ਇਸ ਬੱਚੇ ਨੂੰ ਲੱਗਿਆ ਦੁਨੀਆ ਦਾ ਸਭ ਤੋਂ ਮਹਿੰਗਾ ਟੀਕਾ | Hridayansh | injection | 17crorerupees
ฝัง
- เผยแพร่เมื่อ 14 พ.ค. 2024
- ਇਸ ਬੱਚੇ ਨੂੰ ਲੱਗਿਆ ਦੁਨੀਆ ਦਾ ਸਭ ਤੋਂ ਮਹਿੰਗਾ ਟੀਕਾ
ਕਰੋੜਾਂ 'ਚ ਹੈ ਕੀਮਤ, ਹੁਣ ਬਚ ਜਾਵੇਗੀ ਮਾਸੂਮ ਹਿਰਦੇਆਂਸ਼ ਦੀ ਜਾਨ
#ptcnews #child #injection #17crorerupees
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
Connect with PTC News for latest updates:
》Subscribe to our channel: bit.ly/2Orydr1
》Official website: www.ptcnews.tv
》Like us on Facebook: / ptcnewsonline
》Follow us on Twitter: / ptcnews
》Follow us on Instagram: / ptc_news
》Subscribe to us on Telegram: t.me/PTC_News
》Download PTC Play App (android): play.google.com/store/apps/de...
》Download PTC Play App (iOS): itunes.apple.com/in/app/ptc-p...
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Waheguru ji Mehra karnia sabhna oper waheguru ji 🙏🙏🙏
Waheguru ji lambi umar rakho bqche di
ਸੁਕਰ ਆ ਵਾਹਿਗੁਰੂ ਜੀ ਦਾ🎉🙏🏻🙏🏻
🙏🏾 Satnam shri waheguru ji mehar karo ji🙏🏾es bache te mehar bharya hath rakhna waheguru ji🙏🏾 God bless u🙏🏾♥️🧿
Waheguru ji waheguru ji ❤️
Sukr Waheguru ji, mehr krna is bache te🙏🏻🙏🏻
Wehaguru ji mahar Karo ji
Fudu system 😂😂😂😂😂😂😂😂😂
shame on centre government 😡😡😡😡😡😡
Ehy sarkara jido vota lien ondia hundia odo ehna nu shiter marny chahidie . Matalabi log , Garments 👎👎😡😡😡🤬🤬🤬
ਗੱਲ ਤਾਂ ਕਮਾਲ ਦੀ ਹੈ ਸਾਡੇ ਪਿੰਡ ਤਾਂ ਕਿੰਨੇ ਗ਼ਰੀਬ ਲੋਕ ਬਿਨਾਂ ਇਲਾਜ਼ ਤੋਂ ਮਰ ਗਏ ਜਾਂ ਮਰ ਰਹੇ ਹਨ, ਕੋਈ ਸੌ ਰੁਪਿਆ ਨਹੀਂ ਦਿੰਦਾਂ, ਕਰੋੜ ਪਤੀ ਬੰਦਿਆਂ ਵਿੱਚੋਂ,, ਦਵਾਈ ਲਈ, ਬੜਾ ਵੱਡਾ ਦਿਲ ਕੱਢਿਆ ਇਸ ਬੱਚੇ ਲਈ ਕੁਦਰਤ ਦਾ ਕ੍ਰਿਸ਼ਮਾ ਹੀ ਹੈ,, ਅੱਜ ਕੱਲ ਆਪਣੇ ਘਰ ਦੇ ਬੰਦੇ ਦਾ ਕੋਈ ਇਲਾਜ਼ ਨਹੀਂ ਕਰਵਾਉਂਦਾ,, ਕੋਈ ਗ਼ਰੀਬ ਬੰਦਾ ਬੀਮਾਰ ਹੋਵੇ ਉਸ ਦੇ ਗੁਆਂਢ ਵਿੱਚ ਅਮੀਰ ਹੋਵੇ ਕਦੇ ਇਲਾਜ਼ ਲਈ ਪੈਸੇ ਨਹੀਂ ਦਿੰਦਾ,, ਜੇ ਸੋਸ਼ਲ ਮੀਡੀਆ ਤੇ ਮਾਮਲਾ ਹਾਈ ਲਾਈਟ ਹੋ ਜਾਵੇ, ਵਾਇਰਲ ਹੋ ਜਾਵੇ ਫਿਰ ਉਹ ਹੀ ਗੁਆਂਢੀ ਵੀ ਆਪਣੇ ਨੰਬਰ ਬਣਾ ਲਵੇਗਾ, ਬਹੁਤ ਵਧੀਆ ਹੋ ਗਿਆ ਬੱਚਾ ਬਹੁਤ ਵੱਡੇ ਭਾਗਾਂ ਵਾਲ਼ਾ ਹੈ
Wehagur ji es Tara di bimari kisai nu na lai