Chamar Huna koi glt ae🥲🥲,Mummy lag gye Ronn, No 1 Massi neh kiti English ch gal😳😳

แชร์
ฝัง
  • เผยแพร่เมื่อ 10 ก.ค. 2024
  • Chamar Huna koi glt ae🥲🥲,Mummy lag gye Ronn, No 1 Massi neh kiti English ch gal😳😳
    #couplegoals #dailyvlog #viral #biggboss #sidhumoosewala #armanmalik #lovenimal #sidhumoosewalanewsong #gurjass96 #maabaap #youtube #baby #babyboy #lovenimal

ความคิดเห็น • 988

  • @AffectionateClock-qd7mo
    @AffectionateClock-qd7mo 23 วันที่ผ่านมา +23

    ਲੋਕ ਕਿਸੇ ਤਾ ਕਿਸੇ ਨੂੰ ਦੇਖ ਕੇ ਜਰਦੇ ਨੀ ਕੁਤੇ ਭੋਕਦੇ ਨੇ ਆਪਣੀ ਮੇਹਨਤ ਕਦੇ ਰਹੋ ਮਾਸੀ ਨੰਬਰ ਵਨ ਏ🥰😘❤️❤️❤️

  • @RajveerSingh-pe5vm
    @RajveerSingh-pe5vm 22 วันที่ผ่านมา +12

    ਬਾਕੀ ਮਾਤਾ ਟੈਨਸ਼ਨ ਨਹੀਂ ਲੈਣੀ ਕੁਤਿਆਂ ਦਾ ਕੰਮ ਹੁੰਦਾ ਭੌਂਕਣਾ ਤੇ ਉਹ ਭੌਕਣ ਤੋਂ ਬਿਨ੍ਹਾਂ ਨਹੀ ਰਹਿ ਸਕਦੇ 🙏

  • @amanpreetkaur9754
    @amanpreetkaur9754 23 วันที่ผ่านมา +22

    koi v caste glt nhi hunda loka de soch he glt hy i m also chamar i m proud of that ❤❤

  • @GurpreetJandali-mf6um
    @GurpreetJandali-mf6um 23 วันที่ผ่านมา +110

    ਅਸੀ ਚਾਮਾਰ ਆ,,,,ਗੁਰੂ ਰਵਿਦਾਸ ਮਹਾਰਾਜ ਦੇ ਪੁੱਤਰ ਆ🙏🙏

    • @GurJassVlogs
      @GurJassVlogs  23 วันที่ผ่านมา +8

      🙏🏻🙏🏻🙏🏻🙏🏻

    • @palakpal9968
      @palakpal9968 9 วันที่ผ่านมา

      Loka nu bolna hi aunda hor kuj ni caste kuj ni hundi mere hisab nal sare us Rab de bnde ne ❤

  • @harjeetkaur4145
    @harjeetkaur4145 23 วันที่ผ่านมา +33

    ਨਾ ਗੁਰਪ੍ਰੀਤ ਵੀਰੇ ਤੂੰ ਤਾਂ ਜੱਟ ਚਮਾਰ ਨਾ ਕਰ ਸਾਰੇ ਜੱਟ ਵੀ ਇਕੋ ਜਿਹੇ ਨਹੀਂ ਹੁੰਦੇ ,ਇਹ ਤਾਂ ਕੋਈ ਦਿਮਾਗੀ ਵਾਲੇ ਇਹੋ ਜਿਹੀਆਂ ਗੱਲਾਂ ਕਰਦੇ ਆ ਇਹਨਾਂ ਦੇ ਘਰ ਦਿਆ ਨੂੰ ਚਾਹੀਦਾ ਇਹਨਾਂ ਦਾ ਇਲਾਜ ਕਰਾਉਣ

  • @bindersaab9268
    @bindersaab9268 23 วันที่ผ่านมา +13

    ਅਸੀ ਚਾਮਾਰ ਆ ਗੁਰੂ ਰਵਿਦਾਸ ਮਹਾਰਾਜ ਜੀ ਦੇ ਪੁੱਤਰ ਆ ਜੀ❤🙏

  • @harjeetkaur4145
    @harjeetkaur4145 23 วันที่ผ่านมา +15

    ਜਿਹੜੇ ਜਾਤਾਂ ਪਾਤਾਂ ਵਾਲੇ ਗਲਤ ਕਮੈਂਟ ਕਰਦੇ ਆ ਉਹਨਾਂ ਦੀ ਨਜ਼ਰ ਲੱਗਦੀ ਆ ਉਹ ਵਿਚਾਰਾ ਜਾਂ ਵਿਚਾਰੀ ਸੜ ਸੜ ਭੁੱਜੀ ਜਾਂਦੇ ਆ

  • @GurjeetSingh-rh5et
    @GurjeetSingh-rh5et 22 วันที่ผ่านมา +4

    ਦੀਦੀ ਮੈਨੂੰ ਤੁਹਾਡੇ ਵਲੋਂਗ ਬਹੁਤ ਵਧੀਆ ਲਗਦੇ ਤੁਹਾਡਾ ਸਾਰਾ ਪਰਿਵਾਰ ਬਹੁਤ ਵਧੀਆ ਲਗਦਾ ਹੈ ਮੱਚਦੇ ਲੋਕਾਂ ਨੂੰ ਮਚਾਉ ਹਸਦੇ ਨੂੰ ਹਸਾਉ

  • @JaswinderKaur-qz4ih
    @JaswinderKaur-qz4ih 23 วันที่ผ่านมา +35

    ਮੈਨੂੰ ਬਹੁਤ ਵਧੀਆ ਫੈਮਲੀ ਲਗਦੀ ਹੈ ਖੂਸ਼ ਰਹੋਂ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ

  • @jasmeenkaur336
    @jasmeenkaur336 22 วันที่ผ่านมา +3

    ਅਸੀਂ ਸਾਰੇ ਰੱਬ ਦੇ ਬੰਦੇ ਆ ਜਾਤਾਂ ਪਾਤਾਂ ਤਾਂ ਅਸੀਂ ਆਪ ਹੀ ਬਣਾਇਆ ਤੁਸੀਂ ਕਿਸੇ ਦੀ ਪ੍ਰਵਾਹ ਨਾ ਕਰੀਆਂ ਕਰੋਂ ❤❤ਜੋ ਬੰਦੇ ਦਿਲ ਦੇ ਸਾਫ਼ ਹੁੰਦੇ ਨੇ ਅਕਸ਼ਰ ਲੋਕ ਉਹਨਾਂ ਨੂੰ ਗ਼ਲਤ ਕਹੀਂਦੇ ਨੇ ❤

  • @jotgill802
    @jotgill802 23 วันที่ผ่านมา +6

    ਨਾ ਮੰਮੀ ਇਸ ਤਰ੍ਹਾਂ ਨਹੀਂ ਕਰਨਾ ਗੁਰੂ ਰਾਮਦਾਸ ਜੀ ਸਾਰਾ ਕੁੱਝ ਠੀਕ ਕਰ ਦੇਣਾ ਗਏ

  • @user-vx6yf3un7i
    @user-vx6yf3un7i 23 วันที่ผ่านมา +5

    ਏ ਗੱਲ ਸਹੀ ਕੀਤੀ ਤੁਸੀ ਅਮਨ ਵੀਰ ਅਸੀ ਸਾਰੇ ਜਾਣੇ ਪਿਆਰ ਕਰਦੇ ਅਸੀ ਗੱਲਤ ਨਹੀ ਬੋਲਦੇ ਜਿਹੜੇ ਭੋਕਦੇ ਭੌਕੀ ਜਾਣ ਦੇ ❤

  • @sukhmanjotsingh7427
    @sukhmanjotsingh7427 23 วันที่ผ่านมา +4

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਸਾਰੇ ਪਰਿਵਾਰ ਨੂੰ।

  • @SandeepKaur-wg5rn
    @SandeepKaur-wg5rn 23 วันที่ผ่านมา +7

    ਸਤਿ ਸ੍ਰੀ ਆਕਾਲ ਜੀ ਸਾਰੇ ਪਰਿਵਾਰ ਨੂੰ ਬਹੁਤ ਵਧੀਆ ਵੀਡੀਓ ਸਦਾ ਖੁਸ਼ ਰਹੋ ਪਰਮਾਤਮਾ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ ਵੀਰ ਜੀ ਤੁਸੀਂ ਆਪਣਾ ਕੰਮ ਚਾਲੂ ਰੱਖੋ ਲੋਕਾਂ ਦਾ ਕੰਮ ਹ ਬੋਲਣਾ ਲੋਕਾਂ ਨੇ ਤਾਂ ਰੱਬ ਨੂੰ ਨਹੀਂ ਬਖਸ਼ਿਆ ਆਪਾਂ ਤੇ। ਫਿਰ ਇਨਸਾਨ ਐ ❤❤❤❤❤

  • @jaskaransingh-di8zl
    @jaskaransingh-di8zl 23 วันที่ผ่านมา +5

    ਮਾੜੀ ਗੱਲ ਆ ਜਾਤੀ ਪ੍ਰਤੀ ਅਪਸ਼ਬਦ ਵਰਤਣੇ ਨਹੀਂ ਵਲੌਗ ਵਧੀਆ ਲਗਦੇ ਨਾ ਦੇਖੋ।ਪਰ ਏਦਾਂ ਕਿਸੇ ਨੂੰ ਮੰਦਾ ਨਾ ਆਖੋ ਹੋਰ ਯੂ ਟਿਊਬਰਾਂ ਨਾਲੋਂ ਸੌ ਗੁਣਾਂ ਚੰਗੇ ਤੇ ਸਾਫ ਸੁਥਰੇ ਵਲੌਗ ਹੁੰਦੇ ਹਨ ।

  • @RakeshKumar-ny4ii
    @RakeshKumar-ny4ii 23 วันที่ผ่านมา +6

    Asi Chamar a i am proud
    Te asi Germany ch all Family ignore bad Comment 😍😍

  • @sardarni5353
    @sardarni5353 23 วันที่ผ่านมา +16

    Sare rabb de bache aa😢😢a gl glt cast de chkr ch kiu fas pyr loke😢😢2,3 loka krk bkiya te v glt asar hunda ki koini 😊god bless u

  • @Dawinder_happy
    @Dawinder_happy 22 วันที่ผ่านมา +3

    ਟੈਨਸ਼ਨ ਲੈਣ ਦੀ ਲੋੜ ਹੀ ਨੀ ਕੁੱਤਿਆਂ ਦਾ ਕੰਮ ਹੁੰਦਾ ਭੌਂਕਣਾ ਭੋਂਕੀ ਜਾਨ ਦੋ ਆਪਣੀ ਲਾਈਫ injoy ਕਰੋ all vlogs verry nice🥰🥰

  • @sgnbuilder720
    @sgnbuilder720 22 วันที่ผ่านมา +4

    Veere main bhut respect kardi a ravidass Waliya di kyunki jado meri delivery hoyi c ta oh Chamaar hi c jo hospital ch mere kol aunde c care Karn lyi jad ki mere hubby de relatives ta near ho ke b roti 😢 chah Kujh b ni de ke Jaande c waise Saadi cast ramghariya bt aaj parmatma ne bhut kujh de dita Sanu bt assi oh rishtedaara naal koi rishta ni rakhiya main te mere hubby assi ke dusre lyi a sab kujh .nd oh Chamaar Sade koi relatives ni c bs friend c aunty nd oh a di beti I bt bhut change ne oh.tsi b tension naa liya karo aiwe de loka di bs parmatma de bharosa rakho

  • @arshdeepkaur5056
    @arshdeepkaur5056 22 วันที่ผ่านมา +1

    ਗੁਰਪ੍ਰੀਤ ਵੀਰੇ ਦੁਨੀਆਂ ਤਾਂ ਬਹੁਤ ਕੁਝ ਕਹਿੰਦੀ ਹੈ ਰੱਬ ਨੇ ਖੂਨ ਤਾਂ ਇਕੋ ਜਿਹਾ ਦਿੱਤਾ ਹੈ ਤੁਸੀਂ ਬਹੁਤ ਵਧੀਆ ਬਲੋਗ ਬਣਾਉਂਦੇ ਹੋ ❤❤❤❤😊😊❤❤

  • @user-ep2ch1dl8g
    @user-ep2ch1dl8g 23 วันที่ผ่านมา +12

    Veer ji Sadi v ehhh cast aa fr ki Joo bolde boln doo enjoy kro life nu so sweet family ❤❤❤❤❤

  • @SANDEEPKAUR-ys5dj
    @SANDEEPKAUR-ys5dj 23 วันที่ผ่านมา +11

    ਸਾਰੀਆਂ ਵਿਚ ਜਾਨ ਹੁੰਦੀਆਂ ਵੀਰ ਜੀ

  • @jiya.bajania
    @jiya.bajania 22 วันที่ผ่านมา +2

    ਵੀਰੇ ਸਭ ਬੰਦੇ ਰੱਬ ਦੇ ਬਣਾਏ ਹੋਏ ਨੇ। ਜਿਹੜੇ ਗਲਤ ਬੋਲਦੇ ਆ ਪਰਵਾਹ ਨਾ ਕਰੋ। carry on

  • @anukamboj181
    @anukamboj181 2 วันที่ผ่านมา

    ਨਹੀਂ ਟੈਨਸ਼ਨ ਨਹੀਂ ਲੈਣੀ.....ਸਾਰੇ ਰੱਬ ਦੇ ਬਣਾਏ ਆ. ਜਾਤ ਪਾਤ ਤਾਂ ਇਨਸਾਨ ਨੇ ਬਣਾਈ ਆ...

  • @tajpadda2549
    @tajpadda2549 23 วันที่ผ่านมา +26

    ਕੁੱਤੇ ਭੋਕਦੇ ਹੁੰਦੇ ਆ ਵੀਰੇ ਬਹੁਤ ਵਧੀਆ ਵਲੋਗ ❤❤

    • @GurJassVlogs
      @GurJassVlogs  23 วันที่ผ่านมา +1

      Hnji g

    • @tajpadda2549
      @tajpadda2549 23 วันที่ผ่านมา +1

      @@GurJassVlogs ਰੱਬ ਤਰੱਕੀਆਂ ਬਖ਼ਸ਼ੇ

    • @chahalfamily
      @chahalfamily 23 วันที่ผ่านมา

      ਟੇਸ਼ਣ ਨੀਂ ਲੇਂਣੀ ਅਸੀਂ ਸੋਡੇ ਨਾਲ ਆ❤​@@GurJassVlogs

    • @gurwindermarahar9638
      @gurwindermarahar9638 23 วันที่ผ่านมา

      Carry on dear 🙏

    • @rickyraju7952
      @rickyraju7952 23 วันที่ผ่านมา

      Aunty asi vi Germany chamara

  • @KamaljitKaur-hc3rh
    @KamaljitKaur-hc3rh 23 วันที่ผ่านมา +12

    Gurjas bache loka da kmm ehi hunda bolna tuci koi tension na lya kro loka ne tuhanu roti nhi den oni

  • @RajveerSingh-pe5vm
    @RajveerSingh-pe5vm 22 วันที่ผ่านมา +2

    ਯਾਰ ਲੋਕਾਂ ਨੂੰ ਭੌਕਣ ਦਿਓ ਵੀਰੇ ਤੁਸੀਂ ਆਪਣੇ ਕੰਮ ਚ ਧਿਆਨ ਦਿਓ 🙏

  • @user-wn9wb8kh7i
    @user-wn9wb8kh7i 23 วันที่ผ่านมา +1

    ਪੁੱਤਰੋ ਜਿਹੜੇ ਇਨਸਾਨ ਅੱਜਕਲ ਦੇ ਸਮੇਂ ਵੀ ਜਾਤਪਾਤ ਵਾਰੇ ਬਕਵਾਸ ਕਰੀ ਜਾਂਦੇ ਹਨ ਉਹ ਕਿਉਂ ਵਾਡਿਉ ਦੇਖਦੇ ਇਹੋ ਜਿਹੇ ਇਨਸਾਨਾ ਨੂੰ ਧਰਤੀ ਤੇ ਆਉਣ ਦਾ ਕੀ ਫਾਇਦਾ ਕਿਉਂਕਿ ਜਦੋ ਅਸੀਂ ਘਰੋਂ ਬਾਅਦ ਨਿਕਲਦੇ ਹਾ ਤਾਂ ਹਰੇਕ ਜਾਤਪਾਤ ਦਾ ਇਨਸਾਨ ਸਾਡੇ ਮੱਥੇ ਲੱਗਦਾ ਹੈ ਸੋ ਗੰਦਗੀ ਫੈਲਾਉਣ ਵਾਲੇ ਇਨਸਾਨਾ ਨੂੰ ਆਪਣੀਆਂ ਅੱਖਾਂ ਬੰਦ ਕਰ ਕੇ ਜਾਣਾ ਚਾਹੀਦਾ ਹੈ ਪੁੱਤਰੋ ਤੁਸੀ ਕਿਉ ਗੰਦੇ ਇਨਸਾਨਾ ਵਾਰੇ ਸੋਚਦੇ ਹੋ love you all family God bless you Dalwinder Kaur USA❤️❤️❤️❤️❤️❤️❤️🙏✌️✌️✌️✌️✌️✌️

  • @Bappiana
    @Bappiana 23 วันที่ผ่านมา +4

    ਵੀਰ ਜੀ ਜਿਹੜੇ ਭੌਕਦੇ ਨੇ ਭੌਂਕੀ ਜਾਣਦੇ ਚਮਿਆਰਾਂ ਚ ਕਿਹੜਾ ਜਾਣ ਨਹੀਂ ਹੁੰਦੀ ਪਰਮਾਤਮਾ ਨੇ ਇੱਕ ਵੱਟਾ ਬਣਾਈਆਂ ਨੇ ਆਪਣੇ ਵਿੱਚ

    • @Parmindersingh-lt5yq
      @Parmindersingh-lt5yq 23 วันที่ผ่านมา +1

      ਬਾਈ ਜੀ, ਵੱਟਾਂ ਪਰਮਾਤਮਾ ਨੇ ਨੀਂ ਬੰਦਿਆਂ ਨੇ ਬਣਾਈਆਂ ਨੇ।

    • @Parmindersingh-lt5yq
      @Parmindersingh-lt5yq 23 วันที่ผ่านมา +1

      ਬਾਈ ਜੀ, ਵੱਟਾਂ ਪਰਮਾਤਮਾ ਨੇ ਨੀਂ ਬੰਦਿਆਂ ਨੇ ਬਣਾਈਆਂ ਨੇ।

    • @RajveerSingh-pe5vm
      @RajveerSingh-pe5vm 22 วันที่ผ่านมา

      ​@@Parmindersingh-lt5yqਸਹੀ ਕਿਹਾ ਵੀਰ ਜੀ ਤੁਸੀਂ 🙏

  • @atinderatinder1559
    @atinderatinder1559 23 วันที่ผ่านมา +3

    Lokan da kamm bhokana tusi tension na lwo.guru gobind singh ji ne sareean jata nu ik baate vich Amrit shkaya c.koi jata pata da fark nhi karna chahida. G b all family 💗

  • @kalpanadeepkaur
    @kalpanadeepkaur 23 วันที่ผ่านมา +5

    ਵਲੋਗ ਦੇਖੀ ਦਾ ਤੁਹਾਡਾ ਰੋਜ਼ ਡੇਲੀ ਸਾਡੀ ਕਲਪਨਾ ਰੋਜ਼ ਫਲੋਕ ਦੇਖਦੀ ਆਵਲੋਗ ਦੇਖੀ ਦਾ ਤੁਹਾਡਾ ਰੋਜ਼ ਡੇਲੀ ਸਾਡੀ ਕਲਪਨਾ ਰੋਜ਼ ਫਲੋਕ ਦੇਖਦੀ ਆ। ਤੇ ਵੀ ਸਾਡੀ ਛੋਟੀ

  • @sumankaur578
    @sumankaur578 23 วันที่ผ่านมา +7

    Kisii nu koi hak nhi h kisi de cast ber bolne da .....govt da rul h ager koi kisi de 😡😡😡cast ber bolde h ...ta use te court case ho jade h .....

  • @baljinderaulakh6864
    @baljinderaulakh6864 23 วันที่ผ่านมา +8

    ਵੀਰੇ ਤੁਸੀਂ ਲੋਕਾਂ ਦੀ ਟੈਨਸ਼ਨ ਨਾ ਲਿਆਂ ਕਰੋ ਜਾਤ ਪਾਤ ਦਾ ਕਿ ਆ ਸਾਰੇ ਰਬ ਦੇ ਬੱਚੇ ਨੇ ਸਾਨੂੰ ਤਾਂ ਇਸ ਦਾ ਕੋਈ ਮਾਣ ਨੀ ਕਿ ਅਸੀਂ ਵਡੇ ਘਰ ਦੇ ਆ ਚਾਹੇ ਕੋਈ ਅਮੀਰ ਚਾਹੇ ਕੋਈ ਗਰੀਬ ਆ ਰੋਟੀ ਸਾਰੇ ਕਣਕ ਦੀ ਖਾਂਦੇ ਹਨ ❤❤❤

  • @AdiAtwal-Sarh
    @AdiAtwal-Sarh 23 วันที่ผ่านมา +5

    Phaji asi balmiki a sanu ta koi fark ni asi thude vlog rooj dekhde a te sanu vadia lagde a

  • @LuckyChauhan-qx1rz
    @LuckyChauhan-qx1rz 11 วันที่ผ่านมา

    ਵਧੀਆ ਗੱਲ ਐ ਵੀਰੇ ਖਿੱਚ ਕੇ ਰੱਖੋ ਕੰਮ ਨੂੰ ❤❤

  • @user-cl3iv5so7w
    @user-cl3iv5so7w 23 วันที่ผ่านมา +1

    Gbu Sareya nu ❤❤ lok bhonkde rehndea sis Veere g keep it up 🥀 your vlog is very nice 😇 wmk

  • @kalpanadeepkaur
    @kalpanadeepkaur 23 วันที่ผ่านมา +5

    ਸਾਨੂੰ ਘਰ ਦੇ ਵਲੋਗ ਬਹੁਤ ਵਧੀਆ

  • @pritamram2763
    @pritamram2763 23 วันที่ผ่านมา +3

    Asi v ਚਮਾਰ hi a veer ji loki te boln lage bil kul v sochde hi ni a tusi ignore kari anty ji and all family plz tusi tention na lai

  • @Avreen_Kaur9824
    @Avreen_Kaur9824 2 วันที่ผ่านมา

    ਆਏ ਹਾਏ ਮਾਸੀ , ਸਿਰਾ ਲਾ ਦਿੱਤਾ ਜਵਾਬ ਦਿੱਤਾ ਜੋ 😅😅🙏

  • @amarjitrandhawa9316
    @amarjitrandhawa9316 23 วันที่ผ่านมา +1

    Ravi bahaut nice bacha a rabb Ravi nu tarakia te lambi umer bakshe

  • @satindergrewal4998
    @satindergrewal4998 23 วันที่ผ่านมา +4

    ਅਸੀਂ ਜੱਟ ਆ ਪਰ ਅਸੀਂ ਜਾਤਾ ਪਾਤਾਂ ਚ ਫਰਕ ਨੀ ਸਮਝਦੇ ਸਾਰੇ ਉਸੇ ਇਕ ਪਰਮਾਤਮਾ ਦੇ ਬਣਾਏ ਬੰਦੇ ਨੇ ਬੰਦੇ ਨੂੰ ਚੰਗਾ ਇਨਸਾਨ ਬਣਨਾ ਚਾਹੀਦਾ

  • @user-ep2ch1dl8g
    @user-ep2ch1dl8g 23 วันที่ผ่านมา +4

    Eni tainson ni lyi di mainu taaa tuhade vlog boht sohne lgde aaa ji

  • @arshdeepsahota4792
    @arshdeepsahota4792 23 วันที่ผ่านมา

    Nce vlog ..god bless u bro ...dekh ke lgda aa bot agge tkk Jana tu C ..sb kuj sett ho jna ..BS loka kolo zarrr Ni hunda .Ena km Hai mchnaaa
    Aggg laao hor ..god bless u be hppy always ..deeparsh

  • @user-bx2rd4en6u
    @user-bx2rd4en6u 23 วันที่ผ่านมา +1

    Mehnti bache aa trakkiaa balhse maharaj.❤❤

  • @SukhmandersinghPwar
    @SukhmandersinghPwar 22 วันที่ผ่านมา

    ਨਹੀਂ ਵੀਰੇ ਜਾਤਾਂ ਪਾਤਾਂ ਤਾਂ ਆਪਾਂ ਹੀ ਬਣਾਈਆਂ ਹੋਈਆਂ ਰੱਬ ਦੀ ਨਜ਼ਰ ਤਾਂ ਆਪਾਂ ਸਾਰੇ ਇਕ ਹੀ ਆ ਜਿਹੜੇ ਭੌਕਦੇ ਆ ਭੌਂਕੀ ਜਾਣਦੇ ਇਸਦਾ ਗੁਰਜਸ ਲੋਗ ਨਾਲ ਐਡ ਟੈਚੀ ਰਵਾਂਗੇ😊😊😊😊

  • @user-tu2sb5ls5l
    @user-tu2sb5ls5l 22 วันที่ผ่านมา

    ਛੋਟੇ ਵੀਰ ਸਭ ਦਾ ਖੂਨ ਇੱਕੋ ਜਾ ਅਸੀਂ ਤਾਂ ਬਲੋਗ ਰੋਜ ਵੇਖ ਦੇ ਹਾਂ

  • @gurwindermarahar9638
    @gurwindermarahar9638 23 วันที่ผ่านมา +2

    ਤਰੱਕੀਆਂ ਕਰੋ ਜਵਾਨੀਆਂ ਮਾਣੋਂ 👍👍👍👍

  • @gurpreetkaursidhu1024
    @gurpreetkaursidhu1024 22 วันที่ผ่านมา

    Lok machde aa veere
    Dekhya ni janda loka toh khush
    Love you all family

  • @ManjeetKaur-ry4ek
    @ManjeetKaur-ry4ek 23 วันที่ผ่านมา

    Waheguru Ji family New chadhti Kala picture rakhen nice blog🎉🎉🎉

  • @apnariwazboutique7373
    @apnariwazboutique7373 22 วันที่ผ่านมา

    Bilkul sahi keha Aman veere ne...ki bonki jnde jehde bonkde ee....veere tusi safai na dea kro....jva ignore krdo negative loka nu......ee ohe lok ne jo macch de ne.....positive reha kro hamesha

  • @deepaashgripur5102
    @deepaashgripur5102 23 วันที่ผ่านมา

    Don't take tension bro ohna loka to ਤੁਹਾਡੀ ਤਰੱਕੀ ਵੇਖੀ ਨੀ ਜਾਂਦੀ ਤੁਸੀ ਆਪਨਾ ਕੰਮ ਕਰਦੇ ਰਹੋ ਤੇ ਖੁਸ਼ ਰਹੋ

  • @SukhmandersinghPwar
    @SukhmandersinghPwar 22 วันที่ผ่านมา

    ਵਾਹਿਗੁਰੂ ਤੁਹਾਡੇ ਪਰਿਵਾਰ ਤੇ ਮਿਹਰ ਰੱਖੇ ਤੇ ਲੋਕ ਐਵੇਂ ਹੀ ਮੱਚਦੇ ਰਹਿਣ ਬਸ😊😊😊

  • @amangill5563
    @amangill5563 23 วันที่ผ่านมา

    Aunti ji rona nhi loka da kam bolan da tusi tinson na loo tusi apna kam karo jan ta sab chh hundi aa raab thanu hamhsa khush rakha lambi umar deva ❤❤❤

  • @rohanpreetkaur5209
    @rohanpreetkaur5209 23 วันที่ผ่านมา +1

    Nice blog god bless you rabb thonu hemasha khus rkhe ji all' family nu

  • @user-xw4xq8tx7b
    @user-xw4xq8tx7b 18 วันที่ผ่านมา +1

    , Anna Hinduya dii rakhiya Kaun Karda Je Guru Govind Singh Sardar na Hona Ravan Nu Maut Nahin sioni Je O De Vich Hunkar na Hunda Enna Razia de hankar Nahi Si tutane je Ravidaaa maharaj chmaar ba hunda '
    Menu 3 din ho gye tuhade vlog dekhan da time nhi c lg riha eni life busy chal rhi c

  • @PargatDhaliwal-yy3mo
    @PargatDhaliwal-yy3mo 22 วันที่ผ่านมา +1

    Asi jatt aa asi vi insaan ha tuc vi insaan ho appa alag alag greha to thori aye aa jaan sb ch vsdi a saah sbde chle ne ikko jhe dil sbde tadhakde ne tuc tension na lo ok te apni life enjoy kro be happy and jo kehnde kehndo jo jalte jalan do 🤗🤗🤗🤗🤗🤗🤗🤗🤗🤗👍👍

  • @Avreen_Kaur9824
    @Avreen_Kaur9824 2 วันที่ผ่านมา

    ਜਾਤਾਂ ਚਾਹੇ ਅਲੱਗ ਅਲੱਗ ਨੇ ,ਪਰ ਔਕਾਤ ਸਭ ਦੀ ਮਿੱਟੀ ਈ ਆ ।

  • @princekataria1964
    @princekataria1964 23 วันที่ผ่านมา +1

    Nice vlog ji ❤❤❤ parmatma tohanu Hmesha kush rakhe ❤❤❤

  • @Sukhtrendy
    @Sukhtrendy 22 วันที่ผ่านมา

    Koe ni jarda hunda roti khnade nu dekh ke bro tusi lge raho apne km

  • @user-hy2gt9mx2h
    @user-hy2gt9mx2h 22 วันที่ผ่านมา +1

    Very nice vlog & No Tension

  • @ManjotSingh-nt6ok
    @ManjotSingh-nt6ok 22 วันที่ผ่านมา

    Thode vlogs bohat sohne hunde aa ❤ waheguru blessed you ✨ always keep smiling 😊 may your all dream come true 🥰

  • @Jaspreetkaur-qe7re
    @Jaspreetkaur-qe7re 22 วันที่ผ่านมา +1

    Veer ji asi thijat pat cha koi koi vark ni karde sab uc iko rab ne bnaye hoye aw ji Tuci roye na karo aunty ji apni zindgi cha moja karo ❤❤

  • @enjoywithme688
    @enjoywithme688 22 วันที่ผ่านมา

    Insaniyat sab to vaddi baki jata pata ch kuj nhi veere sab parmatma de bache ha tention na lvo

  • @kulwantkaur81
    @kulwantkaur81 23 วันที่ผ่านมา +1

    Gurjass sadi v ehhh cast aa fir ki log joo bolde boln deo 😊 Enjoy karo life nu khush raho 😊God bless u 🙏🏻💐💐💐💐💐

  • @RanjitSingh-xv7gb
    @RanjitSingh-xv7gb 22 วันที่ผ่านมา

    Very good bro lok ta bolde hunde mai v chmar aa taur nl khi da kise nlo ght thora maan aa chmar hon te v ,mata g da subha bhut vdia , apne app ch mast rho

  • @user-sg5ts2bh9c
    @user-sg5ts2bh9c 22 วันที่ผ่านมา +1

    Dhan guru Ravidas ji Maharaj ki Jai

  • @user-nc3wv9ss8m
    @user-nc3wv9ss8m 14 วันที่ผ่านมา

    Asi v chmar aa veer g khi jando jo koi khnda tension na lia kro ❤❤❤❤

  • @JaspalSingh-ll6ow
    @JaspalSingh-ll6ow 22 วันที่ผ่านมา

    ਿੲਥੇ ਕੋਈ ਕਿਸੇ ਦਾ ਕੁਝ ਨਹੀਂ ਖਾਦਾ ਸਭ ਕੁਝ ਵਹਿਗੁਰੂ ਜੀ ਦੀ ਕਿਰਪਾ ਹੈ

  • @Readingclubforkids
    @Readingclubforkids 23 วันที่ผ่านมา

    Mnu thudea vlog vadia lagdea ma sirf thudea he vlog dekhdi aa lots of love all family aunty ji bhut shone aa love from surrey canada

  • @simranjeet3692
    @simranjeet3692 22 วันที่ผ่านมา

    Naa veer g aapa sare raab de bnde aa 😊😊❤ jede bolde aa ignore kro best option aa ignore 👍👍

  • @berujgaardotcom6351
    @berujgaardotcom6351 23 วันที่ผ่านมา +1

    Danger chamaar,, keep it up, baba you are here and mehar

  • @RohitBurman-xq6mk
    @RohitBurman-xq6mk 19 วันที่ผ่านมา

    Good bless you Ravi beta ap jeldi thik hojao

  • @amarjitkaur8313
    @amarjitkaur8313 18 วันที่ผ่านมา

    ❤ koi gal nhi tuci tension na loo loka fa km bokna

  • @HardeepDeep-kw1iu
    @HardeepDeep-kw1iu 22 วันที่ผ่านมา

    ਜਿਹੜੇ ਮੱਚਦੇ,ਆ,ਮੱਚਣ,ਦੋ, ਤੁਸੀਂ, ਟੈਸਟ ਨਾ ਲਿਆ ਕਰੋ ਵੀਰੇ,

  • @baljitkaur2612
    @baljitkaur2612 23 วันที่ผ่านมา

    Vaheguru kare sub nu eda di family mile

  • @rasdeepbhullar9134
    @rasdeepbhullar9134 23 วันที่ผ่านมา

    Nyc vlog loka di tension ni laine tusi bhut kuj bolde a lok ta apne kam te focus kro😊❤

  • @pritamram2763
    @pritamram2763 23 วันที่ผ่านมา +1

    Tusi bohot sone lagde a Sare family

  • @MohdeepAman
    @MohdeepAman 22 วันที่ผ่านมา

    Bro bhabi kise de tension na lo tuc bht nice ho all family 🎉🎉🎉🎉🎉🎉

  • @KantaDevi-id4yc
    @KantaDevi-id4yc 23 วันที่ผ่านมา +1

    Waheguru Di Kirpa 🎉🎉🎉🎉🎉

  • @Happygorsi
    @Happygorsi 14 วันที่ผ่านมา

    Veera thoda vlog bhut vadiya na Sadi sari family dakhide a assi gurjar a pa thodi family bhut vadiya lagde a sanu

  • @sukhdeepkaur9524
    @sukhdeepkaur9524 22 วันที่ผ่านมา

    Veere asi tuhdea har ik vlog dekhde a tuhDe vlog di wait rihndi a

  • @bhawnarani7142
    @bhawnarani7142 22 วันที่ผ่านมา

    Mai tuhanu phla v keha c tuc loka di tension na lvo pls na lvo aunty g tuc ta phle bimar aa tension na lvo jehda jo kenda khi jan dvo bs tuc happy reha kro ❤❤

  • @Punjabikitchen91
    @Punjabikitchen91 22 วันที่ผ่านมา

    Asi v chamaar aa..Aunty g kyu loka diya gla dil te lgande aa tusi..ik adhe di ghatia soch te boln krke dukhi na howo..ohnu bare socho jo ene pyar karde dilo vlogs pasnd krde dilo tuhade ohna lyi sb khush reha kro eda fr sada man v bhtt dekhi hunda aa..plzz roya na kro❤❤❤

  • @gurjot-bb8mj
    @gurjot-bb8mj 22 วันที่ผ่านมา +1

    Sat Sri akal ji asi vi chumar a jii prr ehh sbb kuj loka ne bnae hoe guru nanak dev ji ne ta ehh sbb kuj khtm kriea c don't Bry 😊❤

  • @Kulwindersin885
    @Kulwindersin885 23 วันที่ผ่านมา +1

    Sukar aw vlog aw gya bhut wait si

  • @navpreetkailay2250
    @navpreetkailay2250 22 วันที่ผ่านมา

    Hlo veere saria nu ssa m v ik jattan di dhee aa mainu koi frk ni lgda jat pat ch but tuc ehna ghtia loka vare nhi sochna okk baki rhi gl tuc tn ehna nalo vdia roty khneo honest oo mehnti oo gud luck all family luv uu

  • @Jaswinderdhaliwal-gq5zp
    @Jaswinderdhaliwal-gq5zp 23 วันที่ผ่านมา

    Wahiguru g ne sb ch iko j sah paee ne cast ase banaee aa mihnt kro jihra aj de time ch jihra raj k roti khanda o raja ❤ ❤❤ 👍👍👍👍

  • @jaswinderkaur4152
    @jaswinderkaur4152 23 วันที่ผ่านมา

    God blesss thanks for appreciated ki apni caste eale bande agge ah rahe ❤🎉dailya bnaya kro full supports canada toh❤

  • @HarpreetHarpreet-ue3tt
    @HarpreetHarpreet-ue3tt 17 วันที่ผ่านมา

    Eve nhi bolna chahida kise nu lok eh nhi dekhde ki oho apni life ch kihne khush a loka tho kise di khushi jari nhi jnde kihne vdea ne sare ral mil k rhnde a menu ta bohut vdea lgdi sari family j kise nu sukh nhi de skde kise nu heart karn da v koi hak nhi apna ❤

  • @user-zk5os9qx5u
    @user-zk5os9qx5u 22 วันที่ผ่านมา

    ਸਬ ਵਿੱਚ ਖੂਨ ਤਾ ਇਕੋ ਜਿਹਾ ਹੀ ਹੈ ਲੋਕਾ ਦੀ ਨਾ ਸੁਣੋ ਬੇਹਿਲੇ ਆ ਰੋਟੀ ਖਾਦਿਆ ਨੂੰ ਜਾਰਦੇ ਨਹੀ

  • @amanchuhan9828
    @amanchuhan9828 22 วันที่ผ่านมา

    Aman veer ne jo gal kiti dil khush krta❤❤

  • @gurmailsinghsandhu6785
    @gurmailsinghsandhu6785 6 วันที่ผ่านมา +1

    Respact all religions and caste❤❤😊

  • @user-vl3op3ye1q
    @user-vl3op3ye1q 23 วันที่ผ่านมา

    Mein tohda vlog daily km toh Aa k dekh night nu bhut hi Vidya lagda y tohda hasa mjk Raab tahnu hor tarkiya deve

  • @ramgharia777
    @ramgharia777 22 วันที่ผ่านมา

    ਵੀਰ ਜੀ ਤੁਸੀਂ ਸਾਰੇ ਜੰਮੂ ਆਉਣਾ ❤❤❤❤❤

  • @user-wq6nf7gw1p
    @user-wq6nf7gw1p 21 วันที่ผ่านมา

    Veer maa. Loka dea pokeda come jerda ne loke maa tenu delo pyer a ❤❤❤❤❤❤ I love you maa

  • @sarabjeetkaur4597
    @sarabjeetkaur4597 22 วันที่ผ่านมา

    Tention na lvo veere loka da parvah na krro gbu very nice❤❤

  • @ekamwallpaperhub
    @ekamwallpaperhub 23 วันที่ผ่านมา

    ਸਾਰੀਆ ਜਾਤਾ ਨੂੰ ਇੱਕ ਰੱਬ ਹੀ ਬਣਾ ਕੇ ਭੇਜਦਾ ਵੀਰ ਜੀ ਕੋਈ ਗੱਲ ਮਨ ਤੇ ਨੀ ਲਾਈ ਦੀ

  • @Jasmeenbrar508
    @Jasmeenbrar508 23 วันที่ผ่านมา +1

    God bless uu sariyaa nuu tuc sare bhoot vdiaa oo ❤❤m ta tudhdee vlogss sare dekhe a ❤
    m vee tudhnuu milnaa chondi qa ❤ jdoo tuc faridkot ayee ta jrurr dsyioo didii andd verre
    Je n oodr ayee taa m gher jrurr hokee jayiogi ❤love usariyaa nuu ❤❤

  • @RajniBala-dl1sg
    @RajniBala-dl1sg 22 วันที่ผ่านมา

    Aunty g roya na karo tuhade hanju boht kimti ne tusi vlog di jaan ho tusi kde faridkot ayeo sade kol