ਕੁਲੈਕਟਰ ਕੀਮਤਾਂ ਵਿੱਚ ਫੇਰ ਵਾਧਾ ? ਰਜਿਸਟਰੀ ਖਰਚ ਹੋਰ ਵਧਿਆ।। ਜਮੀਨਾਂ ਦੀ ਰਜਿਸਟਰੀ ਨੂੰ ਲੈਕੇ ਵੱਡੀ ਅੱਪਡੇਟ

แชร์
ฝัง
  • เผยแพร่เมื่อ 31 ม.ค. 2025

ความคิดเห็น •

  • @Dhillon666
    @Dhillon666 5 หลายเดือนก่อน

    ਸਾਡੇ ਅਟਾਰੀ ਤਸਹਿਲ ਵਿੱਚ ਪਹਿਲਾਂ ਹੀ 1200000 ਹੈ

  • @JagjeetHundal1
    @JagjeetHundal1 5 หลายเดือนก่อน

    ਕੀ ਤੁਸੀਂ ਆਈ ਜੀ ਆਰ ਪੋਰਟਲ ਤੇ ਸੇਲ ਡੀਡ ਜਾਂ ਟਰਾਂਸਫਰ ਡੀਡ ਦੀ ਐਂਟਰੀ ਪਾਉਣ ਬਾਰੇ ਵੀਡੀਓ ਬਣਾ ਸਕਦੇ ਹੋ

  • @rakeshsingla511
    @rakeshsingla511 5 หลายเดือนก่อน +2

    ਅਸੀਂ ਇੱਕ ਰਜਿਸਟਰੀ 2009 ਦੇ ਵਿੱਚ ਇਕੱਲੇ ਮਾਲਕ ਵੱਲੋਂ ਮਿਨ ਕਰਕੇ ਰਜਿਸਟਰ ਬੈ ਨਾਮਾ ਕਰਵਾਈ ਸੀ ਅਤੇ ਉਸ ਵੇਲੇ ਉਸ ਦੀ ਇੰਤਕਾਲ ਦੀ ਫੀਸ 150 ਰੁਪਏ ਭਰੀ ਸੀ ਰਜਿਸਟਰੀ ਬੈਨਾਮਾ ਉੱਪਰ ਇੰਤਕਾਲ ਦੀ ਮੋਹਰ ਲੱਗੀ ਹੋਈ ਹੈ ਅਤੇ ਉਸ ਪਰ ਤਹਿਸੀਲਦਾਰ ਦੇ ਦਸਖਤ ਹੋਏ ਹੋਏ ਹਨ ਪਰੰਤੂ ਉਹ ਇੰਤਕਾਲ ਅੱਜ ਤੱਕ ਇਹਦੀ ਵਿੱਚ ਫਰਦ ਵਿੱਚ ਨਹੀਂ ਆ ਰਿਹਾ ਕੀ ਇਸ ਲਈ ਕੌਣ ਜਿੰਮੇਵਾਰ ਹੈ?

  • @Sabbi-hs5po
    @Sabbi-hs5po 5 หลายเดือนก่อน

    ਹਾਜੀ ਸਰ ਕਿਦਾ ਹਾਲ ਜੀ