Prime Discussion (2520) || ਹੋਰ ਵੱਧ ਸਕਦੀਆਂ ਨੇ Aam Aadmi Party ਦੀਆਂ ਮੁਸ਼ਕਿਲਾਂ !

แชร์
ฝัง
  • เผยแพร่เมื่อ 14 พ.ค. 2024
  • #primeasiatv #primediscussion #jatinderpannu #election2024news #loksabhaelection2024 #election2024news #bhagwantmaan #punjab #punjabnewstoday #bjp #pmmodi #punjabnewstoday #punjabikhabra #punjabcongress #akalidal #bjp #pmmodi #narendramodi #suprmecourt #kejriwal #governor
    Subscribe To Prime Asia TV Canada :- goo.gl/TYnf9u
    Prime Discussion(2518)ਲੁਧਿਆਣੇ ਵਾਲੇ ਬੈਂਸ ਭਰਾ ਕਾਂਗਰਸ 'ਚ ਸ਼ਾਮਲ,ਕਸ਼ਮੀਰ ਮੁੱਦੇ ਉੱਤੇ ਬੇਲੋੜੀ ਬਿਆਨਬਾਜ਼ੀ ਜ਼ਾਰੀ
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 172

  • @deepbrar.
    @deepbrar. 26 วันที่ผ่านมา +30

    ਲੋਕ ਤੁਹਾਡੇ ਬਾਰੇ ਅੱਛਾ ਸੁਣਨ ਤੇ ਸ਼ੱਕ ਕਰਦੇ ਹਨ
    *ਲੇਕਿਨ ਬੁਰਾ ਸੁਣਨ ਤੇ ਤੁਰੰਤ ਯਕ਼ੀਨ ਕਰ ਲੈਂਦੇ ਹਨ*

    • @daljitsingh3631
      @daljitsingh3631 26 วันที่ผ่านมา +4

      ❤❤❤

    • @KulwantSingh-gu3ch
      @KulwantSingh-gu3ch 26 วันที่ผ่านมา

      R4​@@daljitsingh3631

    • @deepbrar.
      @deepbrar. 26 วันที่ผ่านมา

      @@daljitsingh3631 😍🙏

  • @palasingh5151
    @palasingh5151 26 วันที่ผ่านมา +18

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @KulwinderSingh-mj4ym
    @KulwinderSingh-mj4ym 26 วันที่ผ่านมา +14

    ਪੰਨੂੰ ਜੀ
    Wiseman of India

  • @drpardeepsingh2493
    @drpardeepsingh2493 26 วันที่ผ่านมา +2

    ਲਾਹਨਤ ਅਜਿਹੇ ਹਿਜਰਵ ਕਲਾਸ ਮੰਤਰੀ ਦੇ ਜਿਹਨਾਂ ਰਿਜ਼ਰਵ ਕਲਾਸ ਸਟੁਡੈਂਟਾਂ ਦਾ ਵਜ਼ੀਫਾ ਰੋਕ ; ਉਹਨਾਂ ਦੇ ਭਵਿੱਖ ਤੇ ਬਰੇਕਾਂ ਲਾਕੇ ; ਟੀਚਰਜ਼ ਦੀਆਂ ਤਨਖਾਹਾਂ ਵੀ ਰੋਕੀਆ ! ਬਾਬਾ ਸਾਹਿਬ ਅੰਬੇਡਕਰ ਦੀ ਵਿਚਾਰਧਾਰਾ ਦਾ ਦੁਸ਼ਮਨ ਸਤਰੋਤ ਨੂੰ ਡਿਬਰੂਗੜ ਜ਼ੇਲ ਭੇਜ਼ਿਆ ਜਾਵੇ ਜੀ।

  • @jassbir1363
    @jassbir1363 26 วันที่ผ่านมา +3

    ਆਮ ਆਦਮੀ ਪਾਰਟੀ ਦਿਨ ਬ ਦਿਨ ਸਪੈਸਲ ਪਾਰਟੀ ਬਣਦੀ ਜਾ ਰਹੀ ਹੈ ਜੀ , ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2027 ਤੱਕ ਜੇ ਇਸੇ ਤਰਾਂ ਸਪੈਸਲ ਪਾਰਟੀ ਦਾ ਟੈਂਗ ਲੱਗਿਆ ਰਹਿਆਂ ਤਾਂ ਆਮ ਆਦਮੀ ਪਾਰਟੀ ਤੋ ਸਪੈਸਲ ਪਾਰਟੀ ਨੂੰ ਕਾਫੀ ਖੋਰਾਂ ਲੱਗ ਸਕਦਾ ਹੈ , ਸੋ ਇਸ ਪਾਰਟੀ ਨੂੰ ਚੋਕਸ ਰਹਿਣਾ ਚਾਹੀਦਾ ਹੈ ਜੀ ।

  • @user-yc8yu1ov7f
    @user-yc8yu1ov7f 26 วันที่ผ่านมา +2

    ਭਾਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਤਰੀਕੇ ਨਾਲ ਸਮਝਾਉਦੇ ਹੋ ਜੀ ਬਹੁਤ ਖੁਸ਼ੀ ਹੁੰਦੀ ਹੈ ਜੀ ਪਰੋਗਰਾਮ ਦੇਖ਼ ਕੇ ਜੀ

  • @SukhwinderSingh-wq5ip
    @SukhwinderSingh-wq5ip 26 วันที่ผ่านมา

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @best6360
    @best6360 26 วันที่ผ่านมา +5

    ਪੰਨੂੰ ਸਾਬ ਮੇਰਾ motor cycle chori ho gya c Amritsar Alfa one । Lago। Mae complete lkhon gya ke ਮੇਰਾ motor cycle chori ho gya hune hune । Oh kende 24 ghante baad parcha darj karange । 2019 to ajj ਤੱਕ ਪਰਚਾ ਦਰਜ ਨਹੀਂ ਹੋਇਆ।

    • @yadwindergill914
      @yadwindergill914 26 วันที่ผ่านมา +1

      ਬਾਈ ਜੀ ਤੁਸੀਂ ਸ਼ੁਕਰ ਕਰੋ ਓਹਨਾ ਨੇ ਕਿਤੇ ਥੋਡੇ ਤੇ ਹੀ ਪਰਚਾ ਦਰਜ ਨਹੀ ਕਰ ਦਿੱਤਾ ਜੀ....

  • @balkarkaloya7808
    @balkarkaloya7808 25 วันที่ผ่านมา

    Aam lok only prime Asia

  • @harprabhjitsinghharprabhji301
    @harprabhjitsinghharprabhji301 26 วันที่ผ่านมา +40

    ਪੇਪਰ ਲੀਕ ਹੋਣ ਨਾਲ ਬੱਚਿਆਂ ਦੀ ਮਾਨਸਿਕ ਸਥਿਤੀ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ ਸਿਸਟਮ ਅਤੇ ਸਰਕਾਰ ਪ੍ਰਤੀ ਨਵੀਂ ਪੀੜੀ ਦਾ ਵਿਸ਼ਵਾਸ ਉੱਠਦਾ ਜਾ ਰਿਹਾ ਹੈ ਪੇਪਰ ਲੀਕ ਕਰਨ ਵਾਲੇ ਗੈਰ ਸਮਾਜੀ ਅਨਸਰਾਂ ਵਿਰੁੱਧ ਸਖਤ ਕਾਰਵਾਈ ਹੋਣੀ ਚਾਹੀਦੀ ਹੈ

  • @kulwindersinghghuman7421
    @kulwindersinghghuman7421 25 วันที่ผ่านมา

    ਵਧੀਆ

  • @BalkarSingh-ko2qy
    @BalkarSingh-ko2qy 26 วันที่ผ่านมา +1

    ਸਤਿਕਾਰ ਯੋਗ ਸੀਨੀਅਰ ਪੱਤਰਕਾਰ ਜਤਿੰਦਰ ਸਿੰਘ ਪੰਨੂ ਸਾਹਿਬ ਜੀ ਤੇ ਆਨੰਦ ਪ੍ਰੀਤ ਸਿੰਘ ਸਾਹਿਬ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤

  • @pawangoyal2496
    @pawangoyal2496 26 วันที่ผ่านมา

    ਪੰਨੂ ਸਾਹਿਬ ਜੀ ਨੂੰ ਦਿਲੋਂ ਮੁਬਾਰਕਬਾਦ, ਬਹੁਤ ਢੁਕਵੇਂ ਅੰਦਾਜ਼ ਵਿੱਚ ਪੁਰਾਣੀ ਜਾਣਕਾਰੀ ਦਿੱਤੀ, ਆਨੰਦ ਆ ਗਿਆ
    -- ਅਹਿਮਦਗੜ੍ਹ, ਮਾਲੇਰਕੋਟਲਾ

  • @harbhajansingh4334
    @harbhajansingh4334 26 วันที่ผ่านมา

    ਬਿਲਕੁਲ ਸੱਚ ਅਤੇ ਸਹੀ ਵਿਚਾਰ ਵਟਾਂਦਰਾ ਹੋ ਰਿਹਾ ਹੈ ।ਧੰਨਵਾਦ ਜੀ ।

  • @SukhchainSingh-db3bm
    @SukhchainSingh-db3bm 26 วันที่ผ่านมา +9

    ਸਤਿ ਸ਼੍ਰੀ ਆਕਾਲ ਜੀ ਸੁਖਚੈਨ ਸਿੰਘ ਪਿੰਡ ਸਫੀਪੁਰ ਜਿਲ੍ਹਾ ਅੰਮ੍ਰਿਤਸਰ ਸਾਹਿਬ ਵਲੋਂ ਸਾਰੇ ਪਰਿਵਾਰ ਨੂੰ ਤੇ ਪੰਨੂ ਸਾਹਿਬ ਤੇ ਨੰਦਪਰੀ ਤ ਜੀ ਨੂੰ ਵੀ

  • @sharmatenthouse1848
    @sharmatenthouse1848 26 วันที่ผ่านมา

    Jatinder Pannu g sat shri akal

  • @jaspalmehak1770
    @jaspalmehak1770 25 วันที่ผ่านมา +1

    ਕੇਜਰੀਵਾਲ ਸਭ ਤੋਂ ਵੱਡਾ ਡਰਾਮੇ ਬਾਜ਼।

  • @user-nq5or5fx4q
    @user-nq5or5fx4q 26 วันที่ผ่านมา

    Very Nice 👍

  • @JaswantSingh-qi4ok
    @JaswantSingh-qi4ok 25 วันที่ผ่านมา

    Good job prime Asia keep it up 👍

  • @HariSingh-sx3vq
    @HariSingh-sx3vq 24 วันที่ผ่านมา +1

    🙏🙏

  • @ekamjotsingh2649
    @ekamjotsingh2649 26 วันที่ผ่านมา

    ਆਮ ਆਦਮੀ ਪਾਰਟੀ ਦਾ ਸੀਨੀਅਰ ਪੱਤਰਕਾਰ ਬਣ ਚੁੱਕਿਆ ਜਤਿੰਦਰ ਪਨੂੰ

  • @SurinderGiddu-xe8yx
    @SurinderGiddu-xe8yx 26 วันที่ผ่านมา +1

    Bht knowledge rakhda saada baba bahar pannu ji.....rabb lambi sehat bakshe

  • @SukhdeepSingh-gc9rk
    @SukhdeepSingh-gc9rk 25 วันที่ผ่านมา

    Very nice program

  • @mvl1982
    @mvl1982 26 วันที่ผ่านมา +1

    Sat shri akal Pannu Sir ji te chote veer Nand preet veer ji nu ve ji

  • @VEE.KAY.M
    @VEE.KAY.M 26 วันที่ผ่านมา +3

    PANNU saheb ehh gala purania ho gayia hann, SWATI MALIWAL BARRE V KUJH bola

  • @JASPREETsingh-ig8be
    @JASPREETsingh-ig8be 26 วันที่ผ่านมา

    Good Discussion

  • @chamanlal4263
    @chamanlal4263 26 วันที่ผ่านมา

    Pannu saab good analysis

  • @jaspalsangha2643
    @jaspalsangha2643 26 วันที่ผ่านมา +1

    ਸਤਿ ਸ਼੍ਰੀ ਆਕਾਲ ਤਾਇਆ ਜੀ ਅਤੇ ਨੰਦਪਰੀਤ ਜੀ

  • @user-xs7sj3uf5k
    @user-xs7sj3uf5k 25 วันที่ผ่านมา

    ਪੰਨੂ ਸਾਬ ਕੀ ਹਾਲ ਜੀ

  • @sandysinghsadhowalia
    @sandysinghsadhowalia 26 วันที่ผ่านมา +6

    ਪੰਨੂੰ ਸਾਹਿਬ, ਪੇਪਰ ਲੀਕੇਜ ਮਾਮਲੇ ਵਿੱਚ ਸਾਰੀ ਤਹਿਕੀਕਾਤ ਤੋਂ ਬਾਅਦ, ਜੋ ਭਾਰਤ ਦੇ ਕਾਨੂੰਨ ਮੁਤਾਬਿਕ ਫਾਂਸੀ ਨੂੰ ਛੱਡਕੇ, ਜੋ ਵੀ ਵੱਧ ਤੋਂ ਵੱਧ ਸਜ਼ਾ ਬਣਦੀ ਹੋਵੇ, ਉਹ ਦੇਣੀ ਚਾਹੀਦੀ ਹੈ। ਤਦ ਹੀ ਇਹ ਪੇਪਰ ਲੀਕੇਜ ਰੁਕਣ ਦੀ ਉਮੀਦ ਬਣ ਸਕਦੀ ਹੈ।

  • @joginderarora9936
    @joginderarora9936 26 วันที่ผ่านมา +1

    Really, you are great--‐Stay Healthy

  • @amarjitkaur990
    @amarjitkaur990 26 วันที่ผ่านมา

    ਕ੍ਰਾਇਮ ਪੁਲਸ ਤੇ ਲਿਡਰਾਂ ਦੀ ਦੇਣ ਹੈ ਇਹ ਕਦੇ ਵੀ ਖਤਮ ਨੀ ਹੋਣਾ

    • @jassbir1363
      @jassbir1363 26 วันที่ผ่านมา +1

      ਪੁਲਿਸ - ਲੀਡਰਾਂ < ਸਹੀ ਅੱਖਰ ਜੀ

  • @RangitSinghHarike-uy7md
    @RangitSinghHarike-uy7md 26 วันที่ผ่านมา +1

    ਪੁੰਨੂੰ ਸਾਹਿਬ ਜੱਜ ਸਾਹਿਬ ਉਪਰ ਦੋਸ਼ੀ ਦੇ ਨਾਮ ਦਾ ਅਸਰ ਪਿਆ ਸਾਧੂ ਸਿੰਘ ਧਰਮ ਸਰੋਤ । ਸਾਧੂ ਵੀ ਧਰਮ ਦਾ ਸਰੋਤ ਵੀ ਹੈ ।

  • @simranjeetsingh7482
    @simranjeetsingh7482 26 วันที่ผ่านมา +1

    Prime discussion very good program

  • @subhashpoonia5608
    @subhashpoonia5608 25 วันที่ผ่านมา

    Good 👍👍👍 paterkaro

  • @daljitsingh7980
    @daljitsingh7980 26 วันที่ผ่านมา +5

    ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ

    • @deepbrar.
      @deepbrar. 26 วันที่ผ่านมา +1

      😍🙏 ਸੰਧੂ ਵੀਰੇ

  • @ssingh1501
    @ssingh1501 26 วันที่ผ่านมา

  • @PRITAMSINGH-vn2gh
    @PRITAMSINGH-vn2gh 26 วันที่ผ่านมา +2

    🙏🙏🙏🙏

  • @AmarjeetSingh-kg6of
    @AmarjeetSingh-kg6of 26 วันที่ผ่านมา

    J45

  • @BalkarSingh-ko2qy
    @BalkarSingh-ko2qy 26 วันที่ผ่านมา

    ਪੰਨੂ ਸਾਹਿਬ ਜੀ ਏਹ needh ਦਾਂ ਟੈਸਟ ਹੋਣਾ ਫਿਰ ਪੇਪਰ ਲੀਕ ਹੋਣਾ ਦ
    ਸਾਡੇ ਦੇਸ਼ ਵਿੱਚ ਏਕ ਘਟੀਆ ਸੋਚ ਵਾਲੇ ਘਟੀਆ ਸੋਚ ਵਾਲੇ ਕੁੱਸ਼ ਕੋ ਰਾਜਨੀਤਕ ਸ਼ਖਸ ਤੇ ਕੁੱਸ਼ ਸਰਕਾਰੀ ਅਧਿਕਾਰੀ ਆ ਦੀ ਮਿਲੀ ਭੁਗਤ ਹੈ ਜੀ ਕੁੱਸ਼ ਕਮਾ ਵਿੱਚ ਪੁਲਿਸ ਪ੍ਰਸ਼ਾਸ਼ਨ ਦੀਆ ਨਾ ਕਮੀਆ ਏਹ ਜੋਂ ਇਨਵੇਤਿਕੇਸ਼ਣ ਏਜੰਸੀਆਂ ਸਿਰਫ ਤੇ ਸਿਰਫ ਨਾਮ ਲਈ ਹਨ ਜੀ

  • @kuldeepsingh-xh6jv
    @kuldeepsingh-xh6jv 26 วันที่ผ่านมา +2

    ਪੰਨੂੰ ਸਾਹਿਬ ਜੀ ਨੰਦਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉

  • @RamandeepSingh-rk2ki
    @RamandeepSingh-rk2ki 26 วันที่ผ่านมา

    ਜਿਹੜਾ ਫੜਿਆ ਗਿਆ ਉਹ ਚੋਰ ਅ ਬਸ
    ਪੇਪਰ ਸਾਰੇ ਈ ਲੀਕ ਹੁੰਦੇ ਆ
    ਕੁਝ ਕ ਸਾਮਣੇ ਆਉਂਦੇ ਆ
    ਇੱਥੇ ਤਾਂ ਹਾਲਾਤ ਮਾੜੇ ਈ ਹੋ ਰਹੇ ਆ
    1947 ਤੋਂ ਲੈਕੇ ਅੱਜ ਤੱਕ
    ਹਜੇ ਵੀ ਸਮਾ
    IELTS ਕਰੋ ਤੇ ਆਪਣੇ ਆਪ ਨੂੰ ਬਚਾਓ
    ਇਥੇ ਤਾਂ ਬੇੜਾ ਗਰਕ ਆ

  • @rajinderparshad614
    @rajinderparshad614 26 วันที่ผ่านมา +3

    शराब घोटाले हुए हैं दिल्ली के शराब के ठेकेदार अपने करींदों की तीन तीन महीने की तनख्वाह लेकर भाग गए और पटनरों के पैसे लेकर पंजाब और दिल्ली की सरकार की सैह पर लेकर भाग गए इस लिए साबित होता है कि इन्होंने शराब घोटाले किए हैं।

  • @harindergrewal5418
    @harindergrewal5418 26 วันที่ผ่านมา +3

    Pannu Ji Nandpreet Ji Sat shri Akal Very Nice Information 22G Tks ❤ 🎉 😊

  • @BalbirSingh-dj8kp
    @BalbirSingh-dj8kp 26 วันที่ผ่านมา +3

    Balbir. Singh 🦚15 /May. /2024 🦚❤️🦚

  • @tejpalpannu2293
    @tejpalpannu2293 26 วันที่ผ่านมา

    Waheguru ji 🙏🙏🙏🇮🇳🇨🇦🇮🇳🙏🙏🙏

  • @M.Preetsingh4254
    @M.Preetsingh4254 26 วันที่ผ่านมา

    Appeal hae ki prime discussion da waqt wadaea jaawe.

  • @RavinderKumar-bf8hv
    @RavinderKumar-bf8hv 26 วันที่ผ่านมา

    ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕੇ
    ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਮੇਰੇ ਕੋਲ ਸਬੂਤ ਵੀ ਮੌਜੂਦ ਹਨ ਤੇ ਮੈਂ ਹਲਫ਼ੀਆ ਬਿਆਨ ਦੇਣ ਲਈ ਵੀ ਤਿਆਰ ਹਾਂ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ।
    ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਕੋਈ ਵੀਰ ਸਲਾਹ ਜਾਂ ਸਹਿਯੋਗ ਦੇਵੇਗਾ ਤਾਂ ਮੈਂ ਉਸ ਦਾ ਧੰਨਵਾਦੀ ਹੋਵਾਂਗਾ।

  • @SwarnjeetSingh-cu3bn
    @SwarnjeetSingh-cu3bn 26 วันที่ผ่านมา

    Pannu ji nandpreet ji sat Shri akal ji ❤❤❤❤❤

  • @harpreetbrar4808
    @harpreetbrar4808 26 วันที่ผ่านมา +4

    SSA ji

  • @noobgamingarmy7406
    @noobgamingarmy7406 26 วันที่ผ่านมา

    ਬਾਪੂ ਜੀ ,ਮੇਂ ਸਿਰਫ ਇਹ ਕਹਿਣਾ ਚਾਹੁੰਦਾ ਹਾਂ ਜੀ ,,ਕੋਲਕਾਤਾ ਦੀ ਕੰਪਨੀ ਰੋਜ਼ ਵੈਲੀ ਨੇ ਜੋ ਕੇ ਪਰਲ ਗਰੁੱਪ ਵਾਂਗ ਸੀ ਜੀ੍, ਓਸ ਨੇ ਵੀ ਪੰਜਾਬ ਦੀ 150 ਕਰੋੜ ਦੀ ਲੁੱਟ ਕੀਤੀ ਹੈ ਜੀ , ਓਸ ਵਾਰੇ ਵੀ ਸਰਚ ਕਰ ਕੇ ਕੁੱਝ ਬੋਲੋ ਜੀ ਧੰਨਵਾਦ।

  • @devhero4207
    @devhero4207 26 วันที่ผ่านมา +2

    14:18 ਬਿਲਕੁੱਲ ਸਹੀ

  • @RohitSharma-yh8wf
    @RohitSharma-yh8wf 26 วันที่ผ่านมา

    ਮੈਂ ਆਪ ਦੇਖਿਆ ਜੀ ਜਿਹੜੀ ਜਗਾ ਬਗਾਨੇ ਸ਼ਹਿਰ ਚ ਬੱਚੇ ਇੱਕ ਰਾਤ ਪਿਹਲਾ ਆਕੇ ਸੜਕਾ ਦੇ ਕਿਨਾਰੇ ਪਾਰਕਾ ਜਾ ਸਕੂਲ ਕਾਲੇਜ ਬਾਹਰ ਗਰਮੀ ਮਛਰ ਦੇ ਵਿੱਚ ਸੁਤੇ ਪਏ ਹੁੰਦੇ ਨੇ ,
    ਦੇਖਕੇ ਮੰਨ ਬਹੁਤ ਦੁਖੀ ਹੁੰਦਾ , ਜਿਹਨਾਂ ਬਚਿਆ ਦੇ ਮਾਂ ਬਾਪ ਨੇ ਬੜੇ ਪਿਆਰ ਨਾਲ ਪਾਲਿਆ ਹੁੰਦਾ ਉਹ ਬੱਚੇ ਜੋ ਦੇਸ਼ ਦਾ ਭਵਿਖ ਨੇ ਉਹਨਾਂ ਬਚਿਆ ਨਾਲ ਸਾਡੇ ਮੁਲਕ ਵਿੱਚ ਹਦੋ ਜਾਦਾ ਧੱਕਾ ਕੀਤਾ ਜਾ ਰਿਹਾ , ਉਹ ਬੱਚੇ ਕਈ ਦਿਨਾਂ ਪਹਿਲਾ ਦਿਨ ਰਾਤ ਮਹਿਨਤ ਨਾਲ ਤਿਆਰੀ ਕਰਕੇ ਆਉਦੇ ਨੇ ਉਹਨਾਂ ਦੀ ਮਹਿਨਤ ਆਸਾਂ ਉਮੀਦਾਂ ਨਾਲ ਬਹੁਤ ਮਾੜਾ ਸਲੁਕ ਆ ਬਾਦ ਵਿੱਚ ਪੇਪਰ ਰੱਦ ਕੀਤਾ ਜਾ ਰਿਹਾ ਲੀਕ ਹੋ ਗਿਆ ਸੀ ਇਸ ਕਰਕੇ ਬਚਿਆ ਦੇ ਮੰਨਾਂ ਨੂੰ ਦੁਖ ਲੱਗਦਾ ਹੋਵੇਗਾ ਸਰਕਾਰ ਕੰਨੇ ਕ ਪਾਪ ਹੋਰ ਕਰੇਗੀ ਇਸ ਮਾੜੇ ਕੰਮ ਪੇਪਰ ਲੀਕ ਦੇ ਮਾੜੇ ਧੰਦੇ ਨੂੰ ਬਹੁਤ ਹੀ ਸਖਤਾਈ ਨਾਲ ਰੋਕਣਾ ਚਾਹੀਦਾ ਜੀ ।

  • @deepbrar.
    @deepbrar. 26 วันที่ผ่านมา +23

    ਸੱਚ ਦੀ ਇੱਕ ਚਿੰਗੀਆੜੀ
    *ਝੂਠ ਦੇ ਪਹਾੜ ਨੂੰ ਜਲਾ ਸਕਦੀ ਹੈ*

    • @daljitsingh7980
      @daljitsingh7980 26 วันที่ผ่านมา +5

      ਦੀਪ ਬਰਾੜ 🙏❤👌👌👍

    • @sukhdialsinghcheema2016
      @sukhdialsinghcheema2016 26 วันที่ผ่านมา +3

      ਬਿਲਕੁਲ ਸਹੀ ਕਿਹਾ ਜੀ

    • @daljitsingh3631
      @daljitsingh3631 26 วันที่ผ่านมา +2

      Right💯

    • @sukhjeetdhillon7534
      @sukhjeetdhillon7534 26 วันที่ผ่านมา +1

      Bakmal bhasha 🙏💓🌹🌷

    • @balwinderchhawla5737
      @balwinderchhawla5737 26 วันที่ผ่านมา

      ਬਹੁਤ ਵਧੀਆ ਬਰਾੜ ਸਾਬ

  • @kushalveersingh200
    @kushalveersingh200 26 วันที่ผ่านมา

    Excellent talk

  • @SurinderKaur-tg2bc
    @SurinderKaur-tg2bc 26 วันที่ผ่านมา

    ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਜੀ
    ਬਹੁਤ ਬਹੁਤ ਬਹੁਤ ਧੰਨਵਾਦ ਜਾਣਕਾਰੀ ਲਈ
    ਬਾਕੀ ਜੀ ਬਿੱਟੂ ਦੀ ਕੋਠੀ ਬਾਰੇ ਜਾਣਕਾਰੀ ਦਿੱਤੀ ਜਾਵੇ ਓਸ ਦਾ ਕੀ ਚਕਰ ਹੈ ਜੀ

  • @SukhdevSingh-bp6yf
    @SukhdevSingh-bp6yf 26 วันที่ผ่านมา

    Pannu ji 🙏

  • @ParamjeetKaur-wd4qc
    @ParamjeetKaur-wd4qc 26 วันที่ผ่านมา

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:50

  • @harbhajansingh4334
    @harbhajansingh4334 26 วันที่ผ่านมา

    ਕੀ ਇਸ ਗੰਧਲੇ ਪਾਣੀ ਨੂੰ ਸਾਫ / ਸੋਧਣ ਦਾ ਵੀ ਕੋਈ ਹੱਲ ਹੈ-------??

  • @GurpreetKaur-lx9tp
    @GurpreetKaur-lx9tp 26 วันที่ผ่านมา

    🙏🇩🇪❤️

  • @SarbpreetSingh-zr9hw
    @SarbpreetSingh-zr9hw 26 วันที่ผ่านมา

    Excise policy 8 month xhali
    Jdo 6% comissin di gal bahar aayi tq 8 month baad policy wapis layi

  • @simranjeetsingh7482
    @simranjeetsingh7482 26 วันที่ผ่านมา

    Thanks prime aisa team

  • @deepbrar.
    @deepbrar. 26 วันที่ผ่านมา +17

    ਮਿੱਟੀ ਦਾ ਤੂੰ, ਮਿੱਟੀ ਹੋਣਾ, ਕਾਹਦੀ ਬੱਲੇ- ਬੱਲੇ
    *ਅੱਜ ਮਿੱਟੀ ਦੇ ਉੱਤੇ ਬੰਦਿਆ ਕੱਲ੍ਹ ਮਿੱਟੀ ਦੇ ਥੱਲੇ*

  • @singhsukhwinderbajwa9684
    @singhsukhwinderbajwa9684 26 วันที่ผ่านมา

    Mony Bajwa

  • @simranjeetsingh7482
    @simranjeetsingh7482 26 วันที่ผ่านมา

    Good 👍

  • @jagtargill-rc4gy
    @jagtargill-rc4gy 26 วันที่ผ่านมา +2

    Very good pannu shiab and nandpreet ji thanks

  • @KulwinderSingh-zv1tx
    @KulwinderSingh-zv1tx 26 วันที่ผ่านมา

    Sat,shri,akal,g🙏🌹🌹😊 Banga

  • @simranjeetsingh7482
    @simranjeetsingh7482 26 วันที่ผ่านมา

    Good sir

  • @HardeepSingh-sd8fy
    @HardeepSingh-sd8fy 26 วันที่ผ่านมา

    Sat shri akal ji 🙏🙏

  • @gurjaipalsingh2463
    @gurjaipalsingh2463 26 วันที่ผ่านมา

    Ssa sir both of you

  • @racpalsinghsamra778
    @racpalsinghsamra778 26 วันที่ผ่านมา +2

    Sat shri akaal ji

  • @simranjeetsingh7482
    @simranjeetsingh7482 26 วันที่ผ่านมา

    Would news

  • @blrajgill
    @blrajgill 26 วันที่ผ่านมา

    Nice and mature discussion from Pannu Sahib.

  • @BaldevSingh-ks1ts
    @BaldevSingh-ks1ts 26 วันที่ผ่านมา

    Very nice

  • @ravinderkaur-sv5pw
    @ravinderkaur-sv5pw 26 วันที่ผ่านมา +2

    वक्त आ गया है कि पढ़ाई और रोजगार के विषय पर समाज में खुली बहस चर्चा हो,,,,नये सिरे से सोचने समझने और नीति बनाने पर सभी संस्थानों , शैक्षणिक और न्यायिक और आम साधारण नागरिक मंचों से विचार-विमर्श करवाया जाए,,,, स्कूल-समय से ही बच्चों और किशोरों के विचार व्यवहार पर सार संकलन करना उचित होगा,,,,

  • @KewalKrishan-le5us
    @KewalKrishan-le5us 26 วันที่ผ่านมา

    SSA Pannu Sahib Ji

  • @kulwantpreet2503
    @kulwantpreet2503 26 วันที่ผ่านมา

    Love you Pannu ji....

  • @ramandeepsingh4310
    @ramandeepsingh4310 26 วันที่ผ่านมา

    Good

  • @BhagatSingh-gz5hl
    @BhagatSingh-gz5hl 26 วันที่ผ่านมา

    Ok ji

  • @simranjeetsingh7482
    @simranjeetsingh7482 26 วันที่ผ่านมา

    Very good program g

  • @VEE.KAY.M
    @VEE.KAY.M 26 วันที่ผ่านมา +2

    Swati maliwal barre V KUJH chanana pao, nirpakh banno,

  • @JasvirSingh-ed5yz
    @JasvirSingh-ed5yz 26 วันที่ผ่านมา

    Nice

  • @baldevSingh-pd1ez
    @baldevSingh-pd1ez 26 วันที่ผ่านมา

    JI SSA BATHINDA

  • @bhupindersingh6164
    @bhupindersingh6164 26 วันที่ผ่านมา

    Sir ji gog ha ge
    Po...😂😂

  • @narinderjeetsingh3994
    @narinderjeetsingh3994 26 วันที่ผ่านมา

    Sat Sri akaal to all 🙏🙏💕

  • @SarbpreetSingh-zr9hw
    @SarbpreetSingh-zr9hw 26 วันที่ผ่านมา

    Sir ji policy lagu hoyi si 8 month chali si

  • @jaswantp.p3805
    @jaswantp.p3805 26 วันที่ผ่านมา +3

    Pannu Sahib the great gurnalist

  • @simranjeetsingh7482
    @simranjeetsingh7482 26 วันที่ผ่านมา

    Jatinder pannu g 👍

  • @gurchainsingh7489
    @gurchainsingh7489 26 วันที่ผ่านมา

    Best..Jadgement.pannu.g.

  • @kanwarbirsingh1159
    @kanwarbirsingh1159 26 วันที่ผ่านมา

    🌹

  • @subhashpoonia5608
    @subhashpoonia5608 26 วันที่ผ่านมา

    Good 👍 👍👍 paterkaro

  • @simranjeetsingh7482
    @simranjeetsingh7482 26 วันที่ผ่านมา

    Prime aisa tv 📺

  • @satpaulsahni910
    @satpaulsahni910 26 วันที่ผ่านมา

    🙏🙏🙏🙏🙏

  • @BittuChambal-vl4hr
    @BittuChambal-vl4hr 26 วันที่ผ่านมา +2

    Good job sir ji ❤❤❤❤

  • @GurdeepSingh-xd8fo
    @GurdeepSingh-xd8fo 26 วันที่ผ่านมา

    🙏🙏🙏🙏🙏💯💯💯💯💯

  • @user-jt4iq1us8w
    @user-jt4iq1us8w 26 วันที่ผ่านมา

    By granting bail to Kejriwal SC has created bad precedent

  • @simranjeetsingh7482
    @simranjeetsingh7482 26 วันที่ผ่านมา

    Prime aisa team hlo g

  • @sukhi3077
    @sukhi3077 26 วันที่ผ่านมา

    🎉ਜੀਓ ਬਾਪੂ ਜੀ ਪੰਨੂੰ ਸਾਹਬ ❤🙏

  • @BhagatSingh-gz5hl
    @BhagatSingh-gz5hl 26 วันที่ผ่านมา +2

    Sat sari.akal.ji.sare.sarotean.noo.ji

  • @amarjitdhillon4636
    @amarjitdhillon4636 26 วันที่ผ่านมา +4

    ਹੁਣ ਕੱਟੜ ਇਮਾਨਦਾਰੀ ਦਾ ਟੈਗ ਵਾਪਸ ਲੈ ਲੈਣਾ ਚਾਹੀਦਾ ਇਨ੍ਹਾਂ ‘ਕੱਟੜ ਇਮਾਨਦਾਰਾਂ ‘ ਨੂੰ !