ਕਿਸੇ ਵਖਤ ਪਨੇਸਰ ਫੈਕਟਰੀ ਫਗਵਾੜਾ ਦੇ ਮਾਲਕ ਪੁੱਤ Dubai ਲੋਕਾਂ ਦੇ ਘਰ ਬਣਾਉਂਦੇ ਸੀ ਪਰ ਅੱਜ ਆਪਣਾ ਹੀ ਘਰ ਤੋੜ ਦਿੱਤਾ.

แชร์
ฝัง
  • เผยแพร่เมื่อ 17 ก.ย. 2023
  • Plz follow are social media accounts….
    Apna farz seva society, Pind lachkani
    Snapchat: pkharoud66
    / 9wvq1ywk
    Instagram: pal_kharoud66
    pal_kharoud66?i...
    Facebook: pal kharoud
    Palkharoudof...
    TH-cam: pal kharoud
    youtube.com/@palkharoud6004?s...

ความคิดเห็น • 234

  • @user-gurijatana0786
    @user-gurijatana0786 8 หลายเดือนก่อน +12

    ਪੰਜਾਬ ਦਾ ਇਕ ਪਿੰਡ ਆ ਜਿੱਥੇ ਰੱਬ ਵੱਸਦਾ ਲਚਕਾਣੀ ਪਿੰਡ ਆ 🙏 ਪਾਲ ਬਾਬਾ ਜੀ ਵਾਹਿਗਰੂ ਤਹਾਨੂੰ ਹਮੇਸ਼ਾ ਚੜਦੀਕਲਾ ਚ ਰੱਖਣ 🙏

  • @KarnailSingh-zl3pk
    @KarnailSingh-zl3pk 9 หลายเดือนก่อน +4

    ਪਾਲ ਵੀਰ ਜੀ ਦੀ ਬਹੁਤ ਮਹਾਨ ਸੇਵਾ ਹੈ ਪਰਮਾਤਮਾ ਵੀਰ ਨੂੰ ਚੜਦੀ ਕਲਾ ਚ ਰੱਖਣ ਸੰਗਤਾਂ ਨੂੰ ਬੇਨਤੀ ਹੈ ਆਪਣਾ ਫਰਜ ਸੇਵਾ ਸੁਸਾਇਟੀ ਨੂੰ ਹਰ ਪੱਖ ਤੋਂ ਸਹਾਇਤਾ ਕੀਤੀ ਜਾਵੇ ਧੰਨਵਾਦ

  • @manuranirani5785
    @manuranirani5785 9 หลายเดือนก่อน +8

    ਪਾਲ ਵੀਰ ਜੀ ਮੈਨੂੰ ਬਹੁਤ ਵਧੀਆ ਲੱਗਦੇ ਨੇ, ਇੱਕ ਵਾਰ ਤਾਂ ਮੈ ਵੀਰ ਨੂੰ ਜਰੂਰ ਮਿਲਣਾ ਅਾਪਣੀ ਜਿੰਦਗੀ ਚ

  • @dhillonjatt7650
    @dhillonjatt7650 9 หลายเดือนก่อน +15

    ਵਾਹਿਗੁਰੂ ਸੱਚੇ ਪਾਤਸ਼ਾਹ ਇਸ ਤਰ੍ਹਾਂ ਦੇ ਪਰਿਵਾਰਾਂ ਨੂੰ ਤੰਦਰੁਸਤੀ ਅਤੇ ਚੜ੍ਹਦੀਕਲਾ ਬਖਸ਼ਿਸ਼ ਕਰਨ ਜੀ ।ਪਾਲ ਸਿੰਘ ਵੀਰ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਨਿਰਸਵਾਰਥ ਮਾਨਵਤਾ ਦੀ ਸੇਵਾ ਕਰ ਰਹੇ ਹੋ। ਬਹੁਤ ਬਹੁਤ ਦੁਆਵਾਂ ਜੀ ।

  • @shamshersingh-wi8ox
    @shamshersingh-wi8ox 9 หลายเดือนก่อน +5

    ਵਾਹਿਗੁਰੂ ਜੀ ਇਹਨਾਂ ਤੇ ਕਿਰਪਾ ਕਰਕੇ ਇਹਨਾਂ ਦੋਵਾਂ ਮਾਂ, ਪੁੱਤ ਨੂੰ ਜਲਦੀ ਠੀਕ ਕਰਨ

  • @DarshanSingh-qq9gh
    @DarshanSingh-qq9gh 9 หลายเดือนก่อน +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਾਰੀ ਸੰਗਤ ਨੂੰ ਹੀਰਾ ਪੁੱਤ ਪੰਜਾਬ ਦਾ ਸਾਡਾ ਪਾਲ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਵਿਚ ਰੱਖਣ ਵੀਰ ਜੀ ਨੂੰ ਦਿਲੋਂ ਧੰਨਵਾਦ ਜੀ,

    • @bablasekhon1044
      @bablasekhon1044 4 หลายเดือนก่อน

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @barinderkaurhundal9856
    @barinderkaurhundal9856 9 หลายเดือนก่อน +8

    ਹੇ ਵਾਹਿਗੁਰੂ ਜੀ ਮੇਹਰ ਕਰੀ ਇਸ ਮਾਂ ਅਤੇ ਬੇਟੇ ਤੇ ਠੀਕ ਹੋ ਜਾਨ ਵੀਰ ਜੀ ਬਹੁਤ ਵਧੀਆ ਸੇਵਾ ਕਰਦੇ ਤੁਸੀ 🙏🙏🙏🙏🙏

  • @KuldeepSingh-vv6dm
    @KuldeepSingh-vv6dm 9 หลายเดือนก่อน +5

    ਵਹਿਗੁਰੂ ਜੀ ਮੇਹਰ ਕਰੋ ਇਸ ਤੇ ਮਾਤਾ ਉੱਪਰ

  • @user-gw5tb9bs4o
    @user-gw5tb9bs4o 9 หลายเดือนก่อน +4

    ਵਾਹਿਗਰੂ ਜੀ ਵੀਰ ਪਾਲ ਖਰੋੜ ਤੇ ਓਹਨਾ ਦੀ ਪੂਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @Randhawa336
    @Randhawa336 9 หลายเดือนก่อน +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। 🙏🙏🙏🙏

  • @Desibandadesistyle
    @Desibandadesistyle 9 หลายเดือนก่อน +6

    Veer ji twanno waheguru ji chadti kala ch rakhe ❤🙏Tusi jedi niswarth seva kar rahe ho twahno bahut sukh samridhi bakshe waheguru ji 🙏❤️🧿

  • @bablasekhon1044
    @bablasekhon1044 4 หลายเดือนก่อน +1

    ਵਾਹਿਗੁਰੂ ਜੀ ਿੲਹਨਾ ਤੇ ਕਿਰਪਾ ਕਰਕੇ ਦੋਵਾ ਮਾਂ ਪੁੱਤ ਨੂੰ ਜਲਦੀ ਠੀਕ ਕਰਨਾ,,,,,,,,,,,,,,,,,,,,,,,,ਂ,,,ਵਾਹਿਗੁਰੂ ਜੀ ਵਾਹਿਗੁਰੂ ਜੀ

  • @KamaldeepKaur-ww7rk
    @KamaldeepKaur-ww7rk 9 หลายเดือนก่อน +5

    ਵਾਹਿਗੁਰੂ ਜੀ 🙏 ਮੇਹਰ ਕਰਨਾ ਸੰਦੀਪ ਵੀਰ ਜੀ ਤੇ ਇਸਨੂੰ ਤੰਦਰੁਸਤੀ ਬਖਸ਼ਣਾ ਵੀਰ ਠੀਕ ਹੋ ਕੇ ਆਪਣੇ ਘਰ ਵਾਪਸ ਆ ਜਾਵੇ ਤੇ ਮਾਂ ਨੂੰ ਸੰਭਾਲੇ ਵਾਹਿਗੁਰੂ ਜੀ 🙏 ਮੇਹਰ ਕਰਨਾ ਵੀਰ ਤੇ ਮਾਂ ਤੇ

  • @nazleenrashid2534
    @nazleenrashid2534 9 หลายเดือนก่อน +8

    May Allah keeps all humans well and healthy I live in London my son has Mental Health problems I take care for him while I suffer with cancel In the name of Allah I pray children have healthy life Ameen

  • @khushjgrewal691
    @khushjgrewal691 8 หลายเดือนก่อน +2

    Pind bihla ludhiana Nishkam seva-ashrm hai-veer-bibian lai-

  • @gurveer.singh.grewal.3361
    @gurveer.singh.grewal.3361 9 หลายเดือนก่อน +29

    ਸਤਿ ਸ੍ਰੀ ਆਕਾਲ ਪਾਲ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਤੁਸੀਂ ਧਰਤੀ ਤੇ ਇੱਕ ਦੂਜਾ ਰੱਬ ਹੋ ਇਹਨਾਂ ਬੇਸਹਾਰਾ ਲੋਕਾਂ ਲਈ 🙏

  • @RanjeetSandhu-ne4wr
    @RanjeetSandhu-ne4wr 10 วันที่ผ่านมา

    ਸਭ ਤੋਂ ਵੱਡੀ ਸੇਵਾ ਬਾਬਾ ਜੀ 🙏🙏🙏🙏🙏🙏🙏

  • @cyprusnews5552
    @cyprusnews5552 9 หลายเดือนก่อน +3

    ਪਾਲ ਸਿੰਘ ਵੀਰ ਜੀ ਧੰਨ ਹੋ ਤੁਸੀਂ

  • @user-qc4ui5sm6t
    @user-qc4ui5sm6t 5 หลายเดือนก่อน +1

    ਸੱਤਪਾਲ ਭਾਜੀ ਇੱਕ ਗੱਲ ਬਹੁਤ ਵਧੀਆ ਲੱਗੀ ਮੈਨੂੰ ਕੇ ਮਾ ਘਰ ਦੀ ਰੀੜ੍ਹ ਦੀ ਹੁੰਦੀ ਆ ਜਦੋਂ ਟੁੱਟ ਜਾਵੇ ਹਨਾ ਫੇਰ ਜੀਣਾ ਔਖਾਂ ਆ ਸੱਤਪਾਲ ਭਾਜੀ

  • @karamjitsinghmann2078
    @karamjitsinghmann2078 9 หลายเดือนก่อน +3

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏

  • @dsmultanilivetv1786
    @dsmultanilivetv1786 9 หลายเดือนก่อน +51

    ਪਾਲ ਵੀਰ ਅਤੇ ਗੁਰਪ੍ਰੀਤ ਸਿੰਘ ਮਿੰਟੂ ਪੰਜਾਬ ਦੇ ਹਿਰੇ ਨੇ , ਮੈਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾਂ ਇਹਨਾਂ ਵੀਰਾਂ ਦੀ ਲੰਬੀ ਉਮਰ ਬਖਸ਼ਣ

    • @Harry-lb2cs
      @Harry-lb2cs 9 หลายเดือนก่อน +1

      Veer, Mainu ajj tk bss inha 2 veera da hi show hunda YT te. koi hor veer bhen v hnn jo ea scale te eh chngga kam kr rhe ne ? je kise nu pta ta dsseo g

    • @Roshan-vg3su
      @Roshan-vg3su 9 หลายเดือนก่อน

      Ppppppppp

    • @ammy_editz_
      @ammy_editz_ 9 หลายเดือนก่อน

      ​@@Harry-lb2cs😮k bbye❤

    • @AshokKumar-um7kw
      @AshokKumar-um7kw 6 หลายเดือนก่อน

      14:48 ​@@Harry-lb2cs

    • @MukhtarSingh-jd8bk
      @MukhtarSingh-jd8bk หลายเดือนก่อน

      😅😅😅😅

  • @zaheeruddinbaber5179
    @zaheeruddinbaber5179 5 หลายเดือนก่อน +3

    اللہ تعالیٰ ماں جی کے لیے آسانیاں عطا فرمائے آمین ثم آمین انشاء اللہ 😢😭😭😭😭😭😭😭🙌

  • @TheJaggi1974
    @TheJaggi1974 9 หลายเดือนก่อน +3

    ਰੁੜਕਾ ਕਲਾਂ ਤਾ ਅਪਣੇ ਵੀਰ ਗੈੱਰੀ ਸੰਧੂ ਦਾ ਪਿੰਡ ਆ… ਵਾਹਿਗੁਰ ਮੇਹਰ ਕਰਣ ਸਚੇਪਤਸ਼ਾਹ…

    • @bablasekhon1044
      @bablasekhon1044 4 หลายเดือนก่อน +1

      ਵਾਹਿਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @usharani-vg6yx
    @usharani-vg6yx 9 หลายเดือนก่อน +7

    Waheguruji kirpa karo 🙏🏼🙏🏼🙏🏼🙏🏼🙏🏼

  • @avijotharjeetsingh8646
    @avijotharjeetsingh8646 9 หลายเดือนก่อน +6

    ਪਾਲ ਵੀਰੇ ਬਹੁਤ ਮੇਹਰ ਆ ਵਾਹਿਗੁਰੂ ਜੀ ਦੀ ਤੁਹਾਡੇ ਉਪਰ,,, ਵਾਹਿਗੁਰੂ ਜੀ ਤੰਦਰੁਸਤੀਆਂ ਤੇ ਤਰਕੀਆਂ ਬਖਸ਼ਣ

  • @HardeepSingh-zx2pw
    @HardeepSingh-zx2pw 9 หลายเดือนก่อน +4

    ਸ੍ਰੀ ਵਾਹਿਗੁਰੂ ਜੀ ਮੇਹਰ ਕਰਿਉ ਜੀ

  • @pindadalifestyle682
    @pindadalifestyle682 9 หลายเดือนก่อน +3

    ਵਾਹਿਗੁਰੂਵਾਹਿਗੁਰੂ ਜੀ ਮੇਹਰ ਕਰਨ ਜੀ

  • @neelamsharma225
    @neelamsharma225 2 หลายเดือนก่อน

    Waheguru es sanstha nu chardi kala vich rukhe

  • @jassdhaliwal6941
    @jassdhaliwal6941 9 หลายเดือนก่อน +4

    ਵਾਹਿਗੁਰੂ ਜੀ ਮਿਹਰ ਕਰੋ

  • @starbug928
    @starbug928 9 หลายเดือนก่อน +6

    May Allah Almighty keeps humanity away from the devils eyes. Aamin Summa Aamin 🙏

  • @joranijjar5578
    @joranijjar5578 9 หลายเดือนก่อน +3

    2 ਹਫ਼ਤੇ ਪਹਿਲਾਂ ਮੈ ਇਹਨਾਂ ਨੂੰ ਰੁੜਕਾ ਕਲਾਂ ਤੇ ਮਸ਼ੁਰ ਡੇਰੇ ਬਾਬਾ ਚਿੰਤਾ ਜੀ ਦੇਖਿਆ ਸੀ ਮੇਰਾ 1 ਹੱਥ ਨਹੀਂ ਆਂ ਇਹਨਾਂ ਨੇ ਮੈਨੂੰ ਹੱਥ ਬਾਰੇ ਪੁਸ਼ਿਆ ਸੀ ।

  • @KulwinderSingh-hk4xs
    @KulwinderSingh-hk4xs 9 หลายเดือนก่อน +2

    ਪਾਲ ਸਿੰਘ ਭਾਜੀ ਪ੍ਰਮਾਤਮਾ ਹਮੇਸ਼ਾ ਆਪ ਜੀ ਨੂੰ ਚੜਦੀਕਲਾ ਬਖਸ਼ਣ ਵਾਹਿਗੁਰੂ ਜੀ ਸੰਦੀਪ ਸਿੰਘ ਵੀਰ ਨੂੰ ਜਲਦੀ ਹੀ ਤੰਦਰੁਸਤ ਕਰਨਗੇ

  • @SurinderSingh-rx2vg
    @SurinderSingh-rx2vg 2 หลายเดือนก่อน +1

    Pal veer ji TUC tan o❤👏👏👏👏

  • @Danger_Zone339
    @Danger_Zone339 9 หลายเดือนก่อน +2

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @BalrajSingh-sr6fv
    @BalrajSingh-sr6fv 5 หลายเดือนก่อน +1

    ਵਾਹਿਗੁਰੂ ਜੀ 🙏🙏🙏

  • @surindergarg-lq9np
    @surindergarg-lq9np 9 หลายเดือนก่อน +2

    Nice.brotjer.waheguru.mehar.kare

  • @VirendraSingh-jn2jo
    @VirendraSingh-jn2jo 9 หลายเดือนก่อน +3

    Veer ji waheguru ji Mehar karo ji 🙏🙏🙏🙏🙏

  • @user-he4jj5qz2j
    @user-he4jj5qz2j 9 หลายเดือนก่อน +2

    ਵਾਹਿਗੁਰੂ ਜੀ

  • @sukhabakshi7970
    @sukhabakshi7970 6 หลายเดือนก่อน

    Veer rab hi hai loko koi jhann vala Hove ❤

  • @MahangaSingh-gi3fo
    @MahangaSingh-gi3fo 9 หลายเดือนก่อน +1

    Pal veer ji tuhada jiwan safl a jo tusi enna loka de sewa krde o

  • @Gurwindervlogs
    @Gurwindervlogs 9 หลายเดือนก่อน +3

    ਵਾਹਿਗੁਰੂ ਜੀ ਮੇਹਰ ਕਰਨ ਜੀ, 🙏🙏🙏🙏

  • @jaggikheriwala1383
    @jaggikheriwala1383 5 หลายเดือนก่อน

    Pal veere waheguru tenu hmesha khush rakhe 🙏🙏

  • @sukhraj6761
    @sukhraj6761 9 หลายเดือนก่อน +2

    Waheguru ji 🙏🙏🙏🙏🙏 dhan dhan baba Deep Singh ji 🙏 mehar karn

  • @rohitdubey7825
    @rohitdubey7825 9 หลายเดือนก่อน +1

    Baba g Kirpa karan sandeep vera fer Thek hoke ghar chalje pal vera, baba g Kirpa karan pal vera👏🏻👏🏻

  • @gulshanpreet2016
    @gulshanpreet2016 9 หลายเดือนก่อน +2

    Satnam Waheguru ji

  • @tanishxSMT
    @tanishxSMT 9 หลายเดือนก่อน +1

    waheguru parivar nu changa rache

  • @palwindervirk7902
    @palwindervirk7902 9 หลายเดือนก่อน +3

    Waheguru waheguru

  • @SatishKumar-cr5vd
    @SatishKumar-cr5vd 9 หลายเดือนก่อน +1

    Mere bhai nu rabba eda hamesha sewa karn daa moka dewi waheguru ji 🙏

  • @GaganPawar-dc5ms
    @GaganPawar-dc5ms 7 หลายเดือนก่อน +1

    Satpal veer ji tushi heere ho punjab de

  • @jkpunjabi578
    @jkpunjabi578 9 หลายเดือนก่อน

    ਪਨੇਸਰ ਜਿਹੜੇ ਸਟਾਰ ਦਾ ਕੰਮ ਕਰਦੇ ਸੀ ਵਧੀਆ ਕੰਮ ਸੀ ਵਾਹਿਗੁਰੂ ਵਾਹਿਗੁਰੂ ਜਪੋ

  • @AvtarSingh-gy3cb
    @AvtarSingh-gy3cb 4 หลายเดือนก่อน

    Boht Vadia kam kr rehay ho y tusi Waheguru ji 😢❤

  • @srs670
    @srs670 9 หลายเดือนก่อน +2

    Waheguru ji kirpa krn veer te

  • @sukhwindersing5283
    @sukhwindersing5283 9 หลายเดือนก่อน +2

    ❤️🌹🙏 Satnam Waheguru Ji 🙏🌹❤️

  • @prem.ksingh4103
    @prem.ksingh4103 9 หลายเดือนก่อน +3

    Waheguru ji bless this family 🙏

  • @HardeepSingh-xq2jh
    @HardeepSingh-xq2jh 8 หลายเดือนก่อน

    ਵਾਹਿਗੁਰੂ ਜੀ ਮੇਹਰ ਕਰੋ ਜੀ ਏਹੋ ਜਿਹੇ ਹਾਲਾਤ ਕਿਸੇ ਦੇ‌ ਨਾ ਹੋਵੇ ਮੇਰ‌ ਰਖੋ ਪਰਮਾਤਮਾ 🙏🏻🙏🏻🙏🏻🙏🏻🙏🏻

  • @sukhisandhu1500
    @sukhisandhu1500 9 หลายเดือนก่อน +4

    Pal Veer ji Koi V Daina ni De sakda Shyad m galt na Hova duniya khndi a Rabb Disda ni hga Par Jinu Dikhda hove na Rabb pal Veer hora nu Dekh k Rabb Disda 🙏🏻Sache Patsha Jyo mehar krna 🙏🏻Waheguru ji ka Khalsa Waheguru ji ki fateh 🙏🏻🙏🏻🙏🏻

  • @rajjoshah1846
    @rajjoshah1846 9 หลายเดือนก่อน +1

    ਰਾਜੂ ਸ਼ਾਹ ਸਾਨੀਪੁਰ ❤️🌾🙏🙏🌾🙏🙏🌾👏👏🌾🕋🤲🤲🌾❤️👍

  • @jassabassi8947
    @jassabassi8947 9 หลายเดือนก่อน +1

    Waheguru ji kirpa bnai rakhan ji 🙏 veer ji 🙏

  • @jaswindersingh6410
    @jaswindersingh6410 9 หลายเดือนก่อน +1

    ਵਾਹਿਗੁਰੂ ਵਾਹਿਗੁਰੂ!

  • @GurmeetsinghGurmeetsingh-fi1ey
    @GurmeetsinghGurmeetsingh-fi1ey 9 หลายเดือนก่อน +1

    Wahgeuru ji ka kalsa wahgeuru ji ki Fateh ji

  • @baljitsidhu6606
    @baljitsidhu6606 9 หลายเดือนก่อน +1

    Waheguru ji
    God bless you veer ji

  • @charnkaila5698
    @charnkaila5698 9 หลายเดือนก่อน +3

    Waheguru Ji Maher Karenge ❤

  • @dilbagsinghsarwara205
    @dilbagsinghsarwara205 9 หลายเดือนก่อน +3

    Waheguru ji 🙏🙏🙏

  • @vikrammaan3227
    @vikrammaan3227 9 หลายเดือนก่อน +2

    Waheguru ji

  • @teenager_cinema
    @teenager_cinema 9 หลายเดือนก่อน +1

    Sat shree akal ji🙏tuc bhot vadiya km kr rhe ho...m twadi bdiya vedeo vekhiya ne..rab twadi bhot lambiya umra kre te tandrusti bkshe....baba ji age mri ahi ardas hundi h ki sare thik hok apne ghre jve...

  • @jagseerbrar5911
    @jagseerbrar5911 5 หลายเดือนก่อน

    ਵਾਹਿਗੁਰੂ ਮਿਹਰ ਕਰੀ

  • @gurusharanpalsinghrandhawa6069
    @gurusharanpalsinghrandhawa6069 9 หลายเดือนก่อน +2

    Waheguru Ji Ka Khalsa
    Waheguru Ji Ki Fateh
    🌹🌹

  • @gurvindertinna101
    @gurvindertinna101 9 หลายเดือนก่อน +1

    Waheguru ji 🙏 sirsa haryana india 🕉 🙏 🇮🇳

  • @paramjeetSingh-mw8lm
    @paramjeetSingh-mw8lm 9 หลายเดือนก่อน +2

    Oh mere waheguru sache patsha 😢

  • @khushjgrewal691
    @khushjgrewal691 8 หลายเดือนก่อน +1

    Dil bhut dhukhi hoea pal veer g ghar de halat dhekh k😭😭

  • @Keeratkalervlogs2068
    @Keeratkalervlogs2068 6 หลายเดือนก่อน

    ਵਹਿਗੁਰੂ ਜੀ ਮੇਹਰ ਕਰਿਓ 🙏🙏🙏🙏🙏

  • @saman2156
    @saman2156 9 หลายเดือนก่อน +2

    Wahaguru ji 🙏🙏

  • @jagseersingh4028
    @jagseersingh4028 9 หลายเดือนก่อน +2

    Waheguru g mehar karo g

  • @jessiahuja1487
    @jessiahuja1487 9 หลายเดือนก่อน +2

    Waheguru Satnam waheguru Satnam ji 🙏🙏🙏

  • @ParamjitKaur-nz2ti
    @ParamjitKaur-nz2ti 9 หลายเดือนก่อน +2

    Waheguru g 🙏

  • @MrHarryGuliani
    @MrHarryGuliani 9 หลายเดือนก่อน +3

    We are with you brother! 😀

  • @kkpunjabpolice89
    @kkpunjabpolice89 8 หลายเดือนก่อน

    Waheguru ji meahar rkhi veera te ❤

  • @promilanain4083
    @promilanain4083 7 หลายเดือนก่อน

    Mere. Beer Rab itni skti de aapko sbka bla krdha rhe kalyug me Bagwan ka roop h

  • @manpreetthind986
    @manpreetthind986 9 หลายเดือนก่อน +1

    Waheguru ji mehar karn 🙏🙏🙏

  • @gurjitsingh6684
    @gurjitsingh6684 7 หลายเดือนก่อน

    Waheguru ji ka Khalsa waheguru ji ki Fateh

  • @dhruvmalhotra9080
    @dhruvmalhotra9080 9 หลายเดือนก่อน +1

    Waheguru mehar kre tere ute pal

  • @Unknown-qm9jq
    @Unknown-qm9jq 9 หลายเดือนก่อน

    Waheguru ji sandeep kaffi thik lgde aa jldi thik hoju

  • @hiteshu41
    @hiteshu41 9 หลายเดือนก่อน +2

    🙏🙏Waheguru ji 🙏🙏

  • @sultansingh7138
    @sultansingh7138 9 หลายเดือนก่อน

    Very nice khalsa ji God bless you 🙏 ❤

  • @gurjotsinghjot9837
    @gurjotsinghjot9837 9 หลายเดือนก่อน

    Satnam Wahegaru g

  • @vinodkumar-kr9sn
    @vinodkumar-kr9sn 7 หลายเดือนก่อน

    Waheguru ji Mehr kro Parivar te

  • @gorasandhu8539
    @gorasandhu8539 9 หลายเดือนก่อน +1

    Waheguru ji ❤

  • @gulshanpreet2016
    @gulshanpreet2016 9 หลายเดือนก่อน +1

    Wmk ji

  • @chsingh3475
    @chsingh3475 9 หลายเดือนก่อน +2

    rurka kalan da turnament mashur hai par sarm di gll ke aida vada turnament karon wale 1 ajehe parivar nu samb ni sake

  • @somilohan7404
    @somilohan7404 5 หลายเดือนก่อน

    satnam waheguru🙏🏻

  • @gurjantsingj7635
    @gurjantsingj7635 9 หลายเดือนก่อน +1

    Waheguru ji 🙏🏻

  • @sonyvalu6137
    @sonyvalu6137 9 หลายเดือนก่อน

    Waheguru ji, mehar

  • @jasdeepsingh7745
    @jasdeepsingh7745 9 หลายเดือนก่อน

    SATNAM WAHEGURU G

  • @darshansingh2024
    @darshansingh2024 9 หลายเดือนก่อน

    Waheguru ji waheguru ji

  • @mohinderkour1499
    @mohinderkour1499 8 หลายเดือนก่อน

    Pal putt ji bibi nu Mintu putt kol ly jana ji dono maa putt theek ho jan ate Sandeep da ghar bss Jay waheguru ji mehar priya hath rkhna ji

  • @jagvirsinghbenipal5182
    @jagvirsinghbenipal5182 9 หลายเดือนก่อน +1

    ਪਾਲ ਵੀਰ ਜੀ ਸਤਿ ਸ਼੍ਰੀ ਆਕਾਲ ਜੀ 🙏🙏

  • @gurnoor5125
    @gurnoor5125 9 หลายเดือนก่อน +1

    Veer bout vadia km karda

  • @baljitkaur8715
    @baljitkaur8715 8 หลายเดือนก่อน

    Waheguru ji mehar kriyo 🙏

  • @manigujjar5582
    @manigujjar5582 9 หลายเดือนก่อน

    WaheGuru ji🙏🏻🙏🏻🙏🏻

  • @anmolgaba6717
    @anmolgaba6717 8 หลายเดือนก่อน

    Waheguru ji waheguru ji Mehar karo