ਕਦੇ 84 ਪਿੰਡਾਂ ਤੇਂ ਫਿਰੋਜ਼ਪੁਰ ਸ਼ਹਿਰ ਦੇ ਮਾਲਕ ਸੀ ਇਹ ਪਰਿਵਾਰ, ਫਿਰੋਜ਼ਪੁਰ ਤੋਂ ਅਬੋਹਰ ਤੱਕ ਸਾਰੀ ਜਮੀਨ ਦੇ ਮਾਲਕ ਸੀ..

แชร์
ฝัง
  • เผยแพร่เมื่อ 10 ม.ค. 2024
  • 👉ਕਦੇ 84 ਪਿੰਡਾਂ ਤੇਂ ਫਿਰੋਜ਼ਪੁਰ ਸ਼ਹਿਰ ਦੇ ਮਾਲਕ ਸੀ ਇਹ ਪਰਿਵਾਰ,
    👉ਫਿਰੋਜ਼ਪੁਰ ਤੋਂ ਅਬੋਹਰ ਤੱਕ ਸਾਰੀ ਜਮੀਨ ਦੇ ਮਾਲਕ ਸੀ..
    #navinansal #navinansal #ansalfamily #ferozepur #ferozepurcity #awaazapunjab #awaazapunjabtv #raisahabtelumall #naveenansaldelhi #chandbagh #chandbagdelhi #telumall #raisahabtelumallferozepur #ansalparivardelhi #sukhwindersinghsukh #rajatelumall #rajatelumallferozepur #navinansal #CasaParadoxLuxe #RaseelGujralAnsal #LegacyOfLuxury #Custom #Architecture #InteriorDesign #HomeDecor #InteriorArchitecture #Furniture #Home #Lifestyle #CasaParadox #LuxuryHomes #Beauty #CustomFurniture #Designer #ChaandBagh #NewDelhi #India
    @RaseelGujralAnsal & Navin Ansal - @ForbesIndia @KohlerIndia
    #CasaParadoxluxe Navin Ansal ‪@navinansal‬ #NavinAnsal
    Exclusive interview with India's millionaire Navin Ansal
    @RaseelGujralAnsal
    Casa Paradox luxe by Raseel Gujral Ansal
    Casa Paradox luxe by Raseel Gujral Ansal & Zooki
    Casa Paradox Luxe | Chaand Bagh, New Delhi | ‪@RaseelGujralAnsal‬

ความคิดเห็น • 111

  • @gurwindersingh4837
    @gurwindersingh4837 6 หลายเดือนก่อน +4

    ਆਂਸਲ ਸਾਹਬ ਚੰਗੇ ਸੁਭਾਅ ਦੇ ਬੰਦੇ ਨੇ ਅਤੇ ਮੈਨੂੰ ਲੱਗ ਰਿਹੈ ਕਿ ਸ਼ਾਇਦ ਲੋਕ ਸਭਾ ਚੋਣ ਲੜਨ ਦੇ ਇਰਾਦੇ ਵੀ ਨੇ ਤੇ ਇਸੇ ਲਈ ਇਹ ਇੰਟਰਵਿਊ ਕੀਤੀ ਹੋਵੇ

  • @gurditsingh1792
    @gurditsingh1792 6 หลายเดือนก่อน +6

    ਆਂਸਲ ਸਾਬ ਤੁਹਾਡੀ ਫੁੱਲ ਸਪੋਟ ਕਰਾਂਗੇ ਤੁਸੀਂ ਫਿਰੋਜ਼ਪੁਰ ਦੇ ਸਪੂਤ ਹੋ ❤

  • @sonuchauhan2358
    @sonuchauhan2358 6 หลายเดือนก่อน +18

    ਆਂਸਲ ਸਾਬ੍ਹ ਜੀ ਦੀ, ਸੁਚੱਜੀ ਤੇ ਸਾਫ਼ ਸੁਥਰੀ ਗੱਲਬਾਤ ਤੋਂ ਸਾਫ਼ ਝਲਕਦਾ ਹੈ ਕਿ ਸੱਚਮੁੱਚ ਹੀ ਪਹਿਲਾਂ ਵਾਲੇ ਲੋਕ ਕਿੰਨੇ ਨੇਕ ਦਿਲ ਤੇ ਦਿਲੋਂ ਜ਼ਮੀਨ ਨਾਲ ਜੁੜੇ ਹੁੰਦੇ ਸਨ

  • @GurdeepSingh-pl7os
    @GurdeepSingh-pl7os 6 หลายเดือนก่อน +2

    ਸਖਸ਼ੀਅਤ ਤੇ ਅਵਾਜ਼ ਵਿੱਚੋ ਓਮਪੁਰੀ ਦਾ ਭੁਲੇਖਾ ਪੈਦਾ , ਦਿਲਚਸਪ ਕਹਾਣੀ

  • @Aman_PB03_Hr25
    @Aman_PB03_Hr25 6 หลายเดือนก่อน +2

    ਪੰਜਾਬੀ ਆਲੇ ਵੱਟ ਕੱਢ ਦਿੱਤੇ, ਅੰਸਲ ਸਾਹਿਬ ਨੇ।
    ਮਨ ਖੁਸ਼ ਹੁੰਦਾ ਜੜਾਂ ਨਾਲ ਜੁੜਿਆ ਬੰਦਾ ਵੇਖ ਕੇ , ਸੁਣ ਕੇ ।।

  • @sukhwindersidhu9105
    @sukhwindersidhu9105 6 หลายเดือนก่อน +2

    ਵੀਰ ਜੀ ਇਹਨਾਂ ਦੇ ਸੱਜਣ ਦੋਸਤ ਹਾਲੇ ਵੀ ਫਿਰੋਜ਼ਪੁਰ ਵਿੱਚ ਹੋਣਗੇ ਖਾਸਕਰਕੇ ਲੂੰਬੜੀ ਵਾਲੇ ਪਿੰਡ ਵਿੱਚ ਤਾਂ ਹੋਣਗੇ ਜਿੱਥੇ ਇਹ ਰਹਿੰਦੇ ਸਨ।

  • @RajinderSingh-ih4ms
    @RajinderSingh-ih4ms 5 หลายเดือนก่อน

    Very good intervew and very nice person i am your Aria Jalalbad (w) u r right sir OLD IS Gold

  • @sukhwindersidhu9105
    @sukhwindersidhu9105 6 หลายเดือนก่อน +1

    ਵੀਰ ਜੀ ਇਹ ਐਮ ਐਲ ਏ ਦੀ ਜਾਂ ਐਮ ਪੀ ਦੀ ਚੋਣ ਲੜਨ ਦੀ ਸੋਚ ਰਿਹਾ ਹੈ। ਬਾਕੀ ਜਿਹੜੇ ਹਿਸਾਬ ਨਾਲ ਇਸ ਦਾ ਬੋਲਚਾਲ ਹੈ। ਅਤੇ ਵੇਖਣ ਨੂੰ ਸੁਭਾਅ ਲੱਗਦਾ ਹੈ ਮੈਨੂੰ ਲੱਗਦਾ ਇਹ ਫਿਰੋਜ਼ਪੁਰ ਵਿੱਚ ਆਪਣਾ ਅਸਰ ਰਸੂਖ ਕਾਇਮ ਕਰ ਸਕਦਾ ਹੈ। ਜੇਕਰ ਫਿਰੋਜ਼ਪੁਰ ਆ ਗਿਆ ਤਾਂ ਇਸ ਦਾ ਨਾਮ ਜ਼ਰੂਰ ਬਣ ਜਾਵੇਗਾ।

  • @gurditsingh1792
    @gurditsingh1792 6 หลายเดือนก่อน +5

    ਚੰਗੀ ਸ਼ਖ਼ਸੀਅਤ ਆਂਸਲ ਸਾਬ
    ਮੇਰਾ ਜ਼ਿਲ੍ਹਾ ਵੀ ਫਿਰੋਜ਼ਪੁਰ ਹੈ
    ਸੋਢੀਨਗਰ ਵਾਲੇ ਸੋਢੀਆਂ ਨਾਲ ਵੀ ਮੁਲਾਕਾਤ ਕਰੋ 🙏

  • @SurinderSingh-ih1dk
    @SurinderSingh-ih1dk 6 หลายเดือนก่อน +3

    Wah kyaa baat hai g , ennaa de gall baat sun kar k annand aa gayaa g....bohat vadiya uprala g (episode)

  • @sukhdevsingh8756
    @sukhdevsingh8756 6 หลายเดือนก่อน +5

    ਸੁਖਵਿੰਦਰ ਸਿੰਘ ਸਾਦੇ ਹਾਸ਼ਮ ਦੀ ਮਿਹਨਤ ਕਮਾਲ ਐ 🎉🎉🎉🎉🎉🎉🎉🎉

    • @user-dr2by6sc8q
      @user-dr2by6sc8q 6 หลายเดือนก่อน +1

      Good 👍 Good 💯

  • @gurpreetdhillon1712
    @gurpreetdhillon1712 6 หลายเดือนก่อน +3

    Roj jande c doomni wala school van te ! Thank you for sharing history

  • @JagjitSingh_
    @JagjitSingh_ 6 หลายเดือนก่อน +5

    ਆਸਲ ਸਾਹਿਬ ਜੀ ਦੀ ਪੰਜਾਬੀ ਬੋਲੀ ਬਹੁਤ ਵਧੀਆ ਹੈ

  • @darshansran3363
    @darshansran3363 6 หลายเดือนก่อน +1

    ਤੇਲੂ ਵਾਲੀ ਵਸਤੀ ਨੇੜੇ ਮਲਾਵਾਲਾ ਤਹਿਸੀਲ ਜੀਰਾ।

  • @nareshthakur-kn5by
    @nareshthakur-kn5by 6 หลายเดือนก่อน +3

    Ferozepur cantt to belong kerda aa 🙏🙏💪💪 100% theek bol rahe ne ansal saab

  • @harjitlitt1375
    @harjitlitt1375 6 หลายเดือนก่อน +2

    Nice video. Great knowledge of Ferozepur and Ansal family

  • @omrana3819
    @omrana3819 6 หลายเดือนก่อน +2

    Bahut Wadiya coverage, Welcome back Sir

  • @user-dr2by6sc8q
    @user-dr2by6sc8q 6 หลายเดือนก่อน +1

    Great 💯💯💯💯💯. Sukh. Ji. Good 💯💯. Patarkari. Wahaguru 🙏....... you. de. Nal.

  • @gurpreetkarda6319
    @gurpreetkarda6319 6 หลายเดือนก่อน

    Very good and very nice person Mr. Aansal Saab ji🙏🌹

  • @rpsingh2541
    @rpsingh2541 6 หลายเดือนก่อน +1

    Great Information 👍 Excellent

  • @brar9791
    @brar9791 6 หลายเดือนก่อน +2

    Very good interview, royalty speaks.

  • @gurangadsinghsandhu6205
    @gurangadsinghsandhu6205 6 หลายเดือนก่อน +1

    Bahut vadhia ji.

  • @sukhjitsingh5403
    @sukhjitsingh5403 6 หลายเดือนก่อน

    Amazing interview , pure Punjabi

  • @surindersingh-lk8gm
    @surindersingh-lk8gm 6 หลายเดือนก่อน +1

    God bless you. Be blessed.

  • @SureshKumar-uv4gi
    @SureshKumar-uv4gi 6 หลายเดือนก่อน

    V v nyc I m v v happy sir g aj te ruh khush ho gyi sir g mare dada g da pind lalshah teh pakptan c te otho aa ke abhoer wich rahnde ha te sade aboher wich sh jai kishan patwari hn ohna da janam cheeavatni da 1926 da h oh othe patwari lag gye c

  • @user-jl8jg7bc2e
    @user-jl8jg7bc2e 6 หลายเดือนก่อน +3

    ਜੀ ਆਇਆਂ ਨੂੰ 🎉🎉

  • @nirvairsingh
    @nirvairsingh 6 หลายเดือนก่อน +4

    Welcome back to fzr. Anytime zarur aao wapis.

  • @navjot_sekhwan
    @navjot_sekhwan 6 หลายเดือนก่อน +1

    ਅੰਗਰੇਜ਼ ਰਾਜ ਸਰਕਾਰ ਦੇ ਯਾਰ
    ਪੰਜਾਬ ਨਾਲ-ਨਾਲ ਵੰਡ ਕਰ ਰਹੇ ਸਨ
    ਮਹਾਰਾਜਾ ਰਣਜੀਤ ਸਿੰਘ ਦਾ ਵੀ ਰਾਜ ਭਾਗ c
    ਪਰ ਇਹਨਾਂ ਵਾਂਗ ਨਹੀਂ ਕੀਤਾ ਪੰਜਾਬ ਨਾਲ

  • @kawaljitsingh7925
    @kawaljitsingh7925 6 หลายเดือนก่อน +3

    Welcome back sir 🎉

  • @daljeetsidhusarpanch3929
    @daljeetsidhusarpanch3929 6 หลายเดือนก่อน +2

    Good sukh ji

  • @shonkiyatrackersvlogs4798
    @shonkiyatrackersvlogs4798 6 หลายเดือนก่อน

    Jai Shree Ram sir ji...

  • @positiveandnegativeworld9083
    @positiveandnegativeworld9083 6 หลายเดือนก่อน +3

    PB05 zindabad

  • @user-mc3gz6di6r
    @user-mc3gz6di6r 6 หลายเดือนก่อน

    Bhott badiyaa jnaab

  • @Foodlerzz123
    @Foodlerzz123 6 หลายเดือนก่อน +4

    Welcome Back Ansal Ji ❤

  • @TejindersinghSingh-wc4lw
    @TejindersinghSingh-wc4lw 6 หลายเดือนก่อน +4

    Very good ❤❤

  • @arshsahota5273
    @arshsahota5273 6 หลายเดือนก่อน

    Bhot vadiya sukh veer ji

  • @sadiqmasih3215
    @sadiqmasih3215 6 หลายเดือนก่อน

    Great Naveen Ansal ji I belong to Ferozepur .

  • @harjindersingh3804
    @harjindersingh3804 6 หลายเดือนก่อน

    Very good
    Harjinder Singh sanghera Uttrakhand
    UP

  • @vikramtelupura
    @vikramtelupura 5 หลายเดือนก่อน

    Bhut shandar interview Sukhwinder veer
    Mr. Ansal saab 💐💐💐 sade pind da name Telupura hai jo Rai saab Telumal ji de na to aa bhut shandar video 🎉🎉

  • @harman5750
    @harman5750 6 หลายเดือนก่อน

    ❤❤❤❤salute, vary nice man

  • @gavysharma-iq9sx
    @gavysharma-iq9sx 6 หลายเดือนก่อน +1

    Welcome Ansal sahib. SADA PIND KHAI PHEME KI NAJDEEK KARIAN PEHALWAN HEY JI. Doomni wale sade rishtedar hn ji.

  • @bittusarpach8629
    @bittusarpach8629 6 หลายเดือนก่อน

    Sohni skhsiat

  • @amanprinja28
    @amanprinja28 6 หลายเดือนก่อน

    Welcome back sir

  • @WhereWhen423
    @WhereWhen423 6 หลายเดือนก่อน

    Nice person and interview 👏

  • @farmertv5483
    @farmertv5483 6 หลายเดือนก่อน

    Good episode sir

  • @MandeepSingh-qh7gu
    @MandeepSingh-qh7gu 6 หลายเดือนก่อน +1

    Respect sir ❤❤

  • @sukhwindersidhu9105
    @sukhwindersidhu9105 6 หลายเดือนก่อน

    ਵੀਰ ਜੀ ਸਾਡੇ ਪਿੰਡ ਦੇ ਲਾਗੇ ਪਿੰਡ ਕਮਾਲਾ ਬੋਦਲਾਂ,ਚੰਦੇ ਵਾਲਾ ਇਥੋਂ ਦੀ ਸਾਰੀ ਜ਼ਮੀਨ ਮਾਹਜਨਾ ਸੀ ਉਹ ਦਿੱਲੀ ਚਲੇ ਗਏ ਹਨ। ਉਸ ਸਾਰੀ ਜ਼ਮੀਨ ਉਪਰ ਕਬਜ਼ਾ ਹੈ ਪਰ ਦੱਸਦੇ ਹਨ ਉਹਨਾਂ ਮਾਹਜਨਾ ਨੇ ਜਿਸ ਦਾ ਕਬਜ਼ਾ ਹੈ ਉਹਨਾਂ ਦੇ ਨਾਂ ਕਰਵਾਈ ਹੈ। ਜਾਣਕਿ ਲੜਾਈ ਝਗੜਾ ਨਹੀਂ ਪਵਾਇਆ ਦੱਸਦੇ ਕਈ ਉਹਨਾਂ ਕੋਲ ਗਏ ਕਿ ਤੁਸੀਂ ਸਾਨੂੰ ਜ਼ਮੀਨ ਲਿਖ ਦਿਉ ਅਸੀ ਆਪੇ ਛਡਾ ਲਵਾਂਗੇ।ਪਰ ਉਹਨਾਂ ਨੇ ਕਿਹਾ ਨਹੀਂ ਅਸੀਂ ਉਹਨਾਂ ਨੂੰ ਹੀ ਜ਼ਮੀਨ ਦੇਣੀ ਹੈ ਜਿਹੜੇ ਸਾਡੀ ਜ਼ਮੀਨ ਵਹਾਉਂਦੇ ਹਨ ਅਤੇ ਦੱਸਦੇ ਹਨ ਉਹਨਾਂ ਨੇ ਜਿੰਨੀ ਜ਼ਮੀਨ ਕਿਸੇ ਦੇ ਥੱਲੇ ਉਹਨਾਂ ਦੇ ਨਾਂ ਕਰ ਦਿੱਤੀ ਹੈ।

  • @apsdhillon4773
    @apsdhillon4773 6 หลายเดือนก่อน

    Excellent interview. Mr Ansal speaks such good Punjabi. He comes off as a very genuine person. 👍👏

  • @ZORAFEROZEPORE
    @ZORAFEROZEPORE 6 หลายเดือนก่อน

    Good report

  • @singhkaler4062
    @singhkaler4062 6 หลายเดือนก่อน

    Nice sir 👍

  • @manpreetsingh-mm7ei
    @manpreetsingh-mm7ei 6 หลายเดือนก่อน

    Ansal Sahib

  • @user-dr2by6sc8q
    @user-dr2by6sc8q 6 หลายเดือนก่อน +1

    Good 👍👍

  • @SukhpalSingh-rm2en
    @SukhpalSingh-rm2en 6 หลายเดือนก่อน

    Great man good soul

  • @preetsingh1178
    @preetsingh1178 6 หลายเดือนก่อน +2

    Nice video

  • @Harpalsingh-ts1th
    @Harpalsingh-ts1th 6 หลายเดือนก่อน +2

    ਲੇਲੀ ਵਾਲ਼ਾ ਮੇਰਾ ਪਿੰਡ

  • @gavysharma-iq9sx
    @gavysharma-iq9sx 6 หลายเดือนก่อน +3

    Hun ashi vi TELUWALA pind near Abohar reh rhe ha ji,

  • @gurinderpalsingh3571
    @gurinderpalsingh3571 6 หลายเดือนก่อน +2

    Royal blood

  • @yadwindersinghbrar4967
    @yadwindersinghbrar4967 6 หลายเดือนก่อน +1

    Nice

  • @balwantbatti2337
    @balwantbatti2337 6 หลายเดือนก่อน +1

    🙏

  • @drbabbarkhanchistisabri428
    @drbabbarkhanchistisabri428 6 หลายเดือนก่อน +1

    Very good 👍

  • @gurinderpalsingh3571
    @gurinderpalsingh3571 6 หลายเดือนก่อน +2

    ❤❤❤❤❤❤❤❤❤❤❤❤❤

  • @advharshersaboka3494
    @advharshersaboka3494 6 หลายเดือนก่อน

    Bahut Khushi huye..chodrai.sahib daa Punjabi boli parti pear.nahi bhute.hindu Punjabi boli.nu.kalle.sikha de bole he.samjday aa.dhan bad maa boli lai pear da

  • @bakhshishsingh3242
    @bakhshishsingh3242 6 หลายเดือนก่อน

    ❤🙏🙏

  • @rajindershyoran8106
    @rajindershyoran8106 6 หลายเดือนก่อน

    Sar mein Milana chahta hun bhai sahab Seth ka naam maine bahut suna hai mere abor area mein bhi bahut gaon the Jaise khoob n

  • @surinderromana4singh141
    @surinderromana4singh141 6 หลายเดือนก่อน +1

    One name in your family shri take chand Ansal I met him in between 198o 1985

  • @ramankamboj9468
    @ramankamboj9468 6 หลายเดือนก่อน

    Telu pura sada pind

  • @Kreatorisbackyt
    @Kreatorisbackyt 5 หลายเดือนก่อน

    Ferozepur Feroz shah tuglaq ne wasaya si ina di family ne nahi
    Naale 84 pind di chaudhar uss wele di sarkar waalo mildi sigi tax collection layi na ke malqiyat

  • @rajindershyoran8106
    @rajindershyoran8106 6 หลายเดือนก่อน

    Sar main Milana chahta hun aapse maine bhi Rai sahab ji ka naam bahut suna hai kahate Hain 6 ghodon ki baggi judati thi

  • @baljindersinghsidhu2735
    @baljindersinghsidhu2735 6 หลายเดือนก่อน

    Khuban Tuppa khera pind he

  • @ratanlalarora7982
    @ratanlalarora7982 6 หลายเดือนก่อน +1

    Our village is Arif ke ha

  • @user-es6hd4hu2z
    @user-es6hd4hu2z 6 หลายเดือนก่อน

    We need people like him in our community

  • @Aman_PB03_Hr25
    @Aman_PB03_Hr25 6 หลายเดือนก่อน

    Video starts at 6:47

  • @sukhjitbrar4319
    @sukhjitbrar4319 6 หลายเดือนก่อน

    1967-68 ਵਿੱਚ RSD ਕਾਲਜ ਵਿੱਚ , ਬੇਬੀ ਤੇ ਜੌਲੀ ਵੀ ਦੋ ਭਰਾ ਘੋੜੀਆਂ ਤੇ ਆਉਂਦੇ ਸਨ, ਕੀ ਆਂਸਲ ਸਾਹਿਬ ਉਨਾਂ ਪਰਵਾਰਾਂ ਚੋਂ ਨੇ ?
    ਬਹੁੱਤ ਮਜ਼ਾ ਆਇਆ, ਗੱਲ ਬਾਤ ਦਾ ।
    ਪੰਜਾਬ ਤੇ ਪੰਜਾਬੀ ਨਾ ਛੱਡਿਉ ਜੀ ..

    • @ravindersingal5679
      @ravindersingal5679 5 หลายเดือนก่อน

      Sanjiv Ansal is not from family of Baby and Jolly.

  • @Harjindersingh-nk3hu
    @Harjindersingh-nk3hu 6 หลายเดือนก่อน +1

    Nahio Labhne Lal guaache miti na from jogia.pehla wala ferozepur ਤੇ aj de ferozepur vich badhha fark aa gia hai. 33saal pehla wala mahol khamb La k udd gia hai. Hun ta Hath nu Hath kha riha hai.

  • @SurinderKaur-vf8bu
    @SurinderKaur-vf8bu 6 หลายเดือนก่อน

    Purana Bare ka sada pind aa

  • @dalbirsinghcheema7553
    @dalbirsinghcheema7553 6 หลายเดือนก่อน

    Pehli var sunia bnde da name

  • @cookwithrajni6908
    @cookwithrajni6908 6 หลายเดือนก่อน

    तुम्हारी बोली फिरोजपुर की

  • @harjindersingh9488
    @harjindersingh9488 6 หลายเดือนก่อน

    Modi male thodt c 1960 with ji

  • @gurpreetdhillon1712
    @gurpreetdhillon1712 6 หลายเดือนก่อน

    Shahdeen wala mera school c armanpura ! Tusi kyu shad ke chale Gaye ! Othe ek pakhandi ne school khol ke bacheya da mansik shoshan shuru kita Hoya !!

    • @farmertv5483
      @farmertv5483 6 หลายเดือนก่อน

      Srsly bachya da shoshn ho reha grdps schul di gl kr rhe o tuci nd mai v othe stdy kiti kuch saaal pehla ta ajeha kuch nhi c

    • @gurpreetdhillon1712
      @gurpreetdhillon1712 6 หลายเดือนก่อน

      @@farmertv5483 soshan matlab kuttna bacheya nu anparh loka nu management ch rakhna and btw my father is also committe member, and he’s not eligible at all, hardly 12 th pass and inderpal ta shayad 7vi fail, te Baki Ohna de faltu rules ! Education and religion is easy money, teacher rakho 5-7K te motia feesa le k mauja karo ! Teachers d v jloos Niklya Hoya education sector ch ! Anparh lok mauja kar re bs ! Rab e rakha!

    • @farmertv5483
      @farmertv5483 6 หลายเดือนก่อน

      @@gurpreetdhillon1712 ysss inderpal ta 7 8 hi pssss c baki kutttan wala kmm ta hun es schul ch v nhi a mai 1995 toh 2007 tk stdy kiti es school ch es tym ta kutttt bht pendi c nd study ch schul top te c os wqt

    • @gurpreetdhillon1712
      @gurpreetdhillon1712 6 หลายเดือนก่อน

      @@farmertv5483 Sade loka nu awareness ghat a eslai , we are very close to all this crap ! Ewe e leaders d chamchagiri kari jao oh v dharmik functions te ! It’s nexus!

    • @farmertv5483
      @farmertv5483 6 หลายเดือนก่อน

      @@gurpreetdhillon1712 ryt eh ta gl sahi tuhdiiiiii baba g v politics ch fullll hissa lende aaaaa

  • @ravindersingal5679
    @ravindersingal5679 6 หลายเดือนก่อน

    चाप्लूस् रिपोर्टर

  • @baldevsidhu7719
    @baldevsidhu7719 6 หลายเดือนก่อน +1

    Bullshit ! Abohar ਦੇ ਪਿੰਡ ਜਟਾ ਦੇ ਸਨ !

    • @baldevsidhu7719
      @baldevsidhu7719 6 หลายเดือนก่อน

      ਸਾਡਾ ਪਿੰਡ ਨਹਿਰਾ ਆਈਆ ਤੋ ਮੇਰੇ ਵਡੇਰਿਆ ਨੇ ਵਸਾਇਆ ਸੀ ਬਠਿਡਾ ਤੋ ਉਠ ਕੇ !

    • @AJ-vz4os
      @AJ-vz4os 6 หลายเดือนก่อน

      Tu fudu hai 😂 tenu ke pta 😂

    • @nareshthakur-kn5by
      @nareshthakur-kn5by 6 หลายเดือนก่อน

      Ehna loka nu 0% pta aa

    • @gurmeetsingh-db9sn
      @gurmeetsingh-db9sn 6 หลายเดือนก่อน

      Chall oye.....jatta da nahi ccc..eh royal blood a....tu awway e .... proud feel kari jana.....

    • @Onhuntt
      @Onhuntt 6 หลายเดือนก่อน +2

      Pind kise de v hon raja duji caste da ho skda hai. Jatt te shuru ton gulaam c until banda bahadur came and free you

  • @JD-pendu
    @JD-pendu 6 หลายเดือนก่อน +1

    Mera pindd- Takhtuwala (Sherkha- Sodhi nagar Road)

  • @navjot_sekhwan
    @navjot_sekhwan 6 หลายเดือนก่อน

    ਅੰਗਰੇਜ਼ ਰਾਜ ਸਰਕਾਰ ਦੇ ਯਾਰ
    ਪੰਜਾਬ ਨਾਲ-ਨਾਲ ਵੰਡ ਕਰ ਰਹੇ ਸਨ
    ਮਹਾਰਾਜਾ ਰਣਜੀਤ ਸਿੰਘ ਦਾ ਵੀ ਰਾਜ ਭਾਗ c
    ਪਰ ਇਹਨਾਂ ਵਾਂਗ ਨਹੀਂ ਕੀਤਾ ਪੰਜਾਬ ਨਾਲ