ਚਾਇਨਾ ਚ ਰਹਿੰਦੀ ਸੰਗਤ🇨🇳 ਚੀਨ ਚ ਰਹਿੰਦੇ ਸਿੱਖ। Sikh's in China| Punjabi Travel Vlog

แชร์
ฝัง
  • เผยแพร่เมื่อ 16 ต.ค. 2024
  • 2nd Channel Link👉 / @navdeepbrarlifestyle
    Please Follow me on Social platforms;
    / officialnavdeepbrar
    / officialnavdeepbrar
    Join Channel- / @navdeepbrarvlogs
    Business Mail- Officialnavdeepbrar@gmail.com
    Product I Use Link👇👇
    Go Pro- amzn.to/3AERSMl
    Dslr- amzn.to/35xCaHr
    Memory Card- amzn.to/3KV0CTp
    Iphone- amzn.to/3J2zL6b
    Mic- amzn.to/33Sv3cd
    Gimbal- amzn.to/3G8j1rZ
    #travel #vlog #china

ความคิดเห็น • 554

  • @jasmelsingh1451
    @jasmelsingh1451 11 หลายเดือนก่อน +32

    ਸਬ ਦੇਸ਼ਾ ਚੋ ਸੋਹਣਾ ਚੀਨ ਜਰ ਅੱਜ ਤਕ ਕਿਸੇ ਬਲੌਗਰ ਨੇ ਵਿਖਾਇਆ ਹੀ ਨਹੀਂ ਚੀਨ ਜਿੰਦਾ ਤੁਸੀ ਵਿਖਆ ਜਰ ਜਿਉਂਦਾ ਰਹਿ ਬਾਈ

    • @NvArya
      @NvArya 11 หลายเดือนก่อน +1

      😂

  • @HarjinderSingh-ce2be
    @HarjinderSingh-ce2be 11 หลายเดือนก่อน +85

    ਚਾਇਨਾ ਵਿਚ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਲਈ ਨਵਦੀਪ ਜ😢 ਤੁਹਾਡਾ ਬਹੁਤ ਬਹੁਤ ਧੰਨਵਾਦ।❤

  • @yilts9748
    @yilts9748 11 หลายเดือนก่อน +65

    Everyone should know that on 27 June 1925 Sikh soldiers did not open fire on Chinese textile mill workers who were on strike in Shanghai. British asked Sikhs to open fire on Chinese, but Sikhs refused. British punished them and removed the whole Sikh regiment from China. (The Daily Worker, 27 June 1925).

    • @doraemon2025
      @doraemon2025 11 หลายเดือนก่อน

      There is People's Daily in 1925? Which alternate universe you are living in?

    • @jingzhi2898
      @jingzhi2898 11 หลายเดือนก่อน +12

      @doraemon2025 He said that the Workers Daily reported

    • @somap8380
      @somap8380 10 หลายเดือนก่อน +4

      I salute the Sikh Soldiers who had consciousness to do the right thing.
      Guru Nanak’s Sahib’s teaching is in practice here,knowing very well they will punished for not firing. My dad’s grandfather was in Peking in 1917 working for British.

    • @FdvsHgerhh
      @FdvsHgerhh 8 หลายเดือนก่อน

      有趣的​@@doraemon2025

    • @maheshbrar
      @maheshbrar 4 หลายเดือนก่อน

      @@doraemon2025The Tribune India was founded in 1885. And you are talking of 1925 when there were hundreds of papers circulating in this world

  • @ajaibsingh261
    @ajaibsingh261 11 หลายเดือนก่อน +94

    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਿ ਫਤਹਿ❤ ਗੁਰੂ ਦੇ ਸਿੰਘ ਜਿਥੇ ਚਲੇ ਗਏ ਉਥੇ ਜੰਗਲਾਂ ਵਿਚ ਮੰਗਲ ਲਾ ਦਿੰਦੇ , ਚੀਨ ਵਿਚ ਗੁਰਦੁਆਰਾ ਸਾਹਿਬ ਦੇਖ ਬਹੁਤ ਖੁਸ਼ੀ ਹੋਈ ਜੀ ❤

    • @Navdeepbrarvlogs
      @Navdeepbrarvlogs  11 หลายเดือนก่อน +16

      Waheguru ji ka khalsa waheguru ji ki fateh ji🙏🙏❤️❤️

    • @sawari880
      @sawari880 11 หลายเดือนก่อน +4

      ​@@Navdeepbrarvlogssatnam waheguru ji

    • @baldevsidhu7719
      @baldevsidhu7719 11 หลายเดือนก่อน +2

      ਵੀਰੇ ਚੀਨ ਚ ਆਪਨੇ ਮਾਲਵੇ ਦੇ ਲੋਕ ਬਹੁਤ ਸਨ ਦੂਸਰੀ ਸੰਸਾਰ ਜੰਗ ਵੇਲੇ ਛਡ ਆਏ ਸਭ ਕੁਝ ਜਦੋ ਜਪਾਨ ਨੇ control ਕਰ ਲਿਆ ਸੀ

    • @akashdeepsingh4130
      @akashdeepsingh4130 11 หลายเดือนก่อน

      😊

    • @akashdeepsingh4130
      @akashdeepsingh4130 11 หลายเดือนก่อน

      😊

  • @Daaku-m4j
    @Daaku-m4j 11 หลายเดือนก่อน +47

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਬਹੁਤ ਸਾਰਾ ਪਿਆਰ ਪੰਜਾਬ ਵਲੋਂ, ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਵਿੱਚ ਰੱਖਣ ਸਾਡੇ ਵੱਡੇ ਵੀਰੇ ਨੂੰ, ਜਿਹੜੀ ਵੀ country ਜਾਂਦੇ ਨੇ ਉਥੇ ਗੁਰੂ ਘਰ ਦਿਖਾਉਣ ਲਈ ਉਤਸ਼ਾਹਿਤ ਰਹਿੰਦੇ ਆ ਵੀਰੇ, ਇਹ ਗੱਲ ਸਭ ਤੋਂ ਸੋਹਣੀ ਲਗਦੀ ਤੁਹਾਡੀ ❤️

    • @Navdeepbrarvlogs
      @Navdeepbrarvlogs  11 หลายเดือนก่อน +4

      Waheguru ji ka khalsa waheguru ji ki fateh ji🙏🙏❤️❤️

    • @RajSingh-jv4dn
      @RajSingh-jv4dn 11 หลายเดือนก่อน +2

      💯 ❤❤

  • @pb23singh82
    @pb23singh82 11 หลายเดือนก่อน +12

    ਧੰਨ ਗੁਰੂ ਨਾਨਕ ਤੇਰੀ ਵੱਡੀ ਕਮਾਈ ।। ਵਾਹਿਗੁਰੂ ।।

    • @Navdeepbrarvlogs
      @Navdeepbrarvlogs  11 หลายเดือนก่อน

      Dhan guru nanak ji🙏🙏❤️❤️

  • @LakhvirSinghBrar1974
    @LakhvirSinghBrar1974 11 หลายเดือนก่อน +4

    ਬਾਈ ਨਵਦੀਪ ਜੀ ਗੁਰੂ ਨਾਨਕ ਜੀ ਨਾਲ ਉਦਾਸੀ ਸਮੇ ਦਾ ਨਾਨਕਇਆਨ ਨਾਮ ਦੀ ਸਹਿਰ ਚੀਈਨਾ ਵਿੱਚ ਹੈ

  • @daljitsingh7980
    @daljitsingh7980 11 หลายเดือนก่อน +27

    ਬਾਬਾ ਨਾਨਕ ਚੜ੍ਹਦੀ ਕਲਾ ਵਿਚ ਰੱਖਣ 🙏

  • @hargurmeetsinghlubana3302
    @hargurmeetsinghlubana3302 11 หลายเดือนก่อน +3

    ਵਾਹ ਓ ਸ਼ੇਰਾ ਸਾਨੂੰ ਘਰ ਬੈਠਿਆਂ ਕਈ ਮੁਲਕਾਂ ਦੀ ਸੈਰ ਕਰਾ ਤੀ

  • @amolakhundal2944
    @amolakhundal2944 11 หลายเดือนก่อน +29

    ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏

  • @ਮਸਕੀਨਸਿੰਘਮਸਕੀਨ
    @ਮਸਕੀਨਸਿੰਘਮਸਕੀਨ 11 หลายเดือนก่อน +21

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ,
    ਵਾਹਿਗੁਰੂ ਜੀ ਖ਼ੁਸ਼ ਰੱਖੇ 🙏🙏

  • @温俊宇
    @温俊宇 11 หลายเดือนก่อน +61

    Hello, I am your Chinese fan, I like your video style, thank you for being very real and objective to travel, your excellent quality has also improved my impression of Indian friends, I hope you will come to China again next time when the visa is long, we are very willing to help you, you don't have to be in such a hurry, but also can give you advice, such as food, restaurants, accommodation and travel issues

  • @harvindersingh9448
    @harvindersingh9448 11 หลายเดือนก่อน +23

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ❤ ਵਾਹਿਗੁਰੂ ਜੀ ਕੀ ਫਤਿਹ ♥️💚🖤🙏 ਸਰਦਾਰ ਨਵਦੀਪ ਸਿੰਘ ਬਰਾੜ ਸਾਹਿਬ ♥️💚🖤 ਜਿਉਦੇ ਵਸਦੇ ਰਵੋ ਜੀ 🖤♥️💚 ਸਰਦਾਰ ਹਰਵਿੰਦਰ ਸਿੰਘ ਧਾਮੀ ਪਿੱਪਲਾਂਵਾਲਾ ਹੁਸ਼ਿਆਰਪੁਰ ਪੰਜਾਬ ♥️💚🖤🙏🙏🙏🙏🙏

  • @SandyGehle
    @SandyGehle 11 หลายเดือนก่อน +2

    ਬਾਈ ਤਿੱਬਤ ਵਾਲੀ ਸਾਈਡ ਵੀ ਜਾਓ ਤੇ ਉਥੋਂ ਦਾ ਮਾਹੌਲ ਵੀ ਦਿਖਾਓ। ਤਿੱਬਤ ਤਾਂ ਗੁਰੂ ਨਾਨਕ ਦੇਵ ਜੀ ਗਏ ਸੀ।

  • @bhupindersingh4185
    @bhupindersingh4185 11 หลายเดือนก่อน +6

    ਬਹੁਤ ਬਹੁਤ ਧੰਨਵਾਦ ਨਵਦੀਪ ਸਿੰਘ ਚੀਨ ਦੇਸ ਦੇ ਵਿਚ ਇਕੋ ਇਕ ਗੁਰੂ ਘਰ ਬਾਰੇ ਜਾਣਕਾਰੀ ਦੇਣ ਵਾਸਤੇ। ਵਾਹਿਗੁਰੂ ਆਪ ਨੂੰ ਤੰਦਰੁਸਤੀ , ਚੜ੍ਹਦੀ ਕਲਾ ਬਖਸ਼ੇ।

  • @jeetramanvlogs
    @jeetramanvlogs 5 หลายเดือนก่อน +2

    Waheguru ji 🙏 jina sohna china ch gurudwara sahib

  • @SukhwinderSingh-wq5ip
    @SukhwinderSingh-wq5ip 11 หลายเดือนก่อน +9

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @maninderkaur5484
    @maninderkaur5484 11 หลายเดือนก่อน +31

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🌹🌹🙏🏼

  • @snalxe4366
    @snalxe4366 11 หลายเดือนก่อน +60

    Firstly, welcome to China. Due to difficulty understanding the Indian language, we watched your videos translated by translators on Bilibili, a Chinese video website.
    Unlike what you guessed, many Chinese comments come from mainland China. Currently, each translated video has 100000 views. Congratulations, bro
    Your vegetarian habit prevents you from tasting a lot of Chinese food. Unfortunately, diet is an important part of travel. Wishing you good luck in the following days in China and looking forward to your upcoming travel videos in China.
    Finally, as a citizen of Nanjing, I also hope you can come to Nanjing for tourism. This historic city is located on the high-speed rail route from Shanghai to Beijing. Have fun❤

    • @yilts9748
      @yilts9748 11 หลายเดือนก่อน +9

      Bro China is infrastructure wise very advanced. Believe me, if you land in best city of India, you will not find continuous drinking water. Look at China, he showed video of a rural area and it had piped drinking water. Just amazing.

    • @snalxe4366
      @snalxe4366 11 หลายเดือนก่อน +9

      @@yilts9748 Objectively speaking, this is indeed the result of the Chinese people's efforts in the past 20 years: building public infrastructure to improve people's living standards, connecting every village with tap water, electricity, and roads, and reducing poverty. I believe that as two major countries in Asia, China and India should actively engage in economic and construction cooperation, rather than focusing on conflicts. Through development, I believe that India will also have good infrastructure in the future

    • @chaoliu1739
      @chaoliu1739 11 หลายเดือนก่อน

      @@yilts9748 Bro he is a Chinese in Nanjing which is capital of Jiangsu province and of course one the best city in China

    • @yilts9748
      @yilts9748 11 หลายเดือนก่อน

      @@snalxe4366 India has always been a colonial outpost. Remember, India sent 3 Million people to fight British wars. Have you seen any country voluntarily offering their citizens to get murdered in service of other countries army? India will never become close to China because India is a casteist country. Brahmins are not capable of making smart decisions. Even today, QUAD etc is aimed against China in service of imperialist. Mao got India clearly when he told Indian President Radhakrishanan, "if India was such a great civilization, why did it break into 3 countries?" No great countries partition themselves and murder their citizens to please an imperialist.

    • @yilts9748
      @yilts9748 11 หลายเดือนก่อน +4

      @@chaoliu1739 In his previous video, he visited a rural countryside and some Chinese commentators were saying this is one of the poorest areas of China. And I was amazed to see pothole free roads, drinking water there... even cities in India don't have such facilities. It is a hell hole. When I go to Delhi, I just want to get out as soon as possible.

  • @ਦੁਬੱਈਦੇਡਰਾਈਵਰ
    @ਦੁਬੱਈਦੇਡਰਾਈਵਰ 11 หลายเดือนก่อน +5

    ਬਹੁਤ ਵਧੀਆ ਜੀ ਵੀਰ ਤੁਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾੲੇ ਰੱਬ ਤੇਨੂੰ ਤਰੱਕੀਅਾ ਬਖਸ਼ੇ

  • @simransingh3279
    @simransingh3279 11 หลายเดือนก่อน +15

    Waheguru Veer Ji, China wich ek hor Gurudaware sahib ve hai ji, Keqiao, SHAOXING, agar app ji jaana chao te daasna ji, jayda dur nahi hai 2-3hrs from Yiwu by Fast Train.
    Waheguru Ji Da Khalsa
    Waheguru Ji De Fateh Ji

  • @JaswinderSingh-io7uo
    @JaswinderSingh-io7uo 11 หลายเดือนก่อน +13

    ❤❤❤ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ❤❤❤ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ ❤❤❤

  • @varindersingh6181
    @varindersingh6181 11 หลายเดือนก่อน +22

    ਨਵਦੀਪ ਵੀਰੇ ਬਹੁਤ ਮਨ ਨੂੰ ਖੁਸ਼ੀ ਮਿਲੀ
    ਗੁਰੂ ਘਰ ਦੇ ਦਰਸ਼ਨ ਕਰ ਕੇ ❣️❣️🙏🙏

  • @RajSingh-jv4dn
    @RajSingh-jv4dn 11 หลายเดือนก่อน +17

    Dhan sri guru Nanak dev ji maharaj . His Sikhs are everywhere ❤

  • @harafangle9473
    @harafangle9473 11 หลายเดือนก่อน +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਆਸੀਸ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਜੀ 🙏🙏🙏🙏🙏💐💐💐💐💐

  • @Sukhjohal8126
    @Sukhjohal8126 11 หลายเดือนก่อน +5

    ਬਹੁਤ ਬਹੁਤ ਵਧੀਆ ਲੱਗੀ ਵੀਡਿਓ ਨਵਦੀਪ ਭਾਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੱੜ੍ਹਦੀ ਕਲਾ ਵਿੱਚ ਰੱਖਣ 🙏🙏🙏🙏

  • @balwantkaurchahal8382
    @balwantkaurchahal8382 11 หลายเดือนก่อน +1

    ਵਾਹਿਗੁਰੂ ਜੀ ਵੀਰ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਵਧੀਆ ਸੇਵਾਵਾਂ ਨਿਭਾ ਰਹੇ ਹਨ ਵਧਾਈ ਦੇ ਪਾਤਰ ਹਨ ਜੋ‌ ਸਾਨੂੰ ਹਰ ਇਕ ਗੁਰੂ ਘਰ‌ ਦੀ‌ ਜਾਣਕਾਰੀ ਸਾਂਝੀ ਕਰਵਾ ਰਹੇ ਹਨ ਇਹ‌ ਕੋਈ ਸੌਖਾ ਕੰਮ ਨਹੀਂ ਹੈ ‌ਇੰਨੀ ਸ਼ਿੱਦਤ ਨਾਲ ਗੁਰੂਆਂ ਦੇ ਅਸਥਾਨਾਂ ਦੇ ਵੇਰਵੇ ਤੇ ਦਰਸ਼ਨ ਕਰਵਾ ਰਹੇ ਹਨ ਵਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ। ਧੰਨਵਾਦ ਸਾਹਿਤ ਬਹੁਤ ਵਧੀਆ ਕੰਮ ਕਰ ਰਹੇ ਹੋ‌ ਜੀ।

  • @HarjitSingh-oc6lg
    @HarjitSingh-oc6lg 11 หลายเดือนก่อน +170

    ਕਮਿਊਨਿਸਟ ਚਾਈਨਾ ਵਿੱਚ ਗੁਰਦਵਾਰਾ ਸਾਹਿਬ ਦੇਖ ਕੇ ਖੁਸ਼ੀ ਭਰੀ ਹੈਰਾਨੀ ਹੋਈ

    • @kengsenchong4010
      @kengsenchong4010 11 หลายเดือนก่อน +19

      ਵੇਖਕੇ ਵਿਸ਼ਵਾਸ ਕਰਣਾ ਹੈ.

    • @amanjotsingh3714
      @amanjotsingh3714 11 หลายเดือนก่อน +8

      Acha fer ki hoya , kise din punjab vicho nikal jana apa ayi bhatkde firna bhiye raaj krnge.

    • @anonymous-gz4ru
      @anonymous-gz4ru 11 หลายเดือนก่อน +8

      Sirdar ji communist china chuslimon ke liye hai baki sikhon hindu ke liye nhi

    • @GurdeepSingh-kp5rs
      @GurdeepSingh-kp5rs 11 หลายเดือนก่อน +18

      ਭਾਰਤ ਦੇ ਹਿੰਦੂਤਵ ਨੇ ਤਹੁਾਡੀ ਮਤ ਮਾਰੀ ਹੋਈ ਹੈ ਕਾਮਨਿਸਟ ਕਦੇ ਵੀ ਗੁਰਬਾਣੀ ਵਿਰੁੱਧ ਨਹੀਂ ਸਨ

    • @INDPYROTECH
      @INDPYROTECH 11 หลายเดือนก่อน +4

      ​@@GurdeepSingh-kp5rscommunist atheist hunde aa

  • @HarpreetSingh-ux1ex
    @HarpreetSingh-ux1ex 11 หลายเดือนก่อน +2

    ਝੂਲਦੇ ⛳ ਨਿਸ਼ਾਨ ਰਹੇਂ ਪੰਥ ਮਹਾਰਾਜ ਜੀ ਦੇ 🙏 ਨਵਦੀਪ ਸਿੰਘ ਵੀਰ ਚਾਈਨਾ ਵਿੱਚ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਗੁਰੂਦੁਆਰਾ ਸਾਹਿਬ ਜੀ ਦੇ ਉੱਥੇ ਨਦੀ ਵਿੱਚ ਚੁੱਭੀ ਮਾਰ ਚਿੱਟੇ ਪੱਥਰ ਮਿਲਣ ਤੇ ਇਹ ਮੰਨਣਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਵਿਆਹ ਦੀ ਪ੍ਰਵਾਨਗੀ ਦਿੱਤੀ ਹੈ

  • @sita4379
    @sita4379 10 หลายเดือนก่อน +3

    sikhs are great everywhere..............start is good we hope to see more gurudwaras in china in future.

  • @paramsinghkalra
    @paramsinghkalra 11 หลายเดือนก่อน +11

    Veere, there is another Gurdwara near Yiwu near a city called Keqiao, Shaoxing. I live in here. You are welcome to visit in here.

  • @OnkarSingh-zw2lv
    @OnkarSingh-zw2lv 11 หลายเดือนก่อน +4

    ਬਹੁਤ ਵਧੀਆ ਲੱਗਾ ਗੁਰੂਦਵਾਰਾ ਸਾਹਿਬ ਦੇਖ ਕੇ

  • @akaalpurakhelectrical5187
    @akaalpurakhelectrical5187 7 หลายเดือนก่อน +1

    ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @Hammayt007
    @Hammayt007 11 หลายเดือนก่อน +22

    ਬਾਈ ਬਹੁਤ ਘੈਂਟ ਲੱਗਦਾ ਤੂੰ ਮਨੁ ਯਰ ਸੁਭਾਅ ਬਹੁਤ ਵਧੀਆ ਤੇਰਾ ਬਾਈ ਬਾਕੀ ਵਾਹਿਗੁਰੂ ਤੇਰਾ ਹਰ ਸੁਪਨਾ ਪੂਰਾ ਕਰੇ ਬਾਈ ਲਬ uh ❤

  • @avtarkasoulino.1363
    @avtarkasoulino.1363 10 หลายเดือนก่อน +3

    Very good bai ji 🎉❤ wahyguru ji kirpa karo ji apne guru sikhan ty Ji Maharaj ji ki jai ho....

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 11 หลายเดือนก่อน +3

    ਬਹੁਤ ਵਧੀਆ ਵਲੌਗ।ਚੜ੍ਹਦੀ ਕਲਾ ਰਹੇ।

  • @kuldeepsinghlahoria5268
    @kuldeepsinghlahoria5268 11 หลายเดือนก่อน +4

    ਵਾਹਿਗੁਰੂ ਜੀ ਮੇਹਰ ਕਰਨ ਸਾਰਿਆ ਤੇ ....ਬੋਹਤ ਧੰਨਵਾਦ brar ਸਾਹਬ

  • @JaspreetSingh-yb6mq
    @JaspreetSingh-yb6mq 11 หลายเดือนก่อน +5

    1 sikh family in Shanghai also have Baba ji da Prakash and they have separate room or U can say area in their bungalow and they do have weekly programs by Sikhs and then langar also

  • @somap8380
    @somap8380 10 หลายเดือนก่อน +8

    I salute the Sikh Soldiers who had consciousness to do the right thing.
    Guru Nanak’s Sahib’s teaching is in practice here,knowing very well they will punished for not firing. My dad’s grandfather was in Peking in 1917 working for British.

  • @kingalwaysking9842
    @kingalwaysking9842 11 หลายเดือนก่อน +2

    ਬਹੁਤ ਧਨਵਾਦ ਜਾਨਕਾਰੀ ਦੇਨ ਵਾਸਤੇ 🙏🙏🙏

  • @AllGamesMaster69
    @AllGamesMaster69 11 หลายเดือนก่อน +10

    go Hong Kong please bro ❤️❤️❤️❤️ i am from Hong Kong and go to gurdwara sahib in Hong Kong

  • @SurinderSingh-ih1dk
    @SurinderSingh-ih1dk 11 หลายเดือนก่อน +7

    At the very outset , l must share , that Navdeep your vedios in China / for China had mesmerized ...and lot of things are very positive as you have mentioned , the Chinese people are wonderful , shame on lndian godi media which barks 24 × 7 against china....well all of your vedios specially China are wonderful ...from the day one...i e . your entrance to china from a different route by train ....and so on... Puttar g dil kardaa hai aap g naal aa k japphy paa lavaa.......love you son , try and talk / interact with Chinese people....Ravinder g and his wife were a treasure for you in china ( l should mention this specifically ) The person from Guru kee nagri Taran Taaran sahab....great .....

  • @prabhleengrewal834
    @prabhleengrewal834 11 หลายเดือนก่อน +1

    Shanghai ਵਿੱਚ ਵੀ ਗੁਰੂਦਵਾਰਾ ਸਾਹਿਬ ਹੈ

  • @AmarjitSingh-uw9qg
    @AmarjitSingh-uw9qg 10 หลายเดือนก่อน

    Very very nice. ਬਹੁਤ ਸੋਹਣਾ।
    Very nice video.
    Thanks.
    Waheguru ji kirpa Mehar Karan.

  • @cheuk4936
    @cheuk4936 4 หลายเดือนก่อน +1

    I have been traveling in India for a month. Most of the Indians are very friendly. What I remember most and miss the most is the visit of the Sikhs to the Golden Temple.

  • @ratanjit9675
    @ratanjit9675 5 หลายเดือนก่อน

    ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ ਬਹਤ
    ਮਿਹਰਬਾਨੀ ਨਵਦੀਪ ਵੀਰ ਚੜਦੀ ਕਲਾ ਵਿਚ ਰਹੋ

  • @harrygsd7561
    @harrygsd7561 11 หลายเดือนก่อน +2

    NAVDEEP VEER TERA BHUT BHUT DHANBAD JO TU SANU GHARE BAITHIA NU ENE DESH DIKHAUNDA TE NALE BHUT VADHIA VIDEO HUNDIA TERIA VEER LOVE AND GOD BLESS YOU VEER

  • @harvindersingh9448
    @harvindersingh9448 11 หลายเดือนก่อน +11

    Dhan Dhan guro Grauth sahib ji 🖤💚♥️ I'm harvinder singh Dhami ♥️ from piplanwala hoshiarpur ♥️ panjab ♥️ India ♥️ 💚 🖤 🇮🇳

  • @epsilonkim9876
    @epsilonkim9876 11 หลายเดือนก่อน +32

    just reviewed your videos on bilibili with chinese subtitles made by one your fans. good job Mr. Navdeep! you're going to be a celebrity in our community 🥰

  • @HarbhajanSingh-eg4qw
    @HarbhajanSingh-eg4qw 11 หลายเดือนก่อน +2

    ਬਹੁਤ ਵਧੀਆ ਪੁੱਤ ਪਰਮਾਤਮਾ ਖੁਸ਼ ਰੱਖੇ

  • @mithu595
    @mithu595 11 หลายเดือนก่อน +13

    wow you explain and explore in a decent way......never watched excellent videos as you shoot.Main extra good thing about you is that you used to go in an internal area of the town village or city, so it gives us clear picture of that place and for you I like most brilliant thing aout you is you are so brave and blessed by waheguru ji, keep it up.

    • @Navdeepbrarvlogs
      @Navdeepbrarvlogs  11 หลายเดือนก่อน +4

      Waheguru ji ka khalsa waheguru ji ki fateh ji🙏🙏❤️❤️

  • @pr5991
    @pr5991 11 หลายเดือนก่อน +6

    great to know that Hindu brothers also go to Gurudwara sahib

  • @TalwinderSandhu-vh7wj
    @TalwinderSandhu-vh7wj 10 หลายเดือนก่อน +1

    ਧੰਨਵਾਦ ਨਵਦੀਪ ਜੀ 🙏

  • @narinderkaur-iv4de
    @narinderkaur-iv4de 11 หลายเดือนก่อน +2

    china de vich gurdwara sahib hai Guru Nanak devji da,kisi flat vich e parkash kitta hoya,and oho kisi airport de najdik e

  • @amritpalsingh474
    @amritpalsingh474 11 หลายเดือนก่อน +6

    I feel really good from my heart when I see this video and see guru granth sahib ji in front of my eyes

  • @entertainment1760
    @entertainment1760 11 หลายเดือนก่อน +3

    One Gurudwara sahib in Shanghai also in flat , there is one old Gurudwara at Shanghai but that’s only building now

  • @sukhjindersingh1430
    @sukhjindersingh1430 11 หลายเดือนก่อน +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬਹੁਤ ਵਧੀਆ ਲੱਗਦਾ ਜੀ ਬਹਾਦਰ ਸਿੰਘ ਪਿੰਡ ਵਿਧਾਤਾ ਜ਼ਿਲਾ ਬਰਨਾਲਾ ਨੇੜੇ ਸ਼ਹਿਣਾ ਭਦੌੜ

  • @gurwinderrandhawa7140
    @gurwinderrandhawa7140 11 หลายเดือนก่อน +4

    ❤❤❤❤❤❤❤❤ ਬਹੁਤ ਬਹੁਤ ਧੰਨਵਾਦ ਵੀਰ ਵਾਹਿਗੁਰੂ ਮੇਹਰ ਕਰੇ🙏

  • @bpunia6555
    @bpunia6555 11 หลายเดือนก่อน +6

    Indian politician and religious leaders miss guide public,also Indian uneducated public believe In undwishwash, wasteing energy and Time.Navdeep keep up the good work 👍👍👌👌 thanks 🙏 for showing China, I'm watching from Surrey BC Canada

  • @occadude2003
    @occadude2003 11 หลายเดือนก่อน +19

    near Yiwu, 2 other cities are very interesting:
    Jingdezhen, the capital of the world's porcelain
    Huzhou, the capital of the world's silk

  • @jatinderkaur9186
    @jatinderkaur9186 11 หลายเดือนก่อน +1

    Very very nice Thanks for sharing Waheguru ji ka khalsa waheguru ji di fateh

  • @吴七年
    @吴七年 11 หลายเดือนก่อน +24

    Hello, Navdeep Brar, in the previous issue of the Canton Fair, you mentioned that many Chinese people commented on you on TH-cam. In fact, most of them came from inland areas of China, because there was a subtitle group on Bilibili who translated your comments. The views of your videos are also very impressive. Everyone is looking forward to your updates, but they are not able to see your latest videos at the same time.

  • @kernailsingh9461
    @kernailsingh9461 11 หลายเดือนก่อน +4

    Thanks very very ਗੁਰੂ ਖੁਸ਼ ਰਖੇ waheguru waheguru waheguru 9:01

    • @Navdeepbrarvlogs
      @Navdeepbrarvlogs  11 หลายเดือนก่อน

      Waheguru ji ka khalsa waheguru ji ki fateh ji🙏🙏❤️❤️

  • @MandeepSingh-gg7rm
    @MandeepSingh-gg7rm 11 หลายเดือนก่อน

    ਵੀਰ ਜੀ ਬਹੁਤ ਵਧੀਆ ਜੀ। ਸ਼੍ਰੀ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਕੇ ਬਹੁਤ ਵਧੀਆ ਲਗਿਆ। ਵੀਰ ਜੀ Hongkong ਦੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਵੀ ਕਰਵਾ ਦੋ। China ch ਇੱਕ ਗੁਰਦੁਆਰਾ ਸਾਹਿਬ ਪਹਾੜ ਦੇ ਸਿਖਰ ਤੇ ਹੈ। ਇਕ youtube ਤੇ video ਦੇਖੀ ਸੀ। ❤❤🙏🙏

  • @ParamjitSingh-ts1kx
    @ParamjitSingh-ts1kx 11 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਝੂਲਤੇ ਨਿਸ਼ਾਨ ਰਹੈ ਪੰਥ ਮਹਾਰਾਜ ਕੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

    • @Navdeepbrarvlogs
      @Navdeepbrarvlogs  11 หลายเดือนก่อน +1

      Waheguru ji ka khalsa waheguru ji ki fateh ji🙏🙏❤️❤️

  • @sehajpreet1200
    @sehajpreet1200 11 หลายเดือนก่อน +3

    Bahut badhiya vlog . Your channel goes on peak.....💖

  • @sharankamiria8278
    @sharankamiria8278 11 หลายเดือนก่อน

    ਨਵਦੀਪ ਵੀਰ, ਬੋਧੀ ਮੰਦਿਰ ਵਿੱਚ ਜਾ ਕੇ ਜਰੂਰ ਆਉਣਾ। ਦੇਖਨਾ ਹੈ ਕੀ ਕੁੱਝ ਹੈ। ਤੁਸੀ ਚੀਨ ਤੋਂ ਵਾਪਿਸ ਆਓਗੇ ਤਾਂ ਤੁਹਾਨੂੰ ਇੱਕ ਵਾਰ ਜਰੂਰ ਮਿਲਣਾ ਹੈ। ਕਾਫੀ ਸਮੇਂ ਤੋਂ ਤੁਹਾਡੀਆਂ ਵੀਡੀਓਜ਼ ਦੇਖ ਰਿਹਾ ਹਾਂ ਹੁਣ ਮਿਲਣਾ ਜਰੂਰ ਹੈ।

  • @sonucommunication7900
    @sonucommunication7900 11 หลายเดือนก่อน +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ

  • @happyvirk753
    @happyvirk753 11 หลายเดือนก่อน +2

    Veer ji Tibet ch os jagah te jayo jitthe General Jorawar Singh ji da hath dabya hoya e.

  • @jasmelsingh1451
    @jasmelsingh1451 11 หลายเดือนก่อน +2

    ਸਨਦੀਪ ਵੀਰ ਮੇ ਸੋਚ ਹੀ ਰਿਹਾ ਸੀ ਗੁਰੂ ਘਰ ਦੇ ਦਰਸ਼ਨ ਨਹੀਂ ਹੋਏ ਚਾਈਨਾ ਚ

  • @Bitt855
    @Bitt855 11 หลายเดือนก่อน +3

    Waheguru ji, bada maan mehsus ho reha una sikhan te jina ne china vich Gurudwara sahb di bunyaad rakhi. Waheguru ji bless them chardikla always. 🙏🙏🙏

  • @Ambarsaria--Jatt
    @Ambarsaria--Jatt 11 หลายเดือนก่อน +2

    ਵਾਹਿਗੁਰੂ ਜੀ

  • @charandeepsingh3807
    @charandeepsingh3807 10 หลายเดือนก่อน

    Thanks Bai g purani yaad taza karwa ti ithe 10 din rukya si Mai 😊

  • @maanukaurcheema5595
    @maanukaurcheema5595 5 หลายเดือนก่อน

    Tusi bhut hi down to earth ho sachi waheguru hmesha tahnu slamat rkhn❤❤❤

  • @ravindersinghkundra535
    @ravindersinghkundra535 9 หลายเดือนก่อน

    Excellent video with inside information on Dunkys. It is a big lesson for the prospective immigrants.

  • @KuldeepSingh-ro7mq
    @KuldeepSingh-ro7mq 11 หลายเดือนก่อน

    ਚੜ੍ਹਦੀ ਕਲਾ ਵੀਰ ਜੀ, ਮੈਂ ਸੁਣਿਆ ਹੈ ਕਿ ਚੀਨ ਦੇ ਵਿਚ ਇਕ ਸ਼ਹਿਰ ਹੈ ਨਾਨਕਿੰਗ , ਵੀਰ ਜੀ ਪਤਾ ਕਰਿਓ ਜੀ

  • @charanjitsingh4388
    @charanjitsingh4388 11 หลายเดือนก่อน

    ਗੁਰਦੁਆਰਾ ਸਾਹਿਬ ਚੈਨਾ ਵਿੱਚ ਹੋਰ ਵੀ ਹੈ ਬਹੁਤ ਵੱਡਾ ਹੈ ਫੋਟੋ ਵੇਖੀ ਹੈ ਉਸ ਵਿੱਚ ਐਡਰੈਸ ਵੀ ਹੈ ।

  • @lovedeepsingh5111
    @lovedeepsingh5111 11 หลายเดือนก่อน

    Baut baut dhanwaad veer ji inni mehtn naal ap ji ne door Jake darshan kerae

  • @yadwinderkang5628
    @yadwinderkang5628 11 หลายเดือนก่อน +2

    Bhut Vdia lgia Guru Ghar de Darshan kar k

    • @Navdeepbrarvlogs
      @Navdeepbrarvlogs  11 หลายเดือนก่อน

      Waheguru ji ka khalsa waheguru ji ki fateh ji🙏🙏❤️❤️

  • @sarajmanes4505
    @sarajmanes4505 11 หลายเดือนก่อน +2

    Waheguru Ji Ka Khalsa Waheguru Ji Ke Fateh Ji & Bohat Vadiya Video Jiode Vasde Raho Rab Rakha Dhanwad Ji 🙏🙏👌👌👍👍👏👏❤❤

    • @Navdeepbrarvlogs
      @Navdeepbrarvlogs  11 หลายเดือนก่อน

      Waheguru ji ka khalsa waheguru ji ki fateh ji🙏🙏❤️❤️

  • @KuldeepSingh-r3p1i
    @KuldeepSingh-r3p1i 11 หลายเดือนก่อน +4

    Navdeep sia Waheguru ji tendrusti bakhshnn charrdi kalha vich rakhnn Waheguru ji sabh da bhala karne bhut badhia jannkari diti hai Dhanbad ji

  • @maharajabangkok5182
    @maharajabangkok5182 11 หลายเดือนก่อน +1

    There is one more gurudwara in Showzing (kequiao) it’s textile city
    I been there many times
    Now many gurudwara in China
    Thanks

  • @Jagge.Riar.California
    @Jagge.Riar.California 11 หลายเดือนก่อน +1

    No Doubt Chinese people so humble and polite And Dhanwad veer ji Darshan kron lyi ❤

  • @vikykohinoor978
    @vikykohinoor978 11 หลายเดือนก่อน +6

    Baba ji app team mehar rakhe waheguru ji ka khalsa waheguru ji fateh ❤❤❤❤❤

    • @Navdeepbrarvlogs
      @Navdeepbrarvlogs  11 หลายเดือนก่อน +2

      Waheguru ji ka khalsa waheguru ji ki fateh ji🙏🙏❤️❤️

  • @Hammayt007
    @Hammayt007 11 หลายเดือนก่อน

    ਬਾਈ chaina ਚ Mobile ਮਾਰਕੀਟ ਜਰੂਰ ਦਿਖਾਓ ਬੜਾ ਮਣ ਵੇਖਣ mobile shop's

  • @damanguraya5318
    @damanguraya5318 11 หลายเดือนก่อน +4

    Waheguru waheguru waheguru waheguru waheguru ji 🙏 navdeep rab khush rakhey ❤God bless u 🙏 ❤🎉

    • @Navdeepbrarvlogs
      @Navdeepbrarvlogs  11 หลายเดือนก่อน +1

      Waheguru ji ka khalsa waheguru ji ki fateh ji❤️❤️🙏🙏

    • @SurinderSingh-kx8oj
      @SurinderSingh-kx8oj 11 หลายเดือนก่อน

      Waheguru ji

  • @ravinderpourh564
    @ravinderpourh564 11 หลายเดือนก่อน +1

    Ek video dekhi c Chandigarh to Canada byee road gye una di video dekhi c o dasde c video ch chaina de raste ch sikh pariwar mile c una de ghar ch gurudwara Sahib aya c

  • @ManjeetSingh-kd7il
    @ManjeetSingh-kd7il 11 หลายเดือนก่อน +2

    Shangay wich gurdwara hage veer ji othe taya munde granthi ne o pind wich haga hai ok jayoge te jaroor jana main cahcee da munda england to ha mai twuda subcariber hai

  • @chamkaurdhaliwal588
    @chamkaurdhaliwal588 11 หลายเดือนก่อน

    Canada. ਨਵਦੀਪ ਬਹੁਤ ਵਧੀਆ ਲੱਗਿਐ ਕਲਿਪ ! ❤️🙏

  • @AshokKhurana-ux3zr
    @AshokKhurana-ux3zr 10 หลายเดือนก่อน

    Thankyou navdeep singh sir

  • @gurmailsingh6587
    @gurmailsingh6587 10 หลายเดือนก่อน

    Dgndjm:sir ji ik gurdwarey di photo ta aksar dekhan nu mildi hai Shanghayie vich.shayad oh 2nd war to baad which band karta si.kafi families rihadian see.sikh police man vi hunde see.kafi wda gurdwara photoan vich dekhida hai je tusi puchhoge ta shayad PTA chal hi jawega

  • @jassi13
    @jassi13 11 หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏

    • @Navdeepbrarvlogs
      @Navdeepbrarvlogs  11 หลายเดือนก่อน +1

      Waheguru ji ka khalsa waheguru ji ki fateh ji🙏🙏❤️❤️

  • @hardeepsingh3263
    @hardeepsingh3263 11 หลายเดือนก่อน +2

    Nice video, Gurdwara Sahib de Bhai ji da v dhanwaad🙏🏻🙏🏻

  • @RanjeetSingh-vo3qp
    @RanjeetSingh-vo3qp 11 หลายเดือนก่อน

    Bahut changa lageya veer ah episode ......parmtma tainu chardi kla vich rakhe ...

  • @dharatdhkailsingh9757
    @dharatdhkailsingh9757 11 หลายเดือนก่อน +1

    Punjabi used to go Shanghai and Hongkong about 1900 and they had gurudwara. What happened to them?

  • @deepamotorgarage1342
    @deepamotorgarage1342 11 หลายเดือนก่อน

    Bahut wadia lga gurdwara wala vlog dekh ke

  • @kiranbatth3161
    @kiranbatth3161 11 หลายเดือนก่อน +2

    Bahut khushi hoi Gurduara dekh waheguru ji ka khalsa waheguru ji ki fateh ❤❤

  • @majorsingh6394
    @majorsingh6394 11 หลายเดือนก่อน +3

    Waheguruji Dhan Dhan Shri Guru Nanak Dav sahib ji waheguruji

    • @Navdeepbrarvlogs
      @Navdeepbrarvlogs  11 หลายเดือนก่อน

      Waheguru ji ka khalsa waheguru ji ki fateh ji🙏🙏❤️❤️

  • @dilbagsingh3044
    @dilbagsingh3044 11 หลายเดือนก่อน

    ਬਹੁਤ ਵਧੀਆ ਲੱਗਿਆ ਬਾਈ ਜੀ....From Fiji

  • @slinger420
    @slinger420 11 หลายเดือนก่อน

    bhot wadiya video and very informative, Navdeep bhaji.