Bohtt ee sohni web series😍 sari team di acting bhtt khoob🥰 bhtt ee natural hundi wa sab di acting💫 sab di acting ik to vadh k aw😍 waheguru ji sari team nu chardikala ch rakhn🙌 best wishes all team❤️ Hmsha hasde wasde rho😀♥️ jidda sahureya di zmeen wali series cho bhtt vdya message miliya si i hope es video cho v bhtt vdya message miluga🥰 bhtt sohni web series wa eh wali v😍 bhtt sare episodes aun es web series de v😊 next part v jaldi laike ao😍 waiting for next episode 🤩 bhtt sara pyar sari team nu♥️💫 khich k rakho km❤️
ਸੋਹਣੀ ਐਕਟਿੰਗ ਸੋਹਣੀ। ਫੈਮਿਲੀ ਪੰਜਾਬੀ ਜਿੰਦਾਬਾਦ ਥੈਕਯੂ ਜੀ🌱💐🌱💐🌱💐🌱💐🌱💐🌱💐🌱💐🌱🎄🌾💐🌱💐🌱💐🌾💐🌾💐🌱💐🌱💐🌱💐🌱💐🌱💐🌱
ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
Issu veera di acting bht nyc aa
ਮਨਪ੍ਰੀਤ ਕੌਰ ਤੇ ਇਸ਼ੂ ਬਾਈ ਜੀ ਬਹੁਤ ਵਧੀਆ ਮੂਵੀ ਪਿੰਡ ਰੱਤਾ ਖੇੜਾ ਤੋ
ਬਹੁਤ ਵਧੀਆ ਵੀਡੀਓ, ਮਨਪ੍ਰੀਤ ਭੈਣ ਦੀ ਬਹੁਤ ਵਧੀਆ ਐਕਟਿੰਗ, ਪਰਮਾਤਮਾ ਕਰੇ ਮਨਪ੍ਰੀਤ ਭੈਣ ਨੂੰ ਹਮੇਸ਼ਾ ਚੜ੍ਹਦੀ ਕਲਾ ਰੱਖੇ 🎉🌹💐
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
Very very nice story 👌
❤❤❤❤
Very nice video
Verry nyc video g❤❤❤
🎉🎉
Very nice 👌
Very nice ji 👌
Verry nice Stori good message God bless you all teem member mnu 🌷🌷💐💐🌼🌼⚘⚘☘☘🇧🇱🇧🇱🌷🌷💐💐🌼🌼
ਈਸੂ ਤੇ ਡਿੰਪਲ ਦੀ ਜੋੜੀ ਬਹੁਤ ਸੋਹਣੀ ਹੈ ਤੇ ਦੋਨਾ ਦੀ। ਐਕਟਿੰਗ ਵੀ ਬਹੁਤ ਵਧੀਆ ਹੈ ਜਸਨ ਦੇ ਮਮੀ ਡੈਡੀ ਵੀ ਬਹੁਤ ਚੰਗੇ ਨੇ ਆ ਕੁਲਦੀਪ ਦਾ ਪਾਰਾ ਤਾ ਹਰੇਕ ਵੀਡੀਓ ਵਿਚ ਵਧਿਆ ਹੀ ਰਹਿੰਦਾ ਹੈ ਮਨਪ੍ਰੀਤ ਤੇ ਮਨਜੀਤ ਮੈਡਮ ਦਾ ਰੋਲ ਵੀ ਘੈਂਟ ਹੈ ਸਾਰੀ ਟੀਮ ਦਾ ਹੀ ਰੋਲ ਬਹੁਤ ਵਧੀਆ ਹੈ ਜੀ❤❤❤❤❤ ਮੈ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ ਜਿਲਾ ਬਰਨਾਲਾ
Nice 🎉
Nice❤balogji❤❤❤❤🎉🎉🎉🎉
Very good massage gbu all members ❤❤❤
Nice story
ਸਾਰੇ ਐਕਟਰ ਹੀ ਕੱਠੇ ਕਰ ਲਏ ਇਕੋ ਸੀਰੀਜ਼ ਚ❤❤ਬਹੁਤ ਵਧੀਆ ਵੀਡਿਓ ❤❤❤
Very nice video ji
❤❤❤
Bohtt ee sohni web series😍 sari team di acting bhtt khoob🥰 bhtt ee natural hundi wa sab di acting💫 sab di acting ik to vadh k aw😍 waheguru ji sari team nu chardikala ch rakhn🙌 best wishes all team❤️ Hmsha hasde wasde rho😀♥️ jidda sahureya di zmeen wali series cho bhtt vdya message miliya si i hope es video cho v bhtt vdya message miluga🥰 bhtt sohni web series wa eh wali v😍 bhtt sare episodes aun es web series de v😊 next part v jaldi laike ao😍 waiting for next episode 🤩 bhtt sara pyar sari team nu♥️💫 khich k rakho km❤️
Very nice video I like your all video NYC video fabulous action by everyone 😊😊😊😊
❤❤❤❤❤❤❤
Awesome Nyc job all team kuldeep dosanjh Mam ji 😊
Bahut vadea movi ji🎉
Ishu.bro.ki.job.v.nise👍👍🙏🙏
Nice 👌 👌 👌 👌 🎉🎉🎉❤❤❤😮😮😮😊😊😊
ਬਹੁਤ ਵਧੀਆ ਵੀਡੀਓ ਜੱਸ ਤੇ ਜਸ਼ਨ ਜੀ 🙏 new episode ਬਹੁਤ ਵਧੀਆ ਆਲ ਟੀਮ ਗੁੱਡ ਅਕਟਿੰਗ ਵੈਰੀ ਸਲੂਟ ਜੀ 🙏🥀💛🥀👌 ਯਮੂਨਾ ਨਗਰ
Sachi ishu di acting lajwab🎉 jass jashn act so nyc🎉❤ bti
Very nice story God bless you ❤❤😊😊
👌👌👌👌👌👌👌👌👌👌❤❤❤❤❤❤❤❤❤❤🎉🎉🎉🎉🎉🎉🎉🎉🎉🎉 satinder kaur shah batala to
ਨਾਇਸ ਸਟੋਰੀ
ਸੋਹਣੀ ਮੂਵੀ…ਸ਼ੇਰੋਂ ਆਲਾ ਰਾਮ ਵੀ ਪੱਕਾ ਵਿਚੋਲਾ ਡੁੱਬੜਾ😍👌
Bhut soni vodio
Manpreet kya baat aa bhut ghaint video i ❤ u Manpreet
Bhut nice video ❤❤❤❤❤❤
ਬਹੁਤ ਵਧੀਆ ਵਿਡੀਉ ਜੀ ਗੁਲਾਬ ਸਿੰਘ ਪਿੰਡ ਘਰਿਆਲਾ ਤਰਨ ਤਾਰਨ ❤❤❤❤❤❤
Very nice Story jahan
ram bai acting sirraa kri pyi aaa
Very nice story ❤
Satveer kaur mansa
ਬਹੁਤ ਵਧੀਆ ਸਟੋਰੀ ਪਰ ਤੁਸੀ ਨਾਮ ਕਿਉ ਬਦਲਿਆ ਸੀਰੀਜ ਦਾ ਚਲੋ ਇਹ ਵੀ ਵਧੀਆ ਹੈ ਨਾਮ ਜੀ ਸਾਰੀ ਟੀਮ ਦੀ ਵਧੀਆ ਐਕਟਿੰਗ ਹੈ ਜੀ
Ishu dimple to dr k na rhi
Poora rob rakhi
Kite wife da gulam na bn ji
Vry vry nice story ji
Nice🎉🎉🎉❤❤👍👍👍💐💐💐
🙏🙏🙏
Nice video ❤❤❤
Bn
Sourav bhai agla challenge mera se kar lo
Volume high kur devo please.
❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉
Dimpal.sas.ko.kihc.ke.rahko.ye.bahut.tej.he
Boht sohni video
ਬਹੁਤ ਵਧੀਆ ਕਹਾਣੀ ❤❤❤❤ਮਨਜੀਤ ਕੌਰ ਘਨੌਰੀ ਕਲਾਂ 🎉🎉🎉🎉
ਕੁਲਦੀਪ ਕੌਰੇ ਛਾਜਲੀ ਵਾਲਿਆਂ ਦੀ ਵੀਡੀਓ ਲੁੱਚਾ ਬੁੜਾ ਚ ਤੇਰੀ ਆਵਾਜ਼ ਨੀਂ ਸੀ ਨਿਕਲਦੀ ਸੀ।
😅ਉਹ ਇਦਰ ਚੁ ਨਹੀਂ ਕਰਨ ਦਿੰਦਾ ਸਹੀ ਕਿਹਾ ਭਾਊ ਨਹੀਂ ਤਾਂ ਹਰ ਵਿਡੀਉ ਚ ਨਾਂ ਹੀ ਦੱਸਦੀ ਰਹਿੰਦੀ ਕੁਲਦੀਪ ਕੌਰ ਦੋਸਾਂਝ ਆ ਨਾ ਮੇਰਾ ਉਹਦੀ ਵਿਡੀਉ ਚ ਤਾਂ ਲਗਦਾ ਏਨੂੰ ਏਦਾਂ ਨਾ ਦਸਣਾਂ ਪੈਦਾ ਭਾਈ ਤੇਰਾ ਹੀ ਨਾਂ ਕੁਲਦੀਪ ਕੌਰ ਦੋਸਾਂਝ ਆ😊
🌺🌺👍👍🎉🎉👌👌🌴🌴🙏🙏🌴🌴❤️❤️
Dimple da makeup bhut dark he.ajeeb lg reha.sohreyan de zameen. Ch ta oh bhut light makeup krdi c.vdiya lgfa c
Dimple ta Ishu really husband wife aa ji
Nahi g
Fr Ishu di wife v plz dikhao
Dimple kudi daa kaddh kaath away push Rahi a jiwy app bdi Ishu de braber aundi a
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।
Nice Manpreet ❤
Very nice video
❤️❤️❤️