Ludhiana Live ਵੱਲੋਂ ਕਰਵਾਏ ਪ੍ਰੋਗਰਾਮ ‘ਚ Anmol Kwatra ਨੇ ਦਿਲ ਦੀਆਂ ਗੱਲਾਂ ਕੀਤੀਆਂ ਸਾਂਝੀਆਂ, ਸੁਣੋਂ LIVE

แชร์
ฝัง
  • เผยแพร่เมื่อ 31 ม.ค. 2025

ความคิดเห็น •

  • @narinderpalsingh6582
    @narinderpalsingh6582 2 ปีที่แล้ว +2

    ਵੀਰ ਜੀ ਇੱਕ ਮੇਨ ਗੱਲ ਬਿਲਕੁਲ ਸੱਚੀ ਅਸੀਂ ਤਿੰਨ ਭਰਾ ਹਾਂ ਤੇ ਮੈਂ ਬਹੁਤ ਹੀ ਗਰੀਬ ਹਾਂ ਬਿਮਾਰ ਰਹਿੰਦਾ ਪਤਨੀ ਤੇ ਪੁੱਤਰ ਨਾਲ ਅੱਡ ਰਹਿੰਦਾ ਹਾਂ ਮੇਰੇ ਛੋਟੇ ਭਰਾ ਨੇ ਵਿਚਾਲੜੇ ਭਰਾ ਨੂੰ ਘਰੋਂ ਕੱਢ ਦਿੱਤਾ ਉਸ ਦੇ ਹਿੱਸੇ ਦਾ ਮਕਾਨ ਆਪਣੇ ਨਾਮ ਕਰਵਾ ਦੇਆ ਉਸ ਨੂੰ ਦੋਹਰੇ ਪੈਂਦੇ ਹਨ ਤੇ ਵੀਚਾਰਾਂ ਠੀਕ ਨਹੀਂ ਰਹਿੰਦਾ 👍👍♥️♥️♥️♥️♥️🙏🏻🙏🏻

  • @deepsingh-tr9vq
    @deepsingh-tr9vq 2 ปีที่แล้ว

    Your right ver g

  • @BalwantSingh-qk1jw
    @BalwantSingh-qk1jw ปีที่แล้ว

    God bless you anmol ji❤

  • @narinderpalsingh6582
    @narinderpalsingh6582 2 ปีที่แล้ว +1

    ਬੱਸ ਵੀਰ ਜੀ ਕੁੱਝ ਮਜਬੂਰੀਆਂ ਹੈ ਨਾਲੇ ਮੇਰੀ ਗੱਲ ਦਾ ਮਜ਼ਾਕ ਨਾ ਸਮਝਿਆ ਜਾਵੇ ਮੈਂ ਦਿਖਾ ਸਕਦਾ ਕੲੀ ਪਰਿਵਾਰਾਂ ਵਿੱਚ ਕੀ ਹਾਲ ਹੈ ਤੇ ਵੀਰ ਜੀ ਤੁਸੀਂ ਸਹੀ ਬਿਲਕੁਲ ਸਹੀ ਤੇ ਸੱਚਾ ਸੁੱਚਾ ਕਰਮ ਕਰਦੇ ਉਹ ਬੱਸ ਕਰਦੇ ਰਹੋ ਤੁਹਾਨੂੰ ਕੁਝ ‌ਵੀ ਕਹਿਣ ਦੀ ਲੋੜ ਨਹੀਂ 🙏🌹🙏🌹🙏🌹🙏🌹🙏🌹👍👍♥️♥️👍👍

  • @LovepreetSingh-nr7wm
    @LovepreetSingh-nr7wm 2 ปีที่แล้ว

    Good Veere.

  • @hardipsingh7691
    @hardipsingh7691 2 ปีที่แล้ว

    Dillo respect for you and ur team bhai ji

  • @gurditkhehra9664
    @gurditkhehra9664 2 ปีที่แล้ว +1

    Love you bro

  • @ਦੁਆਬੇਵਾਲੇ-ਗ4ਤ
    @ਦੁਆਬੇਵਾਲੇ-ਗ4ਤ 2 ปีที่แล้ว

    ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ੇ GBU 🙏🙏🙏🙏🙏

  • @surjit32503
    @surjit32503 2 ปีที่แล้ว +4

    ਗੁਰੂ ਮਹਾਰਾਜ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ , ਤੁਹਾਨੂੰ ਸਾਰੇ ਭਰਾਵਾਂ ਦੀ ਟੀਮ ਨੂੰ💐🙏

  • @narinderpalsingh6582
    @narinderpalsingh6582 2 ปีที่แล้ว

    ਮੇਰੀ ਬੇਨਤੀ ਅਨਮੋਲ ਕਵਾਤਰਾ ਵੀਰ ਤੱਕ ਜਰੂਰ ਪੁਚਾਦਿਉ ਕੇ ਮੈਂ ਸਰੀਰਕ ਤੌਰ ਤੇ ਠੀਕ ਨਹੀਂ ਰਹਿੰਦਾ ਪਰ ਮੇਰੇ ਪਰਿਵਾਰ ਦੇ ਹੁੰਦੇ ਹੋਏ ਮੇਰੇ ਨਾਲ ਜਾਣ ਨੂੰ ਤਿਆਰ ਨਹੀਂ।ੜ

  • @himanshuom6704
    @himanshuom6704 2 ปีที่แล้ว

    Anmol veere god bless you.... waheguru mehar Karan 🙏🙏❤️❤️

  • @goravandotra9985
    @goravandotra9985 2 ปีที่แล้ว

    More power to you brother

  • @ManpreetSingh-kd8kn
    @ManpreetSingh-kd8kn 2 ปีที่แล้ว

    Bai G waheguru g lambian umara bakshe tandrusti bakshan chardikala rakhe meri umar vi thahnu lagg jawe G ❤️❤️🙏🏻🙏🏻

  • @deepsingh-tr9vq
    @deepsingh-tr9vq 2 ปีที่แล้ว

    Good job 👏

  • @narinderpalsingh6582
    @narinderpalsingh6582 2 ปีที่แล้ว

    ਵੀਰ ਜੀ ਤੁਸੀਂ ਮਦਦ ਕਰਦੇ ਉਹ ਠੀਕ ਹੈ ਘਰ ਦੇ ਹੁੰਦੇ ਹੋਏ ਵੀ ਉਨ੍ਹਾਂ ਨੂੰ ਨਾਲ ਜਾਣ ਤੇ ਪ੍ਰੇਸ਼ਾਨੀ ਰਹਿੰਦੀ ਹੈ ਤੇ ਮੇਰੇ ਦੋ ਤਿੰਨ ਆਪ੍ਰੇਸ਼ਨ ਹੋਣੇਂ ਹੈ ਤੇ ਕੁਝ ਟਾਈਮ ਲਈ ਭੈਣ ਜਾਂ ਭਾਣਜੇ ਆਪਣੇ ਸਕਦੇ ਹਨ ਤੇ ਫਿਰ ਤੁਸੀਂ ਮਦਦ ਤਾਂ ਮੈਨੂੰ ਕਰਵਾ ਦਿਉਗੇ ਪਰ ਹਸਪਤਾਲ ਵਿਚ ਕੋਂਣ ਰਹੇਗਾ

  • @LOVEPREET-ug2ts
    @LOVEPREET-ug2ts 2 ปีที่แล้ว

    Good job bai ❤️❤️❤️

  • @634shy
    @634shy 2 ปีที่แล้ว

    Good Job.

  • @PavanKumar-uj5oc
    @PavanKumar-uj5oc 2 ปีที่แล้ว

    Very nice sir ji very good vir ji

  • @amardeep9270
    @amardeep9270 2 ปีที่แล้ว

    👌👌👌❤️👍👍👍

  • @pushpachopra1900
    @pushpachopra1900 2 ปีที่แล้ว

    Good job brooo 👍👍❤️❤️

  • @Kids_Tv_videos_baby_1234
    @Kids_Tv_videos_baby_1234 2 ปีที่แล้ว

    ❤️❤️❤️❤️

  • @kiranhargovindsinghkaur323
    @kiranhargovindsinghkaur323 2 ปีที่แล้ว

    Good work

  • @deeshanj5125
    @deeshanj5125 2 ปีที่แล้ว

    good job bro meri umer vi tuhanu lag jaye 🙏🏻🙏🏻

  • @ManjitKaur-ui6cb
    @ManjitKaur-ui6cb 2 ปีที่แล้ว

    ਮੈਨੂੰ ਇਹ ਪਸੰਦ ਨੀ ਆਇਆ

  • @sonujhunir2821
    @sonujhunir2821 2 ปีที่แล้ว

    Punjabi bolna tahnz

  • @dhillonamarjitsingh3528
    @dhillonamarjitsingh3528 2 ปีที่แล้ว

    ਆਪਣੇ ਮੂੰਹੋਂ ਮਿਆਂ ਮਿੱਠੂ।

  • @gurditkhehra9664
    @gurditkhehra9664 2 ปีที่แล้ว +2

    Love you bro

  • @LOVEPREET-ug2ts
    @LOVEPREET-ug2ts 2 ปีที่แล้ว

    ♥️♥️♥️♥️