ਮੇਰਾ ਪਿੰਡ ਫੂਲ । My Village PHUL Town । Short Movie Report by Gautam Rishi

แชร์
ฝัง
  • เผยแพร่เมื่อ 2 ต.ค. 2024
  • ਮੇਰਾ ਪਿੰਡ । My Village PHUL Town । Short Movie Report by Gautam Rishi #Punjab #ਫੂਲ #ਪੰਜਾਬ #History
    Phul (1627-1689), ancestor of the Phulkian dynasty, was born in 1629, the second son of Bhai Rup Chand and Mat Ambi. His father was killed fighting against the Bhatlis, Rajput converts to Islam, who were their old enemies and who had control over the Malva region. On the death of Phul's father his uncle, Kala, became his guardian. The family shifted to the village of Mehraj, founded by Kala's father, Mohan, in 1627 with the blessing of Guru Hargobind. As Guru Hargobind was staying at Gurusar, the site of the battle of Mehraj (16 December 1634), Kala, accompanied by his young nephews, Sandii and Phul, went to pay homage. In the Guru's presence, young Phul started scratching his belly to indicate that lie was hungry. As the legend goes. Guru Hargobind gave his blessing saying, "He will have means not only to overcome his own hunger, but also to satisfy the hunger of many others. His horses shall drink water from the river Sullej and [lie Yamuna." Phul bcgol seven children. Three sons, Tilok Singh, Rani Singh and Raghu, and one daughter, Rami or Rani Kaui, were born to his first wife. Rail, the daughter of a zrtwmrfrtrofDhilvari, in Nabha territory. From Tilok Singh descended the ruling families of Nabha andJind and from Ram Singh, the house ofPatiala. To Phul's second wife, Rajji, were born three sons, Channu, Jhandu and Takht Mall. The descendants of Channu and Takht Mall held jagirs in the village of Gumati.
    Phul received from Rai Bakhtiar or Karigar, lease ofKamarivala Theh and raised on the site a village which he called Phul. He gained considerable influence in the area, and defeated Hyat Khan Bhatti ofBhatner in a battle fought near what is now Muktsar. Phul began to be recognized as a daring and powerful local chief. He attacked (lie chief ofJagraon, and held him captive after a brief skirmish. He was summoned to Sirhind where he was imprisoned under the orders of the Mughal faujddr. It is said that he secured his release feigning death an art lie had learnt from one Sumcrpuri faqir who once happened to visit his place. Taking him as dead, his body was handed over to his relations. Phul died at Bahadurpur in Nabha state on 28 January 1689, and was cremated at the village of Phul. His samddh still exists there
    ਬੈਰਾੜ ਵੰਸ਼ ਦਾ ਰਤਨ ਬਾਬਾ ਫੂਲ, ਜੋ ਰੂਪਚੰਦ ਦੇ ਘਰ ਮਾਤਾ ਅੰਬੀ ਦੇ ਉਦਰ ਤੋਂ ਸੰਮਤ ੧੬੮੪ (ਸਨ ੧੬੨੭) ਵਿੱਚ ਜਨਮਿਆ, ਜਦਕਿ ਗੁਰੂ ਹਰਿਗੋਬਿੰਦ ਸਾਹਿਬ ਨੇ ਮੋਹਨ ਅਤੇ ਕਾਲੇ ਪੁਰ ਕ੍ਰਿਪਾ ਕਰਕੇ ਮੇਹਰਾਜ ਗ੍ਰਾਮ ਵਸਾਇਆ ਸੀ. ਸੰਮਤ ੧੬੮੮ ਵਿੱਚ ਗੁਰੂਸਰ ਦੇ ਜੰਗ ਪਿੱਛੋਂ ਜਦ ਗੁਰੂ ਸਾਹਿਬ ਦੇ ਦਿਵਾਨ ਵਿੱਚ ਬਾਲਕ ਫੂਲ ਆਪਣੇ ਚਾਚੇ ਕਾਲੇ ਨਾਲ ਹਾਜਿਰ ਹੋਇਆ, ਤਦ ਸੁਭਾਵਿਕ ਹੀ ਪੇਟ ਵਜਾਉਣ ਲੱਗ ਪਿਆ. ਸਤਿਗੁਰੂ ਨੇ ਕਾਲੇ ਤੋਂ ਬਾਲਕ ਦੀ ਹਰਕਤ ਬਾਬਤ ਪੁੱਛਿਆ, ਤਾਂ ਅਰਜ ਕੀਤੀ ਕਿ ਮਹਾਰਾਜ! ਇਸ ਦੀ ਮਾਈ ਗੁਜਰ ਗਈ ਹੈ, ਹਜੂਰ ਦੇ ਸਾਹਮਣੇ ਆਪਣੇ ਪੇਟ ਪਾਲਣ ਲਈ ਇਸ਼ਾਰੇ ਨਾਲ ਅਰਜ਼ ਕਰ ਰਿਹਾ ਹੈ. ਇਸ ਪੁਰ ਗੁਰੂ ਸਾਹਿਬ ਨੇ ਫਰਮਾਇਆ ਕਿ ਇਹ ਬਾਲਕ ਗੁਰੂ ਨਾਨਕਦੇਵ ਦੀ ਕ੍ਰਿਪਾ ਨਾਲ ਲੱਖਾਂ ਦੇ ਪੇਟ ਭਰੇਗਾ ਅਤੇ ਇਸ ਦੀ ਸੰਤਾਨ ਰਾਜ ਭਾਗ ਭੋਗੇਗੀ. ਸੰਮਤ ੧੭੦੩ ਵਿੱਚ ਜਦ ਗੁਰੂ ਹਰਿਰਾਇ ਸਾਹਿਬ ਮਾਲਵੇ ਨੂੰ ਕ੍ਰਿਤਾਰਥ ਕਰਦੇ ਮੇਹਰਾਜ ਪਧਾਰੇ, ਤਦ ਫੂਲ ਆਪਣੇ ਸੰਬੰਧੀਆਂ ਸਮੇਤ ਦੀਵਾਨ ਵਿੱਚ ਹਾਜਿਰ ਹੁੰਦਾ ਰਿਹਾ. ਗੁਰੂ ਸਾਹਿਬ ਨੇ ਇਸ ਦੀ ਨੰਮ੍ਰਤਾ ਅਤੇ ਸੇਵਾ ਭਾਵ ਦੇਖਕੇ ਦਾਦਾ ਗੁਰੂ ਜੀ ਦੇ ਵਰਦਾਨ ਦੀ ਪੁਸ੍ਟੀ ਵਿੱਚ ਆਸ਼ੀਰਵਾਦ ਦਿੱਤਾ, ਜਿਸ ਦਾ ਫਲ ਹੁਣ ਫੁਲਕੀਆਂ ਰਿਆਸਤਾਂ ਸਿੱਖਾਂ ਦਾ ਮਾਣ ਤਾਣ ਹਨ.¹ ਫੂਲ ਦੇ ਦੋ ਵਿਆਹ ਹੋਏ- ਧਰਮਪਤਨੀ ਬਾਲੀ ਦੇ ਉਦਰ ਤੋਂ ਤਿਲੋਕਸਿੰਘ ਰਾਮ ਸਿੰਘ ਅਤੇ ਰੱਘੂ² ਅਤੇ ਬੀਬੀ ਰਾਮੀ³ ਜਨਮੇ, ਅਰ ਰੱਜੀ ਤੋਂ ਚੰਨੂ, ਝੰਡੂ ਅਤੇ ਤਖਤਮੱਲ ਪੈਦਾ ਹੋਏ. ਬਾਬੇ ਫੂਲ ਦੀ ਔਲਾਦ ਪੁਰ ਗੁਰੂ ਗੋਬਿੰਦਸਿੰਘ ਸਾਹਿਬ ਦੀ ਖਾਸ ਕ੍ਰਿਪਾ ਰਹੀ ਹੈ. ਦੇਖੋ, ਤਿਲੋਕਸਿੰਘ. ਬਾਬਾ ਫੂਲ ਦਾ ਦੇਹਾਂਤ ਸੰਮਤ ੧੭੪੭ (ਸਨ ੧੬੯੦)⁴ ਵਿੱਚ ਬਹਾਦੁਰਪੁਰ⁵ ਹੋਇਆ. ਸਸਕਾਰ ਫੂਲ ਨਗਰ ਕੀਤਾ ਗਿਆ. ਜਿੱਥੇ ਸਮਾਧ ਵਿਦ੍ਯਮਾਨ ਹੈ. ਦੇਖੋ, ਗੁਰੂ ਹਰਿਗੋਬਿੰਦ, ਗੁਰੂ ਹਰਿਰਾਇ, ਮੇਹਰਾਜ ਅਤੇ ਫੂਲਵੰਸ਼।
    (5) ਬਾਬਾ ਫੂਲ ਦਾ ਸੰਮਤ ੧੭੧੧ (ਸਨ ੧੬੫੩)¹¹ ਵਿੱਚ ਆਬਾਦ ਕੀਤਾ ਨਗਰ, ਜੋ ਰਾਜ ਨਾਭਾ ਵਿੱਚ ਹੈ. ਇਹ ਰਿਆਸਤ ਦੀ ਨਜਾਮਤ ਦਾ ਪ੍ਰਧਾਨ ਅਸਥਾਨ ਹੈ. ਇੱਥੇ ਬਾਬਾ ਫੂਲ ਦੇ ਪੁਰਾਣੇ ਚੁਲ੍ਹੇ ਹਨ, ਜੋ ਫੂਲਵੰਸ਼ ਤੋਂ ਸਨਮਾਨਿਤ ਹਨ. ਰੇਲਵੇ ਸਟੇਸ਼ਨ ਰਾਮਪੁਰਾ ਫੂਲ ਹੈ. ੬. ਦੇਖੋ, ਫੂਲਸਾਹਿਬ। (7) ਦੇਖੋ, ਫੂਲਵੰਸ਼.
    ¹ਫੂਲ ਦੇ ਵਰਦਾਨ ਅਤੇ ਜਨਮ ਮਰਨ ਦੀ ਤਾਰੀਖਾਂ ਵਿੱਚ ਇਤਨੀ ਗੜਬੜੀ ਇਤਿਹਾਸਕਾਰਾਂ ਨੇ ਪਾਈ ਹੈ, ਜਿਸ ਦਾ ਸੋਧਣਾ ਵਡਾ ਕਠਿਨ ਹੈ. ਅਸੀਂ ਪੂਰੀ ਖੋਜ ਅਤੇ ਮਿਹਨਤ ਨਾਲ ਇਹ ਪ੍ਰਸੰਗ ਸੋਧਕੇ ਲਿਖਿਆ ਹੈ. ²ਰੱਘੂ ਦੀ ਔਲਾਦ ਜਿਉਂਦਾਂ ਦੇ ਸਰਦਾਰ ਰਾਜ ਪਟਿਆਲੇ ਅੰਦਰ ਹਨ. ³ਸੁਪੁਤ੍ਰੀ ਰਾਮੀ ਦੀ ਸ਼ਾਦੀ ਰਾਮਦਾਸ ਦੇ ਰਈਸ ਨਾਲ ਹੋਈ. ਬਾਬਾ ਫੂਲ ਨੇ ਦਾਜ ਵਿੱਚ ਬੁੱਗਰ ਪਿੰਡ ਦਿੱਤਾ. ਬੀਬੀ ਦੀ ਔਲਾਦ ਹੁਣ ਬੁੱਗਰ (ਰਾਜ ਨਾਭਾ) ਵਿੱਚ ਆਬਾਦ ਹੈ. ⁴ਕਈ ਇਤਿਹਾਸਕਾਰਾਂ ਨੇ ਭੁੱਲ ਨਾਲ ਸਨ ੧੬੫੨ ਲਿਖਿਆ ਹੈ. ⁵ਬਹਾਦੁਰਪੁਰ ਨਾਭੇ ਦੇ ਰਾਜ ਵਿੱਚ ਧਨੌਲੇ ਦੇ ਪਰਗਨੇ ਦਾ ਵਡਾ ਪਿੰਡ ਹੈ. ¹¹ਕਈ ਲੇਖਕਾਂ ਨੇ ਫੁਲ ਨਗਰ ਦੇ ਵਸਾਉਣ ਦਾ ਸਨ ੧੬੨੭ ਦਿੱਤਾ ਹੈ, ਜੋ ਸਹੀ ਨਹੀਂ. ਇਹ ਸਨ ਬਾਬੇ ਫੂਲ ਦੇ ਜਨਮ ਦਾ ਹੈ.
    Khali

ความคิดเห็น • 24

  • @ghulammurtaza-fz4wk
    @ghulammurtaza-fz4wk 3 ปีที่แล้ว +1

    There is a same name (Phull village) is situated in province Sindh Pakistan.
    I am belong to Phull village Sindh Pakistan
    and my cast is also Phul,
    My name is ghulam Murtaza Phull

  • @YoutubeM007
    @YoutubeM007 6 ปีที่แล้ว +3

    Good to see this video about my Village..!!!Love this place!!!😊

  • @RanjitSingh-sh7hl
    @RanjitSingh-sh7hl ปีที่แล้ว

    I love my village phul ❤

  • @preetibhatia6673
    @preetibhatia6673 3 ปีที่แล้ว

    Mera pyara pind phul ❤️❤️❤️❤️👍🙏🏻

  • @RanjitSingh-sh7hl
    @RanjitSingh-sh7hl 4 ปีที่แล้ว

    Minister Sikander singh Malika also given me regard and honour me in the function at village Phul I belong to Rampua Phul
    My father name is master Amar Singh PTI
    I had also prepared the design of Govt high school near canal at Rampura Phul

  • @sonuphul6707
    @sonuphul6707 5 ปีที่แล้ว +1

    Good mara Pind v phul

  • @RanjitSingh-sh7hl
    @RanjitSingh-sh7hl 4 ปีที่แล้ว

    I m now residing at Ludhiana Mr Sandhu meet me at my home Ludhiana at that time he had seen my designed building at Ludhiana like Kila

  • @prabhpreetkaur2414
    @prabhpreetkaur2414 4 ปีที่แล้ว

    Mera apna sab to sohna pind PHUL

  • @LovepreetSingh-ns3sy
    @LovepreetSingh-ns3sy 4 ปีที่แล้ว

    Hlo veer kuj pushna c pind bare

  • @amuuusharma3223
    @amuuusharma3223 6 ปีที่แล้ว +1

    Mera pind ..... i miss u

  • @IrshadAhmad-gh1om
    @IrshadAhmad-gh1om 2 ปีที่แล้ว

    My parents from Phul, Dr. Umer din

  • @YoutubeM007
    @YoutubeM007 6 ปีที่แล้ว +1

    Now the maintenance work of Historical buildings is going on.

  • @navdeepkumar6714
    @navdeepkumar6714 6 ปีที่แล้ว +1

    Four continuous achievements
    🌹🌹🌹🌹🌹🌹🌹🌹🌹🌹🙏

  • @gautamchandigarh
    @gautamchandigarh 6 ปีที่แล้ว +1

    :-)

  • @saabbhadur802
    @saabbhadur802 6 ปีที่แล้ว +1

    Good bro

  • @jaspreetkaurjaspreetkaur3141
    @jaspreetkaurjaspreetkaur3141 5 ปีที่แล้ว +1

    I miss u pind

  • @RahulSharma-un7mf
    @RahulSharma-un7mf 5 ปีที่แล้ว +1

    ms u

  • @hartejdhaliwal9587
    @hartejdhaliwal9587 5 ปีที่แล้ว +1

    I Miss my pind always