ਅਕਾਲ ਤਖ਼ਤ ਸਾਹਿਬ ਕਰੇ ਕੌਮ ਦੀ ਅਗਵਾਹੀ ਮਾਰੇ ਆਵਾਜ਼ ਫੇਰ ਦੱਸੀਏ ਕੌਮ ਨੂੰ ਲਲਕਾਰੀਦਾ ਕਿਵੇਂ ਹੁੰਦਾ

แชร์
ฝัง
  • เผยแพร่เมื่อ 15 ต.ค. 2024
  • Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
    For latest News on Panthic Programs and Punjabi Programs, Kindly Subscribe to Akaal Channel:-
    TH-cam :- bit.ly/2Y9ltvF
    Facebook :- bit.ly/3hDy6Xy
    For latest Kirtan Samagams, Katha, Kirtan & Gurbani Lectures, Kindly Subscribe to
    Akaal Gurbani Channel:-
    TH-cam :- bit.ly/2YHdNQt
    Facebook :- bit.ly/37Bj0NP
    Website :- bit.ly/3deCokF
    Apple App Store :- apple.co/2AGBBvJ
    Google Play Store :- bit.ly/3eh7REw
    Twitter :- bit.ly/3d9t95m
    Instagram:- bit.ly/2zJwcnk
    SoundCloud:- bit.ly/30Rd81m
    #Akaalchannel #PunjabiNews #PunjabNews

ความคิดเห็น • 353

  • @sachdevbrar3267
    @sachdevbrar3267 2 ปีที่แล้ว +89

    🙏 ਤਲਵਾੜਾ ਸਾਹਿਬ ਬਹੁਤ ਵਧੀਆ ਸਪੀੀਚ 🙏👍

  • @balvirsingh175
    @balvirsingh175 ปีที่แล้ว +24

    ਬਿਲਕੁਲ ਸਹੀ ਕਿਹਾ ਤਲਵਾੜਾ ਸਾਹਿਬ ਜੀ ਨੇ ਵਾਹਿਗੁਰੂ ਸਿੰਘ ਸਾਹਿਬ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @SAINI-SAAB
    @SAINI-SAAB 2 ปีที่แล้ว +61

    ਵੀਰ ਜੀ ਸਾਨੂੰ ਉਨ੍ਹਾਂ ਸਿੰਘਾ ਦਾ ਤਨੋ ਮਨੋ ਤੇ ਧਨੋ ਸਾਥ ਦੇਣਾ ਚਾਹੀਦਾ ਜਿਹੜੇ ਸਾਡੀ ਕੌਮ ਲਈ ਸਾਡੇ ਹੱਕ ਸੱਚ ਲਈ ਜੇਲਾ ਵਿੱਚ ਹਨ। ਸਾਨੂੰ ਓਨਾ ਦੀ ਰਿਹਾਈ ਲਈ ਡਟੇ ਰਹਿਣ ਚਾਹੀਦਾ ਹੈ। ਓਨਾ ਦੇ ਪਰਿਵਾਰਾਂ ਬੱਚਿਆਂ ਦਾ ਭਵਿੱਖ ਵੀ ਬਣਾਉਣਾ ਸਾਡਾ ਫ਼ਰਜ਼ ਹੈ। ਇਨ੍ਹਾ ਜੋਧੇ ਦਾ ਸਤਿਕਾਰ ਕਰਨਾ ਚਾਹੀਦਾ ਹੈ

  • @simratpalsinghbrar5222
    @simratpalsinghbrar5222 2 ปีที่แล้ว +35

    ਬਿਲਕੁਲ ਠੀਕ ਕਿਹਾ ਧੰਨਵਾਦ

  • @o.pgorakapoorpind6908
    @o.pgorakapoorpind6908 2 ปีที่แล้ว +49

    ਬਾਬਾ ਜੀ ਤਲਵਾੜਾ ਜੀ ਜਿਦਾਂ ਬਾਦ ਵਾਹਿਗੁਰੂ ਜੀ ਕੀ ਫਤਿਹ

  • @satnamesingh1387
    @satnamesingh1387 ปีที่แล้ว +30

    ਬਿਲਕੁਲ ਸਹੀ ਗਲ ਬਾਬਾ ਜੀ ਵਾਹਿਗੁਰੂ ਜੀ ਮਿਹਰ ਕਰਨ ਸਾਰੀ ਕੌਮ ਇਕੱਠੀ ਹੋ ਜਾਵੇ

  • @harman8033
    @harman8033 2 ปีที่แล้ว +25

    ਸਤਿ ਸ੍ਰੀ ਅਕਾਲਤਲਵਾੜਾ ਸਾਬ ਜੀਅਕਾਲ ਪੁਰਖਤੁਹਾਡੇ ਤੇਤੁਹਾਡੇ ਪਰਿਵਾਰ ਤੇਹਮੇਸ਼ਾ ਮਿਹਰ ਭਰਿਆ ਹੱਥ ਰਖਣ

  • @SatnamSingh-dx1zm
    @SatnamSingh-dx1zm ปีที่แล้ว +31

    ਗੁਰੂ ਗੋਬਿੰਦ ਸਿੰਘ ਸਾਹਿਬ ਜੀ ਚੜ੍ਹਦੀ ਕਲਾ ਵਿਚ ਰੱਖੇਂ ਮੇਰੇ ਸਹੋਣੇ ਪੰਜਾਬ ਨੂੰ

    • @simmishergill6162
      @simmishergill6162 ปีที่แล้ว

      🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩❤❤❤❤❤❤❤❤❤❤❤❤❤❤❤❤❤❤❤❤❤❤❤❤💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪👍👍👍👍👍👍👍👍👍👍👍👍👍👍👍👍👍👍👍👍👍👍👍⏲️⏲️⏲️⏲️⏲️⏲️👏👏👏👏👏👏👏👏👏👏👏👏👏👏👏🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @jasbeerkaur5006
    @jasbeerkaur5006 ปีที่แล้ว +7

    ਬਹੁਤ ਵਧੀਆ ਮੈਸਸ.ਆ ਭਾਈ ਸਹਿਬ ਜੀ ਦਾ

  • @GILL_YT46
    @GILL_YT46 ปีที่แล้ว +33

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻🙏🏻🙏🏻🙏🏻

  • @harjinderkaur3885
    @harjinderkaur3885 2 ปีที่แล้ว +57

    ਸਾਰੀ ਕੌਮ ਇੱਕਟੀ ਹੋਵੇ ਤੇ ਸਰਕਾਰ ਨੂੰ ਨੱਥ ਪਾਈ ਜਾਵੇ

    • @kajindersingh4957
      @kajindersingh4957 2 ปีที่แล้ว

      Yes u r right. But punjabis need leader like MAHARAJA RANJIT Singh who will teach lesson to terrorist gvt.

    • @GurpreetSinghChahal005
      @GurpreetSinghChahal005 ปีที่แล้ว

      ​@@kajindersingh4957 lok sath denge ta aape leader powerful hoju ji

    • @kajindersingh4957
      @kajindersingh4957 ปีที่แล้ว

      Yes u r right .But for this punjabis want leaders like Maharaja Ranjeet Singh and Baba Fula Singh who can teach lesson to terrorist gvt which is responsible for killing thousands of innocent sikhs in November in November in 1984 genocide.

    • @kajindersingh4957
      @kajindersingh4957 ปีที่แล้ว

      Yes

  • @prabhmeetsingh8371
    @prabhmeetsingh8371 ปีที่แล้ว +1

    ਬਹੁਤ ਵਧੀਆ ਜੀ ਭਾਈ ਸਾਹਿਬ ਜੀ ਨੇ ਜਵਾਬ ਦਿੱਤਾ

  • @harman8033
    @harman8033 2 ปีที่แล้ว +19

    ਮੇਰੀ ਅਰਦਾਸਉਸ ਅਕਾਲ ਪੁਰਖ ਅੱਗੇਕੀ ਜੋ ਸੰਤ ਭਿੰਡਰਾਂ ਵਾਲਿਆਂ ਦੀਸੋਚ ਤੇ ਪਹਿਰਾ ਦਿੰਦੇ ਹਨਮੇਰਾ ਉਹਨਾਂ ਨੂੰ ਕੋਟ ਕੋਟ ਪਰਨਾਮ

  • @karamjeetkaur6307
    @karamjeetkaur6307 2 ปีที่แล้ว +27

    ਅੱਜ ਸਾਡੇ ਸਿੱਖ ਪੰਥ ਦੀਆਂ ਸਿਰਮੌਰ ਸੰਸਥਾਵਾਂ ਗੁਰੂ ਕੇ ਸਿੰਘ ਅਕਾਲ ਤਖ਼ਤ ਸਾਹਿਬ ਤੇ ਇੱਕਠੇ ਹੋਕੇ ਸਿੱਖ ਕੌਮ ਤੇ ਹੋ ਰਹੇ ਹਮਲੇ ਵਾਰੇ ਚਿੰਤਨ ਤੇ ਗੱਲਬਾਤ ਹੋ ਰਹੀ ਹੈ ਇਸ ਤਰ੍ਹਾਂ ਸਾਡੀ ਕੌਮ ਇੱਕਠੀ ਹੋਵੇ ਵਾਹਿਗੁਰੂ ਜੀ ਮੇਹਰ ਕਰੋ

  • @o.pgorakapoorpind6908
    @o.pgorakapoorpind6908 2 ปีที่แล้ว +23

    ਸ਼ਹੀਦ ਦੀਪ ਸਿੱਧੂ ਜਿੰਦਾਬਾਦ ਪੰਜਾਬ ਦਾ ਹੀਰਾ ਸੀ ਦੀਪ ਸਿੱਧੂ ਦੀਆਂ ਗੱਲਾਂ ਬਿਲਕੁਲ ਠੀਕ ਹਨ ਪੰਜਾਬ ਦੇ ਨੋਜਵਾਨ ਸਭਾ ਨੂੰ ਜਾਗਣਾ ਚਾਹੀਦਾ ਹੈ ਤਾਂ ਹੀ ਸੰਭਵ ਹੈ ਸੋਚੋ ਤੇ ਵਿਚਾਰੋ

  • @JasvirSingh-of7mn
    @JasvirSingh-of7mn 2 ปีที่แล้ว +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਫਤਿਹ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @harman8033
    @harman8033 2 ปีที่แล้ว +5

    ਹਾਂ ਜੀ ਬਿਲਕੁਲ ਸਹੀ ਕਿਹਾ ਤੁਸੀਂ ਵੀਰ ਜੀ

  • @BalwinderSingh-pi3bm
    @BalwinderSingh-pi3bm ปีที่แล้ว +2

    ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਛਤਰਛਾਇਆ ਹੇਠ ਜੋ ਸੰਪਰਦਾਵਾਂ ਅਤੇ ਸਿੱਖ ਜੱਥੇਬੰਦੀਆਂ ਦਾ ਇਕੱਠ ਹੋਇਆ ਹੈ ਅਸੀ ਰੋਮ ਰੋਮ ਧੰਨਵਾਦੀ ਹਾਂ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਿਨ੍ਹਾਂ ਨੇ ਇਕ ਬਹੁਤ ਵੱਡਾ ਫੈਸਲਾ ਕੀਤਾ ਸੰਪਰਦਾਵਾਂ ਅਤੇ ਜੱਥੇਬੰਦੀਆਂ ਦੇ ਨਾਲ ਨਾਲ ਰਾਜਨੀਤਕ ਪਾਰਟੀਆਂ ਦੇ ਲੀਡਰ ਵੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ ਪੀਰੀ ਦੇ ਸਿਧਾਂਤ ਨੂੰ ਆਪਣੇ ਸਾਹਮਣੇ ਰੱਖ ਕੇ ਧਰਮ ਦਾ ਕੁੰਡਾ ਰਾਜਨੀਤੀ ਉਤੇ ਰੱਖਕੇ ਚਲਨ ਤਾ ਬਹੁਤ ਵਧੀਆ ਹੈ ਮੈ ਸਾਰੇ ਨੌਜਵਾਨਾਂ ਵੀਰਾ ਨੂੰ ਬੇਨਤੀ ਕਰਦਾ ਹਾਂ ਸਾਰੇ ਸਿਰ ਅਤੇ ਹੱਥ ਜੋੜ ਕੇ ਬੈਠੋ ਅਸੀਂ ਸਰਬੱਤ ਦੇ ਭਲੇ ਵਾਲੀ ਕੌਮ ਹਾ ਸਾਡੇ ਨਾਲ ਦਾ ਸਿਧਾਂਤ ਪੂਰੇ ਵਰਡ ਵਿਚ ਕਿਸੇ ਕੋਲ ਨਹੀਂ ਹੈ ਅਸੀ ਭਾਰਤ ਦੇਸ਼ ਵਾਸਤੇ 90% ਕੁਰਬਾਨੀਆਂ ਦਿੱਤੀਆਂ ਹਨ ਅਸੀ ਕਿਸੇ ਵੀ ਪ੍ਰਾਣੀ ਮਾਤਰ ਦਾ ਬੁਰਾ ਨਹੀਂ ਸੌਚਦੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਤੇ ਚਲਦੇ ਹੋਏ ਪੂਰੇ ਸੰਸਾਰ ਨੂੰ ਅਮਨ ਸ਼ਾਂਤੀ ਨਾਲ ਜਿਉਨ ਦੀ ਤਰਜੀਹ ਦੇਦੇ ਹਾ

  • @mohansingh509
    @mohansingh509 ปีที่แล้ว +15

    ਸਹੀ ਗੱਲ ਹੈ ਖਾਲਸਾ ਜੀ ਜੇ ਅਕਾਲ ਤਖਤ ਦੇ ਜਥੇਦਾਰਾਂ ਸਹੀ ਫੈਸਲੇ ਲਏ ਹੁੰਦੇ ਤਾਂ ਅੱਜ ਕਿਸੇ ਅਮ੍ਰਿਤਪਾਲ ਨੂੰ ਨਾ ਉੱਠਣਾ ਪੈਦਾ

  • @amarjitsingh7454
    @amarjitsingh7454 ปีที่แล้ว +2

    ਭਾਈ ਸਾਹਿਬ ਭਾਈ ਤਲਵਾੜਾ ਜੀ ਦਿਲੋ ਫਤਿਹ ਬੁਲਾਉਂਦੇ ਹਾਂ, ਜਿਉਦਾ ਵੱਸਦਾ ਰਿਹ ਸੱਜਣਾ, ਗੱਲਾਂ ਸੱਚੀਆਂ ਸੰਗਤ ਨੂੰ ਸੁਣਾਈ ਜਾਂਨਾ,, ਨਾ ਰਹਿਣ ਵਾਲੇ ਵਾਜੂਦ ਵਿੱਚੋਂ ਸਾਹ ਇਕੱਲੀ ਇਕੱਲੀ ਕੌਮ ਲੇਖੇ ਲਾਈ ਜਾਂਨਾ,ਧੰਨਵਾਦ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,,,

  • @LakhwinderSingh-tk4sh
    @LakhwinderSingh-tk4sh ปีที่แล้ว

    Good 22g ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਜੀ ਵਾਹਿਗੁਰੂ ਜੀ ਹੁਕਮ ਜਾਰੀ ਕਰੋ ਜੀ

  • @simratpalsinghbrar5222
    @simratpalsinghbrar5222 2 ปีที่แล้ว +11

    ਬਹੁਤ ਵਧੀਆ ਤਲਵਾੜਾ ਸਾਹਬ

  • @peetsingh6900
    @peetsingh6900 2 ปีที่แล้ว +8

    ਜਿੰਨਾ ਚਿਰ ਤੁਸੀਂ ਸਾਰੇ ਮਿਲ ਕੇ ਸ਼੍ਰੋਮਣੀ ਕਮੇਟੀ ਨੂੰ ਨਹੀਂ ਬਦਲਦੇ ਓਨਾ ਚਿਰ ਸੋਡਾ ਆਹੀ ਹਾਲ ਰਹਿਣਾ,

  • @daljeetchahalchahal453
    @daljeetchahalchahal453 ปีที่แล้ว +7

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ਇਕ ਨਿਸ਼ਾਨ ਸਾਹਿਬ ਹੇਠ ਵਾਹਿਗੁਰੂ ਜੀ ਜ਼ਰੂਰ ਕਿਰਪਾ ਕਰਨ ਗੇ

  • @prabjit7425
    @prabjit7425 2 ปีที่แล้ว +24

    ਦੀਪ ਸਿੱਧੂ ਦੀਆਂ ਗੁਰੂ ਦੇ ਸਿਧਾਂਤਾਂ ਵਾਲੀਆਂ ਜੋਸ਼ੀਲੀਆਂ ਤਕਰੀਰਾਂ ਨੇ ਸਿੱਖਾਂ ਵਿੱਚ ਅਜ਼ਾਦੀ ਅਤੇ ਖਾਲਸਾ ਰਾਜ ਲੈਣ ਦਾ ਜੋਸ਼ ਭਰ ਦਿੱਤਾ ਸੀ। ਤਲਵਾੜਾ ਸਾਹਿਬ ਦੇ ਬੋਲ ਵੀ ਜੋਸ਼ੀਲੇ ਹਨ ਜੋ ਕੌਮੀ ਲੀਡਰ ਲਈ ਬਹੁਤ ਜਰੂਰੀ ਹੁੰਦੇ ਹਨ 🚩 ।

  • @jalsewadasuya9248
    @jalsewadasuya9248 2 ปีที่แล้ว +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @prabjit7425
    @prabjit7425 2 ปีที่แล้ว +8

    ਇਸ ਖਾਲਸਾ ਪੰਥ 🚩🚩 ਅਤੇ ਖਾਲਸਾ ਰਾਜ ਦੀਆਂ ਨੀਹਾਂ ਪੱਕੀਆਂ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਛੋਟੇ ਛੋਟੇ ਦੋ🌹🌹 ਬੱਚਿਆਂ ਨੂੰ ਖਾਲਸਾ ਰਾਜ ਦੀਆਂ ਦੀਆਂ ਨੀਹਾਂ ਵਿੱਚ ਚਿਣਵਾਇਆ ਹੋਇਆ ਹੈ ਜੀ । ਖਾਲਸਾ ਰਾਜ ਦੀ ਹਿਫਾਜ਼ਤ ਲਈ ਅਕਾਲ ਪੁਰਖ ਦੀ ਲਾਡਲੀ ਫੌਜ ਵੀ ਬਖਸ਼ੀ ਹੋਈ ਹੈ। ਬਾਬਾ ਦੀਪ ਸਿੰਘ ਜੀ,ਹਰੀ ਸਿੰਘ ਨਲੂਆ, ਬਾਬਾ ਬਘੇਲ ਸਿੰਘ ਵਰਗੇ ਗੁਰੂ ਦੇ ਜੁਝਾਰੂ ਜੋਸ਼ੀਲੇ ਯੋਧਿਆਂ ਮੋਹਰੇ ਕੋਈ ਖੜ੍ਹ ਨਹੀਂ ਸਕਦਾ । ਇਹ ਕਿਸੇ ਉੱਤੇ ਜ਼ੁਲਮ ਨਹੀਂ ਕਰਦੇ ਅਤੇ ਜ਼ੁਲਮ ਕਰਨ ਵਾਲੇ ਨੂੰ ਕਦੀ ਬਖਸ਼ਦੇ ਵੀ ਨਹੀਂ ਹਨ । ਅੱਜ ਦੇ ਸਮੇਂ ਵਿੱਚ ਖਾਲਸਾ ਰਾਜ ਦੀ ਬਹੁਤ ਸਖਤ ਜਰੂਰਤ ਹੈ 🚩🚩🚩🚩🚩 ।

  • @o.pgorakapoorpind6908
    @o.pgorakapoorpind6908 2 ปีที่แล้ว +15

    ਬਾਬਾ ਜੀ ਪ੍ਰਵਾਨੇ ਦੀ ਕੋਈ ਵੀ ਗਲਤੀ ਨਹੀਂ ਹੈ ਕਿਉਂਕਿ ਕਿਸੇ ਦੇ ਵੀ ਧਾਰਮਿਕ ਚਿੰਨ੍ਹ ਨਾਅਰੇ ਜੈਕਾਰੇ ਨੂੰ ਮੁਰਦਾਬਾਦ ਕਹਿਣਾ ਬਹੁਤ ਹੀ ਮੰਦਭਾਗੀ ਘਟਨਾ ਨਿੰਦਣਯੋਗ ਘਟਨਾ ਹੈ ਖਾਲਸਾ ਜੀ ਦੀ ਆਸਥਾ ਨੂੰ ਠੇਸ ਪਹੁੰਚਾਈ ਗਈ ਹੈ ਇਸ ਕਰਕੇ ਮੁਰਦਾਬਾਦ ਕਹਿਣ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦੀਤੀਆ ਜਾਣ ਜ਼ਰੂਰੀ ਹੈ ਕਿਉਂਕਿ ਸੱਚ ਸਾਹਮਣੇ ਹੈ ਸੋਚੋ ਤੇ ਵਿਚਾਰੋ ਜ਼ਰੂਰੀ ਹੈ ਬਾਕੀ ਦੀਲੀ ਦੇ ਲੋਕਾਂ ਨੇ ਪੰਜਾਬ ਤੇ ਰਾਜ ਕਰਨਾ ਸ਼ੁਰੂ ਕਰ ਦਿੱਤਾ ਹੈ ਜ਼ੋ ਕਿ ਪੰਜਾਬ ਦੇ ਲੋਕਾਂ ਨੂੰ ਬਹੁਤ ਹੀ ਵੱਡਾ ਨੁਕਸਾਨ ਹੋ ਰਿਹਾ ਹੈ ਸੋਚੋ ਤੇ ਵਿਚਾਰੋ ਕਿ ਦੀਲੀ ਨੇ ਮੂਢ ਕਦੀਮ ਤੋਂ ਹੀ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਸੀ ਅਤੇ ਪੰਜਾਬ ਨੂੰ ਖਤਮ ਕਰਕੇ ਹੀ ਜਾਣਾ ਹੈ ਪੰਜਾਬ ਦੇ ਯੋਧਿਆਂ ਸੂਰਬੀਰਾਂ ਨੂੰ ਜਾਗਣਾ ਚਾਹੀਦਾ ਹੈ ਕਿਉਂਕਿ ਇਕ ਆਦਮੀ ਨੇ ਪੂਰੇ ਪੰਜਾਬ ਨੂੰ ਬੇਵਕੂਫ ਤੇ ਪਾਗ਼ਲ ਬਣਾ ਦਿੱਤਾ ਹੈ

  • @zirasingh7091
    @zirasingh7091 ปีที่แล้ว +2

    ਵਾਹਿਗੁਰੂ ਚੜਦੀਕਲਾ ਕਰੇ

  • @wirringkaur5293
    @wirringkaur5293 ปีที่แล้ว +2

    ਵਾਹਿਗੁਰੂ ਜੀ

  • @waheguruji55
    @waheguruji55 ปีที่แล้ว +1

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🙏🏽🙏🏽ਸਿੱਖ ਕੋਮ ਚੜਦੀਕਲਾ ਰੱਖਿਉ 🙏🏽🙏🏽ਇਹ ਅਰਦਾਸ ਕਰਦੇ ਹਨ

  • @harman8033
    @harman8033 2 ปีที่แล้ว +83

    ਮੈਨੂੰ ਮਾਣ ਹੈ ਕਿਤੁਸੀਂ ਸੱਚੀ ਤੇ ਸੁੱਚੀਇਹ ਸਪੀਚ ਜਦ ਵੀ ਬੋਲਦੇ ਓਂਮੈਨੂੰ ਇਹ ਤੁਹਾਡੀਸਾਰੀਆਂ ਗੱਲਾਂਮੇਰੇ ਦਿਲ ਨੂੰ ਛੂਹ ਜਾਂਦੀਆਂ ਨੇਖਾਲਸਤਾਨ ਜ਼ਿੰਦਾਬਾਦਤੇ ਜਿੰਦਾਬਾਦ ਰਹੇਗਾ

    • @JaswinderSingh-qw9jn
      @JaswinderSingh-qw9jn ปีที่แล้ว

      Wahegurujegood,seepech,kailsaje

    • @jasvindersinghbrarjisingh8106
      @jasvindersinghbrarjisingh8106 ปีที่แล้ว

      Waheguru ji

    • @navbasra4594
      @navbasra4594 ปีที่แล้ว

      Hi hip

    • @harkaur1399
      @harkaur1399 ปีที่แล้ว

      ​@@JaswinderSingh-qw9jn all mo
      Az wawa l as LMP ALQlL
      LA AZ AW 1Al Mop L=•]•0
      )!?1!=!🎂=😊 L
      All lollipop pool p❤a ko

    • @gurnindersingh4957
      @gurnindersingh4957 ปีที่แล้ว

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @Panjab_de_Jaye1984
    @Panjab_de_Jaye1984 2 ปีที่แล้ว +10

    Eh gal tan sahi aa k akaal takhat sahib ik war sikh kaum nu wangar dewe tan dunia di koi power nhi k edar akha v krke dekh lwe

  • @baljinderkaur-dl9dt
    @baljinderkaur-dl9dt ปีที่แล้ว

    ਬਿਲਕੁਲ ਠੀਕ 🙏🙏🙏🙏🙏 4:05

  • @jewancillcom1244
    @jewancillcom1244 ปีที่แล้ว

    ਬਹੁਤ ਵਧੀਆ ਵਿਚਾਰ

  • @jagjitsingh5223
    @jagjitsingh5223 2 ปีที่แล้ว +11

    Satnam waheguru ji 🙏🙏🙏🚩🚩🚩🚩🚩🚩

  • @bachittargill8988
    @bachittargill8988 2 ปีที่แล้ว +11

    ਤਲਵਾੜਾ ਸਾਹਿਬ ਪਹਿਲਾਂ ਸਿਰੋਮਣੀ ਕਮੇਟੀ ਨੂੰ ਬਾਦਲਾਂ ਤੋਂ ਮੁਕਤ ਕਰਾੳੁ।

    • @swaimankhatri8899
      @swaimankhatri8899 2 ปีที่แล้ว

      Iski kia aukaat hai isko iske gaun mein kuta nahin puchhada sharabi kababi nu jis nu daru pee kar yeh malum nahin hai ki moonh aur dahri vich fark nahin pata lagda.

  • @sukhkaur5156
    @sukhkaur5156 ปีที่แล้ว

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ🙏🙏

  • @harjeetsinghkhalsa1588
    @harjeetsinghkhalsa1588 2 ปีที่แล้ว +31

    ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ.

  • @ParamjitSingh-ts1kx
    @ParamjitSingh-ts1kx ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @harneksingh4001
    @harneksingh4001 2 ปีที่แล้ว +19

    ਪਹਿਲਾ ਜਧੇਦਾਰ ਆਪਣੀ ਸ੍ਰੋਮਣੀ ਕਮੇਟੀ ਬਾਦਲਾ ਤੋ ਕੜਸੀਆ ਤੋ ਆਜ਼ਾਦ ਕਰਵਾ ਓ ਫੇਰ ਕੌਮ ਨੂੰ ਕੰਮ ਕਰੂ ਬਾਦਲਾ ਨੂੰ ਬਚਾਉਣ ਦੀ ਕੋਸਿਸ ਨਾ ਕਰੋ

  • @prabjit7425
    @prabjit7425 2 ปีที่แล้ว +6

    ਦੀਪ ਸਿੱਧੂ ਹੀ ਇੱਕ ਉਹ ਯੋਧਾ ਸੀ ਜੋ ਆਪਣੇ ਪੁਰਖਿਆਂ ਦੇ ਖਾਲਸਾ ਰਾਜ ਦੀਆਂ ਗੱਲਾਂ ਵੀ ਬਹੁਤ ਮਾਣ ਨਾਲ ਕਰਦਾ ਹੁੰਦਾ ਸੀ । ਉਸ ਕੀਤੇ ਜਾ ਚੁੱਕੇ ਰਾਜ ਨੂੰ ਮਹਿਸੂਸ ਕਰਕੇ, ਉਸਨੂੰ ਪਾਉਣ ਦੀਆਂ ਗੱਲਾਂ ਵੀ ਕਰਦਾ ਹੁੰਦਾ ਸੀ ਜੋ ਉਸ ਦੀ ਮੌਤ ਦਾ ਕਾਰਨ ਬਣਿਆ ।

  • @charanjit.singhgidda317
    @charanjit.singhgidda317 2 ปีที่แล้ว +4

    SADE SHERA NU Akal. Takhat. Saheb shakti. Den. Dekha. Sada Sher garzda. Hai. Baba nanak mehar karan

  • @gurdeepsinghpindbagrianusa4550
    @gurdeepsinghpindbagrianusa4550 2 ปีที่แล้ว +9

    Wehguru Wehguru Chardi kala baksan Bhai Tallwada ji nu. Poori Sikh Kom Oper mehar da Hath Rakhi Wehguru ji 🙏🙏🌹🌹

  • @peetsingh6900
    @peetsingh6900 2 ปีที่แล้ว +7

    Vah ਜੀ ਵਾਹ ਤਲਵਾੜਾ ਸਾਹਬ , ਧੰਨਵਾਦ

  • @manikhanal6402
    @manikhanal6402 ปีที่แล้ว

    ਬਹੁਤ ਵਧੀਆ ਜੀ

  • @manindersharma3495
    @manindersharma3495 ปีที่แล้ว +2

    Very good speech Waheguru ji ka khalsa Waheguru ji fateh

  • @GurdevSingh-vp5xd
    @GurdevSingh-vp5xd 2 ปีที่แล้ว +7

    Waheguru ji

  • @punjab2022aabyouthjaggaya.
    @punjab2022aabyouthjaggaya. 2 ปีที่แล้ว +17

    Waheguruji,Singh is king by birth, very good message, report ing, well done.
    Only word ekta is mantar of success.

  • @SINGHSaabji-qn8np
    @SINGHSaabji-qn8np ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @avtarsinghsaini6229
    @avtarsinghsaini6229 ปีที่แล้ว

    💪💪ਅਣਖ ਪੰਜਾਬ ਦੀ ਨੂੰ ਜਿਸ ਦਿਨ ਵੰਗਾਰ ਪਈ 🙏 ਅਕਾਲ ਤਖ਼ਤ ਸਾਹਿਬ ਤੋਂ ਫ਼ੇਰ ਦੇਖੀ ਦਿੱਲੀਏ ਕੀ ਬੀਤਦੀ ਆ ਫੇਰ 🙏🙏ਅਕਾਲ ਤਖ਼ਤ ਸਾਹਿਬ ਤੋਂ ਹੁਕਮ ਜਾਵੇ ਪੂਰੀ ਸਿੱਖ ਕੌਮ ਨੂੰ ਵੇਖੋ ਕਿਵੇਂ ਇੱਕ 🙏ਨਿਸ਼ਾਨ ਸਾਹਿਬ ਦੇ ਥੱਲੇ ਇੱਕਠੀ ਹੋਈ ਲਉ ਤੁਸੀ ਉਸ ਚਿਣਗ ਨੂੰ ਹਵਾ ਤੇ ਦੇਉ ਜਰਾ 🙏ਜੱਥੇਦਾਰ ਸਾਹਿਬ

  • @HarpalSingh-ch7ko
    @HarpalSingh-ch7ko 2 ปีที่แล้ว +8

    Satnam waheguru ji

  • @navabrandhawa
    @navabrandhawa ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @kashmirsingh5513
    @kashmirsingh5513 ปีที่แล้ว

    ਞਾਹਿਗੁਰੂ ਜੀ ਮੇਹਰ ਕਰਨ ਜੀ

  • @daljitsinghwadala3072
    @daljitsinghwadala3072 ปีที่แล้ว

    ਤਲਵਾੜਾ ਸਾਬ ਜੀ ਬਹੁਤ ਵੱਧੀਆ ਰਾਜ ਕਰੇਗਾ ਖਾਲਸਾ

  • @jagjitdosanjh1526
    @jagjitdosanjh1526 ปีที่แล้ว +2

    Bhot sohne vichaar aa 🙏

  • @ranjitsingh2721
    @ranjitsingh2721 ปีที่แล้ว

    ਵਾਹਿਗੁਰੂ ਜੀ ਸਿੱਖ ਕੌਮ ਵਿੱਚ ਏਕਤਾ ਬਖਸ਼ੇ ਜੀ

  • @rana7241
    @rana7241 ปีที่แล้ว

    Bhai palwinder singh Talwara really great speech Waheguru ji ka Khalsa waheguru ji ki Fateh

  • @harman8033
    @harman8033 2 ปีที่แล้ว +4

    ਕਾਸ਼ ਕਿਤੇਸ੍ਰੀ ਅਕਾਲ ਤਖ਼ਤ ਸਾਹਿਬ ਤੋਂਸਾਡੀ ਖੋਲ੍ਹ ਕੇ ਸਿੱਖ ਕੌਮ ਦੀਗਵਾਹੀਕਰਦਾ ਹੋਵੇਤਾਂ ਮੈਨੂੰ ਆਸ ਹੈਸਿੱਖ ਕੌਮ ਨੂੰ ਕੋਈ ਢਾਹ ਨਹੀਂ ਲਾ ਸਕਦਾ

  • @ManpreetKaur-cm6qy
    @ManpreetKaur-cm6qy 2 ปีที่แล้ว +24

    ਦੀਪ ਸਿੱਧੂ ਅਣਖੀ ਯੋਧਾ ਸੀ ਨਹੀ ਵਿਕਿਆ ਤੇ ਨਹੀ ਝੁਕਿਆ ਕੋਈ ਲੈਕਸਣ ਨਹੀ ਲੜੀ ਯੋਧੇ ਦੀਪ ਨੇ ਉਸ ਨੁੱ ਪਤਾ ਸੀ ਕੇ ਸਾਡਾ ਹੱਲ ਖਾਲਸਾ ਰਾਜ ਹੈ ਜੇ ਫਸਲ ਤੇ ਨਸਲ ਬਚਾਉਣੀ ਹੈ ਦੀਪ ਆਪ ਨਹੀ ਵਿਕਿਆ ਲੇਕਣ ਤਸਵੀਰਾ ਵਿਕ ਰਹੀਆ ਹੈ ਯੋਧੇ ਦੀਆ 🙏🙏🚩🚩🚩🚩🚩

    • @surinderbal9585
      @surinderbal9585 2 ปีที่แล้ว

      😂😂😂😂😂😂

    • @surinderbal9585
      @surinderbal9585 2 ปีที่แล้ว

      तु सी लोक मूर्ख ही रहना सारी उम्र , गोरे ही क़ाबू करदे 😂😂😂😂

    • @HardeepSingh-jy6yh
      @HardeepSingh-jy6yh ปีที่แล้ว

      Shai gl Ji ... Deep sidhu jinddabadd

    • @SatnamSingh-yu7yi
      @SatnamSingh-yu7yi ปีที่แล้ว

      Waheguru ji ♥️🔥

  • @satinderjitkaur8003
    @satinderjitkaur8003 ปีที่แล้ว

    Bahut khub tuhadiya josh bahri speech ne jarur h nojawana vich pura josh bhar dana

  • @kulwantksaini3829
    @kulwantksaini3829 ปีที่แล้ว +1

    That’s true veer ji

  • @NirmalSingh-eq7ly
    @NirmalSingh-eq7ly 2 ปีที่แล้ว +16

    ਭਾਈ ਸਾਬ ਜੀ, ਕੀ ਤੁਹਾਨੂੰ ਉਮੀਦ ਹੈ ਕਿ ਬਾਦਲਾਂ ਤੋਂ ਇਜਾਜ਼ਤ ਲਏ ਬਗੈਰ ਜੱਥੇਦਾਰ ਕੋਈ ਐਲਾਨ ਕਰ ਸਕਦਾ ।ਮੈਨੂੰ ਤਾਂ ਨਹੀਂ ਉਮੀਦ ।

  • @gurleenghumann_0915
    @gurleenghumann_0915 ปีที่แล้ว +1

    👍🏻👍🏻

  • @mantabsinghmantab1074
    @mantabsinghmantab1074 2 ปีที่แล้ว +3

    Right 👍 weheguru ji Mehar Karo kessan MJDOR AKTA ZINDABAD ⛳

  • @sukhmindersinghbhinder8510
    @sukhmindersinghbhinder8510 ปีที่แล้ว

    ਵਾਹਿਗੁਰੂ ਸਿੱਖ ਕੌਮ ਨੂੰ ਚੜਦੀ ਕਲਾ ਬਖਸ਼ੇ ਕਦੇ ਸਿੱਖ ਕੌਮ ਨੂੰ ਕੋਈ ਨੀ ਦੀਬਾ ਆ ਨਹੀ ਸਕਦਾ

  • @rajinderkaur5928
    @rajinderkaur5928 ปีที่แล้ว +2

    Bhut vadia uprala kita waheguru ji mehar karo

  • @jagdishsingh5945
    @jagdishsingh5945 ปีที่แล้ว

    ਸਬ ਨੂੰ ਅਕਾਲ ਤਖਤ ਸਾਹਿਬ ਥੱਲੇ ਆਉਣ ਚਾਹਿਦਾ ਹੈ ਵਾਹਿਗੁਰੂ ਆਪ ਸਹਾਇਕ ਹੋਣਗੇ

  • @gurindersohi6314
    @gurindersohi6314 ปีที่แล้ว

    Bhut Vadia

  • @prabjit7425
    @prabjit7425 2 ปีที่แล้ว +8

    ਬਿਨਾਂ ਕਿਸੇ ਲਾਲਚ ਤੋਂ ਕੌਮ ਲਈ ਲੜਨ ਵਾਲਾ ਤਲਵਾੜਾ ਸਾਹਿਬ ।

  • @JarnailSingh-re1ko
    @JarnailSingh-re1ko ปีที่แล้ว

    ਸਹੀ ਕਿਹਾ ਤਲਵਾੜਾ ਜੀਨੇ

  • @sukhwindersinghbassi7332
    @sukhwindersinghbassi7332 ปีที่แล้ว

    ਰਾਜ ਕਰੇਗਾ ਖਾਲਸਾ

  • @daljitsingh1100
    @daljitsingh1100 2 ปีที่แล้ว +6

    ਜੇ ਸਾਰੀ ਕੌਮ ਇਕੱਠੀ ਹੋ ਜੇ ਫੇਰ ਬਾਦਲ ਹੁਣੀ ਵੀ ਨਹੀਂ ਲੱਭਣੇ

  • @HarpreetKaur-vy9ki
    @HarpreetKaur-vy9ki 6 หลายเดือนก่อน

    ਵਾਹਿਗੁਰੂ ਜੀ ਕਦੋਂ ਸੱਚ ਦੀ ਆਵਾਜ਼ ਦੀ ਸੁਣਵਾਈ ਹੋਉ

  • @punjabidrivermehkma9375
    @punjabidrivermehkma9375 2 ปีที่แล้ว +7

    101%🙏🙏🙏❤❤

  • @nirmalsinghgillvmajhoor764
    @nirmalsinghgillvmajhoor764 2 ปีที่แล้ว +3

    Very,,very, ,good,,,good,,veero

  • @jobanpreetsingh4758
    @jobanpreetsingh4758 ปีที่แล้ว +2

    ਸਾਨੂੰ ਲੋੜ ਹੈ ਉਸ ਲੀਡਰ ਦੀ ਜਿਸ ਨੂੰ ਕੁਰਸੀ ਦਾ ਪਰਧਾਨਗੀ ਦਾ ਲਾਲਚ ਨਾ ਹੋਵੇ ਬਿਨਾ ਮਰਨ ਦੀ ਪਰਵਾਹ ਨਾ ਕਰਦੇ ਹੋਏ ਅਮਿਰਤਪਾਲ ਸਿੰਘ ਵਾਂਗ ਅਕਾਲੀ ਫੂਲਾ ਸਿਘ ਵਾਂਗ ਕੌਮ ਦੀ ਅਗਵਾਈ ਕਰਨ ਸਾਡੇ ਕੋਲ ਲਖਾ ਸਿਦਾਣਾ ਬਾਬਾ ਰਾਜਾ ਰਾਜ ਸਿੰਘ ਵਰਗੇ ਹੀਰੋ ਹਨ

  • @ashwanisaini8071
    @ashwanisaini8071 2 ปีที่แล้ว +3

    Waheguru ji ka khalsa waheguru ji ki fateh

  • @palwindersingh8982
    @palwindersingh8982 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @harjotsingh9196
    @harjotsingh9196 ปีที่แล้ว

    Waheghuruji Waheghuruji Waheghuruji Waheghuruji Waheghuruji Waheghuruji

  • @LakhwinderSingh-hu1zr
    @LakhwinderSingh-hu1zr ปีที่แล้ว

    Right Khalsa ji 🙏❤️

  • @goravgill5325
    @goravgill5325 ปีที่แล้ว +1

    Waheguru ji very very very very very very very very very very very very very very very good good aa ji waheguru ji belkul sahi hai baba ji

  • @sharanjitamrit8589
    @sharanjitamrit8589 ปีที่แล้ว

    Talvadha sahab buhat vadiaya bola ho wahaguru jimaher karan sab saget ta

  • @sharndeepsingh-li6rw
    @sharndeepsingh-li6rw ปีที่แล้ว

    Bhut vadia anshan a veer

  • @prabjit7425
    @prabjit7425 2 ปีที่แล้ว +17

    SIKHS ARE BORN WARRIORS 🚩🚩

  • @atinderpalsingh8592
    @atinderpalsingh8592 ปีที่แล้ว

    Waheguru ji bhut vadiya gal akhi

  • @peetsingh6900
    @peetsingh6900 2 ปีที่แล้ว +8

    ਜਥੇਦਾਰ ਤਾ ਐਵੇਂ ਹੀ ਆ, ਭਗਵੰਤ ਨੇ ਐਸੇ ਚੇਹਰੇ ਜਿੰਨਾ ਤੋ ਪੰਜਾਬ ਨੂੰ ਕੋਈ ਖਤਰਾ ਨਹੀ ਸੀ ਓਹਨਾ ਦੀ ਸੈਕੁਰਟੀ ਵਾਪਿਸ ਲੇ ਲਈ, ਮੰਡ ਤੇ ਸ਼ਿਵ ਸੈਨਾ ਦੀ security ਕਿਉਂ ਨਹੀਂ ਹਟਾਈ

  • @sukhjinderkaur8994
    @sukhjinderkaur8994 ปีที่แล้ว

    Thanks bhout changa kaha

  • @manjindersingh-xi9gw
    @manjindersingh-xi9gw 2 ปีที่แล้ว +4

    Waheguru ji ka khalsa waheguru ji ki fatheh

  • @manreetkaurhair1842
    @manreetkaurhair1842 ปีที่แล้ว

    100'/, sach Bilkul sach gal keetee ha bhi sahib ji na

  • @jbpowertronics7719
    @jbpowertronics7719 ปีที่แล้ว

    Very good

  • @charanjeetsingh5201
    @charanjeetsingh5201 ปีที่แล้ว

    Waheguru ji waheguru ji waheguru ji

  • @satnamkaur3316
    @satnamkaur3316 ปีที่แล้ว

    Bilkul shi hn veer ji

  • @roshansingh2351
    @roshansingh2351 ปีที่แล้ว +2

    Good baba g good

  • @HarpreetSingh-my3rt
    @HarpreetSingh-my3rt ปีที่แล้ว +1

    Waheguru ji👏👏

  • @inderjeetpb1993
    @inderjeetpb1993 ปีที่แล้ว

    ਇਸ ਚੈਨਲ ਦੀਆਂ ਵੀਡੀਓਜ਼ ਪਹਿਲਾਂ ਕਿਉਂ ਨਹੀਂ ਸੀ ਚਲਦੀਆਂ ਸਨ

  • @manakmanak6377
    @manakmanak6377 ปีที่แล้ว +1

    Waheguru ji 🙏👍👍👍👌👌🚩🚩

  • @amandeep6044
    @amandeep6044 ปีที่แล้ว

    Wahaguru ji waheguru ji

  • @kuldeep0125
    @kuldeep0125 ปีที่แล้ว

    🙏bilkul theek g
    Bhut soni spehc

  • @harrysandhu9533
    @harrysandhu9533 ปีที่แล้ว

    Whaegur ji