RANJIT BAWA / ਰਣਜੀਤ ਬਾਵਾ [🔴 NEW ULTIMATE Full LIVE] at 17th UMRA NANGAL (Amritsar) MELA - 2018

แชร์
ฝัง
  • เผยแพร่เมื่อ 25 ธ.ค. 2024

ความคิดเห็น • 942

  • @swaransingh7830
    @swaransingh7830 8 หลายเดือนก่อน +14

    ਜਿਹਦੀ ਜਿੰਨੀ ਮਰਜ਼ੀ ਚੜਾਈ ਹੋਵੇ ਸਾਡੇ ਰਣਜੀਤ ਬਾਵਾ ਵੱਡੇ ਭਰਾ ਵਰਗਾ ਲਾਈਵ ਹੈਨੀ ਕਿਸੇ ਦਾ ❤

  • @pawanchhandran9696
    @pawanchhandran9696 6 ปีที่แล้ว +180

    ਇੱਕ ਸੀ ਮਾਣਕ ਸਾਬ ਜਿਹੜੇ ਹਿਕ ਦੇ ਜੋਰ ਨਾਲ ਗਇਆ
    ਉਸ ਤੋ ਬਾਅਦ ਹੁਣ ਰਣਜੀਤ ਬਾਵਾ 😘😘😘😘 ਹਿਕ ਦੇ ਜੋਰ ਨਾਲ ਗਾਉਦਾ
    ਕੋਈ ਹੋਣਾ ਨੀ ਗਾਇਕ ਰਣਜੀਤ ਬਾਵਾ ਵਰਗਾ ਜਿਹੜਾ ੩ ਘੰਟੇ ਗਾਉਦਾ ਨੀ ਥੱਕਦਾ

    • @barjinderrai1375
      @barjinderrai1375 5 ปีที่แล้ว +4

      लाइव टेली कास्ट तो बाद बहुत इंतजार किया रात रात तक इंतजार वाह क्या कहने लठ गाड दीया

    • @barjinderrai1375
      @barjinderrai1375 5 ปีที่แล้ว +2

      पहले कि तरह साउंड में कमी

    • @kuldeepsigh
      @kuldeepsigh 5 ปีที่แล้ว +2

      Right

    • @jaggiemooseala5464
      @jaggiemooseala5464 4 ปีที่แล้ว +1

      Labh heere nu bhul gye

    • @laddimamoli
      @laddimamoli 4 ปีที่แล้ว +1

      BABBU MAAN sb da USTAAD

  • @navjotsandhu7556
    @navjotsandhu7556 4 ปีที่แล้ว +8

    ਬਾਵਾ ਜੀ ਫਤਿਹ ਹੱਥ ਜੋੜ ਕੇ ਬਲਾਈ ਦੀ ਹੈ ਧੰਨਵਾਦ ਜੀ ਵਾਹਿਗੁਰੂ ਜੀ

  • @Man.02876
    @Man.02876 5 ปีที่แล้ว +43

    ਵੀਰੇ ਮੈਂ ਪਹਿਲਾਂ ਵੀ ਕਹੰਦੀ ਸੀ ਅੱਜ ਵੀ ਕਹਿੰਦੀ ਆ ਕਿ ਤੁਹਾਡੇ ਵਰਗਾ ਇੰਨਾ ਵਧੀਆ ਤੇ ਹਿੱਕ ਦੇ ਜੋਰ ਨਾਲ ਗਾਉਣ ਵਾਲਾ ਗਾਇਕ ਮੈਂ ਅੱਜ ਤੱਕ ਨੀ ਵੇਖਿਆ ਸੱਚੀ ਤੁਸੀਂ ਦੂਜੇ ਕੁਲਦੀਪ ਮਾਣਕ ਓ ਜੇ ਮਾਣਕ ਸਾਹਿਬ ਹੁੰਦੇ ਤਾਂ ਓਹਨਾਂ ਨੇ ਵੀ ਤੁਹਾਨੂੰ ਏਦਾ ਈ ਕਹਿਣਾ ਸੀ ਮੈਂ ਤਾਂ ਬਹੁਤ ਵੱਡੀ ਫੈਨ ਆ ਸਭ ਫੇਲ ਆ ਤੁਹਾਡੇ ਅੱਗੇ ਜਿੰਨਾ ਤੁਸੀਂ struggle ਕੀਤਾ ਨਾ ਇੰਨਾ ਕਿਸੇ ਨੇ ਨੀ ਕਿੱਤਾ ਹੁਣਾ ਵੀਰੇ ਦੇ ਬਾਪੂ ਜੀ ਹੈਨੀ ਜੇ ਉਹ ਹੁੰਦੇ ਓਹਨਾਂ ਨੂੰ ਆਪਣੇ ਪੁੱਤ ਤੇ ਬਹੁਤ ਮਾਣ ਹੁਣਾ ਸੀ ਸਲਾਮ ਵੀਰੇ ਅੱਜ ਕੱਲ ਦੇ ਸਿੰਗਰ ਸਭ ਫੇਲ ਆ ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ🙏🙏🙏🙏🏻🙏🏻🙏🏻🙏🏻🙏🏻🙏🏻 ਸਲਾਮ ਪੰਜਾਬ ਦੇ ਸ਼ੇਰਾ ਮੇਰਾ ਵੀਰਾ🙏🏻🙏🏻

  • @aryanshergill2208
    @aryanshergill2208 5 ปีที่แล้ว +84

    ਰਣਜੀਤ ਬਾਵਾ ਵਰਗਾ ਲਾਈਵ ਹੈਨੀ ਕਿਸੇ ਦਾ.
    ਬੈਸਟ ਲਾਈਵ ਰਣਜੀਤ ਬਾਵਾ

  • @sonudharmshot7224
    @sonudharmshot7224 ปีที่แล้ว +2

    Main aa live hun tak ghato ghat 70 toh 80 var sun leya bht end gya Bai je jeonde vasde raho Bawa ji .....

  • @reshamsingh1748
    @reshamsingh1748 4 ปีที่แล้ว +34

    ਗਾਇਕ ਤਾਂ ਆਪਣੀ ਆਪਣੀ ਜਗਾ ਸੱਭ ਠੀਕ ਨੇ ਪਰ ਅੱਜ ਕੱਲ ਰਣਜੀਤ ਬਾਵੇ ਵੀਰ ਵਰਗਾ ਹਿਕ ਦੇ ਯੋਰ ਨਾਲ ਗਾਉਣ ਵਾਲਾ ਕੋਈ ਨਹੀਂ ❤️❤️❤️

  • @jajveersinghsaini5876
    @jajveersinghsaini5876 5 ปีที่แล้ว +195

    kon kon ranjit bawa veera nu dilo payar kardaaa haaa I love u veeraaa

    • @gurveersingh7784
      @gurveersingh7784 5 ปีที่แล้ว +4

      love u bawa 22

    • @jassjass7133
      @jassjass7133 5 ปีที่แล้ว +1

      I'm big fane Ranjit bawa

    • @KrishanKumar-gp3jg
      @KrishanKumar-gp3jg 4 ปีที่แล้ว +2

      Sare

    • @headshotgaming9866
      @headshotgaming9866 4 ปีที่แล้ว

      ੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌ੦ੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੌੲੌੌੌੌੌੌੌੌੌੌੲੌੌੌੌੌ੦ੌੌੌ੦ੌੌੲੲ੦ੌੌੌੌੌੲੌੲੲੌੌੌੲੌੌੌ੦ੌੲੌੌੌ੦ੌੌੌੌੌੌੲੌੌ੦ੌੌੌੌੌ੦ੌੌੲੲੲ੦ੲੲ੦ੌੌੌੲੌੌੲੲੌੌੲੌੲੲੲ੦ੲੌੌੲੲੌੌੌੌੌੲੲੌੌੲੌੲੌੲੌੌ੦ੲੲੲੲੌੌੲੲੲ੦ੲੲੌੲੲੲ੦ੲੲੲੌੌੌੌ

  • @rajniktala9971
    @rajniktala9971 3 ปีที่แล้ว +19

    ਜਿਉਦੇ ਰਹੋ ਬਾਵਾ ਸਾਬ , ਮੈਂ ਤਾਂ ਦਿਲੋ ਫ਼ੇਨ ਆ ਤੁਹਾਡੀ,💝💝💝💝💝😘😘😘👍👍👍

  • @sarbansingh619
    @sarbansingh619 ปีที่แล้ว +12

    ❤ਬਾਈ ਬਾਵਾ ਜੀ ਸਦਾ ਖੁਸ਼ ਰਹੇ ਵਾਹਿਗੁਰੂ ਜੀ ਇਸੇ ਤਰ੍ਹਾਂ ਚੜਦੀ ਕਲਾ ਬਖਸ਼ਣ-

  • @jagroopsandhu2447
    @jagroopsandhu2447 2 ปีที่แล้ว +14

    ਕੋਈ ਭੜਕਾਉ ਗੱਲ ਨਾ ਕੋਈ ਗਲਤ ਗੱਲ ਕਿਆ ਬਾਤ ਜਿਉਂਦਾ ਰਿਹ ਬਾਈ ਰੱਬ ਲੰਬੀਆਂ ਉਮਰਾ ਬਖ਼ਸ਼ੇ 🙏🏻👏👏👏👏

    • @KaranKumar-et7je
      @KaranKumar-et7je ปีที่แล้ว

      Oioioooiiiiii oi din 🙋🙋🙋🙋

    • @KaranKumar-et7je
      @KaranKumar-et7je ปีที่แล้ว

      Oioioooiiiiii oi din 🙋🙋🙋🙋🙋

  • @All-Rounder99
    @All-Rounder99 4 ปีที่แล้ว +16

    ਲਾਈਵ ਚ ਕੋਈ ਮੁਕਾਬਲਾ ਨੀ ਬਾਵੇ ਦਾ 😍😍😍😘😘😘😘😘

  • @devilyt8819
    @devilyt8819 6 ปีที่แล้ว +34

    bai singar hi ohh hundaa jihra nachan te majbor kar dewe bawa veer pura hikk de jor nal gonda😘😘😘😘koi mukabla nai ranjit bawe veer da love u veere😘😘😘😘😘

  • @BillaBhinder-hg9ho
    @BillaBhinder-hg9ho ปีที่แล้ว +3

    ਬਾਵਾ ਬਹੁਤ ਵਧੀਆ ਕਲਾਕਾਰ ਹੈ ਵਾਹਿਗੁਰੂ ਹਮੇਸ਼ਾ ਚੱੜਦੀ ਕਲਾ ਵਿੱਚ ਰੱਖੇ ਬਾਵਾ ਗੁਰਦਾਸਪੁਰ ਦੀ ਸ਼ਾਨ ਹੈ

  • @malkitsaini9785
    @malkitsaini9785 5 ปีที่แล้ว +10

    ਮੇਰਾ ਫੇਬਰਟ ਬਾਈ ਰਣਜੀਤ ਬਾਵਾ love you bro

    • @jassjass7133
      @jassjass7133 5 ปีที่แล้ว

      I'm big fane Ranjit bawa

  • @ashishropar4815
    @ashishropar4815 6 ปีที่แล้ว +129

    ਮੇ ￶ਤਾਂ ਫੈਨ ranjit bawa da

  • @surjitsingh-uc9mb
    @surjitsingh-uc9mb 9 หลายเดือนก่อน +8

    ਜਿਹੜੇ ਬਾਵੇ ਨੂੰ ਪਿਆਰ ਕਰਦੇ like kro sare veer

  • @mr.dhinder.2322
    @mr.dhinder.2322 4 ปีที่แล้ว +27

    lockdown ch *Ptta yrr kini vari ehi live sun liya* ,,, *var var sunan te man ni akk da* ,, 👌👌😍😍 love u ranjeet paji , God bless jiounda wasda reh veeriya 🙏🏻🙏🏻

  • @charansingh7501
    @charansingh7501 11 หลายเดือนก่อน +5

    ਮੈਨੂੰ ਵੀ ਬਾਵੇ ਦੇ ਗਾਣੇ ਬਹੁਤ ਪਸੰਦ ਹਨ ਵੀਰ ਪਰਮਾਤਮਾ ਚੜਦੀਕਲਾ ਬਖਸ਼ੇ

  • @happychahal3353
    @happychahal3353 3 ปีที่แล้ว +4

    ਰਣਜੀਤ ਬਾਵਾ ਤੋਂ ਪੈਲਾ ਉਮਰਾਂ nagal show te 5 ਸਿੰਗਰ ਆਏ ਸੀ ਪਰ ਆ ਗੱਲ ਨਹੀਂ ਬਣੀ ਕਿਸੇ ਕੋਲੋ
    Love you ranjeet bawa 💯💯💯

  • @edaiblotiwana341
    @edaiblotiwana341 6 ปีที่แล้ว +39

    Dil da Saaf❤️❤️ nd Live tn hmesha di trn end e a bawe bai da❤️❤️❤️❤️

  • @preetrandhawa2041
    @preetrandhawa2041 6 ปีที่แล้ว +50

    ਬਹੁਤ ਵਧੀਅਾ ਸਿੰਗਰ ਨੇ ਰਣਜੀਤ ਬਾਵਾ ਜੀ

    • @parmjitsingh4262
      @parmjitsingh4262 4 ปีที่แล้ว +1

      Jug jug jio brother ❤️ Bawa g 💯🙏💞💪

    • @jaswindrabrar4090
      @jaswindrabrar4090 3 ปีที่แล้ว +1

      Bajwa Mjhail jatt nice singer 🎤👍

    • @Ankit4757
      @Ankit4757 3 ปีที่แล้ว +1

      @@parmjitsingh4262 0 be k

  • @simamehndipuriamusicanband8976
    @simamehndipuriamusicanband8976 5 ปีที่แล้ว +5

    ਸਾਡੇ ਪੈਸੇਆਂ ਤੇ ਪਲਦੀ ਏ ਸਰਕਾਰ,
    ਫੈਨ ਰਣਜੀਤ ਬਾਵੇ ਦਾ ਨੀ ਤੇਰਾ ਸਰਦਾਰ.......

  • @gurdeepsinghsekhon9006
    @gurdeepsinghsekhon9006 5 ปีที่แล้ว +26

    ਜਿਹੜੇ singer ਮੋਕੇ ਦੇ ਹਿਸਾਬ ਨਾਲ song ਗਾ ਜਾਣਾ ਉਹ ਰਣਜੀਤ ਬਾਵਾ ਜੀ ਨੇਂ

  • @JotDhillon-nr1fc
    @JotDhillon-nr1fc 5 ปีที่แล้ว +6

    Love you bawa saab
    Siraa veereya
    Tere varge live akhada lauon wale ghat hi h

  • @Murshid-Ayurvedic
    @Murshid-Ayurvedic 9 หลายเดือนก่อน +1

    ਬਾਵਾ ਵੀਰ ਜਿੰਦ ਤੇ ਜਾਣ ਨਾਲ ਬੋਲਦਾ ਹੈ

  • @navitoor5472
    @navitoor5472 6 ปีที่แล้ว +32

    Att ranjit bawa👍👌👌...siraa la ta show ta...magical voice a vr di. .

  • @GurvinderSingh-mf8bo
    @GurvinderSingh-mf8bo 6 ปีที่แล้ว +43

    Bawe da muqaabla live ch kitey nhi....🤗🤗🤗 respect to ranjit bawa respect to his singing

    • @shantybajwa9339
      @shantybajwa9339 5 ปีที่แล้ว +3

      Best ranjit bawa g best singer

  • @sewaksingh3518
    @sewaksingh3518 4 ปีที่แล้ว +2

    ਗੱਲਾ ਵੀ ਸੱਚੀਆਂ ਵੀਰ ਦੀਆ ਪਰਿਵਾਰਕ ਗ਼ੀਤ ਨੇ ਸਾਰੇ

    • @sewaksingh3518
      @sewaksingh3518 4 ปีที่แล้ว

      ❤ਦਿਲੋ ਸਲੂਟ ਏ ਵੀਰ

  • @deepjotdeepjot6330
    @deepjotdeepjot6330 ปีที่แล้ว +4

    ਇੱਕ sidhu mosse wala ਛੋਟਾ ਵੀਰ ਦੁਜਾ ਵੱਡਾ ਵੀਰ ਬਾਵਾ ਜਿੰਦ ਜਾਨ ਆ ,,,, ♥️♥️♥️♥️♥️👌

  • @harishsandhuradhebhai2945
    @harishsandhuradhebhai2945 5 ปีที่แล้ว +2

    I love bawa veer ji main bawa veer ji da bhut vadda fen ha mere mobile youTube teri jo vi video download kitti hain sirf bawe veer de live show hain,, meri ta ik hi tamna hain ki bawe veer de naal live chalde ch pic hove😊😊😊😊

  • @parmjitbhullar7404
    @parmjitbhullar7404 3 ปีที่แล้ว +3

    ਬਾਵਾ ਛਾਤੀ ਦੇ ਜੋਰ ਨਾਲ ਗਾਉਦਾ ਹੈ

  • @BzbBzbjnzjs
    @BzbBzbjnzjs 8 หลายเดือนก่อน +1

    Manak di rooh bawe de vich jeonda reh bave❤❤❤❤❤

  • @rahulsahara
    @rahulsahara 5 ปีที่แล้ว +13

    Bawa ji tuhade jehe Singer bar bar ni aunde. Tussi shaan ho punjabi music di.

    • @sukhdev3506
      @sukhdev3506 3 ปีที่แล้ว

      Koi v singar Ranjit bawa wangu ni gaa sakda ❤️❤️

  • @gurjitsingh7404
    @gurjitsingh7404 3 ปีที่แล้ว +1

    ਸਹੀ ਗੱਲ ਪੁੱਤਰ ਜੀ ਕੋਈਆ ਦੀਆਂ ਕੋਠੀਆਂ ਬੰਦ ਪਾਈਆਂ। ਪੁੱਤਰ ਜੀ ਤੇਰੇ ਗੀਤਾਂ ਬਹੁਤ ਵਧੀਆ ਹਨ।

  • @choxycooks2678
    @choxycooks2678 3 ปีที่แล้ว +21

    the mitti a bawa portion in this video was truly amazing although meinu thedh punjabi nhi aundi but the feeling was priceless .....only these singers know what a song means ......lyrics are heart touching ...........love love love ......... only these singers can save punjabi prestigious folk songs ..........

  • @khushgill7304
    @khushgill7304 4 หลายเดือนก่อน +1

    Diljit, Ranjit bawa, Rajvir jawandha, Ammy virk , warge singer ajj de time sab to tagda live launde ne 🔥💪

  • @balbinderkumar5821
    @balbinderkumar5821 5 ปีที่แล้ว +13

    Love uuuuuiuuuu verrr God bless 🙏🙏🙏🙏awsomeeeee voice...
    Nobody like bawaaaaa.
    God bless.
    Stay blessed......

  • @yudhveermaan341
    @yudhveermaan341 3 ปีที่แล้ว

    Siraaaaa ranjeet bawa warga kise kolo live show nhi lagda thanks bro

  • @gurwinderkalher3703
    @gurwinderkalher3703 3 ปีที่แล้ว +4

    mai 40var sun liya par dil nai bhrda wah bawa saab dil khush krta

  • @davindersingh5803
    @davindersingh5803 5 ปีที่แล้ว +3

    Bhut he sohni voice aa vadde veer rabb tuhanu chardikla vich rakhan Dastaar bhut sohni sajonde ho
    I'm your big fan

  • @saleemullahghuman8282
    @saleemullahghuman8282 4 ปีที่แล้ว +7

    A great Punjabi son(Ranjit Singh jee) , from Gujranwala. Love you punjabies.

  • @kakagill9148
    @kakagill9148 3 ปีที่แล้ว +1

    All the best bawa Ji
    Rabb tuhanu trakkiya bakshe
    Mai tuhde sare life din ch Kai wari dekhda
    You are the best

  • @ranjitbawaranjitbawa3651
    @ranjitbawaranjitbawa3651 5 ปีที่แล้ว +20

    Asi fan ranjit bawa de koi hor hani bawae warga

    • @jassjass7133
      @jassjass7133 5 ปีที่แล้ว

      I'm big fane Ranjit bawa

  • @sunilsilly1
    @sunilsilly1 2 ปีที่แล้ว +2

    sound wadiya set kiti hove taa 50 % v gal ban jandi aa

  • @deeplubana1918
    @deeplubana1918 6 ปีที่แล้ว +5

    Vr tera live soon k sheli di yaad bhul gyi craa hi aa tu ta 😚😚😚😚😚 apna song b ready aa bs kmaayi kr lyiyea pehla bs hun 🔥🔥🔥🔥🔥👌👌👌👌👌👌

  • @BalwantSingh-bu4vi
    @BalwantSingh-bu4vi 11 หลายเดือนก่อน +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @harjotsingh1610
    @harjotsingh1610 6 ปีที่แล้ว +7

    Mai ta es live di hi wait krda c

  • @singhmanjit9210
    @singhmanjit9210 10 หลายเดือนก่อน

    Long Drive Te Ja rye si ajj. Poora Live sunya, Nazara aa Gya Dosto. Safar Da tan Pta vi nhi lgga, kive Lang Gya 2 hrs Da Safar. Jeunda Reh Bawya, Jeundi Rahe Teri Gayeki. Ik vi Gal madi nhi kiti Poora show vch. Family De vch Beth ke sunya Live, Family vi khush ho gyi sun ke. Jdo tal Live khatam nhi hoya, koi vi member Bolya nhi, Sab ton vadi gal, kise ne vi apna mobile nu hath tak nhi lgaya, Ane Mast Ho Gye Si Sare hi..😊😊

  • @kamalsingh.58
    @kamalsingh.58 5 ปีที่แล้ว +20

    Punjabi music industry ch ranjit bawe vrga live estime koi ni lganda 🙏🏻😇
    Punjabi sabyachar sambh k rkhya hoya bawe veer Nye ajkal dye jmane ch v
    Jithe baki singer lallu fenku gane gandye .. othye bawa veer dye songs ch pubjabiyat chalakdi ♥️
    Luv u ranjit bawa

  • @manindergurcharnsingh2875
    @manindergurcharnsingh2875 2 ปีที่แล้ว +1

    ਬਾਵਾ ਪੱਗ ਪੇਚ ਸੈਟ ਕਰ ਆਸੀ ਰੂੰ ਪੈਦਾ ਮਾਨਸਾ ਬੰਬੀਹਾ ਰੌਇਲ ਤੇ 🏨 ਬਿਜਲੀ ਖੱਬੇ ਚਾਨਣੀ ਫੁੱਲ 🌺🌻🌹🌷ਡਰਨ ਨਾਲ ੨ ਸਮਾ ਇਸਨਾਨ ੮
    ੧੨
    ੫ ਰਹਿਰਾਸ ਨਹੀ ਰੀਸਾਬਾਵਾ ੴ ਆਖਦਾ ਪੱਗੜਾ ਜੋ ਸੱਚਖੰਡ ਪਾਂਦਾ ਗੱਡੀਆ ਵਾਲਾ ਪਾਹਿਰਵਾ ਓਲਟਅਰਥ ਵੈਲੀ ਬਣੇ ਦੁਅ ਕਰੋ ਸਰਬੰਸਦਾਨੀ ਨਾਮ ਦੀ ਇਲਾ ਗਰਮ ਬੌਲੀ ਨਾਇਕ ਹਰ ਸਹੂਲਤ ਮੁਫਤ ਵੌਟਾ ਲਾਵਿਵ

  • @sandeepbatra9465
    @sandeepbatra9465 4 ปีที่แล้ว +13

    Fan ta m Sidhu Mosse wale Da ha par aaj Ranjit Bawa nu sunya live endi jyda ghaint. .........sab toh att

  • @surjitsingh-uc9mb
    @surjitsingh-uc9mb 9 หลายเดือนก่อน +1

    Bawa ਤਾ ਬਾਵਾ ਹੀ ਆ ਬਾਈ❤❤❤❤❤❤❤❤❤

  • @abhishekbawa4320
    @abhishekbawa4320 4 ปีที่แล้ว +5

    Kon Fan Bawa veerr da🔥🔥🔥🔥🔥🔥🔥🔥🔥🔥🔥🔥🔥

  • @manojdharid5596
    @manojdharid5596 ปีที่แล้ว

    Jini mrzi bar dkhi jao isto utte da live shyd hi aa koi ❤❤

  • @sonysingh1672
    @sonysingh1672 6 ปีที่แล้ว +33

    48:43 BAJWA HERE TOO BROTHER 😎💪👌👍👏🤝

  • @rohitchef803
    @rohitchef803 4 ปีที่แล้ว

    Mera ki kasoor song ton bada ithe visit kita
    Love u bawa sahb

  • @billabhinder8771
    @billabhinder8771 5 ปีที่แล้ว +15

    ਗੁਰਦਾਸਪੁਰ ਦੀ ਸ਼ਾਨ ਹੈ ਰਣਜੀਤ ਬਾਵਾ

  • @harilov6338
    @harilov6338 25 วันที่ผ่านมา

    My favourite singer .down to earth human .he is good singer and good person.i respect him .God bless you bro.

  • @karan-cr2he
    @karan-cr2he 4 ปีที่แล้ว +5

    ਜਿਣੀ ਸੋਹਣੀ ਸਟੇਜ ਬਾਵਾ ਲਾਉਂਦਾ ਤੇ ਸਾਂਭਦਾ ਅੱਜ ਤੱਕ ਕੀਸੀ ਸੁਰਮੇ ਨੂੰ ਨਹੀਂ ਲਾਉਂਦੇ ਦੇਖਿਆ ਤੇ ਨਾਂ ਕੋਈ ਲਾ ਸਕਦਾ ਆਣ ਵਾਲੇ 10 20 ਸਾਲਾ ਚ ਕੋਈ ਆਜਾਵੇ ਤਾਂ ਕੋਈ ਗੰਰਟੀ ਨਹੀਂ

  • @sukhrajkaur808
    @sukhrajkaur808 4 ปีที่แล้ว +2

    ਕੋਈ ਲਾਈਵ ਨੀ ਬਾਈ ਵਾਂਗ ਹੋ ਸਕਦਾ 👌👌👌👌👌👌jmaa siraaaaaa bnda

  • @paviterchahal5546
    @paviterchahal5546 4 ปีที่แล้ว +5

    Ustad te fir ustad he Honda love yu ustad ranjit bawa saab 🥰❤

  • @RajeshKumar-mo5tn
    @RajeshKumar-mo5tn 2 ปีที่แล้ว

    Jug jug jio ranjeet baba ji nice voice waha guru gi kirpa karna sada Punjab da tiger SSA ji good

  • @harrybrar5464
    @harrybrar5464 6 ปีที่แล้ว +28

    bawa saab love uuu, siraa veer live valaa ta tusi lgany aa

  • @kartarsingh1678
    @kartarsingh1678 4 ปีที่แล้ว

    bhai main up saharanpur to bahut wadhiya live show veer ji changi galaa kahnde o bhai ji

  • @babbusingh6249
    @babbusingh6249 3 ปีที่แล้ว +4

    First Best live show on my life by ranjeet bawa.
    God bless you bai ranjeet bawa g & Malwa tv all team

  • @sharanbajwa7224
    @sharanbajwa7224 6 ปีที่แล้ว +13

    i mproud to be bajwa after hearing ranjit bajwa

    • @satvirgoyat5505
      @satvirgoyat5505 5 ปีที่แล้ว

      Bawa a oh Bajwa Ni

    • @babasrichandg1416
      @babasrichandg1416 4 ปีที่แล้ว

      @@satvirgoyat5505 pra bajwa hi a bawa ta oda name mitti de bawe ganee krke pya ...ranjit bajwe de father da name v ਗੱਜਣ ਬਾਜਵਾ ਆ

    • @sumellikanakshara6134
      @sumellikanakshara6134 4 ปีที่แล้ว

      He is ranjit singh bajwa... Gurdaspyriya bhau

  • @Kulwinderkaur-it4ox
    @Kulwinderkaur-it4ox 3 ปีที่แล้ว +1

    👍👍 ਬਹੁਤ ਵਧੀਆ ਗੱਲ ਹੈ

  • @officialrajahunter
    @officialrajahunter 5 ปีที่แล้ว +9

    Kya baat h bawa saab salute aa g

  • @ShamSingh-p9d
    @ShamSingh-p9d ปีที่แล้ว

    Hikkk di jor te gaaunda Ranjeet saab.. love you bro ❤❤❤❤

  • @amritaulakh6256
    @amritaulakh6256 5 ปีที่แล้ว +7

    Live show de king bawa ji and maan saab

  • @surjeetrurki9957
    @surjeetrurki9957 4 ปีที่แล้ว +1

    ਸੱਥ
    ਸਚੀਆਂ ਗਲਾਂ ਬਾੲੀ ਜੀ

  • @gursevaktalwar9162
    @gursevaktalwar9162 5 ปีที่แล้ว +10

    love you to ranjit bawa ji😘😘🙏🙏

  • @avtaraujla4700
    @avtaraujla4700 3 ปีที่แล้ว +1

    ਬੱਲੇ ਬੱਲੇ ਕਰਾ ਤੀ🥰

  • @malkitsaini9785
    @malkitsaini9785 6 ปีที่แล้ว +12

    Fan 22 Ranjit dawa da 100✓100

  • @GurjitSingh-mu9si
    @GurjitSingh-mu9si 2 ปีที่แล้ว +1

    ਰਣਜੀਤ ਬਾਵਾ ਬਹੁਤ ਵਦੀਆ ਸਿੱਗਰ ਹੈ

  • @manpreetgill5848
    @manpreetgill5848 5 ปีที่แล้ว +8

    ਸਿਰਰਾ ਬਾਵਾ ਸਾਬ

  • @KamalSingh-k5o1t
    @KamalSingh-k5o1t ปีที่แล้ว

    Bawa ji live wale hi ikale iklae kalakar ne ❤❤❤

  • @ajaygill3999
    @ajaygill3999 6 ปีที่แล้ว +63

    Koi kinna marzi hwa krle bawe di brabari ni koi live ch patandr sirraaa e laaa dinda

  • @shridurgabhajanmandli786
    @shridurgabhajanmandli786 2 ปีที่แล้ว +1

    Jio Punjabio.... Babe Nanak di Chardi Kla

  • @sandeepbrar13
    @sandeepbrar13 6 ปีที่แล้ว +256

    ਫੁਕਰੀ 0%
    talent 100%😊

  • @daljindersingh5791
    @daljindersingh5791 4 ปีที่แล้ว

    Very good poori att karai aa v bawa ne sira aa waheguru g bawe veer te Maher pharria huth rakkhan 🙏🏻🙏🏻🙏🏻🙏🏻

  • @captainsingh3128
    @captainsingh3128 6 ปีที่แล้ว +3

    bai ji live tan bawe da hi h 👍👍👌👌hor koi bawe varga live ga ni skda.😎

  • @vickysingh9825
    @vickysingh9825 6 ปีที่แล้ว +1

    Bahut vadia gaya Ranjit bajwa . mzaa aa gya sunke veere gbu

  • @harmandeep9231
    @harmandeep9231 5 ปีที่แล้ว +8

    Amazing bro best singer in live performances. Bahut sirra gayea . Maza aa gea

  • @manoharmann5265
    @manoharmann5265 หลายเดือนก่อน +2

    Bawa ji, you should help Charan Likhari . You are what you are because of his songs. You are great singer. Thanks

  • @Ramankumar-gu3ww
    @Ramankumar-gu3ww 5 ปีที่แล้ว +6

    Bawa g mange thono love u bro 💕💕🔥🔥🔥🔥

  • @davinderbhangu3592
    @davinderbhangu3592 2 ปีที่แล้ว +1

    menu piche ale bhai chahi de aa💯💥💥💥

  • @varindersinghgosal92
    @varindersinghgosal92 3 ปีที่แล้ว +3

    Live lai aaj kal ik hi singer vdiya reh geya , oh v jehra vdiya time lgake janda, RANJIT BAWA ❤️

  • @SurinderSingh-ln3pv
    @SurinderSingh-ln3pv 2 ปีที่แล้ว

    ਬਾਵਾ ਬਾਈ ਅਵਾਜ ਪੰਜਾਬ ਦੀ ਪੀ ਟੀ ਸੀ ਨੇ ਬਹਾਰ ਕਰ ਦਿਤੇ ਕਿਉਕੇ ਇਹ ਆਮ ਘਰ ਤੌ ਸੀ ਪਰ ਹੁਣ ਤੱਕ ਇਹੋ ਜਿਹਾ ਗਾਇਕ ਨਹੀ ਲਭੀਆ ਪੀ ਟੀ ਸੀ ਵਾਲੀਆ ਨੂੰ

  • @bipulsingh95
    @bipulsingh95 6 ปีที่แล้ว +432

    ਜਿਹਦੀ ਜਿੰਨੀ ਮਰਜ਼ੀ ਚੜਾਈ ਹੋਜੇ , ਬਾਵੇ ਵਰਗਾ ਲਾਇਵ ਹੈਨੀ ਕਿਸੇ ਦਾ ।

  • @babysinging7770
    @babysinging7770 3 ปีที่แล้ว +2

    Ranjit bawe varga koi live show nhi kar sacde love you Ranjit bawa ❤️🔥👍

  • @harjinderkhosa3907
    @harjinderkhosa3907 5 ปีที่แล้ว +12

    Love you bro you di singing Li i like it,,👌👌👌

  • @gaganjarewalvlogs
    @gaganjarewalvlogs 6 ปีที่แล้ว +2

    Siraa kraunda bhai ...Lub uh vrr

  • @preetsingh4183
    @preetsingh4183 5 ปีที่แล้ว +3

    Siraa veer
    Fan a teri awaaz da te teri geetkaar da

  • @UttarakhandToallUk
    @UttarakhandToallUk 4 ปีที่แล้ว +1

    Love always😘 paji ❤ Uttrakhand nanital❤

  • @rohitroy8547
    @rohitroy8547 6 ปีที่แล้ว +6

    Cntttt bawa bai.....love u...

  • @davindersund3334
    @davindersund3334 4 ปีที่แล้ว

    ਲੌਕ ਤੱਥ ਬਹੁਤ ਵਧੀਆ ਜੀ।
    Love you

  • @Jodh_44
    @Jodh_44 4 ปีที่แล้ว +8

    All time favourite Ranjit pra love u so much ❤️❤️❤️❤️❤️

  • @sureshmajoka448
    @sureshmajoka448 2 หลายเดือนก่อน

    Baaaaaa kaaaamaaaaalllll Dil khush kaatta ❤❤❤❤❤