Jaggo Driveran Di - (Truck Anthem) : Jung Sandhu | Preet Thind | Jssa Grewal | Rick HRT
ฝัง
- เผยแพร่เมื่อ 7 ก.พ. 2025
- Jaggo Driveran Di - (Truck Anthem) : Jung Sandhu | Preet Thind | Jssa Grewal | Rick HRT
Here We Present New Punjabi Song 2024 "Jaggo Driveran Di " in Voice of JUNG SANDHU, PREET THIND & JSSA GREWAL And Penned By Jung Sandhu | Music Of This Song is Given By Rick HRT. Do Like, Comment, Share & Subscribe to Our Channel.
_______________
Enjoy and stay connected with us!!
👉 Click to Subscribe - / @jungsandhumusic
👉 Join me on Snapchat - Jungsandhu1
👉 INSTAGRAM - / jungsandhuofficial
👉 FACEBOOK - jungsandhuofficial
_______________
Song Credits :
Raja Jamarai & Jung Sandhu Music Presents
Song : Jago Driveran Di - (Truck Anthem)
Singer : Jung Sandhu x Preet Thind
Featuring : Jssa Grewal
Music : Rick Hrt
Lyrics : Jung Sandhu
Producer : Amarjeet Sidhu
Video Team : Video B Click Films
Director : Deep Boparai
Cameraman - Harinder singh
Dop : John Christ
Editor/ Colorist : Amarjitvfx
Hairstyle : Sajid Khan
Spl Thanks :
Kaka vaishnu dhaba , Guri
Deryala , Waqar Bhinder ,ijaz ghoug , Shaoor Sandhu , waqas Bhinder
Nasir Dhillon (Punjabi Lehar)
Sami Jatt
Waqas Haidar ( wide Trip Tourism )
Arslan Bhatti ,Aadil Bhatti (Raja Jung )
Director Huzaifa sharif
B2 labels team
Digital Partner : TRU Digital
Label : Jung Sandhu Music
Keywords :
Tel Mukkiya Pya te Kamm rukkya pya
Tel mukkya pya
TruckAnthem
Jago nu drivera di aayi a
#TruckAnthem #jungSandhu
Jung sandhu Truck Anthem
Truck Anthem #PreetThind
_______________
► Digital Partner & Music Consultant :-
TRU DIGITAL
Instagram - / trudigitalofficial
facebook - www. tru...
E Mail - trudigitalofficial@gmail.com
Website - trudigital.in
All Copyright Reserved ➤ Jung SandhuMusic
ਭਾਵੇਂ ਮੈਂ ਡਰਾਈਵਰ ਨਹੀਂ ਗਾਣਾ ਦੇ ਵੱਟ ਕੱਢ ਰੱਖੇ ਬਾਈ ਜੀ ਬਹੁਤ ਹੀ ਸੋਹਣਾ ਵੱਧ ਤੋਂ ਵੱਧ ਸ਼ੇਅਰ ਕਰੋ ਬਾਈ ਇਹਨੂੰ ਗਾਣੇ ਨੂੰ ਚੜਦੀ ਕਲਾ ਰੱਖੇ ਬਾਈ ਜੀ❤❤❤❤❤
ਚੱਲਦਾ ਟਰੱਕਾਂ ਤੋਂ ਰੋਟੀ ਪਾਣੀ ਸਾਡਾ ❤
ਬਹੁਤ ਹੀ ਵਧੀਆ ਗਾਇਆ ਹੈ ਵੀਰ ਜੀ ਦਿਲ ਖੁਸ਼ ਕਰਤਾ ❤
ਬਹੁਤ ਸੋਹਣਾ ਗੀਤ ਲਿਖਿਆ ਤੇ ਗਾਇਆ ❤ ਜੰਗ ਬਾਈ 💪👌
Wah vi Wah Jung Sandhu chak te fatte veer,,,,,,,,,,,,,,,,,, Shaabaash Jssa Grewal att kiti puri veer ne vi
ਜਿਉਂਦਾ ਰਹਿ ਭੇਜਿਆ ਪੁੱਤਰਾ ਰੂਹ ਖੁਸ਼ ਕਰਤੀ ਲਵ ਯੂ ਬਹੁਤ ਸਾਰਾ ਪਿਆਰ ਅਸੀਸਾਂ ਦੁਆਵਾਂ ਤੇਰੇ ਲਈ ਛੋਟੇ ਭਰਾ।
ਬਾਈ ਜਮਾ ਸਿਰਾ ਦਿਲ ਖੁਸ਼ ਹੋਗਿਆ 👌👌👌
Jaggo Driveran Di - (Truck Anthem) : Jung Sandhu | Preet Thind | Jssa Grewal | Rick HRT
Hnji Kida Lagya Apna Nva Song. Like Te Comment Karke Apne Feedback Deo😍😍😍
Bhut vadia ji
Siraa bro 🇵🇰♥️😘
Nice songs
ਬਹੁਤ ਵਧੀਆ ਬਾਈ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ
ਦਿਲ ਖੁਸ਼ ਕਰਤਾ ਵੀਰੇ!
ਲਵ ਯੂ ਆ ਟਰਾਲਾ ਭਰਕੇ ❤😂😇🙏
😢😮 0:35
Why are you so sad!
❤🙏🙏🙏🌷🚛🌷
ਬਹੁਤ ਵਧੀਆ ਵੀਰੇ ,, ਸਵਾਦ ਲਿਆਤਾ ....LOVE YOU ਆ ....👌👌👍👍
ਬਾਈ ਇੰਨਾ ਸੋਹਣਾ ਗਾਣਾ ਯਾਰ ਚਾਦਰਾ ਨਾਲ ਜੁੱਤੀ ਪਾ ਲੈਂਦਾ ਬੂਟਾ ਨਾਲ ਕਿੰਨਾ ਬੁਰਾ ਲੱਗਦਾ ਯਾਰ
ਚੱਲ ਕੋਈ ਨੀ ਯਰ ਅਗਲੇ ਨੇ ਗੀਤ ਬਣਾਇਆ ਅਗਲੇ ਨੇ ਪੈਸੇ ਲਾਏ ਆ ਆਪਾਂ ਤਾਂ ਦੇਖਣ ਆਲੇ ਆ ਕੱਲੇ...ਵੈਹੇ ਵੀ ਸੁਣਨਾ ਜੇ ਕਿਹੜਾ ਵਾਰ ਵਾਰ ਵੀਡੀਓ ਦੇਖਣੀ ਆ ਆਡੀਓ ਈ ਸੁਣਨਾ
ਭਾਵੇਂ ਡਰਾਈਵਰ ਨਹੀਂ ਹਾਂ, ਪਰ ਜਦ ਗੱਡੀ ਚਲਾਉਂਦੇ ਹੋਏ ਇਹ ਗੀਤ ਚਲਦਾ, ਏਦਾ ਲਗਦਾ ਹੁੰਦਾ ਜਿਵੇਂ ਡਰਾਈਵਰ ਹੋਈਏ🥰🥰🥰🥰❤️❤️❤️
hmm bai shi gll aa❤❤❤
Driver ਮਹਿਕਮਾ ਜ਼ਿੰਦਾਬਾਦ ❤❤😊
ਬਹੁਤ ਹੀ ਵਧੀਆ ਗੀਤ ਲਿਖਿਆ ਅਤੇ ਗਾਇਆ ❤❤❤❤❤❤❤❤
ਜਿੰਨੇ ਨੂੰ ਸਵਾਦ ਆਉਣ ਲੱਗਾ ਗੀਤ ਮੁੱਕ ਗਿਆ
Ryt bhra 😂😂😢❤❤
ਬੱਲੇ ਬੱਲੇ ਕਰਾਈ ਪਈ ਆ ਵੀਰ
ਬਾਈ ਇੱਕ ਹੋਰ ਗੀਤ ਕੱਢ ਡਰਾਈਵਰ ਭਰਾਵਾਂ ਦੇ ਲਈ ❤❤❤❤❤❤
Bhut vdhia song
.
.
Para hoke khad ja shakeen jattiye.....!
Jaggo driveran di aayi ae......!!
Hanji 👌lagiya ji song.
❤❤❤
ਬਹੁਤ ਵਧਿਆ ਵੀਰ 🙏🙏🙏
Sira ਝੋਟਿਆ
ਬੰਬ ਬੁਲਾਤੀ ਬਾਈ ਨੇ
Best of luck
ਜਾਗੋ ਨੀ ਡਰਾਈਵਰਾਂ ਦੀ ਆਈ ਏ 🚚🚚🚚🚚🚚🚚🚚🚚🚚🚚🚚🚚🚚
Kise singar ne ta saddi gall kiti thanks bro ❤
🚛🚛 ਟਰੱਕਾਂ ਵਾਲੇ ਦੁਬਈ ਤੋਂ 🤟🤟
ਸਿਰਾ ਲਾਤਾ 22ਨੇ❤❤❤❤
भाई बहुत बढ़िया ड्राइवर मैग्मा जिंदाबाद
Wah Ji Wah Balle Balle Krva Dete Buraahhhhhh❤❤❤❤
ਜ਼ਿੰਦਾਬਾਦ ਡਰਾਇਵਰ ਆ ਮਾਰ ਦੱਬ ਕੇ ❤ Like
🎉🎉🎉🎉🎉
Nyc ji bahut ghaint song aa ji 🙏 wmk
Love you ❤❤❤❤ bro ਡਰਾਈਵਰ ਮਹਿਕਮਾ ❤❤❤❤
ਜਿਓ ਵੀਰੇ ❤
Wa 22 Jung sandu ne end kra diti wmk bhra te❤
ਬਹੁਤ ਵਧੀਆ ਲਿਖਿਆ ਤੇ ਗਾਇਆ❤❤
ਬਹੁਤ ਸੋਹਣਾ ਗੀਤ ਬਾਈ ਨੇ ਗਾਇਆ 👌🏿👌🏿👌🏿👌🏿👌🏿
proud to be a son of driver❤🎉
🙌
💯
@@ishavrajput2517 🙏⛳️
ਵੇਰੀ ਗੁੰਡ ਬਾਈ ❤❤
ਬਹੁਤ ਵਧੀਆ ਗੀਤ ❤❤❤❤
ਬਹੁਤ ਵਧੀਆ ਗਾਇਆ ਗਿਆ
Proud to the song of driver❤❤🎉
Keint Bahut Deir Baad Sadde Te Gaya Kisse Ne...Love U 22
ਸਿਰਾ ਆ ਬਾਈ
Nice paji salute ji asi v driver dubai dey
ਗੀਤ ਬਹੁਤ ਹੀ ਵਧੀਆ ਆ ਜੀ❤❤❤
ਪਰ…?
ਗੀਤ ਹੋਰ ਲੰਬਾ ਹੁੰਦਾ ਤਾਂ ਹੋਰ ਮਜਾ ਔਦਾਂ ਸੁਣਨ ਨੂੰ
Wahe guru ji sach a sandhu she all ❤
❤bhut kaint song aa big brother ❤jma sirra Lata y
Proud to be a son of trucker
Kaint veer
ਜੇ ਸੱਚੀ ਟਰੱਕ ਡਰਾਈਵਰਾਂ ਦੀ ਜਾਗੋ ਦੇਖਣੀ ਹੈ ਤਾਂ UAE ਚ' 311 ਰੋਡ ਤੇ ਰਾਤ ਨੂੰ 12 ਵਜੇ ਦੇਖਿਓ
Dil ton धनबाद bhai ji nu ❤❤❤❤❤❤ drivar song liye
ਨਾਜਰਾ ਆ ਗਿਆ
ਟਾਇਮ ਦਾ ਪਤਾ ਹੀ ਨਹੀਂ ਲੱਗਦਾ ❤❤❤
ਟਰੱਕਾ ਆਲੇ Like 👍 ❤❤
Bahut badhiya song ❤
ਬਹੁਤ ਵਧੀਆ ਗੀਤ 👌👌👌♥️♥️♥️♥️
Bahut wadia ji
Ghaint aa veer
Gaint
Bahut badia mere pra love you ❤️❤️
Bai bhot vdya ganna likiya ❤❤ mainu t bhot shounk aa drivery da
ਕਲਵਿਦਰਾ❤❤❤❤❤❤❤🎉🎉
ਧੰਨਵਾਦ ਬਾਈ ❤
ਖਿਚ ਕੇ ਰੱਖ ਕੰਮ ਨੂੰ ਜੱਟਾਂ
Sara song bai❤❤
Good bai ji sara laeta
Siraaa la yaara
Sirra Latta bai ganne da
Sira 🔥🔥🔥🔥🔥🔥🔥🔥🔥🌹🌹🌹🌹🌹🌹🌹
Nice para
Bhot ghaint song aa veer❤
Sira bai
ਚਲਦਾ ਟਰੱਕਾਂ ਤੋ ਰੋਟੀ ਪਾਣੀ ਸਾਡਾ ਨਾਲੇ ਮਾਪਿਆ ਦੀ ਚਲਦੀ ਦਵਾਈ ਏ ❤
😂❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😢😮😮
Siraaaaaaaaaa bro 👍👍
Swad lyata Mitra❤️
Sira Jang veere 🎉
By ji very good
ਸਿਰਾ ਕਰਤਾ
Mja aa gya bhai
22 sirra lata ❤❤
Wha ji wha maja agya Sun ke
❤❤❤❤❤❤babe sirraaaaaa bai👌🚚
This song brings a smile and instantly change your mind to festive mood 👏
Bhtt nice song aa veer
ਜਿਉਂਦਾ ਰਹਿ ਉਏ ਰੂਹ ਖੁਸ਼ ਹੋਗੀ
Ah la ditta sirra mitra
Guwahati line wale driver like kro 😊
ਜਦੋਂ ਕੁੜੀ ਨੂੰ ਧੱਕਾ ਵੱਜਦਾ ਹੈ ਉਹਦਾ reaction ਦੇਖੋ 😅😅😅😅😅
My favorite song 😝💖 dance krna main maza aa jata hain yrr is song pr 🕺🕺
Kaint
ਪਿੰਡ ਸੁਵਾਇਆ ਰਾਏ ਉਤਾੜ ਤੋਂ ਵੱਡਾ ਬਾਈ ਦੇਸ ਸਿੰਘ ਸਰਪੰਚ 50 ਸਾਲ ਬਾਅਦ ਸਰਪੰਚੀ ਆਈ ਏ
Bai ji dil khush karta love you usdaat ji 😊😊😊 sare drivers bai te prava di wishesh naal ne tuhade love you bai I like your voice,& song
Bhot vdia ji
❤❤
Very nice song yg
Kaintt song bai
Bhut vdiya song bai ji
Instagram de trending song ✌️
Sira a putra
Great song 💯