachievements2305 4 ปีที่แล้ว +1

    Bapu Ji badiya lage raho.je mere kolo help huo jaroor karuga.Per mei vi aje bhatkya hoya.

  • @allrounderbuttar
    @allrounderbuttar 4 ปีที่แล้ว +1

    Bhut sohna song babeyo kmaal krti

  • @jaswantsingh9110
    @jaswantsingh9110 4 ปีที่แล้ว +2

    God bless u brother

  • @mannudhillon2350
    @mannudhillon2350 4 ปีที่แล้ว +2

    Wah ji wah uncle ji cirra e krva dita je enve de song e gaea kro boht sohna song a ji boht e jada rabb cardi klaa ch rakhe mai hfte to rpeet sun rya ji 👌👌👌👌👌👌👌boht kaint song dil khuss kita pya song ne ji

  • @balwinderbilla9243
    @balwinderbilla9243 4 ปีที่แล้ว +1

    God bless you

  • @jobanbal3427
    @jobanbal3427 4 ปีที่แล้ว +1

    ਬਹੁਤ ਵਦੀਆ video and song🎶 ਸਵਾਦ ਆ ਗਿਆ

  • @HopeIsAlliGot
    @HopeIsAlliGot 4 ปีที่แล้ว +8

    Jinni tareef karo oni hi ghatt .....
    Lyrics 👌🏻
    Awaaz👌🏻
    Video 👌🏻
    Bahot anand aya sunke ji.... Dhanwaad

  • @gurjeetjeet4380
    @gurjeetjeet4380 4 ปีที่แล้ว +1

    ਬਹੁਤ ਵਧੀਅਾ ਗੀਤ

  • @sahebganguly2898
    @sahebganguly2898 4 ปีที่แล้ว +1

    Satsrikaal Ji.....bo badia song for truck driver

  • @kamaldeepsingh4120
    @kamaldeepsingh4120 4 ปีที่แล้ว +7

    ਪੈਂਦੀ ਯਾਂ ਤੱਕ ਸਿੱਧੂ musaa ਅਲਆ
    Attt song ji

  • @sand1310
    @sand1310 3 ปีที่แล้ว +1

    Harpal singh shamla ji ne likheyaa vi ennaa sona a..

  • @dharminder_hadhana_wala
    @dharminder_hadhana_wala 4 ปีที่แล้ว

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ

  • @jasvirbawa9342
    @jasvirbawa9342 4 ปีที่แล้ว

    Sira babhe gal sodi driver truck jasssaab saudi Arabia 👌👌👌👌🤗🤗🤗👍👍👍❤❤❤❤🍻🍻🍻🍺🙌👇like kardu ji end gal

  • @princesingh4097
    @princesingh4097 4 ปีที่แล้ว +1

    Thanks uncle ji driver veera layi ena wadia song karan layi

  • @jagbirchahal9739
    @jagbirchahal9739 3 ปีที่แล้ว +1

    Nehrrri liyaati...khuraak aa sadi drivera eh gaana

  • @charanjeetchandi9745
    @charanjeetchandi9745 4 ปีที่แล้ว +1

    Baba ji end hi Kara to tusi jionde vasde raho

  • @dyanmattu5219
    @dyanmattu5219 4 ปีที่แล้ว +1

    Wa bapu ji tuhday wargay singra di lorr aa Punjab nu

  • @gurdeepsinghdeep1003
    @gurdeepsinghdeep1003 4 ปีที่แล้ว

    ਬਾਪੂ ਸਿਰਾ ਕਰਾਈਂ ਜਾਂਦਾ ਆ ਬੱਲੇ ਬੱਲੇ ਬਾਪੂ

  • @minturandhawaminturandhawa706
    @minturandhawaminturandhawa706 4 ปีที่แล้ว +1

    Wah ji Ruh kush hoge gana sunke jeunde vashde rahen trakka vale bae. 🚛🚍🚚🚛

  • @bullit350cllasic
    @bullit350cllasic 4 ปีที่แล้ว

    Attt ji ਬਜੁਰਗ ਜੀ song vadia gyaa

  • @navneetsinghtatlatatla582
    @navneetsinghtatlatatla582 4 ปีที่แล้ว +1

    Kamel karti baba ji

  • @sajanarora6965
    @sajanarora6965 4 ปีที่แล้ว +1

    Bai ji gadi te la k gadi chalon da njara e vakhra aanda

  • @jassachaudhary2395
    @jassachaudhary2395 4 ปีที่แล้ว +1

    Nice song g Maja aa gaya gadi ch sun k

  • @Ak47sukhyt
    @Ak47sukhyt 4 ปีที่แล้ว +1

    Bhut. Vdiya. Sirra atttt

  • @g.ksandhu2461
    @g.ksandhu2461 4 ปีที่แล้ว +2

    Really nice both of you, but Uncle your impression very gud in this age ,tuc eh proof krta aa,kissi kam di koi age nhi hundi...👍

  • @RanjeetSingh-sj1nd
    @RanjeetSingh-sj1nd 4 ปีที่แล้ว +1

    Attttt ha g Ranjeet Morinda g

  • @punjabartsproduction9990
    @punjabartsproduction9990 4 ปีที่แล้ว +1

    Bohat sohna song

  • @jaggasingh4179
    @jaggasingh4179 2 ปีที่แล้ว +1

    Shamla ji tusi fauj de bahadur jawana bare koi khas tipni nahi kiti fauj de janvaj jawana da dhian rakho thanks so much

    • @harpalsinghshamla3953
      @harpalsinghshamla3953 2 ปีที่แล้ว

      ਫੌਜ਼ੀ ਵੀਰਾਂ ਬਾਰੇ ਤੁਸੀਂ ਸਾਡਾ ਗੀਤ ਸੁਣ ਸਕਦੇ ਹੋਂ। HARPAL SINGH SHAMLA ਯੂ ਟਿਊਬ ਤੇ ਸਰਚ ਕਰੋ ਜੀ।

  • @GamdoorSinghGAMDOORSINGH-ch1tw
    @GamdoorSinghGAMDOORSINGH-ch1tw 3 หลายเดือนก่อน +1

    Jeuna,Mould,Da,Vari,Nice,Repat,Karna

  • @gulaamguruke704
    @gulaamguruke704 4 ปีที่แล้ว

    ਬੱਲੇ ਪੰਜਾਬੀਓ ਸਿਰਾ ਕਰਾਤਾ

  • @bhagathanda9956
    @bhagathanda9956 3 ปีที่แล้ว +1

    Jai jwaan Jai Kissan jai driver🙏🏻🙏🏻

  • @presidentsonyarora4271
    @presidentsonyarora4271 4 ปีที่แล้ว +5

    buy ( Purchase ) karo g vad to vad tuse sare ta ke bai g nu Paise de sport mil sake

  • @himachal85555
    @himachal85555 4 ปีที่แล้ว +1

    HP11 transportiye

  • @ranjitlamba3492
    @ranjitlamba3492 4 ปีที่แล้ว +1

    Vat kadtey baapu ji😁😁

  • @HarvinderSingh-fq1hu
    @HarvinderSingh-fq1hu 4 ปีที่แล้ว

    ਬਾਪੂ ਜੀ ਬਹੁਤ ਸੋਹਣਾ ਗਾ ਰਿਹਾ ਹੋ ਤੁਸੀ