ਕਿਰਪਾ ਕਰਕੇ ਮਦਦ ਜਰੂਰ ਕਰੋ ਜੀ || please help this person

แชร์
ฝัง
  • เผยแพร่เมื่อ 1 ต.ค. 2024
  • ਇਸ ਆਦਮੀ ਦਾ ਨਾਮ ਕੁਲਵੰਤ ਸਿੰਘ ਹੈ,ਪਿੰਡ ਅਲਾਦਾਦਪੁਰ ਤਹਿਸੀਲ ਅਮਲੋਹ ਜਿਲ੍ਹਾ ਫ਼ਤਹਿਗੜ੍ਹ ਸਾਹਿਬ ,ਪਿਛਲੇ ਇਕ ਮਹਿਨੇ ਤੋਂ ਇਹ ਮੰਜੇ ਉਪਰ ਹੀ ਪਿਆ ਹੈ , ਉਚਾਈ ਤੋਂ ਡਿਗਣ ਕਰਕੇ ਇਸ ਦੀ ਰੀੜ ਦੀ ਹੱਡੀ ਦਾ ਕਾਫੀ ਨੁਕਸਾਨ ਹੋ ਗਿਆ ,ਜਿਸ ਕਰਕੇ ਇਸ ਦਾ ਲੱਕ ਤੋਂ ਹੇਠਾਂ ਦਾ ਸਾਰਾ ਸਰੀਰ ਸੁਨ ਹੋ ਗਿਆ ਹੈ ਇਸ ਦੀਆਂ ਲੱਤਾਂ ਨੂੰ ਕੂੰਜ ਵੀ ਮਹਿਸੂਸ ਨਹੀਂ ਹੁੰਦਾ ਜਿਸ ਕਰਕੇ ਇਹ ਮਲਮੂਤਰ ਵੀ ਉਪਰ ਹੀ ਹੋ ਜਾਂਦਾ ਹੈ ਇਸ ਵੀਰ ਦੀ ਮਦਦ ਕਰਕੇ ਇਸ ਨੂੰ ਇਸ ਨਰਕ ਭਰੀ ਜ਼ਿੰਦਗ਼ੀ ਚੋ ਕੱਢਣਾ ਬਹੁਤ ਹੀ ਪੁਨ ਵਾਲਾ ਕੰਮ ਹੈ , ਇਸ ਦਾ ਪਰਿਵਾਰ ਇਲਾਜ਼ ਨਹੀਂ ਕਰਵਾ ਸਕਦਾ ,ਇਸ ਲਈ ਹੀ ਉਹ ਇਸ ਨੂੰ ਹਸਪਤਾਲ ਤੋਂ ਘਰ ਲੈ ਆਏ ਹਨ ,ਕਿਰਪਾ ਕਰਕੇ ਮਦਦ ਜਰੂਰ ਕਰੋ ਜੀ ਮਦਦ ਕਰਨ ਲਈ ਵੀਡੀਓ ਵਿਚ ਦਿਤੇ ਨੰਬਰ ਤੇ ਗੱਲ ਬਾਤ ਕਰ ਸਕਦੇ ਹੋ

ความคิดเห็น •