ਘਰ ਵਿੱਚ chupehra sahib ਕਿਵੇਂ ਕੱਟਣਾ ਹੈ ? ਕੀ ਵਿਧੀ ਹੈ ? ਧੰਨ ਧੰਨ ਬਾਬਾ ਦੀਪ ਸਿੰਘ ਜੀ 🙏

แชร์
ฝัง
  • เผยแพร่เมื่อ 24 ส.ค. 2024
  • ਚੁਪਹਿਰਾ ਸਾਹਿਬ ਵਿੱਚ ਕਿਹੜੀ ਬਾਣੀ ਕਿੱਥੋਂ ਲੇ ਕਿ ਕਿੱਥੋਂ ਤਕ ਪੜ੍ਹਨੀ ਹੈ ??
    • Chupehra sahib ਕਿਹੜੀ ਬ...
    chupehra sahib ਨਾਲ ਜੁੜੇ ਕੁਝ ਸਵਾਲ - ਚੁਪਹਿਰਾ ਸਾਹਿਬ ਕਿਵੇਂ ਕੱਟਣਾ ਹੈ , ਕਦੋਂ ਕੱਟਣਾ ਹੈ , ਕਿਹੜੀ ਬਾਣੀ ਪੜ੍ਹਨੀ ਹੈ ?
    • Chupehra sahib ਨਾਲ ਸਬੰ...

ความคิดเห็น • 1K

  • @jasbirkaur9597
    @jasbirkaur9597 ปีที่แล้ว +84

    ਬਾਬਾ ਜੀ ਮੇਹਰ ਕਰੋ ਇਸ ਭੂਲੀ ਹੋਈ ਬੱਚੀ ਨੂੰ ਵੀ ਆਪਣੇ ਚਰਨਾਂ ਨਾਲ਼ ਜੋੜੋ । ਅੱਗਲੇ ਇਤਵਾਰ ਮੇਰੇ ਤੋ ਵੀ ਚੋਪਹਿਰਾ ਸਾਹਿਬ ਦੀ ਸੇਵਾ ਲੈਣੀ ਜੀ।🙏🏻🙏🏻🌷🌷🌷🌷🌷🙏🏻🙏🏻

    • @prhairbeautyworld101
      @prhairbeautyworld101 ปีที่แล้ว +2

      Satnaam shri waheguru sahib ji 🙏🙏🙏🙏🙏🙏🙏🤗🤗🙏🙏🙏🙏

    • @ManjeetKaur-qf1lu
      @ManjeetKaur-qf1lu ปีที่แล้ว

      ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰਨ ਜੀ🙏🙏🙏🙏🤲🤲🤲

    • @soniapuri8771
      @soniapuri8771 ปีที่แล้ว

    • @Positivevibes11230
      @Positivevibes11230 4 หลายเดือนก่อน

      Dee tusi choperhra sahib ktna shuru krlea c? Hoi manokamna Puri tuhadi?

  • @jigarsandhu5032
    @jigarsandhu5032 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਮੈਂ ਘਰ ਵਿਚ ਹੀ ਚੁਪਹਿਰਾ ਕੱਟਦੀ ਹਾਂ ਪਹਿਲਾਂ ਮੈਂ ਗੁਰਦੁਆਰਾ ਜਾ ਕੇ ਕੱਟਦੀ ਸੀ ਮੈਨੂੰ ਚੁਪਹਿਰਾ ਕੱਟਣ ਤੇ ਮੇਰਾ ਸਰੀਰ ਦਾ ਰੋਗ ਸਹੀ ਹੋ ਗਿਆ ਜਿਸ ਦਾ ਮੈਂ ਇਲਾਜ ਨਹੀਂ ਕਰਵਾ ਸਕਦੀ ਸੀ 10 ਸਾਲ ਤੋਂ ਮੈਨੂੰ ਇਹ ਰੋਗ ਸੀ ਬਾਬਾ ਜੀ ਨੇ ਮੈਨੂੰ ਸਹੀ ਕਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ

  • @Theal-qb8pz
    @Theal-qb8pz ปีที่แล้ว +19

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹੇਰ ਕਰਨ ਬੱਚੇ ਦੇ ਸਿਰ ਤੇ ਮਹੇਰ ਭਰ ਹੱਥ ਰੱਖਣ ਜੀ

  • @GurpinderSingh-zc2ld
    @GurpinderSingh-zc2ld 11 หลายเดือนก่อน +4

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਸਾਡੇ ਕਲਯੁਗੀ ਜੀਵਾਂ ਉਪਰ ਮਿਹਰ ਭਰਿਆ ਹੱਥ ਰੱਖੋ ਅਤੇ ਚੁਪਹਿਰਾ ਸਾਹਿਬ ਬਖ਼ਸ਼ੋ ਜੀ

  • @gurmeetkhalsa6336
    @gurmeetkhalsa6336 ปีที่แล้ว +37

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਗੁਰੁ ਜੀ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਬਹੁਤ ਬਹੁਤ ਧੰਨਵਾਦ ਭੈਣ ਜੀ ਆਪਿ ਜੀ ਦਾ ਸਮੇਂ ਸਮੇਂ ਤੋਂ ਜਾਣਕਾਰੀ ਦਿੰਦੇ ਰਹਿੰਦੇ ਉ ਜੀ ਵਾਹਿਗੁਰੂ ਜੀ ਆਪ ਜੀ ਸਭ ਤੇ ਆਪਣੀ ਮੇਹਰ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

    • @DhanBabaDeepSinghG
      @DhanBabaDeepSinghG  ปีที่แล้ว +1

      Waheguru ji mehar krn 🙏

    • @jasvirkaur5915
      @jasvirkaur5915 ปีที่แล้ว +2

      ਭੈਣ ਜੀ ਮੇਰਾ ਡਾਊਟ ਕਲੀਅਰ ਕਰੋ ਕਿ ੨੪ ਘੰਟੇ ਹਨ ਦਿਨ ਰਾਤ ਦੇ।ਕੁੱਲ ੮ ਪਹਿਰ ਹਨ। ੨੪ ਨੂੰ ੮ ਤੇ ਭਾਗ ਕੀਤਾ ਤਾਂ ੩ ਉੱਤਰ ਆਇਆ। ਫਿਰ ਚੁਪਿਹਰ ਸਾਹਿਬ ੩ ਘੰਟਿਆਂ ਦੇ ਬਣੇ। ੪ ਦੇ ਕਿਵੇ ਬਣੇ
      ਦੱਸਿਓ ਜੀ

    • @DhanBabaDeepSinghG
      @DhanBabaDeepSinghG  ปีที่แล้ว

      @@jasvirkaur5915 waheguru ji reality vich 24 /4 hours kr k chupehra bnda hai 6 hours da.... Shaheedganj shib sangta 10 to 12 jndia han 10 to 12 sewa etc kr k 12 go 4 bani d jaap hunda hai.... 1 day = 24 hours nu 4 parts vich devide kita janda hai 🙏

    • @jasvirkaur5915
      @jasvirkaur5915 ปีที่แล้ว +2

      @@DhanBabaDeepSinghG ਉੱਤਰ ਨਾਲ ਸਤੁੰਸ਼ਟੀ ਨਹੀ ਕੋਈ
      ਮਾਫ ਕਰਨਾ ਵਾਹਿਗੁਰੂ ਜੀ

    • @DhanBabaDeepSinghG
      @DhanBabaDeepSinghG  ปีที่แล้ว

      @@jasvirkaur5915 waheguru ji mafi na mngo ... mai video bna k detail vich clear kr daugi 🙏 waheguru ji mehr krn 🙏

  • @Bandhgi
    @Bandhgi ปีที่แล้ว +27

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਸਦਾ ਆਪਣੀ ਕਿਰਪਾ ਬਣਾਈ ਰੱਖਣਾ ਜੀ 🙏♥️ ਸੇਵਾ ਲੈਂਦੇ ਰਹਣਾ ਵਾਹਿਗੁਰੂ ਜੀ ❤❤

    • @jaskaransingh7774
      @jaskaransingh7774 ปีที่แล้ว

      Ke asi kichen da kam karda hoe chophera sahib kat sakda ha

    • @Paironcar1988
      @Paironcar1988 ปีที่แล้ว

      ​@@jaskaransingh7774 nhi g

  • @RIDI789
    @RIDI789 11 หลายเดือนก่อน +2

    Dhan Dhan baba deep singh ji
    Iss sunday toon mn pehla chupera sahib krngi
    Bsss baba ji meher kro tusi sabb jani jaan ho meher kro
    Mere kamm ch barkat doo

  • @gursharankaur6036
    @gursharankaur6036 ปีที่แล้ว +5

    ਧੰਨ ਧੰਨ ਬਾਬਾ ਦੀਪ ਸਿੰਘ ਜੀ❤ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ❤ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ❤ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ♥️🌸🙏🏻

  • @PrabhKaur-rr1rh
    @PrabhKaur-rr1rh ปีที่แล้ว +3

    Meri Ardas mere Baba deep Singh ji n sunli. Tera lakh lakh sukar mere satguru.

  • @jyotikaur7418
    @jyotikaur7418 ปีที่แล้ว +15

    ਧੰਨ ਧੰਨ....ਬਾਬਾ ਦੀਪ ਜੀ👏🎉🌻🥰🙏🏼👏🏻🌹🤲🌼💕🙏🍇🤲🏻🌺🌷🥀

  • @NavneetKaur-mc7em
    @NavneetKaur-mc7em 11 หลายเดือนก่อน +1

    Maiii bohttt jyada bimar rehndi ...har din dvayi khandi ...pta ni har hafte navi bimari ho jandi ...maharaaj ji menu uddam den ta k mai choupehra saheb katt k apne dukh kattva lva paatshaaah kolo👏👏👏👏👏

    • @Deepkaur4356
      @Deepkaur4356 4 หลายเดือนก่อน +1

      Same Mera b ehii haal aa baba ji mehar kroo mere tee

  • @ekampreetsinghnigah5251
    @ekampreetsinghnigah5251 ปีที่แล้ว +4

    ਧੰਨ ਧੰਨ ਬਾਬਾ ਦੀਪ ਸਿੰਘ ਜੀ 👏🙏🌹💐👏🌹💐👏🌹💐👏🌹💐👏🌹💐👏🌹💐👏

  • @randheerkaur4940
    @randheerkaur4940 ปีที่แล้ว +10

    ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ

  • @sukhak6362
    @sukhak6362 ปีที่แล้ว +16

    ੴ ਸਤਿਗੁਰ ਪ੍ਸਾਦਿ🙏🙏 🌹🌹ਵਾਹਿਗੁਰੂ ਜੀ🙏🙏 🌹🌹ਸਭ ਦਾ ਭਲਾ ਕਰੋ ਜੀ 🙏🙏🌍🌍🌍🌍

  • @jaskaranpreetsingh302
    @jaskaranpreetsingh302 ปีที่แล้ว +4

    Dhan Dhan Baba Ji Deep Singh Ji Saheed🙏🏻🙇🏻❤️❤️❤️❤️

  • @karamjeetkaur7947
    @karamjeetkaur7947 ปีที่แล้ว +4

    ਧੰਨ ਧੰਨ ਬਾਬਾ ਦੀਪ ਸਿੰਘ ਜੀ wahaguru ji 🙏🙏

  • @prabhdhillon2348
    @prabhdhillon2348 ปีที่แล้ว +3

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮੇਹਰ ਕਰੋ ਜੀ 🙏🙏🙏🙏🙏

  • @ravmand738
    @ravmand738 ปีที่แล้ว +1

    Waheguru ji da jina shukar kra..una hi ght hai..Dhan Dhan Baba Deep Singh Ji 🙏🙏

  • @talktome2601
    @talktome2601 ปีที่แล้ว +2

    🙏🌹ਮੇਰੇ ਪਿਤਾ ਧੰਨ ਧੰਨ ਬਾਬਾ ਦੀਪ ਸਿੰਘ ਜੀ 🌹🙏

  • @inderjeetkaur6657
    @inderjeetkaur6657 ปีที่แล้ว +3

    Dhan dhan baba deep Singh ji mere te v kirpa karo
    Mai v chophera sahib kat sakan
    Kirpa karo baba ji

  • @paramjotsingh579
    @paramjotsingh579 ปีที่แล้ว +8

    Waheguru ji waheguru ji waheguru ji 🙏🙏🙏🙏🙏

  • @tajinderkaurgurudatta1632
    @tajinderkaurgurudatta1632 ปีที่แล้ว +2

    Waheguruji waheguruji waheguruji waheguruji waheguruji waheguruji waheguruji waheguruji waheguruji waheguruji 🙏

  • @ashwinderkaur8127
    @ashwinderkaur8127 ปีที่แล้ว +1

    Dhan Dhan Baba Deep Singh ji 🙏 Kro kirpa Baba ji Menu v Chaupehra Sahib ji di sewa bakhsho ji 🙏🙏🙏

  • @ravneetkaur5493
    @ravneetkaur5493 ปีที่แล้ว +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @baljitsingh2397
    @baljitsingh2397 ปีที่แล้ว +8

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ

    • @jaskaransingh7774
      @jaskaransingh7774 ปีที่แล้ว

      Ke asi ghar da kam karda hoe chophera sahib kat sakda ha

  • @meeetkhalsa5873
    @meeetkhalsa5873 ปีที่แล้ว +2

    DHAN DHAN BABA DEEP SINGH JI
    👏🏻🌹👏🏻🌹👏🏻🌹👏🏻🌹👏🏻🌹👏🏻🌹👏🏻

  • @meenusharma9851
    @meenusharma9851 ปีที่แล้ว +1

    Satnam waheguru ji waheguru ji waheguru ji waheguru ji waheguru ji ka khalsa waheguru ji waheguru ji waheguru ji waheguru ji waheguru ji ki Fateh waheguru ji waheguru ji waheguru ji waheguru ji waheguru ji

  • @NavneetKaur-oy9hx
    @NavneetKaur-oy9hx ปีที่แล้ว +6

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏♥️♥️

  • @sarwansingh6636
    @sarwansingh6636 ปีที่แล้ว +1

    Dhan dhan baba deep singh sab ji no koot koot parnam 🙏🙏🙏🙏🙏 sab ji apni karpa karo sab ji ❤❤❤❤❤🎉🎉🎉🎉🎉

  • @rashpalsingh.randhawa7080
    @rashpalsingh.randhawa7080 ปีที่แล้ว

    Dhan dhan baba deep singh ji. Shaheed..karo kipa amrit di daat baksho ji 🙏 🎉🎉🎉🎉🎉🎉🎉🎉🎉🎉

  • @ramanjotsandhu2835
    @ramanjotsandhu2835 ปีที่แล้ว +2

    Dhan Dhan Baba DEEP SINGH G kirpa kro khushiya baksho waheguru ji mehar karo sab te waheguru ji mehar karo sab te

  • @arsh_kamboj-vb1vx
    @arsh_kamboj-vb1vx ปีที่แล้ว +9

    Dhan baba deep Singh ji 🌸🌸

  • @prabhjotkaur3469
    @prabhjotkaur3469 ปีที่แล้ว +1

    ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭੈਣ ਜੀ ਮੈ ਤੁਹਾਨੂੰ ਦਸਣਾ ਚਾਹੁੰਦੀ ਹਾਂ ਕਿ ਗੁਰੂ ਦੀ ਬਾਣੀ ਦਾ ਕੋਈ ਵਾਰ ਨਹੀਂ ਹੁੰਦਾ ਨਾ ਹੀ ਕਿਸੇ ਵੀਰ ਭੈਣ ਨੇ ਕੋਈ ਵਹਿਮ ਕਰਨਾ ਕਿਰਪਾ ਕਰਕੇ ਗੁਰੂ ਜੀ ਨੇ ਲੋਕਾਂ ਨੂੰ ਵਹਿਮਾਂ ਭਰਮਾਂ ਤੋਂ ਮੁਕਤ ਕਰਨ ਲਈ ਗੁਰਬਾਣੀ ਦਾ ਫ਼ਲ਼ ਤਿਆਰ ਕੀਤਾ।ਬੇਨਤੀ ਆ ਕਿ ਕੋਈ ਵਾਰ ਰੱਖਣਾ ਜ਼ਰੂਰੀ ਨਹੀਂ ਹੁੰਦਾ ਜਦੋਂ ਵੀ ਗੁਰੂ ਦੇ ਲੜ ਲਗੋ ਬੱਸ ਲੱਗ ਜਾਓ ਬਿਨਾ ਕੋਈ ਮਨ ਚ ਵਹਿਮ ਕੀਤੇ

    • @DhanBabaDeepSinghG
      @DhanBabaDeepSinghG  ปีที่แล้ว

      bilkul right sangat ji ethe sirf mai shaheedan sahib di gl kr rhi aa ..

  • @harpindersingh1054
    @harpindersingh1054 ปีที่แล้ว +6

    Dhan Dhan Baba Deep Singh G❤❤

  • @lalisingh4258
    @lalisingh4258 ปีที่แล้ว +12

    ਧੰਨ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਸਾਡੇ ਤੇ ਵੀ ਮੇਹਰ ਕਰੋ ਪਾਤਸ਼ਾਹ ਜੀ 🙏🙏🙏🙏

  • @kulwindersingh198
    @kulwindersingh198 หลายเดือนก่อน

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ 🙏

  • @jaggisingh6804
    @jaggisingh6804 ปีที่แล้ว +2

    waheguru ji dhan dhan dhan baba deep singh ji saheed❤❤

  • @BalbirSingh-ee6iu
    @BalbirSingh-ee6iu ปีที่แล้ว +3

    DHAN DHAN SAHID BABA DEEP SINGH JI SADE TE VI MEHAR KARNA WAHEGURU JIO 🙏🙏

  • @GurpreetSingh-rr8tn
    @GurpreetSingh-rr8tn ปีที่แล้ว +6

    🙏DHAN DHAN BABA DEEP SINGH JI SAHIB JI MAHARAJ JI 🙏
    🙏WAHEGURU JI 🙏

  • @MohinderKaurDandiwal
    @MohinderKaurDandiwal 11 หลายเดือนก่อน +1

    ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਵਾਹਿਗੁਰੂ ਜੀ

  • @lakhwinderkaur5228
    @lakhwinderkaur5228 ปีที่แล้ว +2

    Waheguru ji 🙏🏻 Dhan Dhan Baba Deep Singh Ji Maharaj ji 🙏🏻🙏🏻💐♥️

  • @RupinderKaur-kw1jc
    @RupinderKaur-kw1jc ปีที่แล้ว +4

    Dhan dhan baba deep Singh ji Maharaj harkaran te mehar bhariye hàth rakhna bacche nu naam di daat baksho apni kirpa banai rakhna

  • @charanjitaulakh2091
    @charanjitaulakh2091 ปีที่แล้ว +5

    ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏

  • @GurdeepSingh-du8dw
    @GurdeepSingh-du8dw 7 หลายเดือนก่อน

    Dhan Dhan baba Deep singh ji hmesha apna mehar pareya hath Sade sareya the sir te rakhna ji Sadi sari manokamna puriya karna ji waheguru ji

  • @jorawarsingh8792
    @jorawarsingh8792 ปีที่แล้ว +5

    Dhan Dhan Baba Deep Singh ji 🙏

  • @sohalsaab8816
    @sohalsaab8816 ปีที่แล้ว +4

    ☬ ੴ ਵਾਹਿਗੁਰੂ ਜੀ ੴ ☬ ਧੰਨ ਧੰਨ ਅਮਰ ਸ਼ਹੀਦ ਧੰਨ ਧੰਨ ਸਤਿਗੁਰ ਬਾਬਾ ਦੀਪ ਸਿੰਘ ਜੀ ☬

    • @DhanBabaDeepSinghG
      @DhanBabaDeepSinghG  ปีที่แล้ว +1

      Waheguru ji 🙏

    • @sohalsaab8816
      @sohalsaab8816 ปีที่แล้ว +1

      ☬ ੴ ਵਾਹਿਗੁਰੂ ਜੀ ੴ ☬
      Sat Guru ji ❤️ kirpa karn sab te🙏🏻 WAHEGURU JI DHAN DHAN SATGURU BABA DEEP SINGH JI MAHARAJ ❤️

  • @manjotchahal83
    @manjotchahal83 ปีที่แล้ว +3

    Dhan Dhan Baba Deep Singh Ji Maharaj ❤❤❤❤❤❤❤💛💛💛💛💙💙💙💙💚💚💚💚💚💚❤❤❤❤❤❤❤❤❤❤❤❤❤❤❤❤💚💚💚💚💚💚💚❤❤❤❤💚💚💚💚💚💚💚💚💚🙏🏻🙏🏻

  • @sudeshrani2725
    @sudeshrani2725 ปีที่แล้ว +1

    Dhan Dhan baba deep Singh ji mohan uper apani mehar karni ji❤❤❤❤❤

  • @gursewaksandhu9627
    @gursewaksandhu9627 ปีที่แล้ว +1

    Dhan Dhan baba amer sheed baba deep singh waheguru ji

  • @navneetpawar5525
    @navneetpawar5525 ปีที่แล้ว +3

    ਧੰਨ ਧੰਨ ਬਾਬਾ ਦੀਪ ਸਿੰਘ❤

  • @nainasardarni4242
    @nainasardarni4242 ปีที่แล้ว +12

    DHAN DHAN BABA DEEP SINGH JI MEHAR KARO DATIYA 🙏🤲🤲🙏

    • @DhanBabaDeepSinghG
      @DhanBabaDeepSinghG  ปีที่แล้ว +1

      ਵਾਹਿਗੁਰੂ 🙏

    • @jagrajsinghjagrajsingh5147
      @jagrajsinghjagrajsingh5147 ปีที่แล้ว

      Ki sundy nu hi krna hunda hai ji

    • @gurjantlovegurjantlove9647
      @gurjantlovegurjantlove9647 ปีที่แล้ว

      @@jagrajsinghjagrajsingh5147 hnji

    • @malkeetkaur2538
      @malkeetkaur2538 ปีที่แล้ว

      ​@@DhanBabaDeepSinghGSunday da din jaruri hai ji jo vi din tuhanu suiteble ho naale time vi jeda suitable hove 4hour bani da path chopahra kahaunda e ji🙏🙏

    • @malkeetkaur2538
      @malkeetkaur2538 ปีที่แล้ว

      ​@@jagrajsinghjagrajsingh5147nhi ji jo din tuhanu suitable hove

  • @naturelovers4906
    @naturelovers4906 ปีที่แล้ว +1

    Dhan Dhan Baba Deep Singh Ji mehar karna ji tandrusti bakshana ji 🙏🙏🙏🙏🙏

  • @Faujakaalki
    @Faujakaalki ปีที่แล้ว +2

    🙏❤️ਧੰਨੁ ਵਾਹਿਗੁਰੂ ਜੀਓ❤️🙏
    🙏❤️ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤️🙏

  • @sukhmeetkaur1834
    @sukhmeetkaur1834 ปีที่แล้ว +3

    Dhan dhan baba Deep singh ji maharaj ji🌹🌹🙏🙏🙏

  • @sukhdarshansingh1192
    @sukhdarshansingh1192 ปีที่แล้ว +9

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ

  • @user-nb8gu7hb6b
    @user-nb8gu7hb6b ปีที่แล้ว

    Dhan Dhan Baba Deep Singh ji kirpa karo ji sab te mahar Karni ji 🙏🙏🙏✈️👏👏🛫🌹🌹🇦🇿🇦🇮🇦🇺🇧🇲♥️♥️♥️♥️♥️♥️♥️♥️🌹🌹🌹🌹🌹

  • @Gurbani98
    @Gurbani98 ปีที่แล้ว +6

    SATNAM WAHEGURU JI 🙏🙏❤️❤️🌹🌹

  • @prhairbeautyworld101
    @prhairbeautyworld101 ปีที่แล้ว +3

    Satnaam shri waheguru sahib ji 🙏🙏🙏🙏🙏🤗🤗🤗🙏🙏🙏🙏🙏🙏

  • @rajwinderkaurthind2896
    @rajwinderkaurthind2896 ปีที่แล้ว +2

    ਧੰਨ ਧੰਨ ਬਾਬਾ ਦੀਪ ਸਿੰਘ ਜੀ।

  • @sonamahal3501
    @sonamahal3501 ปีที่แล้ว +1

    Waheguru ji waheguru bhut vdia vichar ne tuhade kahalsa g waheguru ji chardikla kre tuhadi

  • @gurikhehra3525
    @gurikhehra3525 ปีที่แล้ว +3

    ਵਾਹਿਗੁਰੂ ਜੀ ❤️🙏

  • @jagtarsinghsingh9939
    @jagtarsinghsingh9939 ปีที่แล้ว +4

    Waheguru ji ❤

  • @inderjitkaur3005
    @inderjitkaur3005 ปีที่แล้ว +2

    Main vi path shuru krna ga bhaut help mili thodi video dekh ke🙏

    • @DhanBabaDeepSinghG
      @DhanBabaDeepSinghG  ปีที่แล้ว

      Waheguru ji ਇਹ ਮੇਰੇ ਲਈ ਬੜੇ ਭਾਗਾਂ ਵਾਲੀ ਗੱਲ ਹੋਵੇਗੀ 🙏 ਵਾਹਿਗੁਰੂ ਜੀ ਦੇ ਲੜ੍ਹ ਲਗੋ 🙏 ਸਬ ਕੁਝ ਮਿਲਦਾ ਹੈ 🙏

  • @meenusharma9851
    @meenusharma9851 ปีที่แล้ว +1

    Satnam waheguru ji waheguru ji waheguru ji waheguru ji waheguru ji ka khalsa waheguru ji waheguru ji ki Fateh waheguru ji waheguru ji

  • @shagun.crafts
    @shagun.crafts ปีที่แล้ว +3

    ਵਾਹਿਗੁਰੂ ਵਾਹਿਗੁਰੂ

  • @cour996
    @cour996 ปีที่แล้ว +3

    Dhan dhan baba deep singh ji ❤

  • @DESIPUNJABIKITCHEN
    @DESIPUNJABIKITCHEN ปีที่แล้ว +2

    Dhan dhan baba deep singh ji 🙏🏻🙏🏻

  • @HarpreetKaur-uk5zy
    @HarpreetKaur-uk5zy ปีที่แล้ว +3

    Waheguru ji sister ji ju asi chuphar sahib ktn tu baad ardass krne aa ji gutak shaib tu krne aa ji 🙏🙏🙏

    • @DhanBabaDeepSinghG
      @DhanBabaDeepSinghG  ปีที่แล้ว +1

      Hnji mai kal ik video bnaugi about ardaas.... K ardaas kive and kitho krni hai 🙏

    • @sohalsaab8816
      @sohalsaab8816 ปีที่แล้ว

      ਅਰਦਾਸ ਹੈਂ ਜੋ ਤੁਸੀਂ ਬਾਣੀ ਪੜ੍ਹਦੇ ਹੋ ਓਹਦੇ ਵਿੱਚ ਹੀ ਅਰਦਾਸ ਵੀ ਹੁੰਦੀ ਹੈਂ. ਅਰਦਾਸ ਕਰਣ ਤੋਂ ਬਾਅਦ ਮਾਫ਼ੀ ਮੰਗੋ ਸਾਡੇ ਤੋਂ ਬਾਣੀ ਪੜ੍ਹਦੇ ਆਪ ਜੀ ਦੇ ਸਿਮਰਨ ਦਾ ਜਾਪੁ ਕਰਦੇ ਆਪ ਜੀ ਦੇ ਸਿਫ਼ਤ ਸ਼ਾਲਾਹ ਕਰਦੇ ਬਹੁਤ ਗ਼ਲਤੀਆਂ ਹੋਇਆਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਾਹਰਾਜ ਸਤਿਗੁਰੁ ਜੀ ਸਾਡੀਆਂ ਹੋਹਿਆਂ ਗ਼ਲਤੀਆਂ ਦੀ ਮਾਫੀ ਦੋ ਅੱਗੋਂ ਤੋਂ ਕਿਰਪਾ ਕਰ ਕੇ ਆਪਣੀ ਸੇਵਾ ਆਪ ਲਣੀ ਆਪਣਾ ਜਾਪੁ ਸਿਮਰਨ ਆਪ ਕਰੋਨਾ ਸਰਬਤ ਦਾ ਭਲਾ ਕਰਨਾ.. ਚੜ੍ਹਦੀ ਕਲਾ ਕਰਨੀ. ਜੀ ਅਸੀਸ ਦੇ ਕੇ ਆਪਣੀ ਕਿਰਪਾ ਕਰ ਕੇ ਆਪਣੇ ਇਸ ਗਰੀਬ ਬੱਚੇ ਨੂ ਰੱਖ ਲਓ ਆਪਣੇ ਚਰਨਾਂ ਨਾਲ ਜੂੜ ਲੈਣਾ.. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻 WAHEGURU ❤️

  • @rajwinder6924
    @rajwinder6924 ปีที่แล้ว +1

    ਧੰਨ ਧੰਨ ਬਾਬਾ ਦੀਪ ਸਿੰਘ ਜੀ

  • @gurjeetkaur2176
    @gurjeetkaur2176 ปีที่แล้ว +1

    Waheguru ji waheguru ji waheguru ji waheguru ji waheguru ji waheguru ji

  • @HarpreetKaur-us6il
    @HarpreetKaur-us6il ปีที่แล้ว +3

    Didi ji choupera Saab Singh saheeda ja kise ve guru ghr ja ke kr sakde ha

  • @HARJEETKAUR-zu9zd
    @HARJEETKAUR-zu9zd ปีที่แล้ว +3

    S.s.a di
    Di mera chaupehra Sahib ji da path 3 15 samapat ho jaanda hai. Ki Mai 4 vaje tak Apna sehaj path kar sakdi ha te fir ardaas. Plz Jaroor reply karo

    • @DhanBabaDeepSinghG
      @DhanBabaDeepSinghG  ปีที่แล้ว +2

      Waheguru ji 🙏
      Mai es ques da answer next video vich dsugi detail vich.... But tuc koshish kro
      1. Path houli sehaj nal kro
      2. J fr v path pehla smapat ho jave ta tuc mul mantar ya waheguru simran krlo .... Sehaj path alg to kro 🙏

  • @sukhrandhawa4023
    @sukhrandhawa4023 ปีที่แล้ว +2

    WAHEGURU JI waheguru ji WAHEGURU JI waheguru ji ji

  • @prabhh8257
    @prabhh8257 ปีที่แล้ว +1

    Waheguru ji 🙏 mehar karan sab te
    ❤Dhan Dhan Baba Deep Singh ji 🙏 mehar karan sab te ❤

  • @harjeetkaur874
    @harjeetkaur874 ปีที่แล้ว +3

    Hi..mam jihne ghr v chaupehra sahib krna hove fer jot sara din jagaa k rakhni hai ya sirf path krde time..please reply me..thank you

    • @DhanBabaDeepSinghG
      @DhanBabaDeepSinghG  ปีที่แล้ว +2

      Ik vr jot lgoni bs tuc dear baki detail vich mai video through ds daugi 🙏

    • @sohalsaab8816
      @sohalsaab8816 ปีที่แล้ว +1

      ਤੁਸੀ ਜੋਤ ਇਕ time ਲਿਓਨੀ ਹੈ ਓਹੁ ਜਗ੍ਹਾ ਸਾਫ ਕਰਿ ਲਓ time ਤੁਹਾਨੂੰ ਪਤਾ ਦਿਨ ਵਿੱਚ ਅਮ੍ਰਿਤਵਾਲੇ ਵੀਂ ਲਾ ਸਕਦੇ ਹੋਂ ਪਰ ਜਿਸ ਜਗ੍ਹਾ ਜੋਤ ਲਿਓਨੀ ਪਾਠ ਸੁਰੂ ਕਰਨਾ ਉਸ ਜਗ੍ਹਾ ਹੀਂ ਤੁਸੀਂ ਬੈਠਣਾ ਚਾਹੇ ਰੋਜ ਬਿਠੌ.

    • @harjeetkaur874
      @harjeetkaur874 ปีที่แล้ว +1

      Thank you so much..❤️🙏🏻

  • @UnknownFlyers777
    @UnknownFlyers777 ปีที่แล้ว +3

    Waheguru G ਕਿਰਪਾ ਦੱਸੋ ਸੰਗਤ ਨੂੰ ਕੇ ਚੁਪਹਿਰਾ ਸਾਹਿਬ 6 ਘੰਟੇ ਦਾ ਹੁੰਦਾ ਹੈ

    • @DhanBabaDeepSinghG
      @DhanBabaDeepSinghG  ปีที่แล้ว +1

      Hnji bilkul chupehra sahib 6 hours da hunda 🙏

    • @sohalsaab8816
      @sohalsaab8816 ปีที่แล้ว +1

      Yaad Rab nu karna wa apne SATGURU BABA DEEP SINGH JI MAHARAJ ji ❤️ nu jina payr kar sakde ho karo jina time beth sakde ho jarur hajri lawaya kro chahe roj yaad kro oh apne kol hi ne 🙏🏻door nahi apa hi door hain .❤️bhut baddi gal hai je koi rab nal jurr jaye. WAHEGURU ji kirpa.krn sab te 🙏🏻 WAHEGURU ji ❤️

    • @DhanBabaDeepSinghG
      @DhanBabaDeepSinghG  ปีที่แล้ว +1

      @@sohalsaab8816 hnji bilkul 🙏

    • @parminderkaur5091
      @parminderkaur5091 ปีที่แล้ว +1

      4 hrs da hunda

    • @parminderkaur5091
      @parminderkaur5091 ปีที่แล้ว +1

      @@sohalsaab8816 o te thik hai g. Par chaupara sahib bahut slow te mann la k karna hai, oss nu 4 hrs lag jande ne

  • @AmanDeep-vs2cf
    @AmanDeep-vs2cf ปีที่แล้ว +1

    Waheguru ji ka Khalsa waheguru ji ki Fateh ji 🙏🙏 Dhan Dhan Shri Guru Ramdas Ji Maharaj ji 🙏🙏 Dhan Dhan Shri Guru Granth Sahib Ji Maharaj ji Bapu Ji Maharaj ji 🙏🙏 Dhan Dhan Baba Deep Singh Ji Maharaj ji pita parmeshwar ji Sche Patshah Ji Maharaj ji 🙏🙏 wmk Ji Maharaj ji Bapu Ji Maharaj ji 🙏🙏🙏🙏

  • @harpritkour3227
    @harpritkour3227 ปีที่แล้ว

    🙏🏽🙇🙏🏽 dhan dhan Baba Deep Singh ji Mher kryo sab te 🙏🏽🙇🙏🏽

  • @SandeepKaur-ur5um
    @SandeepKaur-ur5um ปีที่แล้ว +1

    ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ

  • @SandeepKaur-bo6eu
    @SandeepKaur-bo6eu ปีที่แล้ว +2

    Dhan Dhan Baba Deep sigh ji waheguru ji waheguru ji

  • @gurtajbhinder954
    @gurtajbhinder954 ปีที่แล้ว +1

    Waheguru ji mihar krio ji 🙏 bakhsio ji 🙏

  • @souravsabharwal1275
    @souravsabharwal1275 ปีที่แล้ว

    Dan danbaba deep singh 🙏🏻🙏🏻🙏🏻🙏🏻 ji aap ji maher karuchapati

  • @KaranbirSingh-xy2qz
    @KaranbirSingh-xy2qz ปีที่แล้ว +1

    Waheguru ji Waheguru ji Waheguru ji Waheguru ji Waheguru ji Waheguru ji Waheguru ji

  • @user-ot8ow2ct2e
    @user-ot8ow2ct2e ปีที่แล้ว +1

    Dhan Dhan Baba Deep Singh Ji 🙏🙏🙏🙏🙏🙏💐💐💐💐💐💐💐💐

  • @tanpreetkaur2943
    @tanpreetkaur2943 ปีที่แล้ว +1

    ਕਈ ਵਾਰ ਚੁਪਰਿਰਾ ਸਾਹਿਬ ਕਰਦਿਆਂ ਬੱਚੇ ਬੁਲਾ ਕੋਈ ਗੱਲ ਨਹੀਂ ਜੀ ਵਾਹਿਗੁਰੂ ਜੀ

    • @tanpreetkaur2943
      @tanpreetkaur2943 ปีที่แล้ว +1

      ਵਾਹਿਗੁਰੂ ਜੀ ਦੱਸਨਾ

    • @DhanBabaDeepSinghG
      @DhanBabaDeepSinghG  ปีที่แล้ว

      Koshish kro ohnu nu tikoan di baki waheguru bakshn har han 🙏 koi gal nhi

  • @user-uo2jv7yt5r
    @user-uo2jv7yt5r ปีที่แล้ว +2

    Waheguru ji waheguru ji waheguru ji

  • @kaurrajinder7153
    @kaurrajinder7153 ปีที่แล้ว

    Dhan dhan baba deep singh ji 🙏🙏 Di Thanku so much mera chuphera sahib 3 vje smpooran ho janda c mai ardas v pehla krdi c tuc dsea v 4 vje hi ardas krni aa thnkuu 🙏🙏

  • @user-su9kq9bw5w
    @user-su9kq9bw5w ปีที่แล้ว

    Boht vdia dseya h boht confuse c me prr tusi sb kuj vdia clear krke dseya h❤

  • @hardeepilahi
    @hardeepilahi ปีที่แล้ว

    Dhan dhan Baba Deep Singh Ji Namskar karda Deep Singh ILahi Guru Nanak Guru Gobind Singh Ji daa sapaahee app noo ❤️

  • @user-ii1kf9wh6d
    @user-ii1kf9wh6d ปีที่แล้ว +1

    Waheguru ji jo apa parshad bnyia ohda bhog kado lona pheli ardass te ja samapti di ardass te

  • @rajkamalbrar1392
    @rajkamalbrar1392 ปีที่แล้ว +2

    Dhan dhan shri guru Ram Das sahib ji mere waheguru sahib ji Maher kro apni baccha ta mere waheguru sahib ji waheguru sahib ji 🙏🙏🙏🙏🙏🌹🌹🌹🌿🌿🌿🌴🌴🌴☘️☘️☘️🌺🌺🌺🌷🌷🌷🏝️🏝️🏝️🥀🥀🥀🍀🍀🍀

  • @mamtakaur3786
    @mamtakaur3786 ปีที่แล้ว +1

    Dhan dhan baba Deep Singh ji Maharaj 🙏🏼💐🏵️🏵️💌💜✈️✈️🏠🏠💚💜🧡🧡💝

  • @user-ql1hv7ut9h
    @user-ql1hv7ut9h 7 หลายเดือนก่อน

    Dhan Dhan baba deep singh ji

  • @damanpreetkaur13
    @damanpreetkaur13 ปีที่แล้ว +1

    ਬਹੁਤ ਹੀ ਵਧੀਆ ਭੈਣ ਜੀ ਆਪ ਦਾ ਬਹੁਤ ਬਹੁਤ ਧੰਨਵਾਦ ਜੀ

  • @manvindersinghsingh1930
    @manvindersinghsingh1930 ปีที่แล้ว +1

    Dhan dhan baba deep singh ji kirpa karo

  • @nabujotkaur
    @nabujotkaur หลายเดือนก่อน

    SATNAAM SRI WAHEGURU JI 🙏🏻🙏🏻🙏🏻🙏🏻🙏🏻

  • @satindersingh6348
    @satindersingh6348 ปีที่แล้ว

    Satnam Shri Waheguru Sahaib Geo Kirpa Karo Bhala Karo Sarbat Da Baba Geo 🙏🙏🙏🙏🙏🙏🙏🙏🙏🙏🙏🙏🙏♥️♥️♥️♥️♥️♥️♥️♥️♥️♥️♥️♥️♥️♥️♥️♥️

  • @sukhrandhawa4023
    @sukhrandhawa4023 ปีที่แล้ว +1

    DHAN DHAN BABA NANAK TUHI NIRANKAR JI MEHAR KARO JI SAHAYI HOVO JI

  • @manjotsingh6577
    @manjotsingh6577 ปีที่แล้ว

    Dhan dhan amar shaeed baba ji deep singh ji 👏👏👏👏👏👏👏👏

  • @princemehra2445
    @princemehra2445 ปีที่แล้ว +1

    Waheguru ji ka khalsa waheguru ji ki Fateh ❤🙏🌹💐🎉🔥